ਜਗਰਾਉਂ-ਗ੍ੰਥੀ ਨੇ 7 ਸਾਲਾਂ ਦੀ ਬੱਚੀ ਨਾਲ ਕੀਤੀ ਅਜਿਹਾ ਕੰਮ,ਸੁਣਕੇ ਰੂੰਹ ਕੰਬ ਜਾਊ | RANGLA PUNJAB RADIO & TV

Поделиться
HTML-код
  • Опубликовано: 3 окт 2024
  • DESCRIPTION (RANGLA PUNJAB RADIO & TV)
    Rangla Punjab (colourful Punjab) is Punjabi Radio Program running for the community since April 1997, with over 250,000 listeners across Ontario. Rangla Punjab is one of the most popular radio programs which is relayed 6 days in a week. This program has a vast coverage of listeners, and the segments included in this program invite the listeners to participate in religious quiz, games and by expressing their views in talk shows.
    Now, Rangla Punjab brings more vibrant colours with musical entertainment, talk, news and the latest information weekday mornings from 9 to 10 am on CJMR, with "Asian Vision".
    During the show, we have three news bulletins in three different languages: Punjabi, Hindi and English. We have a special segment: NA KAHU SE DOSTI, NA KAHU SE BAIR (we are friends with no one and enemies with no one) which gives the unbiased news from all over the world narrated by the host.
    Entertainment Shows [Carry On Punjabio & Do Gallan Kariye - Every Sunday & Monday in Evening]
    { rangla punjab radio and tv, rangla, rangla punjab song, rangla punjab, पंजाबी रेडियो, पंजाबी रेडियो स्टेशन, punjabi radio, rang punjab }
    @RANGLA PUNJAB TV
    #jagraon #news #punjab #beadbimamla #sikh #ranglapunjabtv #ranglapunjabradio

Комментарии • 761

  • @hardevsinghbrar7578
    @hardevsinghbrar7578 3 месяца назад +36

    ਸੱਭ ਤੋਂ ਵੱਡਾ ਅਪਰਾਧ ਹੈ 9/10 ਸਾਲ ਦੀ ਬੱਚੀ ਨਾਲ ਗੁਰੂ ਦਾ ਗ੍ਰੰਥੀ ਹੀ ਕਾਲੀ ਕਰਤੂਤ ਕਰੇ ਸਖ਼ਤ ਸਜ਼ਾ ਫੌਰੀ ਹੋਣੀ ਚਾਹੀਦੀ ਹੈ

  • @gurdevsingh3957
    @gurdevsingh3957 2 месяца назад +13

    ਬਿਲਕੁਲ ਸਹੀ ਇਹੋ ਜਿਹੇ ਗ੍ਰੰਥੀ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ

  • @Rajesh-ky5rw
    @Rajesh-ky5rw 3 месяца назад +61

    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਜਾਨ ਤੋ ਮਾਰ ਦਿੱਤਾ ਜਾਂਦਾ ਅਤੇ ਲੱੜਕੀ ਨਾਲ ਬੇਅਦਬੀ ਕਰਨ ਵਾਲੇ ਨੂੰ ਪੈਰਾ ਵਿੱਚ ਬੈਠਾ ਇੱਥੇ ਇਨਸਾਨ ਦਾ ਕੋਈ ਮੁੱਲ ਨਹੀਂ

    • @tarunbansal4707
      @tarunbansal4707 2 месяца назад +1

      Sahi gall veer ji

    • @Akash-lk5xu
      @Akash-lk5xu 2 месяца назад +1

      ਤੀਸਰੀ ਘਟਨਾ ਹੈ ਇਕ ਡੇਢ ਮਹੀਨੇ ਵਿੱਚ ਤੇ ਤਿੰਨੇ ਹੀ ਗਰੰਥੀ ਹਨ ਇੱਕੋ ਹੀ ਮਸਲਾ ਤੇ ਸਜ਼ਾ ਦੀ ਮੰਗ ਪੁਲੀਸ ਅੱਗੇ ਤਿੰਨੇ ਹੀ ਅਪਰਾਧੀਆਂ ਲਈ ਮੰਗੀ ਗਈ ਸਮਜ ਨੀ ਅੰਦੀ ਕੇ ਏਕ ਬਿੜੀ ਪੀਂਦੇ ਵਿਅਕਤੀ ਦਾ ਮੌਕੇ ਤੇ ਸੌਦਾ ਲਾ ਦਿੱਤਾ ਜਾਂਦਾ ਤੇ ਗਰੰਥੀਆਂ ਦੀ ਸਜ਼ਾ ਦੀ ਮੰਗ ਕਨੂੰਨ ਅੱਗੇ ,ਏਨਾ ਦਾ ਸੌਦਾ ਕਿਉਂ ਨਾ ਲਾਇਆ ਕਿਸੇ ਨੇ

  • @Suraj-ze7rv
    @Suraj-ze7rv 3 месяца назад +85

    . ਬਾਈ ਜੀ ਮੈਂ ਹਸਪਤਾਲ ਵਿੱਚ ਸਕਿਉਰਟੀ ਗਾਰਡ ਆਂ, ਉਥੇ ਵੀ ਕਈ ਗਾਤਰਿਆਂ ਵਾਲੇ ਆਉਂਦੇ ਆ, ਤੇ ਆਪ ਦਾ ਹੀ ਰੋਭ ਦਿਖਾਉਂਦੇ ਆ , ਜੇ ਇਹਨਾਂ ਨੂੰ ਆਪ ਨੂੰ ਅਕਲ ਹੋਊ, ਫੇਰ ਹੀ ਦੂਜਿਆਂ ਨੂੰ ਦੇਣਗੇ, ਤੇ ਆਹ ਬੱਚੀ ਬਾਰੇ ਸੁਣ ਕੇ ,ਤਾਂ ਬਾਈ ਜੀ ਮੇਰੇ ਦਿਲ ਵਿੱਚ ਹੋਰ ਨਫਰਤ ਭਰ ਗਈ

    • @sukhjindersingh1675
      @sukhjindersingh1675 3 месяца назад +2

      ਹਸਪਤਾਲ਼ SGPC ਦਾ ਹੈ ਜਾਂ ਨਹੀਂ

    • @question-w5g
      @question-w5g 3 месяца назад +1

      ਤੁਸੀਂ ਸਨਾਤਨੀ ਹੌ ਜਾਓ ਜਾ ਇਸਾਈ। ਇਹ ਇਸੇ ਤਰ੍ਹਾਂ ਕਰਦੇ ਹਨ

    • @sukhjindersingh1675
      @sukhjindersingh1675 3 месяца назад

      @@question-w5g ਮੈਂ ਗਾਤਰਾ ਨਹੀ ਪਾਇਆ ਆਮ ਸਿੱਖ ਹਾਂ

    • @iqbalsingh7628
      @iqbalsingh7628 3 месяца назад +7

      ਗਾਤਰੇ ਤਾਂ ਉਪਰੋਂ ਲੋਕਾਂ ਨੂੰ ਵਿਖਾਉਣ ਲਈ ਨੇ ਅੰਦਰੋ ਤਾਂ ਉਹੀ ਕੁੱਝ ਹੁੰਦਾ ਜੋ ਆਮ ਆਦਮੀ ਦੇ ਅੰਦਰ ਅਜੇ ਇਹਨਾਂ ਨਾਲੋਂ ਨਾਸਤਿਕ ਵਿਅਕਤੀ ਚੰਗੇ ਹੁੰਦੇ ਹਨ

    • @sukhjindersingh1675
      @sukhjindersingh1675 3 месяца назад +1

      @@iqbalsingh7628 ਬਿਲਕੁਲ ਸਹੀ

  • @RakeshKumar-pp4zl
    @RakeshKumar-pp4zl 3 месяца назад +108

    ਬਸ ਹੁਣ ਦਿਖਾਵਾ ਹੀ ਰਹਿ ਗਿਆ ਹੈ ਅੰਦਰ ਬਸ ਕਾਮ ਵਾਸਨਾ ਭਰੀ ਪਈ ਹੈ ਜਦੋਂ ਕੋਈ ਦੇਖ ਲਵੇ ਤਾਂ ਸਾਰਿਆ ਸਹਮਣੇ ਆ ਜਾਂਦੀ ਨਈ ਤਾਂ ਕੰਮ ਚੱਲਦਾ ਰਹਿਦਾ ਅੰਦਰੋ ਅੰਦਰ 🙏🏻🙏🏻🙏🏻🙏🏻🙏🏻

  • @prabjit7425
    @prabjit7425 3 месяца назад +9

    ਮਾਂ ਬਾਪ ਵਿੱਚੋਂ ਕੋਈ ਜਰੂਰ ਬੱਚਿਆਂ ਦੇ ਨਾਲ ਹੋਣਾ ਚਾਹੀਦਾ ਹੈ । ਬੱਚਿਆਂ ਨੂੰ ਕਦੀ ਵੀ ਕਿਸੇ ਦੇ ਕੋਲ ਇਕੱਲਿਆਂ ਨਾਂ ਛੱਡੋ । ਇਸ ਵਿੱਚ ਮਾਂ ਬਾਪ ਜ਼ਿਆਦਾ ਜ਼ਿੰਮੇਵਾਰ ਹਨ ।

  • @ParamjitKaur-bp4de
    @ParamjitKaur-bp4de 3 месяца назад +24

    ਇਹਦੀ ਫੋਟੋ ਸਾਰੇ ਗੁਰੂ ਘਰਾਂ ਨਾਲ ਸਾਂਝੀ ਕਰੋ ਤਾ ਜੋਂ ਇਸਨੂੰ ਕਿਤੇ ਹੋਰ ਕੰਮ ਨਾ ਦਿੱਤਾ ਜਾਵੇ ਨਹੀਂ ਤਾਂ ਇਹ ਓਥੇ ਵੀ ਇਹੀ ਕੁੱਝ ਕਰੇਗਾ ।

