ਇੱਕ ਲੱਖ ਰੁਪਏ ਦਾ ਕਿੱਲਾ ਉਹ ਵੀ ਪੰਜਾਬ ਚ One lakh da one acre land in Punjab

Поделиться
HTML-код
  • Опубликовано: 25 дек 2024

Комментарии • 238

  • @ranagnz7442
    @ranagnz7442 2 года назад +67

    ਜੋ ਮਰਜੀ ਹੈ ਗੌਰਵ ਵੀਰ ਨੇ ਹਰ ੲਿੱਕ ਗੱਲ ਸੱਚ ਦੱਸੀ ਹੈ। ਖ਼ੁਸ਼ੀ ਹੋੲੀ ਹੈ ਵੀਰ ਦੀ ੲਿਮਾਨਦਾਰੀ ਵੇਖ ਕੇ ਓਹ ਵੀ ੲਿੱਕ ਪਰੌਪਰਟੀ ਡੀਲਰ ਵਿੱਚ🙏

    • @sushmakajla7709
      @sushmakajla7709 2 года назад

      Bhai 8 number ka land line number diya h apne office ka 😆😆😆 bakwas

    • @kuldeepbahad5318
      @kuldeepbahad5318 2 года назад

      Bilkul he is true man

    • @kuldeepbahad5318
      @kuldeepbahad5318 2 года назад +3

      @@sushmakajla7709 8 no ka nhi pura 10 no ka h, jo do sau bich m bolya wo 200 h

  • @kulwantsingh3183
    @kulwantsingh3183 2 года назад +17

    ਕੋਈ ਫਾਇਦਾ ਨਹੀਂ ਮੌਤ ਨਾਲ ਖੇਡਣ ਦੇ ਬਰਾਬਰ ਹੈ ਜੀ ਵਾਹਿਗੁਰੂ ਜੀ

  • @nihangsingh4503
    @nihangsingh4503 Год назад +7

    ਭਾਈ ਬੜੀ ਵੱਡੀ ਤੰਗੀ ਆ ਇਹ ਤਾਂ ਮੁਫ਼ਤ ਵਿੱਚ ਭੀ ਮਹਿੰਗਾ ਹੈ।

  • @gamerbaba123
    @gamerbaba123 Год назад +28

    ਐਵੇਂ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ, ਮੈਂ 2015 ਵਿੱਚ ਗਿਆ ਸੀ ਇਸ ਇਲਾਕੇ ਵਿੱਚ, ਇਥੇ ਕੁੱਛ ਵੀ ਨਹੀਂ ਹੁੰਦਾ। ਨਾ ਕੋਈ ਫ਼ਸਲ ਨਾ ਪਾਣੀ, ਚਾਰੇ ਪਾਸੇ ਪੱਥਰ ਆ, ਨਾ ਜ਼ਮੀਨ ਵਿੱਚ 1000 ਫੁੱਟ ਥੱਲੇ ਪਾਣੀ ਮਿਲਦਾ। 10 ਸਾਲ ਪਹਿਲਾਂ ਵੀ ਇਥੇ ਏਕੜ ਦਾ ਰੇਟ 1-1.5 ਲੱਖ ਹੀ ਸੀ ਤੇ ਅੱਜ ਵੀ ਉਹਨਾਂ ਹੀ ਅਤੇ ਅੱਗੇ 50 ਸਾਲ ਵੀ ਇਹਨਾਂ ਹੀ ਰਹਿਣਾ। 2 ਨੰਬਰ ਦੇ ਪੈਸਿਆਂ ਵਾਲੇ ਲੋਕਾਂ ਨੇ ਇਥੇ 200-200 ਕਿਲੇ ਲੈਕੇ ਰੱਖੇ ਹੋਏ ਨੇ। ਉਹਨਾਂ ਦੇ ਪੈਸੇ ਫਸੇ ਪਏ ਹਨ ਉਹ ਹੁਣ ਆਮ ਲੋਕਾਂ ਨੂੰ ਫਸਾਉਣਾ ਚਾਹੁੰਦੇ ਹਨ।

    • @preetkohar2905
      @preetkohar2905 Год назад +3

      Forest act laga hoya veer,tusi kuch v nhi kr sakde es zameen te, ik patta ni tod sakde

