Это видео недоступно.
Сожалеем об этом.

ਸਭ ਤੋਂ ਸੋਹਣੇ ਪੰਛੀ ਦੇਖੀਏ ਨਾਲ਼ੇ ਸਾਂਭਣੇ ਸਿੱਖੀਏ;ਗਰੰਟੀ ਨਾਲ਼ ਰੂਹ ਖ਼ੁਸ਼ ਹੋ ਜੂ|Harbhej Sidhu|Bai Gurpreet |

Поделиться
HTML-код
  • Опубликовано: 29 июл 2021
  • #HarbhejSidhu #BirdsVideo
    #ShonkiSardar #birdSantury
    #WildLife

Комментарии • 344

  • @rajdeepsinghdhanju9824
    @rajdeepsinghdhanju9824 3 года назад +4

    ਪੰਛੀਆਂ ਦੇ ਖਤਮ ਹੋਣ ਦਾ ਵੱਡਾ ਕਾਰਨ ਪੰਜਾਬ ਦੇ ਪੁਰਾਤਨ ਦਰੱਖਤ। ਜਿਵੇ ਕਿ ਜੰਡ, ਕਰੀਰ, ਕਿੱਕਰਾਂ, ਪਿੱਪਲ, ਅਤੇ ਬੋਹੜਾਂ ਦੀ ਕਾਰ ਸੇਵਾ ਵਾਲੇ ਬਾਬਿਆਂ ਨੇ ਬੇਤਹਾਸ਼ਾ ਕਟਾਈ ਕੀਤੀ।

  • @Sardars001
    @Sardars001 3 года назад +44

    ਆ ਵੀਰ ਫਰੀਦਕੋਟ ਸ਼ਹਿਰ ਦਾ ਮਾਣ ਐ । ਏਸ ਵੀਰ ਨੇ ਫਰੀਦਕੋਟ ਸ਼ਹਿਰ ਵਿੱਚ ਬਹੁਤ ਦਰਖਤ ਲਾਏ ਨੇ । ਇਹ ਵੀਰ ਕੁਦਰਤ ਪ੍ਰੇਮੀ ਐ । ਮੈਂ ਤਾਂ ਏਸ ਵੀਰ ਨੂੰ ਜਦੋਂ ਵੀ ਦੇਖਿਆ , ਇਹ ਬੂਟੇ ਲਾ ਰਿਹਾ ਹੁੰਦਾ ਜਾਂ ਆਲਣੇ ਟੰਗ ਰਿਹਾ ਹੁੰਦਾ । ਸਲਾਮ ਐ ਵੀਰ ਦੀ ਮਿਹਨਤ ਨੂੰ ।।

  • @rajindersharma5008
    @rajindersharma5008 3 года назад +56

    ਮੈ ਸਿਰ ਝੁਕਾਉਦਾ ਹਾ ਦੁਨੀਆ ਦੇ ਸਭ ਤੋ ਅਮੀਰ ਤੇ ਖੁਸ਼ਕਿਸਮਤ ਇੰਨਸਾਨ ਅੱਗੇ।

  • @jagseersingh502
    @jagseersingh502 3 года назад +38

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ, ਮੈਂ ਵੀ ਆਪਣੇ ਘਰ ਵਿੱਚ ਚਾਰ ਸਾਲਾਂ ਤੋਂ ਦਸ ਆਹਲਣੇ ਲਾਏ ਹੋਏ ਹਨ, ਹੁਣ ਤੱਕ 57 ਚਿੜੀਆਂ ਦੇ ਬੱਚੇ ਨਿਕਲ ਚੁੱਕੇ ਹਨ,ਦਸ ਬੱਚੇ ਘੁੱਗੀ ਦੇ ਨਿਕਲ ਚੁੱਕੇ ਹਨ, ਕੋਸ਼ਿਸ਼ ਜਾਰੀ ਹੈ,ਜੋ ਸਕੂਨ ਮਿਲਦਾ ਹੈ ਉਹ ਸ਼ਬਦਾਂ ਤੋਂ ਬਾਹਰ ਹੈ, ਮੇਰਾ ਪ੍ਰੀਵਾਰ ਬਹੁਤ ਖੁਸ਼ ਹੁੰਦਾ ਹੈ ਜਦੋਂ ਸਵੇਰੇ ਚਿੜੀਆਂ ਚਹਿਕਦੀਆਂ ਹਨ।

