Punjab Politics : 'ਚੰਡੀਗੜ੍ਹ 'ਚ ਨਹੀਂ ਲਗਾਇਆ ਜਾ ਸਕਦਾ ਕਿਸੇ ਵੀ ਸ਼ਖਸ ਦਾ ਬੁੱਤ- Kanwar Sandhu | Vidhan Sabha

Поделиться
HTML-код
  • Опубликовано: 25 окт 2024

Комментарии • 138

  • @GagandeepSingh12337
    @GagandeepSingh12337 2 года назад +16

    ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਬੁੱਤਾਂ ਤੇ ਫੋਟੋਆਂ ਪਿੱਛੇ ਲੜ ਰਹੇ ਹਾਂ। ਮਸਲੇ ਹੋਰ ਵੀ ਬਹੁਤ ਨੇ।
    ਚੰਗੇ ਹਸਪਤਾਲਾਂ ਦੀ ਲੋੜ ਹੈ। ਚੰਗੇ ਸਕੂਲਾਂ ਦੀ ਲੋੜ ਹੈ।ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਪਰ ਉੱਥੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ।

    • @ermanpreetsinghdhaliwal3726
      @ermanpreetsinghdhaliwal3726 2 года назад +1

      Rss di vichaardhaara nu follow krde aa vir,, bjp ale km e aa Aap de v ,, 2014 ch ohna ne v boht hwa bnayi c deshbhakati te imaandaari ali,, 3-4 saal ch hi fook nikl gyi ,,

  • @desasingh7038
    @desasingh7038 2 года назад +26

    ਪੰਜਾਬ ਸਰਕਾਰ ਦਾ ਫੈਸਲਾ - ਪੂਰਾ ਪੰਜਾਬ ਸਮਰਥਨ ਕਰ ਰਿਹਾ ਹੈ

  • @parmgurm2475
    @parmgurm2475 2 года назад +21

    ਯਾਰ ਹਦ ਹੋਗੀ,,,ਬੁਤਾਂ ਤੇ ਹੀ ਲੜਨ ਲਗ ਗਏ🙄 ਨਸ਼ਿਆਂ ਵਿਚ ਗ਼ਲਤਾਨ ਨੌਜਵਾਨਾਂ ਨੂੰ ਬਚਾ ਲਉ🙏

    • @Ramjatin
      @Ramjatin 2 года назад

      Nasha ch police involved a Holi Holi khatam hona nasha punjab cho

  • @gurbachansingh7116
    @gurbachansingh7116 2 года назад +14

    Guru.nanak patsah.charhdi.kalaa karan ji BHAI SAHIB AAP.JINDA VAD.BHAGWANT.MAN JINDA BAD KISAN MAJDUR.EKTA

  • @BALWINDERSingh-hu2fe
    @BALWINDERSingh-hu2fe 2 года назад +9

    ਜਦੋਂ ਤੁਹਾਡੀਆਂ ਸਰਕਾਰ ਸੀ ਉਦੋਂ ਕਰਨਾ ਸੀ ਜੋ ਕੁੱਝ ਕਰਨਾ ਸੀ
    ਤੁਸੀਂ ਵੱਡੇ ਤਜਰਬੇ ਵਾਲਿਆਂ ਨੇ ਪੰਜਾਬ ਦਾ ਕੀ ਸੰਵਾਰਿਆ ਹੈ

  • @Kang-21081
    @Kang-21081 2 года назад

    ਬਿਲਕੁੱਲ ਠੀਕ ਹੈ ਜੀ।
    ਕਰਬੂਜੀਏ ਮੁਤਾਬਿਕ ਇਹ ਬੁੱਤ ਵਾਲਾ ਕੰਮ ਨਹੀਂ ਹੋ ਸਕਦਾ।

  • @balkarSingh-zd1ll
    @balkarSingh-zd1ll 2 года назад +1

    ਕੰਵਰ ਸੰਧੂ ਬਾਈ ਜੀ ਬਾਬਾ ਸਾਹਿਬ ਅੰਬੇਡਕਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਇੱਕ ਸੋਚ ਹੈ ਇਹਨਾਂ ਨੂੰ ਅਪਣਾਉਣਾ ਜਰੂਰੀ ਹੈ

