ਪੁਲਿਸ ਮੁਲਾਜ਼ਮ ਨਾਲ 16 ਲੱਖ ਦੀ Canada 🇨🇦 ਤੋ ਆਏ ਇਕ ਫ਼ੋਨ ਨਾਲ ਵੱਜੀ ਠੱਗੀ 🥵! Iphon dene ka Kia wadha

Поделиться
HTML-код
  • Опубликовано: 9 июн 2024
  • ਪੁਲਿਸ ਮੁਲਾਜ਼ਮ ਨਾਲ 16 ਲੱਖ ਦੀ Canada 🇨🇦 ਤੋ ਆਏ ਇਕ ਫ਼ੋਨ ਨਾਲ ਵੱਜੀ ਠੱਗੀ 🥵! Iphon dene ka Kia wadha

Комментарии • 371

  • @KulwinderSingh-yy6ng
    @KulwinderSingh-yy6ng 24 дня назад +46

    ਮੈਨੂੰ ਵੀ ਫੋਨ ਆਇਆ ਸੀ, ਓਹਨੇ ਕਿਹਾ ਪਸ਼ਾਨੋ, ਮੈਂ ਕਿਹਾ ਠੱਗ , ਉਹ ਹਸ ਪਿਆ

    • @Rupblogars
      @Rupblogars  24 дня назад +13

      So nice of you
      Me thoda msg pin kr reya

    • @kulvinderhanjraguri7225
      @kulvinderhanjraguri7225 14 дней назад +1

      ​@@Rupblogars😊

    • @HarpreetKaur-re5bn
      @HarpreetKaur-re5bn 13 дней назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @kisankaur4459
      @kisankaur4459 11 дней назад

      hahaha

  • @gurpalsingh5609
    @gurpalsingh5609 29 дней назад +15

    ਸਾਬਾਸੇ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @gurarpansingh3475
    @gurarpansingh3475 29 дней назад +24