    • @preetkohar2905
      @preetkohar2905 10 месяцев назад +6

      1akh de 5 ,lakh de 5 ,sale sale sale 😅 main v Hoshiarpur to aa ewe na fas jaeo veer

    • @1986bubb
      @1986bubb 8 месяцев назад +1

      ​@@preetkohar2905 veerji 1 lakh de 5 kille mere book kardo 😅😅

    • @1986bubb
      @1986bubb 8 месяцев назад

      @@preetkohar2905 veere plz aapna contact no share kareyo main es regarding hor information laina chajunda haan request hai ji

    • @GurdevSingh-vd5ie
      @GurdevSingh-vd5ie 7 месяцев назад

      ਇਹ 😅ਸਾਫ ਠੱਗੀ ਲੱਗਦੀ ਹੈ।। ਜਿਵੇਂ ਕੋਈ।।ਲਖ ਦੇ ਹਿਸਾਬ ਨਾਲ ਪੰਜ ਲੱਖ ਪੰਜ ਕਿਲੇਆਂ ਦਾ ਦੇ ਦੇਵੇ 😅 ਜਦੋਂ ਔਹੋ।।ਆਪਣਾ ਕਬਜ਼ਾ ਮੰਗੇ ਯਾਂ ਕਰੇ।। ਉਦੋਂ ਉਸਨੂੰ।।ਭਜਾ ਦੇਣ।।ਆ ਕੋਈ ਲੱਗਦਾ ਕਿਸੇ ਦਾ ਖੇਤ ਹੈ।। ਅਲੱਗ ਅਲੱਗ।। ਅਖੇ ਜਗ੍ਹਾ ਲੈ ਲਉ।।ਔ ਵੀ ਏਨੀਂ ਕੁਦਰਤ ਦੇ ਨੇੜੇ।।ਤੇ ਸਸਤੀ।।😅😅😅😅 ਏਨੇਂ ਜਾਨਵਰਾਂ ਦੇ ਨਾਮ।। ਨਜ਼ਰ ਕੋਈ।।ਪੰਛੀ ਤੱਕ ਨਹੀਂ ਆਇਆ।।😅😅😅😅

  • @SimranjitBenipal
    @SimranjitBenipal 2 года назад +7

    Bai de honesty Kamal de a.. kuch beej ne sakde, Jangli janwar v a, theka 5000, odan ek lakh da kila le rakh sakde a

  • @lifeline354
    @lifeline354 2 года назад +32

    ਮੈਂ ਵੀ ਗਿਆ ਸੀ ਕਿੱਲੇ ਲੈਣ।
    ਡੀਲਰ ਕਹਿੰਦਾ 20 ਲੱਖ ਚ 25 ਕਿੱਲੇ ਮਿਲ ਰਹੇ।
    ਲਿਜਾ ਕੇ ਪਹਾੜ ਕੋਲ ਖੜਾ ਹੋ ਗਯਾ।
    ਜ਼ਮੀਨ ਦੂਰ ਦੂਰ ਨੀ ਦਿਖਦੀ।
    ਮੋਟਰ ਲਗਾਈ ਨੀ ਜਾ ਸਕਦੀ।
    ਇਸਲਯੀ ਭਰਾਵੋ ਪੱਧਰੀ ਜ਼ਮੀਨ ਦਾ ਸੁਪਨਾ ਨਾ ਲਓ ਤੇ ਜਾਣ ਦਾ ਕੋਈ ਫਾਇਦਾ ਨੀ