  • @sharanjitsinghaps5207
    @sharanjitsinghaps5207 2 года назад +4

    ਹੋਣ ਸਲਾਹ ਦਿਦਾ ਹੇ ਪਹਿਲਾ ਕਿਥੇ ਸੀ Cap

  • @DharmPal-mv4mh
    @DharmPal-mv4mh 2 года назад +8

    ਕੇਂਦਰ ਸਰਕਾਰਾ ਭਗਤ ਸਿੰਘ ਅਤੇ ਉਸ ਦੇ ਸਾਥੀਆ ਨੂੰ ਸ਼ਹੀਦ ਹੀ ਮੰਨਦੀ ਸਗੋ ਇਕ ਉਗਰ ਵਾਦੀ ਮੰਨਦੀ ਹੈ

  • @NirmalSingh-vu3cd
    @NirmalSingh-vu3cd 2 года назад

    ਹੁਣ ਦੇ ਬੱਚਿਆਂ ਨੂੰ ਕਿਸੇ ਗੁਰੂ ਸਹਿਬਾਨਾਂ ਦਾ ਨਾਮ ਤੇ ਕੰਮਾਂ ਬਾਰੇ ਨਹੀ ਦੱਸਿਆ ਜਾ ਰਿਹਾ ਨਾ ਹੀ ਕਿਸੇ ਸ਼ਹੀਦਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ ।

  • @DilbagSingh-kw8ud
    @DilbagSingh-kw8ud 2 года назад +3

    ਡਰਾੲਿੰਗ ਲੲੀਸੰਸ ਦੌ ਨੰਬਰ ਵਿੱਚ ਬਹੁਤ ਪੈਸੇ
    ਅੰਮਿ੍ਤਸਰ ਵਿੱਚ ਥੌੜਾ ਧਿਆਨ ਰੱਖਣਾ ਜੀ
    🙏🙏🙏🙏🙏

  • @satnamsingh-jb1rm
    @satnamsingh-jb1rm 2 года назад +15

    Why, chandigarh is in Russia????

  • @SukhwinderSingh-wq5ip
    @SukhwinderSingh-wq5ip 2 года назад +6

    ਭਗਤ ਸਿੰਘ ਭਗਵੰਤ ਮਾਨ ਜਿੰਦਾਬਾਦ

  • @harmindermidas2652
    @harmindermidas2652 2 года назад

    ਕਚਿਹਰੀੇਅਾ ਵਿਚ ਫੇਲਿਅਾ.ਅੰਨੀ ਲੁਟ ਬੰਦਕਰੋ

  • @ParminderSingh-lq6oz
    @ParminderSingh-lq6oz 2 года назад

    ਬਾਜਵਾ ਸਾਹਿਬ ਤੁਸੀਂ ਤਾ ਬਹੁਤ prepared ਹੋ. ਤੁਸੀਂ ਹੁਣ ਤੱਕ ਕੀ ਕੀਤਾ

  • @SANJAYGOSWAMI777
    @SANJAYGOSWAMI777 2 года назад +4

    भगवंत मान जी सैल्यूट

  • @harmindermidas2652
    @harmindermidas2652 2 года назад

    ਅਫਸਰ ਨੀ ਮੰਗਦਾ ੳੁਹਦੇ ਛੱਡੇ ਹੋਏ ਦੋ ਕੋਡੀ ਦੇ ਟੱਟੁੁ,,,ਜਿਨਾ ਦਾ ਕੋਈ ਅਹੁਦਾ ਨੀ..ੳੁਹ ਮੰਗਦੇ ਨੇ..ਅਾਪ ਵੀ ਖਾਂਦੇ ਤੇ ਅਫਸਰ ਨੁ ਵੀ ਦਿੰਦੇ