  • @gandhisidhu1469
    @gandhisidhu1469 3 месяца назад +25

    ਬਹੁਤ ਵਧੀਆ ਖਾਲਸਾ ਜੀ

  • @KulwinderSingh-tp1ho
    @KulwinderSingh-tp1ho 3 месяца назад +6

    ਜੇ ਔਰਤਾਂ ਜਾਂ ਬੱਚੀਆਂ ਅੱਜ ਸੁਰਖਿਅਤ ਨਹੀ ਤਾਂ ਸਾਨੂੰ ਧਾਰਮਿਕ ਕਹਾਉਣਾ ਦਾ ਕੋਈ ਹੱਕ ਨਹੀ ਹੈ ਜੀ ਸਾਰੇ ਧਾਰਮਿਕਤਾ ਸਿਲੇਬਸ ਟੋਟਲ ਆਨਲਾਈਨ ਜਾ ਡਿਜ਼ੀਟਲ ਹੋਣਾ ਚਾਹੀਦਾ ਹੈ ਜੀ ਤਾਂ ਜੋਂ ਲੋਕ ਧਰਮਾਂ ਦੀ ਵਰਤੋਂ ਅਪਣੇ ਨਿੱਜੀ ਸਵਾਰਥਾਂ ਲਈ ਕਰਦੇ ਹਨ ਉਸਨੂੰ ਸਵਿਧਾਨਕ ਤਰੀਕੇ ਨਾਲ ਰੋਕਿਆ ਜਾ ਸਕੇ ਜ਼ਿਆਦਾ ਵਿਹਲੜ ਲੋਕ ਧਾਰਮਿਕ ਹਨ ਪਰ ਧਰਮੀ ਬਿਲਕੁੱਲ ਵੀ ਨਹੀ ਹਨ ਜੀ ਸਾਨੂੰ ਆਪਣੀ ਰਾਖੀ ਆਪ ਹੀ ਕਰਨੀ ਚਾਹੀਦੀ ਹੈ ਜੀ

  • @robinkansal8677
    @robinkansal8677 3 месяца назад +104

    ਇਹ ਜਾਲਮ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ

    • @bachKe-n8p
      @bachKe-n8p 2 месяца назад

      *Quran parhi hogi isne bhi;* 😜😂

    • @PARVINDERSINGH-y5f
      @PARVINDERSINGH-y5f 2 месяца назад

      ​@@bachKe-n8pkhalistan murdabad hai aur murdabad rahe ga

  • @narinder2631gh
    @narinder2631gh 3 месяца назад +61

    ਲਾਹਣਤ ਹੈ ℹ️ℹ️

  • @harbansjassi9471
    @harbansjassi9471 3 месяца назад +155

    ਸੋਧਾ ਕਿਉਂ ਨਹੀ ਲਾਇਆ ਹੁਣ ਗ੍ਰੰਥੀ ਦਾ ਜੇ ਕੋਈ ਹੋਰ ਹੁੰਦਾ ਤਾ ਮਾਰ ਕੈ ਟੰਗ ਦੇਣਾ ਸੀ ਹੁਣ ਕਿਉਂ ਨਹੀ.

    • @anitanagpal8797
      @anitanagpal8797 3 месяца назад +3

      Ryt

    • @yes6086
      @yes6086 3 месяца назад

      Tate fad hindu​@@anitanagpal8797

    • @ਪੰਜਾਬਣ-ਘ8ਡ
      @ਪੰਜਾਬਣ-ਘ8ਡ 3 месяца назад +6

      ਬਿਲਕੁਲ ਸੱਚ ਬੋਲਿਆ ਤੁਸੀਂ

    • @DavinderSingh-wf3re
      @DavinderSingh-wf3re 3 месяца назад +15

      ਬਾਈ ਇਹ ਇਹਨਾਂ ਦਾ ਜੀਜਾ ਹੈ ਜੇ ਕੋਈ ਹੋਰ ਹੁੰਦਾ ਤਾ ਕੁਝ ਸਜ਼ਾ ਦਿੰਦੇ

    • @Varun2319-u3z
      @Varun2319-u3z 3 месяца назад +5

      Hun te sare anne hi ho Gaye an Ina nu kuch ni dissda. Je koi Hor hunda te Ina ne live ho k mar dena c bande nu te kehna c khalse ne sodha la dita.kyu hun Ina de hathiyar kithe Gaye a?? Isnu hun bcha laina a kehna mandbudhi a✅

  • @harpalsinghalria5589
    @harpalsinghalria5589 3 месяца назад +62

    ਲਗਭਗ ਸਾਰੇ ਗ੍ਰੰਥੀ ਸਿੰਘਾਂ ਦਾ ਇਹੀ ਹਾਲ ਹੈ, ਕੋਈ ਵਿਰਲਾ ਹੀ ਹੋਵੇਗਾ ਜੌ,ਦਿਲੋਂ ਸੇਵਾ ਕਰਦਾ ਹੋਵੇਗਾ😢

    • @MeetKaur-tl2vh
      @MeetKaur-tl2vh 3 месяца назад +2

      nhi g bahut change ne g sb nu maade na kaho g🙏🏼

    • @skl8406
      @skl8406 2 месяца назад

      ​@@MeetKaur-tl2vhsare maade ni hunde....sare chnge v ni hunde

    • @Dhudiketoncanada
      @Dhudiketoncanada 2 месяца назад

      @@satvinderkaur983 yeah you are right………harpalsinghalria5589 I am not agree with you,,if 2 or 3 are bad eggs from 100 not all of them…. Waheguru bhala kare 🙏

    • @tarunbansal4707
      @tarunbansal4707 2 месяца назад +1

      Bilkul sahi veer ji

  • @deshpremi6295
    @deshpremi6295 3 месяца назад +7

    ਹੋਰ ਕਰੋ ਯਕੀਨ ਇਹਨਾਂ ਸਾਬਤ ਸੂਰਤ ਵਾਲੇਆਂ ਤੇ।

    • @GurjitSingh-c2e
      @GurjitSingh-c2e 2 месяца назад +1

      ਇਕੱਲੇ ਸਾਬਤ ਸੂਰਤ ਆਲੇ ਨਹੀਂ,, ਏਥੇ ਧੋਤੀਆਂ ਵਾਲੇ ,ਤਿਲਕ ਜੰਝੂ ਪਹਿਨਣ ਵਾਲੇ ਵੀ ਮੰਦਰਾਂ ਵਿੱਚ ਰੇਪ ਕਰ ਰਹੇ ਹਨ,,,,

    • @Suraj-ze7rv
      @Suraj-ze7rv 23 дня назад

      ਪਹਿਲਾਂ ਤਾਂ ਗਾਤਰਿਆਂ ਵਾਲੇ ਸੀ ,ਹੁਣ ਗਾਤਰਿਆਂ ਵਾਲੇ ਬਾਬੇ ਵੀ ਸ਼ਾਮਿਲ ਹੋ ਗਏ ,ਪਿੰਡ ਅਖਾੜੇ ਦੀ ਜਗਰਾਉਂ ਸ਼ਹਿਰ ਦੇ ਲਾਗੇ ਪੈਂਡ ਅਖਾੜਾ ਉਥੋਂ ਦੇ ਸੰਤ ਬਲਵਿੰਦਰ ਸਿੰਘ ਵੀ ਕਰਤਾ ਬਾਬਿਆਂ ਦਾ ਨਾਮ ਰੋਸ਼ਨ,

  • @randhirkaur4086
    @randhirkaur4086 3 месяца назад +176

    ਬੱਚੇ ਦਾ ਨਾਮ ਨਹੀਂ ਲੈਣਾ ਚਾਹੀਦਾ ਵਾਹਿਗੁਰੂ ਜੀ

  • @deshpremi6295
    @deshpremi6295 3 месяца назад +7

    ਕੁਝ ਸਾਲ ਪਹਿਲਾਂ ਬਰਨਾਲੇ ਦੇ ਗ੍ਰੰਥੀ ਨੇ ਵੀ ਕੀਰਤਨ ਸਿਖਾਉਣ ਦੇ ਬਹਾਨੇ ਇਕ ਨਾਬਾਲਗ ਲੜਕੀ ਨਾਲ ਗਲਤ ਕੰਮ ਕੀਤਾ ਸੀ।

  • @DaljitSingh-u3l
    @DaljitSingh-u3l 3 месяца назад +3

    ਸ਼ਰਨ ਚਾਹੀਦੀ ਅਜਿਹੇ ਲੋਕਾ ਨੂੰ ਰੱਬ ਨੂੰ ਭੁੱਲੇ ਬੈਠੇ ਨੇ

  • @kuka6853
    @kuka6853 3 месяца назад +8

    ਕਦੇ ਵੀ ਇਕੱਲੀਆ ਲੜਕੀਆ ਨੂੰ ਏਦਾਂ ਨਾਂ ਛੱਡੋ। ਇੱਕ ਜਨਾਨੀ ਨੂੰ ਕੋਲ਼ ਬਹਿਣਾ ਚਾਹੀਦਾ ਆ। ਤੇ ਕੁੜੀਆ ਨੂੰ ਸਮਝਾਇਆ ਕਰੋ। ਉਸੇ ਵੇਲੇ ਇਹਦਾ ਕੁਟਾਪਾ ਕਰਨਾਂ ਚਾਹੀਦਾ ਸੀ😮😮😮😮😮ਫੇਰ ਪੁਲਿਸ ਦੇ ਹਵਾਲੇ ਕਰਨਾਂ ਸੀ😮

