ਜੇ ਹੱਸ ਕੇ ਬੁਲਾ ਲਵੇ ਕਿੱਧਰੇ l Gal Te Gal l EP 135 l Gurdeep K Grewal l Randeep K Pandher l B Social

Поделиться
HTML-код
  • Опубликовано: 3 янв 2025

Комментарии • 109

  • @gurandittasinghsandhu5238
    @gurandittasinghsandhu5238 Год назад +1

    ਬਹੁਤ ਵਧੀਆ ਗੱਲ ਬਾਤ ਹੁੰਦੀ ਹੈ।
    ਫੁੱਲਾਂ ਕੋਲੋਂ ਜਿਉਣਾ ਸਿੱਖੋ ਬਦਲੋ ਵਿਚਾਰਾਂ ਨੂੰ ।
    ਕੰਡਿਆਂ ਚ ਰਹਿਕੇ ਵੀ ਉਹ ਮਾਣਦੇ ਬਹਾਰਾਂ ਨੂੰ ।
    ਐੰਵੇ ਹੀ ਤਿਉੜੀਆਂ ਨਾ ਕਸਦਾ ਰਹਿ ਸੱਜਨਾ।
    ਹਸਦਾ ਰਹਿ ਸਜਨਾ ਉਏ ਹਸਦਾ ਰਹਿ ਸੱਜਨਾ।
    ਸਭ ਨੂੰ ਹੀ ਚੰਗੇ ਹਾਲ ਦਸਦਾ ਰਹਿ ਸਜਨਾ .....

  • @navneetkalra3772
    @navneetkalra3772 Год назад +29

    ਤੁਹਾਡੀਆਂ ਗੱਲਾਂ ਸੁਣ ਕੇ ਪੰਜਾਬ ਦਾ ਬੀਤਿਆ ਹੋਇਆ ਉਹ ਸਮਾਂ ਬਹੁਤ ਯਾਦ ਆਉਂਦਾ ਹੈ ਜਦੋਂ ਪਿੰਡ ਦੇ ਬਜ਼ੁਰਗ ਇਕੱਠੇ ਪਿੰਡ ਦੀ ਸੱਥ ਵਿੱਚ ਬੈਠ ਕੇ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਸਨ। ਜੇਕਰ ਮੈਂ ਅੱਗੇ ਗੱਲ ਕਰਾਂ ਤਾਂ ਪਹਿਲਾਂ ਦੇ ਸਮੇਂ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਜਦੋਂ ਕੋਈ ਨਵ-ਵਿਆਉਤਾ ਕੁੜੀ ਆਉਂਦੀ ਸੀ ਤਾਂ ਪੂਰਾ ਪਿੰਡ ਉਸ ਨੂੰ ਭਾਬੀ ਕਹਿ ਕੇ ਬੁਲਾਉਂਦਾ ਸੀ। ਪਹਿਲਾਂ ਦੇ ਸਮੇਂ ਵਿੱਚ ਅਸੀਂ ਆਪਣੇ ਗੁਆਂਢੀਆਂ ਤੋਂ ਵੀ ਲੋੜ ਵੇਲੇ ਸਬਜ਼ੀ ਜਾਂ ਕੁਝ ਹੋਰ ਸਾਮਾਨ ਮੰਗ ਕੇ ਆਪਣਾ ਟਾਈਮ ਸਾਰ ਲੈਂਦੇ ਸੀ, ਪਰ ਹੁਣ ਇਹ ਗੱਲਾਂ ਬਿਲਕੁਲ ਅਲੋਪ ਹੋ ਗਈਆਂ ਹਨ, ਹੁਣ ਤਾਂ ਜਾਇਦਾਦਾਂ ਦੇ ਪਿੱਛੇ ਭਰਾ ਹੀ ਭਰਾ ਦਾ ਦੁਸ਼ਮਣ ਬਣਿਆ ਬੈਠਾ ਹੈ। ਇਸ ਖਾਸ ਪੇਸ਼ਕਸ਼ ਲਈ ਅਦਾਰਾ SOCIAL ਅਤੇ ਦੋਵੇਂ ਸਤਿਕਾਰਯੋਗ ਭੈਣਾਂ ਦਾ ਬਹੁਤ ਬਹੁਤ ਧੰਨਵਾਦ।