  • @khosapargat3067
    @khosapargat3067 3 года назад +18

    ਵਾਹਿਗੁਰ ਜੀ ਇਹਨਾ ਬਾਈ ਨੂੰ ਚੜਦੀ ਕਲਾ ਵਿੱਚ ਰੱਖੂ

  • @ajaibsingh8994
    @ajaibsingh8994 2 года назад +3

    ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਅੱਜ ਕੱਲ੍ਹ ਮਕਾਨਾਂ ਨੂੰ ਜਾਲੀਦਾਰ ਦਰਵਾਜ਼ੇ ਹੋਣ ਕਾਰਨ ਪੰਛੀਆਂ ਦਾ ਘਰਾਂ ਵਿਚ ਆੳਣਾ ਬੰਦ ਹੋ ਗਿਆ ਹੈ। ਜੋ ਇਹ ਵੀਰ ਪੰਛੀਆਂ ਦੀ ਭਲਾਈ ਲਈ ਕੰਮ ਕਰ ਰਹੇ ਹਨ ਬਹੁਤ ਅੱਛੀ ਗੱਲ ਹੈ।🙏

  • @kittychaudhary1747
    @kittychaudhary1747 3 года назад +52

    ਏਨੂੰ ਕਹਿੰਦੇ ਨੇ ਕੁਦਰਤ ਨਾਲ ਜੁੜਨਾ ਵਾ ਵਾਈ ਰੂਹ ਖੁਸ਼ ਕਰਤੀ

  • @karamjitsingh765
    @karamjitsingh765 3 года назад +49

    ਬਾਬਾ ਨਾਨਕ ਵੀਰ ਦੀ ਚੜਦੀ ਕਲਾ ਰੱਖੇ।। ji01000 Saal brother

    • @BalwinderSingh-ht3sk
      @BalwinderSingh-ht3sk 3 года назад

      ਬਾਈ ਇਸ ਵੀਰ ਦਾ ਨੰਬਰ ਚਾਹੀਦਾ

    • @pardeepkaur5489
      @pardeepkaur5489 3 года назад

      ਹਾਜੀ ਨੰੰਬਰ ਚਾਹੀਦਾ ਏ ਜੀ

  • @parmpreetsingh304
    @parmpreetsingh304 2 года назад +3

    ਬਹੁਤ ਖੁਸ਼ੀ ਹੋਈ ਇਹ ਦੇਖ ਕੇ ਰੱਬ ਹੋਰ ਵੀ ਸਾਥ ਦੇਵੇ ਬਾਈ ਦਾ।

  • @malkeitkaur3046
    @malkeitkaur3046 3 года назад +17

    Its nice to see our Sikh community doing something different so proud of you.
    Birds are struggling with global warming too.

  • @Gusdbsgusg
    @Gusdbsgusg Месяц назад

    ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਦਾ। ਸਲਿਊਟ ਹੈ ਵੀਰ ਨੂੰ 🙏🙏🙏

  • @lovilovi2475
    @lovilovi2475 3 года назад +19

    ਆ ਵੀਡੀਓ ਦੇਖ ਕੇ ਜਮਾ ਮਨ ਨੂੰ ਸਕੂਨ ਮਿਲਗਿਆ ਬਾਈ ਜੀ 🤗🤗🤗🤗🙏🙏🙏🙏

  • @viksingh4584
    @viksingh4584 Год назад +1

    SO BEAUTIFUL!!! ❤❤❤❤. Waheguru sab punjabian nu eda di AKAL deve 🙏🙏🙏

  • @BalwinderSingh-vv9jz
    @BalwinderSingh-vv9jz 3 года назад +50

    ਬਹੁਤ ਵਧੀਆ ਅਤੇ ਬਹੁਤ ਹੀ ਸੋਹਣੀ video ਆ

    • @jagjitchal2500
      @jagjitchal2500 3 года назад

      good.thinking

    • @DarshanSingh-kq9fj
      @DarshanSingh-kq9fj 3 года назад

      @@jagjitchal2500 Jio

    • @manmohankaur3559
      @manmohankaur3559 3 года назад

      Great job hats off to you God bless you with courage and devotion along strength. 👍You are a blessed soul.