  • @Nishantsibgh
    @Nishantsibgh 3 месяца назад +15

    ਧਰਮ ਨੂੰ ਧੰਦਾ ਜਰੂਰ ਬਣਾ ਲੈਂਦੇ ਨੇ ਕੁਝ ਲੋਕ ਨਾ ਰੱਬ ਦਾ ਭੈਅ ਹੈ ਨਾ ਕੋਈ ਮੌਤ ਦਾ ਭੈਅ ਹੈ ਮਾੜੇ ਕਰਮ ਵੀ ਕੀਤੀ ਜਾ ਰਹੇ ਨੇ ਸਜਾ ਜਰੂਰ ਮਿਲਦੀ ਹੈ

  • @NirmalSingh-vq9gv
    @NirmalSingh-vq9gv 3 месяца назад +5

    ਬਹੁਤ ਮਾੜੀ ਘਟਨਾ ਵਾਪਰੀ ਹੈ ਦੋਸ਼ੀ ਸਖਤ ਤੋਂ ਸਖਤ ਸਜਾ ਦਾ ਹੱਕਦਾਰ ਹੈ ਜਿਸ ਨੂੰ ਮਿਲਣੀ ਵੀ ਚਾਹੀਦੀ ਹੈ ਪਰ Pocso act ਦੇ ਨਿਯਮਾਂ ਅਨੁਸਾਰ ਸੱਤਕਾਰ ਕਮੇਟੀ ਇਹਨਾਂ ਮੈਬਰਾਂ ਖਿਲਾਫ ਵੀ ਬੱਚੀ ਦੇ ਪਹਿਚਾਣ ਮੀਡੀਆ ਵਿੱਚ ਅਤੇ ਪੱਤਰਕਾਰ ਵਲੋਂ ਖਬਰ ਚਲਾਉਣ ਬਾਬਤ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ

  • @AvtarSingh-x1t
    @AvtarSingh-x1t 3 дня назад

    ਅਕਾਲ ਪੁਰਖ ਪਰਮਾਤਮਾ ਵੱਲੋਂ ਬਖ਼ਸ਼ੇ ਚੰਗੇ-ਮਾੜੇ ਕਰਮਾਂ ਪਾਪਾਂ ਦਾ ਫਲ ਲੇਖਾ-ਜੋਖਾ ਹਿਸਾਬ-ਕਿਤਾਬ ਏਥੇ ਹੀ ਭੋਗ ਕੇ ਜਾਣਾ ਪੈਂਦਾ ਹੈ ਗੁਰੂ ਸਾਹਿਬ ਗੁਰਬਾਣੀ ਦੇ ਫੁਰਮਾਨ ਹੈ ਕਿ ਪਿਉ ਧੀ ਮਾਂ ਪੁੱਤ ਭੈਣ ਭਾਈ ਚਚੇਰੇ ਭਰਾਵਾਂ ਭੈਣਾਂ ਸਕੇ ਰਿਸ਼ਤੇਦਾਰਾਂ ਵਿੱਚ ਰਿਸ਼ਤੇ ਕੁਲੰਕਤ ਹੋਣਗੇ ਹੋ ਰਹੇ ਹਨ ਸਮਝ ਨਾਲ ਕੰਮ ਲੈਣਾ ਚਾਹੀਦਾ ਭ੍ਰਿਸ਼ਟਾਚਾਰੀਆਂ ਅੱਤਿਆਚਾਰੀਆਂ ਕੁਕਰਮ ਕਰਨ ਜ਼ਾਲਮ ਤੇ ਜ਼ੁਲਮ ਕਰਨ ਵਾਲਿਆਂ ਖਿਲਾਫ ਅਵਾਜ਼ ਬੁਲੰਦ ਰੱਖੀ ਜਾਵੇ ਜੀ ਸੰਘਰਸ਼ ਜਾਰੀ ਰੱਖੋ ਸਫਲਤਾ ਜ਼ਰੂਰ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @jagdishsingh9965
    @jagdishsingh9965 3 месяца назад +231

    ਜੇ ਬੱਚੀ ਦੇ ਘਰਵਾਲੇ ਪਾਗਲ ਹਨ.ਤੁਸੀ ਤਾਂ ਸਾਰੇ ਸਿਆਣੇ ਹੋ.ਇਕ ਛੋਟੀ ਜਿਹੀ ਲੜਕੀ ਦੀ ਇੱਜ਼ਤ. ਨਾਮ ਸਮੇਤ ਨੈੱਟ ਤੇ ਪਾ ਰਹੇ ਹੋ.ਪੱਤਰਕਾਰ ਸਮੇਤ ਤੁਸੀ ਆਪਣੀ ਚੋਧਰ ਚਮਕਾ ਰਹੇ ਹੋ.ਇਹ ਕਾਰਵਾਈ ਸਜ਼ਾ ਗੁਪਤ ਤਰੀਕੇ ਨਾਲ ਵੀ ਕਰ ਸਕਦੇ ਸੀ. ਜਦੋ 4,,5,,ਸਾਲ ਬਾਅਦ ਬੱਚੀ ਦਾ ਰਿਸ਼ਤਾ ਹੋਵੇਗਾ.ਕੋਈ ਘਟੀਆ ਇਨਸਾਨ ਇਹ ਵੀਡੀਓ ਵਿਖਾ ਕੇ ਕੁਝ ਵੀ ਕਰ ਸਕਦਾ ਹੈ .ਕਿ ਇਹ ਛੋਟੀ ਹੁੰਦੀ ਗ੍ਰੰਥੀ ਨਾਲ...ਇਸ ਕਰਕੇ ਖਿਆਲ ਰੱਖਿਆ ਕਰੋ..ਆਪਣੀ ਚੌਧਰ ਚਮਕਾਉਣ ਲਈ ਇਸ ਤਰਾਂ ਨਾ ਕਰਿਆ ਕਰੋ..

  • @Deepsingh-gb1ix
    @Deepsingh-gb1ix 2 месяца назад +1

    ਇਹ ਵੀਡੀਓ ਦੇਖ ਕੇ ਬਹੁਤ ਲੋਕਾਂ ਦੇ ਕੰਨ ਹੋ ਗਏ

  • @ghazal3576
    @ghazal3576 3 месяца назад +20

    ਬਹੁਤ ਗਲਤ ਕੰਮ ਹੈ,,, ਛਿੱਤਰ ਫੇਰੋ ਇਹਨੂੰ ਹਰਾਮਜਾਦੇ ਨੂੰ,,, ਪਰ ਜੇਹੜੇ ਵੀਡੀਓ ਵਿੱਚ ਜਿੰਨੇ ਵੀ ਲੋਕ ਖਲੋਤੇ ਨੇ,,, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੌਂਹ ਚੁਕਵਾ ਕੇ ਪੁੱਛੋ ਕਿ ਇਹਨਾਂ ਵਿਚੋਂ ਕਿੰਨੇ ਕੁ ਹਨ,, ਜਿਹਨਾਂ ਨੇ ਅੱਜ ਤੱਕ ਕਿਸੇ ਧੀ ਭੈਣ ਵੱਲ ਗਲਤ ਨਜ਼ਰ ਨਾਲ ਨਾਂ ਦੇਖਿਆ ਹੋਵੇ,,, ਕਿਉਂਕਿ ਅੱਜਕੱਲ੍ਹ ਨਸ਼ੇ ਦੀ ਵਿਰੋਧਤਾ ਵੀ ਓਹੀ ਲੋਕ ਕਰ ਰਹੇ ਹੁੰਦੇ ਨੇ ਸੌ ਲੋਕਾਂ ਵਿੱਚ,, ਜੇਹੜੇ ਖੁਦ ਰਾਤ ਨੂੰ ਬੋਤਲ ਪੀ ਕੇ ਸੌਂਦੇ ਨੇ,,,,

    • @sukhmandhillon6474
      @sukhmandhillon6474 2 месяца назад

      ਤੂ ਵੀ ਕਰ ਲੈ ਕੁਝ ਨੁਕਤਾ ਚੀਨੀ ਜੋਗੇ ਓ

  • @jaswantraj1615
    @jaswantraj1615 3 месяца назад +4

    Waheguru ji samat bakhso ji 🙏

  • @sharanjeetsingh7948
    @sharanjeetsingh7948 3 месяца назад +4

    ਪਰਮੇਸਰ ਤੇ ਭੁਲਿਆਂ ਵਿਆਪਨ ਸਭੇ ਰੋਗ
    ਜੋ ਜੋ ਦੀਸੈ ਸੋ ਸੋ ਰੋਗੀ
    ਰੋਗੀ ਕਉ ਰੋਗੀ ਮਿਲੈ

  • @BrainGamerSigma
    @BrainGamerSigma 3 месяца назад +18

    Bachi di pehchaan gupat rakhi jawe ji, dhanvaad ji.

