Это видео недоступно.
Сожалеем об этом.

ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News

Поделиться
HTML-код
  • Опубликовано: 13 авг 2024
  • ਪੰਜਾਬ ਚ ਇਹ ਬੰਦਾ ਵੇਚਦਾ ਹੈ ਸਮੁੰਦਰੀ ਜਹਾਜਾਂ ਦਾ ਸਾਮਾਨ ! | Punjab News
    Punjab News is Punjab's number one RUclips news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #PunjabNews #PunjabiNews #Importedship #Ship #Shipaccessories
    Music Credits-
    tinyurl.com/musiccreditt

Комментарии • 278

  • @mandeepsinghbabbu8810
    @mandeepsinghbabbu8810 2 года назад +21

    ਹਾਜੀ ਪਾਜੀ ਬਿਲਕੁਲ ਸਹੀ ਗਲ ਐ। ਇਹ ਸਾਰਾ ਸਮਾਨ ਮਿਲ ਜਾਦਾ, ਇਹ ਗੁਜਰਾਤ ਦੀ ਭਾਵਨਗਰ ਜਿਲੇ ਦੇ ਨਾਲ ਅਲੱਗ ਬਦਰਗਾਹ ਹੈ। ੳਥੇ ਮਾਲ ਬਾਹਕ ਜਹਾਜ ਹੋਰ ਵੀ ਕਈ ਜਹਾਜ ਜਦੋ ਉਨਾ ਦੀ ਮਨੀਆਦ ਖਤਮ ਹੋ ਜਾਦੀ ਤੇ ਦੁਨੀਆ ਭਰ ਤੋ ਜਹਾਜ ਆਦੇ ਆ ਕਟੀਗ ਹੋਣ ਲਈ ਆਦੇ ਆ। ਜਹਾਜ ਦੇ ਮਾਲਕ 100 ਵਿਚੋ 90% ਸਮਾਨ ਞਿਚ ਹੀ ਰਹਿਣ ਦਿਦੇ ਆ। ਜਹਾਜ ਵਡਣ ਤੋ ਪਹਿਲਾ ਸਾਰਾ ਸਾਮਾਨ ਵਪਾਰੀ ਲੈ ਕੇ ਅਪਨੇ ਪਲਾਂਟ ਵਿਚ ਲੈ ਆਦੇ ਹਨ ਫਿਰ ਉਥੇ ਕੋਈ ਵੀ ਜਾਕੇ ਭਾਵੇ ਉਹ ਮੈ ਹੋਵਾ ਜਾ ਤੁਸੀ ਜਾ ਕੇ ਜੋ ਚਾਹੋ ਉਹ ਖਰੀਦ ਸਕਦੇ ਹੋ । ਇਹ ਗੱਲ ਫੌਜੀ ਸਾਬ ਝੂਠ ਬੋਲ ਰਿਹੇ ਨੇ ਉਥੇ ਕੋਈ ਜਾ ਸਕਦਾ। ਮੇਲੇ ਕਈ ਤਰਹਾ ਦੁਕਾਨਾ ਲਗੀਆ ਹੁਦਿਆ। । ਮੇ ਉੱਥੇ ਹੀ ਗੁਜਰਾਤ ਵਿੱਚ ਟਰਾਲਾ ਚਲਾਦਾ ਹਾ ਮੈ ਕਈ ਞਾਰ ਲੋਡ ਚਕਣ ਗਿਆ ਉੱਥੇ। ।ਇਸ ਕਰਕੇ ਤੁਹਾਡੇ ਨਾਲ ਗੱਲਬਾਤ ਸਾਜੀ ਕਿਤੀ ਜਿਨੀ ਪਤਾ ਸੀ। । ਸਹਿਰ ਅਲੱਗ ਜਿਲਾ ਭਾਵਨਗਰ (ਗੁਜਰਾਤ) ਗੁਗਲ ਤੇ ਸਰਚ ਕਰਕੇ ਚੇਕ ਕਰ ਸਕਦੇ ਹੋ।

