ਚਾਹ ਵਾਲੀ ਕੁੜੀ ਨੇ ਮਾਂ ਦੇ ਕਹਿਣ ਤੇ ਚਾੜਤਾ ਚੰਨ | ਪੱਤਰਕਾਰਾਂ ਨੂੰ ਹੀ ਕਰਤਾ ਬਦਨਾਮ ।Viral Punjabi Girl

Поделиться
HTML-код
  • Опубликовано: 10 июл 2024
  • ਚਾਹ ਵਾਲੀ ਕੁੜੀ ਨੇ ਮਾਂ ਦੇ ਕਹਿਣ ਤੇ ਚਾੜਤਾ ਚੰਨ | ਪੱਤਰਕਾਰਾਂ ਨੂੰ ਹੀ ਕਰਤਾ ਬਦਨਾਮ ।Viral Punjabi Girl
    #viral #viralvideo #viralpunjabinews #viralgirl

Комментарии • 2,2 тыс.

  • @dharmsingh6139
    @dharmsingh6139 20 дней назад +124

    ਪਹਿਲਾਂ ਤਾਂ ਚਾਹ ਵਾਲੇ ਨੇ ਦੇਸ਼ ਵੇਚ ਦਿੱਤਾ
    ਆ ਚਾਹ ਵਾਲੀ ਨੇ ਤਾਂ ਹੱਦ ਹੀ ਕਰ ਦਿੱਤੀ

    • @NanakRecords08
      @NanakRecords08 19 дней назад +4

      Ha😅😅😅😅😅

    • @money.sharma
      @money.sharma 19 дней назад +8

      ਬਹੁਤ ਤੇਜ਼ ਆ ਕੁੜੀ। ਬਚ ਕੇ ਰਹਿਣਾ ਚਾਹੀਦਾ ਇਹੋ ਜਿਹੇ ਇਨਸਾਨਾਂ ਤੋਂ।

    • @damanuppal9667
      @damanuppal9667 19 дней назад +4

      😂😂😂😂😂😂😂true

    • @PunjabivideoPunjabivideo-mv4ob
      @PunjabivideoPunjabivideo-mv4ob 19 дней назад +1

      😂😂😂

    • @JohnCena-fy5pb
      @JohnCena-fy5pb 18 дней назад +1

      ਬਿਲਕੁਲ ਸਹੀ

  • @harwindergill5322
    @harwindergill5322 19 дней назад +55

    ਮੇਰੀ ਬੇਟੀ ਦੀ ਉਮਰ 7 ਸਾਲ ਦੀ ਆ ਉਹ ਬਹੁਤ ਹੀ ਮਾਸੂਮ ਜਿਹੀ ਬੱਚੀ ਆ ਓਸ ਨੂੰ ਮੇਰੇ ਨਾਲ ਖੇਡਣ ਤੋਂ ਬਿਨਾ ਕੁਸ਼ ਵੀ ਨਹੀਂ ਪਸੰਦ ਪਰ ਇਹ ਕੁੜੀ 4 ਸਾਲ ਦੀ ਉਮਰ ਵਿੱਚ ਹੀ ਪਿਉ ਬਾਰੇ ਸਭ ਕੁੱਝ ਜਾਣ ਗਈ ਸਾਰੀ ਮਾਂ ਦੀ ਚਕ ਆ ਵੈਰੀ ਸ਼ੇਮ

    • @user-sy9ep3yx7e
      @user-sy9ep3yx7e 19 дней назад

      Aahi tan gall aa yaar onu ki samajh thi us time onu Jo sikhaya gaya ohi bolta ona ne..Galt kyu bolna appa coments vich yaar..je a kurri ne kujj karlya fer sarre cmtns aale khush hona ge

  • @user-gu7no4pc8o
    @user-gu7no4pc8o 20 дней назад +43

    100% ਝੂਠ ਬੋਲਦੀ ਆ ਇਹ ਆਪਣੇ-ਆਪ ਨੂੰ ਆਪਣੇ ਪਿਓ ਦੀ ਧੀ ਹੀ ਨਹੀੰ ਮੰਨਦੀ ਬਾਕੀ ਸਭ ਸਮਝਦਾਰ ਹੋ

    • @Simrankour-1948
      @Simrankour-1948 17 дней назад +1

      Ohda piu lgda hor hona a ohdi ma ne dsiya hona ohnu 😅

    • @rajindersingh-st5dd
      @rajindersingh-st5dd 15 дней назад +4

      Bi ji ehe keh rahi ki oho Mera father nahi par ehe kudi usdi jameen kida mang rahi h

  • @mohansingh9988
    @mohansingh9988 19 дней назад +14

    ਇਹ ਮਾਂ ਧੀ। ਦੋਨੋਂ। ਗ਼ਲਤ ਹੈ ਜਿਨਾਂ ਨੇ ਮੰਦਤ ਕੀਤੀ ਹੈ ਉਹ ਸਾਰੇ ਵੀਰ ਬਾਪਸ ਲੳ

  • @gurpreetwarring6780
    @gurpreetwarring6780 20 дней назад +217

    ਜਿਓੰਦੇ ਪਿਓ ਨੂੰ ਮਾਰ ਤਾ ਦਰ ਫਿਟੇ ਮੂੰਹ ਇਹਦਾ

  • @nirmalsinghbajwa8708
    @nirmalsinghbajwa8708 20 дней назад +55

    ਕੁੜੀ ਦਾ ਮੂੰਹ ਵੇਖਣ ਵਾਲਾ ਹੁਣ 😂😂😂 ਪਹਿਲਾਂ ਖੁੱਛ ਬੜੀ ਸੀ ਹੁਣ ਬੁਥਾ ਦੇਖੋ ਆਫਰੀ ਪੲਈ ਪੋਲ ਖੁੱਲ੍ਹ ਗਈ

    • @jashansidhu4925
      @jashansidhu4925 19 дней назад +4

      ਭਰਾ ਜੀ ਗੱਲ ਤੁਹਾਡੀ ਬਿਲਕੁਲ ਠੀਕ ਹ ਪਹਿਲਾਂ ਕੁੜੀ ਖੁਸ਼ ਸੀ ਵੀ ਲੋਕਾਂ ਨੂੰ ਮੈਂ ਬੁੱਧੂ ਬਣਾ ਲਿਆ ਹੁਣ ਜਦੋਂ ਇਹਦਾ ਭੇਤ ਖੁੱਲ ਗਿਆ ਹੁਣ ਇਹਦੀ ਬੂਥੀ ਵੇਖੋ ਕਿਵੇਂ ਹ ਘਾਬਰ ਗਈ

    • @cmhappy170
      @cmhappy170 19 дней назад

      😂😂

    • @user-kr3ob2js8f
      @user-kr3ob2js8f 18 дней назад

      Fb vidwan ho tusi

    • @user-kr3ob2js8f
      @user-kr3ob2js8f 18 дней назад

      ​@jashansidhu4925dhan ho ap fb vidwan ji

    • @bindrasaabitaly1383
      @bindrasaabitaly1383 16 дней назад

      ਬਿਲ ਕੁਲ ਠੀਕ ਕਿਆ ਜੀ ਉਹਦਾ ਰੰਗ ਹੀ ਉੱਡ ਗਿਆ

  • @DavinderSingh-wf3re
    @DavinderSingh-wf3re 20 дней назад +21

    ਇਹ ਉਹੀ ਬਿਲੇ ਦੀ ਔਲਾਦ ਹੈ ਜਿਸਨੂੰ ਬਿਲਾ ਬਿਲਾ ਕਹਿੰਦੇ ਸੀ।ਕੁੜੀ ਦੀ ਅੱਖ ਭੀ ਬਿਲੀ ਹੈ।ਲੋ ਜੀ ਬਣ ਗਿਆ ਬਿੱਲਾ ਬ੍ਰਾਂਡ

  • @RanjeetsinghRanasandhu
    @RanjeetsinghRanasandhu 19 дней назад +10

    ਏ ਵਿੱਰੇ ਮਾਂ ਧੀ ਹੀ ਗ਼ਲਤ ਨੇ ਪਿਓ ਸਹੀ ਆ ਜਿੱਸ ਦੀ ਸਾਰਾ ਪਿੰਡ ਗਵਾਹੀ ਭਰਦਾ ਪਿਆ ਮੱਨੇ ਵਿੱਰ ਜੀ ਇੱਸ ਕੋਲੋ ਸਾਰੇ ਪੈਸੇ ਵਾਪਸ ਲਵੋ ਕਿਸੇ ਹੋਰ ਗਰੀਬ ਦੀ ਮਦਦ ਕਰ ਦੇਵੋ ਏ ਚਵਲਾ ਨੇ ਦੋਵੇ ਮਾਂ ਧੀ

  • @harpinderkaur1469
    @harpinderkaur1469 20 дней назад +39

    ਦੋਵੇ ਮਾਵਾ ਧੀਆਂ ਗਲਤ ਨੇ ਪੈਸੇ ਵੀ ਲੋਕ ਐਦਾ ਦੀਆ ਚਵਲਾ ਨੂੰ ਦਿੰਦੇ ਆ

    • @jarmejasinghbrar9111
      @jarmejasinghbrar9111 19 дней назад +2

      @harpinderkaur1469 ji ਬਹੁਤ ਬਦਤਮੀਜ਼ ਕੁੜੀ ਹੈ ਵਿਡੀਉ ਵਿਚ ਇੱਕ ਦੋ ਥਾਵਾਂ ਤੇ ਪੱਤਰਕਾਰ ਸਾਬ ਜੀ ਨੂੰ ਕਿੰਨਾ ਰੁਖਾਂ ਅਤੇ ਬਦਤਮੀਜ਼ੀ ਨਾਲ ਬੋਲੀ ਹੈ, ਪਿੰਡ ਵਾਲਿਆਂ ਬਾਰੇ ਕਹਿੰਦੀ ਭਾਵੇਂ ਸਾਰਾ ਪਿੰਡ ਆਜੇ ਮੇਰਾ ਮੂੰਹ ਬੰਦ ਨਹੀਂ ਕਰਵਾ ਸਕਦਾ ਇਹ ਦੀ ਬੋਲਚਾਲ ਤੋਂ ਪਤਾ ਲੱਗ ਰਿਹਾ ਹੈ ਕੁੜੀ ਸ਼ਰੀਫ਼ ਹੈ ਜਾ ਗੁੰਡੀ

