10-1-25 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 25 янв 2025

Комментарии • 87

  • @AURSH-
    @AURSH- 16 дней назад +16

    ❤❤ ਸਰਕਾਰੋ ਗਰੀਬਾਂ ਲਈ ਵੀ ਸੋਚੋ ਗਰੀਬ ਲੋਕਾਂ ਦੀਆਂ ਵੋਟਾਂ ਨਾਲ ਏ ਤੁਹਾਡੀਆਂ ਸਰਕਾਰਾ ਬਣਦੀਆਂ ਨੇ ਤੁਸੀਂ ਆਪ ਗਰੀਬੀ ਨਹੀਂ ਵੇਖੀ ਤੁਹਾਨੂੰ ਫੇਰ ਪਤਾ ਲੱਗੇ ਵੀ ਗਰੀਬੀ ਕੀ ਹੁੰਦੀਆਂ ❤❤

  • @SukhdevSingh-sc9fp
    @SukhdevSingh-sc9fp 16 дней назад +21

    ਜੱਜ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਗਰੀਬਾਂ ਦੀ ਨਿਊਜ਼ ਦੇ ਲਈ

  • @Exdarbarasingh-xh9xz
    @Exdarbarasingh-xh9xz 15 дней назад +5

    ਸਚੀਆ ਗਲਾ ਧਰਮਰਾਜ ਕਾ ਤਰਾਜੂ ਨਰਕ ਦੀਕਤਾਰ ਸ਼ਮਸ਼ਾਨ ਦੀ ਤਰਫ ਵਾਹਿਗੁਰੂ ਜੀ ਸੁਪਰ ਸ਼ਰ

  • @MohinderSingh-kj4vo
    @MohinderSingh-kj4vo 16 дней назад +38

    ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਾਰੇ ਰੁਤਬਿਆਂ ਤੋਂ ਉੱਚਾ ਹੈ। ਡੈਲੀਗੇਟ ਵੀ ਹੁਕਮ ਨੂੰ ਮੰਨ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਸਵਾਲ ਤਾਂ ਸਿੱਖ ਪੰਥ ਦੀ ਸਰਬ ਉੱਚ ਅਦਾਲਤ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਦਾ ਹੈ।

  • @RajwantKaur-e3z
    @RajwantKaur-e3z 16 дней назад +34

    Waheguru ji ❤🎉❤🎉❤🎉❤🎉❤🎉❤🎉❤🎉

  • @satnaam.singhmalhi6249
    @satnaam.singhmalhi6249 16 дней назад +18

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @KashmirSingh-cc7ji
    @KashmirSingh-cc7ji 15 дней назад

    Waheguru sahib ji tuhanu chardhi kala bakhshan

  • @jaspalsinghlamba8578
    @jaspalsinghlamba8578 16 дней назад +14

    ਆਟਾ ਮਹਿੰਗਾ ਹੋਣ ਨਾਲ ਗਰੀਬਾਂ ਨੂੰ ਕੋਈ ਫਰਕ ਨਹੀ ਪੈਣਾ ਸਰਕਾਰ ਗਰੀਬਾਂ ਨੂੰ ਕੱਣਕ ਦੇ ਰਹੀ ਹੈ

    • @RajaLovly
      @RajaLovly 16 дней назад

      Kank,band,ho,Jani,a

  • @HappySingh-z8s3r
    @HappySingh-z8s3r 15 дней назад +1

    😢❤

  • @IrfanKhan-z9m2y
    @IrfanKhan-z9m2y 16 дней назад +2

    ❤❤❤ good ji

  • @HarjitSingh-fq3oc
    @HarjitSingh-fq3oc 16 дней назад +16

    ਪੰਜਾਬ ਦੇ ਲੋਕੋ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਈਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ

  • @BudhSingh-tu8vt
    @BudhSingh-tu8vt 16 дней назад +17

    ਜੱਜ ਸਿੰਘ ਚਾਹਲ ਜੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @darshansingh9874
    @darshansingh9874 16 дней назад +12

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SukhchainSingh-k5o
    @SukhchainSingh-k5o 14 дней назад

    🎉🎉🙏🙏🎉🎉

  • @palgill5041
    @palgill5041 16 дней назад +10

    ਗੁਡ ਰਿਪੋਰਟ

  • @jagrajsingh-w3r
    @jagrajsingh-w3r 16 дней назад

    ❤ਇੱਕ ਹੋਏ ਬਿਨਾ ਕੋਈ ਹੱਲ ਨਹੀ ਹੋਣਾ ਮੈ ਤਾ ਕਹਿਨਾ ਜੇ ਸਿਆਣਪ ਹੈ ਬੱਤੀ ਜਥੇਬੰਦੀਆ ਇਕੱਠੀਆ ਹੋ ਜਾਣ ਫੇਰ ਥੋਡੇ ਪੱਲੇ ਪੈਣਾ ਕੁਝ, ਕੇਦਰ ਸਰਕਾਰ ਦੀ ਸਖਤ ਅੜੀ ਭੰਨੀ ਜਾਉਗੀ, ਕਿਸਾਨੀ, ਮਜਦੂਰ, ਪੰਜਾਬ ਬਚਾਉ ਸਖਤ ਸਰਕਾਰ ਨੂੰ ਕਰੜਾ ਸਬਕ ਸਿਖਾਉ ਪਤਾ ਲਾਉ ਇਹ ਪੰਜਾਬ ਹੋ

