ਬੰਦਾ ਆਪ ਦੇਣ ਆਇਆ College ਵਿੱਚ - ਅਣਸੁਣੀ ਕਹਾਣੀ | Bharpur Singh | Josh Talks Punjabi

Поделиться
HTML-код
  • Опубликовано: 4 дек 2022
  • ਸਾਡੇ ਵਿੱਚੋ ਬਹੁਤ ਸਾਰੇ ਅਜਿਹੇ ਹੋਣਗੇ ਜੋ ਸੋਚਦੇ ਹੋਣਗੇ ਕੀ ਪੰਜਾਬ ਵਿੱਚ ਨਸ਼ਾ ਕਿਥੋਂ ਆਇਆ ਤੇ ਕਦੋਂ ਆਇਆ ਕੋਈ ਹੁਣੇ ਕਰ ਰਹੇ ਹਨ ਤੇ ਕਈ ਕਰਕੇ ਛੱਡ ਚੁਕੇ ਹਨ।
    ਪਰ ਸਾਡੇ ਅੱਜ ਦੇ ਸਪੀਕਰ ਭਰਪੂਰ ਸਿੰਘ ਨੇ ਇਹ ਦੌਰ 1997 ਤੋਂ ਹੀ ਦੇਖਿਆ ਤੇ ਤਕਰੀਬਨ 7 ਸਾਲ ਇਹ ਸਭ ਕੁਝ ਉਹਨਾਂ ਦੀ ਜਿੰਦਗੀ ਦੇ ਵਿੱਚ ਚਲਦਾ ਰਿਹਾ। ਭਰਪੂਰ ਨਾਲ ਕੁਝ ਅਜਿਹਾ ਹੋਇਆ ਕੀ ਕਾਲਜ ਸਮੇਂ ਹੋਸਟਲ ਦੇ ਵਿੱਚ ਆਏ ਇੱਕ ਬੰਦੇ ਨੇ Group ਵਿੱਚ ਨਸ਼ਾ ਦਿੱਤਾ ਬਸ ਫਿਰ ਉਸ ਤੋਂ ਬਾਅਦ ਕਰਨਾ ਤੇ ਵੇਚਣਾ ਉਨ੍ਹਾਂ ਦਾ Routine ਬਣ ਗਿਆ।
    ਇਸ ਦੌਰਾਨ ਕਈ ਲੜਾਈਆਂ ਤੇ Accident ਹੋਏ ਜਿਸ ਵਿੱਚ ਉਨ੍ਹਾਂ ਨੇ ਆਪਣਾ ਇੱਕ ਦੋਸਤ ਤੇ ਹੱਥ ਗਵਾ ਲਿਆ।
    ਆਖਿਰਕਾਰ 2013 ਵਿੱਚ ਉਨ੍ਹਾਂ ਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਤੇ ਅੱਜ ਉਹ ਬਿਲਕੁਲ ਨਸ਼ਾ ਮੁਕਤ ਹਨ ਤੇ RoundGlass Foundation ਨਾਲ ਮਿਲੇ ਕੰਮ ਕਰ ਰਹੇ ਹਨ।
    ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
    Many of us are wondering where and when did drugs come to Punjab.
    But today's speaker Bharpur Singh saw this period from 1997 and for about 7 years all this went on in his life. During college, one day a man came to a hotel and gave drugs to his group. after that, doing and selling it became his routine. During this, there were many fights and accidents in which he lost one of his friends and his one hand. Finally, in 2013, he made up his mind to quit drugs and today he is completely drug-free and is working with RoundGlass Foundation.
    Let's hear their whole story.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: joshtalkspu...
    Important Keywords :
    Josh Talks,Josh talks punjabi,josh talk punjabi,drug recovery,drug recovery story,drug story punjab,drug menance in punjab,drug problem,drugs,motivational speech,motivational video,rehabilitation,change your life,drug rehab story,Punjab drug story,josh talk drug story,rehab hospital,bharpur singh,bharpur singh josh talks,roundglass foundation,bharpur singh interview,drugs in punjabi,punjab drugs movie,josh talks bharpur singh,drug recovery motivation
    #JoshTalksPunjabi #recoverystory #Bharpursingh #drugsrecovery #inspiringstory #motivationalvideo #

