Post Emergence weed management in DSR (ਸਿੱਧੀ ਬਿਜਾਈ ਝੋਨੇ ਵਿੱਚ ਉੱਗੇ ਹੋਏ ਨਦੀਨ ਦਾ ਕੰਟਰੋਲ) Shergill

Поделиться
HTML-код
  • Опубликовано: 13 сен 2024
  • Post-emergence: Depending on the weed flora present in the field, any of the herbicide listed in the table below may be applied at 15-25 days of sowing, by dissolving in 150 litres of water, when weed plants are at 1 to 4 leaf stages as given under each herbicide
    Weed management in direct seeded rice discussed in this video
    Always spray herbicide when weed plants are at the right leaf stage as mentioned against each herbicide.

    Always spray herbicide in moist field and maintain proper soil moisture (wattar) in the field for one week after spray.

    The leftover weeds may be uprooted before they produce seeds.

Комментарии • 34

  • @9322771384
    @9322771384 2 года назад

    ਸ਼ੁਕਰੀਆ ਜੀ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @gurdevsidhu9895
    @gurdevsidhu9895 2 года назад

    Nice lnformation.thank you Dr. Sahib.

  • @bahadursidhu30
    @bahadursidhu30 2 года назад

    Wahegaru ji ka khalsa wahegaru ji fateh

  • @CHADIKALAN
    @CHADIKALAN 2 года назад +1

    Kirpa kare 1692 de vich bakani control aur fertilizer de utte ek video share karo ji

  • @vinodgill1837
    @vinodgill1837 2 года назад

    Very nice information 💕

  • @baljeetdhillon6874
    @baljeetdhillon6874 2 года назад

    Good information dr sab ji

  • @davinderaulakh9592
    @davinderaulakh9592 2 года назад

    Very good ji

  • @harjitsingh2179
    @harjitsingh2179 2 года назад

    ਸਰ ਜੀ ਇੱਕ ਗੱਲ ਰਹਿ ਗਈ ਸੀ ਕਿ ਮੈਂ ਪਹਿਲੀ ਵਾਰ ਸਿੱਧੀ ਬਿਜਾਈ ਕਰ ਰਿਹਾਂ ਤਾਂ ਸਾਰਾ ਪੁੱਛਿਆ ਸੀ ਬਾਕੀ ਤੁਹਾਡੀਆਂ ਵੀਡੀਓ ਤੋਂ ਪਤਾ ਲੱਗ ਗਿਆ ਹੈ ।

  • @HarpreetSingh-xb7gm
    @HarpreetSingh-xb7gm Год назад

    ਕੱਦੂ ਵਾਲੀ ਬਿਜਾਈ ਦੀ ਵੀ ਵੀਡੀਓ ਬਣਾ ਲਿਆ ਕਰੋ 😅

  • @fatehharike7408
    @fatehharike7408 2 года назад

    Thanks ji

  • @pritpalsinghsekhon3377
    @pritpalsinghsekhon3377 2 года назад

    ਸਿੱਧੀ ਬਿਜਾਈ ਵਿੱਚ ਐਲਮਿਕਸ ਵਰਤੀ ਨੂੰ ਅੱਜ ਪੰਜਵਾ ਦਿਨ ਹੋ ਗਿਆ ਅਜੇ ਤੱਕ ਕੋਈ ਰਿਜਲਟ ਨਹੀ ਦਿਖ ਰਿਹਾ।ਕਿੰਨੇ ਦਿਨ ਬਾਅਦ ਦਵਾਈ ਨਦੀਨਾ ਤੇ ਅਸਰ ਕਰੇਗੀ।

  • @kulveersingh4533
    @kulveersingh4533 2 года назад

    Sir paneeri poli putti jaye ke kreye

  • @dheersingh2525
    @dheersingh2525 2 года назад

    Sir jhone vich magnisum bare daso g

  • @S_GAMING_401
    @S_GAMING_401 2 года назад

    Sar g jiri vic salai bhout hai jo ki gadoe vargi hundi hai koi pakka illaj daso ji.from ambala

  • @jasvirkaurchahal1684
    @jasvirkaurchahal1684 2 года назад

    Thanx g

  • @ranaranbirsingh1207
    @ranaranbirsingh1207 2 года назад

    Thx veer g

  • @harjitsingh2179
    @harjitsingh2179 2 года назад

    ਕੁਲਦੀਪ ਸਿੰਘ ਸ਼ੇਰਗਿੱਲ ਮਰਖਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ । ਸ਼ੇਰਗਿੱਲ ਜੀ ਮੈਂ ਛੇ ਕਨਾਲ ਵਿੱਚ ਬਾਸਮਤੀ 34 ਦੀ ਸਿੱਧੀ ਬਿਜਾਈ ਕਰਨੀ ਹੈ । ਕੀ ਹੁਣ ਸਿੱਧੀ ਬਿਜਾਈ ਹੋ ਸਕਦੀ ਹੈ । ਕੱਦੂ ਵਾਲੀ ਲੱਗਣੀ ਨਹੀਂ ਕਿਉਂਕਿ ਓਥੇ ਜਰਨੇਟਰ ਦਾ ਪਾਣੀ ਹੈ ਤੇ ਮੈਂ ਏਨਾ ਤੇਲ ਨਹੀਂ ਫੂਕ ਸੱਕਦਾ ਮੀਂਹ ਦੇ ਪਾਣੀ ਨਾਲ ਬੀਜਣੀ ਹੈ । ਤੇ ਅੱਜ ਕੱਲ੍ਹ ਮੀਂਹ ਵੀ ਭਰਵੇਂ ਪੈਂਦੇ ਹਨ ਕਰੰਡ ਤਾਂ ਨਹੀਂ ਹੋਜੂ । ਤੁਹਾਡਾ ਟਾਈਮ ਬਹੁਤ ਕੀਮਤੀ ਹੈ ਐਨਾ ਲੰਮਾ ਪੜ ਕੇ ਗੁੱਸਾ ਵੀ ਆਏਗਾ ਕੇ ਮੂਰਖ ਲੋਕ ਰਿਸ਼ਤੇਦਾਰਾਂ ਵਾਂਗੂ ਮੈਸਿਜ ਕਰਦੇ ਨੇ ਜਾਂ ਪੜੋਗੇ ਨਹੀਂ ਪਰ ਤੁਹਾਡਾ ਜਵਾਬ ਤੇ ਵੀਡੀਓ ਹਮੇਸ਼ਾਂ ਕੰਮ ਦੇ ਹੁੰਦੇ ਹਨ । ਧੰਨਵਾਦ ।