  • @sukhvindersingh1632
    @sukhvindersingh1632 Год назад +7

    ਬਹੁਤ ਵਧੀਆ ਸੂਚਨਾ ਤੇ ਉਪਰਾਲਾ🎉

  • @anmolbrar3391
    @anmolbrar3391 Год назад +27

    ਕੀ ਇਸ ਜਮੀਨ ਬਾਰੇ ਪੰਜਾਬ ਦੇ ਕੁਰੱਪਟ ਲੀਡਰਾਂ ਨੂੰ ਅਜੇ ਤਕ ਪਤਾ ਨਹੀ ਲੱਗਿਆ ਹੈ।ਧੰਨਵਾਦ ਜੀਉ।

    • @harwindersingh9562
      @harwindersingh9562 Год назад +3

      ਨਹੀਂ ਜੀ ਇਸ ਇਲਾਕੇ ਵਿੱਚ ਬਹੁਤ ਸਾਰੇ ਲੀਡਰਾਂ ਦੇ ਬਹੁਤ ਵੱਡੇ ਵੱਡੇ ਫਾਰਮ ਹਨ

    • @preetkohar2905
      @preetkohar2905 Год назад +1

      A zameen free ch v mehngi a veer

    • @ervarindersinghmann1414
      @ervarindersinghmann1414 11 месяцев назад +1

      ਬਹੁਤ ਖੂਬ

    • @kuldeepbrar7393
      @kuldeepbrar7393 11 месяцев назад +1

      ​@@preetkohar2905kio bai ki chakkar aa

    • @ramankamboj4565
      @ramankamboj4565 11 месяцев назад

      😂😂

  • @muk1350
    @muk1350 Год назад +12

    कमाल है, बड़ी हैरानी हुई कि पंजाब जैसी स्टेट में भी ऐसा एरिया है।

  • @1986bubb
    @1986bubb 2 года назад +59

    Ethe forest act lagda hai.
    Pahadi zameen ch kille da size v 3680 gaj hai.
    Jangal nu katt nahi sakde sirf new plantation kar sakde aa oh v jangali kheti wangu.
    Zameen nu flat nahi kita jaa sakda jithey act lagga howey.
    Pakka makaan nahi bana sakde sirf mud huts ya bamboo huts allowed ne.
    Normal killa 4840 gajj da hunda punjab ch.
    Natural water source nu band nahi kar sakde te j koi rasta baaki houses nu tuhadi zameen wichon di ho janda hai tan ohnu v band nahi kar sakde.
    Eho jehi zameen farm houses and nature loving persons layi suitable hai.
    Camping , offroading layi suitable hai but commercially ehnu agro tourism and gaushala layi v kita jaa sakda but sapp and other venemous reptiles v bahut hunde hai es layi regular basis te ik urban family layi ethe kaafi challenges ho sakde ne.
    Baaki jisne v zameen laini howey oh proper paperwork check karke and proper acts nu check karke hi lawey.
    Kyonki NGT de rules time to time change hon naal ho sakda future wich benefit ya loss v ho sakda hai.
    Aini sasti zameen NRI area wich aaundi howey tan oh kyon nahi khareed rahey es wich v bahut sawaal utthda hai.

    • @k.k1542
      @k.k1542 2 года назад

      Nbr send kro ji

    • @gurjantsingh2020
      @gurjantsingh2020 2 года назад +6

      Very nice briefied ,told about all mainly things ,thks a lot 🙏🙏

    • @1986bubb
      @1986bubb 2 года назад +1

      @@gurjantsingh2020 no worries ji.

    • @1986bubb
      @1986bubb 2 года назад

      @@k.k1542 sorry i am not a broker.

    • @1986bubb
      @1986bubb 2 года назад +6

      @@gurjantsingh2020 One more thing is needed to be considered.
      Zameen 3 type di hundi aa aapney paper work wich.
      1- Barrani
      2- Banjar kareem
      3- Pahadi
      Barrani= you can develope that land it can be used for agriculture purpose etc.
      Banjar kareem= you can develope under some conditions and it can be leveled,used for many purposes.
      Pahadi= you can not level it neither it can be developed as per urban standards it must not disturb the surroundings etc.

  • @Jatindarkumar7269
    @Jatindarkumar7269 Месяц назад

    Kini dukh Di gall hai ajj bhi 2024 vich Sade Punjab de kuch area vich mobile network he nahi han, door fithe muh aise leader da

  • @SatishKumar-u2s3m
    @SatishKumar-u2s3m 3 месяца назад

    Gorav thakur ji ne sariyan gallan sach dasiyan han.

  • @ਗਰੀਬਮੁੰਡਾ
    @ਗਰੀਬਮੁੰਡਾ 2 года назад +5

    ਇਸ ਵੀਰ ਨੇ ਮੋਬਾਈਲ ਨੰਬਰ ਪੂਰਾ ਨਹੀਂ ਦੱਸਿਆ ਹੈ।

  • @aptdeepobhav
    @aptdeepobhav 2 года назад +5

    plus jameen ch pathar hee pathar hai, tractor de tiller fas fas ke jande ne, eh lakh ruppe killa 10 lakh nu pe jaoga, but masla sab to vada hai ZAMEEN RETILI jyada te fasal ya income da koi uprala nahin hai, es karke gaurav veer ne keha ke khareed lao te ghuman ghaaman aa jaya karo, bus ehi hai.