    • @goodvibes9905
      @goodvibes9905 Год назад

      Nhi veere pinda ch aje v h bht eh sb Sade aas pass ta h

    • @jaivanshkhosa2691
      @jaivanshkhosa2691 Год назад +1

      😅😂😅😂😂

    • @gurjeetkaur9238
      @gurjeetkaur9238 Год назад

      ਬਿਲਕੁਲ ਸਹੀ ਕਿਹਾ ਬਾਈ ਜੀ

    • @prabjitkaur5202
      @prabjitkaur5202 Год назад +1

      Main jado v indian jandi eh sab bhout yaada miss kardi a 12 saal vich sab change ho geya

    • @navneetkalra3772
      @navneetkalra3772 Год назад

      @@prabjitkaur5202 Thanks for your Support.

  • @amritsingh4493
    @amritsingh4493 Год назад +17

    ਭੈਣੋ ਹੁਣ ਤਾਂ ਮਾਪੇ ਨਹੀਂ ਕਹਿੰਦੇ ਵੀ ਧੀ ਮਿਲਣ ਆਏ ਉਹ ਕਹਿ ਦਿੰਦੇ ਹਨ ਹਫ਼ਤੇ ਬਆਦ ਗਲ ਹੋ ਤਾਂ ਜਾਂਦੀ ਹੈ ਮਿਲਣ ਨਾਲ ਕੀ ਹੋ ਜਾਉ ਆਪਣੇ ਘਰ ਹੀ ਠੀਕ ਹੈ

  • @sukhbrar3506
    @sukhbrar3506 Год назад +5

    ਭੈਣੇ ਤੁਹਾਡੇ ਪ੍ਰੋਗਰਾਮ ਬਹੁਤ ਵਧੀਆਂ ਹੁੰਦੇ ਨੇ ਜੀ...ਮਨ ਨੂੰ ਸਕੂਨ ਮਿਲਦਾ ਬਹੁਤ ਗੱਲਾਂ ਸੁਣ ਕੇ ਜੀ..ਧੰਨਵਾਦ ਜੀ|

  • @ravindergill9225
    @ravindergill9225 11 месяцев назад

    ਜੀ,. ਜੇ ਪ੍ਹੜੀ ਲ੍ਹਿਖੀ ਔਰਤ ਨੂੰ, ਸਾਰਾ ਦਿਨ ਘਰੇ ਰਹਿਣਾ ਪਵੇ, ਉਹ ਅਨਪੜਾ਼ ਨਾਲੋਂ ਵੀ ਮਾੜ੍ਹੀ ਹੁੰਦੀ ਹੈ,

  • @sarbjitkaursandhu5904
    @sarbjitkaursandhu5904 Год назад +1

    ਮੇਰੇ। ਇੱਕ। ਬੇਟੇ। ਦਾ। ਫਰਵਰੀ। ਚਾਰ। ਦੋ। ਹਜਾਰ। ਬਾਈ। ਚ। ਵਿਆਹ। ਹੋਇਆ। ਤੇ। ਅਸੀ। ਸੋ। ਜਾਣੇ। ਦਾ। ਰਾਤ। ਰਹਿਣ। ਦਾ। ਹਿਸਾਬ। ਲਾ। ਕਿ। ਰੇਂਜ। ਮੈਂਟ। ਕੀਤਾਹਫਤਾ। ਰਹੇ। ਸਬ। ਬਹੁਤ। ਵਧੀਆ। ਸੀ। ਸਾਰੇ। ਦੋ। ਦਿਨ। ਪੈਲਸ। ਚ। ਜਾ। ਕਿ। ਘਰ। ਆ। ਜਂਦੇ। ਸੀ

  • @GymingJimmy
    @GymingJimmy Год назад +9

    Sartaj d ik line ne adha ghnta discussion krn li encourage kita .. eh hundi geetkaari ❤️❤️