  • @narindersingh9364
    @narindersingh9364 16 дней назад +7

    Sat Sri Akal Veer ji 🙏 (CHD)

  • @brpaul3240
    @brpaul3240 16 дней назад +8

    ❤🙏♥️ ਖਬਰਾਂ ਦੇਣ ਦਾ ਅੰਦਾਜ...👍

  • @charnkaila5698
    @charnkaila5698 16 дней назад +4

    Navjot Khaira Gandhi Bains Sahib Zindabad ❤

  • @BaldevSingh-md3bu
    @BaldevSingh-md3bu 16 дней назад +4

    Bahut wadhia news reading style thanks jaj singh ji

  • @amriksinghsidhu2656
    @amriksinghsidhu2656 16 дней назад +9

    Good news

  • @KarmjitKaur-w5d
    @KarmjitKaur-w5d 16 дней назад +4

    ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਮਿਰਤ ਪਾਲ ਸਿੰਘ ਖਾਲਸਾ ਤੇ ਜਿਨ੍ਹਾਂ ਧੱਕਾ ਕਰ ਰਿਹੀ ਹੈ ਸਰਕਾਰ ਓਨਾ ਹੀ ਅੰਮਿਰਤ ਪਾਲ ਸਿੰਘ ਖਾਲਸਾ ਨਾਲ ਹੋਰ ਲੋਕਾਂ ਦੇ ਦਿਲਾ ਤੇ ਰਾਜ ਕਰ ਰਿਹਾ ਹੈ ਪੰਜਾਬ ਦੇ ਬੱਚਿਆਂ ਨਾਲ ਐਨਾ ਧੱਕਾ ਠੀਕ ਨਹੀਂ ਹੈ

  • @charnkaila5698
    @charnkaila5698 16 дней назад +6

    Kisan Mazdoor Zawan EKTA Zindabad ❤

  • @harwinderkaur9040
    @harwinderkaur9040 16 дней назад +4

    Khabra bahut waddia dhang nal pesh karke ho bahut bahut Thanbad ji

  • @AURSH-
    @AURSH- 16 дней назад +4

    ਸਰਕਾਰ ਤੋਂ ਇੱਕ ਜੀ ਦੀ 5 ਕਿਲੋ ਕਣਕ ਏ ਮਿਲਦੀਆਂ ਗਰੀਬਾਂ ਨੂੰ 50 ਕਿਲੋ ਨਹੀਂ ਤੁਸੀਂ ਲੋਕ ਆਪ 5ਕਿਲੋ ਕਣਕ ਨਾਲ ਗੁਜ਼ਾਰਾ ਕਰਕੇ ਵਿਖਾ ਦਿਉ

  • @harwinderkaur9040
    @harwinderkaur9040 16 дней назад +4

    Budh singh veer ji narinder singh veer ji 🙏

  • @khratilal7000
    @khratilal7000 16 дней назад +5

    Good g

  • @Gurcharansingh-i8q
    @Gurcharansingh-i8q 15 дней назад

    Good

  • @harwinderkaur9040
    @harwinderkaur9040 16 дней назад +5

    Karde

  • @SukhChin-b1i
    @SukhChin-b1i 16 дней назад +1

    ਬਾਈ ਜੀ ਗਰੀਬਾਂ ਦਾ ਬਹੁਤ ਮੱਦਾਂ ਹਾਲ ਕਿਸਾਨ ਤਾਂ ਖਾਦੇ ਪਿਆਦੇ ਟਿਟਨੇ ਮਾਰਦੇ

    • @vipsandhu4112
      @vipsandhu4112 16 дней назад

      Gussa Ena Hoya aj ta 200 nu jayo ja kissan na bolda hunda

    • @RajaLovly
      @RajaLovly 16 дней назад

      Kadho,gala,Jatta,nu,hor

  • @JagjitsinghBangarh
    @JagjitsinghBangarh 16 дней назад +13

    ਦੇਖ ਲਓ ਪੰਜਾਬੀਓ ਡੀ ਐਸ ਪੀ ਸਾਡੇ ਉਪਰ ਭੱਈਏ ਬੈਠਾ ਦਿਤੇ

  • @Babita-z6t
    @Babita-z6t 15 дней назад

    Sir mai suniya lockdown lag jana

  • @Samarlife-wq9fz
    @Samarlife-wq9fz 16 дней назад +1

    Sare kisan vera nu apel h ki har kisan Es var 50 kt kank te jeri apne ghar rakhn.