  • @RajKumar-ud7ip
    @RajKumar-ud7ip 2 года назад

    Yas

  • @rupinderjitkaur3126
    @rupinderjitkaur3126 2 года назад

    ਤੁਸੀ ਆਪਣੇ ਸਮੇ ਤੇ ਕੀ ਕੀਤਾ ਕੰਮ ਹੋਣ ਦਿਓ ਜਨਤਾ ਨੂੰ ਜ਼ਿਆਦਾ ਪਤਾ ਹੈ ਦੂਜਿਆਂ ਦੇ ਦੋਸ਼ ਨਾ ਕੱਢੋ ਬਾਰ ਬਾਰ ਇਹ ਕਹੀ ਜਾ ਰਹੇ ਜੇ ਕਿ ਸਰਕਾਰ ਦੇ ਅੱਗੇ ਚੁਨੌਤੀਆਂ ਹਨ ਕੋਈ ਗੱਲ ਨਹੀ ਚੁਨੌਤੀਆਂ ਤਾ ਤੁਹਾਡੇ ਸਮੇ ਬਹੁਤ ਸੀ ਤੁਸੀ ਪੰਜਾਬ ਦਾ ਕੀ ਕੀਤਾ ਕੋਈ ਸੁਝਾਅ ਦਿਓ ਨਵੀਂ ਪੰ ਸਰਕਾਰ ਨੂੰ ਕਿ ਸਾਰੇ ਕੰਮ ਸਹੀ ਹੋਣ ਨਾ ਕਿ ਇਹ ਸਮਝੋ ਕਿ ਹਰ ਕੰਮ ਤੇ ਸਵਾਲ ਹੀ ਉਠਾਉਣੇ ਹਨ

  • @rajeshkumarkaushal7668
    @rajeshkumarkaushal7668 2 года назад +5

    SAHEED BHAGAT SINGH DE NAAL OHNA DE SATHIAN DI PHOTO VI LAGNI CHAHIDI, SHAHEED SUKHDEV THAPAR ALSO BELONG TO PUNJAB. BORN IN LUDHIANA..

    • @Voice.OfTheVoiceless
      @Voice.OfTheVoiceless 2 года назад

      Right, Shaheed Rajguru and Sukhdev also

    • @Bhupinder_Singh308
      @Bhupinder_Singh308 2 года назад

      ਬੁੱਤਾਂ ਨਾਲ ਹੀ ਭਰ ਦੋ ਵਿਧਾਨਸਭਾ ਨੂੰ, ਬੁੱਤਪ੍ਰਸਤੀ ਦੀ ਸਿੱਖ ਧਰਮ ਚ ਤਾਂ ਕੋਈ ਥਾਂ ਨਹੀਂ , ਬੇਕਾਰ ਦੀ ਬਹਸ ਛੇੜ ਕੇ ਬੈਠੇ ਨੇ । ਕਿਸੇ ਬੁੱਤ ਦੀ ਲੋੜ ਨੀ ਵਿਧਾਨਸਭਾ ਚ ।