  • @ravindergill9225
    @ravindergill9225 11 месяцев назад

    ਜੀ,. ਜਿਸ ਵਿਆਹ ਵਿੱਚ, ਟਾਈਆਂ ਵਾਲੇ ਮਹਿੰਗੇ ਸੂਟ ਸਾੜ੍ਹੀਆਂ ਹੋਣ, ਡੱਬੀ ਪਰਨਾ ਚਾਦਰਾ ਨਾਂ ਹੋਵੇ, ਨਕਲੀ ਲੱਗਦਾ, ਰੁੱਖਾ ਮਿੱਸਾ ਹੀ ਸਵ੍ਹਰਗ ਹੁੰਦਾ,.

  • @ravindergill9225
    @ravindergill9225 11 месяцев назад

    ਜੀ, ਜੇ ਤੁਹਾਡੇ ਮ੍ਹਨ ਵਿੱਚ ਮੇਲਾ, ਕੱਲੇ ਫਿਰਦੇ ਵੀ ਮੇਲਾ ਲੱਗਦਾ, ਜੇ ਮ੍ਹਨ ਵਿੱਚ ਮੇਲਾ ਨਹੀਂ, ਮੇਲੇ ਵਿੱਚ ਫਿਰਦੇ ਵੀ ਕੱਲੇ ਹੀ ਹੁੰਦੇ ਹੋ,.

  • @sukhdeepkaursukh9372
    @sukhdeepkaursukh9372 Год назад +7

    Bhut vdia ਵਿਸ਼ੇ te ਗੱਲਬਾਤ ਤੁਹਾਡੀ ਗੁਰਦੀਪ ਜੀ 💖

  • @ravindergill9225
    @ravindergill9225 11 месяцев назад

    ਜੀ,. ਮਹਿਵਾਨਾਂ ਦੇ ਪ੍ਹੈਗ ਹੀ ਨਹੀਂ, ਖਤਮ਼ ਹੁੰਦੇ, ਔਰਤ ਖਾ ਲੋ ਰੋਟੀ, ਖਾ ਲੋ ਰੋਟੀ ਕਹਿ ਕੇ ਅੱਕ, ਥੱਕ ਜਾਂਦੀ ਹੈ, ਘਰੇਲੂ ਕਲੇਸ਼ ਦਾ ਜਨਮ਼ ਹੋ ਜਾਂਦਾ,.

  • @nachhtarsingh5546
    @nachhtarsingh5546 Год назад +2

    Hale v hai oh time but tusi hi vadde Ghar Janam lai liya rabb da sukkar karia karo

  • @JasvirSingh-bd5mx
    @JasvirSingh-bd5mx Год назад +6

    ਬਹੁਤ ਹੀ ਵਧੀਆ ਬੀਤ ਚੁੱਕੇ ਸਮੇਂ ਨੂੰ ਵਿਚਾਰਿਆ,ਕੀ ਇਹ ਸਮਾਂ ਦਵਾਰਾ ਆ ਸਕਦਾ ਹੈ? ਕਾਸ਼

  • @JatinderSingh-yn6wj
    @JatinderSingh-yn6wj Год назад +2

    Tuhadi awaaz tuhadi galbaat da andaaz bahut hi baa kmaal, 👌👌👌

  • @ravindergill9225
    @ravindergill9225 11 месяцев назад

    9:03 ਜੀ,. ਜਿੱਥੇ ਤੁਹਾਨੂੰ ਕੋਈ ਉਡੀਕਦਾ ਹੀ ਨਹੀਂ, ਉਥੇ ਨਹੀਂ ਜਾਣਾ ਚਾਹੀਦਾ,.