    ਬਹੁਤ ਵਧੀਆ ਪੁੱਤ ਲੋਕਾਂ ਨੂੰ ਜਾਗਰੁਕ ਕਰਨਾ

  • @exploremann
    @exploremann 28 дней назад +15

    ਇੱਕ ਤੇ ਤੁਹਾਡਾ ਬੋਲਣ ਦਾ ਢੰਗ ਬਹੁਤ ਹੀ ਵਧੀਆ ਹੈ

  • @navindersingh4275
    @navindersingh4275 26 дней назад +8

    ਬਹੁਤ ਵਧੀਆ ਪੂਰੀ ਸਮਝ ਨਾਲ ਵੀਡੀਓ ਤਿਆਰ ਕੀਤੀ। ਧੰਨਵਾਦ

  • @khushwindersingh7570
    @khushwindersingh7570 25 дней назад +9

    ਮੈਨੂ ਵੀ ਫੋਨ ਆਇਆ ਸੀ. ਪਰ ਬਚ ਗਿਆ ਸੀ।ਜਾਣਕਾਰੀ ਧਨਵਾਦ

  • @tarsemsinghtarsam1731
    @tarsemsinghtarsam1731 29 дней назад +6

    ਬਹੁਤ ਵਧੀਆ ਜਾਣਕਾਰੀ ਦੇਣ ਵਾਸਤੇ ਧੰਨਵਾਦ

  • @sarbjeetkaur2816
    @sarbjeetkaur2816 Месяц назад +10

    ਬਹੁਤ ਵਧੀਆ information 🙏

  • @user-ql6kc9fb9y
    @user-ql6kc9fb9y 28 дней назад +26

    ਭਾਜੀ ਪਾਕਿਸਤਾਨੀ ਆ ਜਿਹੜਾ ਕਹਿੰਦਾ ਮਸਲਾ/ਮਸਾਇਲ ਬਣ ਸਕਦਾ।

  • @user-uw8fq7oq9d
    @user-uw8fq7oq9d 29 дней назад +12

    ❤ ਬਹੁਤ ਜ਼ਿਆਦਾ ਵਧੀਆ ਕੀਤਾ ਹੈ ਵੀਰ ਜੀ ਵਿਡੀਓ ਬਣਾ ਕੇ ਸਾਰੀਆਂ ਦੇ ਸਾਹਮਣੇ ਲਿਆ ਕੇ ਆਏ ਹੋ ਜੀ ਤੁਹਾਡੀ ਵਿਡੀਓ ਵੇਖਣ ਨਾਲ ਠੱਗ ਲੋਕਾਂ ਦਾ ਚਿਹਰਾ ਨੰਗਾ ਕੀਤਾ ਹੈ ਤੇ ਇਹਨਾਂ ਠੱਗਾ ਦੀਆਂ ਗੱਲਾਂ ਵਿੱਚ ਆ ਕੇ ਭੋਲੇ ਵਾਲੇ ਲੋਕ ਆ ਜਾਂਦੇ ਹਨ, ਤੇ ਆਪਣੀ ਹੱਕ ਦੀ ਕਮਾਈ ਠੱਗੀ ਲਵਾ ਲੈਂਦੇ ਹਨ ਬਹੁਤ ਲੋਕ ਜਾਗਰੂਕ ਹੋਣ ਗੇ ਵਿਡੀਓ ਵੇਖ ਬਹੁਤ ਬਹੁਤ ਧੰਨਵਾਦ ਵੀਰ ਜੀ ❤

  • @manojsood5685
    @manojsood5685 29 дней назад +4

    ਬਹੁਤ ਵਧੀਆ ਢੰਗ ਨਾਲ ਵਿਖਿਆਨ ਕੀਤਾ ਧੰਨਵਾਦ ਜੀ

  • @SatteSatte-iz4fy
    @SatteSatte-iz4fy 8 дней назад +1

    ਬਹੁਤ ਵਧੀਆ ਵੀਰ ਜੀ ਤੁਸੀਂ ਲੋਕਾਂ ਨੂੰ ਇਸ ਬਾਰੇ ਦੱਸਿਆ

  • @HarpreetKaur-dm4cs
    @HarpreetKaur-dm4cs Месяц назад +12

    ਸਤਿ ਸ੍ਰੀ ਆਕਾਲ ਵੀਰ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ ❤❤

    • @SinghBh-mu8wv
      @SinghBh-mu8wv 29 дней назад +1

      ਗੁਰੂ ਪਾਤਸ਼ਾਹ ਤੁਹਾਡੀ ਸੋਚ ਵਿੱਚ ਵਾਧਾ ਕਰਨ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਹੋ ਗਈ ਮੈਂ ਸੰਗਰੂਰ ਤੋਂ ਬੋਲ ਰਿਹਾ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ

    • @gurveer.singh.grewal.3361
      @gurveer.singh.grewal.3361 25 дней назад +1

      ​@@SinghBh-mu8wvਫਿਰ ਕੂਮੈਟ ਕਿਵੇਂ ਲਿਖਿਆਂ ਜੇ ਦਿਖਾਈਂ ਨਹੀਂ ਦਿੰਦਾਂ ਸਾਲਾਂ ਬੇਵਕੂਫ਼ ਇਨਸਾਨ

  • @Muskanmuskan-ek4bx
    @Muskanmuskan-ek4bx Месяц назад +3

    Bhai ji sabhi ko ese samjhane ke liye aapka bahut bahut dhanyawad parampita paramata aapko sda khush rekhe

  • @surinderkaur8867
    @surinderkaur8867 12 дней назад +2

    ਇੱਹ ਪਾਕਸਤਾਨੀ ਮੁਸਲਮ ਹੈ ਲੋਕਾ ਨੂੰ ਬਹੁਤ phone ਔਦੇ ਹੈ

  • @iqbalbrar6977
    @iqbalbrar6977 27 дней назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ

  • @rajindersharma3788
    @rajindersharma3788 28 дней назад +5

    ਬਹੁਤ ਹੀ ਵਧੀਆ ਗਾਈਡ ਕੀਤਾ ਹੈ ਜੀ ਲਗੇ ਰਹੋ😂

  • @sukhjitpal6793
    @sukhjitpal6793 28 дней назад +5

    Bahut vadhia lagga, very good message

  • @harjitgill5019
    @harjitgill5019 7 дней назад +2

    very nice brother

  • @livi952
    @livi952 29 дней назад +3

    Very good Bhaio ge

  • @Patialatimes123
    @Patialatimes123 26 дней назад +3

    ਬਹੁਤ ਲਾਜਵਾਬ ਵੀਡੀਓ ਬਣਾਈ ਵੀਰ।

  • @Jaswinderkaur-hq5ss
    @Jaswinderkaur-hq5ss 26 дней назад +1

    Bohat ਵਧੀਆ ਕੰਮ ਕੀਤਾ ਵੀਰ ਜੀ

  • @surjitsingy5100
    @surjitsingy5100 28 дней назад +2

    Bohat vadia kam veer Waheguru tenu cahddi kla vich rakhe ❤❤❤❤❤

  • @jeetsingh3172
    @jeetsingh3172 23 дня назад +5

    Bai g eh banda Canada to nhi Pakistan to call karde ne eh ek aap to call karde ne jisto fon number hor kise country da show karda..ehna de gal karn de tareeke ton saaf pta chal reha ki eh pakkistni aa..bas abi ehna thagg loka to bach k raho eh bande di khoon paseene ki kmaayi ek minute vich lutt lende ne....so bai g khyaal rakhya karo

  • @HarvinderSingh-qc2tl
    @HarvinderSingh-qc2tl 4 дня назад +1

    Thnkuu veer information dan laayi ji

  • @princesandhu-zc1yg
    @princesandhu-zc1yg 19 дней назад +1

    nice video thinks Ji waheguru ji kirpa krn ji

  • @tarsemmannp5499
    @tarsemmannp5499 Месяц назад +6

    ਇਹ ਪਾਕਿਸਤਾਨੀ ਆ ਞੀਰ ਜਦੌ ਕਹਿੰਦਾ ok ਹੌ ਗਿਆ ਆਪਣਾ ਪੰਜਾਬੀ ਇਹ ਗੱਲ ਨਹੀ ਕਹਿੰਦਾ ਆਪਾ ok ਕਹਿ ਦਿੰਨੇ ਆ ਞੀਰ ਸੌਡਾ ਗੱਲ ਕਰਨ ਦਾ ਢੰਗ ਬਹੁਤ ਞਧੀਆ ਸੀ ਞੀਰ ❤❤❤❤❤❤❤❤❤❤❤❤❤❤watching from Edmonton alta Canada 🇨🇦 ji 🙏

  • @darshankumarlaleana383
    @darshankumarlaleana383 28 дней назад +5

    ਮੇਰੇ ਪਿਡ ਚੋਂ ਵੀ ਠੱਗੀ ਮਾਰੀ ਬਹੁਤ ਬਹੁਤ ਰਕਮ ❤

  • @PUNJABIMOTOVLOGGER
    @PUNJABIMOTOVLOGGER 26 дней назад +3

    ਏਦਾਂ ਦੀ ਵੀਡੀਓ ਯੂਟਿਊਬ ਹਿਸਟਰੀ ਵਿੱਚ ਪਹਿਲੀ ਵਾਰ ਬਣੀ ਆ 👍👍👍

    • @SatpalSingh-ms3hq
      @SatpalSingh-ms3hq 23 дня назад

      . ਬਹੁਤ ਵਧੀਆ ਜੀ ਧੰਨਵਾਦ।❤

  • @nainanaina2742
    @nainanaina2742 28 дней назад +1

    Boht hi wadia veer ji

  • @RandhirSingh-tk8vi
    @RandhirSingh-tk8vi 27 дней назад +14

    ਬਥੇਰੇ ਲੋਕ ਹੈਗੇ ਜਿਹ੍ੜੇ ਇਨ੍ਹਾਂ ਠੱਗਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਹਨ।ਬਚੋ ਭਾਈ।