  • @manjitdhoot
    @manjitdhoot 2 года назад +12

    Corporate and urban population is very selfish if they see any kind of profit even in rural/backward areas they will start to grab it and do business over there right away...

  • @narendersharma5524
    @narendersharma5524 2 года назад +7

    Jaroor iss jameen tey Forest Act lagya hoya hey, naa kuchh beej sakdey, naa kuchh kut sakdey. Total wastage of money. Yamuna Nagar district vich Himachal nu lagdi, easi bahut jameen hey.
    Hun kai log Bakri, Bheid palaan di soch rahey hun. Vekho sarkaar ki kehndi hey.

  • @Kartoon260
    @Kartoon260 Год назад +2

    ਬਹੁਤ ਸਸਤੀ ਜ਼ਮੀਨ ਹੈ ਜੀ ਫਿਰ ਵੀ,,

  • @simerjitkaur1756
    @simerjitkaur1756 2 года назад +3

    Bohot vadiya vlog aa thanx 🙏

  • @kamaldeepsingh3951
    @kamaldeepsingh3951 3 месяца назад

    Bai pre-wedding lyi decorative home bna ke paise kmaye ja skde ne ?video shoot lyi chal skda km

  • @ParamjitSingh-jp8fz
    @ParamjitSingh-jp8fz 2 года назад +29

    ਵੀਰ ਕਿਲਾ ਲੈ ਕਿ ਬੁੰਡ ਮਰਵਾਉਣੀ ਫਿਰ ਼ ਨਾ ਕੁੱਸ਼ ਬੀਜ ਸਕਦੇ ਨਾ ਕੁਸ਼ ਕਰ ਸਕਦੇ

    • @neelfitness2086
      @neelfitness2086 2 года назад +1

      😁😁 baji

    • @shivlalsinghdhanjal6972
      @shivlalsinghdhanjal6972 2 года назад

      Sir before they selling last year’s only
      The Same Thakur ji Nineent Thousand only ? No costumer? There r wild animals , so many restictions by forest Act May be ?

    • @puneetsharma4160
      @puneetsharma4160 2 года назад

      Haha, ਜਿਨਾ ਨੇ ਜਮੀਨਾਂ ਲਈਆ ਆ ਉਹ ਬੇਚਨਾ ਚਾਉਂਦੇ ਵਿਕਦੀ ਨੀ, ਮੈ ਵੀ ਹੁਸ਼ਿਆਰਪੁਰ ਤੋ ਆ ਕਈ ਬਾਕਿਬ ਬੰਦਿਆ ਨੇ ਲਈਆ ਆ ਅਗਲੇ ਕੈਂਦੇ ਕਈ ਪੰਗੇ ਆ

    • @pintuvarma8049
      @pintuvarma8049 Год назад

      😂😅

    • @MANEATER747
      @MANEATER747 Год назад

      😂😂😂😂😂😂

  • @dhillonpb03wala11
    @dhillonpb03wala11 Год назад +5

    ਜਲੰਧਰ ਏਰੀਏ ਵਿੱਚ ਘੱਟੋ ਘੱਟ 50 ਕਿਲੇ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਾਨ ਹੋਵੇ 50 ਤੋ ਵੱਧ ਜਿੰਨੀ ਮਰਜ਼ੀ ਹੋਵੇ

  • @Kartoon260
    @Kartoon260 2 года назад +1

    Good work bai ji
    Balbir sarpanch Dhade

  • @baljindersinghlongowal4097
    @baljindersinghlongowal4097 2 года назад +10

    ਵਿਡਿਓ ਕਾਹਦੇ ਨਾਲ ਦੇਖਦਾ ਫੇਰ ਜੇ ਨੈਟਵਰਕ ਨੀ ਆਉਦਾ

  • @pargatbrar8755
    @pargatbrar8755 4 месяца назад

    Jalandhar area wich kheti lyi jmin leni h theke te 50 kile

  • @karnatakaindia9640
    @karnatakaindia9640 11 месяцев назад +1

    Forest land you can even touch.daffa 4 & daffa 5 laggi hoyi aa.

