Sukhbir Singh Badal 'ਤੇ ਹ+ਮ+ਲੇ ਦੀ ਕੀ ਅਸਲੀਅਤ ? Narain Singh Chaura ਨੇ ਕਿਉਂ ਬਣਾਇਆ ਨਿਸ਼ਾਨਾ ?

Поделиться
HTML-код
  • Опубликовано: 11 дек 2024

Комментарии • 91

  • @NirmalSingh-ys7wz
    @NirmalSingh-ys7wz 8 дней назад +20

    ਕੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਮਸਲਾ ਸੁਲਝ ਗਿਆ।

  • @gurmelsinghchahal5654
    @gurmelsinghchahal5654 8 дней назад +18

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਟੁਕੜੇ ਟੁਕੜੇ ਕਰਵਾਉਣ ਵਾਲੇ ਬਾਦਲ ਪਰਿਵਾਰ ਅੱਜ ਆਪਣੀ ਮੌਤ ਤੋਂ ਕਿਊਂ ਡਰ ਲੱਗਦਾ ਹੈ ਭਾਈ ਨਰੈਣ ਸਿੰਘ ਚੌੜਾ ਜੀ ਨੇ ਬਿਲਕੁਲ ਸਹੀ ਕੀਤਾ ਹੈ

  • @NirmalSingh-ys7wz
    @NirmalSingh-ys7wz 8 дней назад +29

    ਭੁੱਲਰ ਵੀਰ ਪੋਚੇ ਨਾ ਮਾਰੋ ਸਿੱਧੀ ਗੱਲ ਹੈ ਕਿ ਬੇਅਦਬੀ ਦੀ ਗੱਲ ਸੱਚਾ ਸਿੱਖ ਭੁਲਾ ਨੀ ਸਕਦਾ

    • @tarlochandhami6620
      @tarlochandhami6620 8 дней назад

      Pp

    • @mitig9293
      @mitig9293 8 дней назад

      Maafi naam di b cheej sikhaayi gurua ne...