  • @maani780
    @maani780 Год назад

    ਬਹੁਤ ਸੋਹਣਾ ਪ੍ਰੋਗਰਾਮ ਰੂਹ ਤੱਕ ਪੁਹੰਚਦੀ ਆ ਗੱਲ

  • @ਦੇਸੀਬੰਦੇ-ਞ4ਝ
    @ਦੇਸੀਬੰਦੇ-ਞ4ਝ Год назад +3

    ਪਹਿਲਾਂ ਕਮੇਂਟ,ਜਵਾ ਸੱਚ ਆ ਅੱਜ ਦਾ ਇਹ

  • @ravindergill9225
    @ravindergill9225 11 месяцев назад

    ਜੀ,. ਖ੍ਹਾਦੀ ਪੀਤੀ ਵਾਲੇ ਨੂੰ ਤਾਂ, ਤੂੜੀ ਵਾਲੇ ਕੋਠੇ ਵਿੱਚ ਵਧੀਆ ਨੀਂਦ ਆ ਜਾਦੀ ਹੈ,.

  • @satnaamsinghnahar9249
    @satnaamsinghnahar9249 Год назад +6

    Bhot sahi mudde te gll kr rhe ho
    Ih v bhot gambhir msla vaa ji 🙏

  • @ranjitsandhu2326
    @ranjitsandhu2326 Год назад +5

    Bahut wadia visha lai ke aaye ho tuci. 😊

  • @JasmeenKaur-oo1us
    @JasmeenKaur-oo1us Год назад +1

    ਹਾਜੀ ਏ‌ ਤਾ ਪਤਾ ਮੈ ਆਪਣੇ ‌ਵਿਆਹ ਤੋ‌ ਪਹਿਲਾ ਆਪਣੇ ਤਾਏ ,ਚਾਚੇ ਘਰੇ‌ ਚਲੇ ਜਾਣਾ ਘੰਟਾ ਘੰਟਾ ਗੱਲਾਂ ਕਰਨੀ ਅਾ ਹੁਣ ਵਿਆਹ ਤੋ ਬਾਅਦ ਮੈ ਉਨ੍ਹਾਂ ਦੇ ਘਰੇ ਗਈ ਤਾਈ‌ ਹੁਣਈ ਕਹਿੰਦੇ ਤੇਰੇ ਤਾਈਆ ਤਾ ਘਰੇ ‌ਹੈ‌ ਨਿ ਤੇ ਵਿਆਹ ਤੋ ਬਾਅਦ ਭੈਣ ਨੂੰ ਭੈਣ ਨੂੰ ਮਿਲਣ ਵਿ ਘਰ ਵਾਲੇ ਨੂੰ ਪੁਛਣਾ ਪੈਂਦਾ ਆ 😢ਮੈਨੂੰ‌ ਲੱਗਦਾ ਬਚਪਨ ‌ਚੰਗਾ‌ ਸਿ

  • @ravindergill9225
    @ravindergill9225 11 месяцев назад

    ਜੀ,, ਔਰਤ ਖਾਣਾ ਤਿਆਰ ਕਰੇ, ਜਾਂ, ਮਹਿਵਾਨਾਂ ਕੋਲ ਬੈਠੇ, ਉਹ ਤਾਂ ਵਿਚਾਰੀ ਰਸੋਈ ਵਿੱਚ ਕੈਦ ਹੋ ਜਾਂਦੀ ਹੈ.

  • @parmdhaliwal9745
    @parmdhaliwal9745 Год назад +4

    ਬਹੁਤ ਵਧੀਆ ਵਿਸੇ ਤੇ ਗੱਲਬਾਤ ਬੇਟਾ ਜੀ👌👌

  • @ravindergill9225
    @ravindergill9225 11 месяцев назад

    ਜੀ,. ਮਿਲ੍ਹਣ ਤਾਂ, ਚਿਹਰੇ ਦੇ ਹਾਭ ਭਾਵ ਹੁੰਦੇ ਨੇ, ਜੱਫ੍ਹੀ ਪਾਕੇ ਮਿਲ੍ਹਣ ਤਾਂ ਐਕਟਿੰਗ,.

  • @ranjitsandhu2326
    @ranjitsandhu2326 Год назад +4

    Saria gallan 100./. Sahi ne. Bahut farak pai gya Hun te

  • @davinderbuttar4237
    @davinderbuttar4237 Год назад +1

    Sahi gal aa jii ohna da song mainu v sun k bahut wadia lga and sochaa v sahi gal aa kisse nu hass k bla Ann nal rutba nhi ght da bahut sohna episode siso gbu

  • @ravindergill9225
    @ravindergill9225 11 месяцев назад

    ਜੀ, ਸਮੇਂ ਨੇ ਬਦਲਨਾਂ ਹੀ ਹੁੰਦਾ, ਸਮਾਂ + v - v ਹੁੰਦਾ ਰਹਿੰਦਾ,.