  • @vijaykumaryadav5818
    @vijaykumaryadav5818 4 дня назад +1

    Thanks brother 🌹✌

  • @sukhasandhusukha9981
    @sukhasandhusukha9981 28 дней назад +6

    ਬਾਈ ਇਹ ਤਾ ਬਹੁਤ ਪੁਰਾਣਾ ਠੱਗ ਆ ਪਾਕਿਸਤਾਨ ਦਾ

  • @RajinderSingh-pz8dt
    @RajinderSingh-pz8dt 28 дней назад +4

    ਇਹਦੇ ਤੇ ਪਰਚਾ ਦਰਜ ਕਰਵਾਉ

  • @HarjeetKaur-dz4py
    @HarjeetKaur-dz4py 29 дней назад +4

    ,ਭਾਜੀ। ਸਾਨੂੰ। ਵੀ। ਅਇਆ ਸੀ ਫੋਨ ਅਸੀ। ਬਚ ਗਏ

  • @JaswinderSingh-lt6gp
    @JaswinderSingh-lt6gp 16 дней назад +1

    U r great paaji

  • @parveenpatial8630
    @parveenpatial8630 18 дней назад +1

    Brother,Well done.
    This Video Shall very helpful for others

  • @baljitkaur6940
    @baljitkaur6940 16 дней назад +2

    Thanks bhaji for this beneficial video

  • @user-zb9jh4ic4n
    @user-zb9jh4ic4n Месяц назад +1

    Thank you for information

  • @surindersharma9935
    @surindersharma9935 29 дней назад +2

    thank you for information

  • @bhagwantsingh6495
    @bhagwantsingh6495 25 дней назад +1

    Pa ji bahut vadiya video.

  • @SinghPargat-te7fo
    @SinghPargat-te7fo 28 дней назад +1

    Veer g your are best man in world

  • @Jagga-oy2hd
    @Jagga-oy2hd 15 дней назад +1

    Pajji tuhada gal krn trika bahut vadiya

  • @ParamjitKaur-fj9zm
    @ParamjitKaur-fj9zm Месяц назад +4

    Waheguru ji

  • @user-ub4yg3fc8e
    @user-ub4yg3fc8e 28 дней назад +3

    Very good Bro g 😂

  • @ParvinderSingh-ve8bo
    @ParvinderSingh-ve8bo 28 дней назад +1

    ❤❤❤❤ main Changi trah pahchanda ehdi boli bhaji ❤❤❤❤ very nice job 👍❤❤❤❤

  • @ashoksinghmattu8055
    @ashoksinghmattu8055 15 дней назад +1

    Very good vir ji 🙏 👍

  • @PardeepPardeep-uj6yb
    @PardeepPardeep-uj6yb 29 дней назад +3

    Very very very good

  • @baljotsinghghuman9900
    @baljotsinghghuman9900 26 дней назад +2

    Very good vir ji

  • @Gurcharnsingh-jt9vs
    @Gurcharnsingh-jt9vs Месяц назад +2

    bohet wadya information veer pind vich apna mata pita jada tar padya likha ne ahh lok ohna nal frood karda ahh tusi video bna k dusya bohet danwad veer tuhada.

  • @asdysabhi1
    @asdysabhi1 11 дней назад +2

    ਮਸਲਾ ਨਾ ਬਣ ਜਾਏ ਇਹੀ ਸਮਜੋ ਆਪਣੇ ਪੰਜਾਬ ਚ ਕੋਈ ਮਸਲਾ ਨਹੀਂ ਬੋਲਦਾ ਪਾਕਿਸਤਾਨੀ ਲੋਗ ਬੋਲਦੇ ਨੇ

  • @satpalsingh9533
    @satpalsingh9533 13 дней назад +1

    Bahut badya recording kete tusi thank you u r very grateful police karamchari ❤

  • @sukhpalhunjan8353
    @sukhpalhunjan8353 28 дней назад +1

    Very good message

  • @balwinderrajput937
    @balwinderrajput937 Месяц назад +4

    veer ji aa sab pakistni mile hoya nall sade punjabi v hai mai ena diya gll tou andaja lya kiyoki mai vi kuwait vich aa manu v es tra de bhut phn aye veer ji tusi bhut vadeya km kiya loka nu samgaun de lai ....aap ji da bhut bhut dhnwad ji ....🙏🏼🙏🏼🙏🏼🙏🏼🙏🏼🙏🏼🙏🏼

