ਇੱਕ ਚੀਜ਼ ਦੇ ਏਨੇ ਫਾਇਦੇ ਜਾਣ ਕੇ ਹੈਰਾਨ ਹੋਜੋਗੇ,Its magic

Поделиться
HTML-код
  • Опубликовано: 4 янв 2025

Комментарии • 31

  • @gurfatehgill-fd7er
    @gurfatehgill-fd7er 18 дней назад

    ਸਤਿ ਸ੍ਰੀ ਅਕਾਲ ਦੀਦੀ ਜੀ।
    ਸਿਰ ਧੋਣ ਲਈ ਇੰਨਾ ਵਧੀਆ ਤਰੀਕਾ ਦੱਸਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਦੀਦੀ ਜੀ। ਚਿਹਰਾ ਧੋਣ ਲਈ ਚਾਵਲ ਵਰਤੇ ਜਾਣ ਬਾਰੇ ਤਾਂ ਪਤਾ ਸੀ, ਪਰ ਸਿਰ ਧੋਣ ਲਈ ਨਹੀਂ ਪਤਾ ਸੀ। ਧੰਨ ਗੁਰੂ ਨਾਨਕ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤🙏🙏

  • @Gur738
    @Gur738 20 дней назад +2

    Didi very nice jankari

  • @Sarabjitkaur-t6w
    @Sarabjitkaur-t6w 20 дней назад +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣ ਕਾਰੀ

  • @sukhpalsidhu-dr6wv
    @sukhpalsidhu-dr6wv 20 дней назад

    Very nice recipe dear sister

  • @northtwister5261
    @northtwister5261 20 дней назад

    ਭੈਣੇ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਗੱਲਾਂ ਕਰਦੇ ਰੋਣਕ ਲਾ ਦਿੰਦੇ ਓ❤❤

  • @jasmeenkaur1692
    @jasmeenkaur1692 20 дней назад +2

    ਅਸੀਂ ਵੀ ਤੇਲ ਵਰਤ ਰਹੇ ਹਾਂ ਭੈਣ ਜੀ ਹੁਣ ਚਾਵਲਾਂ ਦਾ ਪਾਣੀ ਵੀ ਵਰਤੇਗਾ ਬੁਹਤ ਵਧੀਆ ਜਾਣਕਾਰੀ ਭੈਣ ਜੀ ❤❤❤❤

  • @gurdialsingh6843
    @gurdialsingh6843 20 дней назад

    Very nice vlog jii 👍👍👍👍

  • @sukhpreetsidhu6351
    @sukhpreetsidhu6351 20 дней назад

    ਨਾਈਸ ❤

  • @gurdialsingh6843
    @gurdialsingh6843 20 дней назад

    Sat sri akal jii god blessed you jii good job jii 👍👍👍

  • @Rimipoonia
    @Rimipoonia 20 дней назад

    Ssa Jaskarn. Thank u ji 🙏 New hair wash solution with dahi .

  • @sarojbansal1196
    @sarojbansal1196 20 дней назад

    Ssa ji tusi ta vase hi sundr ho

  • @entertainmentmoviesplanet8570
    @entertainmentmoviesplanet8570 11 дней назад

    A wala Tel dwara dason ji

  • @navrupchahal5708
    @navrupchahal5708 20 дней назад +1

    Bhain ji jo oil use keeta os da link send krdeo plz

  • @BaljitKaur-ok2ct
    @BaljitKaur-ok2ct 20 дней назад

    ਸਤਿ ਸ੍ਰੀ ਆਕਾਲ ਦੀਦੀ ਜੀ ਮੈਂ ਵੀ ਬਲਜੀਤ ਕੌਰ ਸੂਲਰ ਪਟਿਆਲਾ ਤੋਂ ਅਸੀਂ ਵੀ ਇਸ ਤਰ੍ਹਾਂ ਵਾਲ ਨੂੰ ਧੋਂਦੀ ਹਾਂ ਜਾ ਮੁਲਤਾਨੀ ਮਿੱਟੀ ਵਿੱਚ ਵੀ ਥੋੜਾ ਸੈਂਪੂ ਮਿਕਸ ਕਰਕੇ ਲਗਾ ਲੈਦੀ ਵਾਲ ਝੜਨ ਤੋਂ ਰੁਕ ਗਏ ਹਨ 🙏❣️❣️❣️❣️🙏

  • @JashandeepSukhdevSingh-zl6ob
    @JashandeepSukhdevSingh-zl6ob 20 дней назад

    Sat Sri akal didi ji amandeep kaur khara

  • @maniwrainch6368
    @maniwrainch6368 20 дней назад +1

    ਇਹ ਤੇਲ ਦੀਦੀ ਕਿਵੇਂ ਬਣਾਇਆ

  • @ManjitMaanManjit
    @ManjitMaanManjit 20 дней назад

    ❤❤❤❤

  • @AnuradhaKhanna-py5px
    @AnuradhaKhanna-py5px 20 дней назад

    Thanks ji

  • @HarwinderGill-t7d
    @HarwinderGill-t7d 20 дней назад

    M be use kardi a ji didi

  • @Kamaljeet-id7xk
    @Kamaljeet-id7xk 20 дней назад

    Didi dahi ta mein bi laundi a par rice water ni c laya kde par hun mein bi laya krugi kiu k menu bi hair fall di problem a kamal patiala

  • @thedesigndenbynimat
    @thedesigndenbynimat 20 дней назад

    G Alminium nu pls na use karea kro

  • @sukhmandeepkaur801
    @sukhmandeepkaur801 20 дней назад

    🙏🙏🙏🙏

  • @sarbjitdhillon9160
    @sarbjitdhillon9160 20 дней назад

    Bhenji ਚਾਵਲ ਵਾਲਾ ਪਤੀਲਾ ਕਿਸ ਧਾਂਤ ਦਾ ਜੀ

  • @Harpreet-nj5zw
    @Harpreet-nj5zw 20 дней назад

    Ammoneam da bartana use na karo

  • @Positivevibes00745
    @Positivevibes00745 20 дней назад

    Hnji di thda oh bartan lohe da nhi c tusi osnu sarb lohe da keh k lena a sarb loha bhut heavy and expensive hunda a

  • @karneetnehal5304
    @karneetnehal5304 20 дней назад

    ਮੈਡਮ ਜੀ ਕੀ ਤੇਲ ਕੱਚ ਦੀ ਸ਼ੀਸ਼ੀ ਵਿਚ ਰੱਖਣਾ ਹੈ

  • @baljeetkaur9168
    @baljeetkaur9168 20 дней назад

    ❤❤

  • @ManjitMaanManjit
    @ManjitMaanManjit 20 дней назад

    🙏🙏🙏🙏

  • @Paramjeetkaur34567
    @Paramjeetkaur34567 20 дней назад

    ❤❤❤❤

  • @GurtajSingj-i2p
    @GurtajSingj-i2p 20 дней назад

    ❤❤❤❤