    • @BikramjitSingh-q3i
      @BikramjitSingh-q3i 7 дней назад +1

      ਗੁਰੂ ਘਰ ਗੋਲੀ ਚਲਾਉਣਾ ਵੀ ਤਾਂ ਬੇਅਦਬੀ ਆ ਏ ਕਿੰਨੇ ਕਰਾਈ

  • @YuvrajSingh-ge3rb
    @YuvrajSingh-ge3rb 8 дней назад +24

    ਬਰਗਾੜੀ ਵਾਲੇ ਵੀ ਕਿਸੇ ਦੇ‌ ਪੁੱਤਰ ਸਨ ਕਿਸੇ ਦੇ ਬਾਪ ਸਨ

    • @virsasingh6859
      @virsasingh6859 7 дней назад +2

      ਸਰੇਆਮ ਬਾਦਲਾ ਦਾ ਪੱਖ ਕਰ ਰਿਹਾ

  • @RajinderSingh-ri3jc
    @RajinderSingh-ri3jc 8 дней назад +5

    ਸੁੱਖਾ ਸੇਵਾ ਨਹੀ ਨਿਭਾਉਣੀ ਚਾਹੁੰਦਾ ਸੀ ਇਹ ਸਾਜਸ਼ ਹੈ

  • @jasmergiri6058
    @jasmergiri6058 8 дней назад +15

    ਸੁਖਬੀਰ ਬਾਦਲ ਨੂੰ ਤਾਂ ਪ੍ਰਮਾਤਮਾ ਹੀ ਸਜ਼ਾ ਦੳਊਗਾ

  • @shamdhiman8717
    @shamdhiman8717 8 дней назад +10

    ਆਪ ਡਰਾਮਾ ਰਚਿਆ ਜ਼ੇ ਦੋਸ਼ੀ ਬੱਚਦੇ ਨਹੀ ਹੁੰਦੇ ਜ਼ੇ

    • @krish-sz9sx
      @krish-sz9sx 8 дней назад +2

      ਉਹ ਭਰਾਵਾ ਬਾਦਲ ਭਾਈ ਚੌੜਾ ਦੇ ਪੈਰ ਵਰਗੇ ਵੀ ਨਹੀਂ ਹਨ ਕਦੇ ਪੜੋ ਉਹਨਾਂ ਇਤਿਹਾਸ।

  • @gurnamsingh-bc8oy
    @gurnamsingh-bc8oy 8 дней назад +16

    ਅਸਲ ਵਿੱਚ ਸੁਖਬੀਰ ਬਾਦਲ ਦੇ ਕਰਮਾਂ ਵਿੱਚ ਸੇਵਾ ਵੀ ਨਹੀਂ ਹੈ, ਗੁਨਾਹ ਹੀ ਐਨੇ ਹਨ

  • @jitsinghsidhu5126
    @jitsinghsidhu5126 7 дней назад +1

    ਅਕਾਲ ਤਖ਼ਤ ਸਾਹਿਬ ਤੇ ਗੋਲੀ ਚਲਾਉਣੀ ਬਹੁਤ ਹੀ ਗ਼ਲਤ ਹੈ

  • @ranjitmalhi1773
    @ranjitmalhi1773 8 дней назад +1

    ਇਸ ਘਟਨਾ ਨਾਲ਼ ਸਬੰਧਤ ਸਵੇਰ ਤੋਂ ਬਹੁਤ ਵੀਡਿਉ ਵੇਖੀਆਂ ਹਨ, ਇਸ ਬਾਰੇ ਇਹ ਹੀ ਕਹਿ ਸਕਦੇ ਹਾਂ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਜਿਥੇ ਬਾਦਲ ਸਾਹਿਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਚਾ ਲਿਆ ਹੈ ਉੱਥੇ ਪੰਜਾਬ ਨੂੰ ਵੀ ਬਹੁਤ ਵੱਡੀ ਅਣਹੋਣੀ ਤੋਂ ਬਚਾ ਲਿਆ ਹੈ,,

  • @BikramjitSingh-q3i
    @BikramjitSingh-q3i 7 дней назад +1

    ਬਾਦਲ ਦਾ ਰੱਬ ਰਾਖਾ ਜਿਥੇ ਰੱਬ ਆ ਉਥੇ ਲੋਕ ਕੁਝ ਨਹੀਂ ਕਰ ਸਕਦੇ ਰੋਲਾ ਪਾਉਂਣ ਦਿਉ ਲੋਕਾਂ ਨੂੰ ਸੁਖਬੀਰ ਬਾਦਲ ਜਿੰਦਾਬਾਦ

  • @gulzarsingh3379
    @gulzarsingh3379 8 дней назад +2

    ਸਾਰਿਆਂ ਨੂੰ ਬੇਨਤੀ ਆ ਕਿ ਘਟਨਾ ਮੰਦਭਾਗੀ ਹੋਈ ਪਰ ਬਾਦਲ ਪਰਿਵਾਰ ਨਾਲ ਕੋਈ ਹਮਦਰਦੀ ਨਾ ਦਿਖਾਈ ਜਾਵੇ, ਜੋ ਉਹਨਾਂ ਗੁਰੂ ਨਾਲ ਕੀਤਾ ਉਸ ਦੀ ਗੁਰੂਪੰਥ ਕਦੇ ਮੁਆਫ ਨਹੀਂ ਕਰੇਗਾ

