Channi says Amarinder's big achievement was "patchwork" of roads

Поделиться
HTML-код
  • Опубликовано: 17 мар 2016
  • www.ptcnews.in/
    / ptcnewsindia
    PTC News , Punjabi News,Punjab Latest News,Latest News from Punjab,Punjab News Headlines,Top News from Punjab

Комментарии • 1,4 тыс.

  • @palwindersingh3005
    @palwindersingh3005 2 года назад +195

    ਜੋ ਮਰਜ਼ੀ ਕਹੋ ਪਰ ਪੰਜਾਬ ਦੇ ਇਤਿਹਾਸ ਵਿੱਚ ਚਰਨਜੀਤ ਚੰਨੀ ਦਾ ਨਾਮ ਬਤੌਰ ਮੁੱਖ ਮੰਤਰੀ ਵਜੋਂ ਲਿਖਿਆ ਗਿਆ ।

    • @An-lv9vw
      @An-lv9vw 2 года назад +1

      bhaat da a

    • @BhupinderSingh-sc2tf
      @BhupinderSingh-sc2tf 2 года назад +1

      @@An-lv9vw ...

    • @aggressive9999
      @aggressive9999 2 года назад +1

      Bad Decisions

    • @ramanchahal172
      @ramanchahal172 2 года назад

      ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

    • @ramanchahal172
      @ramanchahal172 2 года назад

      ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ

  • @vagissood5193
    @vagissood5193 Месяц назад +4

    ਅੱਜ ਦੇਖੋ ਚੰਨੀ ਕਿਥੇ ਪਹੁੰਚ ਗਿਆ✌ ਤੇ ਬਾਦਲ ਕਿੱਥੇ ਰਹਿ ਗਿਆ👎 👉👈

  • @dhillon3846
    @dhillon3846 2 года назад +125

    Sukhe da laugh was legendary

  • @rishikohli3581
    @rishikohli3581 2 года назад +225

    Confidence dekho bande da, "Karaya ke nahi 😂"

  • @creativeheads8617
    @creativeheads8617 2 года назад +746

    Who is here after this "channi" became CM

    • @rockbrock8841
      @rockbrock8841 2 года назад +22

      Yaar eh banda sada cm?

    • @saurabhs817
      @saurabhs817 2 года назад +10

      @@rockbrock8841 pehla vale cm be keda Punjab nu gold di chidi bna dota

    • @Gurindersingh-uz5xf
      @Gurindersingh-uz5xf 2 года назад +1

      🤣🤣🤣

    • @rockbrock8841
      @rockbrock8841 2 года назад +4

      @@saurabhs817 ehnu tah video vich lagda eh Punjab da kuch pta he nehi

    • @sandhunba
      @sandhunba 2 года назад +7

      hahaha, me, man , i am sorry to say now Punjab is officially fucked

  • @satinderuk
    @satinderuk 2 года назад +464

    Cm ਬਣਨ ਤੋ ਬਾਅਦ ਕੌਣ ਕੌਣ patch work ਸਮਜਣ ਲਈ ਆ ਦੇਖਣ ਆਇਆ 😂😂😂😂

  • @Bajwasaab713
    @Bajwasaab713 4 месяца назад +18

    ਇਹਨਾਂ ਦੇ ਮਾੜੇ ਲੱਛਣਾਂ ਕਰਕੇ ਦੋਨੋਂ ਵਿਧਾਨ ਸਭਾ ਵਿੱਚੋਂ ਬਾਹਰ ਬੈਠੇ ਨੇ 😂😂😂😂😂😂😂

  • @BitterTruth-me1nl
    @BitterTruth-me1nl 2 года назад +111

    The two parties that killed punjab : Sad and Congress.