Комментарии • 381

  • @JoshTalksPunjabi
    @JoshTalksPunjabi  Год назад +54

    ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨ ਲਈ

  • @mehra6889
    @mehra6889 Год назад +109

    ਮੇਰੀ ਵੀ ਬਹੁਤ ਵੱਡੀ ਕਹਾਣੀ ਹੈ ਸੱਤ ਸਾਲਾ ਤੋ ਬਿਸਤਰ ਤੇ ਪਿਆ. ਹੋਇਆ ਤਿੰਨ ਸਾਲਾ ਨਸਾ ਕੀਤਾ ਨਸੇ ਚ ਲੜਕੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਚਾਰ ਸਾਲਾ ਤੱਕ ਮੌਤ ਦੇ ਮੂੰਹ ਵਿੱਚ ਜਾਦਾ ਰਿਹਾ ਕੋਈ ਦਵਾਈ ਕੰਮ ਨਹੀ ਕਰੀ ਲੋਕ ਕਿਹਦੇ ਸੀ ਨਹੀ ਬੱਚਦਾ ਮੇਰੇ ਮੈ ਬਾਪ ਕਿਹਦੇ ਸੀ ਕਿਊ ਪੈਸੇ ਖਰਾਬ ਕਰੀ ਜਾਨਾ ਪਰ ਮੇਰੀ ਮਾਂ ਨੇ ਹਿੰਮਤ ਨਹੀ ਹਾਰੀ ਦੇਸੀ ਦਵਾਈ ਨਾਲ ਇਲਾਜ ਕਰਿਆ ਹਲੇ ਵੀ ਮੇਰੀ ਖੱਬੀ ਲੱਤ ਦਾ ਊਹਰੇਸਨ ਹੋਣਾ ਬਾਕੀ ਹੈ

  • @GURURAKHACHANNEL
    @GURURAKHACHANNEL Год назад +48

    ਮੈਂ ਗੁਰਬਾਣੀ ਕਥਾ ਕੀਰਤਨ ਸੁਣਨ ਦਾ ਸ਼ੌਕ ਰੱਖਦਾ ਹੋਇਆ ਵੀ ਕਦੀ ਕਦੀ Josh Talks ਸੁਣ ਲੈਂਦਾ ਹਾਂ। ਇਸ ਵੀਰ ਨੂੰ ਮੈਂ ਸਲਾਮ ਕਰਦਾ ਹਾਂ। ਪਰਮਾਤਮਾ ਮੇਹਰ ਕਰੇ ਸਾਡੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਵੇ। ਵਾਹਿਗੁਰੂ! ਪਰਮਾਤਮਾ ਇਸ ਵੀਰ ਨੂੰ ਹੋਰ ਤਰੱਕੀ ਬਖ਼ਸ਼ੇ