    • @gurwindersinghgarry5893
      @gurwindersinghgarry5893 2 года назад

      Very nice birds ji my slute ji tuhanu best of luck ji👏👏👏👏👏

  • @prabhjotsingh4542
    @prabhjotsingh4542 2 года назад +3

    ਵਾਹਿਗੁਰੂ ਜੀ ਮੇਹਰ ਕਰਨ ਜੀ ਚੜਦੀਕਲਾ ਬਖਸ਼ਿਸ਼ ਕਰਨ ਜੀ ਆਪ ਜੀ ਨੂੰ

  • @balrajsingh4182
    @balrajsingh4182 2 года назад +1

    ਬਹੁਤ ਵਧੀਆ ਵੀਡੀਓ ਹੈ ਜੀ

  • @perwinderdhaliwal5614
    @perwinderdhaliwal5614 Месяц назад

    ਇਹ ਵੀ ਪਰਮਾਤਮਾ ਦੀ ਦੇਣ ਹੈ ਹਰ ਕਿਸੇ ਨੂੰ ਨਹੀਂ ਮਿਲਦੀ

  • @paramsinghkaila882
    @paramsinghkaila882 3 года назад +17

    Good job big brother LOVE PUNjAB FROM NEDERLAND 🇳🇱 HOLLAND 🇳🇱 AMSTERDAM ❤️ NO FARMERS NO FOOD IN ALL INDIA ❤️🚜🚜❤️🙏✊

  • @bhupindersharma4283
    @bhupindersharma4283 3 года назад +8

    Rooh khush hogi veer vedio dekh k ♥️♥️

  • @malkeetvirk3320
    @malkeetvirk3320 3 года назад +2

    ਬਹੁਤ ਵਧੀਆ ਜਾਣਕਾਰੀ

  • @sarvjitdeol9622
    @sarvjitdeol9622 3 года назад +7

    ਹਰਭੇਜ ਸਿਹਾਂ ਧੰਨਵਾਦ ।ਬਹੁਤ ਨੇਕ ਇਨਸਾਨ ਦੇ ਦਰਸ਼ਨ ਕਰਵਾਏ 🙏🕊️

  • @singhsamrath6691
    @singhsamrath6691 3 года назад

    ਬਹੁਤ ਵਧੀਆ ਕੰਮ ਕਰਦੇ ਨੇ ਇਹ।ਬਾਕੀ ਸਭਨੂੰ ਰੁੱਖ ਲਾਓਣੇ ਚਾਹੀਦੇ ਨੇ

  • @inderjeetsingh9644
    @inderjeetsingh9644 Год назад +1

    eh ha asli sewa. Punjab de loko jago. asi aap hi sara kuj barwaad kita. hun sanu load a v ame de km kite jan

  • @inderjitsingh6496
    @inderjitsingh6496 3 года назад +1

    Veer nu 1000000 salute v ghat ne.....jeonde Raho....

