ਮਜੀਠੀਆ ਤੇ ਆਗੀ ਵੱਡੀ ਖ਼ਬਰ ਸੁਖਬੀਰ ਨੇ ਕਰਤੀ ਵੱਡੀ ਖੇਡ | ਨਰਾਜ਼ ਆਗੂਆਂ ਦੇ ਪੁੱਤ ਕਿਵੇਂ ਬਣਦੇ ਰਹੇ ਮੰਤਰੀ ਤੇ MLA
HTML-код
- Опубликовано: 28 июн 2024
- ਮਜੀਠੀਆ ਤੇ ਆਗੀ ਵੱਡੀ ਖ਼ਬਰ
ਸੁਖਬੀਰ ਨੇ ਕਰਤੀ ਵੱਡੀ ਖੇਡ
ਨਰਾਜ਼ ਆਗੂਆਂ ਦੇ ਪੁੱਤ ਕਿਵੇਂ
ਬਣਦੇ ਰਹੇ ਮੰਤਰੀ ਤੇ MLA
ਭਗਵੰਤ ਬਣਿਆ water King
• ਮਜੀਠੀਆ ਤੇ ਆਗੀ ਵੱਡੀ ਖ਼ਬਰ...
CANADIAN TRUCKING CO PUNJABI. MR BHASKER GOOD SPEEKING
😊😊7😊88😅77😅
⁹ⁿ99⁹⁰
ਇਹ ਸਾਰੇ ਚੱਲੇ ਹੋਏ ਕਾਰਤੂਸ ਜੇ ਇਹ ਜਿੱਤ ਜਾਂਦੇ ਤਾਂ ਅਕਾਲੀ ਦਲ ਠੀਕ ਸੀ ਹੁਣ ਵੋਟਾਂ ਤਾਂ ਲੋਕਾਂ ਨੇ ਨਹੀਂ ਪਾਈਆ ਜਮਾਨਤਾ ਇਹਨਾਂ ਦੀਆਂ ਜਪਤ ਹੋ ਗਈਆਂ ਸਖਵੀਰ ਕੀ ਕਰੇਇਹਨਾ ਦਾ ਹਰਸਿਮਰਤ ਤਾਂ ਜਿੱਤ ਗਈ ਹਾਰੇ ਹੋਏ ਜਿੱਤਿਆਂ ਨੂੰ ਸਲਾਹਾ ਦਿੰਦੇ ਹਨ
ਇਹਨਾਂ ਸਾਰਿਆਂ ਨੇ ਕਿਸੇ ਹੋਰ ਨਵੇਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਆਪਣੇ ਮੁੰਡਿਆਂ ਨੂੰ ਹੀ ਅੱਗੇ ਰੱਖਿਆ ਗਿਆ ਰੌਲਾ ਤਾਂ ਇਸ ਗੱਲ ਦਾ ਹੈ
ਡੱਲਾ ਜੀ ਜਗਮੀਤ ਸਿੰਘ ਬਰਾੜ ਜਿੱਤੇ ਸਨ ਫਰੀਦਕੋਟ ਤੋਂ
ਸਰਕਾਰ ਨਹਿਰਾਂ ਦੇ ਮੋਘੇ ਛੋਟੇ ਨਾਂ ਕਰੇਂ ਤਾਂ ਕਿ ਨਹਿਰੀ ਪਾਣੀ ਕਿਸਾਨਾਂ ਨੂੰ ਵੱਧ ਤੋਂ ਵੱਧ ਮਿਲੇ
ਨਹਿਰੀ ਪਾਣੀ ਅਤੇ ਲਗਾਤਰ ਮੋਟਰਾਂ ਨੂੰ ਬਿੱਜਲੀ ਮਿੱਲ ਰਹੀ ਹੈ। ਕਈ ਵਾਰ ਮੋਟਰ ਬੰਦ ਕਰਨ ਦੀ ਵੀ ਪੈ ਜਾਂਦੀ ਹੈ।
ਇਹ ਪ੍ਰਾਪਤੀ ਮੁੱਖ ਮੰਤਰੀ ਦੀ ਨੂੰ ਕਬੂਲ ਕਰਨਾ ਪਵੇਗਾ। ਘਰਾਂ ਦੀ ਬਿੱਜਲੀ ਵੀ ਲਗਾਤਾਰ ਆ ਰਹੀ ਹੈ। ਜਦੋਂ ਕਿ ਇੱਸ ਵਾਰ ਗਰਮੀ ਵੀ ਅੱਤ ਦੀ ਪਈ ਹੈ।
ਬਿਨਾਂ ਏ ਸੀ ਵਾਲੇ ਲੋਕਾਂ ਦੇ ਬਿੱਜਲੀ ਬਿੱਲ ਜ਼ੀਰੋ ਆ ਰਹੈ ਹਨ।
ਬੀਬੀ ਸੁਰਜੀਤ ਕੌਰ ਦੇ ਹਲਕੇ ਵਿਛ ਸਿੱਖ ਵੋਟਾਂ 20 ਹਜਾਰ ਹੈ। ਜੌ ਗਠਜੋੜ ਵਕਤ ਬੀਜੇਪੀ ਨੂੰ ਪੈਂਦੀ ਸੀ।
Good job Bhaskar sir
Jagmeet brar defeated Sukhbir Badal from faridkot.