  • @gurbir6746
    @gurbir6746 2 года назад +8

    Kyo ni leke aah ske.. tusi 70 saal ki krde rhe je…

  • @g_aahi15798
    @g_aahi15798 2 года назад

    ਐਨਾ ਸਰਕਾਰਾਂ ਨੇ ਟੋਟੇ ਕਰਤੇ ਪੰਜਾਬ ਦੇ

  • @Darshan.singh06
    @Darshan.singh06 2 года назад +9

    eh saala gyab ho gya c kitho aa gye eh 😅

  • @Sohansingh-qg7ow
    @Sohansingh-qg7ow 2 года назад

    ਬਕਵਾਸ ਕਰਦੇ ਨੇ ਇਹ ਲੋਕ । ਚੰਡੀਗੜ੍ਹ ਪੰਜਾਬ ਦਾ ਹੈ

  • @ASNnabha
    @ASNnabha 2 года назад

    ਇਹਨਾ ਦੇ ਹੀ ਲਾਦੋ ਬੁੱਤ ਫੇਰ ਠੀਕ

  • @sarbjitmaan2154
    @sarbjitmaan2154 2 года назад +4

    Who is sandu

  • @HarjinderSingh-pj6ws
    @HarjinderSingh-pj6ws 2 года назад

    Ok

  • @Ramjatin
    @Ramjatin 2 года назад

    Bhout vadiya faisla 👍

  • @mithusingh7762
    @mithusingh7762 2 года назад

    Good decision started from nominating Raja sabha?

  • @arshadkumar7055
    @arshadkumar7055 2 года назад

    ਕੇਜਰੀਵਾਲ ਦਾ ਬੁੱਤ ਲਾਓ

  • @sukhwindersidhu9105
    @sukhwindersidhu9105 2 года назад

    ਵੀਰ ਜੀ ਪ੍ਰਤਾਪ ਸਿੰਘ ਬਾਜਵਾ ਦੀ ਸਲਾਹ ਸਹੀ ਹੈ ਕਈ ਇਹੋ ਜਿਹੇ ਅਫਸਰ ਹਨ ਉਹ ਐਮਐਲਏ ਨੂੰ ਪਤਾ ਵੀ ਨਹੀਂ ਹੁੰਦਾ ਕਿ ਵਿਰੋਧੀਆਂ ਨੂੰ ਉਲਝਿਆ ਜਾ ਸਕਦਾ ਹੈ। ਮੇਰੇ ਮੈਂ ਕਿਸੇ ਸਾਬਕਾ ਮੰਤਰੀ ਕੋਲ ਬੈਠਾ ਸੀ ਉਸ ਕੋਲ ਉਸ ਦੇ ਹਲਕੇ ਦਾ ਕੋਈ ਪੁਲਿਸ ਅਧਿਕਾਰੀ ਆਇਆ ਹੈ ਅਤੇ ਉਸ ਨੇ ਥਾਨੇ ਵਿੱਚ ਵੱਖ-ਵੱਖ ਕੇਸ ਦਰਜ ਹਨ ਉਨ੍ਹਾਂ ਵਿੱਚ ਕੁੱਝ ਆਣ ਪਣਪਛਣਤੇ ਵਿਆਕਤੀ ਹਨ ਆਪ ਉਹਨਾਂ ਕੇਸਾਂ ਵਿੱਚ ਫਲਾਣੇ ਫਲਾਣੇ ਵਿਅਕਤੀ ਪਾ ਸਕਦੇ ਹਾਂ ਉਹਨਾਂ ਵਿੱਚੋਂ ਕੁੱਝ 307 ਦੇ ਕੇਸ ਹਨ ਅਤੇ ਕੁਝ 302 ਕਤਲ ਦਾ ਅਤੇ ਹਨ ਤੁਸੀਂ ਦੱਸੋ ਕਿ ਕਰੀਏ ਤਾਂ

  • @makhansingh3058
    @makhansingh3058 2 года назад

    ਪੁਰਾਣੇ ਲੀਡਰਾਂ ਦਾ ਤਜਰਵਾ ਪੰਜਾਬ ਨੂੰ ਕਿਥੇ ਲੈ ਗਿਆ

  • @BalbirMaan-se7jb
    @BalbirMaan-se7jb 2 года назад

    Veero.hun.bcha.looo
    Chandigarh..nu.Delhi.to?

