SURINDER SHINDA II LIVE II 12ਵੀਂ ਸਲਾਨਾ ਬਰਸੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ ਕੌਰ 2000 II ਦੁੱਗਰੀ IIJassiTV

Поделиться
HTML-код
  • Опубликовано: 3 дек 2024

Комментарии • 823

  • @windersingh2887
    @windersingh2887 2 года назад +49

    ਚਮਕੀਲੇ ਬਾਈ ਤੋਂ ਜਲ਼ਨ ਤਾਂ ਓਸ ਟਾਇਮ ਦੇ ਸਾਰੇ ਸਿੰਗਰਾਂ ਨੂੰ ਈ ਸੀ ਹੁਣ ਗੱਲਾਂ ਤਾਂ ਸਾਰੀ ਦੁਨੀਆਂ ਈ ਕਰੀ ਜਾਂਦੀ ਆ ਪਰ ਇਹ ਸੱਚ ਆ ਚਮਕੀਲੇ ਬਾਈ ਦੀ ਚੜਾਈ ਨਹੀਂ ਜਰ ਹੋਈ ਲੋਕਾਂ ਤੋਂ ਰਹਿੰਦੀ ਦੁਨੀਆਂ ਤੱਕ ਨਾਂ ਰਹੇਗਾ ਚਮਕੀਲੇ ਦਾ ਤਾਂ

    • @kuldeepsomal1825
      @kuldeepsomal1825 2 года назад +3

      Ji ਬਿੱਲਕੁਲ ਬਾਈ ਜੀ 💪👍👍🌹🌹🙏🙏🙏🙏🔚🔚🔚🔚

    • @SpneetaSingh
      @SpneetaSingh 6 месяцев назад +2

      Bilkul sahi kaha hai Ji

  • @Avtarsinghdnl
    @Avtarsinghdnl 4 года назад +118

    ਇਹ ਇਲਜ਼ਾਮ ਬਹੁਤ ਗਲਤ ਲਗਾਇਆ ਇਹ ਗੱਲ ਕਰਕੇ ਛਿੰਦੇ ਨੇਂ ਆਪਣੇ ਛੋਟੇ ਪਣ ਦਾ ਸਬੂਤ ਦਿੱਤਾ

  • @jarnailsigh8643
    @jarnailsigh8643 4 года назад +107

    ਵੱਡਾ ਉਸਤਾਦ ਬਣਦੈ ਧਾਰਮਿਕ ਗੀਤ ਦੇ ਨਾਂ ਤੇ ਵੀ ਦਾਰੂ ਹੀ ਪੀਣ ਜੋਗਾ ਰਹਿਜੇਗਾ ਛੋਟੀ ਸੋਚ ਦੇ ਕਲਾਕਾਰਾਂ

  • @TinkuMaan-s7x
    @TinkuMaan-s7x Год назад +50

    ਸੁਰਿੰਦਰ ਛਿੰਦੇ ਅਤੇ ਕੁਲਦੀਪ ਮਾਣਕ ਨੇਂ ਚਮਕੀਲੇ ਦੀ ਚੜ੍ਹਾਈ ਦੇਖ ਕੇ ਇਹਨਾਂ ਦੋਵੇਂ ਜਾਣੀਆਂ ਨੇ ਮਰਵਾਇਆ ਹੈ ਜੀ‌‌‌

    • @dilbagsandhu-bc1he
      @dilbagsandhu-bc1he 6 месяцев назад +5

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆਂ ਤੋਂ ਲੈ ਕੇ 465 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ🙏ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ ਅਤੇ ਗਰੀਬਾਂ ਦੀਆਂ ਕੁੜੀਆਂ ਨੂੰ ਵਿਆਹ ਮੌਕੇ ਪੈਸਿਆਂ ਦੀ ਮੱਦਦ ਵੀ ਦਿੰਦੇ ਸੀ 🌱🫡
      ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ, ਕੁਲਦੀਪ ਮਾਣਕ, ਮੁਹੰਮਦ ਸਦੀਕ ਜਿਹਨਾਂ ਫਿਰੌਤੀ ਦੇ ਕੇ ਨਕਲੀ ਸਿੰਘ ਦੀਪਾ ਹੇਰਾ ਵਰਗੇ 4 ਦੱਲਿਆਂ ਤੋਂ ਮਰਵਾਇਆ ....!!
      ਜੇ ਐਡੇ ਸੂਰਮੇ ਸੀ ਤਾਂ ਦੱਸ ਕੇ ਆਉਂਦੇ ਪ੍ਰੰਤੂ ਇਹ ਅਸਲੀ ਸਿੰਘ ਨਹੀਂ ਸੀ,
      ਇਹਨਾਂ ਨੇ ਹੀ ਅਸਲੀ ਸਿੰਘਾਂ ਨੂੰ ਬਦਨਾਮ ਕੀਤਾ ਸੀ !!

    • @Romi-xd6ho
      @Romi-xd6ho 4 месяца назад

      का😅 तुझे मार रिकॉन्सिलिएशन😅 दिया मेरा किचन​

  • @bikramrandhawa5972
    @bikramrandhawa5972 7 месяцев назад +36

    ਚਮਕੀਲੇ ਦੇ ਸਮੇਂ ਇਹ ਸਾਰੇ ਜ਼ੀਰੋ ਸਨ ਮੈਂ ਹੋਰ ਕੀ ਕਹਾਂ ਅੱਜ ਨਕਲ਼ੀ ,,,,

  • @RanjeetSingh-cp4xq
    @RanjeetSingh-cp4xq 3 года назад +25

    ਅੱਜ ਵੀ ਚਮਕੀਲਾ ਹੀ ਚੱਲਦਾ ਏ ਜੀ 👍👌👌👌~~💝

  • @Pendujanta1313
    @Pendujanta1313 3 года назад +38

    ਚਮਕੀਲਾ ਜੇ ਜਿਉਂਦਾ ਹੁੰਦਾ ਤੁਹਾਡੇ ਵਰਗੇ ਦਿਸਣੇ ਵੀ ਨਈਂ ਸੀ ਹੁਣ ਗੱਲਾਂ ਬਣਾ ਬਣਾ ਦੱਸਦੇ ਆ,,,ਲੱਖ ਕਲਾਕਾਰ ਆਏ ਤੇ ਲੱਖਾਂ ਆਉਣੇ ਪਰ ਚਮਕੀਲਾ ਨੀਂ ਕਿਸੇ ਬਣ ਜਾਣਾ, ਬਹੁਤ miss chamkila saab🙏🙏

    • @SinghSingh-mi3qt
      @SinghSingh-mi3qt 3 года назад

      Rigt g

    • @daljitnagi3610
      @daljitnagi3610 Год назад +1

      Ki jeona mor verga koi chamkila ga sakda.uchha Burj Lahore da.bhagat sing.janz chadi amli di koi Mai da laal usde nede nahi ponch sakeya .chamkila te shinda dono apne apne stile ch mahir san but ghat koi v nahi.sardool bhai hunsraj.sabarkoti .Surinder makhsoospuri .didar sandu .khushdil khelewala .k deep .ehna da koi saani nahi apne apne field vich saare mahir ne .so don't compare one and another