    • @harpinderkaur1469
      @harpinderkaur1469 19 дней назад +1

      @@jarmejasinghbrar9111 ਗੁੰਡੀ ਰੰਨ ਪਰਧਾਨ ਬਣਾ ਤੀ ਮੰਨੇ ਨੇ ਲੱਖ ਰੁਪਏ ਦੇ ਕੇ

    • @harpinderkaur1469
      @harpinderkaur1469 19 дней назад +1

      @@jarmejasinghbrar9111 ਮੈਨੰ ੂ ਤੇ ਮੰਨੇ ਦੀ ਨੀਚ ਚ ਵੀ ਫਰਕ ਲਗਦਾ ਗਲਤ ਲਗਦਾ ਉਹ ਬੰਦਾ

  • @user-nt5oy8js9h
    @user-nt5oy8js9h 20 дней назад +310

    ਕੁੜੀ ਦੇ ਲੱਛਣ ਨਹੀਂ ਠੀਕ ਮੰਨਾ ਸਾਹਿਬ ਆਪਣਾ ਇਕ ਲੱਖ ਰੁਪਏ ਵਾਪਸ ਲਓਗੇ ਇਹਦੇ ਕੋਲੋਂ

  • @Peer997
    @Peer997 19 дней назад +13

    ਜੇ ਮੇਰੀ ਗੱਲ ਦਾ ਕਿਸੇ ਨੂੰ ਗੁੱਸਾ ਲੱਗੇ ਤਾਂ ਮਾਫ ਕਰਨਾ
    ਜੇ ਬੰਦੇ ਦੇ ਰੋਕੇ ਤੋਂ ਨਾ ਰੁੱਕੇ ਤਾਂ ਫਿਰ ਕੁੱਟ ਹੀ ਪੈਣੀ ਆ ਇਹੀ ਕੁੱਟਣ ਦਾ ਕਾਰਣ ਲੱਗਦਾ ਬਾਕੀ ਸਾਰੇ ਸਮਝ ਹੀ ਗਏ ਹੋਵੇ
    ਕੁੜੀ ਦੀ ਮਾਂ ਤੋਂ ਪੁਛਲੋ ਕੁੜੀ ਦਾ ਪਿਉ ਕੌਣ ਆ
    ਕੁੜੀਏ ਅਕਲ ਤਾਂ ਤੈਨੂੰ ਅਜੇ ਵੀ ਨਹੀਂ ਆਈ ਓਹਦੋਂ ਕੀ ਸਮਝ ਹੋਊ ਪਾਣੀ ਨੂੰ ਮਮ ਕਹਿਣ ਵਾਲੀ ਏ ਅਕੇ ਅਨਾਰ ਦੇ ਛਿਲਕੇ ਤੋਂ ਡਿੱਗ ਗਈ
    ਪਰ ਇਹਦੇ ਚ ਕੁੜੀ ਦਾ ਕਸੂਰ ਨੀ ਓਹਨੂੰ ਜਿਵੇਂ ਜਿਵੇਂ ਕਿਹਾ ਓਹਦਾ ਬੋਲੀ ਜਾਂਦੀ ਆ
    ਇਹਨਾ ਨੂੰ ਪੈਸੇ ਦੇਣੇ ਬੰਦ ਕਰੋ ਕੰਮ ਕਰਕੇ ਖਾ ਤੇ ਰਹੇ ਆ ਪੈਸੇ ਕੀ ਦਿੱਤੇ ਇਹ ਤਾਂ ਪੈਰ ਹੀ ਛੱਡ ਗਈ ਅਕੇ view ਲੈਣੇ ਆ ਇਹਨਾਂ views ਕਰਕੇ ਪੈਸੇ ਮਿਲੇ ਆ
    ਚਾਰ ਪੈਸੇ ਕੀ ਮਿਲੇ

  • @asttydydydgfxfxyfufug3798
    @asttydydydgfxfxyfufug3798 17 дней назад +6

    ਜਦੋਂ ਕੁੱੜੀ ਅਪਣੇ ਪਿਓ ਨੂੰ ਇੰਨਾ ਗੱਲਤ ਬੋਲਦੀ ਹੈ ਮਾਂ ਦੀ ਗੱਲਤ ਸ਼ਿਕਸ਼ਾ ਨੇ ਕੁੜੀ ਵਿਗਾੜ ਦਿੱਤੀ

  • @sukhwindersidhu9105
    @sukhwindersidhu9105 20 дней назад +56

    ਵੀਰ ਜੀ ਜਦੋਂ ਇਹ ਪਿਉ ਨੂੰ ਪਿਉ ਹੀ ਨਹੀਂ ਮੰਨਦੀ ਫਿਰ ਇਹ ਜ਼ਮੀਨ ਦੀ ਮਾਲਕ ਕਿਵੇਂ ਬਣਦੀ ਹੈ।

  • @ranjitkaur7295
    @ranjitkaur7295 20 дней назад +61

    ਪੱਤਰਕਾਰ..ਦਾ ਦੀਮਾਗ ਬਹੁਤ ਵਧੀਆ ... ਮੈਂ ਸਲਾਮ ਕਰਦਾ ਦਿਲ ਤੋਂ..

  • @Mannatmanpreet9
    @Mannatmanpreet9 18 дней назад +5

    ਇਹ ਕਹਿ ਰਹੀ ਆ ਕੇ ਮੈ 17 ਸਾਲ ਦੀ ਆ ਕਿ 2008 ਚ ਅਸੀਂ ਘਰ ਛੱਡਿਆ ਤੇ ਫੇਰ ਇਹ ਕਹਿੰਦੀ ਆ ਕਿ 2007 ਚ ਮੈ ਦੋ ਸਾਲ ਦੀ ਸੀ ਐਡੇ ਛੋਟੇ ਬੰਦੇ ਨੂੰ ਕੀ ਪਤਾ ਕਿ ਪਿਓ ਦੀਆਂ ਅੱਖਾਂ ਲਾਲ ਕ ਯਾ ਪੀਲੀਆ ਇਹ ਕੁੜੀ ਮਨਘੜਤ ਕਹਾਣੀਆਂ ਸੁਣਾ ਰਹੀ ਆ ਇਸਦੀ ਪੁਖਤਾ ਜਾਂਚ ਕੀਤੀ ਜਾਵੇ ਝੂਠ ਤੋਂ ਪਰਦਾ ਚੱਕਿਆ ਜਾਵੇ

  • @Avreen_Kaur9824
    @Avreen_Kaur9824 19 дней назад +9

    ਈਗੋ ਬਹੁਤ ਕੁੜੀ ‘ਚ ਬੋਲੀ ਤੋਂ ਪਤਾ ਲੱਗ ਰਿਹਾ ਪਰਵਰਿਸ਼ ਦਾ । ਕੁੜੀ ਚਾਰ ਪੈਸੇ ਆਉਣ ਨਾਲ ਆਫਰ ਗੀ । ਕੁੜੀ ਬਿਲਕੁਲ ਮਾਂ ਦੀ ਬੋਲੀ ਬੋਲਦੀ ਆ ਤੇ ਮਾਂ ਦਾ ਉਹ ਹਾਲ ਆ , ਜਵਾਨੀ ਵਿੱਚ ਲੁੱਟੇ ਬਾਣੀਏ , ਹੁਣ ਰੱਬ ਦੀ ਭਗਤਣੀ ਹੋਈ । ਰੱਬ ਨੂੰ ਟੱਬ ਦੱਸਦੀਆ ਮਾਂ -ਧੀ । ਪਿਉ ਕਦੀ ਵੀ ਬੱਚਿਆ ਦਾ ਮਾੜਾ ਨਹੀਂ ਸੋਚ ਸਕਦਾ ।

  • @Gur879gaming
    @Gur879gaming 20 дней назад +196

    ਬੋਲਣ ਦੀ ਅਕਲ ਨੀਂ ਇਸ ਲੜਕੀ ਨੂੰ।

  • @HarwinderSingh-yy3co
    @HarwinderSingh-yy3co 20 дней назад +149

    ਸਾਰਾ ਕਸੂਰ ਇਹ ਦੀ ਮਾ ਦਾ ਹੈ

  • @AvtarSingh-tf8mn
    @AvtarSingh-tf8mn 20 дней назад +40

    ਜੇ ਪੰਜਾਬ ਦੀ ਧੀ ਹੁੰਦੀ ਤਾਂ ਸਿਰ ਤੇ ਟੋਪੀ ਪਾਉਂਦੀ ਪੰਜਾਬ ਦੇ ਲੋਕੋ ਸੋਚ ਸਮਝ ਕੇ ਪੈਸੇ ਪਾਓ। ਇਹਨਾਂ ਚਲਾਕ ਲੋਕਾਂ ਤੋਂ ਬਚੋ।

    • @user-kr3ob2js8f
      @user-kr3ob2js8f 18 дней назад +2

      Veer ji tusi kine paise dite daso

    • @RajAujlaRaj
      @RajAujlaRaj 14 дней назад

      ​@@user-kr3ob2js8ftu sarya nu puci jda kine pee dete tu ki lena dena bhai

  • @gurcharnsingh2777
    @gurcharnsingh2777 19 дней назад +11

    ਵੀਰੋ ਇਸਦੀ ਦਾਦੀ ਜੋ ਵਿਚਾਰੀ ਮੰਜੀ ਤੇ ਬੈਠੀ ਹੈ ਤੇ ਇਸ ਲੜਕੀ ਦਾ ਪਿਤਾ ਰੋਟੀ ਬਣਾ ਕੇ ਖਵਾ ਰਿਹਾ ਹੈ, ਮਦਦ ਅਸਲ ਵਿੱਚ ਉਨ੍ਹਾਂ ਦੀ ਕਰਨਾ ਚਾਹਦੀ ਹੈ।

  • @jaskaranbrar1697
    @jaskaranbrar1697 20 дней назад +277

    ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ ਮਾਂ ਨੇ ਕਿੰਨੀ ਪੱਟੀ ਪੜ੍ਹਾਈ ਹੋਈ ਆ ਤੁਸੀਂ ਇਸ ਕੁੜੀ ਨੂੰ ਪੈਸੇ ਦੇ ਕੇ ਪਿਉਂ ਤੋਂ ਦੂਰ ਕਰ ਰਹੇ ਹੋ ਇਸ ਨੂੰ ਪੈਸੇ ਦੇਣੇ ਬੰਦ ਕਰੋ

    • @bindersidhu1092
      @bindersidhu1092 20 дней назад +7

      right 👍

    • @jigardeep3590
      @jigardeep3590 20 дней назад +4

      ਗਲਤ ਕੁਮੈਟ ਨਾਕਰੋ ਸਾਡੇ ਪਿੰਡ ਵਿੱਚ ਰਹੀ ਸਿਲਾਈ ਕਰਦੀ ਸੀ ਬਹੁਤ ਮਿਹਨਤ ਕਰਦੀ ਸੀ

    • @manjeetsinghlakhian6672
      @manjeetsinghlakhian6672 19 дней назад +3

      ​@@jigardeep3590😂 tere vargya nlo odr cmnt aa rhe tere ik hi cmnt aa spot ch tu pta ni hona v kon aa

    • @ManjitSingh-f9s
      @ManjitSingh-f9s 19 дней назад

      Good

  • @RajKumari-rj6zr
    @RajKumari-rj6zr 20 дней назад +222

    ਇਸਨੂੰ ਪੁੱਛੋ ਕਿ ਜੇਕਰ ਉਹ ਤੇਰਾ ਪਿਉ ਨਹੀਂ ਤਾਂ ਤੂੰ ਉਪਰੋਂ ਡਿੱਗੀ ਸੀ ਜਾਂ ਕੋਈ ਹੋਰ ਹੈ ਤੇਰਾ ਬਾਪ?