  • @ashoksinghmattu8055
    @ashoksinghmattu8055 10 дней назад

    Very good 👍

  • @vijaygoel2402
    @vijaygoel2402 Год назад +2

    Good to see thanks for sharing 😊

  • @HappySingh-xj3jg
    @HappySingh-xj3jg 2 года назад +2

    🙏 ਧੰਨਵਾਦ ਵੀਰ ਜੀ

  • @robbyaujla2201
    @robbyaujla2201 28 дней назад

    ਜਾਪਾਨ ਵਾਲੇ ਜ਼ਿਆਦਾ ਵੇਚਦੇ ਸਮਾਨ us ਦਾ ਸਮਾਨ ਵੀ ਹੈਗਾ ਖਾਸਾ y ਕੋਲ

  • @paramjeetsinghbuttar1026
    @paramjeetsinghbuttar1026 2 года назад +4

    ਹੋਰ ਸ਼ਹਿਰ ਤਾਂ ਬਹੁਤ ਦੱਸ ਦਿੱਤੇ ਜੋ ਸਮਾਨ ਲੈਕੇ ਜਾਂਦੇ ਹਨ ਪਰ ਇਹ ਕਿਹੜਾ ਸ਼ਹਿਰ ਐ ਦੁਕਾਨ ਕਿਥੇ ਜੇ ਹੈ😃😃

  • @maansingh1387
    @maansingh1387 3 года назад +17

    ਬਾਈ ਦੁਕਾਨ ਵਾਲਾ ਵੀਰ ਸੁਰੇਸ਼ ਵਰਾਏ ਸਕਲ ਮਿਲਦੀ

  • @gurpartapsingh9820
    @gurpartapsingh9820 Год назад +3

    Hissar shop hai boht vdia
    Opposite Nirankari bhawan
    Othe furniture v available hai

  • @balsingh5965
    @balsingh5965 22 дня назад

    ਜਲਪ੍ਰਵਾਹ ਕਰ ਦੋ ਜੀ

  • @SukhrajSingh-ww1kv
    @SukhrajSingh-ww1kv 3 года назад +3

    very nice very good person thanks

  • @gurmeetvadhaiyan8664
    @gurmeetvadhaiyan8664 3 года назад +32

    ਪੱਤਰਕਾਰ ਸਾਹਿਬ ਵੀ ਅਣਜਾਣ, ਫੌਜੀ ਸਾਹਿਬ ਵੀ ਅਣਜਾਣ, ਐਡਰੈਸ ਢੰਗ ਨਾਲ ਨਹੀਂ ਦੱਸਿਆ
    ਫੋਨ ਕਰਕੇ ਪੁੱਛਿਆ, ਉਨ੍ਹਾਂ ਦੱਸਿਆ ਕੇ ਦੁਕਾਨ ਮੋਗੇ ਹੈ,ਦੁਸਾਂਝ ਰੋਡ ਤੇ

    • @gavysandhu8267
      @gavysandhu8267 2 года назад +4

      Bai yr ehna nu pta e ni patarkari ki cheez aaaa

    • @chahalsingh4892
      @chahalsingh4892 2 года назад +4

      ਵੀਰ ਜੀ ਫੋਨ ਨੰਬਰ ਲਿੱਖ ਦਿਓ।

    • @sukhasingh1385
      @sukhasingh1385 2 года назад +1

      17:17 te adress dseya ta hy

    • @ramamsandhu3143
      @ramamsandhu3143 2 года назад +2

      Ehno Patarkar kehan nu v jee ni karda

  • @KulwinderSingh-yi3gk
    @KulwinderSingh-yi3gk 10 месяцев назад +1

    Nice 👍

  • @davidmogapetlovers8071
    @davidmogapetlovers8071 2 года назад +14

    ਵੀਰ ਜੀ ਇਹ ਦੁਕਾਨ ਮੋਗੇ ਦੋਸਾਂਝ ਰੋਡ ਤੇ ਫੌਜੀ ਹਾਰਨ ਵਾਲਾ ਪੁੱਛ ਲਉ ਜਿਊਦੇ ਤੋਂ ਮਰਜ਼ੀ

    • @chahalsingh4892
      @chahalsingh4892 2 года назад +3

      ਫੌਜੀ ਹਾਰਨ ਵਾਲਾ।
      ( ਫੌਜੀ ਜਿੱਤਣ ਵਾਲੇ ਹੁੰਦੇ ਨੇ ਹਾਰਦੇ ਨਹੀਂ)
      ਪੁੱਛ ਲਊ ਜਿਉਂਦੇ ਤੋਂ ਮਰਜੀ
      ( ਵੀਰ ਜੀ ਜਿਉਂਦੇ ਹੀ ਦੱਸਣਗੇ ਮਰੇ ਨਹੀਂ ਦੱਸਦੇ)
      "Fun"

