Balkar Ankhila Manjinder Gulshan Latest Live Show || Chand Purana (Moga) Baba Kabootar Shah Ji Mela

Поделиться
HTML-код
  • Опубликовано: 11 янв 2025

Комментарии •

  • @Amrit.Bani.1313
    @Amrit.Bani.1313 18 дней назад +6

    ਸਾਡੇ ਉਸਤਾਦ ਧੋਰੀਛਾਹ‌, ਮੈਂ ਭੱਟੀ ਸੁਖਦੇਵ, ਉਹਨਾਂ ਦੇ ਸ੍ਹਗਿਰਦ,ਗਗੋਬੂਹੇ,ਵਾਲੇ,ਅਣਖੀਲਾ, ਜੀ ਤੀਰਥਖਾਨ,ਜੀ,ਦੇ, ਸ੍ਹਗਿਰਦ, ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @TarsemAtwal-vv1dd
    @TarsemAtwal-vv1dd 10 месяцев назад +34

    ਬਹੁਤ ਜ਼ੋਰ ਲਾਕੇ ਗਾਉਂਦੇ ਦੋਨੋਂ ਵਾਹਿਗੁਰੂ ਜੀ ਚੜਦੀਕਲਾ ਚ ਰੱਖੇ

  • @ParmjeetKaur-tu7th
    @ParmjeetKaur-tu7th Год назад +17

    ਵੀਰ ਜੀ ਊਧਮ ਸਿੰਘ ਜੀ ਦਾ ਵਾਰ ਸੁਣ ਕੇ ਰੋਣਾ ਆਇਆ

  • @anivsidhu029
    @anivsidhu029 Год назад +37

    ❤ ਡਿਊਟ ਗੀਤਾਂ ਨੂੰ ਮੁੜ ਸੁਰਜੀਤ ਕਰਨ ਵਾਲੀ, ਮੇਲਿਆਂ ਦੀ ਕਿੰਗ ਜੋੜੀ ਬਾਈ ਬਲਕਾਰ ਅਣਖੀਲਾ ਅਤੇ ਮਨਜਿੰਦਰ ਜੀ

  • @laddi123
    @laddi123 Год назад +34

    ਸੁੱਖ ਰੱਖੀ ਮੇਰੇ ਬਾਬਾ ਨਾਨਕਾ ਮੇਹਰ ਕਰੀ ਹਰ ਪਰਿਵਾਰ ਤੇ ❤

  • @NirmalSingh-ln2po
    @NirmalSingh-ln2po Год назад +29

    ਚਮਕੀਲੇ ਦਾ ਗਾਣਾ ਬਹੁਤ ਵਧੀਆ ਸੀ ਬਹੁਤ ਬਹੁਤ ਧੰਨਵਾਦ ਜੀ

  • @laddi123
    @laddi123 Год назад +24

    Waheguru hmesha trakiya bakshe ❤️ ਜੋੜੀ ਐਵੇਂ ਹੀ ਰਹੇ ਬੁਲੰਦੀਆਂ ਤੇ ❤

  • @InderjitSingh-gq8tf
    @InderjitSingh-gq8tf Год назад +18

    ਅਣਖੀਲਾ 22 ❤ਜੀ sog 👍

  • @tarsem7935
    @tarsem7935 Год назад +8

    ❤ਸਟੇਜ ਸੈਕਟਰੀ ❤ਮੇਰੇ ਪਿੰਡ ਦਾ ਬਹਾਦਰ ❤❤❤❤❤❤

  • @sagarsandhu510
    @sagarsandhu510 Год назад +4

    So nice song zira Saab

  • @AmanSingh-cl5sp
    @AmanSingh-cl5sp Год назад +27

    ਬਾਈ ਗਾਉਂਦੇ ਬਹੁਤ ਸੋਹਣਾ ਨੇ ਜੀ ❤❤❤❤❤

  • @lakhbirbains7729
    @lakhbirbains7729 Год назад +10

    ਡਿਊਟ ਗੀਤਾਂ ਨੂੰ ਦੁਬਾਰਾ ਸੁਰਜੀਤ ਕਰਨ ਵਾਲੀ ਜੋੜੀ ਭੁਪਿੰਦਰ ਗਿੱਲ ਤੇ ਮਿਸ ਨੀਲਮ ਏ ਭਾਵੇਂ ਇਹ ਵੀ ਵਧੀਆ ਗਾਉਂਦੀ ਜੌੜੀ

