ਮਿਲੋ ਗੜ੍ਹਵਾਲ 'ਚ ਰਹਿੰਦੇ ਸਿੱਖਾਂ ਨੂੰ ~ ਬਹੁਤ ਵੱਖਰਾ ਰਹਿਣ ਸਹਿਣ । ਪਾ:੧ ਅਸਥਾਨ । Pipli Sahib | Uttarakhand 10

Поделиться
HTML-код
  • Опубликовано: 1 янв 2025

Комментарии • 318

  • @Rajinderkaurkhalsa2004
    @Rajinderkaurkhalsa2004 2 года назад +51

    ਖ਼ਾਲਸਾ ਜੀ ਇਹ ਸੇਵਾ ਮੈਨੂੰ ਬਖਸ਼ ਦਿਉ ਇਨ੍ਹਾਂ ਲੋਕਾਂ ਨੂੰ ਗੁਰਬਾਣੀ ਸਿਖੋਣ ਤੇ ਗੁਰਬਾਣੀ ਦੀ ਵਿਆਖਿਆ ਕਰੋਂਣ ਤੇ ਇਹਨਾਂ ਨੂੰ ਪੰਜਾਬੀ ਸਿਖੌਣ ਦੀ ,,ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜ੍ਹਾ ਬਹੁਤ ਕੀਰਤਨ ਵੀ ਕਰ ਲੈਂਦੀ ਹਾਂ ਉਹ ਵੀ ਏਨਾ ਨੂੰ ਸਿਖੋਂਣ ਦੀ ਕੋਸ਼ਿਸ਼ ਕਰਾਂਗੀ

  • @ManjeetKaur-rq7og
    @ManjeetKaur-rq7og 2 года назад +25

    Thank you Nishan Singh ji 🙏
    ਅਹਿਸਾਨ ਮੰਦ ਹਾਂ ਤੁਹਾਡੇ ਤੇ ਤੁਹਾਡੀ ਟੀਮ ਦੇ।
    ਅਸੀਂ ਲੋਕ ਦਸ ਪੰਦਰਾਂ minutes ਬੈਠ ਕੇ ਨਵੇਂ ਨਵੇਂ ਸਥਾਨਾਂ ਦੇ ਦਰਸ਼ਨ ਤੁਹਾਡੀ ਮਿਹਨਤ ਦੇ ਸਦਕੇ ਕਰ ਲੈਂਦੇ ਹਾਂ। ਤੁਹਾਡੀ ਸੇਵਾ ਵਿੱਚ ਵਾਧਾ ਹੀ ਹੋਵੇ। ਤੰਦਰੁਸਤ ਰਹੋ ਤੇ ਲੱਗੇ ਰਹੋ ਜੀ।

  • @toseewithatwal
    @toseewithatwal 2 года назад +52

    ਸਤਿ ਸ੍ਰੀ ਅਕਾਲ ਜੀ
    ਮੈਂ ਤੁਹਾਡਾ ਬਹੁਤ ਹੀ ਥਾਨਵਾਦ ਕਰਦਾ ਹਾਂ ਕਿ ਤੁਸੀਂ ਇਸ ਇਤਿਹਾਸਕ ਗੁਰਦੁਆਰਾ ਸ੍ਰੀ ਸਾਹਿਬ ਜੀ ਦੇ ਦਰਸ਼ਨ ਕਰਵਾਏ।।
    ਬਲਜੀਤ ਸਿੰਘ ਅਟਵਾਲ
    ਬਠਿੰਡਾ ਤੋਂ

  • @SurinderSingh-uq1wx
    @SurinderSingh-uq1wx 2 года назад +38

    ਖਾਲਸਾ ਜੀ ,ਬਹੁਤ ਹੀ ਛੋਟਾ ਪਰ ਰਮਣੀਕ ਅਸਥਾਨ ਹੈ ਗੁਰਦੁਆਰਾ ਪਿਪਲੀ ਸਾਹਿਬ ਪਾਤਸ਼ਾਹੀ ਦਸਵੀ,ਨਿਸ਼ਾਨ ਸਾਹਿਬ ਦਾ ਥੜਾ ਸਾਹਿਬ ਵੀ ਦੇਖਣ ਯੋਗ ਹੈ ।