  • @ajaypreet7455
    @ajaypreet7455 3 месяца назад +5

    ਪਿੰਡ ਪੰਚਾਇਤ ਫੈਸਲ ਕਰਨ ਅਸਫਲ ਕਿਉ ਸ਼ਜਾ ਪਿੰਡ ਦੇਣੀ ਸੀ ਹੋਰ ਅਕਲ ਆ ਜਾਣੀ ਸੀ

  • @BUDHSINGH-p3n
    @BUDHSINGH-p3n 3 месяца назад

    ਵਾਹ ਜੀ ਵਾਹ ਚੈਂਨਲ ਦਾ ਨਾਮ ਰੰਗਲਾ ਪੰਜਾਬ ਲੱਖ ਲਾਹਣਤਾਂ ਇਹੋ ਜਿਹੇ ਰੰਗਲੇ ਪੰਜਾਬ ਦੇ ਨਾਲੇ ਚੈਂਨਲ ਦਾ ਨਾਮ ਰੱਖਣ ਵਾਲੇ ਨੂੰ

  • @ssschatha
    @ssschatha 3 месяца назад +5

    ਇਸ ਤਰਾ ਦੇ ਵਿਅਕਤੀ ਗੁਰੂਦੁਆਰਿਆਂ ਵਿੱਚ ਕਿਰਾਏ ਖਰੀਦੇ ਹੋਏ ਘੁਸਪੈਠੀਏ ਨੇ ਇਸ ਦੀ ਜੜ੍ਹ ਤੱਕ ਜਾਣ ਦੀ ਲੋੜ ਹੈ ਹੈਰਾਨੀ ਜਨਕ ਖੁਲਾਸੇ ਹੋ ਸਕਦੇ ਨੇ ਇਹਨਾਂ ਘਟਨਾਵਾਂ ਦੀ ਸ਼ੁਰੂਆਤ ਕਿਤੋਂ ਹੋਰ ਹੁੰਦੀ ਹੈ।
    ਅਸਲ ਵਿੱਚ ਨਿਸ਼ਾਨਾ ਸਿੱਖੀ ਦੀ ਕਿਰਦਾਰਕੁਸ਼ੀ ਕਰਨਾ ਹੈ ।

  • @JaspinderGill-t5f
    @JaspinderGill-t5f 3 месяца назад +13

    ਵੀਡੀਉ ਸਭ ਤੋਂ ਵੱਡਾ ਸਬੂਤ ਹੁੰਦਾ ਹੈ ਇਹ ਬਹੁਤ ਵੱਡਾ ਗੁਨਾਹ ਕੀਤਾ ਗਿਆ ਹੈ ਗ੍ਰੰਥੀ ਵਲੋਂ

  • @MandeepSingh-qu9jk
    @MandeepSingh-qu9jk 29 дней назад +1

    ਵਾਹਿਗੁਰੂ ਜੀ ਹੋਰ ਕੋਈ ਛੋਟੀ ਗੱਲ ਹੋਵੇ ਤਾਂ ਕਹਿੰਦੇ ਨੇ ਸੋਧਾਂ ਲਾਉਣ ਲਈ ਤਿਆਰ ਰਹਿੰਦੇ ਹਨ ਹੁਣ ਇਸ ਨੂੰ ਕਿਸੇ ਵੀ ਸੋਨੇ ਦੀ ਗੱਲ ਨਹੀਂ ਕੀਤੀ ਗਈ

  • @sukhbhullarfzk3012
    @sukhbhullarfzk3012 3 месяца назад +2

    ਵਾਹਿਗੁਰੂ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਕਲਯੁਗ ਦਾ ਰਾਜ ਆ ਗਿਆ ਸੱਚੇ ਪਾਤਸ਼ਾਹ

  • @sonyfoujigurdaspur
    @sonyfoujigurdaspur 3 месяца назад +8

    ਇਹੋ ਜਿਹੇ ਦੱਲੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @BalwinderSingh-zb6gc
    @BalwinderSingh-zb6gc 3 месяца назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @NISHANATV
    @NISHANATV 3 месяца назад +15

    ਗਿਆਨੀ ਮਾਨ ਸਿੰਘ ਝੋਰ ਬਹੁਤ ਵੱਡੇ ਕਥਾ ਵਾਚਕ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਵੀ ਉਹਨਾਂ ਨੂੰ ਫੋਲੋ ਕਰਦੇ ਸੀ
    ਮਾਨ ਸਿੰਘ ਝੋਰ ਜੀ ਨੇ 50 ਸਾਲ ਪਹਿਲਾਂ ਕਹਿ ਦਿਤਾ ਸੀ ਆਉਣ ਵਾਲੇ 40 ਸਾਲ ਬਾਅਦ ਨਾ ਕੋਈ ਚੰਗਾ ਗੁਣਵਾਨ ਸੰਤ ਬਿਰਤੀ ਵਾਲਾ ਗ੍ਰੰਥੀ ਸਿੰਘ ਲੱਬਣਾ ਨਾਂ ਕੋਈ ਸੁਰਤਾਲ ਵਾਲਾ ਕੀਰਤਨ ਦੀ ਸਮਝ ਰੱਖਣ ਵਾਲਾ ਰਾਗੀ ਚੰਗਾ ਲੱਬਣਾ ਇਸ ਵਿੱਚ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦਾ ਆਪਣਾ ਕਸੂਰ ਜ਼ਿਆਦਾ ਚੰਗੇ ਗ੍ਰੰਥੀ ਰਾਗੀ ਇਹਨਾਂ ਲੋਕਾਂ ਨੇ ਸੰਬਾਲੇ ਨਹੀ ਉਹ ਸਾਰੇ ਕਨੇਡਾ ਅਮਰੀਕਾ ਜਾ ਕੇ ਗੁਰਦੁਆਰੇ ਦਾ ਕੰਮ ਛੱਡ ਕੇ ਸੈਟ ਹੋ ਚੁਕੇ ਨੇ ਮੈ ਵੀ ਇੱਕ ਗੁਰਸਿੱਖ ਪਰਿਵਾਰ ਵਿਚੋਂ ਹਾਂ ਕੀਰਤਨ ਦੀ ਦਾਤ ਪਿਤਾ ਪੁਰਖੀ ਪ੍ਰਾਪਤ ਹੋਈ ਫਰੀਦਕੋਟ ਬਠਿੰਡੇ ਇਲਾਕੇ ਵਿੱਚ ਬਿਲਕੁਲ ਟਾਇਮ ਪਾਸ ਗ੍ਰੰਥੀ ਰਾਗੀ ਵੇਖੇ ਉਹੋ ਜਿਹੇ ਲੋਕ ਸਾਹਮਣੇ ਬੇਠੇ ਗ੍ਰੰਥੀ ਪਾਠ ਵਿੱਚ ਗਲਤ ਲਾਵਾ ਦਲਾਵਾ ਸਿਆਰੀਆ ਬਿਆਰੀਆ ਬੋਲੀ ਜਾਂਦੇ ਰਾਗੀ ਬੇਤਾਲਾ ਬੇਸੁਰਾ ਕੀਰਤਨ ਕਰੀ ਜਾਂਦੇ ਗੁਰਦੁਆਰੇ ਦੀਆਂ ਕਮੇਟੀਆਂ ਅਤੇ ਸੰਗਤ ਕਹਿੰਦੀ ਸਬ ਕੁਝ ਠੀਕ ਹੋ ਰਿਹਾ
    ਮੈ 25 ਸਾਲ ਲੁਧਿਆਣੇ ਚੰਗੇ ਉਸਤਾਦਾਂ ਨਾਲ ਰਹਿ ਕੇ ਕੀਰਤਨ ਦੀ ਸਿੱਖਿਆ ਲਈ ਹੁਣ ਆਪਣੇ ਸ਼ਹਿਰ ਫਰੀਦਕੋਟ ਦੁਬਾਰਾ 1 ਸਾਲ ਆਇਆ ਹੋਇਆ ਪਰ ਵੇਖ ਰਿਹਾ ਗੁਰਦੁਆਰਿਆਂ ਦੇ ਹਲਾਤ ਠੀਕ ਨਹੀਂ ਕਮੇਟੀਆਂ ਵਾਲੇ ਬਿਲਕੁਲ ਅਨਾੜੀ ਬੰਦੇ ਗੁਰਦੁਆਰਿਆ ਵਿੱਚ ਰੱਖਣੇ ਚਾਹੁੰਦੇ ਜਿਨ੍ਹਾਂ ਨੂੰ ਕੀਰਤਨ ਬਾਰੇ ਜਾ ਗੁਰਬਾਣੀ ਪਾਠ ਬਾਰੇ ਦੂਰ ਦੂਰ ਤੱਕ ਕੁਝ ਵੀ ਨਾ ਪਤਾ ਹੋਵੇ
    ਇਸੇ ਕਰਕੇ ਦਿਨੋ ਦਿਨ ਪੰਜਾਬ ਦੇ ਹਲਾਤ ਖਰਾਬ ਹੋ ਰਹੇ ਹਨ ਗੁਰੂ ਸਾਹਿਬ ਗੁਰਬਾਣੀ ਵਿੱਚ
    ਕਲਯੁਗ ਮਹਿ ਕੀਰਤਨ ਪਰਧਾਨਾ
    ਕਿਹਾ ਸੀ ਜੇ ਕੀਰਤਨ ਬੇਸੁਰਾ ਸੁਣਨ ਨੂੰ ਮਿਲੂਗਾ ਸੰਗਤਾਂ ਵੀ ਸਹੀ ਸੁਰਤਾਲ ਦੀ ਪਹਿਚਾਣ ਕੀਤੇ ਬਿਨਾਂ ਬੇਸੁਰੇਆ ਨੂੰ ਸਟੇਜਾਂ ਤੇ ਬਿਠਾਉਣਗੇ ਫਿਰ ਇਹੀ ਹਾਲ ਹੋਵੇਗਾ ਆਉਣ ਵਾਲੇ ਸਮੇਂ ਵਿੱਚ
    ਕੀਰਤਨੀਏ ਗ੍ਰੰਥੀ ਖਾਨਦਾਨੀ ਰੱਖਣੇ ਚਾਹੀਦੇ ਹਨ
    ਸਾਡੇ ਘਰ ਵਿੱਚ ਗ੍ਰੰਥੀ ਰਾਗੀ ਪਿਤਾ ਪੁਰਖੀ ਦਾਤ ਚੱਲ ਰਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਬੰਦੂਕ ਨਾਲ ਭਾਈ ਡੱਲੇ ਦੀ ਪਰਖ ਸਮੇਂ ਭਾਈ ਬੀਰ ਸਿੰਘ ਧੀਰ ਸਿੰਘ ਨਿਸ਼ਾਨਾ ਪਰਖ ਵਿਚੋਂ ਅੱਗੇ ਆਏ ਸਨ
    ਦਾਸ ਉਸ ਪਰਿਵਾਰ ਵਿਚੋਂ ਖਾਨਦਾਨੀ ਕੀਰਤਨੀਏ ਅਤੇ ਗ੍ਰੰਥੀ ਸਿੰਘ ਹਨ
    ਪਰ ਲੋਕ ਸਹੀ ਬੰਦੇ ਦੀ ਕਦਰ ਨਹੀਂ ਕਰਦੇ ਸਿੱਖ ਇਸ ਗੱਲੋਂ ਬਹੁਤ ਅਣਜਾਣ ਮੰਨੀ ਜਾਦੀ ਹੈ

    • @gurpalsingh6647
      @gurpalsingh6647 3 месяца назад

      Fer lok kehde mooh naal kahi jande khalse da raaj aaun wala. Guru ne keha flane ne keha bs gall sach hon wali a. Koi 2 saal koi 4 saal ch bs g aa geya khalse da raaj. Aiin ni kehnde v beda garak hunda ja reha. Dekhde jao jo kus is time a oh v ni rehna, lok papi hi inne hoge..