  • @bsingh7247
    @bsingh7247 Год назад +7

    ਇਹ ਨਸ਼ਾ ਬਾਈ ਜੀ ਇੱਕ ਸਟੇਟ ਦਾ ਪਲੈਨ ਕੀਤਾ ਹੋਇਆ ਸੀ ਆਰ ਐਸ ਐਸ ਅਖੌਤੀ ਅਜਾਦੀ ਤੋ ਹੀ ਸਿੱਖਾ ਨੂੰ ਉਜਾੜਨ ਲਗੀ ਹੋਈ ਹੈ ਸਿੱਖ ਮਾਰੇ ਤੇ ਉਜਾੜਨ ਵਿੱਚ ਕੋਈ ਕਸਰ ਨਹੀ ਛੱਡੀ ਸਭ ਤੋ ਪਹਿਲਾ 47 ਦੀ ਵੰਡੀ ਵਿੱਚ ਰੱਜ ਕੇ ਸਿੱਖਾ ਦਾ ਵਡੰਗਾ ਕੀਤਾ ਤੇ ਅਰਬਾਂ ਦੀ ਪਰੋਪਟੀ ਗਈ ਤੇ ਬਾਦ ਵਿੱਚ ਨਕਸਟਾਈਟੀਏ ਕਹਿ ਕੇ ਮਾਰੇ ਤੇ ਖਾੜਕੂ ਕਹਿਕੇ ਮਾਰੇ ਤੇ ਹੁਣ ਨੌ ਲੱਖ ਨਸ਼ੇ ਦੀ ਭੇਟ ਚੜ ਗਏ ਤੇ ਮਾਰੇ ਜਾ ਰਹੇ ਹਨ ਨਸ਼ਾ ਦੇ ਕੇ ਇਸ ਦੀ ਜਾਚ ਤਾ U N O ਹੋਣੀ ਚਾਹਿਦੀ

  • @btsarmyforever2953
    @btsarmyforever2953 Год назад +9

    ਘਰ ਵਾਲੀਆਂ ਰੱਬ ਦਾ ਰੂਪ ਘਰ ਵਾਲੇ ਘਰ ਵਾਲੀਆਂ ਦਾ ਦੇਣਾ ਉਮਰ ਭਰ ਕਦੀ ਵੀ ਨਹੀਂ ਚੁੱਕਾ ਸਕਦੇ। ਜਿਸਨੇ ਰਹਿਣ ਬਸੇਰੇ ਨੂੰ ਨਰਕ ਤੋਂ ਸਵਰਗ ਵਿੱਚ ਤਬਦੀਲ ਕੀਤਾ ਉਸ ਭਗਵਾਨ ਰੂਪ ਆਪਣੀ ਪਤਨੀ ਜੀ ਨੂੰ ਸਾਰੀ ਉਮਰ ਝੁਕ ਝੁਕ ਕੇ ਸਲਾਮ ਕਰਦਾ ਹਾਂ ਤੇ ਰਹਾਂਗਾ

  • @officialreetbaljit
    @officialreetbaljit Год назад +36

    ਆਪਣੀ ਜ਼ਿੰਦਗੀ ਦਾ ਤਮਾਸ਼ਾ ਬਣਾ ਕੇ ਦੂਜਿਆ ਨੂੰ ਸੇਧ ਦੇਣੀ , ਬਹੁਤ ਔਖਾ ਕੰਮ ਹੈ ਵੀਰ ਤੇ ਵੱਡਾ ਕੰਮ ਹੈ ਗਲਤੀ ਸਵਿਕਾਰ ਕਰਨਾ 🙏🙏

  • @KuldeepRefugee
    @KuldeepRefugee Год назад +13

    ਮੈਂ ਵੀ ੧੦ ਸਾਲ ਨਸ਼ਾ ਕੀਤਾ ਪਰ ਹੁਣ ਮੈ ੨੦੧੪ ਤੋਂ ਨਸ਼ਾ ਮੁਕਤ ਹਾਂ,

  • @Gurvinder_singh7008
    @Gurvinder_singh7008 21 день назад

    ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967

  • @amarjitsinghjawandha6108
    @amarjitsinghjawandha6108 Год назад +73

    ਵੀਰ ਜੀ, ਤੁਹਾਨੂੰ ਸਾਲੂਟ ਹੈ... ਤੁਸੀਂ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਨਿੱਜੀ ਜਿੰਦਗੀ ਨੂੰ ਪੂਰੀ ਤਰਾਂ ਖੋਲ ਕੇ ਜੋ ਆਪਣਾਂ ਪੱਖ ਪੇਸ਼ ਕੀਤਾ ਉਹ ਬਹੁਤ ਹੀ ਸ਼ਲਾਗਾ ਯੋਗ ਹੈ.. ਵਾਹਿਗੁਰੂ ਤੁਹਾਨੂੰ ਹਿੰਮਤ ਅਤੇ ਬਲ ਬਕਸ਼ੇ ਕਿ ਤੁਸੀਂ ਆਪਣੇ ਮਕਸਦ ਵਿਚ ਕਾਮਯਾਬ ਹੋਵੋ. 🙏🙏

