Latest Speech of Bhai Ajmer Singh at Yuba City California || Sardar Ajmer Singh

Поделиться
HTML-код
  • Опубликовано: 18 окт 2024

Комментарии • 12

  • @Deepdhaliwal789
    @Deepdhaliwal789 3 месяца назад +6

    ਭਾਈ ਅਮ੍ਰਿਤਪਾਲ ਸਿੰਘ ਨਾਲ ਜੋ ਜੋ ਹੋਇਆ,, ਅਤੇ ਵੋਟਾਂ ਚ ਖੜ੍ਹਨਾਂ। ਚਾਹੇ ਕੋਮ ਨੂੰ ਕੋਈ ਲਾਭ ਨੀ ਉਹਦਾ, ਪਰ ਭਾਈ ਸਾਬ ਨੇ ਇਹ ਪ੍ਰਤੱਖ ਕਰਤਾ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਸੀ ਇਥੇ ਕੋਈ ਗੁਲਾਮੀ ਨੀ,, ਗੁਲਾਮ ਨੀ ਮੰਨਦੇ ਸੀ ਜੋ ਆਪਣੇ ਆਪ ਨੂੰ,,, ਉਹ ਵੀ ਹੁਣ ਸੋਚਣ ਤੇ ਮਜਬੂਰ ਹੋਗੇ,,, ਕੁੱਕੀ ਗਿਲ, ਮਾਲੀ ਵਰਗੇ ਤੇ ਹੋਰਨਾਂ ਬਹੁਤ ਸਾਰੇ ਲੋਕਾਂ ਨੂੰ ਦੁੱਧ ਦਾ ਦੁਧ ਕਰਕੇ ਦਿਖਾਤਾ,,, ਵੈਸੇ ਇਂਝ ਲਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਕਲਾ ਵਰਤਾ ਰਹੇ

  • @bavneetsingh9459
    @bavneetsingh9459 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @surjitsingh6134
    @surjitsingh6134 3 месяца назад +1

    ਸਰਦਾਰ ਅਜਮੇਰ ਸਿੰਘ ਜੀ ਨੇ ਬਹੁਤ ਵਧੀਆ ਉੱਤਰ ਦਿੱਤੇ ਸਾਰੇ ਸਵਾਲਾਂ ਦੇ, ਧੰਨਵਾਦ ਜੀ।

  • @surjitsingh6134
    @surjitsingh6134 3 месяца назад

    ਵਾਹਿਗੁਰੂ ਜੀ

  • @AmrikSingh01984
    @AmrikSingh01984 3 месяца назад +1

  • @JaswantSingh-te9xt
    @JaswantSingh-te9xt 3 месяца назад

    ਵਾਹਿਗੁਰੂ ਤੇ ਭਰੋਸਾ ਰਖ ਕੇ ਐਸੀ ਤੇ ਬੀਸੀ ਕੈਟਾਗਰੀ ਲੋਕਾਂ ਵਿਚ ਸਿੱਖੀ ਦੇ ਪ੍ਰਚਾਰ ਦੀ ਲੋੜ ਹੈ।

  • @harjindergill5152
    @harjindergill5152 3 месяца назад +1

    ਸ਼ਬਦ ਗੁਰੂ ਤੇ ਭਰੋਸ਼ਾ ਰੱਖੋ ਬਾਕੀ ਸਭ ਗੁਰੂ ਤੇ ਛੱਡ ਦੇਵੋ ਜੀ

  • @SABE539
    @SABE539 3 месяца назад

    Plz show names of books

  • @SukhwinderSingh-pz6jg
    @SukhwinderSingh-pz6jg 2 месяца назад

    Sardar ji make American politicians involve in this matter because India so afraid of America

  • @gsingh4256
    @gsingh4256 3 месяца назад

    Why this music in the background. Are the words not enough? Stop this is not our tradition

    • @Sarkar-A-Khalsa
      @Sarkar-A-Khalsa  3 месяца назад

      It won't happen again . Thanks for suggestions