  • @Laddi_Singh994
    @Laddi_Singh994 3 года назад +4

    ਮਾਸਟਰ ਗੁਰਪ੍ਰੀਤ ਸਿੰਘ ਸਰਾਂ

    • @Gagangill0210
      @Gagangill0210 2 года назад

      Bai koi fb account ja insta account haga gurpeet bai da

  • @JaswinderSingh-io7uo
    @JaswinderSingh-io7uo 3 месяца назад

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @randeephari2541
    @randeephari2541 3 года назад +7

    Very good initiative,keep it up👍🦉🦢🦆🦅🕊🐦🦩🦜🐿🦚🦋🐦🐓

  • @GoogleAccount-pw9kt
    @GoogleAccount-pw9kt 3 года назад +2

    ਰੂਹ ਖੁਸ਼ ਹੋ ਗਈ।

  • @JagtarSingh-jb3hv
    @JagtarSingh-jb3hv 2 года назад +4

    Edan de program lyi bahut mehnat te changi soch kamm krdi hai y Gurbhej te team da dhanwad
    Lots of blessings for you from Melbourne 🇦🇺🙏🏻

  • @oldpanjabpoultryandnatural4052
    @oldpanjabpoultryandnatural4052 3 года назад +38

    ਕੁਦਰਤ ਬਚਾਓ ਰੁੱਖ ਲਗਾਓ

  • @preetkaur9896
    @preetkaur9896 28 дней назад

    ਬਹੁਤ ਵਧਿਆ ਜੀ ❤

  • @rajveergrewal2198
    @rajveergrewal2198 2 года назад

    Rooh khus. Ho gyi. T. Video dekh k

  • @AmritpalSingh-bd6or
    @AmritpalSingh-bd6or 2 года назад

    ਬਹੁਤ ਵਧੀਆ ਵੀਰ

  • @ajaypalsinghgrewal2949
    @ajaypalsinghgrewal2949 3 года назад +5

    Kamaal di interview... Harbhej bhai ji and Sardaar ji thanks for bringing all this information to people like me......

  • @Jupitor6893
    @Jupitor6893 3 года назад +1

    ਬਹੁਤ ਬਹੁਤ ਸੁ਼ਕਰੀਆ ਜਾਣਕਾਰੀ ਦੇਣ ਦਾ।

  • @roadking9399
    @roadking9399 3 года назад

    Bahut vadiya oprala vr ji

  • @hanjikidda1670
    @hanjikidda1670 2 года назад

    Bahut Sohni video

  • @happykumar4270
    @happykumar4270 Год назад

    Good bro bohut shandaar video h

  • @SamSung-ld3jy
    @SamSung-ld3jy 2 года назад +1

    Good.job👌👌👌👌👌👌

  • @ballisingh9479
    @ballisingh9479 2 года назад +1

    V nice 👍🏼🕊️🕊️💯 right

  • @happy7090
    @happy7090 3 года назад

    ਵਾਹ ਜੀ ਵਾਹ

  • @drjagjitsingh2666
    @drjagjitsingh2666 Год назад +1

    22 nu ਪੰਛੀਆਂ ਦਾ brand ambassedar ਬਣੋਣਾ ਚਾਹੀਦਾ

  • @Gurpreet_Singh_1981
    @Gurpreet_Singh_1981 Год назад

    ਬਾਈ ਜੀ ❤❤❤ ਧੰਨਵਾਦ ਥੋਡਾ

  • @pirthigill8573
    @pirthigill8573 3 года назад +1

    Excellent work by Gurpreet GBU

  • @gurdeepsinghgurdeepsingh8508
    @gurdeepsinghgurdeepsingh8508 2 года назад

    Absolutely video very nice👍👍👍👍

  • @tittusingh4631
    @tittusingh4631 3 года назад

    ਬਹੁਤ ਵਧੀਆ ਜਾਣਕਾਰੀ ਵੀਰ ਜੀ।।।।।।

  • @malkitsingh2672
    @malkitsingh2672 2 года назад +1

    ਸ਼ਲਾਘਾਯੋਗ ਉਪਰਾਲਾ ਵੀਰ ਜੀ 🙏🏼

  • @prabhjitsingh5757
    @prabhjitsingh5757 2 года назад

    bhut vadiyA video

  • @laddiladdi7865
    @laddiladdi7865 2 года назад

    Very good brother ji main Dil Se Naman karta hun

  • @reshamsingh019
    @reshamsingh019 3 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @ushajoria8630
    @ushajoria8630 Год назад +1

    Very nice 👌👍

  • @jaspalkumar3076
    @jaspalkumar3076 3 года назад +1

    Har har mhadev chardikla rakhe. Good video.