  • @narindersinghghuman103
    @narindersinghghuman103 Год назад +2

    Gurdeep and sandeep tuhadi AJ de gelbart da visha dil nu Shoo lain bala hai kash eh Sara Kush murh jeonda ho jaiay kash rishtayn pratti saday bhavnava nirsavarath ho Jan te banda banday de kadar karay thanks for motivational vedio

  • @Manjot_kaur70
    @Manjot_kaur70 Год назад +1

    ਬਹੁਤ ਵਧੀਆ ਗੱਲਾਂ ਲੱਗਦਿਆਂ ਜੀ ਤੁਹਾਡੀਆਂ

  • @navjot2940
    @navjot2940 Год назад

    Dil di sab gala bol ditiya tuhi thnku bhene ❤

  • @simratkaur5987
    @simratkaur5987 Год назад +7

    Love and respect for lovely ladies. I always learn from your talk. Hope to meet you guys one day. Watching from NZ🇳🇿

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha majbur ha

    • @cmy819
      @cmy819 Год назад

      SIMRAT KAUR BETI ME FROM PAKISTANI PUNJAB' ONLT TO LISTEN GOOD PUNJABI ALWAYS ON THIS CHANNEL

  • @ravindergill9225
    @ravindergill9225 11 месяцев назад

    ਜੀ, ਕਿਸੇ ਮਹਿਵਾਨ ਆੲਏ ਖੁਸੀ਼, ਕਿਸੇ ਗੲਏ,.

  • @pamgrewal2701
    @pamgrewal2701 Год назад +3

    We still continue meeting our extended families.

  • @soniakainth1796
    @soniakainth1796 Год назад +3

    Mera favorite show it's reality

  • @goodvibes9905
    @goodvibes9905 Год назад +3

    Sade ta aje v ehi sb hunda h ghr ch v te pind ch v

  • @tirathsingh6539
    @tirathsingh6539 Год назад +2

    ਬਹੁਤ ਵਧੀਆ ਜੀ ❤️

  • @ravindergill9225
    @ravindergill9225 11 месяцев назад

    ਜੀ,. ਰੋਟੀ ਪਾਣੀ ਖਾਣਾ ਸ੍ਹੋਖਾ,. ਬਨਾਉਣਾ ਔਖਾ,. ਜੇ ਮੀਹਨਾ ਭਾਦੋਂ ਦਾ ਹੋਵੇ,.

  • @amankattu5084
    @amankattu5084 Год назад +3

    Endless galbat sister g and God bless you all team

  • @ravindergill9225
    @ravindergill9225 11 месяцев назад

    ਜੀ,. ਰੁਤਬੇ ਦਾ ਖਿਆਲ ਤਾਂ ਬੀ ਸੋਸ੍ਹਲ ਵੀ ਰੱਖਦਾ, ਕਦੇ ਕ੍ਹਂਮੀਆਂ ਦੇ ਵਿਹੜੇ, ਜੀਹਦੇ ਚੁਲ੍ਹੇ ਵਿੱਚ ਵੀ ਘਾਹ ਉਗਿਆ ਹੋਵੇ, ਉਹਦੀ ਵੀ ਗੱਲ੍ਹ ਕਰੋ,.