  • @randeepkaur7842
    @randeepkaur7842 8 дней назад +1

    ਭੁਲਰ ਸਾਬ ਜੀ ਸਿੱਖ ਕੌਮ ਦੀ ਅਵਾਜ ਨੇ ਭਾਈ ਨਰੇਣ ਸਿੰਘ ਜੀ। ਜੇ ਜਥੇਦਾਰ ਬਾਦਲ ਲਾਣੇ ਨੂੰ ਸਜਾ ਦੇ ਦਿੰਦੇ ਤਾਂ ਅੱਜ ਇਹ ਨਾ ਹੁੰਦਾ। ਹੁਣ ਡਰਪੋਕ ਬਾਦਲ ਸਕਿਓਰਿਟੀ ਕਿਉ ਲੇਣੀ ਪੇਦੀ। ਤੁਸੀਂ ਕਿਉ ਨਹੀ ਸਕਿਓਰਿਟੀ ਰੱਖਦੇ ਕਿਉਕਿ ਤੁਸੀਂ ਕੋਈ ਗਲਤ ਕੰਮ ਨਹੀਂ ਕੀਤੇ। ਇਹ ਬਾਦਲ ਨੂੰ ਉਸ ਦੇ ਕੀਤੇ ਮਾੜੇ ਕੰਮਾਂ ਦਾ ਫਲ ਮਿਲ ਰਿਹਾ। ਗੁਰੁ ਗੋਬਿੰਦ ਸਿੰਘ ਜੀ ਨੇ ਹੀ ਭੇਜਿਆ ਭਾਈ ਸਾਹਿਬ ਜੀ ਨੂੰ।

  • @theredleo4936
    @theredleo4936 6 дней назад +1

    ਸੁੱਖੇ ਅਮਲੀ ਨੇ ਗੋਲੀ ਖੁਦ ਚਲਵਾਈ ਹੈ ਜੀ
    ਪੰਜਾਬੀਆਂ ਦੀ ਸਿੰਪਤੀ ਲੈਣ ਲਈ
    ਇੰਨਾਂ ਦਾ ਆਪਣਾ ਪਲੈਨ ਹੀ ਸੀ,
    ਬਾਕੀ ਸੱਚ 4-ਦਿਨਾਂ 'ਚ ਸਭਦੇ ਸਾਹਮਣੇ ਆ ਹੀ ਜਾਵੇਗਾ

  • @randhirsingh2559
    @randhirsingh2559 8 дней назад +13

    ਜਦੋਂ ਸਰਕਾਰ ਸੀ ਬਾਦਲਾਂ ਦੀ ਏਨਾ ਨੇ ਲੱਖਾਂ ਪੱਰਚੇ ਕੱਰਵਾਏ ਆ ਲੋਕਾਂ ਤੇ। ਸਰਕਾਰ ਵੇਲੇ ਰੱਬ ਨਹੀਂ ਸੀ ਯਾਦ ਬਾਦਲਾਂ ਤੇ ਬਾਦਲਾਂ ਦੇ ਕੌਲੀ ਚੱਟਾ ਨੂੰ

  • @amandeepkaur7064
    @amandeepkaur7064 8 дней назад +13

    ਸਜ਼ਾ ਨਹੀਂ ਕਲੀਨ ਚਿੱਟ ਬੋਲੋ ਕਲੀਨ ਚਿੱਟ ਲੈਣ ਵਾਸਤੇ ਬੈਠਾ

  • @jaspreetkaur1097
    @jaspreetkaur1097 8 дней назад

    Yes tussi sahi kha rahe ho sir.

  • @GurmeetSingh-vb8zy
    @GurmeetSingh-vb8zy 8 дней назад

    ❤❤❤

  • @surjeetsighsonu7896
    @surjeetsighsonu7896 8 дней назад

    ਵਾਹਿਗੁਰੂ ਇਸ ਨੂੰ ਸੱਚ ਬੋਲਣ ਦੀ ਸਮੱਰਥਾ ਬਖਸ਼ੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪੇ ਮਿਹਰ ਕਰਨ ਵੀਰ ਤੇ