    • @jass.sidhu11
      @jass.sidhu11 2 года назад

      @@chahalsingh4892 🤣🤣maybe horn wala hou bro

  • @GurjitSingh-tb1lm
    @GurjitSingh-tb1lm 2 года назад +2

    Job 👍👏👌

  • @RavinderSingh-pt6je
    @RavinderSingh-pt6je 2 года назад +15

    2006 ਵਿਚ ਬਾਜਾਖਾਨਾ (ਜਿਲਾ ਫਰੀਦਕੋਟ) ਬਸ ਅੱਡੇ ਸਾਹਮਣੇ ਵੀ ਦੁਕਾਨ ਸੀ ਜੋ ਜਹਾਜ਼ ਦਾ ਫਰਨੀਚਰ ਵੇਚਦਾ ਸੀ।

  • @lovejeetsingh6278
    @lovejeetsingh6278 2 года назад +1

    Good job uncle ji.......bot vadiyaa shonk aa yaa kaam v..

  • @harmindersingh2540
    @harmindersingh2540 Год назад +1

    Fauji Saab Di great good man Di lantern

  • @abhimanyukapoor7878
    @abhimanyukapoor7878 6 месяцев назад +1

    Please bring playing Dice

  • @gurpreetbrar6415
    @gurpreetbrar6415 2 года назад +1

    Good

  • @BhupinderSingh-dj1em
    @BhupinderSingh-dj1em 2 года назад +3

    ਕਰੌਕਕਰੀ ਦਿਖਾਓ ਇਹਨੂੰ ਘਰਵਾਲੀ ਨੂੰ ਲੈਕੇ ਆਊ ਓਹਨੂੰ ਵੀ ਖੁਸ਼ ਕਰਨਾ ਪੈਣਾ ਕਿਓਂ ਬਾਪਾ ਜੀ ?!

  • @bhupinderpal6536
    @bhupinderpal6536 2 года назад

    Very good job

  • @mandertaouri9588
    @mandertaouri9588 2 года назад +8

    ਬਾਈ ਜੀ ਇੱਕ ਦੁਕਾਨ ਸਰਦੂਲਗੜ੍ਹ ਵੀ ਹੈ ਸਮਾਨ ਭਮੇ ਏਦੂ ਘੱਟ ਹੋਵੇ

  • @sandyking5181
    @sandyking5181 2 года назад +5

    ਵੀਡੀਓ ਨੂੰ ਬਹੁਤ ਸੋਹਣਾ ਬਣਾਇਆ ਜਾਂ ਸਕਦਾ ਸੀ ਪਰ ਸਰਦਾਰ ਜੀ ਨੇ ਗਧੀ ਗੇੜ ਪਾ ਰੱਖਿਆ ਵੀਡੀਓ ਚ, ਪਿੱਛੇ ਆਹ ਵੀ ਪਿਆ, ਪਿੱਛੇ ਉਹ ਵੀ ਪਿਆ,
    Excitement ਦੇ ਚੱਕਰ ਚ, ਕੱਚ ਮਾਰ ਤਾ, ਬਾਕਜ description ਚ ਦੁਕਾਨ ਦਾ ਪਤਾ ਤੇ ਫੋਜੀ ਸਾਹਬ ਦਾ ਮੋਬਾਈਲ ਨੰਬਰ ਵੀ ਪਾ ਦਿਓ

  • @amandeep287ify
    @amandeep287ify 2 года назад +31

    ਪੱਤਰਕਾਰ ਸਾਬ ਪਿੰਡ ਸ਼ਹਿਰ ਤਾ ਦੱਸ ਦਿੰਦੇ ਅਣਜਾਣ ਪੱਤਰਕਾਰੀ ਦੀ ਨਿਸ਼ਾਨੀ ਦੇਤੀ

    • @harvindersinghbrar8216
      @harvindersinghbrar8216 2 года назад +3

      ਬਾਈ ਵੀਡੀਓ ਧਿਆਨ ਨਾਲ ਵੇਖ ਸੁਣ ਲਉ ਪੂਰਾ ਐਡਰੈਸ ਫੋਨ ਨੰਬਰ ਦਸ ਰਿਹਾ ਹੈ ਦੋ ਤਿੰਨ ਵਾਰ ਮੋਗਾ ਮੋਗਾ ਬੋਲ ਰਿਹਾ

    • @balwinderbath4184
      @balwinderbath4184 2 года назад

      Moga

    • @ParminderSingh-kj4mm
      @ParminderSingh-kj4mm 2 года назад

      Saman hunda ne bari akad naal bolde a inhan de language aisi jiwen police station ja ...