    • @romilmahajan542
      @romilmahajan542 2 года назад +3

      According to me only inc or congress

    • @surinderverma2012
      @surinderverma2012 2 года назад

      Ri8

    • @SuperKing604
      @SuperKing604 2 года назад +3

      @Tanushka Agarwal no way SAD was way worse

    • @wasoolibhai2559
      @wasoolibhai2559 2 года назад +1

      Let's try aap this time

    • @Fomexe
      @Fomexe 2 года назад +1

      @@wasoolibhai2559 aap is devastating ,don 't try it

  • @paraspreet6247
    @paraspreet6247 2 года назад +62

    who here after channi loss both seat 🤣

  • @balwindersingh3803
    @balwindersingh3803 2 года назад +11

    ਬੰਦਾ ਤਾਂ ਸੱਚਾ yr ਜਿਹੜਾ ਕੁਝ ਕੀਤਾ ਕੈਪਟਨ ਨੇ ਦੱਸ ਤਾ ਅਗਲੇ ਨੇ ਦਿਲ ਦਾ ਤਾ ਸਾਫ ਆ

  • @hehe295
    @hehe295 2 года назад +11

    ਬੰਦਾ ਤੇ ਇਮਾਨਦਾਰ ਹੈ ਜੋ ਕੀਤਾ ਓਹੀ ਕਿਹਾ ਚਾਹੇ ਕੀਤਾ ਕੱਖ ਵੀ ਨਹੀ ਸੀ

    • @MRSINGH.OFFICIAL
      @MRSINGH.OFFICIAL 2 месяца назад +2

      Imandar😂😂 thats why ED is behind

  • @surjitsingh8992
    @surjitsingh8992 2 года назад +196

    ਜਿਸਨੂੰ ਟਿਚਰਾਂ ਕਰਦੇ ਸੀ, ਓਹ CM ਬਣ ਭੀ ਗਿਆ, ਪਰ ਟਿਚਰਾਂ ਕਰਨ ਵਾਲੇ ....😀😀😀😀😀😇😇😇😇😇 ਪੂਰਾ ਜ਼ੋਰ ਲਗਾ ਦਿੱਤਾ ਸੀ ਬਾਦਲ ਨੇ CM ਬਨਾਉਣ ਲਈ....ਸੁੱਖੇ ਨੂੰ...ਪਰ.....😂😂😂😂😂

    • @chetan9652
      @chetan9652 2 года назад +14

      ਚਾਰ ਮਹੀਨੇ ਇਹਨੂੰ ਵੀ ਲੇ ਲੈਂਦੇ ਸੁਆਦ ਵਿਚਾਰੇ ਨੂੰ
      ਫੇਰ ਤਾਂ ਆਪ ਨੇ ਹੀ ਆਉਣਾ ਸਾਬ ਨੂੰ ਪਤਾ ਇਹਨਾਂ ਕੋਈ ਨਈ ਵੋਟ ਪਾਉਂਦਾ

    • @rimjhimkaur5160
      @rimjhimkaur5160 2 года назад

      Right

    • @NarinderSingh-cf8bl
      @NarinderSingh-cf8bl 2 года назад

      Sahi gal

    • @legalaffairs7583
      @legalaffairs7583 2 года назад +9

      Ena tichran ee krnian aundian.....bs channi di soch ona di gallan cho disdi aa jine thode time ch oho Sade Sb ch Rache ne jwe sade nalo utth k gaye hon..... he is real man. Aaha sukhe da menu sukha khada lgda dangar j da. Jo kisi da mjaak bnauna oho asi desh sambhal dita c kde. Par sanu sade chnni bhra Te maaann aa... ena ne kde gal kri c education level raise krn di, kde v ni kri....sgon di mjaak bna k rakhea ena kutte ne sukhe wrgean ne majitheya jea ne parhhe likhe bchean da

    • @satinderjitsingh4227
      @satinderjitsingh4227 2 года назад

      @@legalaffairs7583 bilkul sahi keha ji tuc. Inna nu gamand aa hor kuj ni. Hun Punjab de loka nu jagna paina. Punjab de lok ki galat aa te ki sahi sab samjde ne.

  • @anonymoususer4283
    @anonymoususer4283 2 года назад +74

    Who knew it would be meme material five years later

  • @hindugentleman2378
    @hindugentleman2378 2 года назад +309

    Nobody thought that this guy would become PUNJAB CM Today.

  • @ankushsingla9409
    @ankushsingla9409 2 года назад +40

    Sukha undisputed comedy goat 😂

  • @amandeepkaursandhu1925
    @amandeepkaursandhu1925 2 года назад +16

    ਚਰਨਜੀਤ ਚੁੰਨੀ ਮੁੱਖ ਮੰਤਰੀ ਸਾਹਿਬ ਰੱਬ ਤਹਾਨੂੰ ਬਹੁਤ ਤਰੱਕੀਆ ਬਖਸੇ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਬਣੀ ਰਹੇ ਤੁਸੀਂ ਇਨਸਾਨ ਨੂੰ ਇਨਸਾਨ ਸਮਝਦੇ ਹੈ ਤਾਹੀਓਂ ਤਾ ਵਹਿਗੁਰੂ ਜੀ ਤੁਹਾਡੇ ਤੇ ਕਿਰਪਾ ਕੀਤੀ ਹੈ