  • @yashpal4717
    @yashpal4717 3 года назад +55

    ਪੰਜਾਬੀ ਗੀਤਾਂ ਵਿੱਚ ਚਮਕੀਲੇ ਦਾ ਕੋਈ ਤੋੜ ਨਹੀਂ

  • @najarsingh7782
    @najarsingh7782 4 года назад +112

    ਅੱਜ ਵੱਡੀਆਂ ,ਵੱਡੀਆਂ ਗੱਲਾਂ ਕਰਨ ਵਾਲੇ ਸਾਰੇ ਚਮਕੀਲੇ ਦੇ ਦੋਸ਼ੀ ਨੇ,ਬੁਰੇ ਵਕਤ ਵਿਚ ਕਿਸੇ ਨੇ ਵਿਚਾਰੇ ਦਾ ਸਾਥ ਨਹੀਂ ਦਿੱਤਾ ,ਮਚਦੀ ਤੇ ਤੇਲ ਪਾਇਆ ਇਨਾਂ ਲੋਕਾਂ ਨੇ।

  • @jatt.isjatt
    @jatt.isjatt 3 года назад +83

    ਮਰਵਾਇਆ..ਵੀ ਤਾਂ ਉਸਤਾਦ ਹੋਣਾ ਨੇ ਹੀ ਸੀ,
    ,ਰੱਬ ਮੇਹਰ ਕਰੇ,,

  • @mohitsangar0013
    @mohitsangar0013 8 месяцев назад +6

    Dil vich tusi bhi khar khande si sinda ji apne chele to kyu ke tusi sab pichhe rehe gaye si

  • @RSdeep-op4mg
    @RSdeep-op4mg 4 года назад +89

    ਵਾਹ ਉਸਤਾਦ ਜੀ ਚਮਕੀਲਾ ਜੀ ਦੀ ਸਟੋਰੀ ਸੁਣਕੇ ਅੱਖਾਂ ਭਰ ਆਈਆਂ,,। ਧੰਨਵਾਦ ਸ਼ਿੰਦਾ ਸਾਹਿਬ ਜੀ।

    • @asdoabaofficial6180
      @asdoabaofficial6180 4 года назад +5

      Ghamkila amar ha

    • @RSdeep-op4mg
      @RSdeep-op4mg 4 года назад +6

      ਸਹੀ ਗੱਲ ਹੈ ਵੀਰ ਜੀ,,, ਬਾਈ ਚਮਕੀਲਾ ਕਦੇ ਨਹੀਂ ਮਰੇਗਾ।

    • @gurpindersingh3524
      @gurpindersingh3524 4 года назад +7

      Ehne he mrwaya ae yr chamkila tu dhanvad kri jana ihda

    • @RSdeep-op4mg
      @RSdeep-op4mg 4 года назад +1

      @@gurpindersingh3524 ਵੀਰੇ ਜਦੋਂ ਤੱਕ ਸਾਬਤ ਨਹੀ ਹੁੰਦਾਂ ਉੱਦੋ ਤਕ ਅਸੀਂ ਨਹੀਂ ਕਹਿ ਸਕਦੇ,,, ਨਾ ਤੁਸੀ ਦੇਖਿਆ ਨਾ ਮੈਂ ਦੇਖਿਆ,,

    • @karajsingh2543
      @karajsingh2543 3 года назад

      @@gurpindersingh3524 mms

  • @sukhmandersran584
    @sukhmandersran584 4 года назад +149

    ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਨੂੰ ਸਾਡਾ ਦਿਲੌ ਸਲਾਮ ਹੈ

  • @ਸ਼ਮਸ਼ੇਸੰਘ
    @ਸ਼ਮਸ਼ੇਸੰਘ 4 года назад +75

    ਹੁੰਦਾ ਚਮਕੀਲਾ ਜੀਓਦਾ ਜੇ िਦੰਦਾ ਕਈਆਂ ਨੂੰ ਘਰੇ िਬਠਾ ਬਾਪੂ ਸਾ िਕਸੇ िਕਸੇ ਤੋਂ ਲॅਗਦਾ ਏ ਹੁਣ िਜਆਦਾ ਲॅਗਦੇ ਦਾਅ ਬਾਪੂ

  • @ਗੱਲਪੰਜਾਬਦੀ-ਝ4ਭ
    @ਗੱਲਪੰਜਾਬਦੀ-ਝ4ਭ 4 года назад +67

    ਅਮਰ ਚਮਕੀਲਾ - ਬੀਬਾ ਅਮਰਜੋਤ ਤਹਿ ਦਿਲੋਂ ਪਿਆਰ ਹੈ ਮੈਨੂੰ ਤੇ ਹਮੇਸ਼ਾ ਰਹੇਗਾ ਹੁਣੇ ੨੦ ਗਾਣੇ ਚਮਕੀਲਾ ਜੀ ਦੇ ਸੁਣਕੇ ਹਟਿਆ ਸੀ ਚਮਕੀਲਾ ਕਿਸੇ ਨੇ ਨਹੀਂ ਬਣ ਜਾਣਾ ਨਾ ਹੀ ਰੀਸ ਹੋਊ ਕਿਸੇ ਤੋ

  • @ManjitSingh-ku3wg
    @ManjitSingh-ku3wg 4 года назад +70

    ਕੋਣ ਕਹਿਦਾ ਏ ਕੇ ਇਹ ਗੀਤ ਤੇਰਾ ਸੀ ।ਤਲਵਾਰ ਮੈ ਕਲਗੀ ਧਰਦੀ ਆ ।।ਐਵੇ ਫੁਕਰੀਆ ਮਾਰੀ ਜਾਂਦਾ ਸਿੰਦਾ ।।

    • @rajwindernambardar
      @rajwindernambardar 3 года назад +1

      Manjit singh veere chamkile daa guru shinda hi awww bhravaaa.. Ehne hi sikhayeaa chamkile nu

    • @ManjitSingh-ku3wg
      @ManjitSingh-ku3wg 3 года назад +7

      @@rajwindernambardar ਉਸਤਾਦ ਤਾ ਹੋ ਸਕਦਾ ।ਪਰ ਇਹ ਗੀਤ ਵਾਰੇ ਕਿਵੇ ਕਹਿ ਸਕਦਾ ਕੇ ਚਮਕੀਲੇ ਨੇ ਚੋਰੀ ਕੀਤਾ ।

    • @parvindersingh6869
      @parvindersingh6869 3 года назад +3

      @@rajwindernambardar ki tattu ustaad c oh tn god gifted c.... j eh udo chamkile nu galti nal ahuja sir de office naa le janda te... ahuja sir de recording wale ton performan na hunda.... te naa chamkila khud kehnda ki main try kra.... but eh tn udo v mana kr reha c ki inu gana ni aaunda... but chamkile ne khud hi himmat krke gyea te ahuja sir nu pasand aa gyea..... te othe hi usdi life da u turn... le lyea te ajj amar Singh Chamkila ban gyea a❤️..... dasso hun isda ki yogdaan aa usnu sikhaan ch????