  • @moneysandhu2602
    @moneysandhu2602 8 дней назад +1

    Tek hoa good

  • @babajindasing
    @babajindasing 8 дней назад +2

    ਭੁਲੱਰ ਜੀ ਪੱਖ ਪੂਰਨਾ ਨਾ ਕਰੋ ਸਜ਼ਾ ਭੁਗਤ ਰਿਹਾ ਕਿਸੇ ਲਈ ਅਸਾਨ ਆ ਆਪ ਦੇ ਕੀਤੇ ਬਜਰ ਪਾਪਾ ਦੀ ਮਾੜੀ ਮੋਟੀ ਨਾ ਮਾਤਰ ਸਜ਼ਾ ਭੁਗਤ ਦਾ

  • @manjitSingh-yo9fq
    @manjitSingh-yo9fq 8 дней назад +4

    Sukhe ne hun sare Guna man le hun sarkar nu ehnu jall bheja sokha ho gea kyu Mann sarkar aksen ni lendi hun ta ap eh sab Munn gee fr ve jell ni kerde mann party sav mile julle aa

  • @BhawansinghAulakh
    @BhawansinghAulakh 8 дней назад +2

    ਇਹਨਾਂ ਆਪ ਹੀਂ ਡੋਗ ਰਚੇਆ

  • @jasvirgurm
    @jasvirgurm 8 дней назад +2

    Prnamjodano

  • @sukhmindersingh7565
    @sukhmindersingh7565 8 дней назад

    ਆਹ ਜੋ ਬੀ ਕੰਮੈਂਟ ਕਰ ਰਹੇ ਤੁਸੀ ਜਥੇਦਾਰ ਸਾਹਿਬ ਨੂੰ ਮਿਲੋ 🙏🏻

  • @AjitSingh-me1jz
    @AjitSingh-me1jz 8 дней назад +2

    ਪਤਰਕਾਰ ਸਾਹਿਬ ਤੁਸੀ ਏਨੇ ਵੱਡੇ ਗੁਨਾਹਗਾਰ ਦੇ ਹਮਦਰਦ ਲਗਦੇ ਹੋ

  • @jaggabajwa5642
    @jaggabajwa5642 8 дней назад

    ਮੈਨੂੰ ਤਾਂ ਲਗਦਾ ਜਗਤਾਰ ਸਿੰਘ ਹਵਾਰਾ,, ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਰੋਕਣ ਲਈ ਸਭ ਕੁੱਝ ਕੀਤਾ ਕਰਾਇਆ ਗਿਆ ਹੈ

  • @manjitSingh-yo9fq
    @manjitSingh-yo9fq 8 дней назад +2

    Hu. Eh baher kive nikl saku jado ankhi bande ne akal takat te ni balsia eh nu

  • @BalkarSingh-h3w
    @BalkarSingh-h3w 7 дней назад

    ਜਿਹੜੇ ਲੋਕ ਗਲਤ ਕਮੈਂਟਸ ਕਰ ਰਨ ਉਹਣਾ ਲੋਕਾਂ ਨੂੰ ਕਾਂਗਰਸ ਕਿਉਂ ਨੀ ਨਜਰ ਆ ਰਹੀ ਜਿਹਣਾ 84 ਵਾਲਾ ਅਟੈਕ ਕਾਰਵਾਈ ਸੀ ਤੁਸੀ ਇੱਕਲਾ ਅਕਾਲੀ ਦਲ ਨੂੰ ਬਦਨਾਮ ਕਰਨ ਲੱਗੇ ਹੋ

  • @ajabsingh2610
    @ajabsingh2610 8 дней назад +1

    ਬਾਦਲ ਦਲ ਦੇ ਜੁੰਡਲੀ ਚੀਮਾ ਵਰਗੇ ਆਪਣੀ ਬਿਆਨ ਤੋਂ ਬਾਜ ਨਹੀਂ ਆਉਂਦੇ ਚੌੜਾ ਨੂੰ ਅਤਵਾਦੀ ਕਹਿਣ ਤੋਂ ਆਪਣੇ ਸਰਕਾਰੀ ਅਤਵਾਦੀ ਬਾਰੇ ਕਿਉਂ ਨਹੀਂ ਬੋਲਦੇ

  • @gillpower
    @gillpower 8 дней назад +1

    Sukhbir is reaping what he and his father had sown.