  • @gurbhejdhillon7449
    @gurbhejdhillon7449 Год назад +1

    Sukhbir badl haryana Bala sar ch hjara kile le sakda ,hune karo ode nal gal sari khrid lawe ga ,kise garb nu na FSA dena ji

  • @SarabjeetKaur-cz1mq
    @SarabjeetKaur-cz1mq 11 месяцев назад +2

    Comments r very hilarious (Funny)😂

  • @AP-eo9br
    @AP-eo9br 11 месяцев назад

    Jamin di registory. ?

  • @punjabwala1983
    @punjabwala1983 2 года назад

    Paji shi dasea bilkul. Me bhi hsp toh hai. Great. I love hoshiarpur 🌹❤️🌹

  • @SukhwinderSingh-xf3xr
    @SukhwinderSingh-xf3xr 3 месяца назад

    ਇਹ ਕਿਲਾ ਪਿਛੇ ਠੋਕਣ ਲਈ ਏ ।ਹਰ ਸਮੇਂ ਦੁਖ ਦੇਂਦਾ ਰਹੂ ਮਿਤੱਰੋ ।

  • @skvirk2669
    @skvirk2669 Год назад +6

    “Paisa laye dah faida tah nai, pur kuman feran aa sakaday ona killiyea teh”

  • @ibharat6000
    @ibharat6000 11 месяцев назад

    ਵੀਰ ਜੀ ਕੀ ਗਲ ਪੰਜਾਬ ਤੋਂ ਬਾਹਰ ਵਾਲੇ ਵੀ ਖਰੀਦ ਸਕਦੇ ਆ???
    ਮੈਂ ਪਰਮਜੀਤ ਸਿੰਘ ਉੱਤਰਾਖੰਡ ਤੋਂ

  • @lakwindersingh597
    @lakwindersingh597 2 года назад +5

    ਨਾ ਪੰਗਾ ਲੲੀ ਪੱਥਰ ਇ

  • @IqbalSingh-ve4nl
    @IqbalSingh-ve4nl Год назад +6

    ਮਸਾ ਹਁਡ ਛੁਡਾ ਕੇ ਆਏ ਹਾ ਕੁਸ ਨੀ ਹੁਦਾ

    • @1986bubb
      @1986bubb 8 месяцев назад

      Tusi wech k.aaye ho othey zameen bhaji ?

  • @RamandeepSingh-dr2vo
    @RamandeepSingh-dr2vo 11 месяцев назад

    Paji tuhada mobile kive chalda

  • @davinder1279
    @davinder1279 Год назад +1

    ਲੈਪਰਡ ਤੇਂਦੂਆ ਹੁੰਦਾ ਹੈ ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀ

  • @davinder1279
    @davinder1279 Год назад

    Main pehly phone vich v wekhi c eh video,but hunn lagda ethy lai laini chahidi hai eh zameen

  • @MANEATER747
    @MANEATER747 Год назад +1

    Sukar hale tak punjab sarkar ne es jungle nal shed shad nhi kiti nhi ta eh vi khtm kr dena c

  • @kishanchandsagar614
    @kishanchandsagar614 2 года назад

    Excellent sir ji mujhey delwado 30 kila kheti ki jameen

  • @beautifulplanet193
    @beautifulplanet193 6 месяцев назад +1

    because this land comes under forest division... no one can cut single tree without permission og government... There are other hurdles like no medical facility nearby.. in monsoon it become way harder to even find a way to reach.... people do not wish to live nearby...

  • @kashbassey9149
    @kashbassey9149 Год назад +3

    I would have a fruit farm
    Just for the sheer fun of it😂

  • @raghbirsingh627
    @raghbirsingh627 Год назад +1

    ਬਾਈ ਜੀ। ਕਮਾਲ ਆ। ਪੰਜਾਬ ਦੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਪਤਾ ਨਹੀਂ ਲੱਗਦਾ । ਹੁਣ ਨੀ ਬਚਣੀ

    • @nand3219
      @nand3219 Год назад +1

      ਰਸਤੇ ਬੇਕਾਰ ਹਨ ਜ਼ਮੀਨ ਵੀ੍ ਪਥਰੀਲੀ ਹੈ

    • @gamerbaba123
      @gamerbaba123 Год назад

      ਕੋਈ ਕਮਾਲ ਨਹੀਂ ਬਾਈ ਜੀ ਬਹੁਤ ਸਾਰੇ ਲੀਡਰਾਂ ਤੇ ਤਕੜੇ ਅਮੀਰਾਂ ਨੇ 200-300 ਕਿੱਲੇ ਲੈਕੇ ਰੱਖੇ ਪਏ ਨੇ ਇਸ ਏਰੀਏ ਵਿੱਚ ਹੁਣ ਉਹ ਵੇਚਣ ਨੂੰ ਵੀ ਤਿਆਰ ਹਨ।

  • @hardassingh7496
    @hardassingh7496 Год назад

    Bai guri, Gorav Thakur ji da No. Ta lagda nhi tusi apna no hi dedo. Na tusi Sahil Thakur da No. hi dita.