    • @BhupinderSingh-hh4ku
      @BhupinderSingh-hh4ku Год назад

      ਮੋਗਾ ਮੰਡੀ

    • @RamSingh-ys3xu
      @RamSingh-ys3xu Год назад +1

      ਪਤਰਕਾਰ ਦੁਕਾਨ ਵਾਲੇ ਨੂੰ ਤਾਂ ਬੋਲਣ ਹੀ ਨਹੀਂ ਦਿੰਦਾ ਐਵੇਂ ਸ਼ਾਹ ਚਾੜੀ ਫਿਰਦਾ 😀

  • @harmansinghitaly9924
    @harmansinghitaly9924 2 года назад +1

    Nice information bro 👍👍

  • @Avtarsingh-qm5dg
    @Avtarsingh-qm5dg 2 года назад +23

    ਬਾੲੀ ਜੀ ਖਾਸ ਮੋਗੇ ਸ਼ਹਿਰ ਵਿੱਚ ਹੈ ੲਿਹ ਦੁਕਾਨ ਕੱਚਾ ਦੁਸਾਂਝ ਰੋੜ ਤੇ ਚੋਧਰੀ ਨਿਕਲ ਵਾਲੇ ਦੀ ਦੁਕਾਨ

    • @amanpreet7966
      @amanpreet7966 2 года назад

      ਬਾਈ ਜੀ ਪੱਕਾ ਦੋਸਾਂਝ ਰੋਡ ਆ

    • @GCW_29
      @GCW_29 2 года назад

      Chor

    • @user-st2su6ip9l
      @user-st2su6ip9l Год назад

      Y ajj kall hr koi patterkar bn bn janda

  • @BalvinderSingh-qx4mx
    @BalvinderSingh-qx4mx 2 года назад +3

    Sire da mamga saman. Nawe chej nalo ve 2× rate londe aa. Nawe chej len ch faida va. Ah ta 2 guna rate londe aa. Nale ghsea hoi cheja va

  • @mohansing495
    @mohansing495 2 года назад

    Thank you

  • @prabhdyalsingh4722
    @prabhdyalsingh4722 2 года назад +2

    ਅਸਲੀ ਸਮਾਨ ਹੈ, ਇਹ ਏ-ਕਲਾਸ ਸਮਾਨ ਹੈ, ਭਾਰਤ ਚ ਨਹੀ ਵਿਕਦਾ। ਲੋੜ ਅਨੁਸਾਰ ਕਰੀਬ ਹਰ ਤਰ੍ਹਾ ਦਾ ਸਮਾਨ ਮਿਲ ਜਾਦਾ ਹੈ।

  • @navroopsingh1001
    @navroopsingh1001 2 года назад

    Bahut vidaya

  • @dalwinderkhehra449
    @dalwinderkhehra449 2 года назад

    Very good

  • @kulbeersingh1434
    @kulbeersingh1434 Год назад

    👌👌🙏

  • @sukwinder1546
    @sukwinder1546 4 месяца назад

    ਵੇਲ. Come

  • @amanriar3594
    @amanriar3594 2 года назад +5

    bhra england U.K ik he aa
    kithe rea ehne year

  • @gursingh6622
    @gursingh6622 Год назад +1

    Good job, Telescope di price dasna ji.