    • @balwinderkaur5330
      @balwinderkaur5330 3 месяца назад +1

      🙏🏻🙏🏻🙏🏻🙏🏻🙏🏻

  • @godisone7569
    @godisone7569 3 месяца назад +65

    ਸੱਚ ਸੁਣਨਾ ਔਖਾ ਹੁੰਦਾ ਐ, ਜਦੋਂ ਤੱਕ ਇੱਕ ਪਿੰਡ ਵਿੱਚ ਚਾਰ ਚਾਰ ਗੁਰੂਦਵਾਰੇ ਹੋਣਗੇ , ਅਜਿਹਾ ਤਾਂ ਹੋਵੇਗਾ ਹੀ, ਸੁਣਿਐ ਮੋਗੇ ਜਿਲ੍ਹੇ ਦੇ ਇੱਕ ਪਿੰਡ ਵਿੱਚ 14 ਗੁਰੂਦਵਾਰੇ ਐਂ ਸਿੱਖੀ ਦੀ ਜਿੰਨੀ ਬੇਅਦਵੀ ਸਿੱਖ ਕਰਦੇ ਐਂ ਹੋਰ ਕੋਈ ਨਹੀਂ ਕਰਦਾ....

    • @ranjitkaursaroay7609
      @ranjitkaursaroay7609 3 месяца назад +2

      Dhrm made nhi lok made ne bhut madi GL a glt kita sikhi badnam krni glt a

    • @khushkhushi4201
      @khushkhushi4201 3 месяца назад +2

      Ek pind vich ek hi gurughar hona chida.....

    • @ayeshasidhu5519
      @ayeshasidhu5519 3 месяца назад +4

      Chote bachia nu kisi kol bhe ekslia na chadia jave hun loka da iman mar chuka koi sharm nahi

    • @ManjinderSingh-ze1dq
      @ManjinderSingh-ze1dq 3 месяца назад +3

      ਇੱਕ ਨਿਹੰਗ ਨੇ ਦਾਹੜਾ ਵੀ ਰੰਗਿਆ ਹੈ ਇਸ ਨੇ ਵੀ ਸਿੱਖੀ ਦੀ ਬੇਅਦਬੀ ਕੀਤੀ ਹੈ ਇਸ ਤੇ ਵੀ 295 ਧਾਰਾ ਲੱਗਣੀ ਚਾਹੀਦੀ ਹੈ

    • @davindersinghtiwana8650
      @davindersinghtiwana8650 3 месяца назад

      ​@@ManjinderSingh-ze1dq bai jj oh nihang singh ni aa eh tan commarade aa 🙏

  • @deshpremi6295
    @deshpremi6295 3 месяца назад +3

    ਇਸ ਕਰਕੇ ਹੀ ਲੋਕ ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ।

  • @AanchaldhillonAanchaldhillon
    @AanchaldhillonAanchaldhillon 3 месяца назад +9

    ਇਹਨਾਂ ਦਾ ਕੰਮ ਹੀ ਇਹ ਆ ਕਦੇ ਈਸਾਈ ਧਰਮ ਮਗਰ ਪੈ ਜਾਂਦੇ ਆ ਦਸੋ ਹੁਣ ਜਿਹੜਾ ਬੰਦਾ ਗ੍ਰੰਥੀ ਹੋਊਗਾ ਓਹਨੂੰ ਕਿੰਨੀ ਕੁ ਗੁਰਬਾਣੀ ਦੀ ਜਾਚ ਹੋਊਗੀ ਤੇ ਕਿੰਨਾ ਕ ਡਰ ਹੋਊਗਾ ।। ਸਿੰਘਾਂ ਵਾਲਾ ਬਾਣਾ ਪਾ ਕੇ ਦਿਖਾਵਾ ਕਰਨ ਨਾਲੋ ਚੰਗਾ ਗੁਰਬਾਣੀ ਨੂੰ ਸਮਝਿਆ ਜਾਵੇ ਤਾਂ ਜਿਆਦਾ ਸੁਧਾਰ ਹੋਵੇਗਾ

  • @Bhagatsinghagain
    @Bhagatsinghagain 3 месяца назад +7

    ਜੇ ਸਬੂਤ ਨੇ ਸਾਰੇ ਹੁਣ ਤੱਕ ਜ਼ਿੰਦਾ ਕਿ ਕਰ ਰਿਹਾ ਹੈ ਇਹ, ਚੌਧਰ ਹੀ ਦਿਖਾਉਣੀ ਸੀ ਬਸ

  • @parveenpk5216
    @parveenpk5216 3 месяца назад +4

    ਅਗਰ ਇਹ ਘਟਣਾ ਕਿਸੇ ਹੋਰ ਧਰਮ ਚੋ ਹੋਈ ਹੁੰਦੀ ਤਾ ਗ੍ਰੰਥੀ ਸਿੰਘਾਂ ਨੇ ਜਾਨੋ ਮਾਰ ਦੇਣਾ ਸੀ ਤੇ ਧਰਮ ਨੂੰ ਜੋ ਗਲਤ ਕਹਿਣਾ ਸੀ ਉਹ ਵਖਰਾ ਗੁਰਦੁਆਰਾ ਸਾਹਿਬ ਅਹੋ ਜਿਆ ਕੁਝ ਹੁੰਦਾ ਤਾ ਕੋਈ ਕੁਸ਼ ਨਈ ਕਰਦਾ

  • @kalasingh7248
    @kalasingh7248 3 месяца назад +3

    Waheguru ji

  • @pritpalsingh5257
    @pritpalsingh5257 3 месяца назад +9

    ਪਹਿਲਾ ਘਰਦਿਆਂ ਤੋ ਕੁੜੀ ਦੀ ਸਹੀ ਉਮਰ ਪੁਛ ਕੇ ਗਲ ਕਰੋ ਹੈਡ ਲਾ
    ਲਾਈਨ ਵਿਚ 7 ਲਿਖਿਆ ਤੁਸੀ 5 ਸਾਲ ਦਸਦੇ ਆ ਕਮੈਟਾ ਵਿਚ 11 12 ਸਾਲ ਪਿੰਡ ਦੇ ਲਿਖੀ ਜਾਂਦੇ ਆ ਕੀ ਸਚ ਪਤਾ ਲਗੇ

  • @TarsemAtwal-vv1dd
    @TarsemAtwal-vv1dd 2 месяца назад +3

    ਅੱਜ਼ ਦੇ ਕਲਯੁੱਗ ਕਿਸੇ ਚ ਕਿਸ਼ੇ ਤੇ ਯਕੀਨ ਨਹੀਂ ਰਿਹਾ ਘਰ ਬਹਿ ਕੇ ਸਿਮਰਨ ਕਰੋ ਸਭ ਪੈਸੇ ਦੇ ਯਾਰ

    • @SinghJeetJeet-r9j
      @SinghJeetJeet-r9j 26 дней назад

      ਸਹੀ ਕਿਹਾ ਕਲਯੁੱਗ ਘਰੇ ਬਹਿ ਕੇ ਸਿਮਰਨ ਕਰ ਲਓ ਕੋਈ ਭਰੋਸਾ ਨਹੀਂ ਕੀਤਾ ਜਾਵੇ ਜਿਹੜੇ ਨਿਹੰਗ ਗ੍ਰੰਥੀ ਆ ਇਨਾ ਕਰਕੇ ਕੋਈ ਸੱਚੇ ਸੇਵਾਦਾਰ ਵੀ ਬਦਨਾਮ ਨੇ

  • @jaskiratlab6905
    @jaskiratlab6905 3 месяца назад +2

    ਲਾਹਣਤ ਹੈ

  • @question-w5g
    @question-w5g 3 месяца назад +3

    ਅਸੀਂ ਪੰਜਾਬ ਆਲੇ ਮਨੀਪੁਰ ਲਖੀਮਪੁਰ ਦੇ ਰਿਕਾਰਡ ਰੌਜ ਤੌੜਦੇ ਹਾ। ਰਾਠੀ ਰਵੀਸ ਵੀਰੇ, ਕਿਥੇ ਆ।

  • @PalveerDhillon98
    @PalveerDhillon98 3 месяца назад +163

    ਨਵੇਂ ਮੁੰਡੇ ਜੇੜੇ ਗ੍ਰੰਥੀ ਨੇ ਓਨਾ ਕੋਲ ਬੱਚੀਆਂ ਨੂੰ ਨਾ ਭੇਜੀਆਂ ਜਾਵੇ ਘਰੇ ਹੀ ਸਿਖਾਓ

    • @gogiji267
      @gogiji267 3 месяца назад +7

      😂😂😂😂😂 ਵਾਹ ਤੇਰੀ ਸੋਚ ਤੇ ਇਹਦਾ ਮਤਲਬ ਗੁਰੂ ਘਰ ਹੀ ਜਾਣਾ ਛੱਡ ਦੇਵੋ ਗ੍ਰੰਥੀ ਸਿੰਘ ਭਰੋਸੇਯੋਗ ਹੀ ਨਹੀਂ ਕੀ ਗੁਰਬਾਣੀ ਦਾ ਅਸਰ ਵੀ ਨਹੀਂ ਹੁੰਦਾ ਮੰਦਰ ਦੇ ਪੁਜਾਰੀ ਨੂੰ ਮਾੜਾ ਕਹਿੰਦੇ ਨੀ ਥਕਦੇ ਪਰ ਕੀ ਸਾਡੇ ਗੁਰਦਵਾਰਿਆ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਮ੍ਹਣੇ ਵੀ ਸਾਡੇ ਬੱਚੇ ਸੁਰੱਖਿਤ ਨਹੀਂ 🤔 ਇਹ ਕਿਹੋ ਜਿਹੀ ਸਿੱਖੀ ਬਣਦੀ ਜਾ ਰਹੀ

    • @nareshthakur-kn5by
      @nareshthakur-kn5by 3 месяца назад +4

      Bilkul galat bol rahe ho guruGhar te granthi nu blame na kro jo galat aa oss nu sja dvo buss

    • @hanishjaspal7807
      @hanishjaspal7807 3 месяца назад

      ​@@gogiji267ohh fuudu di ollad ..mutt peen vallea ..assi garnthi nu khud pakdheya hai. Tu c ta mutt peen valle 10/10 sall apne bnde lyi sadhaka te aa jande ho .
      Esde utte karvai hoyi ek v shikh ne virodh ni kitta.