Bhaskar Saab good
ਡੱਲਾ ਜੀ ਵੀ ਆਮ ਆਦਮੀ ਪਾਰਟੀ ਵਿੱਚ ਜਾਊਗਾ
Badal sahib jindabaad
😊
ਵੈਸੇ ਥੋਨੂੰ ਕੱਖ ਨੀ ਪਤਾ ਹੁੰਦਾ, ਕਿਸੇ ਖ਼ਬਰ ਦਾ,
❤❤🎉🎉
Congress winner from Jalandhr
Sukhvir singh Badal zindabad
2017 se Satta se Out he. Hun Bhukhe. Larade paye he.
Dallas sir, please change the seat with Bhaskar sir😊
ਦੱਲਾ ਸਾਹਿਬ ਸੁਖਵੀਰ ਬਾਦਲ ਦੇ ਹਾਰਨ ਵੇਲੇ ਜਗਮੀਤ ਬਰਾੜ ਜਿੱਤੇ ਸੀ ਜੀ ਨਾ ਕਿ ਹਰਚਰਨ ਬਰਾੜ
भास्कर sir ਤੁਸੀਂ vee show live der
दिख raha ho
SUKHBIR KISE VEE LEADR DEE GULL NHI SUN RHEEADRA DA SUKHBIR OUPER EAH DOSH HAI SUKHIR GUREH .MUNTR I NA BUNDA GURU GRUNTH SAHIB JI DEE BEUDBI NHI HONI SEE ESS VJAA KURKE AKALIDUL ZEERO HO GIAA HAI RS DHALIWALL FDK ❤
Akaali dal Barey gallan nahi sirf te sirf Kawaan-rauli pai rahi hai....koee asar nahi hona kionkey sabh ikko jihe matlbee lok han...Rabb nu bhalliaa hoya hai...guru fateh
Rajniti shadke Punjab bare v 2 shabd uchar dia kro’ ena saria partia ki hall krta Punjab da
ਜਗਮੀਤ ਬਰਾੜ ਜਿਤੇ ਸੀ
These leaders are gadar han
ਜਗਮੀਤ ਬਰਾੜ ਜਿਤੇ
Lok nahi chahude akali leadership nu
Jagmeet singh.brar won not Harcharan singh brar
Akili dull zindabad Akili dull will revive
ਹਰਚਰਨ ਬਰਾੜ ਨਹੀ ,ਜਗਮੀਤ ਬਰਾੜ ਜਿੱਤਿਆ ਸੀ
Congress jindabad
ਭਾਜੀ ਹਰਚਰਨ ਬਰਾੜ ਨੇ ਸੁਖਬੀਰ ਬਾਦਲ ਨੂੰ ਨਹੀਂ ਹਰਾਇਆ। ਜਗਮੀਤ ਬਰਾੜ ਨੇ ਹਰਾਇਆ ਸੀ।
ਉਗਲ ਚਾਰ ਨਹੀ ਤਿਨ ਜੀ
Brar harcharan nhi jagmeet brar c.
ਓਹ ਜਿੱਤ ਹਰਸਿਮਰਤ ਦੀ ਨਹੀਂ ਓਹ ਜਿੱਤ ਮੁੱਲ ਦੀ ਆ ਵੋਟਾਂ ਦੀ ਹੈ ਤੇ ਰਾਜੇ ਵੜਿੰਗ ਨੇ ਜਿਹੜਾ ਮਗਰੋਂ ਧੱਕਾ ਲਾਇਆ ਬੀਬੀ ਨੂੰ ਇਹ ਜਿੱਤ ਇਸ ਤਰ੍ਹਾਂ ਹੋਈ ਹੈ ਵੱਲੋ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ
ਊਗਲੀ ਚਾਰ ਨਹੀ ਤਿਨ
ਸੁੱਖਬੀਰ ਬਾਦਲ ਨੂੰ ਆਪਣੇ ਆਪ ਹੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ
Band kar zaar.
BAKWAS CHANNEL
ਸੁੱਖੇ ਨੇ ਅਕਾਲੀ ਦਲ ਖਤਮ ਕਰ ਦਿੱਤਾ ਹੈ