  • @lakhabawa7042
    @lakhabawa7042 12 дней назад

    ਗਧੀ ਗੇੜ ਆ ਵੀ ਪਿਆ ਓ ਪਿਆ

  • @varinder3847
    @varinder3847 Год назад

    Uncal di Awaz te Shkal same to same SURESH OBIROI vargi ay

  • @hardeepsinghcheema429
    @hardeepsinghcheema429 3 года назад

    Verry nice

  • @japrandhawa9792
    @japrandhawa9792 3 года назад +3

    Very good job thanks

  • @nikka10numberiya.
    @nikka10numberiya. 2 года назад +4

    Khajane. Da naksha haiga 😂

  • @inderpreetkaur2806
    @inderpreetkaur2806 11 месяцев назад

    ਪਤਰਕਾਰ ਸਾਹਿਬ ਜੀ ਵੀਡੀਓ ਵਿਚ ਗਦੀ ਗੇੜ ਚ ਨਾ ਪਾਇਆ ਕਰੋ ਤਕਰੀਬਨ ਸਾਰੇ ਪਤਰਕਾਰਾਂ ਦਾਇਹੀ ਕੰਮ ਹੈ ਐਡਰੈਸ ਨਹੀਂ ਸਹੀ ਤਰੀਕੇ ਨਾਲ ਦਸਣਾ ਵੀਡੀਓ ਸ਼ੁਰੂਕਰ ਕੇ ਪਹਿਲਾਂ ਐਡਰੈਸ ਦਸੋ

  • @GurmeetSingh-maan
    @GurmeetSingh-maan 2 года назад +9

    Bai gujrat alang city to sab mil janda near bhavnagar

  • @GaganSingh-ss1fl
    @GaganSingh-ss1fl Год назад

    ਐਡਰੈੱਸ ਤੋ ਬਿਨਾ ਵੀਡਿਉ ਦਾ ਕਿ ਫਾਇਦਾ। ਬਾਕੀ ਅੰਕਲ ਜੀ ਦੇ ਕੰਮ ਵਾਹ 👌

  • @BaljitSingh-jy4lj
    @BaljitSingh-jy4lj 6 месяцев назад

    ❤❤❤❤❤nice❤❤❤

  • @sukhrajsingh7735
    @sukhrajsingh7735 Год назад

    ਨਾ ਕੋਈ ਅਡੈਰਸ ਨਾ ਕੋਈ ਫ਼ੋਨ ਨੰਬਰ ਜਾਣਾ ਕਿਥੇ ਢੱਠੇ ਖੂਹ

  • @gurindergrewal9283
    @gurindergrewal9283 2 года назад +12

    ਟਾਰਚ ਦੀ ਕਿੰਨੀ ਕੀਮਤ ਹੁੰਦੀ ਆ ਫੌਜੀ ਸਾਬ ਜੀ ।

    • @jaggill5279
      @jaggill5279 2 года назад +2

      Bai leni a gal kareo 25000 di dema ge

    • @private191
      @private191 2 года назад +3

      @@jaggill5279 y one torch a puchi sara jhaj ni

    • @gurkiratkajjal5716
      @gurkiratkajjal5716 2 года назад +3

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @gurkiratkajjal5716
      @gurkiratkajjal5716 2 года назад +2

      @@jaggill5279 ਮੈਨੂੰ ਲਗਦਾ 250 ਰੂਪੈ ਦੀ ਥਾ ਤੁਸੀ 25000 ਲਿਖ ਦਿੱਤਾ

    • @jass.sidhu11
      @jass.sidhu11 2 года назад

      @@private191 oh prawa 1 lakh ton uper dia torcha v hegia aa light De hisaab naal hundi aa keemat

  • @RanjitSingh-ie7xi
    @RanjitSingh-ie7xi 2 года назад

    City

  • @sonunusratjimoga1313
    @sonunusratjimoga1313 Год назад +1

    Choudhary Ji Dosanjh road Moga

  • @balwindersinghsandhu7826
    @balwindersinghsandhu7826 2 года назад +2

    ਐਡਰਸ ਕੀ ਹੈ ਪੂਰਾ ਪਤਾ ਫੂਨ ਨਬਰ ਕੀ ਹੈਪੂਰਾ ਦਸਿਆ ਜਾਵੈ

  • @moharsinghbajwa3237
    @moharsinghbajwa3237 3 года назад +21

    ਫੌਜੀ ਸਾਹਿਬ ਲਾਈਟ ਇਸ ਦੀ ਬਹੁਤ ਜਿਆਦਾ ਹੈ ਪਰ ਪੰਜ ਕਿਲੋਮੀਟਰ ਵਾਲਾ ਬਿਲਕੁਲ ਝੂਠ ਹੈ

    • @jagpalsinghmangat2778
      @jagpalsinghmangat2778 2 года назад +2

      Eldas lamp aa .eh signal den lae hundi aa jekar samne bala koe jabab ne dinda VHF te.or iste ik doorbin v lagi hundi aa.