    • @dilbagsandhu-bc1he
      @dilbagsandhu-bc1he 4 месяца назад

      ​@@ManjitSingh-ku3wg ਤੁਸੀਂ ਸਹੀ ਕਿਹਾ ਵੀਰ ਜੀ, ਚਮਕੀਲੇ ਦੇ ਲਿਖੇ ਗੀਤ ਤਾਂ ਛਿੰਦੂ ਆਪ ਗਾਉਂਦਾ ਹੁੰਦਾ ਸੀ 😂

  • @sukhmander9646
    @sukhmander9646 4 года назад +74

    ਹੁਣ ਕੋਈ ਚਮਕੀਲਾ ਨਹੀਂ ਬਣ ਸਕਦਾ ਜੋ ਉਹ ਗਾ ਗਿਆ ਉਹ ਉਸ ਤੋਂ ਬਿਨਾਂ ਕੋਈ ਵੀ ਨਹੀਂ ਗਾਉਂਦਾ ਚੰਗਾ ਲੱਗਦਾ....,

  • @BalbirSingh-kv8mq
    @BalbirSingh-kv8mq 4 года назад +172

    ਛਿੰਦੇ ਵੀਰ ਉਹ ਵਿਚਾਰਾ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਤੇ ਇਹ ਇਲਜ਼ਾਮ ਨਾਂਹ ਲੳ ਕਿਉਂਕਿ ਉਹ ਤਾਂ ਆਪ ਹੀ ਲਿਖਤ ਦਾ ਧਨੀ ਸੀ ਤੇ ਉਸ ਦਾ ਨਾਂ ਵੀ ਧਨੀ ਸੀ ਧੰਨਵਾਦ

  • @sewasingh7087
    @sewasingh7087 Год назад +39

    ਚਮਕੀਲੇ ਨੂੰ ਮਰਵਾਉਣ ਵਾਲੇ ਦਾ ਬੇੜਾ ਗ਼ਰਕ ਹੋਵੇ, ਉਸ ਦੀਆਂ ਕੁਲਾਂ ਨਰਕਾਂ ਨੂੰ ਜਾਣ

    • @dilbagsandhu-bc1he
      @dilbagsandhu-bc1he 6 месяцев назад +1

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆਂ ਤੋਂ ਲੈ ਕੇ 465 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ🙏ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ ਅਤੇ ਗਰੀਬਾਂ ਦੀਆਂ ਕੁੜੀਆਂ ਨੂੰ ਵਿਆਹ ਮੌਕੇ ਪੈਸਿਆਂ ਦੀ ਮੱਦਦ ਵੀ ਦਿੰਦੇ ਸੀ 🌱🫡
      ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ, ਕੁਲਦੀਪ ਮਾਣਕ, ਮੁਹੰਮਦ ਸਦੀਕ ਜਿਹਨਾਂ ਫਿਰੌਤੀ ਦੇ ਕੇ ਨਕਲੀ ਸਿੰਘ ਦੀਪਾ ਹੇਰਾ ਵਰਗੇ 4 ਦੱਲਿਆਂ ਤੋਂ ਮਰਵਾਇਆ ....!!
      ਜੇ ਐਡੇ ਸੂਰਮੇ ਸੀ ਤਾਂ ਦੱਸ ਕੇ ਆਉਂਦੇ ਪ੍ਰੰਤੂ ਇਹ ਅਸਲੀ ਸਿੰਘ ਨਹੀਂ ਸੀ,
      ਇਹਨਾਂ ਨੇ ਹੀ ਅਸਲੀ ਸਿੰਘਾਂ ਨੂੰ ਬਦਨਾਮ ਕੀਤਾ ਸੀ !!

  • @HarjinderSingh-ir7vs
    @HarjinderSingh-ir7vs 3 года назад +13

    ਚਮਕੀਲਾ.ਸਾਬ.ਤੇ..ਅਮਰਜੋਤ.ਜੀ.ਦੀ.िਕਸੇ.ਤੋ.ਰੀਸ.ਨਹੀ.ਹੋਣੀ.ਤੇ.ਨਾ.ੳੁਨਾ.िਜੰਨਾ..िਕਸੇ.ਦੇ.िਹਸੇ.िਪਅਾਰ.ਅਾੳੁਣਾ....ਅਮਰ.ਜੋੜੀ..ਸਦਾ.ਅਮਰ.ਰਹੂ

  • @bhau7330
    @bhau7330 4 года назад +44

    ਮੈ ਏਹੀ ਲਿਖਣ ਆਇਆ ਸੀਗਾ ਬਾਈ , ਖਾੜਕੂ ਸਿੰਘਾਂ ਦਾ ਤੇ ਨਾਮ ਈ ਬਦਨਾਮ ਕਰਿਆ ਗਿਆ , ਚਮਕੀਲੇ ਨੂੰ ਮਰਾਉਣ ਵਾਲੇ ਵੀ ਏਹੀ ਸੀਗੇ ।।ਚਮਕੀਲਾ ਤੇ ਸ੍ਰੀ ਆਨੰਦਪੁਰ ਸਾਹਿਬ ਜਾਕੇ ਮੁਆਫੀ ਮੰਗ ਆਇਆ ਸੀ ਉੱਥੇ ਹਾਜ਼ਰੀ ਵੀ ਭਰੀ ਤੇ ਫੇਰ ਧਾਰਮਿਕ ਟੇਪਾ ਕੀਤੀਆ ਜੋ ਵੀ ਸੂਪਰ ਹਿੱਟ ਹੋਈਆ.. ਚਮਕੀਲੇ ਨੇ ਮਾੜੇ ਗੀਤ ਨਾ ਗਾਉਣ ਦਾ ਵਾਅਦਾ ਕੀਤਾ ਸੀ, ਏਨਾ ਮਿਲਕੇ ਕੰਪਨੀ ਕੋਲ ਚਮਕੀਲੇ ਦੇ ਪੁਰਾਣੇ ਰਿਕਾਰਡ ਹੋਏ ਗੀਤ ਜੋ ਪਏ ਸੀ ਉਹ ਰਲੀਜ ਕਰਵਾ ਦਿੱਤੇ , ਬਸ ਉਹੀ ਉਸਦੇ ਅੰਤ ਦੀ ਸ਼ੁਰੂਆਤ ਹੋਗੀ

  • @RajinderSingh-bd6qd
    @RajinderSingh-bd6qd 4 года назад +26

    ਉਹ ਤੇਰੇ ਕੋਲੋਂ ਸਿੱਖਿਆ ਵੀ ਨਹੀਂ ਤੂੰ ਤਾਂ ਐਵੇਂ ਆਪਣੇ ਨਾਲ ਜੋੜੀ ਜਾਨਾ ਐ, ਹਾ ਤੇਰੇ ਨਾਲ ਸਾਜੀ ਜਰੂਰ ਸੀ