  • @hardeepsingh4030
    @hardeepsingh4030 Год назад +3

    ਸੌਂਕ ਦੇ ਤੌਰ ਤੇ ਥੋੜ੍ਹੀ ਬਹੁਤ ਖਰੀਦੀ ਜਾ ਸਕਦੀ ਐ

  • @johnwinner2036
    @johnwinner2036 Год назад

    Bhai is pind de vich ki rs. Aa?

  • @dipenbhaj3
    @dipenbhaj3 7 месяцев назад

    Veere Sikhi school v dikhaya Karo like Nishan E Sikhi in Khadur Sahib.. Jarur visit kar k dikhayo Duniya ch base loga te Punjabian nu. 🙏🏼

  • @johnwinner2036
    @johnwinner2036 Год назад

    Paji 25000 nu marla h kise pind ch...

  • @PB-id4py
    @PB-id4py 2 года назад +6

    ਪਾਣੀ ਦਾ ਪ੍ਰਬੰਧ ਨੀ। ਜੰਗਲ ਏਰੀਆ ਫਸਲ ਨੂੰ ਜਾਨਵਰ ਨੀ ਛੱਡਦੇ। ਸੜਕਾਂ ਸਿੰਗਲ ਕੋਈ ਫੈਕਟਰੀ ਵੀ ਨੀ ਲੱਗਣੀ। ਉੱਚਾ ਨੀਵਾਂ ਦਾ। ਮੋਬਾਈਲ ਦੀ ਰੇਂਜ ਨੀ।
    ਫੇਰ ਬੰਦਾ ਕੀ ਐਥੇ 🍆🍆ਫੜੂ 🤣

  • @jogasingh1518
    @jogasingh1518 Год назад +3

    ਇਹ ਤੇ ਸਾਡੇ ਕੋਲ ਹਿ ਆ

  • @singhnavdeepchandi4139
    @singhnavdeepchandi4139 11 месяцев назад +1

    Eh zameen 10,000 ch v mehangi aa

  • @AvtarSingh-kr2xo
    @AvtarSingh-kr2xo Год назад +1

    ਵੀਰ ਸੱਚੀ ਗੱਲ ਆ 1ਲੱਖ ਨੂੰ ਏਕੜ?

  • @vinodrana5067
    @vinodrana5067 2 года назад +2

    Nature intrested

  • @Dhadwarsaabyoutubechinnel2171
    @Dhadwarsaabyoutubechinnel2171 Год назад

    ਬਾਈ ਜੀ ਪਾਣੀ ਹੈ ਦੇ ਕਿਸੇ ਨੇ ਮੁਰਗੀ ਫਾਰਮ ਲੱਈ 5 ਜਾਂ 10 ਖੇਤ ਮਿੱਲ ਸੱਕਦੇ ਹੱਨ 80000 ਰੇਟ ਜਾ 1 ਲੱਖ ਵਾਲਾ

  • @singhdev7056
    @singhdev7056 9 месяцев назад

    Veer ji mobile no pua nahi dita

  • @DavinderSingh-tq8sj
    @DavinderSingh-tq8sj 8 месяцев назад +1

    ਬਾਦਲ ਟਬਰ ਨੂੰ ਦਵਾਦੋ

  • @ramkrishankatoch1892
    @ramkrishankatoch1892 2 года назад +1

    AP ne mber sharenaho. Liya ji

  • @RanjitSingh-zo1ej
    @RanjitSingh-zo1ej Год назад +1

    ਬਕਕਵਾਸ
    ਫੂਨ ਨੰ.ਗਲਤ....?