  • @gursewaksamra8129
    @gursewaksamra8129 2 года назад +30

    ਬਹੁਤ ਵਧੀਆ ਉਪਰਾਲਾ ਵੀਰ ਜੀ ਧੰਨ ਗੁਰੂ ਨਾਨਕ ਦੇਵ ਜੀ

  • @harjinderkaur4612
    @harjinderkaur4612 2 года назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਧਨਵਾਦ ਇਨ੍ਹਾਂ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ ਜੀ ਤਾਂ ਜੋ ਇਹ ਬੱਚੇ ਸਿੱਖੀ ਨਾਲ ਜੁੜ ਸਕਣ

  • @jogagill2445
    @jogagill2445 2 года назад

    ਵੀਰ ਜੀ ਧੰਨਵਾਦ ਬਹੁਤ ਵੱਡਾ ਉਪਰਾਲਾ ਕੀਤਾ ਹੁਣ ਸਿੱਖ ਸੰਗਤ ਨੂੰ ਜਾਗਣਾ ਚਾਹੀਦਾ ਹੈ ਬਹੁਤ ਵੱਡਾ ਅਸਥਾਨ ਹੈ ਪੰਜਾਬੋਂ ਸੰਗਤ ਜਾਣੀ ਚਾਹੀਦੀ ਹੈ

  • @manjitsingh-xc4tv
    @manjitsingh-xc4tv 2 года назад

    ਬੋਹਤ ਧੰਨਵਾਦ ਸਿੰਘ ਸਾਹਬ ਜੋ ਤੁਸੀਂ ਇਸ ਅਣਗੌਲੇ ਗੁਰਦਵਾਰਾ ਸਾਹਿਬ ਤੇ ਸੰਗਤ ਦੇ ਦਰਸ਼ਨ ਕਰਵਾਏ ਮੈਨੂੰ ਉਮੀਦ ਹੈ ਕਿਸੇ ਗੁਰਦਵਾਰਾ ਪ੍ਰਬੰਧਕ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੇਗੀ ,, ਪਰ ਸੰਗਤ ਤੋਂ ਉਮੀਦ ਹੈ
    ਵੱਡੇ ਸ਼ਹਿਰਾਂ ਦੀ ਸੰਗਤ ਸਮਰੱਥ ਹੈ ਆਸਾਨੀ ਨਾਲ ਗੁਰਦਵਾਰਾ ਸਾਹਿਬ ਦਾ ਨਿਰਮਾਣ ਕਰ ਸਕਦੇ ਹਨ ,,
    ਵਾਹਿਗੁਰੂ ਭਲੀ ਕਰੇ ,,,

  • @SunderSingh-zu9fc
    @SunderSingh-zu9fc 6 месяцев назад +1

    Bahut badhiya hai

  • @amrindersinghbrar8804
    @amrindersinghbrar8804 2 года назад +3

    ਪਿਪਲੀ ਪਿੰਡ ਦੇ ਲੋਕਾਂ ਦੇ ਧੰਨਵਾਦ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਲਾਈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @SSMAAN-hg8ft
    @SSMAAN-hg8ft 2 года назад

    ਐਸਜੀਪੀਸੀ ਨੂੰ ਦੁਬਾਰਾ ਤੋਂ ਗ੍ਰੰਥੀ ਸਿੰਘ ਜੀ ਨੂੰ ਰੱਖ ਕੇ ਇੱਥੇ ਸੇਵਾ ਕਰਵਾਉਣੀ ਚਾਹੀਦੀ ਹੈ ਜੀ 🙏🙏

  • @pushwindersingh4009
    @pushwindersingh4009 2 года назад

    ਪੰਜਾਬੀਆਂ ਨੂੰ ਸਿਆਸਤ ਤੋਂ ਸਮਾ ਹੀ ਨਹੀਂ ਮਿਲਦਾ ਪੰਥ ਦੀ ਸੇਵਾ ,,,,,,,ਨਾ ਬਾਬਾ ਨਾ ਜੀ
    ਬਹੁਤ ਜਰੂਰਤ ਹੈ ਇਹਨਾਂ ਸੰਗਤਾਂ ਦਾ ਸਾਥ ਦੇਣ ਦੀ

  • @bhupinder846
    @bhupinder846 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਉਪਰਾਲਾ ਸਿੰਘ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਉਪਰਾਲਾ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਘਰ ਬੈਠੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾਏ ਤੁਹਾਡਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurmeetkaur85
    @gurmeetkaur85 2 года назад +1

    Bohat bohat dhanwad guru Nank dev ji de darshan krwaun lai. Ina veera nu sikhi rehat mariada bare dasna chahida ha te keertan vi sikhauna chahida ha.kiuki guru Nank dev ji de ghar vich keertan di bohat mahanta ha.