  • @incrediblevines4237
    @incrediblevines4237 3 года назад +60

    Funnier than kapil Sharma show

  • @YuvrajSingh-fk4vi
    @YuvrajSingh-fk4vi 2 года назад +108

    ਦੋ ਬਿੱਲੀਆਂ ਦੀ ਲੜਾਈ ਚ ਬਾਂਦਰ ਦੇ ਪੈਰ ਥੱਲੇ ਬਟੇਰਾ ਆ ਗਿਆ😂😂
    Channi new CM

  • @rishikohli3581
    @rishikohli3581 2 года назад +67

    Hanji, Who is here missing Channi saab as a CM now. Elections 2022

    • @mTrader1
      @mTrader1 2 года назад

      @Ankit Goswami 🤣

  • @harjindersingh5165
    @harjindersingh5165 2 года назад +7

    ਚਰਨਜੀਤ ਚੰਨੀ ਪੜ੍ਹਿਆ ਲਿਖਿਆ ਮੰਤਰੀ 👍👍👍👍

  • @harkritsingh1896
    @harkritsingh1896 2 года назад +49

    Hun ta tera pachwork kar dena badal tere kher nahi 😂😂😂😂😂

  • @shriramelectronics8800
    @shriramelectronics8800 2 года назад +55

    Here after he is cm 😂

  • @iranvirravi
    @iranvirravi 2 года назад +5

    ਹੁਣ 100 ਦਿਨ ਬਾਅਦ ਰੱਖ ਲਿਉ ਆਪਣੇ ਖਸਮ ਨਾਲ ਬਹਿਸ ਹੁਣ ਆ ਮਾਲਕ ਪੰਜਾਬ ਦਾ ਚੰਨੀ

  • @deepikawalia3035
    @deepikawalia3035 2 года назад +148

    Comedy show 🤣🤣 with brilliant expressions of majitiyan

  • @anupmistry8342
    @anupmistry8342 2 года назад +32

    Great comedian sukhbir ji, very skilled at it, tremendous humiliation 😂😂

  • @Baljeetsingh-pq6op
    @Baljeetsingh-pq6op 2 года назад +28

    22 oh thik keh reha,ki time rakho sab clear kranage, kiunki oh us time ch nahi c

  • @anilkamboj4690
    @anilkamboj4690 2 года назад +4

    ਠੇਕੇ ਤੇ ਕੰਮ ਕਰ ਰਹੇ ਮੁਲਜਮਾ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਆਊਟ ਸੋਰਸਿੰਗ ਤੇ 10-12ਸਾਲ ਤੋਂ। ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚਣ ਜੀ। ਧੰਨਵਾਦ ਜੀ। ਪੰਜਾਬ ਰੋਡਵੇਜ਼ Pun Bus

  • @luckychohan3705
    @luckychohan3705 2 года назад +106

    We will miss his funny moments 😂😂

  • @malooksingh7336
    @malooksingh7336 2 года назад +15

    ਚੰਨੀ ਵਰਗਾ ਬੱਬਰ ਸੇਰ ਵਿਰਲੀਆ ਮਾਂਵਾ ਜੰਮਦੀਆ ਚੰਨੀ ਸਾਬ ਜਿੰਦਾਬਾਦ ਜਿੰਦਾਬਾਦ

  • @Bhullar0006
    @Bhullar0006 2 года назад +77

    Better than comedy show 🤣🤣🤣🤣🤣🤣🤣

  • @honda1sandy
    @honda1sandy 2 года назад +14

    Kuch pta ni ਚੰਨੀ ਸਹਿਬ ਨੂੰ, but confidence ਵੇਖੋ, Monday ਨੂੰ ਚਾਰ ਘੰਟੇ ਦੀ ਬਹਿਸ ਰੱਖੋ😂

  • @hardeepsinghaulakh9486
    @hardeepsinghaulakh9486 2 года назад +37

    ਸੁੱਖਾ ਰਹਿ ਗਿਆ ਦੰਦ ਕੱਢਦਾ, ਚੰਨੀ ਮੁੱਖਮੰਤਰੀ ਬਣ ਗਿਆ। ਹੁਣ ਰੌਲਾ ਅੱਖਾਂ ਚ ਘਸੁੰਨ ਦੇਕੇ। ਕਦੀ ਮਜ਼ਾਕ ਉਡਾਉਂਦੇ ਸੀ ਚੰਨੀ ਦਾ, ਹੁਣ ਕਹਿ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ।
    ਸੁੱਖੀ ਅੱਜ ਤੱਕ ਡਿਪਟੀ CM ਬਣਿਆ ਉਹ ਵੀ ਪਿਤਾ ਸਮਾਨ ਬਾਦਲ ਕਰਕੇ।

  • @DeepSingh-nb6lr
    @DeepSingh-nb6lr 2 года назад +19

    sukhe de reaction te mainu jayda haasa aaya 😀

  • @hishakey
    @hishakey 2 года назад +11

    akalia de watt ta bhagwant mann kad da 😂😛😛😛😂😂😂

  • @VETNGAS
    @VETNGAS 2 года назад +8

    ਮਜਾਕ ੳੁਡਾਓੂਣ ਞਾਲੈਅਾ ਦੈ. ਅਜ ਚੰਨੀ ਨੈ Cm ਬਣ ਕੈ ਥਪੜ ਮਾਰ ਤਾ👊👊👊

  • @abhinavchaudhary6342
    @abhinavchaudhary6342 Месяц назад +2

    Majithiya mast hai.. he saw it coming 😂😂😂

  • @relax-music129
    @relax-music129 4 года назад +63

    Sukhe amli nu ta bhagwant mann e vattt krda 😂

  • @anilkamboj4690
    @anilkamboj4690 2 года назад +2

    ਆਊਟ ਸੋਰਸਿੰਗ ਤੇ ਰੱਖੇ ਗਏ।।।
    ਮੁਲਾਜਮ ਨਾਲ ਕੀਤਾ ਵਾਅਦਾ ਵੀ ਯਾਦ ਰੱਖਣਾ
    ਮਾਨਯੋਗ C. M ਸਾਬ
    ਪੰਜਾਬ ਰੋਡਵੇਜ਼ (ਪਨਬਸ)।
    P R T C
    ਪੱਕਾ ਰੁਜ਼ਗਾਰ ਦਿਓ।।।
    ਪੱਕਾ ਤੁਸੀਂ ਕਰੋ। ਤੁਹਾਡੇ ਲਈ ਵੋਟਾਂ ਅਸੀ ਮੰਗਾ ਗਏ।
    ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚ ਉ ਜੀ। ਧੰਨਵਾਦ ਜੀ