    • @CharanjitSingh-ws3se
      @CharanjitSingh-ws3se 20 дней назад +20

      ਓਹ ਗੁਰਸਿੱਖ ਤਾਂ ਬਾਈ ਜੀ ਕਹਿੰਦਾ ਹੈ ਕਿ ਇਸ ਜਨਾਨੀ ਦੇ ਨਾਜਾਇਜ਼ ਸਬੰਧ ਸਨ ਫ਼ੇਰ ਕੁੜੀ ਸੱਚ ਬੋਲ ਰਹੀ ਹੈ ਕਿ ਉਹ ਇਸ ਖੱਚ ਦਾ ਪਿਓ ਨਹੀਂ ਹੈ ਬਾਈ ਜੀ

    • @BalvirKaur-iw1bt
      @BalvirKaur-iw1bt 20 дней назад +11

      Google to download kiti aa s di ma ne😂

    • @arshdeep7181
      @arshdeep7181 20 дней назад +1

      ​@@CharanjitSingh-ws3seright bro

    • @russelwiper3112
      @russelwiper3112 20 дней назад

      😂😂😂😂😂​@@BalvirKaur-iw1bt

    • @sarbjeetkaur8470
      @sarbjeetkaur8470 20 дней назад +4

      Ehi swaal m krn lg rhi c k j oh tera peo ni tn tu kitho ayi a chwale

  • @happyhappydhillon1916
    @happyhappydhillon1916 19 дней назад +9

    ਇਹਨੂੰ ਚਵਲ ਨੂੰ ਦੇਵੋਂ ਦੱਸ ਕਿਲੇ ਜ਼ਮੀਨ ਮਾ ਵਰਗੀ ਬਦਕਾਰ ਤੀਵੀਂ ਆ ਅਖੇ ਮੇਰਾ ਪਿਉਂ ਨਹੀਂ ਉਹ ਫਿਰ ਜ਼ਮੀਨ ਤੇਰੇ ਭਰਾ ਦੀ ਜ਼ਮੀਨ ਕਿਵੇਂ ਹੋਈ ਕੰਜ਼ਰੀ
    ਜ਼ਮੀਨ ਆਵਦੀ ਮਾਂ ਦੇ ਯਾਰ ਬਿੱਲੇ ਤੋਂ ਮੰਗੋ ਜਿਹੜਾ ਹੁਣ ਕਨੇਡਾ ਬੈਠਾ ਅੱਜਕਲ੍ਹ

  • @BalveerSingh-uq7oh
    @BalveerSingh-uq7oh 19 дней назад +6

    ਜੇਕਰ ਪਿਓ ਸੱਚਾ ਨਾ ਹੂੰਦਾ ਤਾਂ ਕੋਰਟ ਉਸ ਨੂੰ ਅਰੇਸ਼ਟ ਨਾ ਕਰਦੀ। ਵੀਰ ਜੀ ਇਹ ਸ਼ਰੇਆਮ ਖ਼ਸਮ ਕਰੀ ਫਿਰਦੀ ਉਹ ਵਿਚਾਰਾ ਮਾਰੇ ਨਾ ਤਾਂ ਕੀ ਕਰੇ। ਇਹਨਾਂ ਦੀ ਬਿਲਕੁਲ ਮਦਦ ਨਾ ਕਰੋ। ਇਹ ਮਾਂ ਤੇ ਇਸ ਖ਼ਸਮ ਕਰੀ ਬੈਠੀਆਂ, ਇਹ ਹਿੱਸਾ ਉਹਨਾਂ ਵਾਸਤੇ ਮੰਗਦੀਆਂ। ਇਹਨਾਂ ਨੂੰ ਤਾਂ ਪਿੰਡ ਦੇ ਬੰਦਿਆਂ ਦਾ ਪਤਾ ਵੀ ਨਹੀਂ।

  • @GurleenKaur-bg6jo
    @GurleenKaur-bg6jo 20 дней назад +59

    ਕੁੜੀ ਬਹੁਤ ਜਿ਼ਆਦਾ ਬੋਲਦੀ ਇਸ ਨੂੰ ਬਚਪਨ ਤੋ ਹੀ ਸਭ ਕੁੱਝ ਯਾਦ ਹੈ ਅਨਾਰ ਦੇ ਛਿਲਕੇ ਤੋ ਵੀ ਕੋਈ ਡਿਗ ਜਾਂਦਾ

  • @GoogleAccount-em7tf
    @GoogleAccount-em7tf 20 дней назад +119

    ਕੱਲ੍ਹ ਨੂੰ ਵਿਆਹ ਤੋਂ ਬਾਅਦ ਇਹ ਕੁੜੀ ਖਸਮ ਤੇ ਵੀ ਬਹੁਤ ਇਲਜ਼ਾਮ ਲਾਇਆ ਕਰੂ

    • @user-ve6jz8jx8p
      @user-ve6jz8jx8p 20 дней назад +5

      Hona e ni viah jida de lshn aa..hramn de

    • @sarbjeetkaur8470
      @sarbjeetkaur8470 20 дней назад +1

      Ryt

    • @user-hx4zy3mv7i
      @user-hx4zy3mv7i 19 дней назад +5

      ਐਕਟਿੰਗ ਤਾਂ ਹੁਣ ਘੈਂਟ ਆ ਤੇਰੀ ਪਰ ਸ਼ਰਮ ਦੀ ਘਾਟ ਐ

    • @guri197
      @guri197 18 дней назад

      Es nsl viah kon krwau😂😂😂😂

    • @user-jg6yp9vu5i
      @user-jg6yp9vu5i 17 дней назад

      ਨਿੱਕੇ ਹੁੰਦਿਆਂ ਤੋਂ ਜਿਹੜੀ ਗੱਲ ਘੋਲ ਘੁਪ ਕੇ ਦਿਮਾਗ ਚ ਪਾਈ ਜਾਵੇ ਜਦੋਂ ਆਪਾਂ ਜਵਾਨ ਹੋ ਜਾਾਂਗੇ ਆਪਾਂ ਤੇ ਉਹੀ ਗੱਲ ਮੰਨਣੀ ਹ ਇਸ ਕਰਕੇ ਕੁੜੀ ਦੀ ਕੋਈ ਗਲਤੀ ਨਹੀਂ ਗੀ ਜੋ ਇਹਦੇ ਦਿਮਾਗ ਚ ਪਾਇਆ ਗਿਆ ਉਹ ਬੋਲਦੀ ਤੇ ਤੁਹਾਡੇ ਗਾੜੀ ਵੀ ਮੇਰੀ ਬੇਨਤੀ ਪੱਤਰਕਾਰ ਸਾਹਿਬ ਗੱਲ ਦਾ ਖਹਿੜਾ ਛੱਡਿਆ ਜਾਵੇ 🙏

  • @AvS-g1t
    @AvS-g1t 19 дней назад +5

    ਜ਼ਹਿਰ ਤਾਂ ਬਾਪੂ ਆਪੇ ਹੀ ਲਗਣਾ, ਗੁਰਸਿੱਖ ਬੰਦਾ ਕਿਰਤ ਕਰਦਾ ਆਪਣੀ ਬਜ਼ੁਰਗ ਮਾਂ ਨੂੰ ਸੰਭਾਲਣਾ,ਬਾਕੀ ਅਣਖੀ ਬੰਦਾ ਕਿਸੇ ਦਾ ਮੁਹਤਾਜ ਨਹੀਂ ਹੁੰਦਾ, ਤੁਹਾਡੀ ਅਸਲੀਅਤ ਲੋਕਾਂ ਸਾਹਮਣੇ ਰੱਖ ਦਿੱਤੀ।
    ਬਾਕੀ ਪਰਮਾਤਮਾ ਕੁੜੀ ਨੂੰ ਸਮੱਤ ਬਖ਼ਸ਼ੇ ਕੇ ਝੂਠ ਬੋਲਣ ਨਾਲ ਤਰੱਕੀਆਂ ਨਹੀਂ ਹੁੰਦੀਆਂ,ਤਰੱਕੀ ਆਪਣੇ ਬਲਬੂਤੇ ਅਤੇ ਮਿਹਨਤ ਸਦਕੇ ਹੁੰਦੀ ਆ।

  • @JaswinderSingh-io7uo
    @JaswinderSingh-io7uo 16 дней назад +3

    ❤❤ ਇਸ ਕੁੜੀ ਦੇ ਨਾਨਕੇ ਦੀ ਵੀਡੀਓ ਬਣਾਉ❤❤❤

  • @captainsingh6721
    @captainsingh6721 20 дней назад +94

    ਕੁੜੀ ਬਹੁਤ ਜ਼ਯਾਦਾ ਗ਼ਲਤ ਆ,ਜਿੰਨੇ ਜਿੰਨੇ ਵੀ ਪੈਸੇ ਦਿੱਤੇ ਵਾਪਿਸ ਲਓ ਇਸਤੋਂ,420 ਦਾ ਪਰਚਾ ਵੀ ਪਾਓ

  • @user-gw5tb9bs4o
    @user-gw5tb9bs4o 20 дней назад +121

    ਇੱਕ ਪਾਸੇ ਕਹਿ ਰਹੀ ਆ ਓਹ ਮੇਰਾ ਪਿਓ ਨੀਂ
    ਫੇਰ ਜ਼ਮੀਨ ਘਰ ਦਾ ਹਿੱਸਾ ਕਿਹਤੋਂ ਮੰਗਦੀ ਆ
    ਕੋਈ ਦੀਨ ਧਰਮ ਨੀਂ ਇਹਨਾਂ ਦਾ

  • @user-hx4zy3mv7i
    @user-hx4zy3mv7i 19 дней назад +8

    ਜ਼ਮੀਨ ਤੁਹਾਡੀ ਕਿਵੇਂ ਹੋ ਗੲਈ, ਜਦੋਂ ਪਿਓ ਤੁਹਾਡਾ ਨਹੀਂ, ਤੁਹਾਨੂੰ ਇਕ ਇੰਚ ਵੀ ਨਾ ਦੇਵੇ,🙏

  • @adhan-pc7hi
    @adhan-pc7hi 20 дней назад +5

    ਜਿਸ ਤਰ੍ਹਾਂ ਇਹਦੀ ਮਾਂ ਦੇ ਨਾਜਾਇਜ਼ ਸੰਬੰਧ ਸੀ ਤਾਂ ਹੋ ਸਕਦਾ ਇਸਦਾ ਪਿਓ ਕੋਈ ਹੋਰ ਹੋਵੇ

  • @harpinderkaur1469
    @harpinderkaur1469 20 дней назад +46

    ਜੇ ਮਾਰ ਕੁੱਟ ਕੀਤੀ ਹੁੰਦੀ ਪੈਰ ਘਰ ਤੋ ਬਾਹਰ ਨਾ ਜਾਦੇ ਕਮੀ ਤੇ ਜੁਤੀਆ ਦੀ ਰਹਿ ਗੀ

  • @davygrup1717
    @davygrup1717 20 дней назад +16

    ਇਹਨੂੰ ਕਹਿੰਦੇ ਨੇ ਬਿੱਲੀ ਥੈਂਲਿਉਂ ਬਾਹਰ ਆਉਣੀਂ ,,,ਕੁੜੀਏ ਠਰੱਮਾਂ ਰੱਖਣਾ ਸੀ ਤੂੰ ਤਾਂ ਐਂਦਾਂ ਤੜਫੀ ਐਂ ਜਿਵੇਂ ਟਰਾਂਸਫਾਰਮਰ ਚੋਰੀਂ ਕਰਦੀ ਰੰਗੇ ਹੱਥ ਫੜੀਂ ਗਈ ਹੋਵੇ,,, ਹੁਣ ਲੱਖਾਂ ਕਰੋੜਾਂ ਆਉਦੇਂ ਰੁਕਦੇ ਦਿਖਦੇ ਤਾਂ ਮੱਛੀ ਵਾਂਗ ਤਵਫਣ ਲੱਗ ਪਈ ਤੇ ਪੱਤਰਕਾਰ ਨੂੰ ਮਾੜਾ ਕਹਿਣ ਲੱਗ ਪਈ ਪਹਿਲਾਂ ਇਹੋ ਪੱਤਰਕਾਰ ਵੀਰ ਚੰਗਾ ਲਗਦਾ ਸੀ ਹੁਣ ਇਕਦਮ ਮਾੜਾ ਹੋਗਿਆ, ਵਿਉਆਂ ਦੇ ਮੇਹਣੇ ਵੀ ਮਾਰਤੇ 😂😂

  • @RAJWINDER457
    @RAJWINDER457 19 дней назад +5

    ਅਜਕਲ ਮਸਹੂਰ ਹੋਣ ਵਾਸਤੇ ਲੋਕ ਕੁਝ ਵੀ ਕਰ ਸਕਦੇ ਏਦਾ ਦੀ ਇਕ ਹੋਰ ਸੀ ਬਰਗਰ ਵਾਲੀ ਰੋਜ ਲੜਾਈ ਕਰ ਕਰ ਕੇ ਮਸਹੂਰ ਹੋ ਗਈ ਸੀ