  • @rupinderdimple2471
    @rupinderdimple2471 2 года назад +2

    ਤੁਹਾਡਾ ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ ਜੋ ਤੂੰ ਹੀ ਪੁਰਾਣੇ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੇ ਹੋ

  • @jagdeepsodhi8876
    @jagdeepsodhi8876 2 года назад +19

    🙏 waheguru ji 🙏 waheguru ਅਸੀਂ ਨਹੀਂ ਪਹੁੰਚ ਸਕਦੇ, ਤੁਸੀਂ ਘਰ ਬੈਠੇ ਹੀ ਦਰਸ਼ਨ ਕਰਵਾ ਦਿੱਤਾ ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏❤️❤️🌹🌹🤲🤲🤲🤲

  • @shere-punjabsinghshergill3257
    @shere-punjabsinghshergill3257 2 года назад +10

    Kotan kot thanks bhaji to show this beautiful place. I agree with you that Guru Nanak Sahib must have visited this area also. First I was confused with Pipalkoti a small town on road to Hemkunt and Badrinath and before Joshimath. But now clear that it is on Kotdwar and pauri garhwal Rd. All Sikhs who go to Hemkunt sahib on personal vehicles must go there and help these Negi Sikhs.

  • @havindersingh6486
    @havindersingh6486 2 года назад

    ਇੱਥੇ ਕਿਵੇਂ ਰਿਹਾ ਜਾ ਸਕਦਾ ਹੈ। ਮੈਂ ਇਨ੍ਹਾਂ ਸਥਾਨਕ ਲੋਕਾਂ ਨੂੰ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰ ਸਕਦਾ ਹਾਂ ਅਤੇ ਯੋਗਤਾ ਰੱਖਦਾ ਹਾਂ।

    • @NishanSinghAustralia
      @NishanSinghAustralia  2 года назад +1

      ਆਪਣਾ ਫੌਨ ਨੰਬਰ ਸਾਨੂੰ Facebook ਜਾਂ Instagram ਜਾਂ info@nishansinghaustralia.com ਤੇ ਭੇਜੋ 🙏🙏

  • @GurwinderSingh-zi4fd
    @GurwinderSingh-zi4fd 2 года назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ, ਅਸੀਂ ਕੋਸ਼ਿਸ਼ ਕਰਾਂਗੇ ਇਸ ਅਸਥਾਨਦੇ ਦਰਸ਼ਨ ਦੀਦਾਰੇ ਕੀਤੇ ਜਾਣ,,ਗੁਰੂ ਸਾਹਿਬ ਮਿਹਰ ਕਰਨ,ਬਲ ਬਖਸ਼ਣ,

  • @gjitsidhupb4682
    @gjitsidhupb4682 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajinderkaur7870
    @rajinderkaur7870 2 года назад

    ਵਾਹਿਗੁਰੂ ਜੀ ਬਹੁਤ ਵਧੀਆ ਤੁਸੀਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪਿੱਪਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਕੋਈ ਗੱਲ ਨਹੀਂ ਹੁਣ ਇਹ ਜਗਾਂ ਬਹੁਤ ਵਧੀਆ ਬਣੇਂਗੀ ਤੇ ਇਕ ਤੀਰਥ ਦੀ ਤਰ੍ਹਾਂ ਸ਼ਰਧਾਲੂ ਇਥੇ ਵੀ ਪਹੁੰਚਣ ਕਰਨਗੇ