    • @navdeepsingh1931
      @navdeepsingh1931 2 года назад +2

      Samundar ch dis jandi aa bhaji light

  • @harvindersinghchahal6642
    @harvindersinghchahal6642 11 месяцев назад

    ਦੱਸ ਦਿਆ ਕਰੋ ਕਿਥੇ ਆ ਸੂਰੂ ਵਿਚ ਹੀ

  • @gurdeeprai8889
    @gurdeeprai8889 2 года назад +13

    ਭਾਈ ਪੱਤਰਕਾਰ ਵੀਰ ਦੁਕਾਨ ਕਿੱਥੇ ਹੈ

  • @Rajkumar-cs9zg
    @Rajkumar-cs9zg Год назад +1

    Name of city Paji mention nahi kiya

  • @manvirpawar7185
    @manvirpawar7185 2 года назад +1

    paji main Bosch company da cutter puchye main taa kahde 3200 (second hand) jad ki Amazon te 2900 da mil reha new 🤣🤣

  • @jasvindrasidhubrar3829
    @jasvindrasidhubrar3829 2 года назад +1

    Eh shop kehdi city ch hai?

  • @adventureayurveda3450
    @adventureayurveda3450 2 года назад +3

    Rate bhut jada h ji ...
    Bhut jada h h rate nye se jada....rate h yha p...

  • @balsingh5965
    @balsingh5965 Год назад +1

    Ki karna eh saman
    Ghar ch pehle ei bohut kabar haiga

  • @harrybrar8420
    @harrybrar8420 2 года назад +6

    Bai jo langhar kehne ho tusi matlab anchor ohde vich koi rassi ni hundi

    • @ranjitbrar839
      @ranjitbrar839 2 года назад

      Hundi aaa vadya seyanea

    • @jaggaji3894
      @jaggaji3894 2 года назад +1

      Bai rassi to bina langar bund ch lena ,?

    • @jagdishsingh-xf1fe
      @jagdishsingh-xf1fe 2 года назад

      @@jaggaji3894 rassi nal ship rukda ? Sangal hunda

  • @armaangill7529
    @armaangill7529 2 года назад +1

    A shop moge hai ..kacha dusanjh road near sacrtheart school.. Choudry shop da name hai.

  • @oshoajay3712
    @oshoajay3712 Год назад +3

    Patrkar saheb ji tusi vi anjaan ho te fauji saheb vi sab tu pehla video start Karan tu pehla tusi insaan da naam te address zaroor dasiya Karo dhanvaad ji tuhade ander wasde parmatma ko merta namaskar

  • @sattibega9243
    @sattibega9243 2 года назад +15

    ਬਾਈਂ ਜੀ ਭੁੱਚੋ ਮੰਡੀ ਵੀ ਦੁਕਾਨ ਆ ਇਹ ਇਕੱਲੀ ਨੀ ਪੰਜਾਬ ਚ੍

    • @ramanramansidhu3918
      @ramanramansidhu3918 2 года назад +5

      Kithe a bhucho ch

    • @abhimanyusandhu3025
      @abhimanyusandhu3025 2 года назад +1

      Muktsar sahib v hai Bathinda road te hune open hoyi hai

    • @kuljeetdhaliwal93
      @kuljeetdhaliwal93 Год назад

      ਭੁੱਚੋ ਕਿੱਥੇ ਜੇ ਆ ਵੀਰ ਇਹ ਸੁੰਮਦਰੀ ਜਹਾਜ਼ ਦੇ ਸਮਾਨ ਵਾਲੀ ਦੁਕਾਨ

  • @johny689
    @johny689 2 года назад +5

    badal saab ne pani walli bus challani c ....iss kar ke sumandri jahaaj de samaan vech rehya h ....
    reporter saab nu dusso eh light kiss country da ship c....
    reporter saab gujrat alang challe jao uthe bhut ship dismental honde je ...