  • @jasvirkaursidhu120
    @jasvirkaursidhu120 2 года назад +1

    Raj Shaba ch chup chap baithe tahande aa

  • @ParamjitSingh-kp5rg
    @ParamjitSingh-kp5rg 2 года назад

    ਸਤਿਕਾਰ ਯੋਗ ਬਾਜਵਾ ਸਾਹਿਬ ਜੀ ਵਲੋਂ ਜਿਵੇਂ ਦਸਿਆ ਗਿਆ ਕਿ ਗੰਨ ਲਾਇਸੈਂਸ ਦੀ ਰਨਿਉਲ ਲਈ ਡੀ ਸੀ ਦਫਤਰ ਅਤੇ ਡਰਾਇਵਿੰਗ ਲਾਇਸੈਂਸ ਰਨਿਉਲ ਕਰਵਾਉਣ ਲਈ ਡੀ ਟੀ ਓ ਦਫਤਰ ਜਾਣ ਦੀ ਕੀ ਲੋੜ ਹੈ। ਮੇਰੇ ਵਿਚਾਰ ਅਨੁਸਾਰ ਜਿਵੇਂ ਬਿਜਲੀ ਦੇ ਬਿੱਲ, ਫੋਨ ਦੇ ਬਿੱਲ, ਪਾਣੀ ਦੇ ਬਿੱਲ ਪ੍ਰੌਪਰਟੀ ਟੈਕਸ online ਜਮ੍ਹਾਂ ਕਰਵਾਏ ਜਾਂਦੇ ਹਨ।ਉਸੇ ਤਰਾਂ ਗੰਨ ਲਾਇਸੈਂਸ ਦੀ ਰਨਿਉਲ ਫੀਸ ਅਤੇ ਡਰਾਇਵਿੰਗ ਲਾਇਸੈਂਸ ਦੀ ਲੋੜੀਂਦੀ ਫੀਸ online ਜਮ੍ਹਾਂ ਕਰਵਾਈ ਜਾਵੇ ਅਤੇ ਸਬੰਧਤ ਅਥਾਰਟੀ ਵੱਲੋਂ ਇਹ ਲਾਇਸੈਂਸ automatically renew ਕੀਤੇ ਜਾਣ ਜੀ।
    ਜਿਥੋਂ ਤੱਕ ਸ਼ਹੀਦਾਂ ਦੇ ਬੁੱਤ ਲਗਾਉਣ ਦਾ ਸਬੰਧ ਹੈ ਬਹੁਤ ਵਧੀਆ ਅਤੇ ਕੀਮਤੀ ਬੁੱਤ ਬਣਾਉਣੇ ਚਾਹੀਦੇ ਪਰੰਤੂ ਚੰਡੀਗੜ੍ਹ ਦੀ ਬਜਾਏ ਉਨ੍ਹਾਂ ਸ਼ਹੀਦਾਂ ਦੇ ਪਿੰਡ ਜਾਂ ਸਹਿਰ (ਜਨਮ ਭੂਮੀ) ਵਿਖੇ ਲਗਾਉਣੇ ਚਾਹੀਦੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਨ੍ਹਾਂ ਨੂੰ ਯਾਦ ਰਖਿਆ ਜਾ ਸਕੇ।

  • @anitagupta678
    @anitagupta678 2 года назад +2

    This is very good. Punjab politicians should not be allowed to pollute the atmosphere of chandigarh. They can fill the Punjab with statues

  • @whatsup9003
    @whatsup9003 2 года назад +4

    O tu Bheja ghare

  • @abhikaler9933
    @abhikaler9933 2 года назад +1

    Dr Bhim Rao Ambedkar da lagna cahida 👍👍👍 bilkul sahi design aaa kyuki Dr Ambedkar da buttt englend ch be lgeya hoeya 👍

  • @Pankajsingh1445
    @Pankajsingh1445 2 года назад +1

    Govt of India won't give permission. File will go to home ministry. As per master plan by le carbousier they can't

    • @ASingh1699k
      @ASingh1699k Год назад

      Hindutava coming ho jao tiar dalle malle Sikho tusi samj ni sake

    • @Pankajsingh1445
      @Pankajsingh1445 Год назад

      @@ASingh1699k keh ki ria hai bai tu

  • @happysingh_pb07
    @happysingh_pb07 2 года назад

    News 18 Punjab Haryana Himachal best

  • @sandhujatt602
    @sandhujatt602 2 года назад +1

    Riswat nae band ho rahe....