  • @adnanshah2962
    @adnanshah2962 19 дней назад +3

    ਕੁੜੀ ਮਾਂ ਨਾਲੋਂ ਦੱਸ ਕਦਮ ਅਗੇ ਜਾਵੇਗੀ

  • @user-xq8jw4pu2r
    @user-xq8jw4pu2r 20 дней назад +97

    ਹੁਣ ਇਹਦੀ ਸਕਲ ਵੀ ਭੈੜੀ ਲੱਗਦੀ ਆ

  • @paramjitkaur4159
    @paramjitkaur4159 20 дней назад +200

    ਜਿਸ ਤਰ੍ਹਾਂ ਦੀ ਮਾਂ ਉਸ ਤਰ੍ਹਾਂ ਦੀ ਧੀ , ਵਿਗੜੀ ਔਲਾਦ

    • @pavittarsingh6311
      @pavittarsingh6311 20 дней назад +16

      ਬੀਬੀ ਬਹੁਤ ਤੇਜ ਰਫਤਾਰ ਹੈ ਵੀਰ ਮੰਨਾ ਜੀ ਪੈਸੇ ਵਾਪਸ ਲੈਣੇ ਚਾਹੀਦੇ

    • @sukhwantkaur2962
      @sukhwantkaur2962 20 дней назад +6

      ਸਹੀ ਗਲ ਆ ਭੈਣੇ😢

    • @bindersidhu1092
      @bindersidhu1092 20 дней назад +3

      right 👍

  • @user-jw4bc2hd7w
    @user-jw4bc2hd7w 20 дней назад +4

    ਹੋ ਸਕਦਾ ਵਿਆਹ ਖਾਲਸਾ ਜੀ ਨਾਲ ਹੋਇਆ ਹੋਵੇ। ਬੱਚੇ ਕਿਸੇ ਹੋਰ ਦੇ ਹੋਣ। ਏਨਾ ਦਾ ਪਿਉ ਹੋਰ ਹੋਵੇ। ਖਾਲਸਾ ਜੀ ਨੇ ਕਿਹਾ ਹਰ ਹੋਰ ਨਮਾ ਖ,,,,,,,,,। ਕਰਦੀ ਸੀ ਮਾਫ ਕਰਨਾ। ਬਹੁਤ ਦੁੱਖ ਲੱਗੇਆ।

  • @asuszenfone9406
    @asuszenfone9406 19 дней назад +2

    ਸ਼ੰਨੋ ਇਦੀ ਮਾਂ ਪਹਿਲਾਂ 750 ਚ ਦਿੰਦੀ ਸੀ, ਰਈਏ ਚ,ਹੁਣ ਧੀ ਵੀ ਜਗਾੜ ਆ

  • @13youtuber
    @13youtuber 20 дней назад +72

    ਗ਼ਲਤ ਗੱਲ ਆ ਯਾਰ ਬਾਪੂ ਨੂੰ ਮਾੜਾ ਕਹੀ ਜਾਂਦੀ ਵੇਚਾਰਾ ਗੁਰਸਿੱਖ ਬੰਦਾ ਆ 😢

  • @Love_to_Humanity
    @Love_to_Humanity 20 дней назад +53

    ਅਸੀਂ ਇੰਨਾ ਕੁ ਜਾਣਦੇ ਹਾਂ ਕਿ ਕਿਸੇ ਨੂੰ ਪਹਿਚਾਨਣ ਵਿੱਚ ਪੰਜਾਬੀ ਗਲਤੀ ਕਰ ਸਕਦੇ ਨੇ । ਮੇਰੇ ਬਾਬੇ ਨਾਨਕ ਨੇ ਇਸ ਕੁੜੀ ਨੂੰ ਇੱਕ ਮੌਕਾ ਦਿੱਤਾ ਪਰ ਮਾੜੀ ਕਿਸਮਤ ਇਸ ਕੁੜੀ ਦੀ ਇਹ ਪੈਸਾ ਤੇ ਲੋਕਾਂ ਦਾ ਪਿਆਰ ਦੇਖਕੇ ਆਪਣਾ ਦਿਮਾਗ ਹਿਲਾ ਬੈਠੀ । ਸਾਡੀ ਤਾਂ ਪ੍ਰਮਾਤਮਾ ਅੱਗੇ ਹੁਣ ਵੀ ਅਰਦਾਸ ਹੈ ਕਿ ਇਸ ਮਾਂ ਧੀ ਨੂੰ ਸੁਮੱਤ ਬਖਸ਼ੇ

  • @jassijassi8736
    @jassijassi8736 20 дней назад +3

    ਪੱਤਰਕਾਰ ਵੀਰ ਕੀ ਸ਼ੋਕ ਨੇ ਤੁਹਾਡੇ
    ਮੇਰਾ ਸ਼ੋਕ ਅਾ ਅੈਕਟਿੰਗ ਦਾ ਹੈ ਤੇ ਮੈ ਅਾਪਣਾ ਅੋਡੀਸ਼ਨ ਦੇ ਚੁੱਕੀ ਹਾਂ ਜਿਸ ਚ ਮੈ ਅਾਪਣੇ ਪਿੳੁ ਦੀ ਮਾਂ ਭੈਣ ੲਿਕ ਕਿਤੀ ਤੇ ੳੁਸ ਦੀ ਫਿਸ ਵੀ ਮੈਨੂੰ ਅਾ ਚੁੱਕੀ ਅਾ ਤੇ ਹੁੱਣ ਪੱਤਰਕਾਰ ਜੀ ਤੁਸੀ ਮੈਨੂੰ ਵੱਡੀ ਫਿਲਮ ਦੇ ਡਰੈਕਟਰ ਨੂੰ ਮਿਲਾੳੁ ਤੇ ਫਿਲਮ ਚ ਕਲਹਿਣੀ ਧੀ ਦਾ ਰੋਲ ਮੈ ਬਹੁਤ ਖੂਬ ਨਿਭਾ ਸਕਦੀ ਹਾਂ ੳੁਹ ਤੁਸੀ ਵੇਖ ਸਕਦੀ ਹੁੱਣ ਤੁਸੀ ਮੇਰੇ ਟੈਲਟ ਵੇਖੋ ਨਾ ਮੈਨੂੰ ਦੋ ਸਾਲ ਦੀ ਮੈਮਰੀ ਕਿੰਨੀ ਤੇਜ਼ ਹੈ ਅਨਾਰ ਵੀ ਯਾਦ ਬੀਬੀ ਖੁਰਲੀ ਚ ਗਿਰੀ ੳੁਹ ਵੀ ਯਾਦ ਅਾ ਮੈ ਬਹੁਤ ਤੇਜ਼ ਅਾ ੲਿਕ ਦੀਦੀ ਵੜਾ ਪਾੳੁ ਵਾਲੀ ਤੇ ਦੂਜੀ ਚਾਹ ਵਾਲੀ ਵਾਹ ਜੀ ਨਾਲੇ ਮੰਮੀ ਦਸ ਦੇ ਪਹਿਲਾ ਮੇਰਾ ਨਾਨਾ ਕਹਿੜਾ ਫੇਰ ਨੰ ਲੈਕੇ ਗੱਲ ਕਰਾ ਦਿੰਦੀ ਹਾਂ ਜਿਸ ਨੇ ਮਦਦ ਕੀਤੀ ਹੁੱਣ ੳੁਸ ਨੂੰ ਕਹਿੰਦੇ ਤੁਸੀ ਵਿੳੂ ਖਾਣੇ ਅਾ ਅਾਹ ਅੋਕਾਤ ਅਾ ੲਿਸ ਦੀ ਜਿਸ ਨੇ ਮਦਦ ਕੀਤੀ ੳੁਸ ਦੀ ਮਾਂ ਭੈਣ ਹੀ ੲਿਕ ਕਰ ਦਿੱਤੀ 😂😂ਾਾ

  • @user-ps1ty5bi5g
    @user-ps1ty5bi5g 20 дней назад +4

    ਸਭ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਤੇਰੇ ਪਿਤਾ ਉਹਨਾਂ ਦੀ ਇਜ਼ਤ ਕਰ ਫੇਰ ਗੁਰੂ ਰਾਮਦਾਸ ਜੀ ਓਦੋਂ ਤੱਕ ਬਾਹ ਨਹੀਂ ਫੜਦੇ ਜਿਨ੍ਹਾਂ ਚਿਰ ਕੋਈ ਵੀ ਬੱਚਾ ਆਪਣੇ ਮਾਪਿਆਂ ਦੀ ਸੇਵਾ ਨੀ ਕਰਦੇ ਪਿਤਾ ਤੋ ਵੱਡਾ ਕਿੱਤੇ ਰੱਬ ਨੀ ਹੁੰਦਾ ਤੂੰ ਝੂਠ ਬੋਲ ਕੇ ਲੋਕਾਂ ਤੋਂ ਪੈਸਾ ਕੱਠਾਂ ਕਰ ਰਹੀ ਹਾਂ ਇੱਜ਼ਤ ਬਹੁਤ ਔਖੀ ਬਣਦੀ ਹੈ ਗਵਾ ਤਾਂ ਇਕ ਮਿੰਟ ਵਿਚ ਲੈ ਪਿਤਾ ਦਾ ਛਾਇਆ ਬਹੁਤ ਕਿਸ਼ਮਤ ਵਾਲੇ ਨੂੰ ਮਿਲਦਾ

  • @dspdhanveer2937
    @dspdhanveer2937 20 дней назад +97

    ਵੀਰ ਇਹ ਕੁੜੀ ਬਹੁਤ ਚੁਸਤ ਆ ਇਸ ਦੇ ਪੈਸੇ ਬੰਦ ਕਰੋ

  • @bhagsingh9035
    @bhagsingh9035 20 дней назад +237

    ਕੁੜੀ ਮਾਂ ਨਾਲੋਂ ਵੱਧ ਤੇਜ ਹੈ ਕੁੜੀ ਦਾ ਗੁੱਸਾ ਵੇਖੋ ।

    • @bindersidhu1092
      @bindersidhu1092 20 дней назад +7

      right sir 👍👍

    • @JASSIBATHINDA
      @JASSIBATHINDA 20 дней назад +10

      Eh kudi bhut tej aa maa bache 1passe ho gye aa te ohnu galt kehnde a mai video dekh rahi c te eh bar bar kehndi aa k o mera bapu nhi baki eh Sach b ho sakda k jis hisab nal maa ki krdi c os time kise hor di honi aa ta hi ewe boldi aa bs ehi gall aa sari plz ehna nu paise na dewo eh free da kha k ta ena boldi aa from Germany 🇩🇪

    • @gurwinderkaur6606
      @gurwinderkaur6606 20 дней назад +8

      Kdi kehndi 14 sal hogae a kdi kendi 16 sal hoge .jhooth de per nhi hunde

    • @gurwinderkaur6606
      @gurwinderkaur6606 20 дней назад +5

      Sara pind os bande di side te a je oh galt hunda te koi ik vi na kenda

    • @gurwinderkaur6606
      @gurwinderkaur6606 20 дней назад

      Tu 2 sal di si tu kida kehdi a k oh gatra lah k sonda si .dub k marja kutie kurie tu gur sikh bande nu badnam karn te tulli hoi a sirf pesse di khatr .fitte mooh tere .tenu kise nal vi gal karn di akl ni jo ma kehndi ohi boldi a .

