SARDOOL & NOORI II ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ II DUET SONG II ਨਰਿੰਦਰ ਬੀਬਾ ਯਾਦਗਾਰੀ ਮੇਲਾ 1998

Поделиться
HTML-код

Комментарии • 456

  • @balrajdhillon584
    @balrajdhillon584 3 года назад +37

    ਪੰਜਾਬੀ ਗਾਇਕੀ ਦਾ ਇੱਕ ਅਨਮੋਲ ਹੀਰਾ ਚਲਾ ਗਿਆ, ਤੁਸੀਂ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੋਗੇ ਭਾਜੀ

  • @harjindersidhu7734
    @harjindersidhu7734 3 года назад +32

    ਸੁਣਤੇ ਥੇ ਪਹਿਲੇ ਭੀ , ਆਜ ਭੀ ਸੁਣਤੇ ਹੈਂ ਖੁਦਾ ਕਰੇ ਆਗੇ ਭੀ ਸੁਣਤੇ ਰਹੇਂਗੇ ਪਹਿਲੇ ਸੇ ਫਰਕ ਬਸ ਇਤਨਾ ਹੈ ਜਨਾਬ ਕਿ ਪਤਾ ਨਹੀਂ ਕਯੂੰ ਅਬ ਆਂਖੇਂ ਨਮ ਸੀ ਹੋ ਜਾਤੀ ਹੈਂ ਸੁਣਤੇ ਸੁਣਤੇ 😢😢😢

  • @kamaljhamat6620
    @kamaljhamat6620 3 года назад +11

    ਅਮਰ ਨੂਰੀ ਮੈਡਮ ਦੇ ਡਾਂਸ, ਐਕਟਿੰਗ, ਆਵਾਜ਼, ਨਖਰੇ, ਮੁਸਕਾਨ, ਮਿੱਠੇ-ਮਿੱਠੇ ਹਾਸੇ ਨੇ ਸਾਰਾ ਇਹ ਮੇਲਾ ਲੁੱਟ ਲਿਆ ਹੋਣਾ ਓਸ ਟਾਇਮ ❤❤❤

  • @VanshKumar-fo8od
    @VanshKumar-fo8od 3 года назад +2

    ਗਾਇਕੀ ਦੀ ਸ਼ਾਨ ਪਹਿਚਾਣ ਪੰਜਾਬੀ ਗਾਇਕੀ ਦੇ ਅਸਲੀ ਸਰਤਾਜ ਸਰਦੂਲ ਸਿਕੰਦਰ ਜੀ ਅਮਰ ਨੂਰੀ ਜੀ ਇਸ ਜੋੜੀ ਨੇ ਪਰਮਾਤਮਾ ਨੇ ਅਰਸ਼ਾਂ ਤੋਂ ਬਣਨਾ ਕੇ ਦੁਨੀਆਂ ਵਿੱਚ ਪਿਆਰ ਦੀ ਮਿਸਾਲ ਦਿੱਤੀ ਸੀ ਜਿਸ ਕਲਾਕਾਰ ਜੋੜੀ ਨੇ ਪਰਮਾਤਮਾ ਤੇ ਮਾਂ ਭੈਣ ਨੂੰ ਮਾਂਨ ਦਿੱਤਾ ਹੈ। ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ

  • @rajwinderhundal8271
    @rajwinderhundal8271 3 года назад +1

    ਕਿੱਥੋ ਲਭਣੀ ਫਿਰ ਇਹ ਜੋੜੀ

  • @mr.didarsinghbadesha5475
    @mr.didarsinghbadesha5475 3 года назад +61

    ਸਰਦੂਲ ਬਾੲੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਵਾਹਿਗੁਰੂ ਜੀ

  • @abhijotdeol8885
    @abhijotdeol8885 3 года назад +1

    ਸਿਕੰਦਰ ਤੁਹਾਡੇ ਨਾਮ ਨਾਲ ਜਿਸ ਸੱਜਣ ਨੇ ਜੋੜੀਆ,ਓਸ ਸੱਜਣ ਨੂੰ ਸਲਾਮ

  • @jagrajsingh8300
    @jagrajsingh8300 2 года назад +2

    ਰੱਬ ਤੂਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ

  • @SanjeevKumar-fq8pm
    @SanjeevKumar-fq8pm 4 года назад +7

    ਸਰਦੂਲ ਜੀ ਨੂਰੀ ਜੀ old is gold ਮਣ ਖੂਛ ਹੋਗਿਆ ਦੋਮੇ ਹਮੇਸ਼ਾ ਖੂਛ ਰਵੋ

  • @bhupindersingh-es8rx
    @bhupindersingh-es8rx 4 года назад +87

    ਨੂਰੀ ਦਾ ਨੱਚਣਾ ।ਵੀ ਬਹੁਤ ਸੋਹਣਾ ਏ ਗਾਇਕੀ ਵਿੱਚ ਤਾਂ ਹਿੱਟ ਦੋਨੇਂ ਅਤ ਹੈ ਈ ਏ

  • @santokhsingh2676
    @santokhsingh2676 3 года назад

    मुझे आप लोगों नाचते बिल्कुल अशे नहीं लगते
    क्युकी बच्चों बराबर होगऐ ईस करके नाचना आपका कोई जरुरी नहीं है आप गाते बहुत सुंदर लगते हो पलिज हमें माफ़ करना हम आपसे प्यार करते आप बहुत बहुत खुबसूरत हो सरदुल जी में आपका बहुत बड़ा फेन हुं
    अमंर नुरी जी आपका तो कोई जवाब ही नहीं

  • @KuldeepSingh-qq9ds
    @KuldeepSingh-qq9ds 4 года назад +10

    ਵਾਹ ਵਾਹ.... ਸਰਦੂਲ + ਨੁਰੀ = ਬੱਲੇ ਬੱਲੇ ਬੱਲੇ

  • @ParamjitSingh-ru7ql
    @ParamjitSingh-ru7ql 3 года назад

    ਸਮਝ ਨਹੀਂ ਆਉਂਦੀ ਕਿ ਬੰਦਾ ਕਿੱਥੇ ਪੈ ਜਾਂਦਾ,,, 😭😭

  • @ਕੌਰਨਾਲਟੌਹਰ
    @ਕੌਰਨਾਲਟੌਹਰ 3 года назад +14

    ਬਹੁਤ ਖੂਬ ਸਰਦੂਲ ਸਰ ਜੀ
    ਵਾਹਿਗੁਰੂ ਜੀ ਚਰਨਾ ਚ ਨਿਵਾਸ ਬਖਸ਼ਣ 🙏🏼

  • @kamalpreet6900
    @kamalpreet6900 2 года назад

    ਵਹਿਗੁਰੂ ਆਪ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸੇ ਮਾਸਟਰ ਨਿਰਭੈ ਸਿੰਘ ਮੁਸਤਫਾਬਾਦ

  • @avtarsingh2531
    @avtarsingh2531 3 года назад +1

    ਪੰਜਾਬੀ ਵੀਰੋ ਆਓ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅੱਗੇ ਆਈਏ ਅਤੇ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰ ਅਖਵਾਈਏ। ਮਾਂ ਬੋਲੀ ਕੌਮਾਂ ਜੋ ਵੀਸਾਰ ਦਿੰਦੀਆ। ਬਹੁਤਾ ਚਿਰ ਜਿਊਂਦੀਆਂ ਨਾਂ ਓਹੋ ਰਹਿੰਦੀਆਂ।

  • @biggbossbig2270
    @biggbossbig2270 3 года назад +9

    ਹੁਣ ਤਾਂ ਯਾਦਾਂ ਈ ਰਹਿ ਗਈਆਂ

  • @hksingh7168
    @hksingh7168 3 года назад +6

    BAHUT AFSOS SARDOOL JI IS JAHAN TOH SADA LAYI CHALE GAYE.ALLAH JANAT FIRDAUS WICH JAGA DEVE

  • @makhanmakhan9050
    @makhanmakhan9050 3 года назад +2

    Ase.song.aj.kal.dea.no.nai.pata.hi.ggret.song.hi

  • @gurlabhsra1998
    @gurlabhsra1998 3 года назад

    ਨਹੀਂ ਕਿਸੇ ਨੇ ਸਰਦੂਲ ਸਿਕੰਦਰ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @mansaab2705
    @mansaab2705 3 года назад +2

    ਮਿੱਤਰਾ ਸੱਚੀਂ ਹੀ ਤੁਰ ਗਿਆ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਸਾਰੇ ਸਾਕ, ਸਬੰਧੀਆਂ, ਦੋਸਤਾਂ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