    • @Rupblogars
      @Rupblogars  Месяц назад

      V v thanks ji

    • @dimplesharma6120
      @dimplesharma6120 26 дней назад +1

      Shi kiha kihde pannu vrghe Punjab nu khalistan bnon lye Punjab de loka to leke Punjab ch passe vandh riha Punjab de loka nu ਪੜਕਾਦੇ ohna nu payment estra lutde😮😅

  • @mohindersingh7838
    @mohindersingh7838 Месяц назад +3

    WELDON Welgood Welsaid.....Beta ji.Bahot Wadhia Trap Lagaia hae AP ji ne....Bilkul Sahi kar rahe ho....Eh sab Frod wale bande han.....M.S.H.kong.....Bahot wadhia Jaankari ditti hae beta ji.....Waheguru charrdi Kala bakhshe App ji noo.....

  • @satpalsingh8770
    @satpalsingh8770 Месяц назад +1

    ਬਹੁਤ ਵਧੀਆ ਭਾ

  • @rakeshraswanta1312
    @rakeshraswanta1312 28 дней назад +3

    ਸਾਨੂੰ ਵੀ ਆਉਂਦੇ ਨੇ ਬੁੱਧੂ ਈ ਐ ਜਿਹੜਾ ਠਗੀ ਮਰਵਾ ਲੈਂਦਾ

  • @omarora8630
    @omarora8630 27 дней назад +1

    Very nice veer ji God bless you brother

  • @NeelamKashyap-oi4pg
    @NeelamKashyap-oi4pg 13 дней назад +1

    Hahaha😂😂😂😂😂 nice veer g

  • @Mandeepvlogs76
    @Mandeepvlogs76 Месяц назад +2

    Good information sir tnx g 👍

  • @gurcharanbrar3029
    @gurcharanbrar3029 14 дней назад +1

    Good message

  • @harwinderlotta718
    @harwinderlotta718 29 дней назад +1

    Manu v aaya c yaar tu veer shi bol rha h 100%❤❤❤❤❤❤❤❤

  • @sunnygrewal5911
    @sunnygrewal5911 26 дней назад +4

    Good job but Bai ji tohada account closed hai 12 saal tho tuse aap dussya fair closed account da dabit card kive chal peya, jis de nall tuse Gpay banaya ah gall samajh nahi ai ? Je account band karwa ta si atm kive chal peya, a jo frod wale Pakistan tho han,

    • @Rupblogars
      @Rupblogars  26 дней назад +1

      Pehla police dept. di pay sbi wich ondi se 2012 Tak
      Os to baad hdfc wich ho gi
      Sbi use ne keeta 12 sala da

    • @sunnygrewal5911
      @sunnygrewal5911 26 дней назад +1

      @@Rupblogars veer ji RBI di guideline Ansar je koi banda account uge nahi karda bank account closed kar dindi hai dobara kyc karke account open hunda main hunne google te surch karya hai tohada case alag houga , main Germany 🇩🇪 citizen ya mera brother Punjab pulice vich ssp hai , mare chacha ji ptc phillour vich dsp san hunn retire han te hunn Italy appne munde koll rahnde han dig dogra si chacha ji onna nall hunde san , god bless you lokan nu aware karde raho. Waheguru ji ka khalsa waheguru ji ki fateh 🙏