  • @RAJWINDER457
    @RAJWINDER457 19 дней назад +2

    ਪੈਸਾ ਕਮਾੳੁਣ ਦਾ ਸੋਖਾ ਤਰੀਕਾ ਨਾਲ ਹੀ ਹਮਦਰਦੀ ਪਾੳੁਣ ਦਾ😂😂

  • @user-kk7jz7th3c
    @user-kk7jz7th3c 20 дней назад +115

    ਸੋਚ ਸੋਚ ਕੇ ਬੋਲ ਰਹੀ ਆ ਚਵਲ ਕੁੜੀ

  • @JaswantSingh-nk9ve
    @JaswantSingh-nk9ve 20 дней назад +193

    ਮੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਬਜੂਦ ਇਸ ਕੁੜੀ ਨੂੰ ਪੈਸੇ ਦੇ ਕੇ ਬਹੁਤ ਗਲਤ ਕੰਮ ਕਰ ਗਿਆ

    • @nirmalsinghbajwa8708
      @nirmalsinghbajwa8708 20 дней назад +16

      ਜਦ ਕਿ ਉਸ ਬਜ਼ੁਰਗ ਨੇ ਮੰਨੇ ਨੂੰ ਸਭ ਕੁਝ ਦੱਸ ਦਿੱਤਾ ਸੀ

    • @KarmjeetKaur-jy3li
      @KarmjeetKaur-jy3li 20 дней назад +3

      Yrr fir ki a ja dake gea

    • @davygrup1717
      @davygrup1717 20 дней назад

      ​@@nirmalsinghbajwa8708ਇਹੋ ਗੱਲ ਦਾ ਦੁੱਖ ਐ ਰਾਜਨੀਤਕ ਲੀਡਰਸ਼ਿਪ ਚੰਗਾ ਮਾੜਾ ਨਹੀ ਸਿਰਫ ਫੇਮਸ ਦੇ ਨਾਲ ਖੜਦੇ ਨੇ ਮੰਨੇ ਨੂੰ ਸਭ ਪਤਾ ਚਲ ਗਿਆ ਸੀ ਫਿਰ ਵੀ ਮੰਨਾ ਨੰਬਰ ਬਣਾਉਣ ਲਈ ਪੈਸੇ ਦੇਕੇ ਗਿਆ ਬੈਠਕੇ ਰੋਣ ਦਾ ਨਾਟਕ ਕਰਕੇ ਗਿਆ ,ਪੈਸਾ ਤਾਂ ਹੁਣ ਤੱਕ ਕਈ ਲੱਖ ਪਹੁੰਚ ਚੁਕਿਆ ਇਨਾ ਕੋਲ ਵੀਰ

    • @nikkumand1366
      @nikkumand1366 19 дней назад

      ਪਾੜੋ ਤੇ ਰਾਜ ਕਰੋ,,ਇਹ ਰਾਜਨੀਤੀ ਕਰਕੇ ਤਾਂ ਦੇਸ਼ ਦੇ ਟੋਟੇ ਹੋਏ, ਪੰਜਾਬ ਦੇ ਟੋਟੇ ਹੋਏ,,ਹੁਣ ਇਹ ਰਾਜਨੀਤਕ ਬੰਦੇ ਘਰਾਂ ਦੇ ਮਾਮਲਿਆਂ ਵਿਚ ਦਖਲ ਅੰਦਾਜੀ ਕਰਨ ਲੱਗ ਪਏ,, ਫਿਰ ਘਰਾਂ ਵਿੱਚ ਏਕਾ ਕਿਥੋਂ ਹੋਊ,, ਬਾਕੀ ਜਿਨ੍ਹਾਂ ਨੇ ਜਿਊਂਦੇ ਜੀਅ ਪਿਉ ਮਾਰਤਾ ਓ ਕਿੰਨੇ ਕ ਸਹੀ ਹੋਣਗੇ

    • @user-kr3ob2js8f
      @user-kr3ob2js8f 18 дней назад

      Is Punjab ch sirf ap sahi ho manna saab glt hoge
      Tusi kine paise dite is kudi nu dasi

  • @user-sx4jn5ui7w
    @user-sx4jn5ui7w 20 дней назад +2

    ਠਗਣੀ ਮਾਂਵਾਂ ਧੀਆਂ ਦੋਵੇਂ ਠਗਣੀਆਂ ਕੁੜੀ ਦੀ 6 ਇੰਚ ਦੀ ਜ਼ੁਬਾਨ ਅੱਗੇ ਇਹ ਵੀ ਨਹੀਵਸਦੀ

  • @dukhihirdamansamjaona1557
    @dukhihirdamansamjaona1557 20 дней назад +2

    ਅੱਜ ਸਾਨੂੰ ਬਹੁਤ ਲੋੜ ਅ ਮਦਦ ਦੀ ਪਰ ਕੋਈ ਨੀ ਕਰਦਾ ਜਿਹੜੇ ਪਾਖੰਡ ਕਰਕੇ ਵੀਡੀਓ ਬਣਾਉਣ ਦੇ ਅ ਲੋਕ ਉਨ੍ਹਾਂ ਦੀ ਮਦਦ ਕਰਦੇ ਅ ਅੱਜ ਸਾਨੂੰ ਬੱਚੇ ਦੇ ਅਪਰੇਸ਼ਨ ਲਈ ਮੱਦਦ ਚਾਹੀਦਾ ਹੈ ਕੋਈ ਨੀ ਕਰਦਾ ਵਾਹਿਗੁਰੂ ਜੀ ਮੈਂ ਬਿਲਕੁਲ ਝੂਠ ਨਹੀਂ ਬੋਲਦੇ

  • @surjitgill6411
    @surjitgill6411 20 дней назад +16

    ਕੁੜੀ ਬਹੁਤ ਤੇਜ਼ ਹੈ ਤਾਂ ਹੀ ਤੇ ਇੱਕ ਲੱਖ ਰੁਪਏ ਲੈ ਲਿਆ ਮੰਨੇ ਬਾਈ ਤੋਂ।

  • @PB49PIGEONCLUB
    @PB49PIGEONCLUB 20 дней назад +37

    ਇਹ ਬਹੁਤ ਜ਼ਿਆਦਾ ਤੇਜ਼ ਆ। ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਪਹਿਲਾਂ ਪੂਰੀ ਤਰ੍ਹਾਂ ਪਤਾ ਕਰ ਲਿਆ ਕਰੋ ਕਿ ਜਰੂਰਤ ਮੰਦ ਹੈ ਜਾ ਨਹੀ। ਇਹੋ ਜਿਹੇ ਲੋਕਾਂ ਤੇ ਪੁਲਿਸ ਕੇਸ ਹੋਣਾ ਚਾਹੀਦਾ।

  • @jasveersingh9275
    @jasveersingh9275 19 дней назад +2

    ਮੰਡਾ ਮੈਨੂੰ ਭੋਲਾ ਲਗਦਾ ਇਹ ਮਾਂ ਧੀ ਦਾ ਘਰ ਦਾ ਕੰਮ ਕਰਨ ਨੂੰ ਜੀ ਨਹੀ ਕਰਦਾ ਰੰਗ ਬਰੰਗਾ ਖਾਦੀਆ ਹੋਣੀਆ 🙏🙏

  • @Simu_23Noor10
    @Simu_23Noor10 19 дней назад +1

    ਕੁੜੀ ਬਹੁਤ ਗਲਤ ਬੋਲ ਰਹੀ ਇਸ ਤੋ ਸਾਰੇ ਪੈਸੇ ਵਾਪਿਸ ਲਵੇ ਜਾਵੇ 420 ਦਾ ਪਰਚਾ ਹੁਣਾ ਚਾਹੀਦਾ

  • @user-xq8jw4pu2r
    @user-xq8jw4pu2r 20 дней назад +110

    ਇਹ ਕਹਿੰਦੀ ਮੇਰੀ ਉਮਰ 17 ਸਾਲ ਹੈ। 16 ਸਾਲ ਹੋਗੇ ਸਾਨੂੰ ਘਰੋਂ ਕੱਢਿਆਂ ਨੂੰ। ਫੇਰ ਤਾਂ ਇਹ ਇੱਕ ਸਾਲ ਦੀ ਸੀ। ਇੰਨੀਆਂ ਗੱਲਾਂ ਇਹਦੇ ਕਿਵੇਂ ਯਾਦ ਨੇਂ

    • @sukhdeepdhindsa6157
      @sukhdeepdhindsa6157 20 дней назад +9

      ਦੋ ਸਾਲ ਦੀ ਅਨਾਰ ਛਿਲ ਸਕਦੀ ਹੈ ਤਾਂ ਸਾਰਾ ਕੁਝ ਹੀ ਕਰ ਸਕਦੀ ਹੈ 🍅🍅🍅

    • @davygrup1717
      @davygrup1717 20 дней назад

      ​@@sukhdeepdhindsa6157😂😂 ਆਹੋ ਅਨਾਰ 2 ਸਾਲ ਦੋ ਸਿਲਣ ਲੱਗ ਪਈ

    • @tanvirbuttar6506
      @tanvirbuttar6506 20 дней назад

      ਇਹਨਾਂ ਨੂੰ ਸੋਲ਼ਾਂ ਸਾਲ ਹੋਗੇ ਘਰੋ ਨਿਕਲ਼ਿਆ ਮਾਂ ਵੀ ਨਾਲ ਸੀ ਫਿਰ ਜਿਹੜਾ ਇਸਦਾ ਛੋਟਾ ਭਰਾ ਉਹ ਬਾਰਾਂ ਤੇਰਾਂ ਸਾਲਾਂ ਦਾ ਹੋਵੇਗਾ ਫਿਰ ਉਹ ਹਰਾਮ ਦਾ ਹੋਵੇਗਾ ਕਿਉਂਕਿ ਪਿਓ ਤਾਂ ਨਾਲ ਨਹੀਂ ਸੀ ਰਹਿੰਦਾ

    • @avisidhu252
      @avisidhu252 20 дней назад +4

      Chawalla mari jadi aa eho j lok aa jehde eho jya di help karn lag jade aa insta te follw kar lende aa jive koi vaddi star hove

    • @grewal4833
      @grewal4833 19 дней назад

      ​@@sukhdeepdhindsa61572 ਸਾਲ ਦੀ c ਸਾਰਾ kuch ਪਤਾ ਕੁੜੀ nu

  • @freefireprogamer9795
    @freefireprogamer9795 20 дней назад +140

    ਇਸਨੂੰ ਪੁੱਛਣਾ ਚਾਹੀਦਾ ਕਿ ਤੇਰਾ ਪਿਓ ਕਿਹੜਾ ਵਾ

  • @Jassmann5459
    @Jassmann5459 20 дней назад +3

    ਮਾ ਨੂੰ ਕਹਿ ਕੇ ਹੁਣ ਉਹਣਾ ਯਾਰਾ ਨੂੰ ਕਹਿ ਤੁਹਾਨੂੰ ਘਰ ਬਣਾ ਕੇ ਦੇਣ ਜਿਹਣਾ ਦਾ ਕਰਕੇ ਘਰ ਛੱਡ ਕੇ ਆਈ ਸੀ । ਅਕਲ ਅਜੇ ਵੀ ਨਹੀ ਆਈ ਜਵਾਨੀ ਢੱਲ ਜਾਣ ਤੇ ਯਾਰ ਵੀ ਛੱਡ ਗਾਏ । ਸਾਰੇ ਪਿੰਡ ਨੂੰ ਪਤਾ ਹੇ ਕੇ ਇਹ ਜਨਾਨੀ ਕੀ ਕੀ ਕਰਦੀ ਰਹੀ ਹੇ ।

  • @jagirsandhu6356
    @jagirsandhu6356 20 дней назад +20

    ਪੰਜ ਮਹੀਨੇ ਵਿੱਚ ਕੇਹੜੇ ਬੱਚਾ ਹੱਦਾ ਹੈ ਇਹ ਚੰਨ ਚਾੜੋ੍ਹ ਜੀ😊😊😊

    • @BootaSingh-hd4cm
      @BootaSingh-hd4cm 19 дней назад +3

      Kurri fukri bahut loka de paise nal amir banan lagi c shukra rab ne jaldl sun lai ma bhi galti manan nu tiar ni