  • @sand305
    @sand305 8 дней назад +7

    Ajj bhuchad bach giya guru da dokhi

  • @KulwinderSingh-uz7fl
    @KulwinderSingh-uz7fl 8 дней назад +1

    THEY ARE ARE RESPONSBILE FOR THIER ACTIONS

  • @adv.madanlal13
    @adv.madanlal13 8 дней назад

    10:19 Yes,Mr Bhullar ji,people in the Panth are against Badals as Sikh interests could not be protected n served during their regime especially from 1997 to2002 ,2007 to 2017 when Sukhvir was Dy CM of Punjab. SO RESENTMENT is there among Sikh radicals ji...

  • @manjitSingh-yo9fq
    @manjitSingh-yo9fq 8 дней назад +2

    Kive milon eh darama lok sav jan chuke aa eh saja tusi dsdo nal 10 bande telhe hue ne deko saka

  • @KarmjeetSingh-nb1tu
    @KarmjeetSingh-nb1tu 8 дней назад +4

    ਜਦੋ ਕਿਸੇ ਬੰਦੇ ਦੀ ਉਮੀਦ ਟੁੱਟ ਜਾਵੇ । ਜਥੇਦਾਰਾਂ ਨੇ ਜਿੰਨਾਂ ਨਾਲ ਧੱਕੇ ਹੋਏ ਊਨਾ ਦੀਆਂ ਰਹਿੰਦੀਆਂ ਮਾੜੀਆਂ ਮੋਟੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ।ਹੈ ਉਹ ਸੋਚਦੇ ਸਨ ਕਿ ਅਕਾਲ ਤਖ਼ਤ ਹੀ ਇੱਕ ਉਮੀਦ ਬਚੀ ਸੀ ਉਹ ਵੀ ਇਨਾ ਜਥੇਦਾਰਾ ਖਤਮ ਕਰ ਦਿੱਤੀ । ਗੌਰਮਿੰਟਾਂ ਕੇਂਦਰ ਤੇ ਰਾਜ ਦੀਆਂ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ ਤੇ ਇਨਾ ਵੀ ਉਹੋ ਕੀਤਾ ।ਸਾਨੂੰ ਇਨਸਾਫ ਨਹੀ ਮਿਲਣਾ ਇਨਡੀਆ ਵਿੱਚ ਤੇ ਇਹ ਸੋਚਕੇ ਬੰਦਾ ਕੀ ਨਹੀ ਕਰਦਾ । 70 ਸਾਲ ਦੀ ਉਮਰ ਤੱਕ ਇਨਸਾਫ਼ ਨਾ ਮਿਲਣਾ

  • @TarsemSingh-wl7oc
    @TarsemSingh-wl7oc 8 дней назад +1

    Hun aapa cm maan nu bhanda gy bhular sahib

  • @sukhdevgill4184
    @sukhdevgill4184 8 дней назад

    ਗੂਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਸਿੱਖ ਇਹੋ ਜਿਹੇ ਕਰਮ ਨਹੀਂ ਕਰਦਾ ਜਿਸ ਉਪਰ ਮਹਾਰਾਜ ਦਾ ਹੱਥ ਹੋਵੇ ਓਸ ਨੂੰ ‌ ਕੁਝ ਨਹੀਂ ਹੋ ਸਕਦਾ