  • @ManjinderKaur-nl5xq
    @ManjinderKaur-nl5xq Месяц назад +2

    Good. Information. Veer. Ji

  • @mandeepkaurjattana2412
    @mandeepkaurjattana2412 27 дней назад +1

    Interesting video

  • @user-es5fc7fn3h
    @user-es5fc7fn3h 23 дня назад +1

    Very nice bro

  • @AnitaSharma-zt9wr
    @AnitaSharma-zt9wr Месяц назад +1

    Good information veer ji

  • @SurinderKaur-sx8cy
    @SurinderKaur-sx8cy Месяц назад +1

    Thanks putter 🎉🎉

  • @ParminderKaur-gy3zg
    @ParminderKaur-gy3zg 15 дней назад +1

    Thanks bhaji

  • @JaswinderSingh-lt6gp
    @JaswinderSingh-lt6gp 16 дней назад +1

    U good man yaar

  • @mewasingh3980
    @mewasingh3980 11 дней назад +1

    ਬਾਈ ਜੀ ਨੇ ਚੰਗਾ ਰੰਗ ਬੰਨ੍ਹਿਆ

  • @malkitsingh4117
    @malkitsingh4117 27 дней назад +2

    ਬਹੁਤ ਮਾੜੀ ਗੱਲ ਹੈ ਜਾ ਤਾਂ ਇਹ ਜਿਸ ਬੰਦੇ ਨੂੰ ਭੇਜਦਾ ਉਸ ਨੂੰ ਬਲਾ ਕਿ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਾ ਉਸ ਬੰਦੇ ਨੂੰ ਪੈਸੇ ਦੇਣ ਲਈ ਹਾ ਕੀਤੀ ਜਾਂਦੀ ਜਿਥੇ ਮਿਲਦਾ ਉਸ ਜਗ੍ਹਾ ਤੋਂ ਗਿਰਫ਼ਤਾਰ ਕੀਤਾ ਜਾਂਦਾ ਇਹ ਗਰੋਹ ਗਿਰਫ਼ਤਾਰ ਕੀਤਾ ਜਾ ਸਕਦਾ ਸੀ

    • @Rupblogars
      @Rupblogars  26 дней назад

      Next time
      Ik moka ditta hale

  • @creativeimpulse8515
    @creativeimpulse8515 23 дня назад +1

    Great job

  • @harwinderkaur6278
    @harwinderkaur6278 Месяц назад +1

    🙏😆😆😆👌👌👌👌 well done Bhaji 💐

  • @ParvinderSingh-ve8bo
    @ParvinderSingh-ve8bo 28 дней назад +2

    ❤❤❤❤ bhaji eh vi Pakistani a 100%❤❤❤❤

  • @UshaDeviiii
    @UshaDeviiii 10 дней назад +1

    Thank you for this information.

  • @SukhwinderSingh-jj1vj
    @SukhwinderSingh-jj1vj Месяц назад +2

    Good
    Information veerjl
    😅😮

  • @avtarsingh1141
    @avtarsingh1141 10 дней назад +1

    Nice information vir ji thanks

  • @baljindersinghbarnala2555
    @baljindersinghbarnala2555 13 дней назад +1

    ਸੁਲਤਾਨ ਪੁਰ ਵਗੈਰਾ ਕਿਤੋਂ ਦਾ ਨਹੀਂ ਇਹ, ਪਾਕਿਸਤਾਨ ਪੰਜਾਬ ਦਾ ਹੈ ਇਹ ਸਿੰਧ ਤੋ..ਮੈਂ ਕਰ ਲਿਆ ਸੀ ਇਸਤੋਂ ਪਤਾ, ਕਿਊਕਿ ਮੈਂ ਕਿਹਾ ਕਿ ਇਹ ਟਰਿੱਕ ਬੁਹਤ ਪੁਰਾਣੇ ਹੋ ਗਏ ਨੇ, ਤਹਾਨੂੰ ਮੈਂ ਆਨਲਾਈਨ ਠੱਗੀ ਦੇ ਨਵੇਂ ਟਰਿੱਕ ਦਸੁਗਾ..
    ਫਿਰ ਉਸਨੇ ਨਾਲ ਸਾਰੀ ਗੱਲ ਹੋਈ