  • @TechWise007adds
    @TechWise007adds Год назад +3

    Jodi sda khush rhe rb age dua hai ji

  • @gulzarsingh4604
    @gulzarsingh4604 Год назад +11

    ਧਾਰਮਿਕ ਗੀਤ ਗਾਉਣ ਤੇ ਸਿਰ ਢੱਕ ਲਿਆ ਕਰੋ ਅਣਖੀਲੇ ਜੀ

  • @friendsstudiolivetv
    @friendsstudiolivetv 8 месяцев назад +10

    No Words.... Bs Punjabi Ch Gaint Jodi....Khich K kam 🥰🥰

  • @JaspalSingh-sy4gw
    @JaspalSingh-sy4gw Год назад +5

    ❤❤❤❤ ਬਹੁਤ ਵਧੀਆ ਜੀ

  • @AmritSingh-e1s
    @AmritSingh-e1s 2 месяца назад +2

    Best Jodi ❤

  • @jaspalsingh9068
    @jaspalsingh9068 Год назад +4

    ਭਾਈ ਜੀ ਤੁਸੀਂ ਬਹੁਤ ਜੱਟਾ ਦੇ song gai ਜਾਂਦੇ ਹੋ ਇਸ ਤਰਾਂ ਸਾਰੇ ਧਰਮਾਂ ਦੇ ਲੋਕ ਇਹ ਹੀ kehnde ਹੈ gania ਵਿਚ ਜੱਟ ਜੱਟ ਕਰਦੇ ਹਨ

  • @ranbirranbirsinghmaansingh4145
    @ranbirranbirsinghmaansingh4145 Год назад +2

    Super❤❤❤❤❤jodi

  • @NachhitarSingh-z3x
    @NachhitarSingh-z3x Месяц назад +2

    Very good anikihla

  • @jotbathindewala910
    @jotbathindewala910 Год назад +155

    ਮੇਲੇਆ ਦੀ ਕਿੰਗ ਜੋੜੀ

  • @GurdeepSingh-qi4uh
    @GurdeepSingh-qi4uh Год назад +10

    Pehla live show Sidhu moosewala da ❤ duja live show balkar ankila ❤❤❤

  • @tarloksinghpunia7888
    @tarloksinghpunia7888 Год назад +3

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ ਖਰੜ ਜਿਲਾ ਮੋਹਾਲੀ ਨਕਸਾ ਪਾਸ ਹੋ ਗਿਆ ਹੈ, ਇਹ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ

  • @KuldeepSingh-py2xv
    @KuldeepSingh-py2xv 11 месяцев назад +2

    koai magar lagha a halli ghai la

  • @harbhajanjassar2971
    @harbhajanjassar2971 Год назад +1

    Veer je vivah te akhara lvaona Hove tan ki rate y jodi da
    Kuj pta kise nu es bare y 🙏🙏🙏

  • @amarjitkour8912
    @amarjitkour8912 Год назад +10

    Bhut badia awaz aa tuhadi. God bless you

  • @vijaygarg379
    @vijaygarg379 9 месяцев назад

    ਅਖਾੜੇ ਦੇ ਕਿੰਗ 2 ਹੀ ਨੇ ਇੱਕ ਲਾਭ ਹੀਰਾ ਦੁਜਾ ਅਣਖ਼ੀਲਾ

  • @truckloverallindianaroot5816
    @truckloverallindianaroot5816 Год назад +6

    Mela Loot Liya Jodi ne siraaa

  • @led_rapid_kahlon
    @led_rapid_kahlon Год назад +7

    ਅਣਖੀਲਾ ਜੀ ਜਦੋਂ ਬਿਸਕੁਟ ਬੇਸਨ ਦਾ ਤੇ ਤੱਤੀਆਂ ਜਲੇਬੀਆਂ ਦੇ ਚਸਕੇ ਵਾਲੀ ਕੈਸਟ ਵਾਰੀ ਤੁਸੀਂ ਅਖਾੜਾ ਲਾਉਂਦੇ ਹੁੰਦੇ ਉਹੋ ਜਿਹਾ ਅਖਾੜਾ ਨਹੀਂ ਹੁਣ ਬਣਦਾ