  • @johnjones-zq2uf
    @johnjones-zq2uf 8 дней назад

    Gurbani aundi ni,ja ko rakhe saia,

  • @BaldevSingh-p9w
    @BaldevSingh-p9w 7 дней назад

    BY-KISE-DE-KHATAR-KOI-NAHE-MARDA-BHAWE-JINNE-MARGE-,SECURITY-DE-DEO-THANKS

  • @manjitSingh-yo9fq
    @manjitSingh-yo9fq 8 дней назад +2

    Tusi dado eh saja ni seva kerda nal body gated kyu gLt aa

  • @manjitSingh-yo9fq
    @manjitSingh-yo9fq 8 дней назад +2

    Rh sab darama se je asel hunda ta eh bach ni sakda se rh feko

  • @ashcroftriverinn5790
    @ashcroftriverinn5790 7 дней назад

    Right Action, wrong place . Take a look list of Buzar Pap never end . How about Sikhs
    Killed by Badal regime
    By Badal Government.
    They sons, brothers ,
    Husband and father of
    Children who killed
    Under Sukhbir when he was Home Minister.
    He Betrayed Khalsa
    Panth . Shri Akal Takhat sahib .

  • @sukhmindersingh7565
    @sukhmindersingh7565 8 дней назад +2

    ਸੁਖਬੀਰ ਸਿੰਘ ਬਾਦਲ ਨੇ ਜਦੋਂ ਸਾਰੇ ਸੱਚੇ ਝੂਠੇ ਗੁਨਾਹ ਆਪਣੇ ਪੱਲੇ ਪਾ ਕੇ ਬਿਨਾਂ ਕਿੰਤੂ ਪਰੰਤੂ ਕੀਤੇ ਕਾਬੂਲ ਕੀਤੇ। ਤੇ ਧਾਰਮਿਕ ਸਜ਼ਾ ਦੀ ਸੇਵਾ ਨਿਭਾ ਰਹੇ ਸੀ ਉਸ time ਉਹ ਸ਼੍ਰੀ ਅਕਾਲ ਤਖ਼ਤ ਸਾਹੁਬ ਨੂੰ ਸਮਰਪਿਤ ਹੋ ਕੇ ਪਾਠ ਕਰ ਰਹੇ ਸੀ ਜਿਸ ਨੇ ਗੋਲੀ ਮਾਰੀ ਉਸਤੇ 30 case ਨੇ
    ਜਦੋਂ ਅਸੀ ਦਰਬਾਰ ਸਾਹਿਬ ਵਿਚ ਇੰਟਰ ਹੋ ਜਾਨੇ ਆ ਮੰਨ ਦੇ ਸਾਰੇ ਬੋਜ ਖਤਮ ਹੋ ਜਾਂਦੇ ਨੇ ਤੇ ਧੰਨ ਗੁਰੂ ਰਾਮਦਾਸ ਜੀ ਦੀ ਸ਼ਰਨ ਵਿਚ ਚੱਲੇ ਜਾਂਦੇ hain
    ਗੋਲੀ ਮਾਰਨ ਵਾਲੇ ਦੀ ਕੀ ਮਾਨਸਾਕਤ ਹਿੱਵੇਗੀ

  • @Chanderkant-kn8vq
    @Chanderkant-kn8vq 7 дней назад

    Aj sukhbir te threat te media channel te discuss. What out us normal citizen!?????

  • @manjitSingh-yo9fq
    @manjitSingh-yo9fq 8 дней назад +1

    O Ankhi bada se pe mada hua eh papi bach gea galt hua bhut

  • @adarshjitsingh4494
    @adarshjitsingh4494 7 дней назад

    When guru granth sahib, which is our father in sikhism is murdered by badal family the punishment is soo punitive BUT when someone trys to kill badal he becomes terrorist and is facing life in jail likely. This is unfortunate.