  • @sattasingh8803
    @sattasingh8803 2 года назад +4

    ਪਤਾ ਤਾਂ ਦੱਸ ਦੇ ਲੌਡਿਆ

  • @DevSingh-tm4eq
    @DevSingh-tm4eq 2 года назад +7

    ਵਧੀਆ ਗੱਲ ਹੈ । ਜਿਵੇਂ ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਸੜਕਾਂ ਤੇ ਲੱਕ ਲੱਕ ਤੱਕ ਪਾਣੀ ਖੜ੍ਹ ਜਾਂਦਾ ਹੈ ਓਹਦੇ ਕਰਕੇ ਹੁਣ ਜਲਦੀ ਹੀ ਸਮੁੰਦਰੀ ਜਹਾਜ ਪੰਜਾਬ ਦੀਆਂ ਸੜਕਾਂ ਤੇ ਚੱਲਣ ਲੱਗ ਜਾਣੇ ਆ। ਇਹ ਸਾਮਾਨ ਦੀ ਬਹੁਤ ਲੋੜ ਪਵੇਗੀ । ਇਹ ਕੰਮ ਬਹੁਤ ਚੱਲੂ । 😅😂😁

  • @jaswantsingh-rk6fm
    @jaswantsingh-rk6fm 23 дня назад

    Veer ji dukaan rode upar e hai

  • @jasvirsandhu4916
    @jasvirsandhu4916 2 года назад +1

    Kithe aa shop bai

  • @rsingh3453
    @rsingh3453 3 года назад +18

    Report bana diti city da name bol ke dasna chahida tuhanu, ki faida ena time khrab karn da, reporter nawa Lagda

  • @user-oq6he4xx3n
    @user-oq6he4xx3n 3 года назад +7

    Veer tusi city name tak nahi dusya rport bana jando tusi

  • @vikramjeetsingh3297
    @vikramjeetsingh3297 2 года назад

    Very good Thanks

  • @sukhrajsingh7735
    @sukhrajsingh7735 Год назад

    ਹਿਸਾਰ ਵਿੱਚ ਵੀ ਮਿਲਦਾ

  • @navjotsitaramusicgroup1435
    @navjotsitaramusicgroup1435 Год назад

    Adress kaun dasu

  • @Jasbirsingh-qx5mw
    @Jasbirsingh-qx5mw Год назад

    Adress ki hai

  • @Mohd81874
    @Mohd81874 2 года назад

    ਮੈਂ ਬਹੁਤ ਸਮਾਨ ਲਿਆਂਦਾ ਇਥੋਂ ।

  • @deepanurpuri9363
    @deepanurpuri9363 3 года назад +4

    Bai g moge IK hor v shop te milda

    • @parwindergill166
      @parwindergill166 2 года назад

      Choudhary bullet work shop moga

    • @abhimanyusandhu3025
      @abhimanyusandhu3025 2 года назад

      Bai g Muktsar sahib v khul gyi hai bathinda road te near canal colony

  • @RANJITSingh-hn3db
    @RANJITSingh-hn3db Год назад

    ਸਭ ਠੱਗ ਨੇ ।

  • @Vip-ui3lo
    @Vip-ui3lo 2 года назад +4

    Gujarat Cho jina Dil krda Saman lao

    • @sukhasingh1385
      @sukhasingh1385 2 года назад +2

      ਦੂਰਬੀਨ ਮਿਲ ਜਾਉ ਵੀਰ ਜੀ

    • @gagandhillon9122
      @gagandhillon9122 2 года назад

      Pakka .koi adres dedo.asi vilog banwa Gy

  • @gurpreetsinghgurpreetsingh5545
    @gurpreetsinghgurpreetsingh5545 2 года назад +3

    Bondu Punjab Punjab kri chal koi pind saher v hona koi

  • @NitinKumar-uu4nx
    @NitinKumar-uu4nx 2 года назад +7

    Aa ship asi he layada se Japan tho ship name ochan dream

  • @rajanmehndiratta6462
    @rajanmehndiratta6462 2 года назад +1

    Bai g address ki hai shop da

  • @NAVEEN1985100
    @NAVEEN1985100 2 года назад +2

    Din ch 2wari ede ageo aai jai da moga dosanjroad

  • @sparklemist232
    @sparklemist232 Год назад

    Anchor is not upto mark

  • @jagdeepsingh-wq3yk
    @jagdeepsingh-wq3yk Год назад

    Pehla jagah dsni chaidi a

  • @rakukarwasra8142
    @rakukarwasra8142 2 года назад +1

    Hai kithe shop ina di

  • @ashoksinghmattu8055
    @ashoksinghmattu8055 2 года назад

    Very nice 👌 👍

  • @goldytaraagro6690
    @goldytaraagro6690 2 года назад +1

    No do veer ji dukandar da

  • @mannkaur5621
    @mannkaur5621 3 года назад +4

    Bina address bina prize .vedio bnona .sirf time West hai

  • @baljindersingh8242
    @baljindersingh8242 2 года назад

    ਠੱਗ ਆ ਫੋਜੀ

  • @jagdeepsinghruby1803
    @jagdeepsinghruby1803 2 года назад +1

    Good 🙏

  • @davindersingh-wl2xi
    @davindersingh-wl2xi 2 года назад +1

    Kerhe city ch a?

