Part 4 ਤਪਾ ਮਾਰਿਆ ਸਾਰਾ ਟੱਬਰ ਪ੍ਰੌਹਣੇ ਨੇ ll ਰੱਬਾ ਏਹੋ ਹਿਜਾ ਪ੍ਰੋਹਣਾ ਕਿਸੇ ਨੂੰ ਨਾ ਦੇਮੀ ll

Поделиться
HTML-код
  • Опубликовано: 25 окт 2024

Комментарии • 985

  • @sukhasandhu3148
    @sukhasandhu3148 5 лет назад +6

    ਕਿਦਾ ਜਿੰਦਰ ਬਾਈ ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਜਿਹੜੇ ਜਵਾਈ ਆਪਣੇ ਸਹੁਰਿਆਂ ਨੂੰ ਤੰਗ ਕਰਦੇ ਨੇ ਵਿਡਿਊ ਦੇਖ ਕੇ ਉਹਨਾਂ ਨੂੰ ਅਕਲ ਆਵੇ ਗੀ ।ਜਿੰਦਰ ਬਾਈ ਅਸੀਂ ਪੂਛਣਾ ਸੀ ਕੇ ਦੇਸੀ ਪਿੰਡਾਂ ਵਾਲੇ ਧਰਨਾਟ ਹੁਣਾਂ ਦਾ ਪਿੰਡ ਵੀ ਤੂਹਾਡੇ ਲਾਗੇ ਆ ਧਨਵਾਦ

  • @harshdeepsinghsaini774
    @harshdeepsinghsaini774 5 лет назад +16

    ਪੁਰਾ ਕਿਲਾ ਗੱਡ ੳੲੇ ਜਿੱਦਰਾ,ਸਿਰਾ ਵੀਰ , ਜੱਟ ਸੌਦਾ ਦੀ ਸਾਰੀ ਟੀਮ ਨੂੰ Love you, 😝

  • @bakshishsinghjuj9950
    @bakshishsinghjuj9950 5 лет назад +36

    ਲਾਡੀ bro super ਕਲਾਕਾਰ ਹੈ ਚਲਦੇ ਰਹੇ ਸਦਾ ਹੈਪੀ ਰਹੋ ਤੰਦਰੁਸਤ ਰਹੋ ਐਸੇ ਹੀ aschi ਵੀਡੀਉ ਦਿਓ ਤਾਂ ਜੋਂ ਬੱਚਿਆਂ ਨੂੰ ਸਮਜ ਆ ਸੱਕੇ ਅਤੇ ਨਸੇ ਤੋ ਬਚੇ ਰਹਣ ਬੈਸਟ ਆਫ ਲੱਕ bro

  • @nardeepdhimanjilasangrursa2230
    @nardeepdhimanjilasangrursa2230 2 года назад +1

    ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ਅਤੇ ਵੱਡੀ❤️❤️❤️❤️❤️❤️👍👍👍👍👍👍😆😆😆😆😆😆👌👌👌👌👌

  • @SuLTan-mt8kz
    @SuLTan-mt8kz 5 лет назад +58

    Jo jinder nu pyar karde a like hit

  • @harcharansingh1737
    @harcharansingh1737 3 года назад +2

    ਜਿੰਦਰ ਸਾਰੀ ਟੀਮ ਦੀ ਐਕਟਿੰਗ
    ਬਲੇ ਬਲੇ ਬਲੇ
    ਤੂ ਭੀਡਰੀ ਵੀ ਬਹੁਤ ਵਧੀਆ ਬਾਈ
    ਪਹਿਲਾਂ ਇਹ ਸਕੂਟਰੀਆ ਹੀ ਅਜ ਦੇ ਬੁਲਿਟ ਵਾਂਗ ਸੀ
    ਬਹੁਤ ਹਾਸੇ ਵਾਲੀ ਵੀਡੀਓ ਹੈ
    ਧੰਨਵਾਦ ਜਿੰਦਰ ਬਾਈ
    ਅਤੇ ਸਾਰੀ ਟੀਮ ਦਾ

  • @Geekay077
    @Geekay077 5 лет назад +6

    Video sariya sira hunde a ne veer jinder sabh to vadiya comedy krda baapu da rool v siraaa kra reha munda👌👌👌👌👌👍