  • @bodhrajjoshi502
    @bodhrajjoshi502 2 года назад +4

    Main ek sanatani pariwar mein peda hua hun magar meri sikh dharam mein bahut aastha hai Main bhi pauri garhwal see hun aur mujhe is baat ka bahut garav hai k guru nanak saheb Ji k pawan kadam humare uttrakhand ki dharti par bhi parhe thay guru ji ko koti koti pranam 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kundanmanjitsinghraizira5334
    @kundanmanjitsinghraizira5334 2 года назад +17

    ਸਤਿ ਸ੍ਰੀ ਅਕਾਲ ਸਰਦਾਰ ਨਿਸ਼ਾਨ ਸਿੰਘ ਜੀ ਬਹੁਤ ਵਧੀਆ

    • @simrat_singh8118
      @simrat_singh8118 2 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

    • @kundanmanjitsinghraizira5334
      @kundanmanjitsinghraizira5334 2 года назад

      ਧੰਨਵਾਦ ਵੀਰ ਜਿਉਦਾਂ ਰਹੋ । ਪਾਤਸਾਹ ਬਾਜਾ ਵਾਲੇ ਮੇਹਰ ਕਰਨ

    • @mohinderrapal7548
      @mohinderrapal7548 2 года назад

      @@simrat_singh8118 eeeeeeeeeeeeeeeeeeeeeeeeeeeeeeeeeeeeeeeeeeeeeeeeeee
      Eeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeee

    • @mohinderrapal7548
      @mohinderrapal7548 2 года назад

      @@simrat_singh8118 eeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeee

    • @mohinderrapal7548
      @mohinderrapal7548 2 года назад

      @@simrat_singh8118 eeeeeeeeeeeeeeeeeeeeeeeeeeeeeeeeeeeee

  • @bahiasaab28
    @bahiasaab28 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @prabhdyalsingh4722
    @prabhdyalsingh4722 2 года назад

    ਰਿਟਾਇਰਡ ਹੋ ਚੁੱਕੇ ਸਿੰਘਾ ਨੂੰ, ਸਵੈ ਇੱਛਾ ਨਾਲ ਅਜਿਹੀਆਂ ਥਾਵਾਂ ਤੇ ਆ ਕੇ ਜਿੰਨੀ ਹੋ ਸਕੇ ਸੇਵਾ ਕਰਨ ਆਉਣਾ ਚਾਹੀਦਾ ਹੈ। ਵਾਹਿਗੁਰੂ ਕਿਰਪਾ ਕਰਨ, ਮੇਰਾ ਮਨ ਕਰਦਾ ਕਿ ਪੰਜਾਬੀ ਭਾਸ਼ਾ ਤੇ ਪੰਜਾਬੀ ਕਲਚਰ ਬਾਰੇ ਸੇਵਾ ਕੀਤੀ ਜਾਵੇ । ਜੇ ਸਾਹ ਬਚੇ ਰਹੇ ਤਾਂ ਕੋਸ਼ਿਸ਼ ਜਰੂਰ ਕਰਾਂਗਾ ਜੀ।

  • @gurnamkaurdulat3883
    @gurnamkaurdulat3883 2 года назад

    ਵਾਹ ਵਾਹ ਨਿਸ਼ਾਨ ਸਿੰਘ ਪੁੱਤਰਾ ਵਾਹਿਗੁਰੂ ਤੇਰੀ ਸੇਵਾ ਨੂੰ ਫ਼ਲ ਲਾਵੇ।

  • @charanjitsingh4388
    @charanjitsingh4388 2 года назад

    ਜਥੇਦਾਰ ਨਿਸ਼ਾਨ ਸਿੰਘ ਬਹੁਤ ਬਹੁਤ ਧੰਨਵਾਦ ਜੀ।

  • @PreetPreet-yd4ni
    @PreetPreet-yd4ni Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @chathasaab9584
    @chathasaab9584 2 года назад +1

    ਧੰਨ ਤੇਰੀ ਸਿੱਖੀ

  • @Junior22G
    @Junior22G 2 года назад +3

    ਕਰ ਕੇ ਕੋਈ ਦੇਖ ਲੋ.. ਸੇਵਾ ਤੋਂ ਮਿਲਦੈ ਮੇਵਾ 🙏🙏

  • @sidaksandhu9239
    @sidaksandhu9239 2 года назад +1

    Asal Shri Guru Granth Sahib Ji Di Bhal kiti Jave Shri Guru Granth Sahib Ji Sab Dharma de Guru ne 🙏✍️

