Sidhu Moosewala ਦੇ ਘਰ ਤੋਂ ਜਵਾਹਰਕੇ ਤੱਕ ਦੇਖੋ ਕੀ ਕੀਤਾ ? Malkit Singh Humsafar Kiranpal Kaur | Sirlekh

Поделиться
HTML-код
  • Опубликовано: 10 сен 2024
  • Sidhu Moosewala ਦੇ ਘਰ ਤੋਂ ਜਵਾਹਰਕੇ ਤੱਕ ਦੇਖੋ ਕੀ ਕੀਤਾ ? Malkit Singh Humsafar Kiranpal Kaur | Sirlekh
    ਰੁੱਖ ਲਾਉਣ,ਪੰਛੀ ਸੰਭਾਲਣੇ ਫੌਜ਼ੀ ਫੌਜ਼ਣ ਤੋਂ ਸਿੱਖੋ !
    ਇਹ ਜੋੜੀ ਅਤੇ ਪੰਛੀ ਰੋਟੀ-ਪਾਣੀ ਇਕੱਠੇ ਖਾਂਦੇ ਨੇ !
    ਸਿੱਧੂ ਮੂਸੇਵਾਲਾ ਦੇ ਘਰ ਤੋਂ ਜਵਾਹਰਕੇ ਤੱਕ ਦੇਖੋ ਕੀ ਕੀਤਾ ?
    ਕੋਈ ਇਨਸਾਨ ਰੁੱਖਾਂ, ਬੂਟਿਆਂ ਅਤੇ ਪੰਛੀਆਂ ਨੂੰ ਕਿੰਨਾ ਪਿਆਰ ਕਰ ਸਕਦੈ,ਇਹ ਰਿਟਾਇਰਡ ਫੌਜ਼ੀ ਮਲਕੀਤ ਸਿੰਘ ਅਤੇ ਉਹਨਾਂ ਦੀ ਹਮਸਫ਼ਰ ਕਿਰਨਪਾਲ ਕੌਰ ਤੋਂ ਸਿੱਖਣ ਦੀ ਲੋੜ ਹੈ । ਉਹ ਕਹਿੰਦੇ ਨੇ ਕਿ ਜਿਉਣ ਵੇਲੇ ਵੀ ਰੁੱਖ ਅਤੇ ਸਿਵਿਆਂ 'ਚ ਵੀ ਲੱਕੜ ਕੰਮ ਆਉਂਦੀ ਹੈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    birds,kudrat,nature lover,bird lover,kudrat nature,bird,birds nest,water birds,kudrat ghar,rabb,god,rab,nature,sparrow,House sparrows,Nature And You,organic,pind,village,mera pind,nature love,sparrow bird,sparrow food,chidyian,sirlekh,birds home,old punjab,Bird Feeder,bird cage feeders,kudrat care,chidiya,chidi,kudrat video,humsafar,love story,viah,fauji,fauji love story,fauji story,indian army,malwa,army retired,humsafar sirlekh,birds video,life
    #nature #kudrat #chidiya #birds #punjab #punjabi #humsafar #sirlekh

Комментарии • 52

  • @harmeshbharti6571
    @harmeshbharti6571 26 дней назад +8

    ਜੋੜੀ ਦੀ ਮਿਹਨਤ ਨੂੰ ਸਲਾਮ ਹੈ। ਵਿਹਲੜਾਂ ਇਸ ਜੋੜੀ ਤੋਂ ਸਿੱਖਣ ਦੀ ਲੋੜ ਹੈ।

  • @ਵਾਤਾਵਰਣਪ੍ਰੇਮੀ
    @ਵਾਤਾਵਰਣਪ੍ਰੇਮੀ 25 дней назад +5

    ਸਾਡੀ ਜਿੰਦਗੀ ਦੀ ਸੱਚੀ ਸਟੋਰੀ ਨੇ ਕਈ ਜੋੜੀਆਂ ਨੂੰ ਸਾਡੇ ਨਾਲ ਜੁੜਣ ਲਈ ਮਜਬੂਰ ਕੀਤਾ, ਕਈ ਵੀਰਾਂ ਤੇ ਭੈਣਾਂ ਦਾ ਫੋਨ ਕੀਤਾ,, ਧੰਨਵਾਦ,,,