  • @gurnamsingh3141
    @gurnamsingh3141 3 года назад +1

    Very nice 👌 video 👍 yaar God bless you 🙏 thanks

  • @kulwinderkaur4320
    @kulwinderkaur4320 5 лет назад +13

    Very funny....all team members are doing good work... GOD bless u

  • @gurpreetmaan3614
    @gurpreetmaan3614 5 лет назад +2

    Bhut vdia videosss....sade ghr sara din ahi videos chaldiya...great mgs.......acting👌 waheguru khush rakhe tuhanu👌😊😊😊😊😊😊😊

  • @ajayjethi1743
    @ajayjethi1743 5 лет назад +8

    Laddi good job veer god bless you

  • @premram812
    @premram812 2 года назад +1

    Ghaint veere jinder bro

  • @GurwinderSingh-gj3ki
    @GurwinderSingh-gj3ki 5 лет назад +3

    Video sira 👍👍👍👍👍jinder vir g nice ho Puri team OK bay g

  • @bakshishsinghjuj9950
    @bakshishsinghjuj9950 5 лет назад +1

    ਬਾਈ ਜਿੰਦਰ ਯਾਰ ਮਜਾ ਹੀ ਆ ਗਿਆ ਮੈ ਪਤਾ ਨਹੀਂ ਕਿੰਨੇ ਵਾਰ ਦੇਖ ਲਏਆ ਵੀਡੀਉ ਨੂੰ ਬੁਹਤ ਹੀ ਸੋਹਣੀ ਵੀਡੀਉ ਹੈ

  • @deepdeepdeep8148
    @deepdeepdeep8148 5 лет назад +4

    Jinder brother bhoot bhoot ee vadiya waheguru ji app di sarri team te har pal apna mehar wala hath rakhi rakhan ji we love you

  • @ਹਰਜੀਤਸਿੰਘ-ਵ4ਪ
    @ਹਰਜੀਤਸਿੰਘ-ਵ4ਪ 2 года назад +1

    ਬਹੁਤ ਵਧੀਆ

  • @satpalsingh1155
    @satpalsingh1155 5 лет назад +31

    ਹਰਜਿੰਦਰ ਵੀਰ ਮੈ ਤੇਰਾ ਬਹੁਤ ਵੱਡਾ ਫੈਨ ਹਾ ਮੈਂ ਤੇਰੀ ਹਰ ਇੱਕ ਵੀਡੀਓ🎥 ਦੇਖ ਦਾ ਹਾ ਵੀਰ ਜੀ ਮੇਰੀ ਇੱਕ ਇੱਛਾ ਹੈ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ

  • @babydiksha8842
    @babydiksha8842 4 года назад +1

    Vry nyc video all team members doing 👍well

  • @bakshishsinghjuj9950
    @bakshishsinghjuj9950 5 лет назад +23

    ਸੁਪਰ ਸਟਾਰ ਹੋ ਆਪ bro mera vlo ap and ap di puri ਟੀਮ ਨੂੰ ਬੁਹਤ ਬੁਹਤ ਮੁਬਾਰਕ bro

  • @hi-fisalon7658
    @hi-fisalon7658 5 лет назад

    ਪਰੋਹਣਾ ਬੋਲਦਾ ਬਹੁਤ ਸੋਹਣਾ ਹੈ I like it and good good is good

  • @satpalsingh1155
    @satpalsingh1155 5 лет назад +9

    ਵੀਡੀਓ🎥 ਬਹੁਤ ਵਧੀਆ👍💯 ਹੈ ਵੀਰ ਜੀ love you all team jatt Sauda

  • @jaswindersingh3179
    @jaswindersingh3179 5 лет назад +2

    Baiiii yrrr sera hi la denay ho ......Aahi apna asli purana pendu sabyavhaar aa veer jiii....Waheguru jiii mehar karn thode sab te☝️☝️☝️👏👏👏