  • @HarpreetSingh-c6t7g
    @HarpreetSingh-c6t7g Год назад

    ਅਸਤਾਦ,,ਜੀ, ਤੁਹਾਡੀ ਬਹੁਤ ਬਹੁਤ ਅਵਾਜ,ਜੀ

  • @harjindermangat9934
    @harjindermangat9934 3 года назад +15

    ਨਹੀਉਂ ਭੁਲਣਾ ਵਿਛੋੜਾ ਸਾਨੂੰ ਤੇਰਾ

  • @kamaljitjassar3123
    @kamaljitjassar3123 3 года назад +4

    Noori Jee tushee apnaa khyal Rakhna ...Allah Hafij

  • @princedadra4035
    @princedadra4035 3 года назад +8

    thanks to share these kinda stuff🙏🏻🙏🏻

  • @halalamaster48
    @halalamaster48 5 месяцев назад

    Tut paina corona kidhron aya, mere favourite singer nu lai gya.

  • @jaggiaur5251
    @jaggiaur5251 3 года назад +6

    A song m first time dekhda

  • @MyGod134
    @MyGod134 3 года назад +22

    Ik yug chla gya oh ne Mr: Jnab sardul sikander sahib.

  • @harwindersingh9047
    @harwindersingh9047 4 года назад +2

    Sardool sikander and noori g super hit singer hun parmatma tuhadi lami umar kre best of luck from harwinder Singh sanguana amritsar

  • @varinder3847
    @varinder3847 2 года назад

    Noori madam da Nachana 👌🏻👌🏻👌🏻👌🏻
    ajj Diya gaun waliya ah step kar hi Ni sakdiya

  • @noorrecords6175
    @noorrecords6175 2 года назад

    ਲਾ ਜਵਾਬ ਅਵਾਜਾ ਉਸਤਾਦ ਸ੍ਰੀ ਸਰਦੂਲ ਸਿਕੰਦਰ ਜੀ ਤੇ ਉਸਤਾਦ ਅਮਰ ਨੂਰੀ ਜੀ 🙏👍🌹

  • @bhaisukhdevsinghazad6437
    @bhaisukhdevsinghazad6437 4 года назад +6

    ਸਰਦੂਲ ਸਿਕੰਦਰ ਵਰਗੇ ਗੁਣੀ ਕਲਾਕਾਰ ਵਿਰਲੇ ਨੇ ਗੋਰੇ ਰੰਗ ਵਾਲੇ ਲੋਕ ਤਾਂ ਕਰੋੜਾਂ ਨੇ ਦੁਨੀਆ ਤੇ

  • @mankirtsingh2nda724
    @mankirtsingh2nda724 3 года назад +5

    Sardool ji hamesha sade dila vich Rehan ge

  • @parkashsingh8501
    @parkashsingh8501 3 года назад

    Sooran de badshah di shaid swarga ch jroorat hove is lie is harman piare lok gaik Khuda ne sathon khoh liya. Parwar ko bhana manan ka bal bakhshe.

  • @amandeepsinghheera2537
    @amandeepsinghheera2537 3 года назад +1

    ਟਾਈਮ ਟਾਈਮ ਗਲ਼ ਵਾਹਿਗੁਰੂ ਜੀ

  • @singhissingh3559
    @singhissingh3559 2 года назад

    ਸੁਪਰिਹॅਟ ਜੋੜੀ

  • @HardeepSingh-on1gi
    @HardeepSingh-on1gi 3 года назад

    Very nice sardool and noori God sardool ji ko apne charno me Rakhe

  • @gagandeepsinghriar1678
    @gagandeepsinghriar1678 3 года назад

    ਬੀਤੇ ਵਕਤ ਦੀਆਂ ਯਾਦਾਂ ਸੰਭਾਲ ਕੇ ਰੱਖਿਉੁ ਅਸੀ ਯਾਦ ਤਾ ਆਵਾਗੇ ਪਰ ਵਾਪਿਸ ਨਹੀਂ

  • @Dalvirjallowalia.
    @Dalvirjallowalia. 9 месяцев назад

    ਬਾਕਮਾਲ ਜੀ miss you always bhaji ..bless you sis

  • @anushpreet8394
    @anushpreet8394 3 года назад

    Sab to pehla chamkila sabh g amarjot g da thanks jis ne sardool siknder nu singer bnya te sardool ne chamkila sabh to geet mange os ne Apne geet de ditte ,par is insaan ne os da ik wari Di video a jis vich chamkila g da name liya ,par chamkila da fir name v nhi liya Amar noori v chamkila g Di chali a,par chamkila sabh ajj v sare singers da baap a

  • @martinamorgenstern4002
    @martinamorgenstern4002 3 года назад +5

    Sooran da sikandar,sardool sikandr.waheguru apne charna ch wasa karn es anmol hire nu.🙏

  • @galaxys2494
    @galaxys2494 3 года назад +1

    Good couple i love u both soo much............