  • @yuvrajsandhu9217
    @yuvrajsandhu9217 Год назад +2

    VERY,NICE, WOULD, FAMOS, DUTE, JORRI, GOD, BLESS,. YOU,. MAY,. HIM,. LIVE,. LONG,. LIFE,. FROM, BALWANT, CHHINA,

  • @dalvirsingh9209
    @dalvirsingh9209 Год назад +2

    Very Nice 👍

  • @ManjeetKaur-yq1so
    @ManjeetKaur-yq1so Год назад +7

    My favourite jori jandabaad

  • @harwindersingh9047
    @harwindersingh9047 Год назад +3

    Super hit singer balkar ankhila and gulshan g

  • @KaranKaran-w9u
    @KaranKaran-w9u 2 месяца назад +2

    Dhan..dhan.baba.kanjar..sahh.ji..😢😢😅😅😅😮😮😮

  • @hardeepindersandhu5146
    @hardeepindersandhu5146 Год назад +1

    👌

  • @Mr.gamer05-h3h
    @Mr.gamer05-h3h 2 месяца назад +1

    Nice Jodi v very good

  • @arshdeepsandhu4109
    @arshdeepsandhu4109 4 месяца назад

    ਬਲਕਾਰ ਮਨਜਿੰਦਰ,i Love you❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤❤❤❤

  • @sukhgill3506
    @sukhgill3506 8 месяцев назад +2

    Super jori 💪💪

  • @VickySinghBhattiVickySingh
    @VickySinghBhattiVickySingh Год назад +2

    Badi pyari jode a22

  • @ArshPreet-q3t
    @ArshPreet-q3t Год назад +4

    Kinni sohni a manjinder gulshan

  • @Jrandhawa13
    @Jrandhawa13 Год назад +2

    Ghaint jodi

  • @user-shama88
    @user-shama88 5 месяцев назад

    ਕੀ ਗੀਤ ਕੀ ਸੁਣਦੇ ਲੋਕ

  • @JagrajSingh-rm6pm
    @JagrajSingh-rm6pm 7 месяцев назад

    My favorite singer ❤❤❤

  • @iproudtofarmer8023
    @iproudtofarmer8023 Год назад +3

    Live ch Harjit Sidhu te parween drdi best a baki sab mata da mall ne

    • @PB-fi5xe
      @PB-fi5xe Год назад +1

      Shi gal aa sade pind siraa kita c harjit sidhu ne

    • @iproudtofarmer8023
      @iproudtofarmer8023 Год назад

      @@PB-fi5xe veer os da live v eve da huda jive dj chl reha a

    • @JigargillGill
      @JigargillGill Год назад

      ਹਰਜੀਤ ਨੰਬਰ 1 ਜੋੜੀ ਅੱਜ ਤੋ 15 ਪਹਿਲਾਂ ਤੇ ਅੱਜ ਵੀ 2035 ਤੱਕ ਨੰਬਰ 1 ਜੋੜੀ ਹਰਜੀਤ ਤੇ ਪ੍ਰਵੀਨ ਦਰਦੀ

  • @BalwinderSingh-ez5yg
    @BalwinderSingh-ez5yg Год назад +2

    Very good nice g form B's ankhilia g riter Punjab National song 🍰🍇♥️🙏🌹🌷🍿🥤🌹🌷🍰🍇♥️🍇🍇🍰🌹🌷🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AmarjeetSingh-cz7vc
    @AmarjeetSingh-cz7vc Год назад +10

    ਧਨ ਧਨ ਬਾਬਾ ਕਬੂਤਰ ਸ਼ਾਹ 😂😂😂😂😂

  • @sarbjitsingh7336
    @sarbjitsingh7336 Год назад +3

    B̊åh̊ůt̊ h̊i̊ v̊åd̊i̊å g̊ p̊e̊r̊f̊o̊r̊m̊e̊n̊c̊e̊

  • @Kala.S.SSurendraSingh
    @Kala.S.SSurendraSingh Год назад +1

    ❤❤❤❤ SW❤pKALa

  • @NarinderKumar-sk6eq
    @NarinderKumar-sk6eq Год назад +1

    sirrrraaaaaaaa jodi..