  • @mahinderkaur6760
    @mahinderkaur6760 2 года назад

    ਸਤਸ੍ਰੀਅਕਾਲਭਾਈ ਸਾਹਿਬ ਜੀ ਬਹੁਤ ਮੁਬਾਰਕਾਂ ਆਪ ਜੀ ਨੂੰ ਕੇ ਸਾਨੂੰ ਵੀ ਦਰਸ਼ਨ ਕਰਾ ਰਹੇ ਹੋ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਜਾਤਰਾ ਸਫਲ ਹੋਵੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @sikandersinghnagra5478
    @sikandersinghnagra5478 2 года назад

    ਵਾਹਿਗੁਰੂ ਜੀ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬਹੁਤ ਮੁਸ਼ਕਲ ਜਗਾ ਥਾਣੀ ਜਾ ਕੇ ਦਰਸ਼ਨ ਕਰ ਰਹੇ ਹੋ

  • @sukhrajsingh2793
    @sukhrajsingh2793 2 года назад +1

    ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਖਾਲਸਾ ਜੀ ਆਪ ਜੀ ਨੇ ਸੰਗਤ ਨੂੰ ਇਸ ਗੁਰੂ ਘਰ ਦੇ ਦਰਸ਼ਨ ਕਰਵਾਏ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @navidhillon5968
    @navidhillon5968 2 года назад +1

    Dhan Dhan Siri guru Nanak Sahib g sanu sariya sagta nu aapne charna nal jodan g Waheguru g ka khalsa Waheguru g ki fate g 🙏🙏🙏🚩🚩🚩🚩

  • @bsingh1310
    @bsingh1310 2 года назад

    ਬਹੁਤ ਵਧੀਆ ਵੀਚਾਰ ਤੇ ਕੰਮ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @sukhbirsingh54682
    @sukhbirsingh54682 2 года назад

    ਦਸਮੇਸ਼ ਪਿਤਾ ਜੀ ਮਹਾਰਾਜ ਦੇ ਪਵਿਤਰ ਸਥਾਨ ਦੇ ਦਰਸ਼ਨ ਕਰ ਕੇ ਰੂਹ ਖੁਸ਼ ਹੇ ਗਈ ਹੈ ਆਪਜੀ ਦਾ ਧੰਨਵਾਦ

  • @BaljinderSingh-ri9gw
    @BaljinderSingh-ri9gw 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @narinderkaur3868
    @narinderkaur3868 2 года назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਗੁਰੂ ਨਾਨਕ ਦੇਵ ਜੀ 🙏

  • @mehaksandhu9108
    @mehaksandhu9108 2 года назад

    Wahe guru Ji wahe guru ji wahe guru ji wahe guru ji

  • @143palwinder
    @143palwinder 2 года назад

    ਧੰਨਵਾਦ ਭਾਈ ਸਾਹਿਬ

  • @gurwantsandhu2699
    @gurwantsandhu2699 2 года назад +2

    ਵਾਹਿਗੁਰੂ ਜੀ

  • @HarpreetSingh-ls3jt
    @HarpreetSingh-ls3jt 2 года назад

    Sromny comety vala jehda pardhan a,,,gala ta bhut badiya karda ,,,ehna nu a ne dikhda k kuj gurudwara punjab to baher v ne,,ohna de asi smbal kryae ,,,babe nank de darbar te bhut maya chrdi a,j ohna pesya cho ,10 ru v ohna sthana te la den g ,ta sade Guru Sahib dya nishanta sda tak jinda rehngya,,,dhan ne a paryvaar vale, jehde, punjab stet to bahr reh k v ihna asthana nu sambi bethe ne,,,,, o v kolo khrcha karke, baba nanak ohna te hmesha hath Rakhi rakhn,,,,,

  • @sarjitsinghgill3649
    @sarjitsinghgill3649 2 года назад

    ਵਾਹਿਗੁਰੂ ਜੀ।

  • @nareshthakur361
    @nareshthakur361 2 года назад +1

    Dhan guru nanak 🙏🙏 very nice video ji thanks

  • @anuragbawa7500
    @anuragbawa7500 2 года назад +1

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @happysingh-wi8wj
    @happysingh-wi8wj 2 года назад +1