  • @davinder1279
    @davinder1279 Год назад

    ਹੁਣ ਮੈਨੂੰ ਇਹ ਵੀ ਦੱਸੋ ਕਿ ਹੁਣ ਕਲਾਸਾਂ ਲੱਗਦੀਆਂ ਜਾਂ ਨਹੀਂ ਯੂ ਟਿਊਬ ਵਾਲੀਆਂ, ਕਿਉਂਕਿ ਮੇਰੀ ਲੱਤ ਕਾਰਨ ਮੈਂ ਇਹ ਕਲਾਸਾਂ ਸ਼ੁਰੂ ਨਹੀਂ ਕਰ ਸਕਿਆ

  • @satwindersingh215
    @satwindersingh215 2 года назад +7

    Zameen da koi mull ni loko pani da mull a pani sambo

  • @aashishmanoharvlogs
    @aashishmanoharvlogs 11 месяцев назад

    Je hajje available hai tann dasso I am interested to buy land 1 killa

  • @SpiritualGD
    @SpiritualGD 7 месяцев назад

    Hun b mil ju ?

  • @babbarsher2065
    @babbarsher2065 6 месяцев назад +1

    Monkeys. Leopard Python. Tiger Problem. Here. Wild. Animals. 🙈🙉🙊🦂🐍🐅🐆

  • @greatbuddylife2384
    @greatbuddylife2384 2 года назад +5

    Sade zirakpur ch 30 crore da Killa vik reha

    • @punjabipeople345
      @punjabipeople345 2 года назад

      Veer 12-13 rate aa

    • @navreetbrar472
      @navreetbrar472 2 года назад

      @@punjabipeople345 ph no daso ji

    • @GurayGamer
      @GurayGamer Год назад

      2crore ka to handesra hogeya 22 killa

    • @daljeetsingh9255
      @daljeetsingh9255 8 месяцев назад

      Tere jamman to pehla zirak pur nu v koi ni puchhda, purane local bandea nu puchhi zra, 2000 to baad agg laggi a pehla ki c ethe

  • @ravinderkaur3905
    @ravinderkaur3905 2 года назад

    Ph nm ta isne glt btaya he bhai ji eh kehnda he ethe network nhi fir eh mobile nm de rha he ja landline nm de rha he

  • @harminderkaur5182
    @harminderkaur5182 4 месяца назад

    Guri da network ta chal riha

  • @amritpalsinghchahal8259
    @amritpalsinghchahal8259 2 года назад +19

    Leopard ਤੇਂਦੁਆਂ ਹੁੰਦਾ ਬਾਘ tiger ਹੁੰਦਾ

    • @SatpalSingh-yi4iw
      @SatpalSingh-yi4iw 2 года назад

      Ki zulam krta Thakur ney baag tendua kaih k fansi laga do oos nu .jyada samjdaar bandey ho murakh lok

    • @gamerbaba123
      @gamerbaba123 Год назад +1

      ​@@punjabitranslator ਬਾਘ Tiger ਨੂੰ ਹੀ ਕਹਿੰਦੇ ਨੇ ਵੀਰ ਜੀ ਹਿੰਦੀ ਵਿੱਚ, Lion ਨੂੰ ਸ਼ੇਰ ਕਹਿੰਦੇ ਆ।

  • @gurdipanand4105
    @gurdipanand4105 7 месяцев назад

    Good ji

  • @palwindersingh7903
    @palwindersingh7903 9 месяцев назад

    Goood

  • @AmitGupta-mu8bo
    @AmitGupta-mu8bo 2 года назад +2

    Oooo paiya ZAMEEN kharidne KI VIDEO BNAYI YAAN LOGON KI LEOPARD SE FHADVANE KI VIDEO BNWAYI..AM A JOKING...

  • @ZafarKhan-fu8dm
    @ZafarKhan-fu8dm 2 года назад +3

    1 lakh per Acre kon sa village hai,

  • @PoojaPooja-qu6vy
    @PoojaPooja-qu6vy 5 дней назад

    0:08

  • @BalwinderSingh-xr5yn
    @BalwinderSingh-xr5yn 2 года назад +1

    Y jii lambi video bnao

  • @G.B.M_punjabi
    @G.B.M_punjabi 2 года назад +1

    🙋‍♂️🙋‍♂️🙋‍♂️🙋‍♂️🙋‍♂️🙋‍♂️🙋‍♂️

  • @akshpreet4312
    @akshpreet4312 Год назад +3

    loka de armana nal kiu khelde ho.