  • @mohinderkaur7867
    @mohinderkaur7867 3 года назад

    Veer sahe Mary peer so nice

  • @gurmeetgill6759
    @gurmeetgill6759 2 года назад

    ਬਹੁਤ ਵਧੀਆ ਵੀਰੇ ਗੁਰਮੀਤ ਕੋਕਰੀ ਕਲਾਂ

  • @BalwinderSingh-tv5mf
    @BalwinderSingh-tv5mf 4 года назад +13

    ਸਦਾ ਸਲਾਮਤ ਰਹੈ ਜੋੜੀ

  • @punjabsingh1383
    @punjabsingh1383 4 года назад +2

    Amar noori ji da dance ta balle balle karwa reha hai ji

  • @gurvneetsingh2091
    @gurvneetsingh2091 4 года назад +2

    Eh hunde c akhare
    Love you sardool nd noori ji

  • @jagatkamboj9975
    @jagatkamboj9975 4 года назад +3

    Noori ji ajj 26-11-2020 vi oda hi jawan ne Waheguru Changi sehat baqshey🙏🙏🙏

  • @MrThomasDeen
    @MrThomasDeen 3 года назад +11

    Wahhh kya baat guru ji

  • @kuldipbajwa8385
    @kuldipbajwa8385 3 года назад +8

    ਵਧੀਆ ਜੋੜੀ ਸਰਦੂਲ ਸਿਕੰਦਰ ਅਮਰ ਨੂਰੀ

  • @mohinderarora2677
    @mohinderarora2677 3 года назад

    I LIKED THIS SONG VERYMUCH BECAUSE I have heard this song from Narinder Beebe some 50Plus years back in 1960 or so in RaikotDistrict ludhiana.YADAN TAAJI HO GAYIYA.

  • @faridworkers9069
    @faridworkers9069 3 года назад +2

    ਸਹੀ, ਗੱਲ, ਆਖੀ,ਇਕ,ਦਿਨ,ਸਭ,ਨੇ,ਚਲੇ,ਕੁੰਡਾ, ਮਾਰ,ਕਿ,ਹਵੇਲੀਆ,ਦਾ,

  • @gumitkaur9444
    @gumitkaur9444 3 года назад +8

    Beautiful couple true love, god bless you with love and peace und your husband soul 🙏

  • @karamjits1614
    @karamjits1614 4 года назад +7

    ਵਾਹਿਗੁਰੂ ਮਾਹਿਰ ਕਰਨੀ

  • @charanjitdhillon8117
    @charanjitdhillon8117 4 года назад +14

    ਨੂਰੀ ਤੇ ਦੀਦਾਰ ਸੰਧੂ ਦੀ ਹਿੱਟ ਜੋਡ਼ੀ ਸੀ

    • @jaswantpal8459
      @jaswantpal8459 4 года назад

      Yu are due to noore.yu knew maksuspur alada with respested Manik ji st the accasion of marriage of sh bhors ji st m

    • @jaswantpal8459
      @jaswantpal8459 4 года назад

      Yu should not explain gora kala. We are found of yu people early yur sun arise.

  • @sarbjeetkaur1782
    @sarbjeetkaur1782 3 года назад +66

    We lost our legend star of punjabi industry. R.I.P sardool sir

    • @gopy5520
      @gopy5520 3 года назад +2

      Hello

    • @halalamaster48
      @halalamaster48 3 года назад +1

      Sarbjeet kaur, we have indeed lost half of the invaluable treasures.
      I live in the United Kingdom, I missed one of their shows, I was meant to attend to in England but, I did go to one of their biggest events in the USA and shook hands with the great duo. They had sung this song in that event as well.