  • @simranjitsingh2802
    @simranjitsingh2802 Год назад

    ਕਰੋਨਾ ਕਾਲ ਵਿੱਚ ਭਰਪੂਰ ਸਿੰਘ ਆਪਣੀ ਇੰਡੀਕਾ ਗੱਡੀ ਵਿੱਚ ਮੇਰੇ ਘਰ ਆਏ ਗਰੀਬ ਪਰਿਵਾਰਾਂ ਲਈ ਰਾਸ਼ਨ ਦੇ ਕੇ ਗਏ। ਅਤੇ ਮੇਰੇ ਪਿੰਡ ਦੀ ਮੇਨ ਸੜਕ ਉਪਰ ਸੁੰਦਰ ਬੂਟੇ ਵੀ ਲਵਾਏ। ਮੈਨੂੰ ਅੱਜ ਵੀ ਯਾਦ ਹੈ ਇਹਨਾਂ ਨੇ ਸਾਨੂੰ ਨਸੇ ਦੀ ਪਹਿਲੀ ਪੌੜੀ ਚੜਨ ਤੋਂ ਰੋਕਿਆ ਜਿਸ ਲਈ ਅੱਜ ਵੀ ਇਸਦਾ ਧੰਨਵਾਦ । ਜੇਕਰ ਉਸ ਦਿਨ ਇਹ ਸਾਨੂੰ ਨਾ ਮਿਲਦੇ ਤਾਂ ਸਾਇਦ ਸਾਡੇ ਪਿੰਡ ਵਿੱਚ ਵੀ ਨਸ਼ੇੜੀ ਮਿਲਣੇ ਸੀ।

  • @hiravideoamritsar6383
    @hiravideoamritsar6383 Год назад +8

    ਸਰਕਾਰ ਨੂੰ ਇਹੋ ਜਿਹੇ ਵੀਰਾਂ ਦਾ ਸਾਥ ਲੈਣਾ ਚਾਹੀਦਾ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ

  • @rickyd5758
    @rickyd5758 Год назад +62

    ਬਾਈ ਇਹ ਕਹਾਣੀ ਤੇਰੀ ਇਕੱਲੇ ਦੀ ਨਹੀਂ ਹਰ ਤੀਜੇ ਬੰਦੇ ਦੀ ਕਹਾਣੀ ਸੇਮ ਹੀ ਆ। ਇਹ ਨਸ਼ੇ ਦੀ ਹਵਾ ਹੀ ਚੱਲੀ ਸੀ ਜਿਸ ਦੇ ਲਪੇਟੇ ਚ ਬਹੁਤ ਜਾਣੇ ਆਏ ਪਰ ਹੁਣ ਪੰਜਾਬ ਦੀ ਹਵਾ ਇਸਦੇ ਬਿੱਲਕੁਲ ਵਿਰੋਧ ਚ ਚੱਲਣੀ ਸ਼ੁਰੂ ਹੋ ਗਈ ਆ। ਬੱਸ ਵਾਹਿਗੁਰੂ ਚੜਦੀ ਕਲਾ ਕਰੇ ਸਾਰਿਆਂ ਦੀ

  • @anmolbrar3391
    @anmolbrar3391 Год назад +19

    ਆਪ ਜੀ ਵੱਲੋ ਆਪਣੀ ਜ਼ਿੰਦਗੀ ਵਿਚ ਬਿਤਾਈ ਹੋਈ ਅਤੇ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦਿਵਾਉਣ ਦੇ ਲਈ ਕਹਾਣੀ ਸੁਣਾਈ ਗਈ ਹੈ।