  • @gurindersingh1031
    @gurindersingh1031 3 года назад +7

    ਵੀਰ ਮੈ।ਵੀ ਅਪਣੇ ਖੇਤਾ ਵਿਚ ਘੜੇ।ਟੰਗ।ਦਿਤੇ।ਹੁਣ ਉਹਨਾਂ ਵਿਚ ਪੰਛੀਆਂ ਨੇ ਘਰ ਬਣਾ ਲਏ

  • @Vishav-k4j
    @Vishav-k4j 3 года назад

    Bahut vadhia jankari

  • @ramanpalpal4867
    @ramanpalpal4867 Месяц назад

    Very good very Nice ji 🎉🎉🎉🎉 🎉

  • @inderjeetsingh9644
    @inderjeetsingh9644 Год назад

    waheguru ji thodi lami omer kran

  • @harviderkaur5348
    @harviderkaur5348 2 года назад

    Bahut vadhia g

  • @amrikgill5597
    @amrikgill5597 2 года назад

    Bhut vadia ji 👍

  • @9812550003
    @9812550003 Год назад

    Mintu bai very nice god bless you good luck

  • @SunnySingh-ph2uw
    @SunnySingh-ph2uw 3 года назад

    ਬਹੁਤ ਵਧੀਆ ਪੰਛੀਆ ਨਾਲ ਜੱਗ ਚੰਗਾ ਲੱਗਦਾ

  • @STCvlogs7959
    @STCvlogs7959 3 года назад +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💕💟💟💟💟💟💟💟💟

  • @palwinderkumar1673
    @palwinderkumar1673 3 года назад

    Good Video ji.pal Winder Sharma .Retd.Head Master .Dabwali

  • @kainthsaab3306
    @kainthsaab3306 2 года назад

    Bhut vdia g

  • @rajveermander3217
    @rajveermander3217 3 года назад

    Dhan Dhan Shri Guru Nanak Dev Ji Maharaj Ji Waheguru Ji Sabna Te Hamesha Meher Krna Ji God bless you Ji Kisan Majdoor Ekta Zindabaad Ji Wmk Ji Waheguru Ji

  • @jugindersingh3607
    @jugindersingh3607 2 года назад +1

    VERY nice

  • @gurmukhsingh8868
    @gurmukhsingh8868 Год назад

    V good job veer g god bless u

  • @KuldeepSingh-rt5ux
    @KuldeepSingh-rt5ux 3 года назад

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @KuldeepSingh-qq9ds
    @KuldeepSingh-qq9ds 3 года назад

    बहुत अच्छा काम

  • @jaswinderbhatti7390
    @jaswinderbhatti7390 Год назад

    Very nice and very good ver je

  • @harrysingh4492
    @harrysingh4492 3 года назад

    Bhot Vida video

  • @lakhvindersingh7139
    @lakhvindersingh7139 3 года назад

    हरभेज भाई आप बहुत बढिया काम कर रहे हो धन्यवाद जी

  • @prabhjotsidhudiwana1214
    @prabhjotsidhudiwana1214 3 года назад +3

    ਬਹੁਤ ਵਧੀਆ ਵੀਰ 👍

  • @surindersehgal6736
    @surindersehgal6736 2 года назад

    You are really good work for birds other people are sawy your work i s

  • @mjsg8476
    @mjsg8476 3 года назад +7

    Living with nature and helping to preserve it 🥇.

  • @ushajoria8630
    @ushajoria8630 2 года назад +1

    Bhut khub video 👌👌

  • @butasingh5095
    @butasingh5095 3 года назад

    Waheguru ji mahar Karan very good job veer ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @monisingh1850
    @monisingh1850 2 года назад

    Good work bhai

  • @gursewaksingh3499
    @gursewaksingh3499 3 года назад +1

    Very good bai g

  • @sunnykumarsunny8478
    @sunnykumarsunny8478 3 года назад +1

    Bhut vadia sardar ji .kudrat bachayo te rukh lagao .rab tenu tere pariwar nu hamesha khus rakhe veer .