  • @jasvindersingh1157
    @jasvindersingh1157 2 года назад +2

    Aap ਜਿੰਦਾਬਾਦ

  • @preteendhillon
    @preteendhillon 2 года назад +2

    Ranjeet singhji statue is ok

  • @mithusingh7762
    @mithusingh7762 2 года назад

    Statue politics ends BSP in UP also APP in Punjab

  • @dhruvjoshivlog
    @dhruvjoshivlog 2 года назад

    Kawar Sandhu is a b team of congress

  • @rajwindersingh4962
    @rajwindersingh4962 2 года назад

    Qn nahi badli ja sakdi prampra

  • @DalveerMarwah
    @DalveerMarwah 2 года назад

    Kul mila kar abhi tak kaam nahi kiya... per ab karna chahiye... vaise ab hoga kaam aisi abhilasha hai!!!

  • @shersinghmadrassa1455
    @shersinghmadrassa1455 2 года назад

    Good Bajwa ji

  • @KamleshKamlesh-dl6hg
    @KamleshKamlesh-dl6hg 2 года назад

    Bajva singh tuc bolde vdiya ho. Tuc panjab nu bachon lyi. Party da saath diyo.

  • @deepsharma6515
    @deepsharma6515 2 года назад

    ਇਹ ਕਿਤੇ ਦੇਖਿਆ ਲਗਦਾ ਆ

  • @RajVeer-tm6um
    @RajVeer-tm6um 2 года назад +4

    J sare chahun sab kuj ho sakda aive jablia mari janda🤣

  • @gurdeepgurnay7302
    @gurdeepgurnay7302 2 года назад

    Kyo punjab da hi hai Chandigarh

  • @rsmann9551
    @rsmann9551 2 года назад +1

    ਬੇਅੰਤ ਸਿੰਘ ਦਾ ਹੈ

  • @sukhravi6815
    @sukhravi6815 2 года назад

    ਸੰਧੂ ਦੀ ਕੀ ਪਰੋਬਲਮ ਹੈ👎

  • @ramkumarjain4269
    @ramkumarjain4269 2 года назад

    Home work is must

  • @rajeevjain7922
    @rajeevjain7922 2 года назад +2

    Officer te padhe likhe ne,
    Kam unhone karna ,,mla ,te ministers
    Khali dasna we, eh kaam eddan hou,
    Oddan hi hou,

  • @travellingbuddy9268
    @travellingbuddy9268 2 года назад

    Kanwar Sandha caval 😁😁😁

  • @yoyohunny3037
    @yoyohunny3037 2 года назад +2

    Is di jail ch baba rajoana ji to kut pai c suder ni sakda a

  • @surindershinda1268
    @surindershinda1268 2 года назад

    Ambedkar da ki yogdan punjab nu? Maharaja Ranjit singh te Bhagat singh de he butt lane chahide.

  • @vincenzoo2kk
    @vincenzoo2kk 2 года назад +2

    we dont need statue better to build hospital and school. dont do bjp kinda politics

  • @gurwantkaler1906
    @gurwantkaler1906 2 года назад

    Bajwa g good

  • @techitup9457
    @techitup9457 2 года назад +3

    Hun tan lag ke rhega. Tu Ron di tayyari kar 🙏

  • @gajansingh8164
    @gajansingh8164 2 года назад

    9

  • @nirajpatiala
    @nirajpatiala 2 года назад +2

    चंडीगढ़ के हरेक चौक पर देश के शहिदों और महापुरषों के बुत लगवाए जाएं।
    हरियाणा सरकार को भी चंडीगढ़ में ऐसे बुत लगवाने चाहिए।
    या फिर जब भी सरकार बदलती है तो उसको अपनी शुरुआत बुत लगा कर ही करनी चाहिए।
    जैसे मान साहिब, मोदी जी और माया जी ने किया।
    पर इसे बुतपरस्ती न समझा जाए।

  • @ParveenSingh-vj3qx
    @ParveenSingh-vj3qx 2 года назад

    Congress 5 year kiya kar rehe hai

  • @pilibangancardriving4769
    @pilibangancardriving4769 2 года назад

    मचाया पया है

  • @waheguruwaheguru4051
    @waheguruwaheguru4051 2 года назад

    Kyu Chandigarh nu baki cities toh special rights dite jande ne, baki Punjab ch dager vasde ne ? Bhutt lana koi buri gal nehi, is nal lok shahida toh impress ho k ohna varge banan di Koshish krnge.