  • @GursewakSingh-gc3it
    @GursewakSingh-gc3it Год назад +2

    She has some throat to sing at that pitch for so long 👍👍🙏🙏

  • @gurjindergillgill2456
    @gurjindergillgill2456 Год назад +2

    So beautiful Mela ji ❤🎉👍

  • @paramjitsingh6944
    @paramjitsingh6944 Год назад +1

    Jori no 1

  • @ParmjeetkaurParm-kq1tx
    @ParmjeetkaurParm-kq1tx Год назад +7

    My favourite singer very nice 👍

  • @JagdevSingh-gk5ud
    @JagdevSingh-gk5ud Год назад +7

    Very good song

  • @mintumintukumar6225
    @mintumintukumar6225 Год назад +2

    Super Hit jodi 🎉❤

  • @DeepGurdeep-cp7jo
    @DeepGurdeep-cp7jo 9 месяцев назад

    Siraa❤❤❤

  • @sonifirozpuria7776
    @sonifirozpuria7776 Год назад +3

    Very beautiful jodi

  • @Gurisandu
    @Gurisandu Год назад +2

    yr kine paise lende ne eh show da pta kisee nu ??

  • @PB29brother
    @PB29brother Год назад +1

    Sirra. Jodi

  • @dharmindersingh1865
    @dharmindersingh1865 Год назад +1

    My fav ❤singer 👌👌

  • @SukhwinderSingh-b7n
    @SukhwinderSingh-b7n 5 месяцев назад

    Very nice Jodi ❤❤❤❤l

  • @meetasingh6370
    @meetasingh6370 6 месяцев назад +1

    Ok jee manjinder jee

  • @NarinderSingh-q2w
    @NarinderSingh-q2w 2 месяца назад +1

    Pata nai lagdyeh.gaoda.ke.larthe.han

  • @jassigill2044
    @jassigill2044 Год назад +1

    Sirraa 👌👌👌

  • @kulbirsingh7824
    @kulbirsingh7824 9 месяцев назад

    Nice song bhai ji

  • @JagtarsinghSingh-we9bm
    @JagtarsinghSingh-we9bm Год назад +1

    Very good

  • @singhsandeepsingh5257
    @singhsandeepsingh5257 Год назад +1

    Baht hot va manjinder gulshan

  • @KalaSingh-zu5qp
    @KalaSingh-zu5qp Год назад +2

    Very nice song ankhila sab

  • @Harpal125
    @Harpal125 Год назад +2

    Sirraaaaaa bold awaaz

  • @ChahalCom
    @ChahalCom Год назад +1

    Manjindra jido lit ti lit rkh bhinia Jan kid line bot soni ran

  • @Sandeep-kv1ij
    @Sandeep-kv1ij 6 месяцев назад +1

    Hi veer ji

  • @chhinderpalkaur5956
    @chhinderpalkaur5956 Год назад +2

    👌👌👌👍👍👍🌺🌺❤️❤️❤️🇺🇸USA

  • @SukhdeepSukh-s8r
    @SukhdeepSukh-s8r 4 месяца назад

    🎤🎤🧮🧮🧣💍 Play golden Chandra Ho Samu ora Kala Karta. Monte aaj dekh Kavi birthday birthday, Kadu Marji Karale.❤❤ Kadoo kene at Dan khadi Sunday Bhaiya Sariya Manji went. The bill yendram goes on the movie a ke liye on a khada Tere in Arjun.Ka jer biljinder poisoning

  • @dalbirsingh7427
    @dalbirsingh7427 Год назад +1

    Good Neic ❤❤❤❤❤

  • @jassachicha2731
    @jassachicha2731 Год назад +8

    Very nice
    voice

  • @baljeetvirk639
    @baljeetvirk639 5 месяцев назад

    Satnaam waheguru

  • @sonubhullar3403
    @sonubhullar3403 Год назад +1

    End gal baattt

  • @Gandayamar
    @Gandayamar Год назад +1

    🎉🎉🎉🎉🎉🎉🎉🎉🎉

  • @UshaRani-re1ke
    @UshaRani-re1ke Год назад +3

    Sira❤❤❤❤❤

  • @harpreetpeet8925
    @harpreetpeet8925 Год назад +1

    Jodi fav meri

  • @Lakhwinder-f6t
    @Lakhwinder-f6t Год назад +2

    Sardar jodi

  • @hardevsran5583
    @hardevsran5583 10 месяцев назад +1

    Ok

  • @KARAMJITKAUR-vj6im
    @KARAMJITKAUR-vj6im Год назад +1

    🙏❤️

  • @Happy-l4f2d
    @Happy-l4f2d 9 месяцев назад

    My favrat

  • @Sattekaking
    @Sattekaking Год назад +1

    GOD BLESS YOU FROM WAHLA FAMILY LEHRA BET.