  • @Lets_Lovee
    @Lets_Lovee 2 года назад +22

    RUclips algorithm majje ly rhi aw
    It recommended me today after he became Chief Minister

  • @rajatgrover4928
    @rajatgrover4928 5 лет назад +45

    Sukkhe full mood ch.. Samoohiq balatkaar krwaya channi da smaar k

  • @sandeepsingh-bn9xf
    @sandeepsingh-bn9xf 2 года назад +10

    Rab sab di sunda a,, Channi is living example of it. Believe in God.

  • @ajaysarhali8156
    @ajaysarhali8156 Месяц назад +1

    ਓ ਤੇ ਚੰਨੀ ਸਾਬ ਨੂੰ ਮਹੀਨੇ ਹੀ ਤਿੰਨ ਮਿਲੇ ਫੇਰ ਵੀ ਉਸ ਤੋ ਜਿੰਨਾ ਹੋ ਸਕਿਆ ਪੰਜਾਬ ਲਈ ਉਸ ਨੇ ਕੀਤਾ,ਭਾਵੇ ਕੇ ਇੱਥੇ ਇਹ ਜਾਤ ਵਾਲੀ ਗੱਲ ਨਹੀਂ ਕਰਨੀ ਚਾਹੀਦੀ,ਪਰ ਫੇਰ ਵੀ ਭਾਵੇ ਓ ਜੱਟ ਆ ਭਾਵੇਂ ਮਜਬੀ ਜਾ ਦੂਜਿਆਂ ਜਾਤਾਂ, ਸਾਰੇ ਚੰਨੀ ਸਾਬ ਨੂੰ ਅੱਜ ਵੀ ਯਾਦ ਕਰਦੇ ਆ ਕੇ ਚੰਨੀ ਮਰਦ ਬੰਦਾ ਸੀ ਸੈੰਟਰ ਅੱਗੇ ਕੋਡਾ ਨਹੀ ਹੋਇਆ ਸੀ,

  • @MJVlogs1313
    @MJVlogs1313 2 года назад +25

    My all time fav video of now CM saahb...revisiting again 😆

    • @MJVlogs1313
      @MJVlogs1313 2 года назад

      @Okay Bye tata stupid person, whoever you are... just understand the sarcasm!

    • @MJVlogs1313
      @MJVlogs1313 2 года назад

      Just get a dictionary and check the meaning of sarcasm. Maybe then you will understand my comment about ‘Channi’. I don’t give a damn about these politicians or people like you. Now go and f*^% yourself.

  • @tanveersinghbhullar4078
    @tanveersinghbhullar4078 2 года назад +29

    So it turns out Charanjit Channi just became the new Chief Minister of Punjab.. Damnnnn

  • @NavjotSingh-kp1iu
    @NavjotSingh-kp1iu 2 года назад +11

    Time time di gll e 😂😂

  • @kevalpatel7274
    @kevalpatel7274 2 года назад +20

    Channi is great men....congratulation panjab

  • @shivamarora2969
    @shivamarora2969 2 года назад +3

    Punjab Vidhan Sabha looks like normal classroom in Punjab

  • @rajsingh9801
    @rajsingh9801 2 года назад +15

    And today he is CM of Punjab 🤣 I love india

  • @AbhiSingh-xs4kf
    @AbhiSingh-xs4kf 2 года назад +9

    Full comedy from Sukhbir Badal
    Patch work 😂😂😂😂😂😂

  • @amandeepkaursandhu1925
    @amandeepkaursandhu1925 2 года назад +2

    ਇਹ ਉਹ ਜਾਣਦੇ ਹਨ ਬਾਣੀ ਨਾਲ ਪਿਆਰ ਕਰਦੇ ਹਨ 🙏🏽🙏🏽🙏🏽🌹

  • @HarpreetSinghGondal
    @HarpreetSinghGondal 2 года назад +47

    Fufad cm lg gya tusi patch work krde rho 😂

  • @danishdhindsa8509
    @danishdhindsa8509 7 месяцев назад +4

    First time felt like sukhbir badal is not dumbest politician 🤣

  • @sandhumaan2395
    @sandhumaan2395 8 лет назад +42

    sukha aamli kive khush hunda a

    • @HardeepSingh-yl5nu
      @HardeepSingh-yl5nu 5 лет назад +2

      ਅੰਮ੍ਰਿਤ ਪਾਲ ਜੀ ਲੋਕ ਇਹਨਾਂ ਨੂੰ ਨਾਂ ਹੀ ਪ੍ਰੈਸ ਰਿਪੋਟਰ ਇਹ ਗੱਲ ਪੁੱਛਦੇ ਨੇਂ ਕੀ ਜੋ ਵੀ ਪੰਜਾਬ ਚ ਸੜਕਾਂ ਬਣੀਆ ਨੇਂ ਇਹਨਾਂ ਨੇਂ ਆਪਣੀ ਜੇਬ ਚੋਂ ਬਣਾਈਆਂ ਨੇਂ...?