    • @Harman8247
      @Harman8247 2 года назад

      Moga Dosanjh road ta

  • @jatindervirsinghsohi629
    @jatindervirsinghsohi629 Год назад

    Address please

  • @sgl8191
    @sgl8191 2 года назад

    Please tell the proper address

  • @ManpreetKaur-ee9gt
    @ManpreetKaur-ee9gt 3 года назад +2

    Moga

    • @dilpreetsingh0015
      @dilpreetsingh0015 3 года назад

      didi. ji. ਇਹ। ਕਹਿੰੜੇ। ਸਹਿਰ। ਆ। ਦੁਕਾਨ

    • @HS-wy2ts
      @HS-wy2ts 3 года назад

      @@dilpreetsingh0015 moga dhusang road

    • @abhimanyusandhu3025
      @abhimanyusandhu3025 2 года назад

      Hun muktsar sahib bich v khul gyi hai bathinda road te

  • @varinder3847
    @varinder3847 Год назад

    Ghussa patarkar

  • @deepakbagga6199
    @deepakbagga6199 Год назад

    Address pura ta das dinde

  • @rustamamm369
    @rustamamm369 2 года назад

    Ki laina secound hand cheeza ton..

  • @kuljindersra634
    @kuljindersra634 2 года назад

    Address

  • @SukhwinderSingh-sian
    @SukhwinderSingh-sian 2 года назад +6

    By koi jaeo na mai ja ke aa gya kuch ne othe fuddu banunde ne bass kabad eh aa othe,isto baad saman ta patiale mi janda kabad market ch,rate name saman to ve baad mangde ne

    • @jhajjbrother2184
      @jhajjbrother2184 2 года назад

      Bus veer eh business di ek policy hundi a customer atrct karn li jida ek gill road te show room wala keh da aovo jo marji le ja o LCD bhut sasti dasda a hor electronic samaan but oh dhean naal dekh pata lag da ki screch wala a jo rich family kadi ni lendi te middel lore apne varge soch lende a ki ehni shota jeya ta apne to ghar rakhan chakan lage oda screch fredze jo kise hor item te pe janda te vaki me koi lcd di new pecking ni dekhi uathe sab sarch karn te eh mehsuss hoeya ki jo box asi kabadiya nu sale kar dine ah electronic item de oh ohna le k k second hand LCD te hor items pack karke rakhi bhete ah te asi oh store to majboori ch ek pekit biskut te ek knife leya k chalo nishani c ki store da na sun k ge c but jina nu knowledge ni a oh fas jande ah.
      Second tusi eda video dekh k ek dam special jao ta tusi majboori bus kus le k hi aou ge kayuki jo item dekh k jana oh di price jada hoi kus sasti item le aou ge but shop wale da samaan ta sale ho geya thuade viste karn naal so ethe ghata khan nu koi business ni karda sasta free kus ni hunda te kai dhoka kah jande ah te jina nu eh samaan di load ja pasand a ohna ne fir price da matlb ni bus milna cahi da a eh gall hundi a jida fold chair a agar oh one thousand tak hoi me le ani a jad geya but hun special java 800rs kharck k oh galti a jad chakar lage udo visit karo na k special ludhinane v asi special ni ge video dekhn to vaad jad ek din os side kam c vapis time ruke c eh mera personal experience c jo thuade na share kita syed kise de kam ave te eh kus shop wale paid parmotion karvonde ne jida ek fhagware clothes store a uathe v kus khas ni a but dekhn te lag da ki punjab ch bus saste suta di shop ohi a.

  • @m.s.kingfarmar4738
    @m.s.kingfarmar4738 Год назад

    Adrees ta das devo g

  • @BalrajSingh-nh1wk
    @BalrajSingh-nh1wk 2 года назад +2

    Ih bhau jahaj vich Motorman hunda c

  • @sidhuelectronicsjagraon9318
    @sidhuelectronicsjagraon9318 2 года назад

    Mere channel te payi hoi AA ehna di video 2 months ago