  • @mithusingh7762
    @mithusingh7762 2 года назад

    Statue has no means

  • @piarasingh9753
    @piarasingh9753 2 года назад

    Bajwa saheb ne sahi kiha. Bajwa saheb pihli bar khullke bole party nu
    Ve naseehiat &aap nu v

  • @ML-qb2nq
    @ML-qb2nq 2 года назад

    Democracy lyi bhagat singh ne ldai layi yr compare kyo krde o

  • @gurdeepgurnay7302
    @gurdeepgurnay7302 2 года назад

    Kon hunde ne Chandigarh ch butt lagaun to rokan lae

  • @Kang-21081
    @Kang-21081 2 года назад

    The age of personal statues is gone. No personal statues shall be erected in the city or parks of Chandigarh. The city is planned to breathe the new sublimated spirit of art. Commemoration of persons shall be confined to suitably placed bronze plaques.”

  • @davinsandhu1433
    @davinsandhu1433 2 года назад

    Bajwa sahib, don’t worry about the new MLA they will learn. congress party had too much experience for doing corruption . No need ur advice

  • @harshramghria2609
    @harshramghria2609 2 года назад

    Badal cptn da lwa deo

  • @rajdularidixit5785
    @rajdularidixit5785 2 года назад

    Why not gandi ji

  • @paramjitsingh-dg3oh
    @paramjitsingh-dg3oh 2 года назад

    Mann Sahib a congrcy, kly bakvass karda han. Mann Sahib ena nu pusho kanghro.60.70 sal tusi ki keeta.Berra garak kar k rakh ditta punjab da.news vallia nu hatth jorh ka benti ha ki tusi v bollan laghya veakh leya kro.Ajay sarkar nu time v ki hoya. Wait karo.

  • @sarwansinghbatth4556
    @sarwansinghbatth4556 2 года назад

    Aap govt is going on the way of Mayawati by setting stachue of Bhagat singh and Dr Ambedkar. Wrong decision of bhagwan maan govt. Very sad

  • @gumeetgurmeet7338
    @gumeetgurmeet7338 2 года назад +1

    Pata ta bhagwant maan no v c ka chandigarh ch bot nahi lagna ah saab koj fame pon lyi karn dya na. Maharaja ranjit Singh di photo ta tusi c.m office cho otar diti. Andh bhagat pata nahi hun kitha na

  • @sartajsohal7183
    @sartajsohal7183 2 года назад

    Maharaja Ranjit wargaa raj v karke dakhounde

  • @755nav
    @755nav 2 года назад

    Tera la diye

  • @bikersingh8634
    @bikersingh8634 2 года назад

    sare kam ਵਧੀ a hinge ਜੇਕਰ ਆਪਣੇ ਹੀ ਲੱਤਾਂ ਨਾ ਖਿੱਚਣ

  • @HeyHS
    @HeyHS 2 года назад

    Bhagwant we don‘t need Indian nationalism to be promoted and Punjabiat suppressed.