  • @gurbajmaan9605
    @gurbajmaan9605 3 года назад +12

    ਚਮਕੀਲਾ ਅਮਰ ਰਹੇਗਾ ਹਮੇਸ਼ਾ

  • @vijaypalsingh4202
    @vijaypalsingh4202 2 года назад +5

    ਵਾਹ ਓ ਸ਼ਿੰਦਾ ਸਿਹਾਂ ਓਹ ਉਠਾਂ ਵਾਲੇ ਨੀਂ ਲੁੱਟ ਕੇ ਸਸੀ ਦੀ ਲੈ ਗੲੇ ਮੇਰਾ favourite hai

  • @sodhielectrical696
    @sodhielectrical696 4 года назад +22

    ਚਮਕੀਲਾ ਸਾਹਿਬ ਸਦਾਬਹਾਰ ਹੈ

  • @kirpalkaur-8519
    @kirpalkaur-8519 4 года назад +86

    ਮੁਕੇ ਤੇ ਵੀ ਇਲਜ਼ਾਮ ਲਾਇਆ ਤੈਨੂੰ ਰੱਬ ਕਦੇ ਵੀ ਮੂਆਫ ਨਾ ਕਰੇ ਤੇਰੀ ਦਫ਼ਾ ਹੋ ਤੇਰੀ ਸ਼ਕਲ ਤੇ ਗੁੱਸਾ ਆਂਉਦਾ ਚਮਕੀਲਾ ਅਮਰਜੋਤ ਆਮਰ ਰਹੇ

    • @vishkarmaglasskhanna8587
      @vishkarmaglasskhanna8587 2 года назад +1

      Right

    • @mukhwindersingh9933
      @mukhwindersingh9933 2 года назад

      @@vishkarmaglasskhanna8587 aZzZZZzszzzzzzzŹzzzzzzŹZZzazzZzzzzzzZZZŹZzz------☆-------☆zzzzzźzZzzzzzzzazzz--☆☆☆----☆☆☆☆☆☆☆-----------------------zzZZZzz8p

    • @manishsandhu4831
      @manishsandhu4831 2 года назад

      Shi gll a g

    • @bobysekhonbobysekhon9162
      @bobysekhonbobysekhon9162 10 месяцев назад +2

      ਸ਼ਿੰਦਾ ਬਹੁਤ ਹੀ ਘਟੀਆ ਕਿਸਮ ਦਾ ਬੰਦਾ ਸੀ ।

    • @HarmeshchandBatti
      @HarmeshchandBatti 10 месяцев назад

      ​@@vishkarmaglasskhanna8587😊😊😊

  • @RanjeetSingh-cp4xq
    @RanjeetSingh-cp4xq 3 года назад +35

    ਸਾਰਾ ਮੁਲਖ ਕਹਿਦਾ ਏ ਕਿ ਮਰਵਾਇਆ ਹੀ ਤੁਸੀਂ ਏ ਚਮਕੀਲੇ ਨੂੰ

  • @mohitsangar0013
    @mohitsangar0013 7 месяцев назад +3

    Hun ta kuj bhi kahi jauo tusi par chamkila ustad ji te tusi bhi mach rahe si us tim sare kalakar hi dil vich khar khande si ae ta sachi gl he ji

  • @parmjitsingh4262
    @parmjitsingh4262 3 года назад +11

    ਚਮਕੀਲਾ ਸਾਬ ਤਾਂ ਖੁਦ ਗੀਤ ਲਿਖਦਾ ਹੁੰਦਾ ਸੀ 👍👍👍👍👍

  • @sulakhansidhu7168
    @sulakhansidhu7168 4 года назад +85

    ਤੂੰ ਉਸਨੂੰ ਦੇਖਣਾ ਨਹੀ ਚਾਉਦਾ ਸੀ। ਤੂੰ ਉਸਦਾ ਨਹੀ ਉਹ ਤੇਰਾ ਉਸਤਾਦ ਸੀ। ਤੁਸੀ ਘਰ ਬੈਠ ਕੇ ਭੁਖੇ ਮਰਨਾ ਸੀ॥ਉਹ ਤੈਨੂੰ ਉਸ ਸਮੇ 5000 ਹਜਾਰ ਦੇ ਗਿਆ।ਤੂੰ ਉਸ ਨੂੰ ਮੋਤ ਦਿੱਤੀ।

    • @bhajansingh9536
      @bhajansingh9536 3 года назад +1

      Tt5⅝

    • @akashmahey5685
      @akashmahey5685 3 года назад +1

      🙏

    • @avtargill1335
      @avtargill1335 3 года назад +1

      Right

    • @gorasingh2642
      @gorasingh2642 3 года назад +5

      ਬਾਈ ਜੀ ਇਹ ਉਹੀ ਛੋਟੀ ਸੋਚ ਦਿਖਾਗਿਆ ਜੇ ਇਹ ਮਰਦ ਦਾ ਪੁਤ ਹੁੰਦਾ ਉਸ ਤੇ ਇਹ ਅਲਜਾਮ ਨਾ ਲਾਉਦਾ

    • @rinkudhiman2575
      @rinkudhiman2575 2 года назад

      No he didn't kill chamkilaa chamkilaa killed by terrorist

  • @rajudhanoaraju9608
    @rajudhanoaraju9608 4 года назад +123

    ਇਹ ਕਦੇ ਨਹੀਂ ਹੋ ਸਕਦਾ ਕਿ ਚਮਕੀਲੇ ਨੇ ਕਿਸੇ ਦਾ ਗੀਤ ਚੋਰੀ ਕਰਕੇ ਰਿਕਾਰਡ ਕਰਾਇਆ ਹੋਵੇ ਹੁਣ ਇਲਜ਼ਾਮ ਨਾ ਲਾਉ

    • @MrarViral
      @MrarViral 4 года назад +6

      Kadi bhee nahI ho sakda

    • @JeetSingh-tu5jx
      @JeetSingh-tu5jx 3 года назад +2

      A

    • @malkitsingh3784
      @malkitsingh3784 3 года назад +1

      Sahi gal sinda chuth bolda os de hunde te Esne kdi nhi kiha ke Mera gana chori Karke chamkeele ne gayea bad Ch badnam Karda e

    • @ਮਹਿੰਦਰਮਾਂਗਟ
      @ਮਹਿੰਦਰਮਾਂਗਟ 3 года назад

      ਜਿਹੜਾ ਕਹਿੰਦਾ ਕੇ ਚਮਕੀਲੇ ਨੇ ਗਾਣਾ ਚੋਰੀ ਕੀਤਾ ਸੀ ਲਗਦਾ ਉਸਦੀ ਭੈਣ ਚਮਕੀਲੇ ਨੇ ਚੋਦ ਦਿੱਤੀ ਹੋਣੀ ਐ ਤਾਹੀਂ ਇਹ ਇਲਜ਼ਾਮ ਲਗਾਇਆ ਉਸਤਾਦ ਚਮਕੀਲਾ ਸਾਬ ਤੇ

