Размер видео: 1280 X 720853 X 480640 X 360
Показать панель управления
Автовоспроизведение
Автоповтор
Waheguru ji ka Khalsa waheguru ji ki fathe ✊
Justice four sidhu moose walla ✊
ਵਾਹਿਗੁਰੂ ਜੀ
Waheguruji ka khalsa ji Waheguruji ki fateh jio
Waheguru Ji kirpa karo ji
Satnam Sri waheguru ji 💯🌹
ਪਠਾਨਕੋਟ ਵਿੱਚ ਕੋਈ ਸੀਤ ਲਹਿਰ ਨਹੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ 🙏🙏
ਸਰਕਾਰਾਂ ਨੀ ਬਾਜ ਆਉਦੀਆ ਪੰਜਾਬ ਹਰਿਆਣਾ ਰਲਕੇ ਸੰਭੂ ਬਾਡਰ ਬੰਦ ਕਰਕੇ ਪੰਜਾਬ ਵਾਲਾ ਖੋਲਣ ਸਿੱਧਾ ਪਾਕਿਸਤਾਨ ਨਾਲ ਸਪੰਰਕ ਕਰਨ ਜੀਰੀ ਕਣਕ ਹਰ ਫ਼ਸਲ ਮਹਿੰਗੀ ਵਿੱਕੂ ਇਹਨਾਂ ਵੱਲ ਨਾ ਦੇਖਣ ਇਹ ਤਾਂ ਮਾਰਨਾ ਚਾਹੁੰਦੇ ਨੇ
ਵਿਰਸੇ ਦੀ ਕੀ ਔਕਾਤ ਹੈ ਕਿ ਕੌਮ ਦੇ ਤਖ਼ਤ ਸਾਹਿਬ ਜੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸਥਾਪਨਾ ਹੈ , ਦੇ ਜਥੇਦਾਰ ਸਾਹਿਬ ਜੀ ਦੇ ਖਿਲਾਫ ਐਨੀ ਘਿਨਾਉਣੀ ਕਾਰਵਾਈ ਕਰਨ ਦੀ ਜੁੱਰਤ ਕਰ ਸਕੇ।ਇਹ ਸਾਰਾ ਫ਼ਸਾਦ ਬੇਅਦਬੀਆਂ ਦੇ ਮੁੱਖ ਦੋਸ਼ੀ ਸੁੱਖੇ ਅਮਲੀ ਦੀ ਸ਼ਹਿ ਤੇ ਕੀਤਾ ਜਾ ਰਿਹਾ ਹੈ। ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਐਨਾ ਵੈਰ ਜਦੋਂ ਉਹ ਪੰਥਕ ਪ੍ਰੰਪਰਾਵਾਂ ਤੋੜ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਖਰਾ ਉਚੇਚਾ ਸਮਾਗਮ ਕਰਕੇ ਪੰਥ ਨੂੰ ਵੋਟਾਂ ਪਾਉਣ ਲਈ ਅਪੀਲ ਕਰਦਾ ਸੀ ਉਦੋਂ ਸਿੰਘ ਸਾਹਿਬ ਚੰਗਾ ਲੱਗਦਾ ਸੀ।
ਜਿਸ ਦਿਨ ਮਾਨ ਯੋਗ ਸਿੰਘ ਸਾਹਿਬ ਜੀ ਦੇ ਸਾਂਢੂ ਦੀ ਵੀਡੀਓ ਵੇਖੀ।ਵੇਖਣ ਸਾਰ ਹੀ ਪਤਾ ਲੱਗ ਗਿਆ ਸੀ ਕਿ ਇਹ ਸਾਂਢੂ ਨਹੀਂ ਬੋਲ ਰਿਹਾ।ਇਹ ਘਿਨਾਉਣੀ ਕਰਤੂਤ ਵਿਰਸੇ ਤੋਂ ਬਿਨਾਂ ਹੋ ਨਹੀਂ ਸਕਦੀ।ਉਹੋ ਗੱਲ ਦੁਨੀਆਂ ਦੇ ਸਾਹਮਣੇ ਸਪੱਸ਼ਟ ਹੋ ਗਈ।ਤੁਰੰਤ ਹੀ ਅਨੁਮਾਨ ਇਸ ਕਰਕੇ ਲੱਗਿਆ ਕਿਉਂਕਿ ਪਹਾੜਾਂ ਤੇ ਗੰਦਗੀ ਗਿੱਦੜ ਹੀ ਪੌਂਦੇ ਹੈ ਹੋਰ ਕੋਈ ਨਹੀਂ ਪੌਂਦਾ
ਮੋਦੀ sir kush ਤਾਂ ਬੋਲੇ ਕਿਸਾਨ ਮੋਰਚੇ ਉਪਰ। ਹਾਂ ਜਾਂ ਨ
Waheguru ji
Waheguru ji waheguru ji
🙏🙏sat shri akaal ji
Hs🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Waheguru ji 🙏
Waheguru g
Waheguru ji 🙏🌷
Waheguru Waheguru ji