    • @harbansjassi9471
      @harbansjassi9471 3 месяца назад +6

      @@PalveerDhillon98 ਸਿਧ ਕਿਉਂ ਨਹੀ ਕਹਿੰਦੇ ਬੇੜ੍ਹਾ ਗਰੱਕ ਹੋ ਗਿਆ ਘਰੇ ਬੈਠ ਕੈ ਪਾਠ ਕਰੋ ਗੁਰੁਦ੍ਵਾਰੇ ਨਾ ਜਾਵੋ ਉਥੇ ਗ੍ਰੰਥੀ ਦੇ ਭੇਖ ਵਿਚ ਦਰਿੰਦੇ ਬੈੱਠੇ ਜਦੋ ਅਸੀਂ ਕਿਸੇ ਵੀ ਬੰਦੇ ਨੂੰ ਅੰਮ੍ਰਿਤ ਛਕਾ ਦਿੰਦੇ ਬਿਨਾ ਪੁੱਛ ਪੜਤਾਲ ਕੀਤੇ ਕੀ ਇਹ ਇਸ ਲਾਇਕੇ ਹੈ ਕੀ ਨਹੀ ਫਿਰ ਇਹੀ ਕੁੱਝ ਹੋਣਾ

    • @youngveersingh1533
      @youngveersingh1533 3 месяца назад

      ​@@gogiji267ji

  • @malkeetsingh5106
    @malkeetsingh5106 3 месяца назад +9

    ਇਹ ਕਤਲ ਨਾਲੋਂ ਵੀ ਵੱਡਾ ਅਪਰਾਧ ਹੈ ਤਾਂ ਸਜ਼ਾ ਵੀ ਉਸੇ ਮੁਤਾਬਿਕ ਹੀ ਹੋਣੀ ਚਾਹੀਦੀ ਹੈ

  • @Gurbani_on_time
    @Gurbani_on_time 3 месяца назад +171

    ਇਹ ਪਿੰਡ ਦਾ ਮਸਲਾ ਸੀ ਪਿੰਡ ਵਿੱਚ ਹੀ ਨਬੇੜਨਾ ਚਾਹੀਦਾ ਸੀ,ਧੀ ਦੀ ਇੱਜ਼ਤ ਦਾ ਸਵਾਲ ਸੀ

    • @sukhmaansukhman6977
      @sukhmaansukhman6977 3 месяца назад +9

      Right

    • @Aajadpunjab
      @Aajadpunjab 3 месяца назад +9

      Right bt fukre gl no social kiyu krde ne ਸੋਚਦੇ ਨਹੀਂ ਕਿ ਨਗਰ ਦੀ ਅਤੇ ਸਿੱਖ ਧਰਮ ਦੀ ਕਿੰਨੀ ਬੇਜਤੀ ਹੁੰਦੀ ਹੈ

    • @nareshthakur-kn5by
      @nareshthakur-kn5by 3 месяца назад +3

      Aaj har koi apni Ghar de klesh nu social media te pai ja reha kya keh sakde aa baki eh gall thik aa k pind de panchayat nu te gurudwara committee nu fesla kerna chahida c

    • @realsujansingh
      @realsujansingh 3 месяца назад +1

      I h kon ne kee ihna kde koi glti nhi kiti ih bhot glt gl hai ih v koi gl hai dn laa ditta taa theek c hun klyug daa ant hon wala lgda ih boln wale v saare klyugi hee bol rhe hn

    • @realsujansingh
      @realsujansingh 3 месяца назад

      Ihna nu kis atuority ne lgaiya hai

  • @SukhwantGrewal-u6q
    @SukhwantGrewal-u6q 3 месяца назад +21

    ਜੇ ਅਜਿਹੀ ਘਟਨਾ ਵਾਪਰੀ ਹੈ ਤਾਂ ਬੱਚੀ ਦੇ ਵਾਰੇ ਪੂਰੀ ਜਾਣਕਾਰੀ ਮੀਡੀਆ ਤੇ ਪਾਉਣ ਕੀ ਲੋੜ ਸੀ। ਇਹ ਉਸ ਤੋਂ ਵੀ ਮਾੜੀ ਘਟਨਾ ਹੈ ਜੋ ਬੱਚੀ ਦੀ ਇੱਜਤ ਮੀਡੀਆ ਤੇ ਉਛਾਲ ਰਹੇ ਹਨ।ਬਣਦੀ ਕਾਰਵਾਈ ਜੋ ਮਰਜ਼ੀ ਕਰਦੇ। ਪਰ ਮੀਡੀਆ ਤੇ ਨਹੀਂ ਬੋਲਣਾ ਚਾਹੀਦਾ ਹੈ।

  • @deshpremi6295
    @deshpremi6295 2 месяца назад +1

    ਇਹ ਕੋਈ ਨਵਾਂ ਕੰਮ ਨਹੀਂ ਹੈ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਹੋ ਚੁੱਕੀਆਂ ਹਨ। ਫੇਰ ਵੀ ਲੋਕ ਇਹਨਾਂ ਨਕਲੀ ਸਿੱਖਾਂ ਤੇ ਯਕੀਨ ਕਰਕੇ ਆਪਣੀਆਂ ਧੀਆਂ-ਭੈਣਾਂ ਨੂੰ ਗੁਰੂਦੁਆਰੇਆਂ ਵਿੱਚ ਭੇਜ ਰਹੇ ਹਨ।

  • @Sonysinghkhalsa
    @Sonysinghkhalsa 3 месяца назад +3

    ਸਾਰੇ ਪਾਠੀ ਸਿੰਘ ਨੀ ਇਕੋ ਜੇ ਹੁੰਦੇ
    ਮੈ ਵੀ ਇਕ ਪਾਠੀ ਸਿੰਘ ਆ
    ਮੇਰੇ ਕੋਲ ਵੀ ਕੁੜੀਆ ਮੁੰਡੇ ਸਿਖਲਾਈ ਲੈਣ ਆਉਦੇ ਨੇ

    • @GurjitSingh-c2e
      @GurjitSingh-c2e 2 месяца назад

      ਬਿਲਕੁਲ ਜੀ,,, ਕੁਝ ਕਮੀਣੇ ਲੋਕ ਸਿੱਖ ਧਰਮ ਨੂੰ ਟਾਰਗੇਟ ਕਰ ਰਹੇ ਹਨ, ਹਜ਼ਾਰਾਂ ਲੱਖਾਂ ਥਾਵਾਂ ਵਿੱਚ ਕੋਈ ਇੱਕਾ ਦੁੱਕਾ ਘਟਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ,, ਜਦਕਿ ਹਿੰਦੂ ਧਰਮ ਵਿੱਚ ਦੇਵ ਦਾਸੀਆਂ ਦੇ ਰੂਪ ਵਿੱਚ ਮੰਦਰਾਂ ਵਿੱਚ ਇਹ ਕੰਮ ਸਦੀਆਂ ਤੋਂ ਨਿਰੰਤਰ ਚਲ ਰਿਹਾ ਹੈ,,,, ਇਸਲਾਮ ਵਿਚ ਮਦਰੱਸਿਆਂ ਵਿੱਚ ਥੋਕ ਚ ਇਹੋ ਜਿਹੇ ਕੰਮ ਹੁੰਦੇ ਹਨ,,,,
      ਇਕ ਗ੍ਰੰਥੀ ਦੀ ਕਰਤੂਤ ਮਾੜੀ ਹੋਣ ਤੇ ਸਮੁੱਚੇ ਸਿੱਖ ਪੰਥ ਨੂੰ ਨਿਸ਼ਾਨਾ ਬਣਾਉਣ ਤੁਰ ਪੈਂਦੇ ਹਨ,,,, ਪੰਥ ਦੋਖੀ ਲੋਕ,,,
      ਇਹ ਘਟਣਾ ਬਹੁਤ ਮਾੜੀ ਹੋਈ ਲੜਕੀ ਦੀ ਉਮਰ ਬਾਰਾਂ ਤੇਰਾਂ ਸਾਲ ਐ,, ਦੱਸਿਆ ਸੱਤ ਸਾਲ ਜਾ ਰਿਹਾ ਹੈ,,
      ਗ੍ਰੰਥੀ ਵੀ ਕੋਈ ਬਹੁਤੀ ਉਮਰ ਦਾ ਨਹੀਂ ਵੀਹ ਬਾਈ ਸਾਲ ਦਾ ਹੈ ,, ਖ਼ਬਰ ਉਡਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਲਾਤ, ਤੇ ਹਾਲਤਾਂ ਨੂੰ ਕਿਸੇ ਸਿਆਣੇ ਪੁਰਸ਼ਾਂ ਵੱਲੋਂ ਵਾਚਿਆ ਜਾਣਾ ਚਾਹੀਦਾ ਸੀ,, ਜਦੋਂ ਪਰਿਵਾਰ ਦੇ ਬਾਕੀ ਜੀ ਮੱਥਾ ਟੇਕ ਕੇ ਚਲੇ ਗਏ ਉਹ ਲੜਕੀ ਅਟਕੀ ਕਿਉਂ ?,,,ਉਸ ਨੂੰ ਵੀ ਪਰਿਵਾਰ ਦੇ ਜੀਆਂ ਨਾਲ ਹੀ ਘਰ ਜਾਣਾ ਚਾਹੀਦਾ ਸੀ,,