  • @jaggasingh8914
    @jaggasingh8914 Год назад +1

    Sahi gal aa g,Kai var sab kuch hon de bavjud v g nahi lagda

  • @navneetkalra3772
    @navneetkalra3772 Год назад +9

    ਜੇਕਰ ਅੱਜ ਤੋਂ 20 ਤੋਂ 25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਵਿਆਹਾਂ ਵਿੱਚ ਆਮ ਤੌਰ ਤੇ ਬਰਾਤੀਆਂ ਨੂੰ ਠਹਿਰਾਉਣ ਲਈ ਘਰ ਦੇ ਇੱਕ ਵੱਡੇ ਹਾਲ ਵਿੱਚ ਗੱਦੇ ਲਗਾ ਕੇ ਠਹਿਰਾਇਆ ਜਾਂਦਾ ਸੀ। ਜੇਕਰ ਮੈਂ ਘਰਾਂ ਦੀ ਵੀ ਗੱਲ ਕਰਾਂ ਤਾਂ ਆਮ ਤੌਰ ਤੇ ਰਾਤ ਨੂੰ ਸੌਣ ਵੇਲੇ ਘਰ ਦੀ ਛੱਤ ਉੱਪਰ ਸਿਲਸਿਲੇਵਾਰ ਗੱਦੇ ਜਾਂ ਤਲਾਈਆਂ ਵਿਛਾ ਕੇ ਇੱਕ ਵੱਡਾ ਟੇਬਲ ਫੈਨ ਲਗਾ ਕੇ ਖੁੱਲ੍ਹੇ ਅਸਮਾਨ ਦੇ ਨਜ਼ਾਰੇ ਲਏ ਜਾਂਦੇ ਹਨ, ਪਰ ਹੁਣ ਇਹ ਦ੍ਰਿਸ਼ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ। ਇਸ ਖਾਸ ਪੇਸ਼ਕਸ਼ ਲਈ ਅਦਾਰਾ B SOCIAL ਅਤੇ ਦੋਵੇਂ ਸਤਿਕਾਰਯੋਗ ਭੈਣਾਂ ਦਾ ਬਹੁਤ ਬਹੁਤ ਧੰਨਵਾਦ।

  • @ramandeepkaursidhu6814
    @ramandeepkaursidhu6814 Год назад +2

    Tuhadiyaa videoes bhut wdia hudiyaa bhaine...ik request aa tuc Punjabi Travel Couple di v jroor interview lvo

  • @rajindersaini8714
    @rajindersaini8714 Год назад +2

    Kash Pehla varga time fer aa jave

    • @ravindergill9225
      @ravindergill9225 11 месяцев назад

      ਜੀ, ਸਮੇਂ ਨੇ ਬਦਲ੍ਹਨਾ ਹੀ ਹੁੰਦਾ, ਸਮਾਂ + v - v ਹੁੰਦਾ ਰਹਿੰਦਾ,.

  • @simerjitkaur4337
    @simerjitkaur4337 Год назад +3

    Bhut vdiya Topic beta ji

  • @jagirkaur3736
    @jagirkaur3736 Год назад +2

    ਬਹੁਤ ਵਧੀਆ ਗੱਲਾਂ

  • @Kmlpreetk.5
    @Kmlpreetk.5 Год назад +5

    Motivational video

  • @jaggasingh8914
    @jaggasingh8914 Год назад +3

    Bhut sohna program

  • @ramanmander2770
    @ramanmander2770 Год назад +3

    Plz Rupinder sandhu nu la k avo, nle jyada gall tr gall karya karo, main tuhanu bahut miss kardi an

    • @Kamaljitk
      @Kamaljitk Год назад

      Ohna tuhanu dastardly oh theek ni … baki jehra presenter aya hove oh nu mehsoos na ਕਰਾਉ ਕਿ ਅਸੀਂ ਤੈਨੂੰ ਪਸੰਦ ਨੀ ਕਰਦੇ

    • @ramanmander2770
      @ramanmander2770 Год назад

      @@Kamaljitk main eh nhi keha k main koi hor pasand nhi , main keha k Rupinder sandhu te ਗੁਰਦੀਪ ਗਰੇਵਾਲ dovan da kita gall te gall bahut pasand ae, te eh sach ae. Main kise nu neeva feel nhi karwaya , but Rupinder nu appreciate jaroor kita , te oh eh deserve karde ne.