  • @bindiisrubenipal2100
    @bindiisrubenipal2100 5 лет назад +7

    wow kaya baat a ne jinder Nice video best wishes all team members

  • @akashdeepdhaliwal7945
    @akashdeepdhaliwal7945 3 года назад +1

    Sari team gbu ☺️ love you both ❤️ bhut vadea video bna onda hu verra ❤️

  • @manpreetsidhu8269
    @manpreetsidhu8269 4 года назад +4

    ਲਾਡੀ ਦਾ ਹਰਖ ਭੈੜਾ ਗਾ ਤਿਅਾਰ ੲੀ ਰਹਿੰਦਾ ਜ਼ਿੰਦਰ ਦੇ ਲਾੳੁਣ ਨੂੰ jeonde rho veer

  • @rinkugujjranrinkugujjran9365
    @rinkugujjranrinkugujjran9365 5 лет назад +2

    Jeonde vasde raho veero waheguru ji chardi kla ch rakhan

  • @lovepreetlovely5424
    @lovepreetlovely5424 5 лет назад +5

    Vadiya video bro siraaa kr ta far aik War 😵😵

  • @Malwadoabaitalyvlogs
    @Malwadoabaitalyvlogs 5 лет назад +2

    Love you veere sareya nu Rbb ji thonu chardikla ch rkhn hmesha

  • @amargill6398
    @amargill6398 5 лет назад +7

    Siraaaaaaaaaaaaaaaaa jva veer 👌 raab tuhadi mehnt nu din dugni raat chogni traki bakshe.god bless u

  • @manjinderkaur9697
    @manjinderkaur9697 5 лет назад +1

    Wow awosme sir.acting is suprb
    .naturl lgdi fulll..haahaa soo nic

  • @pindersandhu8008
    @pindersandhu8008 5 лет назад +4

    Baji tuhade har ek video bht vdia hunde hai veer ji👌👌👌👌👌👌👌👌👌👌❤👌👌👌👌👌👌

  • @gurlalsinghgurisingh8809
    @gurlalsinghgurisingh8809 4 года назад +1

    ਬਹੁਤ ।ਵਧੀਆ ।ਜੀ

  • @atozvlog1300
    @atozvlog1300 5 лет назад +7

    Verr hun time ni video dekn da par sara din yadd andi hrni video di samm nu aa k pakka dekhu ga

  • @Unique_008
    @Unique_008 4 года назад +1

    Bahut sohni video c maza a gya🌹🌹🌷⚘🌻🌺😂😂😂😂👌👌👌👌👍👍👍👍

  • @BAMBIHEWALE
    @BAMBIHEWALE 5 лет назад +11

    ਬਹੁਤ ਵਧੀਆ ਵੀਡੀਓ ਬਾਈ
    Keep it up brother

  • @dillderag8557
    @dillderag8557 5 лет назад +2

    Veere bhut vadiya hundiya ne vedio jeene phali bar kha like and share kardeo eh os Bande Li like ji👌👌👌👌

  • @gurirambo5993
    @gurirambo5993 5 лет назад +4

    Craaàaaaaa gllbaat jinder bro
    Keep it up

  • @alphalegand8052
    @alphalegand8052 4 года назад +1

    siraaaaaaaaaaaa brother

  • @Amritsidhukotduna
    @Amritsidhukotduna 5 лет назад +4

    Jinder and ladi di acting sira

  • @ranidhaliwal6001
    @ranidhaliwal6001 5 лет назад +1

    Bro bht he vadia vedio bht hassi aoundi a bro waheguru tuhanu tarakki bakhse

  • @SinghRajinder-xv3bc
    @SinghRajinder-xv3bc 5 лет назад +7

    ਬਹੁਤ ਵਧੀਆ ਵੀਡੀਓ 😂😂😂😂

  • @sonyRajgarhia
    @sonyRajgarhia 4 года назад +1

    ਬਹੁਤ ਸਾਰੀਆਂ ਵਧੀਆ

  • @bakshishsinghjuj9950
    @bakshishsinghjuj9950 5 лет назад +55

    ਜਿੰਦਰ ਬਾਈ ਆਪ ਦੀ ਅਵਾਜ ਬੁਹਤ ਵਦਿਆ ਹੈ bro

  • @crazygamers1756
    @crazygamers1756 3 года назад

    ਜਿਦਰ ਵੀਰ ਜੀ ਆਪ ਬਹੁਤ ਵਧੀਆ ਐਕਟਰ ਹੋ ਆਪ ਦੀ ਆਵਜ ਬਹੁਤ ਸੋਹਣੀ ਆ

  • @nijjarmodernfarming4110
    @nijjarmodernfarming4110 5 лет назад +3

    Sirrrrrrrrrrrrrrrrraaaaaaaaa💣💣💣💣💣💣🔥🔥🔥🔥🔥🔥🔥🔥🔥🔥

  • @mandeepchahal5630
    @mandeepchahal5630 3 года назад

    Bhut sohni all video aw vere thodi. Yr bhut kuj sikhn lyi milda yr tuadiya video vco. Love u all veer.