    • @BootaSingh-hd4cm
      @BootaSingh-hd4cm 19 дней назад +1

      Jar larki b ma bargi lagdi

  • @lakhwinder3561
    @lakhwinder3561 20 дней назад +30

    ਇਹ ਕੁੜੀ ਬਹੁਤ ਲਾਲਚੀ ਹੈ ਪੈਸੇ ਖਾਤਰ ਆਪਣਾ ਪਿਉਂ ਜਿਉਂਦਾ ਹੀ ਮਾਰਤਾ

  • @dhalvindersingh6501
    @dhalvindersingh6501 20 дней назад +1

    1 .17 ਸਾਲ ਦੀ ਉਮਰ 16 ਸਾਲ ਘਰ ਛੱਡੇ ਨੂੰ ਇਹ ਚਵਲ ਆ
    2. ਇਹ ਗੱਲਾ ਸਾਇਡ ਤੇ ਰੱਖਦੀ ਆ
    ਇਸ ਦੀ ਮਾ ਨੇ ਪਿਊ ਨੂੰ ਸਾਇਡ ਤੇ ਰੱਖਿਆ
    3. ਸੱਚੀ ਗੱਲ ਇਹ ਹੈ ਇਸ ਦਾ ਪਿੰਊ ਸਾਰੀ ਰਾਤ ਰਾਖੀ ਰੱਖਦਾ ਸੀ ਇਹ ਖੰਡੂਰ ਸਹਿਬ ਕਿਸੇ ਨਾਲ ਰਹਿਦੀ ਰਹੀ ਉਸ ਨੇ ਛੱਡ ਦਿੱਤੀ

  • @mahi1lubana
    @mahi1lubana 20 дней назад +77

    ਮਾ ਸਿਰੇ ਦੀ ਚਵਲ ਜਨਾਨੀ ਆ ਅੱਗੇ ਓਦਾ ਦੇ ਧੀ।

  • @KulwinderSingh-iu7ox
    @KulwinderSingh-iu7ox 20 дней назад +56

    ਝੂਠੀ ਕਹਾਣੀ ਹੈ ਇਸ ਤੋਂ ਬਚ ਕੇ ਰਹੋ

  • @gurbindersingh5201
    @gurbindersingh5201 19 дней назад +2

    ਇਹ ਤਾ ਵਾਲੀ ਤੇਜ ਆ ਸੱਚੇ ਪਾਤਸ਼ਾਹ ਹੀ ਬਚਾਏ ਇਹਨਾ ਤੋ 😢😢😢

  • @kiranpalkaur9565
    @kiranpalkaur9565 20 дней назад +2

    ਗਲਤ ਕੰਮ ਨੂੰ ਸਹਾਰਾ ਨਾ ਦਿਓ ਕੁੜੀ ਬਹੁਤ ਜਿਆਦਾ ਤੇਜ ਹੈ ਜਵਾਨ ਦੇਖੋ ਕਿਵੇ ਚਲਦੀ ਹੈ ਨਹੀ ਤਾ ਇਹ ਵੀ ਰਿਵਾਜ਼ ਚਲ ਪੈਣਾ

  • @butasingh4752
    @butasingh4752 20 дней назад +9

    ਇਸ ਦੀ ਮਾ ਖਰਾਬ ਸੀ ਉਸਨੇ ਕਿਪਤਾ ਕਿਥੇ ਕਿਥੇ ਮਰਵਾਈ ਹੈ ਇਹ ਕੁੜੀ ਕੀ ਪਤਾ ਕਿਸ ਦਾ ਬੀ ਹੈ ਇਹ ਆਪਣੇ ਬਾਪ ਦੀ ਕਿਥੋ ਹੋ ਜਾਉ ਲੋਕ ਹਰਕੂ ਦੀ ਮਦਦ ਕਰਨ ਲੱਗ ਜਾਦੇ ਹੈ ਇਹਨਾ ਕੋਈ ਪੈਸੇ ਨਹੀ ਦੇਣੇ ਚਾਹਿਦੇ ਕੱਲ ਮੰਨਾ ਜੀ ਦੇ ਗਏ ਇਕ ਲੱਖ ਇਹਨਾ ਤੋ ਵਾਪਸ ਲਵੋ

  • @user-gw5tb9bs4o
    @user-gw5tb9bs4o 20 дней назад +137

    ਐਕਟਿੰਗ ਦਾ ਸੁਪਨਾ ਤਾਂ ਪੂਰਾ ਕਰ ਲਿਆ ਇਹਨੇ
    ਤੇ ਚੱਲ ਵੀ ਗਿਆ 😂😂😂😂😂😂😂😂😂😂😂😂😂😂😂

    • @Ghaintry
      @Ghaintry 20 дней назад +3

      😂😂

    • @sukhwantkaur2962
      @sukhwantkaur2962 20 дней назад +2

      😅😅

    • @ParamjeetKaur-qw1ne
      @ParamjeetKaur-qw1ne 20 дней назад +2

      hahaha

    • @arshdeep7181
      @arshdeep7181 20 дней назад +2

      😂😂😂😂😂😂😂

    • @russelwiper3112
      @russelwiper3112 20 дней назад

      ਕੁੜੀ ਦੇ ਬਾਪ ਦੀ ਇੰਟਰਵਿਊ ਦੇਖੀ ਗੁਰਸਿੱਖ ਬੰਦਾ ਕੋਈ ਨਸ਼ਾ ਨਹੀਂ ਕਰਦਾ ਸਾਰਾ ਪਿੰਡ ਅਗਵਾਈ ਦੇ ਰਿਹਾ ਮਾਵਾਂ ਧੀਆਂ ਨੇ ਵਿਚਾਰੇ ਨੂੰ ਵੈਰਾਗੀ ਬਣਾ ਦਿੱਤਾ

  • @HarpreetSingh-wp8yv
    @HarpreetSingh-wp8yv 18 дней назад +1

    ਆ ਕੁੜੀ ਦਾ ਤਾਂ ਰੱਬ ਈ ਰਾਖਾ ਆ

  • @kamaljitkaur6687
    @kamaljitkaur6687 19 дней назад +1

    ਕੁੜੀ ਸੱਚ ਦੱਸਦੀ ਹੈ ਕਿ ਆਪਣੇ ਦੀ ਹੈ ਹੀ ਨਹੀ

  • @satrajsingh7055
    @satrajsingh7055 20 дней назад +8

    ਐਕਟਿੰਗ ਬਹੁਤ ਸੋਹਣੀ ਕਰਦੀ ਏ ਤੂੰ,ਤੇਰਾ ਇਹ ਐਕਟਿੰਗ ਵਾਲਾ ਸੁਪਨਾ ਪੂਰਾ ਹੋ ਗਿਆ ਏ

  • @surjitgill2773
    @surjitgill2773 20 дней назад +70

    ਪਹਿਲਾਂ ਇਹ ਲੜਕੀ ਕਹਿੰਦੀ ਸੀ ਸਾਡੇ ਨਾਨਕੇ ਵੀ ਸਾਡੀ ਮੱਦਦ ਨਹੀਂ ਕਰਦੇ ਸੀ।ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ। ਇਸ ਨੂੰ ਪੈਸੇ ਦੇਣੇ ਨਹੀਂ ਚਾਹੀਦੇ। ਕੁੜੀ ਮਾਂ ਦੀ ਪੂਰੀ ਪੜਾਈ ਹੋਈ ਹੈ। ਬੁਢੀ ਸੱਸ ਨੂੰ ਇਸਦੀ ਮਾਂ ਨਹੀਂ ਸੰਭਾਲਦੀ ਤਾਂ ਹੀ ਇੰਨਾ ਦੀ ਨਹੀਂ ਬਣਦੀ। ਕੁੜੀ ਹੱਦੋਂ ਵੱਧ ਬੋਲਦੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ।

  • @sandeepkitech5442
    @sandeepkitech5442 19 дней назад +1

    Bibi ਬੌਂਦਲ ਗਈ ਹੁਣ ਸੱਚਾਈ ਬਾਹਰ ਆਈ ਹੁਣ ਵਿਊ ਲੈਣੇ ਦਸ ਰਹੀ … ਦੁੱਜੀ ਸਾਈਡ ਕਹਿ ਰੀ ਵੀ 2008 ਚ ਪਿੰਡ ਨੀ ਰਹਿ ਰਹੇ ਅਸੀ . ਪਹਿਲਾ ਇਕ ਇੰਟਰਵਿਊ ਚ ਕੁੜੀ ਨੇ ਕਿਆ ਸੀ ਵੀ 50000 ਖੋ ਲਿਆ ਸੀ ਪਿਉ ਨੇ ਹੁਣ ਮਾ ਕਹਿ ਰੀ ਵੀ 40000 ਖੋ ਲਿਆ.

  • @user-uq3xt2ev5y
    @user-uq3xt2ev5y 20 дней назад +42

    ਯਾਰ ਤੁਸੀਂ ਸਦਾਈਏ ਨੂੰ ਪੈਸੇ ਪਾਈ ਜਾਦੇ ਆ ਪਿਓ ਇਹਦਾ ਸਹੀ ਵਿਚਾਰਾ ਗੁਰਸਿੱਖ ਬੰਦਾ ਭਲਾ ਮਾਨਸ ਇਹਨੂੰ ਕਾਹਦੇ ਪੈਸੇ ਪਾਈ ਜਾਂਦੇ ਹੋ ਤੁਸੀਂ

  • @davygrup1717
    @davygrup1717 20 дней назад +7

    13:12 ਜੇ ਕਣਕ ਚੌਲ ਗੁੜ ਨਾਲ ਵੱਖ ਵੱਖ ਢੋਲ ਭਰੇ ਪਏ ਨੇ ਤਾਂ ਲੋਕਾਂ ਤੋਂ ਪੈਸੇਂ ਕਿਉਂ ਫੜ ਫੜ ਘਰ ਭਰਨ ਲੱਗੀ ਏਂ ਬੇਅਕਲ

  • @Ravinderjeetkaur-ov6fw
    @Ravinderjeetkaur-ov6fw 19 дней назад +1

    ਜੇਤੇਰਾ ਉਹ ਪਿਉ ਨਹੀਂ ਤਾਂ ਤੂੰ ਆਪਣੇ ਅਸਲੀ ਪਿਉ ਦਾ ਨਾਮ ਦੱਸਦੇ ਤੂੰ ਕੀਹਦੀ ਔਲਾਦ ਆਂ ਕੁੜੀ ਕਹਿੰਦੀ ਆ ਸਾਨੂੰ ਵੱਖ ਹੋਇਆ ਨੂੰ ਚੌਦਾਂ ਸਾਲ ਹੋਗੇ ਤੇ ਕਹਿੰਦੀ ਆ ਮੈਂ 18 ਸਾਲ ਦੀ ਆਂ ਤੁਸੀਂ ਸੋਚੋ ਚਾਰ ਸਾਲ ਦੇ ਬੱਚੇ ਨੂੰ ਕਿੰਨੀ ਕੁ ਕੁਟ ਮਾਰ ਹੋ ਸਕਦੀ ਆ ਤੇ ਕਿੰਨਾ ਕੁ ਯਾਦ ਰਹਿੰਦਾ ਵੱਡੇ ਹੋਏ ਨੂੰ ਕਿ ਮੈਨੂੰ ਕੁੱਟ ਪਈ ਸਾਫ ਪਤਾ ਲੱਗਦਾ ਮਾ ਨੇ ਪੜਾਇਆ ਜੋ ਪਾਅੜ ਪਾਅੜ ਬੋਲੀ ਜਾਂਦੀ ਆ ਬੇਡਰ ਕਿਸੇ ਥਾਂ ਦੀ

  • @GurpreetSingh-cq3ne
    @GurpreetSingh-cq3ne 19 дней назад +1

    ਏਦੇ ਪਿਓ ਦਾ ਲਗਦਾ ਏਦੀ ਮਾ ਨੂੰ ਵੀ ਨਹੀਂ ਪਤਾ ਹੋਣਾ ਕੋਣ ਸੀ ਕੰਮ ਹੀ ਏਦਾਂ ਦੇ ਕਰਦੀ ਰਹੀ ਪਹਿਲਾਂ ਘਰ ਖਰਾਬ ਕਰਕੇ ਕਿਸੇ ਦਾ ਆਪਣੀ ਏਸ ਪ੍ਰਸਤੀ ਲਈ