  • @RajpalSingh-lh9uw
    @RajpalSingh-lh9uw 4 года назад +34

    ਸਦਾ ਹੀ ਅਮਰ ਰਹੋਗੀ ਜੋੜੀ

  • @pakhandi420
    @pakhandi420 4 года назад +54

    ਸੁਣਿਆ ਇਸ ਸ਼ਿੰਦੇ ਨੇ ਈ ਚਮਕੀਲੇ ਨੂੰ ਮਰਵਾਇਆ।

    • @bhau7330
      @bhau7330 4 года назад +11

      ਮੈ ਏਹੀ ਲਿਖਣ ਆਇਆ ਸੀਗਾ ਬਾਈ , ਖਾੜਕੂ ਸਿੰਘਾਂ ਦਾ ਤੇ ਨਾਮ ਈ ਬਦਨਾਮ ਕਰਿਆ ਗਿਆ , ਚਮਕੀਲੇ ਨੂੰ ਮਰਾਉਣ ਵਾਲੇ ਵੀ ਏਹੀ ਸੀਗੇ ।।ਚਮਕੀਲਾ ਤੇ ਸ੍ਰੀ ਆਨੰਦਪੁਰ ਸਾਹਿਬ ਜਾਕੇ ਮੁਆਫੀ ਮੰਗ ਆਇਆ ਸੀ ਉੱਥੇ ਹਾਜ਼ਰੀ ਵੀ ਭਰੀ ਤੇ ਫੇਰ ਧਾਰਮਿਕ ਟੇਪਾ ਕੀਤੀਆ ਜੋ ਵੀ ਸੂਪਰ ਹਿੱਟ ਹੋਈਆ.. ਚਮਕੀਲੇ ਨੇ ਮਾੜੇ ਗੀਤ ਨਾ ਗਾਉਣ ਦਾ ਵਾਅਦਾ ਕੀਤਾ ਸੀ, ਏਨਾ ਮਿਲਕੇ ਕੰਪਨੀ ਕੋਲ ਚਮਕੀਲੇ ਦੇ ਪੁਰਾਣੇ ਰਿਕਾਰਡ ਹੋਏ ਗੀਤ ਜੋ ਪਏ ਸੀ ਉਹ ਰਲੀਜ ਕਰਵਾ ਦਿੱਤੇ , ਬਸ ਉਹੀ ਉਸਦੇ ਅੰਤ ਦੀ ਸ਼ੁਰੂਆਤ ਹੋਗੀ

    • @GAGANMOOSA001
      @GAGANMOOSA001 4 года назад +4

      Eh ta pura phnchod a gandu bnda sala

    • @sidhuenglishclasses684
      @sidhuenglishclasses684 4 года назад +5

      ਬਿਲਕੁਲ ਸਹੀ ਕਿਹਾ ਜੀ।

    • @sidhuenglishclasses684
      @sidhuenglishclasses684 4 года назад +3

      @@bhau7330
      ਬਿਲਕੁਲ ਸਹੀ ਕਿਹਾ ਬਾਈ ਜੀ।

    • @jagseerbains6882
      @jagseerbains6882 4 года назад +5

      Hanji sai ah ji jado chamkile ne pehli caset record karvai ta bas shinde nu kise puchia nai ...kioke chamkila shinde naal dholki vajonda c .aik din shinda akhare tu late ho gia late v 2 ghante ho gia.os time Baba Bohar kahe jaan wale JASWANT SINGH BHAVARA ne chamkile nu goun lai keha te apne kolo hi stage te os da naam rakh ta te keha ajj asi aik nava kalakar pesh karn lagge ah ........AMAR S SINGH CHAMKILA .
      Bas baki kuj kalakara de akhare lagde rahe sadiq..didar sandu ..Manak..Ramle de baki kalakara da maada time chal pia .aina ne DEEPE teGHUKKAR SHAJJA WALE nu paise ditte te marvata o bande avde muh tu kinde ah k chamkile nu asi maaria ..fallour DiST jalander wich MeHASIM PUR wich
      Mere father da viah 1saal 3 manth late ho gia c kioke chamkile da time saara bukk c ...

  • @HSbhatti17
    @HSbhatti17 Год назад +10

    ਬਹੁਤ ਹੀ ਵਧੀਆ ਗਾਇਕ ਸੁਰਿੰਦਰ ਛਿੰਦਾ ਦਾ ਘਾਟਾ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਪਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਦੇਣ ਜੀ ।।।।।ਵਾਹਿਗੁਰੂ ਜੀ

  • @gurmailsingh2438
    @gurmailsingh2438 4 года назад +41

    Amarjot. And. Chamkila. Ji No 1

  • @mastansingh4891
    @mastansingh4891 4 года назад +31

    ਇਹ ਹੀ ਲੰਡੂ ਆ।ਲੇਖਾ ਦੇਣਾ ਪੳੁ ਤੂੰ ਰੱਬੀ ਕਚਿਹਰੀ ਵਿੱਚ ਨਹੀਂ ਬਚੇਂਗਾ। ਯਾਦ ਕਰੇਂਗਾ ਕਰੇਂਗੀ ਨੲੀਂ।ਗੰਦੇ ਮੂੰਹ ਚੋਂ ਨਾਂਉ ਨਾ ਲੈ।ਤੇਰਾ ਗੀਤ ਚਮਕੀਲੇ ਨੇ ਗਾਯਾ। ਸ਼ਰਮ ਕਰ ਲੈ ਥੋੜੀ।

  • @seeradaudhar8436
    @seeradaudhar8436 7 месяцев назад +3

    ਉਸਤਾਦ ਜਨਾਬ ਸੁਰਿੰਦਰ ਛਿੰਦਾ ਤੇ ਅਮਰ ਸਿੰਘ ਚਮਕੀਲਾ ਅਤੇ ਮਾਤਾ ਅਮਰਜੋਤ 🎉❤❤🎉 ਪੰਜਾਬ ਦੇ ਬੱਬਰ ਸ਼ੇਰ ਰਹਿੰਦੇ ਦੁਨੀਆਂ ਤੱਕ ਜਿਉਂਦੇ ਰਹਿਣ ਗੇ ਜਿੰਦਾਬਾਦ ❤🎉❤🎉❤🎉

  • @jaswindersinghpunjabi1918
    @jaswindersinghpunjabi1918 4 года назад +47

    ਹੁਣ ਇਹ ਵੱਡਾ ਹਮਦਰਦ ਬਣਿਆ ਫਿਰਦਾ । ਏਸ ਤੋਂ ਪੁਲਸ ਪੁੱਛਗਿਛ ਵੀ ਕਰਦੀ ਰਹੀ ਸੀ,ਚਮਕੀਲੇ ਦੀ ਮੌਤ ਤੋਂ ਬਾਅਦ । ਪ੍ਰਬੰਧਕਾਂ ਵੱਲੋਂ ਇਹ ਨੂੰ ਸੱਦਿਆ ਹੀ ਨਹੀਂ ਸੀ ਜਾਣਾ ਚਾਹੀਦਾ ।

  • @KuldeepSingh-nr5ge
    @KuldeepSingh-nr5ge 3 года назад +8

    I big fan of Amar Singh Chamkila ji nd biba Amarjot ji love u chamkila ji nd biba Amarjot ji

  • @SkumarBoora
    @SkumarBoora 7 месяцев назад +1

    ❤❤❤shri.shinda.sahib.ji.aap.ek.mahan.guru.ji.ho.jinhone.amar.singh.chamkila.ji.ko.shisha.dekar.mahan.banaya.aap.dhanya.ho.guru.ji❤❤❤❤