  • @universal_respect0007
    @universal_respect0007 3 месяца назад +2

    ਇਸ ਬੰਦੇ ਨੂੰ ਸਜ਼ਾ ਦਿਵਾਉਣ ਲਈ ਪੁਰਾ ਜੋਰ ਲਾਇਆ ਜਾਵੇ

  • @narinderpalsingh8648
    @narinderpalsingh8648 3 месяца назад +61

    ਇਸ ਦਾ ਸਿਰ ਕਲਮ ਕੀਤਾ ਜਾਵੇ ਕੋਈ ਮਾਫ਼ੀ ਨਹੀਂ 🙏

  • @MotiLal-qj9sp
    @MotiLal-qj9sp 3 месяца назад +1

    ਵਾਹਿਗੁਰੂ ਜੀ ਪਰਵਾਰ ਤੇ ਬੱਚੀ ਦਾ ਨਾਮ ਨਾ ਲਓ

  • @RajuDewi-qg2fr
    @RajuDewi-qg2fr 2 месяца назад

    ❤waheguru..mehar.. Kario. G❤

  • @HardevSingh-d1l
    @HardevSingh-d1l 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨੇ ਇਹਨੂੰ ਕੀ ਸਜ਼ਾ ਦੇਣੀ ਹੈ ਦਾਸ ਅਪੀਲ ਹੈ ਅਪੀਲ ਹੈ ਕਿ ਇਹਨੂੰ ਆਪਣੇ ਹਿਸਾਬ ਨਾਲ ਸਿੰਘ ਸਜ਼ਾ ਦੇਣ ਵਾਹਿਗੁਰੂ ਜੀ ਕੀ ਫਤਿਹ 🙏

  • @SukhwinderSingh-dq2xt
    @SukhwinderSingh-dq2xt 2 месяца назад +2

    ਮੀਡੀਆ ਵਿੱਚ ਖ਼ਬਰ ਦੇਣੀ ਕੋਈ ਸਿਆਣਪ ਨਹੀਂ।

  • @HarbhajanSingh-ep1ne
    @HarbhajanSingh-ep1ne 3 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderSingh-gf6xg
    @SukhwinderSingh-gf6xg 2 месяца назад

    Waheguru ji good ji

  • @hardeepkaur-cy1xr
    @hardeepkaur-cy1xr 3 месяца назад +7

    ਆਏ ਦਿਨ ਇਹਨਾ ਦੀ ਨਵੀ ਖਬਰ ਇਹਨਾ ਨੂੰ ਕੋਈ ਸੇਧ ਦੇਣ ਵਾਲਾ ਨਹੀ ? ਇਹ ਬਾਣੇ ਪਾ ਕੇ ਆਹੀ ਕੁਝ ਕਰਨਗੇ ਹੁਣ?

  • @tirathsingh2352
    @tirathsingh2352 3 месяца назад +1

    ਵਾਹਿਗੁਰੂ ਜੀ 🙏🙏

  • @GurpreetDhaliwal-nu6wn
    @GurpreetDhaliwal-nu6wn 3 месяца назад +28

    ਇਹੋ ਅਜਿਹੇ ਬੰਦੇ ਨੂੰ ਫਾਸੀ ਹੋਣੀ ਚਾਹੀਦੀ

  • @bachitarsinghaulakh2219
    @bachitarsinghaulakh2219 2 месяца назад

    Satnam shiri waheguru Ji waheguru Ji waheguru Ji waheguru Ji waheguru Ji

  • @AmandeepSingh-bu4wn
    @AmandeepSingh-bu4wn 3 месяца назад +2

    ਲੱਖ ਲਾਹਨਤ ਏ

  • @sonuloms9834
    @sonuloms9834 3 месяца назад +1

    ਬਹੁਤ ਹੀ ਮਾੜੀ ਘਟਨਾ ਜੀ ਫੋਨਾਂ ਦਾ ਫਾਇਦਾ ਵੀ ਬੜਾ ਆ ਤੇ ਘਾਟਾ ਵੀ ਬਹੁਤ ਆ ਅਗਰ ਫੋਨ ਨਾ ਹੁੰਦੇ ਤਾਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਨਹੀਂ ਆਉਂਣੀਆਂ ਸੀ 🙏🙏 ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ

  • @balrajdeepsingh615
    @balrajdeepsingh615 3 месяца назад +19

    ਗਲਤੀ ਆਪਣੀ ਲੜਕੀਆਂ ਨੂੰ ਜਵਾਨ ਮੁਡਿਆ ਕੋਲ ਛੱਡ ਆਉਣੇ

  • @BudhSingh-fi1nh
    @BudhSingh-fi1nh 3 месяца назад +1

    ਮੇਰੀ ਬੇਨਤੀ ਹੈ ਕਿ ਦੋਹਾ ਧਿਰਾ ਦਾ ਪਖ ਸੁਣਨਾ ਚਾਹੀਦਾ ਹੈ ਜੇ ਗ੍ਰੰਥੀ ਸਿੰਘ ਦਾ ਵੀ ਬਿਆਨ ਦਰਜ ਕੀਤਾ ਜਾਵੇ ਜਥੇ ਬੰਦੀ ਬਿਨਾ ਪੁਸ਼ਣ ਤੋ ਬਿਆਨ ਬਾਜੀ ਕਰ ਰਹੀਆ ਹਨ ਇਹ ਸਰਾ ਸਰੀ ਧੱਕਾ ਕਰ ਰਹੇ ਹੋ

  • @1ps473
    @1ps473 2 месяца назад +1

    ਸਜ਼ਾ ਮਿਲਣੀ ਚਾਹੀਦੀ ਹੈ,, ਗ਼ਲਤ ਤਾ ਗ਼ਲਤ ਹੁੰਦਾ,,, ਪਾਠੀ ਸਿੰਘਾਂ ਵਿੱਚ ਪਾਪ ਆ ਗਿਆ,,, ਗੁਰੂ ਭਲੀ ਕਰੇ

  • @JagtarSingh-iu3kh
    @JagtarSingh-iu3kh 3 месяца назад +6

    ਜਿਹੜੇ ਇਹੋਜਿਹੇ ਕੰਮ ਕਰਦੇਨੇ ਅਜਿਹੇ ਲੋਕ ਸਿਖ਼ੀ ਨੇੜੇ ਨਹੀ ਹੈ ਸਖ਼ਤ ਸਜਾ ਦਿਤੀ ਜਾਵੇ

  • @jagirsingh564
    @jagirsingh564 3 месяца назад +2

    ਵੀਰ ਜੀ ਆਪ ਬੇਨਤੀ ਹੈ ਕਿ ਨੈਟ ਉੱਤੇ ਨਹੀਂ ਪੈਨੀ ਸੀ ਵੀਡੀਓ ਲੋਕਾਂ ਨੂੰ ਵਿਸ਼ਵਾਸ਼ ਨਹੀਂ ਰਨਾਂ ਆਪਣੀ ਬੇਜ਼ਤੀ ਹੌਦੀ ਆ

  • @mukeshkumar-rq5hh
    @mukeshkumar-rq5hh 2 месяца назад

    God job baba ji

  • @baldevsinghriar4830
    @baldevsinghriar4830 3 месяца назад +6

    ਇਸ ਦੁਸ਼ਟ ਨੂੰ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਬਹੁਤ ਹੀ ਘਿਨਾਉਣੀ ਹਰਕਤ ਹੈ ਇਹ ਬਖਸ਼ਣ ਯੋਗ ਨਹੀਂ ਫਿਰ ਕੌਣ ਆਵੇ ਗੁਰੂ ਘਰ ਜਦੋ ਇਥੇ ਵੀ ਬੱਚੀਆਂ ਸੇਪ ਨਹੀ ਫਿਰ ਕਿਥੇ ਜਾਣਗੀਆਂ ਧੀਆਂ ਇਸ ਉੱਤੇ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ

  • @Kamaljit270
    @Kamaljit270 3 месяца назад +1

    Waheguru ji ka kalhsa Shri waheguru ji fathe 🙏🙏🙏🙏🙏

  • @sukhmanjeetsingh4999
    @sukhmanjeetsingh4999 3 месяца назад +1

    Waheguru ji waheguru ji

  • @mann-kg4pg
    @mann-kg4pg 3 месяца назад +4

    ਸਾਡੇ ਪਿੰਡ ਫੇਰੂਮਾਨ ਵਿੱਚ ਸੱਤ ਗੁਰਦੁਆਰੇ ਆ ਜੀ। ਗੁਰਦੁਆਰਾ ਤਾਂ ਇਕ ਹੀ ਚਾਹੀਦਾ। ਪਰ ਪਿੰਡ ਦੇ ਚਿੱਕੜ ਚੌਧਰੀ ਸਾਰਿਆਂ ਨੂੰ ਇਕੱਠੇ ਨਹੀਂ ਹੋਣ ਦਿੰਦੇਂ।