    Jithe2 baba pair dhare mera baba nanak g🙏🙏🙏🙏🙏

  • @tanbirsingh777
    @tanbirsingh777 2 года назад +5

    ਵਾਹਿਗੁਰੂ ਜੀ ਕੀ ਫਤਿਹ ਜੀ

  • @thevaluesworld6285
    @thevaluesworld6285 2 года назад +2

    Bohat Bohat Dhanvaad Baba ji ਧੰਨਵਾਦ ਧੰਨ ਹੋ ਤੁਸੀ

  • @pardeepbachhal89
    @pardeepbachhal89 2 года назад +9

    Waheguru Ji , tusi bht vdia kamm krr rahe veer 🙏🙏

  • @laggamerz3938
    @laggamerz3938 2 года назад +1

    waheguru ji waheguru ji waheguru ji waheguru ji waheguru ji waheguru ji waheguru

  • @ਸੱਚਪਿਆਰਮੱਤ
    @ਸੱਚਪਿਆਰਮੱਤ 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @RanjitKaur-me8hi
    @RanjitKaur-me8hi 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Balbirsinghusa
    @Balbirsinghusa 2 года назад

    ਧੰਨਵਾਦ ਜੀ।

  • @DAVINDERSINGH-uq9bt
    @DAVINDERSINGH-uq9bt 2 года назад +2

    ਵਾਹਿਗੁਰੂ ਤੇਰਾ ਸ਼ੁਕਰ ਹੈ👏

  • @ssst13
    @ssst13 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਧੰਨਵਾਦ ਜੀ

  • @suchasingh2663
    @suchasingh2663 2 года назад +3

    Bahut Vadhiya Lagiya Nishan Singh Australia g

  • @sandhujatt1914
    @sandhujatt1914 2 года назад +1

    ਚੋਰੀ ਹੋਏ ਮਾਹਰਾਜ ਦੇ ਸਰੂਪ ਬਾਰੇ ਸੁਣਕੇ ਬਹੁਤ ਦੁੱਖ ਲੱਗਾ 😞

  • @avtartari8835
    @avtartari8835 2 года назад +3

    waheguru ji

  • @parjap_sidhu06.
    @parjap_sidhu06. 2 года назад +1

    Waheguru Ji waheguru Ji waheguru Ji waheguru Ji waheguru Ji

  • @bindersingh1452
    @bindersingh1452 2 года назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @Sahibakaur179
    @Sahibakaur179 2 года назад +3

    🙏🙏🙏🙏🙏 DHAN DHAN SRI GURU NANAK DEV JI MAHARAJ JI

  • @gurbachansingh7116
    @gurbachansingh7116 2 года назад +2

    Guru.nanak patsah.charhdi.kalaa karan ji BHAI SAHIB ji ute is weary.gud work ji NISHAN SINGH JI.UTE.WEARY.GUD WORK JI

  • @DavinderSingh-pu2ww
    @DavinderSingh-pu2ww 2 года назад +3

    Waheguru ji ka khalsa Waheguru ji ki fathe

  • @jasbirkaur7567
    @jasbirkaur7567 2 года назад

    sabash app da ta ahna veera da jina ğuru ghar di sewa sambal kiti.

  • @joginderkhalsa3394
    @joginderkhalsa3394 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @amrindersinghbrar8804
    @amrindersinghbrar8804 2 года назад

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਿਰ ਕਰਨੀ ਜੀ

  • @JagdeepSingh-by5cr
    @JagdeepSingh-by5cr 2 года назад +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @satvirkauruppal7703
    @satvirkauruppal7703 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਬਹੁਤ ਧੰਨਵਾਦ ਜੀਓ

  • @dhillon3995
    @dhillon3995 2 года назад +14

    ਸ੍ਰੋਮਣੀ ਕਮੇਟੀ ਨੂੰ ਸੁਣਾਓ ਜੋ ਇਥੇ ਪਹੁੰਚ ਕਰਨ ਤੇ ਇਨ੍ਹਾਂ ਨੂੰ ਸਿੱਖੀ ਨਾਲ ਜੌੜਨ

    • @chahalsingh4892
      @chahalsingh4892 2 года назад

      ਬਿਲਕੁਲ ਨਹੀਂ ਜੀ, ਸ੍ਰੋਮਣੀ ਕਮੇਟੀ ਵਾਲੇ ਤਾਂਬੇ ਦਾ ਨਿਸਾਨ ਸਾਹਿਬ ਤੇ ਬਾਬਾ ਜੀ ਦੀਆਂ ਖੜਾਵਾਂ ਵੇਚ ਕੇ ਖਾ ਜਾਣਗੇ।