    • @mammusingh5516
      @mammusingh5516 5 лет назад +2

      hardeep singh kon apny jebh cho launda hunda?

    • @kirmada2932
      @kirmada2932 4 года назад

      Tere kyun y pad de a

    • @BhagwantBuchad3741
      @BhagwantBuchad3741 3 года назад

      ਝਾੜੂ ਦੇ ਦੱਲੇ

    • @gurugaming9308
      @gurugaming9308 2 года назад

      @@BhagwantBuchad3741 bro jhaadu da it cell aa 😂

  • @bharatparmar24295
    @bharatparmar24295 2 года назад +9

    चन्नी गुड

  • @har4872
    @har4872 2 года назад +2

    ਸਾਰੇ ਹੀ ਮਾਂਝ ਕੇ ਰਖਤੇ ਪੰਜਾਬੀਆਂ ਨੇ

  • @languageclasses2023
    @languageclasses2023 2 года назад +19

    I think he could not tell a lie. Had there been sambit patra type bjp leader, he would have answered brilliantly. If he is so innocent , it will be very difficult to survive in the parliament among these politicians.

  • @hs7382
    @hs7382 9 месяцев назад +4

    Miss you Baadal saab. See you in 2027.

  • @harjindersingh5165
    @harjindersingh5165 2 года назад +2

    ਕਿਸਾਨਾਂ ਦਾ ਭਲਾ ਜ਼ਰੂਰ ਕਰਨ ਗੇ 👍👍👍

  • @sukydhir5217
    @sukydhir5217 2 года назад +27

    I congratulate the New CM of Punjab Channi, he has been appointed to make some fundamental changes to the way Government and Society is run and managed. The challenge is to reform the whole sector, this does not matter which community he belongs to, however it is one to remember as he is from the Dalit community, so well done as equality has today taken a new turn in Punjab. Please support and do not mock, every new leader should be given the chance to prove their worth.

    • @DR-fn1if
      @DR-fn1if 2 года назад

      Only Jatt no chamra

    • @Lovejassar
      @Lovejassar 2 года назад

      @@DR-fn1if fitte muh

    • @DR-fn1if
      @DR-fn1if 2 года назад

      @SAMURAI GAMING Chal chamra

  • @VippanAhir
    @VippanAhir 6 месяцев назад +3

    Class Manager Apne Class de backbenchers nu class Vich Shrrminda Krda Pea aa 😂😂😂😂😂😂

  • @akhilbashtwan
    @akhilbashtwan 2 года назад +19

    1:10 Channi Raid maarne aa raha h
    Sukhi piche piche ho jao 😂😂

  • @amandeepkaursandhu1925
    @amandeepkaursandhu1925 2 года назад +2

    ਗੁਰੂ ਗੋਬਿੰਦ ਸਿੰਘ ਜੀ ਖੰਡੇ ਬਾਟੇ ਦੇ ਅੰਮ੍ਰਿਤ ਛਕਾ ਕੇ ਇਨਸਾਨਾ ਇਕ ਬਣਾ ਦਿੱਤਾ 🙏🏽🙏🏽🙏🏽

  • @jasnoorsinghbrar3836
    @jasnoorsinghbrar3836 2 года назад +5

    What an irony sukhbir never became full cm but channi became😂

  • @thakurrohit65
    @thakurrohit65 5 лет назад +13

    #Opposition ch v Ni aayaaa #SukhaaaGapiiiii #ਸੁਖਾੱ ਗਪੀ

  • @jashankailay14
    @jashankailay14 3 года назад +12

    1 mint hassa ni rukeya sirraa laata 😂😂😂

  • @shivcharan6308
    @shivcharan6308 2 года назад +24

    Humiliation of Channi 😂😂😂😂😂😂😂😂😂😂😂😂😂😂😂😂

  • @easylearning9578
    @easylearning9578 2 года назад +3

    These people make assembly as a comedy show..panjab people's verdict well deserved for such people.

  • @1tuhitu
    @1tuhitu 6 лет назад +138

    Channi is only capable of becoming 5th class monitor.

  • @puneetsood5812
    @puneetsood5812 5 лет назад +24

    Aa channi de izzat lota raha na....😂😂😂😂📤🔊

  • @jashansandhuca
    @jashansandhuca 2 года назад +48

    People here to understand *patchwork* after channi became CM 👍

  • @dancewithronitdutt9362
    @dancewithronitdutt9362 2 года назад +5

    ਸਰ ਜੀ ਅਮ੍ਰਿਤਸਰ ਵਿੱਚ ਨਸ਼ੇ ਬੰਦ ਕਰਾਂ ਦਿੳ

  • @karmjitsinghkarmjitsingh4932
    @karmjitsinghkarmjitsingh4932 2 года назад +3

    In ki kirpa sa Santa hum hai
    Jis nu dinda chapaar fad Ka Di danda
    Jis da kisa nu na BHI ni pata c
    Cm hai Kal Tu

  • @kamaljeetsingh6323
    @kamaljeetsingh6323 3 года назад +7

    hahahaahah 😀😀😀 , jini k okat aa hun chani di , badal sab onna k hi bolu agla 😂😂😂😂

  • @SurenderKumar-mg9iv
    @SurenderKumar-mg9iv 2 года назад +17

    Channi ji you should also asked the achievments of past Badal government from Sukhbir Badal, you should also asked the qualification of Sukhbir. Badal government crush the roadways & industrial system in Punjab & now they are asking question from Channi. Channi is a talented person & he give the answer by doing good works in Punjab.