    • @pankajbhatia5689
      @pankajbhatia5689 2 года назад +3

      Punjabiyat da mtlb raashtrvaad hi hon da h..
      Bharat lyi raashtrvaad to dikkt h taa ja k Canada ch reh lo.
      Sade guru sahibaan 🙏 ne klleya punjabiyat lyi nhi hind di rkhya lyi shahadataa ditiya..sanatan lyi shahadataa ditiya..tahi guru teg Bahadur Sahib Ji 🙏 nu hind di chaaddr kaheya janda..
      Ikk asli Punjabi asli rashtrvadi ho skda..
      Waheguru ji 🙏 ka khalsa waheguru ji 🙏 ki fteh
      Jai Hind 🙏

    • @tvsittare7126
      @tvsittare7126 2 года назад +2

      Kyu bhagat singh and Ranjit Singh Ji Punjabi nahi si kya

  • @motivationalvideos8224
    @motivationalvideos8224 2 года назад

    Jada Gyani lagda

  • @sevenriversrummi5763
    @sevenriversrummi5763 2 года назад

    Salyio Rock garden ch kine bot bnye hoye ah cartoon jhe

  • @nirmalsingh5719
    @nirmalsingh5719 2 года назад

    He is also chore

  • @mandeepgrover7826
    @mandeepgrover7826 2 года назад

    Desh nu looten valya nu mircha lagdia desh bhagta de stachu dekh ke.bank vich renew karn de bahane bank loot saokhi hoju.

  • @amanpreetsingh3533
    @amanpreetsingh3533 2 года назад

    Ki faltu de masle bnayi jaane o jeda kam karan wala oh kro..mnu lgda bhagwant maan ne v channi da jhutha kha leya

  • @madhuptkthakur1858
    @madhuptkthakur1858 2 года назад

    Aay bade maharaj Ranjit Singh ji Varga Raj banaun tusi Ona di juti varge b nahi tusi tan sikh kom da dabdaba karn nu pai ho sare changa kam tusi kise ne nahi karna

  • @bali5602
    @bali5602 2 года назад

    ghr ch koi v km shuru kro...ltt fsaan wale bnde aa hi jande aa

  • @ekamkhehra3382
    @ekamkhehra3382 2 года назад

    Lattan khichan di adat ni jandi punjabian di ,sanu vairy ton koi khtra ni dar lagda apne yaran ton

  • @babbusingh9996
    @babbusingh9996 2 года назад

    ਬੁਤ ਦੀ ਕੀ ਲੋੜ ਹੈ

  • @755nav
    @755nav 2 года назад

    Bad wich fook den ge

  • @RajKumar-ud7ip
    @RajKumar-ud7ip 2 года назад

    Hindu nu yadh akho

  • @pardeepsalvahan
    @pardeepsalvahan 2 года назад

    Pure 5 saal isde muh cho jubaan ni nikli jado mla c bekar Banda

  • @AshokKumar-su5sn
    @AshokKumar-su5sn Год назад

    Sara pb lut ke kehde maharaja Ranjit Singh da raj karna chude ne
    😊

  • @ramandeep-6008
    @ramandeep-6008 2 года назад +1

    Thode ton te hoeya ni hun tak kuj... Thonu kinne puchna dhthe khu ch jayo Hun..

    • @MohanSingh-xf2xm
      @MohanSingh-xf2xm 2 года назад

      उल्लू..... भारत को हिंदुस्तान बोल रहा है
      तेरे को यह भी नहीं मालूम
      भारत भारत के संविधान में
      भारत देश का कोई भी नागरिक
      भारत को भारत नहीं बोलता
      हिंदुस्तान बोलता है, ््् एक कानूनी
      अपराध है
      तुम तो एक चुने हुए नुमाइंदे हो
      तुम भी एक अनपढ़ अनपढ़ों की तरह
      भारत को भारत नहीं
      हिंदुस्तान बोल रहे हो,.......
      ऐसे घटिया लोगों को..... भारतीय संविधान बारे में जानकारी नहीं है

    • @tvsittare7126
      @tvsittare7126 2 года назад +1

      Bilkul sahi keha tussi

  • @jasvirsingh8715
    @jasvirsingh8715 2 года назад

    Kanwar sandhu sbh ton ghtia m.l.a si
    Peisa bahut khada municipal commetia chon
    Km koi ni kita isne shakal ni dikhai

  • @RajKumar-ud7ip
    @RajKumar-ud7ip 2 года назад

    Yas