    • @dhillon3995
      @dhillon3995 2 года назад +1

      @@chahalsingh4892 ਬਿਲਕੁਲ ਗਲ ਤੁਹਾਡੀ ਸਹੀ ਹੈ ਬਾਦਲਾ ਨੇ

  • @harinderpal6056
    @harinderpal6056 2 года назад

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫ਼ਤਹਿ

  • @snapshotpaaji5146
    @snapshotpaaji5146 2 года назад

    Daas sewa krna channa ha
    Kirpa krke marg vikhao khalsa ji 🙏

  • @SunnySingh-xe3mr
    @SunnySingh-xe3mr 2 года назад +3

    Waheguru ji ka khalsa waheguru ji ki fathe veer ji ajj video ne dil boht udass kr dita te boht dil khush v a

  • @karanjeetsingh5278
    @karanjeetsingh5278 2 года назад +1

    waheguru mehar kre 🙏🙏

  • @unlimitedpower2364
    @unlimitedpower2364 2 года назад +5

    🙏 WAHEGURU JI KA KHALSA WAHEGURU JI KI FATEH🙏

  • @JasbirSingh-rw4ds
    @JasbirSingh-rw4ds 2 года назад

    ਇਕ ਦੋ ਬੱਚੇ ਇਥੋਂ ਸਾਡੇ ਕੌਲ ਭੇਜੇ ਜਾਣ ਅਸੀਂ ਹਿੰਦੀ ਪੰਜਾਬੀ ਦੋਵਾ ਭਾਸ਼ਾਵਾ ਵਿੱਚ ਪੜ੍ਹਾ ਕੇ ਭੇਜਾ ਗੇ ।। ਜਸਬੀਰ ਸਿੰਘ ਢਿਲਵਾਂ ਕਪੂਰਥਲਾ ਵਾਲੇ ਕਨਟੈਕਟ ਕਰੋ ।

  • @jagjeetkaur4491
    @jagjeetkaur4491 2 года назад

    Sat shri akal Waheguru Ji ka khalsa Waheguru Ji ki fteh

  • @havindersingh6486
    @havindersingh6486 2 года назад

    ਮੈਂ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਅਤੇ ਸਥਾਨਕ ਨਿਵਾਸੀਆਂ ਨੂੰ ਪੰਜਾਬੀ ਪੜ੍ਹਨੀ ਸਿਖਾਉਣ ਦੀ ਸੇਵਾ ਕਰਨੀ ਚਾਹੁੰਦਾ ਹਾਂ। ਕੀ ਸਥਾਨਕ ਲੋਕ ਸਵੀਕਾਰ ਕਰਨ ਗੇ।

  • @harjeevansinghturka7893
    @harjeevansinghturka7893 2 года назад +2

    Waheguru ji da khalsa 🙏🏼🙏🏼
    Waheguru ji di fateh 🙏🏼🙏🏼

  • @hoshiarsingh7894
    @hoshiarsingh7894 2 года назад +2

    Nishan Singh Ji waheguru Ji ka Khalsa WaheGuru Ji ki Fateh I m hoshiyar Singh Doraha Ludhiana. Nice. Blog ji