  • @craftwithpreet2232
    @craftwithpreet2232 2 года назад +1

    Very nice 👌

  • @prits4157
    @prits4157 Год назад +1

    Ah India ha her gal which bayimani thaggi hundi aa eatha... bacha bacha choir ha .. lalach na dunnia which sab rista. Khatam ker ditta..

  • @G.B.M_punjabi
    @G.B.M_punjabi 2 года назад +2

    🙏🙏🙏🙏🙏🙏🙏

  • @ticleticlevlogs2331
    @ticleticlevlogs2331 2 года назад +1

    Jado net he ni fr Tu mobile kyu rakheya 🤣🤣🤣

  • @vijaysehgal9480
    @vijaysehgal9480 2 года назад +1

    Video bnani shad ke 1lakh de keele te
    kheti karan lag ja.
    J nett nahi aanda te teri video land line te
    dekhde aa eh munde ?

  • @funnyvideo-ty3so
    @funnyvideo-ty3so 3 года назад +2

    Bhai kheti Vali jmin da ki rat hai

  • @MaxGemma-q1t
    @MaxGemma-q1t 3 месяца назад

    Ardella Glens

  • @lovepreet7095
    @lovepreet7095 2 года назад

    Is jaga ta siraf safeda ja popular la sakda bas

  • @kuldeepbahad5318
    @kuldeepbahad5318 2 года назад +2

    Bhaji m v Hoshiarpur nu hi belong krda ha kaafi backward area g sada

  • @mrboparaivlogs8268
    @mrboparaivlogs8268 2 года назад +2

    Good information

  • @punjabiuniversitygeteducat71
    @punjabiuniversitygeteducat71 2 года назад

    air is so fresh looking

  • @Shivam94malhotra
    @Shivam94malhotra 9 месяцев назад

    Bhai mujhe chahiye jmin

  • @DerrickBalke-j2c
    @DerrickBalke-j2c 2 месяца назад

    Burnice Estate

  • @pek1240
    @pek1240 2 года назад

    yar hai ta punjab ch hi na la lao kis kol paisse haige oh din doorr nahi jad eh rate vi nahi labhne makhian da kam vadia ho sakda ethe ja nursery lai ethe paida karke baki areay ch sale kitte ja sakde ideas hor vi ban sakde ne 20 25 kille da farm homestay vagera vi ban sakda

  • @ramkrishankatoch1892
    @ramkrishankatoch1892 2 года назад

    Location aadftrdd keemat tree Jo bhj lanr ne zut sakde sadak testr maluk theja yhermbu trees di sell Karn fa vyore te valur sab kuchh dadya Karo tar kunee gaj da Killa

    • @Gundasw
      @Gundasw Год назад

      Pehla salea likna sikh la fer comment kari samajh lagdi ne ke likhya

  • @BartholomewLisa-v8g
    @BartholomewLisa-v8g 3 месяца назад

    Lyric Knoll

  • @JoseHall-t5d
    @JoseHall-t5d 2 месяца назад

    Walsh Hills

  • @SandeepSingh-bb4io
    @SandeepSingh-bb4io 2 года назад +3

    O na dso..lok Canada..chd den gye

  • @amarjeetsinghjohal2050
    @amarjeetsinghjohal2050 2 года назад

    Very good ji

  • @parmindersingh7714
    @parmindersingh7714 Год назад

    Hoshiarpur d kise bhra n ,mera nl adh t sfeda ,poplar tree lgon ,mnu msg kro

  • @amarjeetgurbachanlal892
    @amarjeetgurbachanlal892 2 года назад +1

    👍👍🙏🙏

  • @Srdarjiirepairs
    @Srdarjiirepairs 2 года назад

    08 no wala mob no tuhade pind chalda hona?

  • @SandeepRana-yx5em
    @SandeepRana-yx5em Год назад

    Bai idda da kuch bhi nhi aa is dissit vich sabh fake aaa

  • @balrajsandhu8084
    @balrajsandhu8084 Год назад

    Pani are nahi dita .

  • @guri009bajwa1
    @guri009bajwa1 2 года назад +2

    Jungle hi Khareed lende sara

  • @royalblue3214
    @royalblue3214 2 года назад +1

    ਕਾਕਾ ਬੈਅ ਲੈਣਾ ਠੇਕੇ ਤੇ ਨੀ