  • @The_black_hawkOP
    @The_black_hawkOP 2 года назад +5

    Sukhe da hassa 😂😂😂😂 baaki video alag pr Sukhe da hassa alag a 😆😆😆😆

  • @aishmeetbuttar5974
    @aishmeetbuttar5974 4 года назад +58

    End karata sukhe ne

    • @romanattwal2184
      @romanattwal2184 2 года назад +2

      ਦੋਸਤਾ ਮੈ ਕਾਗਰਸ ਨੂੰ ਵੀ ਵੋਟ ਨੀ ਪਾਓੁਦਾ ਤੇ ਮੈ ਅਕਾਲੀਅਾ ਨੂੰ ਵੋਟ ਨਹੀ ਪਾਓੁਦਾ ਪਰ ਮੈਨੂੰ ਅੈਨਾ ਜਰੂਰ ਪਤਾ ਹੈ ਕੇ ਸੁਖਵੀਰ ਬਾਦਲ ਤੇ ਬਿਕਰਮਜੀਤ ਮਜੀਠੀਅਾ ਦੋਨੋ ਚਿਁਟੇ ਦੇ ਵਪਾਰੀ ਨੇ

    • @nishansingh743
      @nishansingh743 2 года назад

      ਦੋਸਤ ਕੋਈ ਵੀ ਪਾਰਟੀ ਆਜੇ ਨਸ਼ੇ ਨਹੀ ਰੋਕ ਸਕਦੇ

  • @kamaljeetsingh2431
    @kamaljeetsingh2431 5 лет назад +18

    Yr Congress and Akali dono Punjab nu kha rahe ne pr lok ni smj de
    Koi hor party nu mooka deo 🙏🏻🙏🏻🙏🏻

    • @romanattwal2184
      @romanattwal2184 2 года назад +1

      ਪੰਜਾਬ ਦੇ ਲੋਕ ਨੀ ਸਮਝ ਦੇ ਵੀਰ ਜੀ ਕੇ ਕਾਗਰਸ ਸਰਕਾਰ ਤੇ ਅਕਾਲੀ ਸਕਾਰ ਵਿਚੋ ੲਿਕ ਨੇ ਬਁਸ ਅਾਮ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ ਦੋਨੋ ਮਿਲਕੇ ਤੇ ਪੰਜਾਬ ਦੇ ਲੋਕ ਬੇਵਕੂਫ ਬਣ ਰਹੇ ਨੇ

  • @HarshwinderSingh-mb8jo
    @HarshwinderSingh-mb8jo Месяц назад +1

    Punjab de sbto vdia CM ajj tk de te agge vi kisi ne nhi bannna channi saab wang❤🎉

  • @sukhmandersingh2513
    @sukhmandersingh2513 2 года назад +31

    ਚਨੀ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਚ ਹੀ ਬੋਲਦੇ ਹਨ

  • @gurwindersinghbhullar8667
    @gurwindersinghbhullar8667 5 лет назад +12

    Big spoon of sukha amli

  • @jks9500
    @jks9500 2 года назад +9

    A dalit chief minister only for Dalits. A party known for its secularism played the card of casteism and religioniism only to corner the deserving and meritorious and deserving candidates.

  • @ravindernar5435
    @ravindernar5435 2 года назад +7

    Such A shameless work done in Punjab by both Government.. Speechless of both the Parties