    • @baljeetkaur189
      @baljeetkaur189 3 года назад

      Wah ji malik sardol ji n churno me niwas de

    • @allgamer9744
      @allgamer9744 2 года назад +1

      @@gopy5520 ĺp

  • @GurpreetSingh-vv9sp
    @GurpreetSingh-vv9sp 3 года назад +10

    Miss you Ustad g

  • @pankjoshi3539
    @pankjoshi3539 3 года назад

    Ustad ji gurudev thwanu apne charna ch nibaas den

  • @CcC-rs6bc
    @CcC-rs6bc 3 года назад

    ਪੰਜਾਬ ਦੇ ਸਿਤਾਰੇ

  • @folktimeaudiovision9360
    @folktimeaudiovision9360 4 года назад +3

    Wah ji wah Good singer Sardool Sikander and Amar Noori

  • @gurjotsingh799
    @gurjotsingh799 4 года назад +9

    👌👌👌👌👌ਗੁਡ

  • @ranchordas7865
    @ranchordas7865 3 года назад +2

    Punjabi singer only sardool my favourite thanks very very nice 👍 with noori behaad sunder

  • @shamshercheema6244
    @shamshercheema6244 4 года назад +4

    Rab.noori.nu.ik.bar.fir.bhanoo.bna.deve...bhano.de.role.nu.yaad.karde.ha...sangruria.jatt.at.usa.la..

  • @gamingwithyuvraj3986
    @gamingwithyuvraj3986 3 года назад +7

    Legend star ⭐ duniya nhi bhulegi kadi v🙏

  • @mohinderkaur7867
    @mohinderkaur7867 3 года назад

    Sat Sri akal with ful of love ji

  • @DaljitSingh-ho9rx
    @DaljitSingh-ho9rx 3 года назад +1

    Sikander sahab bahut khoob

  • @sartajsingh2901
    @sartajsingh2901 3 года назад

    Kde v kmi nhi poori honi Sardool ji tuhadi 🙏😌

  • @chanansingh2534
    @chanansingh2534 3 года назад

    ਸਰਦੂਲ ਸਿਕੰਦਰ ਡਰਾਮਾ ਜਿਆਦਾ ਕਰਦਾ ਹੈ।

  • @singhpavitar8109
    @singhpavitar8109 2 года назад

    ਬਹੁਤ ਵੱਧੀਆ ਜੀ ਗਾਇਕੀ ਜੀ

  • @sewaram15
    @sewaram15 3 года назад +8

    Missing you my dear Sardool bhai nobody take your place Awesome singing Wonderful performance 🎤🙏🙏🙏🙏🙏🙏

  • @sakshisood5172
    @sakshisood5172 3 года назад +3

    Waheguru apne charnan Ch jaga den.Aameen !!!

  • @harpindersingh9566
    @harpindersingh9566 3 года назад

    Old day very interesting pr sanu sardul ji ni milani

  • @ramkumarramkumar6137
    @ramkumarramkumar6137 Год назад

    Bahut hi vdhia program 🎉

  • @kamaljhamat6620
    @kamaljhamat6620 3 года назад +6

    Look at gorgeous Amar noori she was so adorable beautiful at that time.... both of them looking sooo lovely ❤❤❤

  • @pardeepdeepa3113
    @pardeepdeepa3113 3 года назад

    Wahegoro ji surdul bhaji nu apne charna cha nivas dena ji

  • @kindasingh730
    @kindasingh730 4 года назад +7

    Ajj kal de live nahi ga sakde studio ch ga sakde aa

  • @shere-punjabsinghshergill3257
    @shere-punjabsinghshergill3257 4 года назад +2

    Surinder kaur te Parkash Kaur de top de song di dand lah ditti e.