  • @sanvirk6149
    @sanvirk6149 Год назад +8

    ਬਹੁਤ ਵਧੀਆ ਕੰਮ ਕਰ ਰਿਹਾ ਭਰਪੂਰ ਵੀਰ ਨਵੇਂ ਨੌਜਵਾਨਾ ਨੂੰ ਸੇਧ ਦੇ ਰਿਹਾ। ਕਈ ਸਾਧਾ-ਸੰਤਾ ਤੋਂ ਵਧੀਆ ਕੰਮ ਕਰ ਰਿਹਾ। ਪ੍ਰਮਾਤਮਾ ਹੋਰ ਹੋਂਸਲਾ ਤੇ ਤਰੱਕੀਆਂ ਬਖਸ਼ੇ ।

  • @sharma22gs
    @sharma22gs Год назад +68

    ਯਰ ਥੋਡੇ ਤੋਂ ਆਹ ਉਮੀਦ ਨਹੀਂ ਸੀ ਤੁਸੀਂ thumbnail ਤੇ ਕੀ ਲਿਖਿਆ ਹੋਇਆ ਬੀ ਨਸ਼ਾ ਕਿੱਥੋਂ ਆਉਂਦਾ ਕਿਵੇਂ ਆਉਂਦਾ ।ਇਹ ਬਾਈ ਤਾਂ ਆਪਣੀ ਜਿੰਦਗੀ ਬਾਰੇ ਦਸ ਰਿਹਾ।

  • @HarbhajanSingh-qm2qv
    @HarbhajanSingh-qm2qv Год назад +25

    ਹਿੰਮਤੇ ਮਰਦਾਂ, ਮਦਦੇ ਖੁਦਾ। ਸਹੀ ਸਾਬਿਤ ਕਰਤਾ ਆਸ ਰੱਖਦੇ ਹਾਂ ਆਪ ਨੂੰ ਸੁਣ ਕੇ ਹੋਰ ਕਿਹੜਾ ਮਰਦ ਜਾਗਦਾ।

  • @user-uo9tt8pq4g
    @user-uo9tt8pq4g Год назад +15

    ਨਸ਼ੇੜੀ ਕਿਸੇ ਦੇ ਸਕੇ ਨਹੀਂ। ਵਾਹਿਗੁਰੂ ਮਿਹਰ ਕਰੇ ਸਾਡਾ ਪੰਜਾਬ ਨਸ਼ੇ ਤੋਂ ਦੂਰ ਰਹੇ।

  • @preetSingh-vi3mt
    @preetSingh-vi3mt Год назад +17

    ਬਾਈ ਇੱਕ ਗੱਲ ਤਾਂ ਪੱਕੀ ਆਏ ਨਸ਼ਾ ਹਮੇਸ਼ਾ ਚਲਾਕ ਬੰਦਾ ਹੀ ਕਰਦਾ ਕਿਸ ਦੇ ਵਿਚ ਬਹੁਤ ਖੂਬੀਆਂ ਹੋਣ ਗੀਆਂ।। ਆ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿਉੰਕਿ ਮੈਂ ਵੀ ਆ ਸੱਭ ਆਪਣੇ ਉੱਤੇ ਹੰਢਾਇਆ

  • @gurpartapsinghbatth9182
    @gurpartapsinghbatth9182 Год назад +11

    Bilkul thik story meray Batch da si. Proud aa ki hun thik raste te aa

  • @YT_Jatt
    @YT_Jatt Год назад +3

    Mei b bahut nasha Kita ,cochise,excasty,pills,uppers,downers,alcohol, weed,mama but then I met my wife things started getting better and then God blessed me with son.I met some old friends and went back on same track with heroine and alcohol.after few years God blessed me with a daughter and I named her Mannat.She came in my life and her eyes and cute face would look at me like she is trying to say something.I heard everything through her eyes.Mannat changed the whole purpose of my life.I am 35 drugs free.I drink alcohol and that too in my house while enjoying with family.Thanks Mannat for coming in my life.