  • @jaskarandhaliwal8748
    @jaskarandhaliwal8748 5 лет назад +3

    Bhaut vidiaa bro very nic video keep it up $$##

  • @laddiladdisingh1905
    @laddiladdisingh1905 4 года назад +4

    👌👌👌

  • @gaggibuggar4342
    @gaggibuggar4342 5 лет назад +4

    Good video

  • @sandhu31wala
    @sandhu31wala 4 года назад +1

    Vhut good

  • @tarnaujla9883
    @tarnaujla9883 5 лет назад +5

    Nic video bro chak ke rakho km

  • @kalsisingh7090
    @kalsisingh7090 2 года назад

    Super hit. funny great job jindar. bai ji 👌👌👍👍😜😜😜😜😜

  • @JagtarSingh-bi3ke
    @JagtarSingh-bi3ke 5 лет назад +4

    Phlaa wale part bhhht sohne a veer video de eh v poora ghaint hi hona 🥰🥰

  • @preetkularvlogger204
    @preetkularvlogger204 5 лет назад +2

    Siraaa,y acting v siraaa,jiunde raho

  • @bhupindernirman3480
    @bhupindernirman3480 5 лет назад +6

    I m Ur biggest fan...god bless u...tuc bhut achievements earn kroge

  • @malkitsandhu5747
    @malkitsandhu5747 5 лет назад +2

    ਬਹੁਤ ਵਧੀਆ ਬਾਈ ਜਿੰਦਰ

  • @insankulwant
    @insankulwant 5 лет назад +5

    Amazing Performance

  • @amanpreetsingh4129
    @amanpreetsingh4129 4 года назад +1

    Gal ni batt ni haigi😂😂, favorite dialogue

  • @sukhpalsingh7819
    @sukhpalsingh7819 5 лет назад +5

    Atttttt first comment

  • @nidhansidhu2303
    @nidhansidhu2303 4 года назад +1

    Very good video

  • @Panjabpigeonclub
    @Panjabpigeonclub 5 лет назад +7

    Jinder actor siraaa jmi

  • @bindunangal4072
    @bindunangal4072 5 лет назад +2

    Babbe bauth sirrrrrrra video bnode o tusi....best of luck oll team....waheguru mehr kre agge hor trackian kro🙏🙏🙏🙏🙏🙏

  • @bakshishsinghjuj9950
    @bakshishsinghjuj9950 5 лет назад +5

    ਜਿੰਦਰ ਵੀਰ ਏਕ ਵਾਰ ਤਾਂ reply kr Dena

  • @jarnaillalka9531
    @jarnaillalka9531 5 лет назад +1

    ਬਹੁਤ ਵਧੀਆ ਬਾਈਁ ਜੀ ਸਰਿਆਂ ਲਾ ਦਿੱਤੀ ਲਾਡੀ ਫਰੀਦਕੋਟੀਆ

  • @jaspreetdhindsa3966
    @jaspreetdhindsa3966 5 лет назад +3

    💯💯💯

  • @boharsingh7725
    @boharsingh7725 3 года назад +1

    ਬਹੁਤ ਵਧੀਆ ਬਾਈਁ

  • @sidhumalwinder
    @sidhumalwinder 5 лет назад +37

    Sheti upload kreya krr video mai tenu dsa 😀

  • @rajwindersingh9106
    @rajwindersingh9106 5 лет назад +4

    👌👌👌👌👌👌👌👌👌👌👌🙏🙏🙏

  • @karandhaliwal8982
    @karandhaliwal8982 5 лет назад +1

    Sira karte verr g ak var far

  • @parminderraju9253
    @parminderraju9253 5 лет назад +6

    Thank

  • @harmailsingh627
    @harmailsingh627 3 года назад +1

    ਬਹੁਤ ਵਧੀਆ 👍🙏🙏💕

  • @sukhpalsingh7819
    @sukhpalsingh7819 5 лет назад +4

    💯💯💯💯💯💯💯

  • @ManjotSingh-id4ui
    @ManjotSingh-id4ui 5 лет назад

    VERRRE BAHUT KAINT VIDEO...👌👌👌👌👌👌👌👌

  • @HardeepSingh-js6ke
    @HardeepSingh-js6ke 5 лет назад +3

    sorry for says but u r all videos volume is too low..vdo is good.Jindra mai tenu dassan