  • @Harman1611
    @Harman1611 2 года назад +8

    1947 ਤੋਂ 1967 ਕਾਂਗਰਸ (20 ਸਾਲ)
    1967 ਤੋਂ 1971 ਅਕਾਲੀ ਦੱਲ (4 ਸਾਲ)
    1971 ਤੋਂ 1972 (ਰਾਸ਼ਟਰਪਤੀ ਰਾਜ)
    1972 ਤੋਂ 1977 ਕਾਂਗਰਸ (5 ਸਾਲ)
    1977 ਤੋਂ 1980 ਕਾਲੀ ਦੱਲ (3 ਸਾਲ)
    1980 ਤੋਂ 1985 ਕਾਂਗਰਸ (5 ਸਾਲ)
    1985 ਤੋਂ 1987 ਕਾਲੀ ਦੱਲ (3 ਸਾਲ)
    1987 ਤੋਂ 1992 (ਰਾਸ਼ਟਰਪਤੀ ਰਾਜ)
    1992 ਤੋਂ 1997 ਕਾਂਗਰਸ (5 ਸਾਲ)
    1997 ਤੋਂ 2002 ਕਾਲੀ ਦੱਲ (5 ਸਾਲ)
    2002 ਤੋਂ 2007 ਕਾਂਗਰਸ (5 ਸਾਲ)
    2007 ਤੋਂ 2012 ਕਾਲੀ ਦੱਲ (5 ਸਾਲ)
    2012 ਤੋਂ 2017 ਕਾਲੀ ਦੱਲ (5 ਸਾਲ)
    2017 ਤੋਂ ਹੁਣ ਤੱਕ ਕਾਂਗਰਸ (4+ ਸਾਲ)
    ●●●●●●●●
    ਉਪਰੋਕਤ ਅੰਕੜੇ ਦਸਦੇ ਨੇ ਪਿੱਛਲੇ 70 -72 ਸਾਲ ਚ ਤਕਰੀਬਨ 45-46 ਸਾਲ ਕਾਂਗਰਸ ਨੇ ਰਾਜ ਕੀਤਾ(ਰਾਸ਼ਤਪਤੀ ਰਾਜ ਵਾਲਾ ਸਮਾਂ ਵੀ) ਅਤੇ 25-26 ਸਾਲ ਅਕਾਲੀ ਦੱਲ ਨੇ,
    ਪਰ ਜਨਾਬ ਪ੍ਰਕਾਸ਼ ਸਿੰਘ ਬਾਦਲ ਸੱਭ ਤੋਂ ਵੱਧ ਵਾਰ ਪੰਜਾਬ ਦੇ ਮੁੱਖਮੰਤਰੀ ਬਣੇ !!
    ਹੈਰਾਨਗੀ ਹੁੰਦੀ ਹੈ ਅਕਾਲੀ ਦੱਲ ਅਤੇ ਕਾਂਗਰਸ ਦੇ ਸਪੋਟਰਾਂ ਤੇ ਜਦੋਂ ਉਹ ਪੰਜਾਬ ਦੀ ਬਰਬਾਦੀ ਦਾ ਇਲਜ਼ਾਮ ਕਿਸੇ ਤੀਜੀ ਧਿਰ ਤੇ ਲਾਕੇ (ਜਿਹੜੇ ਕਦੇ ਸਤਾ ਚ ਵੀ ਨੀ ਆਏ) ਇਹਨਾਂ 70 ਸਾਲ ਤੋਂ ਪੰਜਾਬੀਅਤ ਦਾ ਘਾਣ ਕਰਨ ਵਾਲਿਆਂ ਨੂੰ ਪਾਕ ਸਾਫ ਦੱਸਦੇ ਨੇ !!
    ਲੋਕੋ ਜੇ ਤੂੰਸੀ ਕੱਟੜ ਕਾਲੀ ਕੱਟੜ ਕਾਂਗਰਸੀ ਆਲੀਆਂ ਬਿਮਾਰੀਆਂ ਤੋਂ ਪੀੜਤ ਹੋ ਤਾਂ ਇਹ ਬਿਮਾਰੀਆਂ ਆਪਣੇ ਧੀਆਂ ਪੁੱਤਰਾਂ ਨੂੰ ਨਾ ਦੇਕੇ ਜਾਓ, ਓਹਨਾਂ ਦੀ ਤਰਕ ਕਰਨ ਦੀ ਸ਼ਕਤੀ ਬਰਕਰਾਰ ਰਹਿਣ ਦੋ ਤਾਂ ਕਿ ਉਹ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸਹੀ ਲੋਕਾਂ ਨੂੰ ਵੋਟ ਪਾ ਸਕਣ !!
    ਇਕ ਮੌਕਾ ਤੀਜੀ ਧਿਰ ਨੂੰ ਦੇਕੇ ਵੇਖੋ, ਜਿਹਨਾਂ ਦੇ ਕੰਮ ਬੋਲਦੇ ਆ.... ਨਹੀਂ ਤਾਂ ਇਹ ਪੁਰਾਣੇ ਪਾਪੀ ਕੀਤੇ ਨਹੀਂ ਜਾਣ ਲੱਗੇ, ਧੀਆਂ-ਪੁੱਤਰ ਇਹਨਾਂ ਦੇ ਪਹਿਲਾਂ ਹੀ ਲਾਂਚ ਹੋ ਚੁੱਕੇ ਨੇ ਤੁਹਾਡੇ ਉੱਤੇ ਰਾਜ ਕਰਨ ਲਈ, ਬਸ ਇਕ ਮੌਕਾ ਆਪਣੇ ਧੀਆਂ-ਪੁੱਤਾਂ ਵੱਲ ਵੇਖ ਕੇ ਲੈ ਲੈਣਾ

  • @gyandarshan3719
    @gyandarshan3719 5 лет назад +34

    ਚਰਨਜੀਤ ਚੰਨੀ ਰੋਲ ਤਾ

    • @gulshansukheja8741
      @gulshansukheja8741 2 года назад +5

      Bai tera comment dasda hai, samay samay di gal hai, rab time ni launda kismat badaldeyan😃😃.