  • @JagdeepSingh-ct9wl
    @JagdeepSingh-ct9wl 4 года назад +6

    ਵਾਹਿਗੁਰੂ ਮਿਹਰ ਕਰੇ

  • @tarlok_nath_9922
    @tarlok_nath_9922 4 года назад +4

    SARDOOL BHAJI TUSI GREAT ALSO BHABI NOORIE JI

  • @malkitsingh5690
    @malkitsingh5690 2 года назад

    Please ਗੀਤ ਦੇ ਨਾਲ- ਨਾਲ ਗੀਤ ਦੇ ਆਵਾਜ ਦੇ ਸ਼ਬਦ ਵੀ ਲਿਖਿਆ ਕਰੋ

  • @HarjinderSingh-ir7vs
    @HarjinderSingh-ir7vs 3 года назад

    ਸਰਦੂਲ.ਸਕੰਦਰ.ਬਾਰੇ.िਜਨੀ.ਸਾਨੂੰ.िਸਫਤ.ਕਰਨੀ.ਚਾਹੀਦੀ.ਅਾ.ੳੁਨੇ.ਸਾਢੇ.ਕੋਲ.ੳੁਨੇ.ਲਫਜ.ਹੀ.ਨਹੀ.ਹੁਦੇ..ਮੈ.ਆਪਣੀ.ਭੈਣ.ਅਮਰ.ਨੂਰੀ.ਤੋੋ.ਮਾਫੀ.ਚਾਹੁੰਦਾ.ਹਾ.ਮੈ.ਸਕੰਦਰ.ਸਾਬ.ਦੀ.ਮੋਤ.ਤੇ.ੳੁਨਾ.ਕੋਲ.ਪਹੁੰਚ.ਨਹੀ.ਸੁिਕਅਾ..ਪਰ.ਦੁਖ.ਬਹੁਤ.ਹੈ.िਕੳिਕ.ਰੋਢਵੇਜ.ਦੀ.ਲਾਰੀ.ਤੇ.ਕਾिਲਅਰੀ.ਮੋਰ.ਲੇ.िਕ.ਅਾਖਰ.ਤॅਕ.ਸੁिਣਅਾ..ਸਕੰਦਰ.ਸਾਬ.ਨੂੰ

  • @dalvirsingh9209
    @dalvirsingh9209 3 года назад +1

    ਬਹੁਤ ਵਧੀਆ ਜੀ

  • @roopkhooker8172
    @roopkhooker8172 3 года назад +3

    Miss you janab sardool sikander ji😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @NeerajKumar-ur6lq
    @NeerajKumar-ur6lq 3 года назад

    Verry nice ji 👌👌👌👌👌👌🙏

  • @amandeepkamboj4071
    @amandeepkamboj4071 3 года назад +4

    Waheguru Shardhul bhaji nu apna charna ch jaga dwe.... 🥺🙏😭

  • @sewaksinghkaramgarh3054
    @sewaksinghkaramgarh3054 3 года назад +3

    Mehnati singer San Janab Sardool Sikander Sahib ji.

  • @lavilavi4258
    @lavilavi4258 3 года назад +3

    Heera punjab da

  • @SukhwinderSingh-gi3xw
    @SukhwinderSingh-gi3xw 3 года назад +33

    Oh God we lost this diamond voice

  • @manjeetk555
    @manjeetk555 3 года назад +3

    World best jodi

  • @satnambrar4318
    @satnambrar4318 3 года назад

    Pta ni kider gwaach gi a rooh Sardool ji mn bahut udaas a

  • @col.a.s.ghumman3784
    @col.a.s.ghumman3784 3 года назад +8

    An ever lasting and memorable performance by the legend couple. May WAHEGURU bless the departed soul with peace and give courage to bear irreparable loss to BIBA Noori ji.Regards

  • @charandass7548
    @charandass7548 3 года назад +1

    Super exellant dost good hor geet send send Karna sir ji

  • @jasvirsingh1472
    @jasvirsingh1472 3 года назад +4

    I miss you ustad.... U great

  • @preetchahal8435
    @preetchahal8435 2 года назад

    Sira gl baat... Noori madam da dance end gl baat

  • @mybabiesmylife4796
    @mybabiesmylife4796 3 года назад

    ਮਿਸ ਯੂ

  • @jasvirsingh3611
    @jasvirsingh3611 3 года назад

    My favorite Jodi sardol sikander te Amar noori I miss you veer ji

  • @amarjitbenipal3844
    @amarjitbenipal3844 3 года назад

    Super sardool ji noori ji

  • @GurmeetSingh-wk8wo
    @GurmeetSingh-wk8wo 4 года назад +7

    ਬਾਈ ਜੀ ਕੋਈ ਨਵਾਂ ਗਾਣਾ ਕੱਢੋ ਹੁਣ

  • @BhupinderSingh-sc7bn
    @BhupinderSingh-sc7bn 4 года назад +10

    Wah noori ji tuhada dance very vary nice ji. Lekin noori ji Didar ji nal kade

  • @dinasingh3775
    @dinasingh3775 4 года назад +1

    Very nice nuriji.oLd is.gold.singer