  • @InderjeetSingh-lx3mg
    @InderjeetSingh-lx3mg 5 лет назад

    Bhut Vdia video lgi

  • @tejindersinghdhindsasabb2584
    @tejindersinghdhindsasabb2584 5 лет назад +3

    Part 5

  • @sheerakhan968
    @sheerakhan968 5 лет назад

    ਬਹੁਤ ਹੀ ਵਧੀਆ ਵੀਡੀਓ ਜਿਦਰਾ

  • @babbu624
    @babbu624 5 лет назад +5

    ਗੇੜਾ ਤੀਜਾ ਫॅੜਲੋ 😂😂😂

  • @rattandullay1031
    @rattandullay1031 2 года назад

    Jinder bro tusi best ho all team ne bhut vadiya km Kita pr jinder bro da rol sb to best hai all video's very very very very Nice 👍👌❤️

  • @gurmakhsroaysingh198
    @gurmakhsroaysingh198 5 лет назад +1

    Nice videos bro

  • @sukhpreetkaur8950
    @sukhpreetkaur8950 5 лет назад

    All teem bhut vadia acting krdi aa mnu bhut pasand aai nyc vedio

  • @ParminderSingh-nl4hx
    @ParminderSingh-nl4hx 4 года назад +1

    Good thinking bro and keep it up

  • @ਨਰੇਸ਼ਕੁਮਾਰ-ਦ8ਡ
    @ਨਰੇਸ਼ਕੁਮਾਰ-ਦ8ਡ 3 года назад +1

    ਬਾਈ ਜੀ ਬਹੁਤ ਬਧੀਆ

  • @neesharana8639
    @neesharana8639 5 лет назад +2

    ਹੱਡ ਬੀਤੀ
    ਛੋਟਾ ਸੀ, ਲਾਡਲਾ ਸੀ, ਉੱਤੋਂ ਆ ਗਿਆ ਨਾਨਕੇ। 8-9 ਕੁ ਸਾਲ ਦਾ ਹੋਵਾਂਗਾ। ਨਾਨੀ ਜੀ ਇੱਕ ਸ਼ਾਮ ਕੱਦੂ ਦੀ ਸਬਜ਼ੀ ਨਾਲ ਰੋਟੀ ਲੈ ਆਏ। ਮੈਂ ਵਿੱਟਰ ਬੈਠਾ ਅਖੇ ਮੈਂ ਨੀ ਖਾਣੀ ਕੱਦੂ ਦੀ ਸਬਜ਼ੀ , ਆਖ ਥਾਲੀ ਨੂੰ ਲੱਤ ਮਾਰ ਪਰੇ ਧੱਕ ਦਿੱਤਾ। ਨਾਨਾ ਜੀ ਕੋਲ ਹੀ ਬੈਠੇ ਸਨ। ਉਹਨਾਂ ਥਾਲੀ ਚੁੱਕ ਨਾਨੀ ਜੀ ਨੂੰ ਫੜਾ ਦਿਤੀ ਅਤੇ ਕਿਹਾ ਕਿ ਜਦੋਂ ਉਸ ਨਹੀਂ ਖਾਣੀ ਤਾਂ ਧੱਕਾ ਕਿਉਂ ਕਰਦੇ ਓ। ਨਾਨੀ ਜੀ ਥਾਲੀ ਲੈ ਗਏ ਅਤੇ ਮੈਂ ਚੁੱਪ ਚਾਪ ਸੜਿਆ ਬਲਿਆ ਸੌਂ ਗਿਆ। ਰਾਤ 10 ਕੁ ਵਜੇ ਸਾਰੇ ਸੌਂ ਗਏ ਪਰ ਮੈਂ ਭੁੱਖਾ ਪਾਸੇ ਮਾਰੀ ਜਾਵਾਂ। ਏਨੇ ਨੂੰ ਲਾਈਟ ਜਗੀ ਅਤੇ ਨਾਨਾ ਜੀ ਹੱਥ ਚ ਰੋਟੀ ਵਾਲਾ ਥਾਲ ਚੁੱਕੀ ਖੜੇ ਸਨ, ਓਹੀ ਕੱਦੂ ਦੀ ਸਬਜ਼ੀ ਨਾਲ। ਮੈਂ ਚੁੱਪ ਚਾਪ ਸਾਰੀਆਂ ਰੋਟੀਆਂ ਨਬੇੜ ਦਿੱਤੀਆਂ। ਨਾਨਾ ਜੀ ਨੇ ਪਿਆਰ ਨਾਲ ਸਿਰ ਤੇ ਹੱਥ ਫੇਰਦਿਆਂ ਪੁੱਛਿਆ," ਕਿਉਂ ਪੁੱਤ ਸਬਜ਼ੀ ਸਵਾਦ ਸੀ ਨਾ?"
    "ਹੂੰ ",ਮੈਂ ਸਹਿਮਤੀ ਚ ਸਿਰ ਮਾਰ ਦਿੱਤਾ।
    "ਪੁੱਤ ਸਵਾਦ ਰੋਟੀ ਚ ਨਹੀਂ ਭੁੱਖ ਚ ਹੁੰਦੈ" ਏਨਾ ਕਹਿ ਨਾਨਾ ਜੀ ਥਾਲੀ ਚੁੱਕ ਕੇ ਲੈ ਗਏ। ਉਸ ਦਿਨ ਤੋਂ ਬਾਦ ਮੈਂ ਕਦੇ ਰੋਟੀ ਖਾਂਦਿਆਂ ਨਖ਼ਰਾ ਨਹੀਂ ਕੀਤਾ। ਹੁਣ ਵੀ ਜੋ ਮਿਲੇ ਸ਼ੁਕਰ ਕਰ ਖਾ ਲਈਦੈ ।