    • @RajaLovly
      @RajaLovly 16 дней назад

      Right,g,appa,sari,rakh,Lani,a

  • @GurmeetSingh-kz7nc
    @GurmeetSingh-kz7nc 16 дней назад +3

    Gs

  • @malkiatsingh2306
    @malkiatsingh2306 16 дней назад

    Good nius Bai ji

  • @JagtarGill-u1z
    @JagtarGill-u1z 16 дней назад

    Very good ji thanks

  • @arrygill2199
    @arrygill2199 15 дней назад

    Sukar a prava jehda tu sade bare vi boliya gariban bare

  • @Khushi-u8y2m
    @Khushi-u8y2m 15 дней назад

    😢😢😢😢☹️☹️😞😞😞😞

  • @GurnekSingh-y6m
    @GurnekSingh-y6m 16 дней назад +1

    Ghre bath ke rate bnae jane

  • @HimanshuSingh-w2s
    @HimanshuSingh-w2s 16 дней назад +4

    Saade utthe taa 40rupee aata hai

  • @HarnekhBrar
    @HarnekhBrar 15 дней назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JaspalSingh-kz8lp
    @JaspalSingh-kz8lp 16 дней назад

    Good judge

  • @SatwantkaurKaur-o2k
    @SatwantkaurKaur-o2k 16 дней назад +1

    Leadro kdey sc loka de hk vich v kujh bol dia kro

  • @HardevSingh-r8x
    @HardevSingh-r8x 16 дней назад

    H❤

  • @gurmitkaur9052
    @gurmitkaur9052 16 дней назад

    ❤😂

  • @Hardevchahal-p3z
    @Hardevchahal-p3z 16 дней назад

    Good nuj

  • @Samarlife-wq9fz
    @Samarlife-wq9fz 16 дней назад

    Jado DW sanu Chad ke chle jangy Fir kar kyio Ektahun lok pb they jag gy hun.

  • @DaljitSingh-gq2nf
    @DaljitSingh-gq2nf 16 дней назад +4

    Kishan mazdoor Ekta jindabad bjp Sarkar murdabad Babu Jagjeet singh Dalewal nu chardikla which rkhe

  • @RajaLovly
    @RajaLovly 16 дней назад

    Dor,badl,kh,dani,changi,gall

  • @SatwantkaurKaur-o2k
    @SatwantkaurKaur-o2k 16 дней назад

    jtt marriage te 50 50 lakh khrch krdey hn fir v ih rjdey nhi inna te tax lgna chahida hai

  • @sudagarsingh5459
    @sudagarsingh5459 14 дней назад

    FIR No. 0026 2/2/23 te sadar thana kharar which koi kaarbai nahi ho rahi hai g aap party da ground lebal te koi kam nahi ho reha hai. Accident FIR koi check nahi karda, dosi toun na license, RC, vehicle Insurance, dvr da phone no, FIR which mention nahi kita janda hai

  • @AmandeepSingh-h8o5c
    @AmandeepSingh-h8o5c 15 дней назад

    😢

  • @ParminderSinghGURON-l1b
    @ParminderSinghGURON-l1b 16 дней назад +1

    ❤🌹.Good.⭐🌺💥💐🌼🥀🌟🍁🌻🌸🌿🏵️🪷

  • @RajaLovly
    @RajaLovly 16 дней назад

    Roti,khani,hor,aukhi,honi,chadi,a,Jatta,nu,bahut,gala,kade,a

  • @HarpalSingh-il9om
    @HarpalSingh-il9om 15 дней назад

    Amirtpalpunjabdesan

  • @harwinderkaur9040
    @harwinderkaur9040 16 дней назад +2

    Jajj singh beta ji sat shri akal ji

  • @barinderkumar4083
    @barinderkumar4083 16 дней назад

    अकाली पारटी धर्म निरपेक्ष पारटी नहीं है झूठ बोल रहे है

  • @SatpalSingh-pw2kk
    @SatpalSingh-pw2kk 16 дней назад

    Mada hal ho gya es desh da

  • @SatwantkaurKaur-o2k
    @SatwantkaurKaur-o2k 16 дней назад

    Jihrhi party chitta bnd kregi unna nu mouka dio

  • @RajaLovly
    @RajaLovly 16 дней назад

    Kadho,gala,jatta,nu,hor

  • @avtarsaini735
    @avtarsaini735 16 дней назад +1

    Jab sab kuj kissan nu hi free daee jan

  • @Lugga-o3n
    @Lugga-o3n 16 дней назад

    Vc

  • @santokhsingh8054
    @santokhsingh8054 15 дней назад

    😂😢😮😅😊

  • @RajaLovly
    @RajaLovly 16 дней назад

    Mha,roj,comment,parda,,a,jatta,nu,ghala,kadhe,a,greeb

  • @bhindersingh3718
    @bhindersingh3718 16 дней назад

    CM👎👎👎👎🥃🥃

  • @balvirkaurkaler775
    @balvirkaurkaler775 16 дней назад

    😂😂😂😂😂

  • @KuldeepSingh-ec2eh
    @KuldeepSingh-ec2eh 16 дней назад

    ruclips.net/video/GMB1AySgTtc/видео.htmlsi=PAAFJqsZhtwI4XvN

  • @amarjitdangian120
    @amarjitdangian120 16 дней назад

    Very good👍

  • @RajaLovly
    @RajaLovly 16 дней назад

    Kadho,gala,jatta,nu,hor