  • @kamaljitkaur973
    @kamaljitkaur973 2 года назад

    ਜੋਗਾ ਸਿਘ ਹੂਸੈਨ ਪੁਰ ਕਿਹੜੀ ਕਿਹੜੀ ਦਵਾਈਆ ਰਲਾਹ ਕੇ ਕਁਠੀ ਸਪਰੇ ਕਰ ਸਕਤੇ ਆ ਜਰੂਰ ਦਸੋ

  • @localgroup3260
    @localgroup3260 2 года назад

    Chona jink loha disapre daso

  • @ramandeepbrar499
    @ramandeepbrar499 2 года назад

    Mix karke kar Sakhde ah g

  • @mkliverecord8681
    @mkliverecord8681 2 месяца назад

    Dr sahab nominee gold te almix dono Mila ke kr skde han ji plz

  • @GurjitSingh-km8pw
    @GurjitSingh-km8pw 2 года назад

    🙏🙏🙏🙏👌👌👍👍

  • @watansingh7659
    @watansingh7659 2 года назад

    ਡਾ ਸਾਬ ਕੱਦੂ ਕਰਕੇ ਝੋਨਾ ਲਗਾਇਆ ਹੈ ਸੱਤ ਦਿਨ ਤੇ ਯੂਰੀਆ ਨਾਲ ਜ਼ਿੰਕ ਵੀ ਪਾਈ ਆ ਫੂਟਾਰਾ ਬਹੁਤ ਕਰ ਰਿਹਾ ਝੋਨਾ ਪਰ ਕੁਝ ਪੱਤੇ ਜੰਗਾਲੇ ਹਨ ਕੀ ਕਮੀ ਹੈ plz daseyo jarur ji 🙏

  • @thegaggusidhu2099
    @thegaggusidhu2099 2 года назад

    1401 vare jrur dso g

  • @kuldeepSingh-mw9pi
    @kuldeepSingh-mw9pi 2 года назад

    सर जी एक बात जरुर बताएं जी की 33% जिंक का रंग कैसा होता है
    मैंने उत्तम का 33% जिंक लिया है जी पैकिंग भी एक जैसी है लेकिन जिंक का रंग अलग अलग है कुछ में सफेद है कुछ में बेसन के जैसा रंग है कृपया रिप्लाई जरूर करें जी🙏

  • @rajamakaam3609
    @rajamakaam3609 2 года назад

    ਖਾਲਸਾ ਜੀ, DSR 45 ਦਿਨਾਂ ਦਾ ਹੋ ਗਿਆ Nomineegold + ਸਾਥੀ kar ਸਕਦੇ ਹਾਂ ਕਿ ਨਹੀਂ, ਨਦੀਨ ਹਨ

    • @rajamakaam3609
      @rajamakaam3609 2 года назад

      Pendi 30 v ਕੀਤੀ c same day evening ਅਤੇ 22 ਦਿਨ ਤੇ ਪਾਣੀ la k pretilachlor v pai c

  • @bathinde
    @bathinde 2 года назад

    Fast comment

  • @amrjeetsingh1328
    @amrjeetsingh1328 2 года назад

    ਕਂਦੂ ਚ ਉਗੇ ਹੋਇ ਸਾਰੇ ਨਦੀਨ ਮਾਰਨ ਲੲ ਕਿਹੜੀ ਦਵਾਈ ਹੈ ਜੋ ਝੋਨੇ ਨੂੰ ਨੁਕਸਾਨ ਨਾ ਕਰੇ ਨਦੀਨ ਪਾਣੀ ਥਲੇ ਡੁਬਿਆਂ ਹੋਵੇ

  • @gurjeetchakkal9808
    @gurjeetchakkal9808 2 года назад

    ਬੱਟਾ ਦੇ ਲਾਗੇ ਝੋਨਾ ਕਿਉਂ ਸੁਕ ਰਹੇ ਹੈ

    • @jaskaranSinghsidhumehna6528
      @jaskaranSinghsidhumehna6528 2 года назад

      ਵੱਟਾਂ ਦੇ ਨਾਲ ਨਾਲ ਕੀੜੀ ਪੈ ਗਈ ਹੈ ਤੇ 200 ਗ੍ਰਾਮ ਲੈਮੜਾ ਡੋਲੀ ਵਿੱਚ ਪਾਕੇ ਵੱਟਾਂ ਦੇ ਨਾਲ ਨਾਲ 5 ਫੁੱਟ ਤੱਕ ਸਪਰੇ ਪਾ ਦਿਉ ਵੀਰ ਬੂਟੇ ਨਹੀਂ ਸੁਕਣਗੇ

  • @jagdishsinghrajput2413
    @jagdishsinghrajput2413 2 месяца назад

    शराब का नंबर बात करना है अर्जेंट