  • @taranpreetbhatti9992
    @taranpreetbhatti9992 4 года назад +6

    🌹🌹🌹🌹🌹🌹🌹🌹🌹🌹🌹🌹🌹🌹🙏ਚਮਕੀਲਾ ਤੇ ਬੱਬੀ ਜੀ🙏 🌹🌹🌹🌹🌹🌹🌹🌹🌹🌹🌹🌹🌹🌹

  • @avtarsarari7826
    @avtarsarari7826 4 года назад +11

    ਜਿਉਂਦਾ ਰਿਹ ਸ਼ਿੰਦੇ ਬਾਈ ਧਨ ਹੈ ਤੂੰ ਜਿਹੜਾ ਚਮਕੀਲੇ ਦੇ ਉਸਤਾਦ ਬਣਨ ਦਾ ਤੁਹਾਨੂੰ ਸੁਭਾਗ ਮਿਲਿਆ ਹੈ

  • @gurcharansingh1036
    @gurcharansingh1036 4 года назад +84

    ਤਲਵਾਰ ਮੈ ਕਲਗੀਧਰ ਦੀ ਹਾਂ।
    ਇਸ ਗੀਤ ਵਾਲੀ ਤੇਰੇ ਵੱਲੋਂ ਦੱਸੀ ਕਹਾਣੀ ਬਿਲਕੁਲ ਝੂਠੀ ਲੱਗਦੀ ਐ । ਗਵਾਹ ਵੀ ਤੂ ਦੁਨੀਆ ਤੋਂ ਰੁਖਸਤ ਹੋਏ ਇਨਸਾਨ ਨੂੰ ਹੀ ਬਣਾਇਆ ਇਸ ਬਨਾਉਂਟੀ ਕਹਾਣੀ ਨੂੰ ਸੱਚ ਸਾਬਤ ਕਰਨ ਲਈ।

    • @pakhandi420
      @pakhandi420 4 года назад +3

      Shinda is behind the murder of Chamkila. Bad man.

    • @gurpindersingh3524
      @gurpindersingh3524 4 года назад +2

      @@pakhandi420 punjabi ch likh dinda jawab punjabi ch rakhda likh bhave angreji ch dinda kyia nu nhi andi veer kyu ki sach horan nu v pta chalna chida ae

    • @calalitkansal4301
      @calalitkansal4301 4 года назад

      To
      Gh

    • @calalitkansal4301
      @calalitkansal4301 4 года назад

      @@pakhandi420 ,।
      Ovc,,
      ।।

  • @ultimatebeast8624
    @ultimatebeast8624 2 года назад +4

    Bohat waddi gall... Surinder shinda praising great Amar Singh Chamkila.. 👏👏👏👏

  • @shinderpalkaur4493
    @shinderpalkaur4493 7 месяцев назад +1

    Thanks 🙏 very much most Praise the Lord ❤

  • @jarnailsigh8643
    @jarnailsigh8643 3 года назад +8

    ਘਰੋਂ ਅਖਾੜਾ ਲਾਉਣ ਲਈ ਤੁਰੇ ਕਰਕੇ ਤਿਆਰੀ, ਨਿਕਲਕੇ ਗੁਹਾਰਿਆ ਚੋਂ ਗੋਲੀ ਚਾਰਾ ਦੇ ਹਿੱਕ ਵਿਚ ਮਾਰੀ । ਹਰ ਕੋਈ ਧਾਹਾਂ ਮਾਰਦਾ ਸੀ ਵੇਖ ਅਣਹੋਣੀ ਦੇ ਕਾਰੇ। ਅੱਠ ਮਾਰਚ ਨੂੰ ਵਿਛੋੜਾ ਦੇ ਗਏ ਚਮਕੀਲਾ ਅਮਰਜੋਤ ਪਿਆਰੇ।। ਜਰਨੈਲ ਸਿੰਘ ਵਜੀਦਪੁਰ

  • @tarlochansingh9107
    @tarlochansingh9107 Год назад +9

    ਚੰਗਾ ਫ਼ਨਕਾਰ ਨਹੀਂ ਰਹੇ।
    ਉਹਨਾਂ ਦੀਆਂ ਮਿੱਠੀਆਂ ਯਾਦਾਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ।
    ਵਾਹਿਗੁਰੂ ਜੀ
    ਵਾਹਿਗੁਰੂ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ

  • @gurpalganger2451
    @gurpalganger2451 2 года назад +1

    ਚਮਕੀਲਾ ਬਾਬਾ ਸਾਰਿਆ ਦਾ ਉਸਤਾਦ ਸੀ ਤੇ,ਸਾਰਿਆ ਦਾ ਹੈ ਜੋ ਮਰਜੀ ਕਹੀ ਜਾਵੇ ਕੋਈ ਮੈਂ ਆਹ ਕੀਤਾ ਮੈਂ ਉਹ ਕੀਤਾ
    ਪਰ ਜੋ ਚਮਕੀਲਾ ਬਾਬਾ ਗਾ ਗਿਆ
    ਜੋ ਲਿਖ ਗਿਆ
    ਉਸ ਦੇ ਤਾਂ ਕੋਈ 100 ਕੋਹਾਂ ਦੂਰੀ ਜਿਨਾ ਵੀ ਨੇੜੇ ਨਹੀ ਆ ਸਕਦਾ
    ਬਾਕੀ ਤੂੰ ਆਪਣੇ ਮੂੰਹੋ ਮਿਆਂ ਮਿੱਠੂ ਬਨਣਾ ਤਾ ਬਣ ਸਕਦਾ

  • @RAMSINGH-wx4no
    @RAMSINGH-wx4no 2 года назад +7

    ਅਮਰ ਰਹੇਗਾ ਅਮਰ ਸਿੰਘ ਚਮਕੀਲਾ ਰਹਿਦੀ ਦੁਨੀਆ ਤੱਕ 🙏🙏🥰🥰

  • @sukhwindersingh204
    @sukhwindersingh204 4 года назад +18

    ਆਪਾ ਤਾਂ ਖੁਡੇ ਲਾਇਨ ਸੀ

  • @surjitseeti6450
    @surjitseeti6450 5 месяцев назад +1

    ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਜੋੜੀ

  • @rajwindersingh291
    @rajwindersingh291 4 года назад +35

    Surinder. Shinda 0% chamkila 100%

  • @bsdhaliwal2066
    @bsdhaliwal2066 3 года назад +79

    ਚਮਕੀਲਾ ਜੀ ਦੇ ਕਤਲ ਵੇਲੇ ਸਿਂਦੇ ਤੇ ਪੂਰੇ ਦੋਸ ਲੱਗੇ ਸਨ ਵੈਰੀ ਹੈ ਇਹ ਚਮਕੀਲੇ ਦਾ

    • @Minibrampton
      @Minibrampton Год назад +9

      ਜੋੜੀ ਫ਼ਿਲਮ ਵਿੱਚ ਸਹੀ ਕਹਿਆ

    • @Singh-r3b
      @Singh-r3b Год назад

      ​@@Minibrampton😅😅😅😅😅😅😊😅😅😅😅😊😅😅😅😅😅😅😅😅😅😅😅😅😅😅

    • @Manilahoriaa
      @Manilahoriaa Год назад +1

      Sahi keha veere.. kuldeep manak v nal c ehde...Nacchhater shatte nu kuldeep manak ne mrvayaa c...manak de papa ohde putt agge aye