  • @Hipergeming1290
    @Hipergeming1290 20 дней назад +18

    ਕੁੜੀ ਥੋੜੇ ਦਿਨ ਪਹਿਲਾਂ ਤਾਂ ਐਨੀ ਮਾਸੂਮ ਬਣੀ ਹੋਈ ਸੀ ਪੈਸਾ ਹੱਥ ਵਿੱਚ ਆਉਣ ਲੱਗ ਜਾਣ ਪਹਿਲਾਂ ਵਾਲੀਆਂ ਗੱਲਾਂ ਵਿੱਚ ਤੇ ਹੁਣ ਦੀਆਂ ਗੱਲਾਂ ਵਿੱਚ ਬਹੁਤ ਫ਼ਰਕ ਹੈ ਜੀ ਹੁਣ ਦੇਖੋ ਨਖਰੇ ਖਰਚਾ ਏਥੇ ਹੀ ਬੰਦ ਹੋਣਾ ਚਾਹੀਦਾ ਹੈ ਜੀ ਕੁੜੀ ਬਹੁਤ ਤੇਜ਼ ਹੈ ਜੀ🙏🙏🙏🙏 ਤੁਸੀਂ ਸਿਰਫ ਉਹਨਾਂ ਦੀ ਮਦਦ ਕਰੋ ਜਿਹੜੇ ਮੇਰੇ ਵੀਰ ਭਾਈ ਜੀ ਮਦਦ ਕਰਦੇ ਨੇ🙏🙏🙏🙏🙏 ਹੱਥ ਜੋੜਕੇ ਬੇਨਤੀ ਹੈ ਕਿ ਸਿਰਫ਼ ਉਨ੍ਹਾਂ ਦੀ ਮਦਦ ਕਰੋ ਜਿਹਨਾਂ ਦੀ ਅੱਖਾਂ ਦੀ ਨਿਗਾਹ ਬਣਵਾਉ ਜੇ ਕੋਈ ਮੰਜੇ ਉੱਤੇ ਬਿਮਾਰੀ ਨਾਲ ਲੜ ਰਹੇ ਨੇ ਮੈਨੂੰ ਕੁੜੀ ਬਹੁਤ ਤੇਜ਼ ਹੈਂ ਜੀ

  • @NirmalSingh-qt5qi
    @NirmalSingh-qt5qi 20 дней назад +8

    ਜਦੋਂ ਜ਼ਨਾਨੀ ਗਲਤ ਹੋਜੇ ਬੱਚੇ ਆਪਣੇ ਆਪ ਗਲਤ ਹੋ ਜਾਂਦੇ ਨੇ

  • @Vickygill-bl3sx
    @Vickygill-bl3sx 20 дней назад +1

    ਜਦੋਂ ਤੇਰੀ ਮਾ ਦੇ ਲਸ਼ਨ ਠੀਕ ਨੀ ਸੀ ਤਾਂ ਉਸ ਦੇ ਤੇਰਾ ਬਾਪ ਹਾਰ ਪਾਉਂਦਾ ਕਿਦਾ ਦੀ ਗੱਲ ਕਰਦੀ ਬੋਲਦੀ ਅੱਖਾਂ ਲਾਲ ਰਹਿੰਦੀਆਂ ਵੀ ਆਪਣੀ ਦਾਦੀ ਤੇ ਪੀਓ ਦੀ ਜਦੋਂ ਸੇਵਾ ਕਰਨੀ ਸੀ ਉਦੋਂ ਇਹ ਵਿਓ ਲੈਂਦੀ ਫਿਰਦੀ ਆ

  • @charanjitkaur3566
    @charanjitkaur3566 20 дней назад +32

    ਕੁੜੀ ਟੋਪੀ ਨਹੀਂ ਸੀ ਲਾਉਂਦੀ ਪਤਰਕਾਰ ਦੇ ਸਵਾਲਾਂ ਤੋਂ ਬਾਦ ਟੋਪੀ ਲਾ ਲਈ

  • @tsgkarn4284
    @tsgkarn4284 20 дней назад +89

    ਮਾਂ ਦਾ ਕੀਤਾ ਕਰਾਇਆ ਬਾਕੀ ਬਾਪ ਜਿੰਨਾ ਵੀ ਮਰਜੀ ਗ਼ਲਤ ਹੋਵੇ ਔਲਾਦ ਨੂੰ ਚਾਹੀਦਾ ਕਦੇ ਵੀ ਗ਼ਲਤ ਨਹੀ ਬੋਲਣਾ ਚਾਹੀਦਾ

  • @Mrmontix
    @Mrmontix 20 дней назад +1

    ਜਿਸ ਤਰ੍ਹਾਂ ਦੀ ਮਾਂ ਉਸੇ ਤਰ੍ਹਾਂ ਦੀ ਧੀਂ ਇਹ ਅੰਗ੍ਰੇਜ਼ੀ ਵੀ ਬਹੁਤ ਬੋਲਦੀ ਹੋਰ ਚੈਨਲਾਂ ਤੇ ਵੀ ਇਹ ਦੋਵੇਂ ਸੱਚੀਆਂ ਹੋ ਰਹੀਆਂ ਨੇ ਜੇ ਮਾਂ ਨੀਂ ਚੰਗੀ ਧੀਂ ਕਿਥੋਂ ਚੰਗੀ ਹੋਉ ਆਪਣੇ ਪਿਉਂ ਦੀ ਬਦਖੋਹੀ ਕਰਕੇ ਇੰਸਟਾਗ੍ਰਾਮ ਤੇ ਰੀਲਾ ਪਾਅ ਪਾਅ ਕੇ ਲੋਕਾਂ ਨੂੰ ਦੱਸਿਆ ਜੇ ਇੰਨਾ ਚਿਰ ਕੱਢ ਲਿਆ ਹੁਣ ਚੇਤਾ ਆਇਆ ਲੋਕਾਂ ਦੀ ਸੰਪਤੀ ਲੈਣ ਦਾ ਇਹ ਦੋਵੇਂ ਮਾਂ ਧੀ ਭੋਲੇ ਭਾਲੇ ਲੋਕਾਂ ਨੂੰ ਛੁਦਾਈ ਬਣਾ ਕੇ ਪੈਸੇ ਠੱਗ ਰਹੀਆਂ ਨੇ ਦਾਨ ਦੇਣ ਦਾ ਉਥੇ ਫ਼ਾਇਦਾ ਜਿਥੇ ਸਹੀ ਹੋਵੇ ਇਹ ਲੋਕਾਂ ਕੋਲੋਂ ਪੈਸੇ ਠੱਗ ਕੇ ਭਰਾ ਨੂੰ ਪੈਲ਼ੀ ਲੈ ਕੇ ਦੇ ਰਹੀ ਏਂ "ਪਿਉ ਨੂੰ ਸਿਰਫ਼ ਇਹ ਦੋਨੋਂ ਗੱਲਤ ਕਹਿੰਦੀਆਂ ਪਿੰਡ ਲੋਕ ਨਹੀਂ ਉਹ ਰੋਜ਼ ਪਿਉ ਨੂੰ ਵੇਖਦੇ ਨੇ ਪਰ ਇਹ ਸਹੀ ਏਂ ਲੋਕ ਗੱਲਤ ਇਹੋ ਜਿਹੀਆਂ ਨਸਲਾਂ ਨੂੰ ਪੈਸੇ ਤਾਂ ਛੱਡੋ ਲਾਹਨਤਾਂ ਪੈਣੀਆਂ ਚਾਹੀਦੀਆਂ ਨੇ

  • @Avreen_Kaur9824
    @Avreen_Kaur9824 19 дней назад +1

    ਸਾਰੀ ਗ਼ਲਤੀ ਮਾਂ ਦੀ ਨਿਕਲੂ ਜਦ ਵੀ ਦੂਜਾ ਪੱਖ ਸਾਮਣੇ ਆਇਆ । ਪਿਉ ਕਦੀ ਵੀ ਏਦਾ ਧੀਆਂ ਨੂੰ ਸੜਕਾਂ ਤੇ ਰੁਲ਼ਣ ਨਈ ਦਿੰਦਾ ਜਿੰਨਾ ਮਰਜ਼ੀ ਨਰਦਈ ਕਿਓਂ ਨਾ ਹੋਵੇ । ਕੁੜੀ ਦੀ ਮਾਂ ਦੀ ਗ਼ਲਤੀ ਸਾਹਮਨੇ ਆਓ ਜਦ ਵੀ ਆਓ । ਕੁੜੀ ਹਾਲੇ ਮਾਂ ਦੀ ਬੋਲੀ ਬੋਲਦੀ ਆ।

  • @jassajasvir9184
    @jassajasvir9184 20 дней назад +44

    ਕੁੜੀ ਕੁਛ ਜਿਆਦਾ ਹੀ ਤੇਜ਼ ਆ ਗੱਲ ਨੂੰ ਥੱਲੇ ਡਿੱਗਣ ਨੀ ਦਿੰਦੀ ਕੰਮ ਚਲਾਉਣ ਲਈ ਆਈ ਫੋਨ ਜਿਆਦਾ ਜਰੂਰੀ ਆ ਬਾਪ ਨੇ ਬਾਪ ਹੀ ਰਹਿਣਾ ਮੰਨਾ ਜੀ ਤੁਸੀਂ ਜ਼ਿਆਦਾ ਕਾਹਲੀ ਕਰ ਲਈ ਪੇਸੈ ਦੇਣ ਵਿਚ ਪਹਿਲਾਂ ਪੁਰੀ ਇਨਕੁਆਰੀ ਕਰਨੀ ਚਾਹੀਦੀ ਸੀ ਇਹ ਪੇਸੈ ਲੇਂਣ ਦੇ ਹਕਦਾਰ ਹੈ

  • @poohlawale3844
    @poohlawale3844 20 дней назад +18

    ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਪੂਰੀ ਸਚਾਈ ਲਿਆਓ ਲੋਕਾਂ ਸਾਮਣੇ ਤਾ ਜੋ ਲੋਕਾਂ ਦਾ ਪੈਸਾ ਸਹੀ ਜਗਾ ਤੇ ਲੱਗੇ ਤੇ ਉਸ ਵੀਰ ਨੂੰ ਇਨਸਾਫ ਜਰੂਰ ਮਿਲਣਾ ਚਾਈਦਾ

  • @DavinderSingh-wf3re
    @DavinderSingh-wf3re 20 дней назад +1

    ਪਹਿਲਾ ਤਾਂ ਕਹਿੰਦੀ ਸੀ ਕੋਈ ਇੱਕ ਰਿਸ਼ਤੇਦਾਰ ਨੇ ਭੀ ਹੈਲਪ ਨਹੀਂ ਕੀਤੀ।ਹੁਣ ਕਹਿੰਦੀ ਨਾਨਕੇ ਮਦਦ ਕਰਦੇ ਸੀ।ਤੇਰਾ ਕੋਈ ਸਟੈਂਡ ਨਹੀਂ ਕੁੜੀਏ।ਤੁਸੀ ਪੈਸੇ ਖਾਤਰ ਇਹ ਡਰਾਮਾ ਕੀਤਾ ਹੋਰ ਕੁਝ ਨਹੀਂ