    • @rajdeepsandhu5198
      @rajdeepsandhu5198 2 года назад +3

      And he is c.m Channi now.

  • @ieltswithnavdeep1858
    @ieltswithnavdeep1858 5 лет назад +6

    Politicians ch imandhar bnde d jgah ni india ch india ch katil te gundey type hee politicians hunde aw

  • @dineshchander4523
    @dineshchander4523 2 года назад +29

    Congrats to our new cm ..we really expect a lot from u

  • @chkishorilal
    @chkishorilal 2 года назад +45

    Rightly said. Patch Works comes under retrofits / repair which is more difficult, time consuming and expensive. poor quality of works / roads invite retrofits.
    Honrable CM Sahib replied well and require mind, experiance to understand.
    Dull minds only laugh.

  • @Fallennop
    @Fallennop 5 лет назад +11

    Hahaha balle channi saab eho jehe leader chade opposition hahaha patch work

    • @gulshansukheja8741
      @gulshansukheja8741 2 года назад +1

      Opposition!!!! Maa da putt cm banh gaya veer, dekh time time di gal hai😃😃.

    • @AjayPabla
      @AjayPabla 2 года назад

      @@gulshansukheja8741 3 mahine da cm aa sara, fer election to pehla governor rule lagg jana 😂😂😂
      Aiwen chaval jehi

  • @PrabhjeetSingh-gc2py
    @PrabhjeetSingh-gc2py 6 лет назад +18

    Channi fudu aw

  • @karanmander19
    @karanmander19 2 года назад +2

    Sukhe da fufad Bhagwant Mann ethe hunda ta nzara hi kus hor hona c

  • @apninurseryludhiana3035
    @apninurseryludhiana3035 2 года назад +2

    ਇਕ ਦਿਨ ਸਕੂਲ, ਪਰ ਫੀਸ ਪੂਰੀ

  • @pawandeep5757
    @pawandeep5757 8 лет назад +12

    all this gangadi will be cleared from the house 2017

  • @zashanflix5451
    @zashanflix5451 2 года назад +8

    hahahah kehra kehra aaj eh video dekh reha

  • @manpreet-gj4br
    @manpreet-gj4br 2 года назад +2

    Nowadays comedian become politician
    And politicians become comedian

  • @mayankpratapsingh6537
    @mayankpratapsingh6537 2 года назад +6

    Now , they are not laughing.
    Channi sahab tussi chaa gye.
    Maza aa gaya mainu.

    • @lovekhurana452
      @lovekhurana452 2 года назад

      Maza hor v ayega..jdo eh pata lgega chnni sahb de Raj ch ett 2364 bhrti cancel ho gyi..NTT 8393 cancel ho gyi..ett 6635 court ch rul gyi.. Punjab police head constable bhrti cancel karti. Punjab police sub inspector cancel krti bhrti, patwari di bhrti pending pyi ehne time toh..jail warden di bhrti pendi pyi..b.ed sst di 5 saal ch 13 post kadhi bas... primary school ch 1 teacher nai rakhya 5 saal ch. Agar 36000 bnda pakke kita ta dase kehre department ch kita. List deve..gapp Marta 36000 da..kehnda cabel da rent 100 rs..but hya nai 100 .
      Naib tehsildar da exam nai liya 1 saal ho gya form fill kraye.. PSSSB clerk da exam nai liya 3 saal ho gye form fill kraye.

    • @mayankpratapsingh6537
      @mayankpratapsingh6537 2 года назад

      @@lovekhurana452 #andh bhakt

    • @lovekhurana452
      @lovekhurana452 2 года назад

      @@mayankpratapsingh6537 le das..jwab de tu yr tu jo m keha..hun jwab nhi anda ta andh bhkt..ehnu pucho Channi nu ki ehna sab recruitment nu joining kyu nhi kra rha ?

    • @mayankpratapsingh6537
      @mayankpratapsingh6537 2 года назад

      @@lovekhurana452 ek gal das mainu, kinna time hoya channi sahab te aaye huye? only 4 months . inne kam time te bhi vo banda bahut kuch kitta h .tuhanu superman chaida ?.Tu das mainu, sadda Joe Biden rakhva layen C.M te post naal.

  • @sehajveersingh8987
    @sehajveersingh8987 5 лет назад +11

    Sirra laa ta badal saab ne

  • @baljindersdeol5406
    @baljindersdeol5406 3 года назад +7

    Channi saab ne esda rajj k badla Bargari wali behas vch lea fir.

    • @BhagwantBuchad3741
      @BhagwantBuchad3741 3 года назад

      ਵਿਚਾਰਾ ਕਾਂਗਰਸੀ ਕੋਈ ਨਾ ਪੁੱਤ ਰੋ ਨਾ

  • @facts0371
    @facts0371 2 года назад +4

    Sir captain Patchwork karageya thode to oh vi ni hoya 🤣🤣🤣

  • @riteshsinha3438
    @riteshsinha3438 2 года назад +37

    Badal's look like a child infront of him😂

  • @rajandeol3382
    @rajandeol3382 3 года назад +10

    Sukha chnga shaytaan aa 😂😂😂😂😂😂😂