    • @GurpreetSingh-d2l4w
      @GurpreetSingh-d2l4w 7 месяцев назад +1

      À❤❤❤❤❤❤

    • @GurpreetSingh-c3k7y
      @GurpreetSingh-c3k7y 7 месяцев назад

      Aaj chamkila ty chatta ji amer ny ty manak ty shinde nu koi yaad v ni kerda

  • @GupalPangotra
    @GupalPangotra 7 месяцев назад +2

    ❤ good choice Surinder Singh Ji pgb Ortho

  • @AshokKumar-ie7fp
    @AshokKumar-ie7fp 7 месяцев назад

    ਇਹ ਸੱਚੀਆਂ ਤੱਤੀਆਂ ਸਿਆਣੀਆਂ ਗੱਲਾਂ ਸਰਦਾਰਾਂ ਵੀਰੇ ਤੇਰੀਆਂ

  • @manjitram2466
    @manjitram2466 3 года назад +7

    ਆ ਕਮੈਟ ਪੜ ਨਿਚੇ ਚਵਲੀਆ ਮਾਰੀ ਜਾਣਾ 👎👎👎👎Amar Chamkila is Super Star Miss You 🌹🌹🌹🌹

  • @SukhdevSingh-vx3tz
    @SukhdevSingh-vx3tz 4 года назад +22

    ਬਾਈ ਜੀ ਕਹਿੰਦੇ ਸਤ ਮਿੰਟ ਹੀ ਗਾਂਣਾਂ ਹੈ ।ਗਾਂਦੇ ਗਾਂਦੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ।ਬਹੁਤ ਵਧੀਆ ਜੀ ਧੰਨਵਾਦ ਜੀ ਧੰਨਵਾਦ ।

  • @jonikirhan9455
    @jonikirhan9455 7 месяцев назад

    Nusrat Sahab aur chamkila Sahab marte hi duniya bhar mein chha Gaye the ye ghatta kabhi pura nhi hoga 😢😢😢

  • @MukhtiarSingh-l3j
    @MukhtiarSingh-l3j 6 месяцев назад +1

    ਚਮਕੀਲੇ ਦਾ ਕਤਲ ਕਰਵਾਕੇ ਕਿੰਨੀ ਬੇਸ਼ਰਮੀ ਨਾਲ ਚਮਕੀਲੇ ਦੀ ਬਰਸੀ ਤੇ ਗਾਈ ਜਾ ਰਿਹਾ ਜਿਵੇਂ ਲੋਕਾਂ ਨੂੰ ਕਿਸੇ ਗੱਲ ਦਾ ਪਤਾ ਈ ਨਾ ਹੋਵੇ।

  • @jamlujablu3704
    @jamlujablu3704 4 года назад +10

    Mooh vich kus te dil vich kus hor sajna

  • @MahenderSingh-pp7ec
    @MahenderSingh-pp7ec 4 года назад +23

    ਸਦਾ ਅਮਰ ਰਹਿਣ ਚਮਕੀਲਾ ਜੀ

  • @athwalkanwaljit1602
    @athwalkanwaljit1602 4 года назад +8

    ਅਮਰ ਸਿੰਘ ਚਮਕੀਲਾ ਅਮਰ ਰਹੇ

  • @jasswantkumar1286
    @jasswantkumar1286 3 года назад +3

    Ohde ginde ta kio ni kiha eh lafj jhuthe rab de gunahgar .I Love chamkila ji and biba ji amarjot ji.

  • @RajinderSingh-fr3bm
    @RajinderSingh-fr3bm 3 года назад +1

    ਤੇਰੀਆ ਯਾਦਾ ਵੀ ਸਿਕੰਦਰ ਬਣ ਗਈਆ

  • @OmParkash-wf3ht
    @OmParkash-wf3ht 4 года назад +6

    Waheguru ji bhala kre shinda g nu charrdikla rakhe g bhai chamkila sadaa amar hai 🙏🙏⛳⛳

  • @rakeshbali7209
    @rakeshbali7209 5 месяцев назад

    After death of immortal Chamkilla Sahib people having still in anger... To write against his enemy.... Chamkilla ji Amarkot ji their voice no body can shoot their voice killer only shoot their body but not shoot handsom memories of both.... Salute Chamkilla ji and Amarjot ji

  • @hskullar803
    @hskullar803 4 года назад +1

    ਚਮਕੀਲਾ ਜੀ ਵਾਰੇ ਜਾਣ ਕਾਰੀ ਦਿੱਤੀ ਸਾਨੂ ਅੱਜ ਪਤਾ ਲੱਗਿਆ ਕੇ ਓਹੋ ਸੋਡਾ ਚੇਲਾ ਸੀ ਧੰਨਵਾਦ ਛਿੰਦਾ ਜੀ

  • @sewasingh7087
    @sewasingh7087 Год назад +1

    ਚਮਕੀਲੇ ਦੇ ਸਾਹਮਣੇ ਦੁੱਕੀ ਤਿੱਕੀ ਹੈ

  • @kernailsingh9656
    @kernailsingh9656 2 года назад +2

    ਜ਼ਿੰਦਾ ਛੰਦ ਪੂਰਾ ਹੀ ਗੰਦ

  • @DEON765
    @DEON765 9 месяцев назад +1

    ❤gapp aa 85%

  • @JaswinderSingh-nj3fz
    @JaswinderSingh-nj3fz 2 года назад +4

    ਅਮਰ ਹੈ, ਅਮਰ ਹੈ,ਚਮਕੀਲਾ।

  • @Lamba1909
    @Lamba1909 3 года назад +17

    ਬਾਈ ਜੀ ਹੁਣ ਕੁਝ ਵੀ ਕਹੀ ਜਾੳ। ਪਰ ਸਚ ਤਾਂ ਸੱਚ ਹੀ ਰਹਿਣਾ। ਉਸ ਸਮਿਆ ਚ ਸਬ ਢੇਰੀ ਢਿਹ ਕਰਕੇ ਰੱਖ ਤੇ ਸੀ ਤਾਂ ਹੀ ਏਨੀਆਂ ਚੰਗੀਆਂ ਰੁਹਾਂ ਰੱਬ ਨੂੰ ਪਿਆਰੀਆਂ ਹੋ ਗਈਆਂ।

  • @jagrajsinghsidhu9445
    @jagrajsinghsidhu9445 Год назад +7

    ਸੁਰਿੰਦਰ ਛਿੰਦੇ ਨੇ ਵੀ ਕਾਫ਼ੀ ਚੰਗਾ ਗਾਇਆ ਹੈ ਜੀ

  • @SURINDERSINGH-m6w
    @SURINDERSINGH-m6w Год назад +9

    we have lost a great singer surinder shinda ji . the songs sung by surinder shinda in putt jatta de film are rememberable forever .