  • @MalkitChand-nx4ez
    @MalkitChand-nx4ez 4 месяца назад

    Veer Bad ji

  • @JigargillGill
    @JigargillGill Год назад

    ਬੱਬੁ ਬਰਾੜ ਨੇ ਹੁਣ ਕੱਖਾ ਤੋ ਲੱਖਾ ਕੀਤਾ ਸੀ ਹੁਣ ਲੱਖਾ ਤੋ ਕੱਖਾ ਤੱਕ ਵੀ ਬੱਬੂ ਬਰਾੜ ਨੇ ਕਰਨਾ 60=70ਤੋ 250..ਤੋਂ 350000 ਲੱਖ ਬਰਾੜ ਦੇ ਲਿਖਿਆ ਗਾਣਾ 302 ਨੇ ਤੇ ਜੱਟ ਮੂਸਾ ਫਿਲਮ ਦੇ ਨੇ ਚਾੜ੍ਹਿਆ ਸੀ ਅਖਾੜੇ ਦਾ

  • @RajinderKumar-es8zp
    @RajinderKumar-es8zp Год назад +1

    Waheguru ji 🙏🙏🙏

  • @MadanRam-c4p
    @MadanRam-c4p Год назад +1

    Madan.
    ❤❤❤❤❤❤❤🎉🎉🎉🎉🎉🎉🎉

  • @gurindersingh3584
    @gurindersingh3584 Год назад +2

    Bahut khoob ji ❤

  • @JarmalSingh-ck5jv
    @JarmalSingh-ck5jv Год назад +2

    Bast jodi

  • @gurjindergillgill2456
    @gurjindergillgill2456 Год назад +1

    Waheguru ji

  • @KuldeepSingh-hc3xk
    @KuldeepSingh-hc3xk Год назад +5

    Nice voice

  • @GurmailSingh-s6g
    @GurmailSingh-s6g 22 дня назад

    ਬਾਈ ਜੀ ਤਾੜ ਦਿਓ ਮਾਰੀ ਇੱਕ ਕੀ ਹੁੰਦਾ ਤਾੜੀ ਮਾਰ ਦਿਓ ਤਾਂ ਸੁਣਿਆ

  • @SingsAgims
    @SingsAgims Год назад +1

    Sadeo saland

  • @JarmalSingh-ck5jv
    @JarmalSingh-ck5jv Год назад +1

    Very buttery jodi

  • @shinderpal5872
    @shinderpal5872 Год назад +1

    👌👌

  • @JigargillGill
    @JigargillGill Год назад

    ਅਣਖੀਲਾ ਚਾਵਲਾ ਜੇ ਸਿੰਧੂ ਮੂਸੇਵਾਲਾ ਤੇਰੇ ਜੀਜਾ ਸੀ ਫਿਰ ਸਿੰਧੂ ਜਿਸ ਦਿਨ ਭੋਗ ਸੀ ਤੂੰ ਅਖਾੜਾ ਲਾਇਆ ਸੀ ਦੁਆਬੇ ਵਿੱਚ ਹੁਣ ਤੂ ਤੇ 10.15 ਹੋਰ ਚਵਲਾ ਨੂੰ ਕੁੱਤੀ ਨਹੀਂ ਸੀ ਪੁੰਛ ਨਹੀਂ ਹੁੰਦੀ ਸੀ ਉਹ ਸਿੰਧੂ ਦੀ ਦਾਨ ਆ ਇਕ ਚਵਲ ਅੰਮ੍ਰਿਤ ਮਾਨ ਵੱਡਾ ਕੰਜਰ ਦੂਜਾ ਤੂੰ ਬੱਬੂ ਬਰਾੜ ਨੇ ਸਹੀ ਕਿਹਾ ਸੀ ਹੁਣ ਇਕ ਐਟਰਵਇਓ ਵਿਚ

  • @kallukussa4689
    @kallukussa4689 Год назад +2

    👏👏👍👍👌👌

  • @MangaManga-ft4ys
    @MangaManga-ft4ys Год назад +5

    Att jodi