  • @davygrup1717
    @davygrup1717 20 дней назад +1

    ਸਾਰੀ ਵੀਡੀਓ ਚ ਪਿਉ ਤੋਂ ਮੰਗਦੀ ਰਹੀ ਐ ਕਦੇ 10 ਕਿਲੇ ਜਮੀਨ ਕਦੇ ਮਾਂ ਵਾਲਾ ਦਾਜ ਕਦੇ ਘਰ ਵਾਲਾ 8 ਮਰਲੇ ਕਦੇ 40 ਹਜਾਰ ਡਾਕਟਰਾਂ ਵਾਲਾ ਕਦੇ ਵਕੀਲਾਂ ਦੀ ਫੀਸ ਕਦੇ ਆਪਣੀ ਫੀਸ ਕਦੇ ਆਪਣੇ ਖਰਚੇ ,,ਇਨਾ ਚੀਜਾ ਮੰਗਣ ਦਾ ਕੇਸ ਵੀ ਕੀਤਾ ਇਹ ਖੁਦ ਦੱਸਿਆ ਇਹੋ ਵੀਡੀਓ ਚ ਸਭ ਕੁਝ, ਲਾਸਟ ਤੇ ਆਕੇ ਕਹਿੰਦੀ ਅਸੀਂ ਕਿਹੜਾ ਉਸਤੋਂ ਮੰਗ ਰਹੇ ਹਾਂ ,,,ਬੀਬਾ ਜੋ ਪੈਸੇ ਆਗੇ ਆਗੇ ਹੁਣ ਅੱਗੇ ਭੁਲਜਾਵੋ ,ਠੱਗਣੀ ਮੋਮੋ ਠੱਗਣੀ

  • @gurarpansingh3475
    @gurarpansingh3475 20 дней назад +67

    ਲੱਗ ਜੇ ਅੱਗ ਇਹੋ ਜਹੀ ਕੋਮਲ ਪਰੀਤ ਨੂੰ ਜਹਿੜੀ ਗੁਰ ਸਿੱਖ ਬਾਪ ਤੇ ਇੰਨੇ ਘਟੀਆ ਇਲਜਾਮ ਲਗਾਉਦੀ ਏ

  • @user-uq3xt2ev5y
    @user-uq3xt2ev5y 20 дней назад +16

    ਯਾਰ ਉਦੋ ਗੁਰੁ ਗੁਰਸਿੱਖ ਬੰਦਾ ਬਹੁਤ ਵਧੀਆ ਬੰਦਾ ਇੰਟਰਵਿਊ ਚੱਲ ਰਹੀਆਂ ਤੁਹਾਡੀਆਂ ਸਵੇਰ ਦੀਆਂ ਵੇਖਣ ਦਿਆ ਮੈਂ ਉਹ ਵਿਚਾਰਾ ਸਿੱਧਾ ਬੰਦਾ ਇਹ ਚਿੰਟ ਚ ਹੈਗਾ ਨਿਆਣੀ ਥੋੜੋਂ ਆਏ ਇਹਨੂੰ ਪੈਸਾ ਵੇ ਆ ਗਿਆ ਤੇ ਰੌਣਕ ਇਹਦੇ ਚਿਹਰੇ ਤੇ ਦੇਖੋ ਬੋਲਨੀ ਕਿ ਨਹੀਂ ਉਸ ਦਿਨ ਬੋਲਦੀ ਨਹੀਂ ਜਿਹਦੇ ਦੀ ਮੈਂ ਵੀਡੀਓ ਵੇਖੀ ਵਾਇਰਲ ਹੋਈ

  • @maanpunjabiblogger6138
    @maanpunjabiblogger6138 18 дней назад +4

    ਬੋਲੀ ਦੇਖੋ ਕਿੰਨੀ ਤੇਜ ਆ ਮਾਂ ਧੀ ਦੀ ਇੱਕੋ ਗੱਲ ਆ ਕੁੜੀ ਆਪ ਕਹਿ ਰਹੀ ਮਾਂ ਦੇ ਯਾਰ ਬਹੁਤ ਆ ਇਸਦੀ ਮਾਂ ਕਰੈਕਟਰ ਦੀ ਖਰਾਬ ਆ । ਬਾਪ ਤਾਂ ਬੁਰਾ ਲੱਗਣਾ ਕਿੳਕਿ ਉਹ ਗਲਤ ਕੰਮਾਂ ਤੋ ਰੋਕਦਾ ਸੀ ਨਾਜਾਇਜ਼ ਸੰਬੰਧਾਂ ਤੋਂ ਰੋਕਦਾ ਸੀ ਮਾਂ ਧੀ ਇੱਕ ਦੂਜੇ ਦਾ ਪਰਦਾ ਰੱਖ ਰਹੇ ਆ ਸੁਣ ਲੋ ਜੇਕਰ ਤੈਨੂੰ ਕਸਟਮਰ ਦੀ ਲੋੜ ਆ ਤਾਂ ਤੂੰ ਗੂਗਲ ਪੇ ਵਾਲਾ ਸਕੈਨਰ ਤਾਂ ਰੇਡਾਂ ਵੱਡਾ ਪਾਇਆ ਕਿ ਪੈਸੇ ਭੇਜੋ । ਬਾਪ ਜ਼ਹਿਰ ਤਾਂ ਲੱਗਦਾ ਕਿੳਕਿ ਉਹ ਤੁਹਾਡੇ ਗੰਦ ਪਾਉਣ ਤੇ ਰੋਕਦਾ ਸੀ

  • @jogindersinghjogindersingh4165
    @jogindersinghjogindersingh4165 16 дней назад +1

    ਅੱਜ ਨੀ ਤੂੰ ਐਕਟਰ ਬਣ ਸਕਦੀ ਨਾ ਤੂੰ ਟਰੈਕਟਰ ਨਾ ਕੁਛ ਵੀ ਨਹੀਂ ਬਣਦੀ

  • @ABHIKaler-gz8hb
    @ABHIKaler-gz8hb 20 дней назад +41

    ਇਹ ਕੁੜੀ ਗਲਤ ਹੈ ਹੁਣ ਇਸ ਨੂੰ ਲਾਲਚ ਵੱਧ ਗਿਆ ਕੋਈ ਵੀ ਇਸ ਨੂੰ ਪੈਸੇ ਨਾ ਭੇਜੋ

  • @JasmailSinghJeetSingh
    @JasmailSinghJeetSingh 20 дней назад +95

    ਇਹ ਪੱਕਾ ਉਸ ਬਾਬੇ ਦੀ ਔਲਾਦ ਨਹੀ ਹੈ ਇਹ ਤੇ ਇਹਦੀ ਮਾ ਬਹੁਤ ਹੀ ਲਾਲਚੀ ਹਨ।

    • @bindersidhu1092
      @bindersidhu1092 20 дней назад +5

      right sir 👍👍

    • @user-yu8hs2so8j
      @user-yu8hs2so8j 20 дней назад +3

      Right

    • @gurdipsingh198
      @gurdipsingh198 20 дней назад

      ਇਹਨਾਂ ਮਾਂ ਧੀ ਦੇ ਮਾਰੋ ਜੁਤੀਆਂ, ਝੂਠ ਬੋਲ ਕੇ ਲੋਕਾਂ ਨੂੰ ਇਮੋਸਨਾਲ ਕਰ ਕੇ ਭੀਖ ਮੰਗ ਰਹੇ ਨੇ,ਝੂਠ ਤੇ ਝੂਠ ਮਾਰੀ ਜਾਂਦੀਆ।

    • @KarmjeetKaur-jy3li
      @KarmjeetKaur-jy3li 20 дней назад +2

      Kudi Nl gl na kero tusi os di ma Nl gl kero

    • @SatpalSingh-ms3hq
      @SatpalSingh-ms3hq 20 дней назад

      ਇਸਦਾ ਪਿਓ ਅੰਮ੍ਰਿਤਧਾਰੀ ਸਿੱਖ ਨਹੀਂ ਹੈ,ਨੀਲ ਪੰਥੀ ਹੈ ਅਤੇ ਸ੍ਰੀ ਸਾਹਿਬ ਪਾਈ ਹੋਈ ਹੈ ,ਨੀਲ ਪੰਥੀ ਅੰਮ੍ਰਿਤਧਾਰੀ ਨਹੀਂ ਹੁੰਦੇ ਇਹ ਭੇਖੀ ਬੰਦਾ ਹੈ ਇਸਦਾ ਕੋਈ ਧਰਮ ਨਹੀਂ ਹੈ, ਇਹ ਮਾਂ ਪੁੱਤ ਰਲੇ ਹੋਏ ਹਨ ਅਤੇ ਇਹ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਨਹੀਂ ਪੁੱਛਦਾ ਹੋਵੇਗਾ, ਉਹ ਮਜਬੂਰ ਹੋ ਕਿ ਹੀ ਇਹ ਕੰਮ ਕਰ ਰਹੇ ਹਨ 😂😢

  • @PritamSingh-gw1iq
    @PritamSingh-gw1iq 18 дней назад +2

    ਮਾਤਾ ਤੁਸੀ ਆਪਣੀ ਤਾਂ ਜਿੰਦਗੀ ਖਰਾਬ ਕਰ ਲਈ ਪਰ ਹੋਣ ਬਚਿਆ ਦੀ ਜਿੰਦਗੀ ਖਰਾਬ ਨਾ ਕਰੋ ਦਿਮਾਗ ਤੋ ਕੰਮ ਲਵੋ

  • @jarmejasinghbrar9111
    @jarmejasinghbrar9111 19 дней назад +1

    ਕੁੜੀ ਵਿਚ ਗੁੱਸਾ ਹਰਖ ਤਾ ਵੇਖੋ ਕਿੰਨਾ ਹੈ, ਕੁੜੀ ਵਿੱਚ ਗੁੱਸਾ ਹਰਖ ਜ਼ਿਆਦਾ ਹੋਣ ਕਰਕੇ ਜਹਿੜਾ ਮੁੰਡਾ ਇਹਦੇ ਨਾਲ ਵਿਆਹ ਕਰਵਾਉਗਾ ਉਹ ਤਾਂ ਵਿਚਾਰਾ ਨਿੱਤ ਕੁੱਟ ਹੀ ਖਾਊਗਾ

  • @santokhsingh4777
    @santokhsingh4777 20 дней назад +11

    ਇਹ ਟੋਪੀ ਪਾ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ ਸੋਚੋਂ

  • @CharanjitSingh-ws3se
    @CharanjitSingh-ws3se 20 дней назад +41

    16 ਸਾਲ ਦੀ ਹੋ ਗਈ ਇਹ 6ਸਾਲ ਦੇ ਬੱਚੇ ਨੂੰ ਤੀਜੇ ਦਿਨ ਗੱਲ ਯਾਦ ਨਹੀ ਰਹਿੰਦੀ ਇਹ ਕਹਿੰਦੀ ਮੇਰੇ ਸਾਮ੍ਹਣੇ ਕੁੱਟ ਮਾਰ ਹੁੰਦੀ ਸੀ

  • @Baljeetsingh-fw6gz
    @Baljeetsingh-fw6gz 18 дней назад +1

    ਮਾ ਨੇ ਪੂਰੀ ਪੜਾਈ ਲਗਦੀ ਆ ਜਿੰਨੇ ਪੈਸੇ ਇਹਨਾ ਦੇ ਖਾਤੇ ਚ ਆਏ ਨੇ ਉਹਦੀ ਇਨਕਿਉਰੀ ਹੋਣੀ ਚਾਹੀਦਾ ਹੈ

  • @technicalanuji802
    @technicalanuji802 19 дней назад +1

    ਸਾਤਿਰਾਨਾ ਤਰੀਕੇ ਨਾਲ ਕਰੋੜਾ ਰੁਪ‌ਇਆ ਇਕੱਠਾ ਕਰ ਲਿਆ ਬੈਕ ਮੈਨੇਜਰ ਨੂੰ ਬੇਨਤੀ ਆ ਇਹਦਾ ਅਕਾਊਂਟ ਫਰੀਜ ਕਰੇ ਔਰ ਜਨਤਕ ਕਰੇ ਰੇਹੜੀ ਤੇ ਆਕੇ ਪੈਸੇ ਮੁੜਵਾ ਲਵੋ ਲੋਕੋਂ ਆਪਣੇ

  • @user-ox1fw1rc9j
    @user-ox1fw1rc9j 20 дней назад +53

    ਦੋ ਮਰੋ ਚਾਟੇ ਚਵਲ ਜੀ ਦੇ