  • @SurinderKaur-sx8cy
    @SurinderKaur-sx8cy Месяц назад +2

    Very 2 good Information 🎉🎉

  • @user-ge3nd7xc4m
    @user-ge3nd7xc4m Месяц назад +5

    Look like he is from pakistan

  • @balrajsingh-pd3rm
    @balrajsingh-pd3rm 28 дней назад +2

    Ok ho giya theek ho giya ih lehnde Punjab valiya di pronounciation hai Chad de Walia di only ok ji

  • @user-dh1hz1fr3m
    @user-dh1hz1fr3m 21 день назад +1

    Good👍

  • @bahadertonsa5816
    @bahadertonsa5816 28 дней назад +2

    Good sir g

  • @randeepsingh7315
    @randeepsingh7315 11 дней назад +2

    ਵੀਰ ਜੀ ਪਾਕਿਸਤਾਨ ਦਾ ਇਹ ਇਹਨੇ (ਮਸਲਾ)ਸਬਦ ਬਹੁਤ ਵਾਰੀ ਵਰਤਿਆ ਇਹ ਪਾਕਿਸਤਾਨੀ ਪੰਜਾਬ ਦੀ ਆਮ ਬੋਲਚਾਲ ਦਾ ਸਬਦ ਹੈ ਜੀ

  • @rajwantmangat4724
    @rajwantmangat4724 15 дней назад +1

    V good

  • @Indo_farm-wale
    @Indo_farm-wale 25 дней назад +2

    Yaad krade rahna chahi da. Ena Di Gallan da ....canter push liya kri sida kithe a. Nai eh Pakistani hunde aa

  • @preet_closet01
    @preet_closet01 Месяц назад +3

    Sade kol aeya c kehnde v thoda munda oothe police ne fd leya te 80 hzar pa dvo fer aasi duje phone toh apne munde nu call kiti te pta lga v eh fraud aa and South side da number c te Bombay de dig di photo lggi c

  • @shingararam5133
    @shingararam5133 Месяц назад +1

    Very good ji

  • @user-bw8lq6qp4o
    @user-bw8lq6qp4o 20 дней назад +1

    Bai Ji je ehe samjake loka nu lutan toh bacha lea

  • @goldysandhu4630
    @goldysandhu4630 28 дней назад +2

    Bayi ji sachi dassa aneka hi video payia ne youtube facebook te a thaga nal gal kardia diya loka dia par jo tusi gal kiti main kadi pahila poori video ni dekhi par tuhadi ajj poori video dekhi main te subscribe vi kar lia channel bahut sohni video bnayi tusi jionde vasde raho ji

  • @jazzkaur4355
    @jazzkaur4355 Месяц назад +1

    Veer ji

  • @baljitkaur6940
    @baljitkaur6940 16 дней назад +1

    Ehojhian fake calls ajj Kal sareya nu e aa rhian ne mainu v boht vaar ayi aa fake call.lok v alert ho chukke ne hun tan.

  • @user-wx8lr5so2r
    @user-wx8lr5so2r 28 дней назад +1

    Thank you beta

  • @preet_closet01
    @preet_closet01 Месяц назад +4

    Sade kol v aeya c

  • @JagtarSingh-zp5ji
    @JagtarSingh-zp5ji 16 дней назад +1

    Okay 👍

  • @1tuhitu
    @1tuhitu 29 дней назад +4

    He is from Lahore Pakistan. You are wrong here when you said that they have some compulsions. They are thug , period.

  • @U-ser-0701
    @U-ser-0701 Месяц назад +1

    Menu v aia c phn jdo me india c 2-3 year pehla

  • @JagdevSingh-pt4ce
    @JagdevSingh-pt4ce 15 дней назад +1

    Menu v ph. Aaa c per menu ta gal batt ta Pata Lagg giaa c ji

  • @user-oo7pd7xl6z
    @user-oo7pd7xl6z 3 дня назад +1

    Eh bai Pakistan punjab to aa ehna nu tinn ni bolna ayunda eh traih bolde ne mtlab 3 nu eh apaa bolde koi cheez chaidi aa eh bolde aa koi saih chahida a 😂😂