  • @RaviKumar-wl3oy
    @RaviKumar-wl3oy Год назад

    Hun ta khoon de richte wich Vi pyaar nahi reh gea khoon chitta ho gea sab da 😭😭😭😭😭

  • @ribcamasih3540
    @ribcamasih3540 Год назад +1

    Bhut vadiyea gal bat.god bless both of you

  • @deepikachand9734
    @deepikachand9734 Год назад

    Very nice topic 👌 sachiya galla

  • @GurjantSingh-zy3lv
    @GurjantSingh-zy3lv Год назад +1

    ਹਾਂ ਜੀ ਸਵਰਣ ਟਹਿਣਾ ਹੋਰੀਂ ਸੀ, ਚੱਜ ਦਾ ਵਿਚਾਰ ਵਾਲੇ।

  • @karamsingh1473
    @karamsingh1473 Год назад +2

    Interaction between ourselves is a medicine

  • @krishansingh7621
    @krishansingh7621 Год назад +2

    Gll bhot vdia aw ❣️❣️❣️

    • @NarinderKaur-mk6bd
      @NarinderKaur-mk6bd Год назад +1

      ਬਹੁਤ ਹੀ ਵਧੀਆਗੱਲਬਾਤ ਜੀ ਤਰਿੰਜਣਪਰੋਗਰਾਮ ਦਾ ਚੇਤਾ ਆ ਜਾਂਦਾ ਮੈਨੰੂ ਤਾਂ

  • @BaljinderSingh-xj3qi
    @BaljinderSingh-xj3qi Год назад +1

    We still do same ask eachother we have changed our thinking that's why our relationships are changing

  • @manjoban3531
    @manjoban3531 Год назад +1

    Bhut vdia ❤

  • @kamalchaudhary9654
    @kamalchaudhary9654 Год назад

    Bahut vadia ji 🙏

  • @jaggasingh8914
    @jaggasingh8914 Год назад +1

    Sunday nu ta wtsap stuts v es program da hi lagda h g

  • @sarbjitkaursandhu5904
    @sarbjitkaursandhu5904 Год назад +1

    ਹੁਣ। ਫਿਰ। ਜਨਵਰੀ। ਪੰਦਰਾਂ। ਦਾ। ਦੂਸਰੇ। ਬੇਟੇ। ਦਾ। ਵਿਆਹ। ਸੀ। ਤੇ। ਅੱਠ। ਦਿਨ। ਰਹੇ। ਸਬ। ਰਿਸ਼ਤੇ। ਦਾਰ। ਬਹੁਤ ਵਧੀਆ। ਹੋਇਆ। ਸਾਰਾ। ਕੁੱਝ। ਰੋਣਕ। ਬਹੁਤ। ਲੱਗੀ। ਸਬ। ਬੱਚੇ। ਵੱਡੇ। ਇੱਕ। ਦੂਜੇ। ਨੂੰ। ਜੱਫੀਆ। ਪਾ। ਕਿ। ਮਿਲ। ਰਹੇ। ਸੀ। ਇੱਕ। ਦੂਜੇ। ਨਾਲ। ਫੋਨ। ਨੰਬਰ। ਵਟਾ। ਰਹੇ। ਸੀ। ਕੁੱਝ। ਬੱਚੇ। ਤੇ। ਰੌਂਦਿਆ। ਨੂੰ। ਗੱਡੀਆ। ਚ। ਬਠਾ। ਰਹੇ। ਸੀਮਾਂ। ਬਾਪ। ਤੇ। ਕਿਹ। ਰਹੇ। ਸੀ। ਆਪਾ। ਫਿਰ। ਆਵਾ। ਗੇ। ਜਲਦੀ।