  • @apsingh2484
    @apsingh2484 8 дней назад +1

    Dramebaazi hai, goli inha ne khud chalvayi hai 🤣 sympathy lain leyi

  • @dharambirbhinder66
    @dharambirbhinder66 8 дней назад

    Duplicate hamla

  • @manjitSingh-yo9fq
    @manjitSingh-yo9fq 8 дней назад

    Eh saja ni deva la ti tui daso saja he ja seva

  • @GurjitSingh-y2t
    @GurjitSingh-y2t 8 дней назад

    Gunah he anaa mumifi jog nahe

  • @richagaba7461
    @richagaba7461 8 дней назад

    Jo lok os bande nu bhai bhai ji kehke sambodhit kar re ne ohna nu thodi jinna sharam karni chahidi aa,, vicharik matbhedh 100 ho sakde aa par goli chlauni oh vi harmander sahib ch jaake,, kinni ku sujhvaan gal aa,, te hun ehna lokaa nu eh beadbi kyo ni lagg ri harmander sahib di????

  • @RajanDeep-i2e
    @RajanDeep-i2e 7 дней назад

    Ke guru ghar vich asla le ke jana te aa kuj krna beadbi nhi hai

  • @surinderkaur4233
    @surinderkaur4233 7 дней назад

    किसे ने गोली नहीं चलाई सुखबीर बादल ने आप गोली चलाई ड्रामा रचाएआ

  • @manjitSingh-yo9fq
    @manjitSingh-yo9fq 8 дней назад +1

    Lagda eh sukhe ne derama keta keve kya 5 meter de furi hobe bada de goi na lGe eh sab damea ketta ge pehle tusi dekho eh saja bhugt reha ki nal boody gard kyu eh saja bhukten time ve nal kine bande khade kete aa kyu saja ek Banda he bhugta hunda pr ehthe sab olt ketta gea fesla jathedar ne sab mile aa jado 3 month ho ge se hun saja kyu jerooi ho ge se hun saja ta detai gei aa ke hun amly shika de sat lagi aa hun saja de do kyu jo eh to koi kam ni hunda na ehnket sake eh sab mili bhugt aa bhullar sab ji

  • @gogagoga-ie8gj
    @gogagoga-ie8gj 8 дней назад

    Script a b c ਵਰਗੀ ਨਾ ਬਦਲੋ ਚੈਨਲ ਦਾ xyz ਕਰੋ

  • @bhindermangat2777
    @bhindermangat2777 8 дней назад

    This is all drama created by sukha and company to get sympathy

  • @jagdishsingh-uc7ud
    @jagdishsingh-uc7ud 7 дней назад

    Maharashtra vich nota de container bhar k loka nu vota BJP de haq vich paun lai kiha gia

  • @Gurnamsingh-x3g
    @Gurnamsingh-x3g 8 дней назад

    Tuci bhah ji eehan dy he tatu nekly

  • @kamaldeepsingh9131
    @kamaldeepsingh9131 8 дней назад

    Sikhan nu maaran vaale police vaaliyan nu ode bakshe aap manya sukha.

  • @kulwindergill4323
    @kulwindergill4323 8 дней назад

    Tuhada vicher is 0

  • @gurmukhsingh8330
    @gurmukhsingh8330 8 дней назад +1

    Guru gobind singh g ne athiar chuke c o sh 12:49 nhi c

  • @gurmukhsingh8330
    @gurmukhsingh8330 8 дней назад +2

    Jagtar g tuhade lahant h tuhade ye

  • @SALMAN_KHANasli
    @SALMAN_KHANasli 8 дней назад

    Saliya punjab police nai he bachiya fer vi ,,, na ki z plus security nai ,,,

  • @MalkitSingh-kh1en
    @MalkitSingh-kh1en 7 дней назад

    Bhullar sahib BADAL family is also CRIMINAL family. So no Sympathy to them. They done big loss to Panth and KAOM .

  • @jasvirsaini5608
    @jasvirsaini5608 7 дней назад

    😅😅😅😅😅😅😅😅😅

  • @KulwinderSingh-uz7fl
    @KulwinderSingh-uz7fl 8 дней назад

    Amm adami party will get what they having unjust bjp leaders get punshment by U S A and rest by public stop doing evil deeds they have stolen lot of fublic founds