  • @SanjeevKumar-jm1nl
    @SanjeevKumar-jm1nl 2 года назад

    Bohot badiya ji ahsi jaroor darshan Kara ge

  • @atarsingh5653
    @atarsingh5653 2 года назад +1

    Sat Sri Akal veer nishan Singh

  • @havindersingh6486
    @havindersingh6486 2 года назад

    ਸਤਿਕਾਰ ਯੋਗ ਖਾਲਸਾ ਜੀ, ਸਤਿ ਸ੍ਰੀ ਅਕਾਲ।

  • @SurjeetSingh-pc9xp
    @SurjeetSingh-pc9xp 2 года назад +3

    Dhan guru nanak ji maher karo

  • @aman4219
    @aman4219 2 года назад +3

    Waheguru ji waheguru ji

  • @Balbirsinghusa
    @Balbirsinghusa 2 года назад

    ਭਾਈ ਸਾਹਿਬ ਜੀ ਕਾਰ ਪਹੁੰਚ ਸਕਦੀ ਏਥੇ।ਸਤੰਬਰ ਵਿੱਚ ਆਉਣਾ ਇੰਡੀਆ ਜੇ ਗੁਰੂ ਕਿਰਪਾ ਕਰਨ ਤਾਂ ਦੱਸ ਦਿਨ ਰਹਿਕੇ ਜਾਈਏ।

  • @rajideol680
    @rajideol680 2 года назад

    ਨਿਸ਼ਾਨ ਸਿੰਘ ਵੀਰ ਜੀ " ਆਪਦੇ ਵਾਗ ਅੰਮ੍ਰਿਤ ਤੇ ਬਲਦੇਵ ਸਿੰਘ ਸਾਈਕਲਾ ਤੇ ਸਫਰ ਕਰਦੇ ਸਮੇ (ਪਿੰਡ -ਬਰਕੋਲਾ ਅਸਾਮ) ਗਏ ਸਨ । ਉਹਨਾਂ ਵੀਰਾਂ ਦੀ ਹਾਲਤ ਵੀ ਇਹ ਵੀਰਾਂ ਵਰਗੀ ਸੀ । ਪਰ ਵੀਡੀਓ ਦੇ ਨਾਲ ਉਥੇ ਇੱਕ ਭੈਣ ਜੀ ਦੋ ਵੀਰ ਜੀ ਪੰਜਾਬੀ ਤੇ ਗੁਰੂ ਮਹਾਰਾਜ ਦੀ ਸਾਥਿਆ ਕਰਾਉਣ ਗਏ ਹਨ। ਇਹ ਸੇਵਾ ਖਾਲਸਾ ਏਡ ਕਰ ਰਹੀ ਹੈ🙏🙏🙏🙏🙏

  • @inderjeetkaur8331
    @inderjeetkaur8331 2 года назад

    Waheguru ji🙇‍♀️🙇‍♀️ 🙏🙏

  • @dayasingh3989
    @dayasingh3989 2 года назад

    Khalsa ji bahut vadiya jankari diti

  • @inderjitsingh5333
    @inderjitsingh5333 2 года назад

    Waheguru satnaam
    Bahut vadiaa jaankarii hay ji

  • @robinsandhu7748
    @robinsandhu7748 2 года назад

    Shuqar hai tuhaday vargay singh sikh koum vich han ...tuhada baot baot dhanwaad......

  • @rajwinderbains3376
    @rajwinderbains3376 2 года назад

    ਵਾਹੇਗੁਰੂ ਜੀ

  • @Turbanator54
    @Turbanator54 2 года назад

    ਸਤਨਾਮ ਸ੍ਰੀ ਵਾਹਿਗੁਰੂ ਜੀ🙏

  • @arvindersingh6712
    @arvindersingh6712 2 года назад

    Waheguru Ji Ka khalsa Waheguru Ji ki Fateh

  • @gurjotsingh6030
    @gurjotsingh6030 2 года назад +1

    ਸਤਿ ਸ੍ਰੀ ਅਕਾਲ ਜੀ
    ਅੰਮ੍ਰਿਤਸਰ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਨਾਲ ਜੁੜਨਾ ਵੀ ਇੱਕ ਤਰੀਕਾ ਹੋ ਸਕਦਾ ਹੈ।

  • @Jatinderkaur09
    @Jatinderkaur09 2 года назад

    ਪੰਜਾਬੀ ਸਿਖਾਉਣ ਲਈ ਤਿਆਰ ਹਾਂ

  • @jasmeetkaur8959
    @jasmeetkaur8959 2 года назад

    ਵਾਹਿਗੂਰੁ ਜੀ

  • @Amnindersingh9685
    @Amnindersingh9685 2 года назад

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @nirbhaisingh8894
    @nirbhaisingh8894 2 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @gurkamalnahal555
    @gurkamalnahal555 2 года назад +3

    Satnam shri waheguru ji 🙏