  • @malkitsinghdhaliwal2029
    @malkitsinghdhaliwal2029 3 года назад

    ਬਹੁਤ ਵਧੀਆ ਵਿਡੀਉ ਹੁੰਦੀ ਹੈ ਵਾਈ ਜੀ ਤੁਹਾਡੀ

  • @MusicCom-lo9hn
    @MusicCom-lo9hn 5 лет назад +1

    Siraaaa bro God bless u tuhadi sari team la e

  • @yadwindersingh5561
    @yadwindersingh5561 5 лет назад

    Bht knt aaa y bht vdia lgi veere bht vdia km krde o ij e lge rhio asi sode nl aa

  • @angrejmaur4377
    @angrejmaur4377 5 лет назад +1

    Bhut vadia rol kita vr funny 😝 jinder vr siraa aa 👌🏼👌🏼👌🏼👌🏼

  • @ashulikhari2410
    @ashulikhari2410 5 лет назад

    Bhut vadyaa story and bhutt vadia

  • @Kairon_Pariwar
    @Kairon_Pariwar 2 года назад

    ਬਹੁਤ ਵਧੀਆ ਵੀਡੀਉ . ਬਾਕੀ ਬਹੁਤ ਵਧੀਆ ਮੈਸੇਜ ਵੀਡੀਉ ਦਾ , ਬੱਸ ਵੇਖਣ ਦਾ ਨਜ਼ਰੀਆ ਆਪਣਾ ਆਪਣਾ ਹੁੰਦਾ

  • @SunnyMasih-x6c
    @SunnyMasih-x6c 5 лет назад +1

    Sari jatt souda video bhut bhut ghaint ji

  • @navdeepsingh3344
    @navdeepsingh3344 3 года назад

    Y acting bohat vadia tohadi sarea di Gud talanet aa carry on

  • @chahalboys837
    @chahalboys837 5 лет назад +1

    Ghaint aa Jatt saude waleyo att hi kari pai aa mai ta fan ho gia veere sodi sari team da

  • @sonusony235
    @sonusony235 5 лет назад +1

    Bahut vadia veer g 👌🏼👌🏼🌹🌹

  • @upkarsingh8553
    @upkarsingh8553 4 года назад

    Boht badia video c thanks.

  • @Lifestyle-z3p
    @Lifestyle-z3p 5 лет назад +1

    Att kokah super duper sirrrrrrrrarrrrrrra osm y love w

  • @kewalg7497
    @kewalg7497 5 лет назад +1

    Y g Bhot Vadea video sera karta y g dilo slaut aa jyode vasde rho y rab Hor trake bakse

  • @hashimkhan4054
    @hashimkhan4054 3 года назад

    ਬਹੁਤ ਵਧੀਆ ਵੀਡੀਓ ਬਾਈ ਜੀ

  • @romiwehegurusingh5564
    @romiwehegurusingh5564 4 года назад

    Nice video g