  • @baljitsinghnalia728
    @baljitsinghnalia728 2 года назад

    Very good right thanks 🙏 bhut vdyea wahaguru 🙏🙏🙏

  • @DEON765
    @DEON765 3 года назад +3

    Chmkla te bouhat vidya c🙏🙏🌹🌹🌹

  • @chandsingh1656
    @chandsingh1656 3 года назад +8

    Bai chamkila miss u 😢

  • @gurmusic458
    @gurmusic458 4 года назад +4

    ਚਮਕੀਲਾ ਨੀ ਕਿਸੇ ਨੇ ਬਣ ਜਾਣਾ

  • @gorasingh2642
    @gorasingh2642 3 года назад +3

    ਕੰਜਰਾ ਆਪਣੀ ਵੀਡੀਓ ਨੈਟ ਤੋਂ ਚੱਕ ਲੈ ਤੇਰੀ ਗੱਲ ਵਿੱਚ ਕੋਈ ਦਮ ਨਹੀਂ ਹੈ ਉਸ ਦੇ ਮੁਕੇ ਤੋਂ ਬਾਅਦ ਵੀ ਸੱਪ ਵਾਂਗ ਜਾਹਿਰ ਘੋਲੀ ਜਾਨਾ ਏਂ ਉਹ ਖਜਾਨਾ ਸੀ ਗੀਤਾ ਦਾ ਨਾਂ ਕਦੇ ਮੁਕਣ ਵਾਲਾ ਨੀ ਸੀ

  • @JaswinderSingh-jp6vh
    @JaswinderSingh-jp6vh 3 года назад +2

    ਵਾਹ ਕਿਆ ਆਵਾਜ਼ ਆ ਸਿੰਦਾ ਸਾਹਬ

  • @jashanpunjabimunda8165
    @jashanpunjabimunda8165 4 года назад +9

    Vadia singer jaldi hi rab nu pyare ho gye

  • @jatt.isjatt
    @jatt.isjatt 3 года назад +6

    ਉਹ ਚਲਦੇ ਗਾਣੇ ਚ ਨਵਾਂ ਗਾਣਾ ਬਣਾ ਦਿੰਦਾ ਸੀ,,ਕਹਿੰਦੇ ਨੇ,,
    ਵੇ ਤੂੰ ਬੰਦਿਆਂ ਬੁਲਬੁਲਾ ਪਾਣੀ ਦਾ ਗੀਤ ਚਮਕੀਲੇ ਨੇ,,ਵਰਦੇ ਮੀਂਹ ਦੇ,,ਪਾਣੀ ਦੇ ਬੁਲਬੁਲੇ ਵੱਲ ਵੇਖ ਕੇ ਬੋਲ ਦਿੱਤਾ ਸੀ,,
    ਰਾਜਿਸ਼ਟਰ ਤੋਂ ਗਾਉਣ ਵਾਲੇ,,ਆਪਣੇ ਆਪ ਨੂੰ ਚਮਕੀਲੇ ਦਾ ਉਸਤਾਦ ਦੱਸਦੇ ਨੇ,,

  • @lakhigossal3700
    @lakhigossal3700 4 года назад +3

    ਚਮਕੀਲਾ ੳੁਸਦਾਦ ਜੀ ਜੀਦਾ ਬਾਦ

  • @sukhjindersingh1119
    @sukhjindersingh1119 Год назад

    Kia bat hai shinda ji shardhali from nawanshar doaba thanks jasal 6th

  • @randeep3972
    @randeep3972 3 года назад +5

    ਚਮਕੀਲੇ ਵਰਗਾ ਕੋੲੀ ਨੀ ਗਾ ਸਕਦਾ ਧਾਰਮਿਕ ਗਾਣਿਅਾ ਵਿੱਚ ਵੀ ਤੇ ਚੱਕਲੋ ਧਰਲੋ ਵਿੱਚ ਵੀ

  • @mehakgill5030
    @mehakgill5030 4 года назад +5

    ਬੇਕਾਰ ਇਨਸਾਨ

  • @RaghuSharma-xv5xz
    @RaghuSharma-xv5xz Год назад +1

    Mei kud raat din chamkila sunda os da warga koi jam nhai sakda

  • @roserdeepdosanjh8604
    @roserdeepdosanjh8604 4 года назад +19

    You have high pitch vocal but he was on different level. No one will ever match him.

  • @surjitkumar8792
    @surjitkumar8792 Год назад +2

    V nice speaking

  • @rajwindersingh291
    @rajwindersingh291 3 года назад +3

    Surinder shinda 10%
    Chimkila 100%

  • @manjitsingh-xg4rs
    @manjitsingh-xg4rs 4 года назад +2

    Mnjit S pamour wala ਧੰਨਵਾਦ ਸ਼ਿੰਦਾ ਸਾਹਿਬ ਜੀ।
    I miss you Chamkila
    ji

  • @mrXYZ-rh7nu
    @mrXYZ-rh7nu 3 года назад +4

    Comments vich v tenu koi ni puchda te na kite hor puchda
    Par 33 sal hoge chamkile no gaye te lok aj v onu yad krde ehi hunde a legends ❤

  • @diljitboss156
    @diljitboss156 Год назад

    Legend King 👑 Amar Singh chamkila saab biba amarjot zindabaad 🦁🐎

  • @gurjeetharry8582
    @gurjeetharry8582 2 года назад +1

    🙏🙏🙏🙏🙏🙏waheguru apne chrna vich rkhe ustaad chamkila ji nu 🙏🙏🙏🙏🙏🙏

  • @gurjantaulakh1791
    @gurjantaulakh1791 4 года назад +7

    ਬਹੁਤ ਵਧੀਆਂ ਜੀ

  • @gurbajmaan9605
    @gurbajmaan9605 3 года назад +1

    ਛਿੰਦਾ ਇਕ ਖੁਸ਼ਕਿਸਮਤ ਇਨਸਾਨ ਆ ਕਿਉਂਕਿ ਛਿੰਦਾ "ਅਮਰ ਸਿੰਘ ਚਮਕੀਲਾ"ਜੀ ਦਾ ਉਸਤਾਦ ਆ

  • @Sohansingh-qg7ow
    @Sohansingh-qg7ow 2 года назад +2

    ਹੁਣ ਨਖਰੇ ਕਰਦਾ ਪਹਿਲਾਂ ਦਗਾਂਕਮਈਆ ਉਸ ਨਾਲ

  • @sukhbhullarfzk3012
    @sukhbhullarfzk3012 7 месяцев назад

    ਬਾਈ ਜੀ ਸ਼ਿੰਦਾ ਵੀ ਚਲਾਣੇ ਕਰ ਗਿਆ ਤੇ ਚਮਕੀਲਾ ਸਾਹਿਬ ਵੀ ਚਲਾਣੇ ਕਰ ਗਿਆ ਐਵੇਂ ਹੁਣ ਇੱਕ ਦੂਜੇ ਦੇ ਤਵੇ ਨਾਲ ਲਾਈ ਜਾਓ ਜੋ ਹੁਣੇ ਹੁੰਦੀ ਹੋ ਕੇ ਰਹਿੰਦੀ

  • @likharirinkudodra990
    @likharirinkudodra990 4 года назад +9

    ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ

  • @kalagharu5722
    @kalagharu5722 2 года назад

    Great shinda ji legand 🙏🏻🙏🏻🙏🏻🙏🏻🙏🏻🙏🏻