  • @Budgethomefurnishing
    @Budgethomefurnishing Год назад

    100percent sahi

  • @pawansidhu5474
    @pawansidhu5474 Год назад +1

    Nice episode 😊😊

  • @harmandaad4104
    @harmandaad4104 Год назад +2

    Nice

  • @harneetbenipal1590
    @harneetbenipal1590 Год назад +1

    Good job

  • @gurjotsingh90
    @gurjotsingh90 Год назад +2

    Beautiful ❤️❤️

  • @balwinderballi8499
    @balwinderballi8499 Год назад

    👌👌👌 episode

  • @manpreetkaur7087
    @manpreetkaur7087 Год назад +1

    Good job sister

  • @sarbjeetgill482
    @sarbjeetgill482 Год назад +1

    Very nice always ❤my dear sisters 🌺🌸🙏

  • @singhrasal8483
    @singhrasal8483 Год назад +1

    Video hear

  • @kaurcrazy4596
    @kaurcrazy4596 Год назад

    💝💝💝💝💝

  • @armandeepdhaliwal5556
    @armandeepdhaliwal5556 Год назад +3

    🙏🙏🥰👌

  • @ramandeepsingh4310
    @ramandeepsingh4310 Год назад

    Good

  • @gaganwadhwa9535
    @gaganwadhwa9535 Год назад

    Very nice 👌👌

  • @Jask8883
    @Jask8883 Год назад

    Gurdeep di an join you B social

  • @karamsingh1473
    @karamsingh1473 Год назад

    22:59 karam

  • @rajansaggal8409
    @rajansaggal8409 Год назад

    Jhda nai bhaa dinda kise nu lok v ode e piche piche firdi aa
    Jhda mere wrga sarya nl hss pwe ohnu tich smjde aa😂😂😂

  • @Jask8883
    @Jask8883 Год назад +1

    Me also join you

  • @davindersinghfazilkaparcha6365
    @davindersinghfazilkaparcha6365 Год назад +1

    B social team vicho ਕਿਸੇ ਵੀਰ ਭੈਣ ਦਾ ਨੰਬਰ ਮਿਲ ਸਕਦਾ ਜੀ

  • @ramnikkaur9920
    @ramnikkaur9920 Год назад

    I lov
    हैना

  • @pardeepmaan8211
    @pardeepmaan8211 Год назад +1

    ☑️☑️☑️

  • @Jask8883
    @Jask8883 Год назад

    Ssa di g

  • @PawanKumar-is6wt
    @PawanKumar-is6wt Год назад +3

    Mobile phone ne bande nu apna gulam bana lya hai social media da matlab anjan jehi duniya naal Rehan lag Jaana like share to apni sakhsiat da andaja lagaona samjna

  • @Jask8883
    @Jask8883 Год назад

    Am teacher

  • @ParamjitKaur-dw8zo
    @ParamjitKaur-dw8zo Год назад

    Eah sab punjab de loka vich sosebaji jada hai hor thava te nahi

  • @GurpreetKaur-lx9tp
    @GurpreetKaur-lx9tp Год назад +1

    👌🙏🇩🇪❤️

  • @Jask8883
    @Jask8883 Год назад

    Join B social

  • @ArshChahal47
    @ArshChahal47 Год назад +2

    Rutba

  • @kuldeepSingh-xv4ej
    @kuldeepSingh-xv4ej Год назад +1

    Badlgea jmana mulakat na rahi
    Pehla wali jmane ma bat na rahi

  • @RydhamYT
    @RydhamYT Год назад

    Tuhade kine bache ne

    • @maninderlibra4985
      @maninderlibra4985 Год назад +2

      ਭੈਣੋ ਅੱਜ ਕੱਲ੍ਹ ਜੇ ਕਿਸੇ ਰਿਸ਼ਤੇਦਾਰ ਦੇ ਘਰ ਚਲੇ ਜਾਈਏ ਤਾਂ ਪਹਿਲਾਂ ਤਾਂ ਉਹ ਮਿਹਣੇ ਜਿਹੇ ਮਾਰੀ ਜਾਣਗੇ ‌, ਫਿਰ ਤੁਹਾਡੀ ਕਮਾਈ ਪੁੱਛਣਗੇ, ਫਿਰ ਉਸਦੀ ਤੁਲਨਾ ਆਪਣੇ ਨਾਲ ਕਰਨਗੇ।
      ਇਹ ਤਾਂ ਗੱਲ਼ਾਂ ਰਹਿਗੀਆਂ

  • @ArshdeepParmar-m7t
    @ArshdeepParmar-m7t Год назад

    Nice

  • @karamjitkaur384
    @karamjitkaur384 Год назад

    🙏🙏👌👌👌👌👌