    • @GurwindersinghChohan
      @GurwindersinghChohan 2 месяца назад

      Veer eh pind kithe aa district dso

    • @mann-kg4pg
      @mann-kg4pg 2 месяца назад

      @@GurwindersinghChohan ਅਮ੍ਰਿੰਤਸਰ, ਬਿਆਸ ਦੇ ਕੋਲ

    • @GurwindersinghChohan
      @GurwindersinghChohan 2 месяца назад

      @@mann-kg4pg ok veer ji thanks 🙏👍

    • @mann-kg4pg
      @mann-kg4pg 2 месяца назад

      @@GurwindersinghChohan ਧੰਨਵਾਦ ਸਾਹਿਬ ਜੀ

  • @SmilingOrbitingSatellite-vy7gu
    @SmilingOrbitingSatellite-vy7gu 2 месяца назад +1

    Waheguru ji 🙏🙏

  • @happyrandhawa6759
    @happyrandhawa6759 2 месяца назад

    Jai gurudev ji 😢

  • @RanjeetSandhu-ne4wr
    @RanjeetSandhu-ne4wr Месяц назад

    ਸਿਰ ਕਲਮ ਕਰ ਦਿੱਤਾ ਜਾਵੇ

  • @surjitsinghgrewal5656
    @surjitsinghgrewal5656 3 месяца назад

    Rana jagraon da heera banda hai, kade time mile ਮਿਲਕੇ vekho

  • @BaldevSingh-rs9kl
    @BaldevSingh-rs9kl 2 месяца назад

    Waheguru waheguru waheguru ji

  • @MalkidSing-lz9mq
    @MalkidSing-lz9mq 3 месяца назад +1

    ਮਨੁੱਖੀ ਸਰੀਰਕ ਸਬੰਧ ਪ੍ਮਾਤਮਾਂ ਨੇ ਪਰਦੇ ਵਿੱਚ ਰੱਖਿਆ ਹੋਇਆ ਹੈ । ਸਰੀਰਕ ਸਬੰਧ ਦੀ ਗੱਲ ਵੀ ਪਰਦੇ ਵਿੱਚ ਹੋਣੀ ਚਾਹੀਦੀ ਹੈ ਜਨਤਕ ਨਹੀ ਕਰਨੀ ਚਾਹੀਦੀ । ਜੇ ਕੋਈ ਸਰੀਰਕ ਸਬੰਧ ਦਾ ਗਲਤ ਤਰੀਕਾ ਅਪਨਾਉਦਾ ਹੈ ਤਾ ਉਸ ਨੂੰ ਪਰਦੇ ਨਾਲ ਸਜਾ ਦੇ ਦੇਣੀ ਚਾਹੀਦੀ ਹੈ ।

  • @DaljitSingh-qd3rk
    @DaljitSingh-qd3rk 3 месяца назад +5

    ਵੀਰ ਬਹੁਤ ਮਾੜਾ ਕੰਮ ਆ ਪਰ ਚੈਨਲ ਵਾਲੀਆਂ ਨੂੰ ਇਹ ਪਤਾ ਨਈ ਲੜਕੀ ਦੀ ਉਮਰ 7 ਸਾਲ ਦੱਸੀ ਜਾਦੇਂ ਪਹਿਲਾਂ ਪਤਾ ਕਰ ਲਿਆ ਕਰੋ 12 ਸਾਲ ਆ ਲੜਕੀ ਦਾ ਦਾਦਾ ਕਹਿੰਦਾ 11 12 ਸਾਲ ਆ 7 ਤੇ 12 ਚ ਫਰਕ ਹੀ ਨਈ 😢😢😢😢😂

  • @amarjothans5349
    @amarjothans5349 3 месяца назад +1

    ਸਤਿਕਾਰ ਕਮੇਟੀ ਆਪ ਨਾ ਐਡਰੈਸ ਨੰ,ਮੋਬਾਈਲ ਸਰਾਰਪਤਾ ਕਿਉ ਹੋਰ ਵੀ ਏਹੋ ਜਿਹੀਆਂ ਜਾ ਬੇਅਦਬੀਆ ਨੂੰ ਰੋਕਿਆ ਜਾ ਸਕੇ।

  • @ਭੀਮਸਿੰਘਖਾਲਸਾਸਿੰਘ

    ਕੋਸਕੋ ਧਾਰਾ ਜਰੂਰ ਲਗਵਾਈ ਜਾਵੇ

  • @surindersingh9808
    @surindersingh9808 2 месяца назад

    Good TRP , send the World wide , you all are very great persons in the world. Ashame on these all gentlemen .

  • @AmritpalSingh-zs7ts
    @AmritpalSingh-zs7ts 3 месяца назад +1

    waheguru ji

  • @RanjitRana-kl3zd
    @RanjitRana-kl3zd 3 месяца назад +1

    Waheguru ji 🙏🙏

  • @AmanvirJakhlan-hc1jf
    @AmanvirJakhlan-hc1jf 2 месяца назад

    ਲਾਹਣਤ ਹੈ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 месяца назад +6

    ਹੁਣ ਪੜਤਾਲ ਕਰਕੇ ਮੰਗੁ ਮੰਗੂ ਮੱਠ ਨੂੰ ਬੁਲਾਇਆ ਜਾਵੇਗਾ ਜਾ ਨਾਹੀ

  • @KalaSingh-p7p
    @KalaSingh-p7p 3 месяца назад +2

    Waheguru g Waheguru g

  • @amarpalsingh5366
    @amarpalsingh5366 3 месяца назад +25

    ਖੁਦ ਖੁਦਾ ਹੈ ਖਾਲਸਾ ਤਾਂ ਇਸ ਵਿਆਕਤੀ ਨੂੰ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇਹ ਖਾਲਸਾ ਪੰਥ ਦੀ ਰਵਾਇਤ ਹੈ

    • @gogiji267
      @gogiji267 3 месяца назад +6

      ਇਹ ਤੇਨੂੰ ਕਿਸ ਨੇ ਕਹਿ ਦਿੱਤਾ ਕਤਲ ਕਰਨਾ ਖ਼ਾਲਸਾ ਪੰਥ ਦੀ ਰਵਾਇਤ ਹੈ? ਇਹ ਗ਼ਲਤ ਸੋੜੀ ਸੋਚ ਹੈ ਕਿਰਪਾ ਕਰਕੇ ਸਿੱਖ ਪੰਥ ਨੂੰ ਬਦਨਾਮ ਨਾ ਕਰੋ ਲੋੜ੍ਹ ਤਾਂ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਲੋਕਾਂ ਨੂੰ ਤਕ ਪਹੁੰਚਾਉਣ ਦੀ ਹੈ ਕਿਉਕਿ ਬਾਣਾ ਤਾਂ ਰਹਿ ਗਿਆ ਬਾਣੀ ਤੋ ਦੂਰ ਹੋ ਗਏ ਲ਼ੋਕ

    • @ranjitkaursaroay7609
      @ranjitkaursaroay7609 3 месяца назад

      Kithe likhi a maf Krna sikho rb akl smj budh deve bachiyan nu

    • @ranjitkaursaroay7609
      @ranjitkaursaroay7609 3 месяца назад +2

      Fir khende lok dhrm badlde ne

    • @Pioneer-zx5fx
      @Pioneer-zx5fx 3 месяца назад +4

      ਕੋਈ ਗ਼ਰੀਬ ਦਲਿਤ ਹੁੰਦਾ ਫੇਰ ਵਢ ਦੇ
      ਬਲਾਤਕਾਰੀ ਆਪ ਤੇਰਾ ਖੁਦ ਖ਼ੁਦਾ ਖਾਲਸਾ ਨਿਕਲਿਆ

  • @ssgh124
    @ssgh124 3 месяца назад +1

    Sabash sode singh soormea

  • @GurcharnsinghGuri
    @GurcharnsinghGuri 2 месяца назад

    Waheguru ji

  • @surjitsinghgrewal5656
    @surjitsinghgrewal5656 3 месяца назад

    Rana good report

  • @harwindersingh1657
    @harwindersingh1657 3 месяца назад

    Waheguru ji

  • @nirpalsingh6735
    @nirpalsingh6735 3 месяца назад +4

    ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੌਣ ਲੋਕ ਨੇ ਜਿਹੜੇ ਹਰ ਕਾਨੂੰਨ ਆਪਣੇ ਹੱਥ ਵਿਚ ਲੇ ਰਹੇ ਨੇ। ਜਦੋਂ ਸਰਕਾਰ ਇਹਨਾ ਖਿਲਾਫ ਕਾਰਵਾਈ ਕਰਦੀ ਹੈ ਜਾਂ ਜੇਲ ਭੇਜਦੀ ਹੈ ਤਾਂ ਲੋਕ ਇਹਨਾ ਨੂੰ MLA, MP ਬਣਾ ਦਿੰਦੇ ਨੇ।

  • @jugrajsingh2971
    @jugrajsingh2971 2 месяца назад

    ਓਹ। ਭਾਈ ਜੀ। ਗ੍ਰੰਥ। ਗੁਰੂ। ਨਹੀਂ ਹੈ। ਇਹ। ਗੁਰੂਆ।ਦਾ। ਉਪਦੇਸ਼। ਹੈ।ਜੋ।ਇਸ। ਦੇ। ਵਿੱਚ। ਲਿਖਿਆ। ਹੈ। ਗੁਰੂ।ਲੱਭ।ਲ਼ੈ।ਬੰਦਿਆਂ। ਆਪਣੀ। ਜ਼ਿੰਦਗੀ।ਸਮਾਰਟ।ਲੈ

  • @mayawatisihag1880
    @mayawatisihag1880 2 месяца назад

    Waheguru ji 🙏

  • @SahilSharma-u1e
    @SahilSharma-u1e 2 месяца назад

    Sira da kuse