    • @charanjitkaur8219
      @charanjitkaur8219 3 года назад +1

      God bless you veerji 🙏🙏🙏🙏I siluet you

    • @sunnykumarsunny8478
      @sunnykumarsunny8478 3 года назад

      @@charanjitkaur8219 punjab vich hun aap di sarkar nu vote deni hai ta jo punjab nu ehna tu bachaya jawe.aap di sarkar mann cm honge

  • @atmasingh6751
    @atmasingh6751 2 года назад

    Good contribution

  • @mukhtiarwalia9181
    @mukhtiarwalia9181 25 дней назад

    Jionda vasda reh Sardara

  • @soofibhaskar
    @soofibhaskar 2 года назад

    God bless bye g

  • @sarbbrar4173
    @sarbbrar4173 2 года назад

    Very good bro 🙏🙏🙏🙏🙏

  • @sarbjeetsingh6149
    @sarbjeetsingh6149 3 года назад +1

    bahut vadia video ah paji

  • @surindersehgal6736
    @surindersehgal6736 3 года назад

    Very good job I saw very happy bird

    • @baljitsingh4230
      @baljitsingh4230 3 года назад

      Sat shiri alkl veer jee .koi sewa hove tan dasio. Great service.

  • @paramjitkaur4327
    @paramjitkaur4327 Год назад

    God bless you 🙏

  • @inklabsingh4712
    @inklabsingh4712 3 года назад +1

    Bahut vadia veer ji

  • @jaspalsinghgill3748
    @jaspalsinghgill3748 2 года назад

    Love you 22 ji

  • @abhibhatti7193
    @abhibhatti7193 3 года назад

    So nice video

  • @kulvinderkaur3492
    @kulvinderkaur3492 3 года назад

    God bless beta ji 🙏

  • @satbirghuman9949
    @satbirghuman9949 2 года назад

    Great job

  • @harmeetsingh4461
    @harmeetsingh4461 3 года назад

    Bohat vadiya video share kiti veer ji
    Apa v hun panchhian di duniya vasoni a apne vaade vich alney lagava gy ji 👍👍👍👍👍👍👍👍

  • @davindersinghandgurekamsin1313
    @davindersinghandgurekamsin1313 3 года назад

    Very nice vedio

  • @y_sgaming3239
    @y_sgaming3239 2 года назад

    Danvad bai 🙏🙏🙏

  • @pawankaku7943
    @pawankaku7943 2 года назад +1

    👌👌👌👌👌💞💞💞💞💞

  • @Gursewak321
    @Gursewak321 2 года назад

    ਸਭ ਤੋਂ ਪਹਿਲਾਂ ਤੁਸੀਂ ਆਪਣਾ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਮਹਾਰਾਜਿਆਂ ਵਾਲਾ ਨਾਮ ਸਾਂਬੋ ।। ਗੋਤ ਨੂੰ ਹਟਾ ਕੇ । ਸਿੰਘ ❤️।। ਕਰੋ।।।

  • @ParmjeetKaur-kj6gr
    @ParmjeetKaur-kj6gr 3 года назад

    Nice video brother

  • @PB.-13
    @PB.-13 3 года назад

    ਚੁਗਲ ਦਾ ਨਾ ਸੁਣਕੇ ਪੰਜਾਬ ਦੇ ਲੀਡਰ ਯਾਦ ਆ ਗਏ.....

  • @udhamjitsinghsandhu5727
    @udhamjitsinghsandhu5727 2 года назад

    thnks for this video and practise...

  • @balbirpalesar6047
    @balbirpalesar6047 3 года назад

    Bhot bhudia ji asal kudrat de darshan ho gaye bai ji tusi bhot bhudia jaankari ditti 🙏🙏🙏🙏👍👍👍👍💯💯💯💯