  • @dhaliwalpb3116
    @dhaliwalpb3116 26 дней назад +7

    ਵਾਹਿਗੁਰੂ ਮੇਹਰ ਕਰੋ ਫੋਜੀ 22ਦੇ ਪ੍ਰਵਾਰ ਤੇ ਖੁਸ਼ ਰੱਖੋ 🙏

  • @RajinderSingh-oo3xo
    @RajinderSingh-oo3xo 26 дней назад +7

    ਸਲਾਮ ਹੈ ਤੁਹਾਡੇ ਸਿਦਕ ਅਤੇ ਸਿਰੜ ਨੂੰ

  • @bhushanshing9
    @bhushanshing9 11 дней назад +1

    VAHEGURU JI tuhanu hamesha CHARDIKALA ch rakhan 🙏🙏

  • @Panjabi22
    @Panjabi22 14 дней назад +1

    22 main teri puri interview suni bina skip kitte ❤❤❤ , har gal suni teri respect aaa tu jama mere wang sochda ❤

  • @Gurmeetleel
    @Gurmeetleel 16 дней назад +2

    ਸਲੂਟ ਏ ਮਲਕੀਤ ਸਰ ਤੁਹਾਡੀ ਮਿਹਨਤ ਨੂੰ ❤❤

  • @SurjitSingh-ez1pn
    @SurjitSingh-ez1pn 26 дней назад +5

    Malkit Singh sat shri akal ji
    Tusi Great ho

  • @harkiratkaur3299
    @harkiratkaur3299 26 дней назад +3

    Nice couple bhut vadiya lagda je husband ena cooperative hove life

  • @gurindersingh3073
    @gurindersingh3073 26 дней назад +2

    ਵਾਹਿਗੁਰੂ ਜੀ ਮੇਹਰ ਕਰਨ ਇਸ ਜੋੜੀ ਤੇ

  • @GurdeepSohi-kh7xt
    @GurdeepSohi-kh7xt 26 дней назад +5

    Waheguru chardikala rakhe

  • @RupinderKaur-yt6om
    @RupinderKaur-yt6om 26 дней назад +4

    ਭਾਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ❤😊

  • @RavinderArora-eh8rt
    @RavinderArora-eh8rt 26 дней назад +3

    An excellent manner in which an interview is conducted with excellent people with high thinking 👏👏👏👏🏆🏆🏆🏆

  • @mintu8506
    @mintu8506 26 дней назад +4

  • @darshandhillon3365
    @darshandhillon3365 26 дней назад +4

    🎉❤

  • @gurmeetsinghsandhu6862
    @gurmeetsinghsandhu6862 26 дней назад +2

    ਵਾਹ ਜੀ ਵਾਹ

  • @karamjitsinghsalana4648
    @karamjitsinghsalana4648 26 дней назад +2

    Waheguru ji salute❤❤❤

  • @SandhuPakho-rl1mk
    @SandhuPakho-rl1mk 26 дней назад +2

    ਬਹੁਤ ਵਧੀਆ ਉਪਰਾਲਾ ਕਰਦੇ ਨੇ,,

  • @salindersingh2678
    @salindersingh2678 26 дней назад +3

    Proud of you dear

  • @pushpinderkaur97
    @pushpinderkaur97 8 дней назад +1

    hr gl hr soch uttam
    Good thinking
    Sari video dekhi dekh k mn ne bhut kujh sikhia
    Mansa

  • @pushpinderkaur97
    @pushpinderkaur97 8 дней назад

    bahut hi ziada vadhia lg riha hai
    Mansa
    God blessed both of you and your lovely family

  • @Kisanfoodfarming
    @Kisanfoodfarming 26 дней назад +3

    Very good 👍

  • @dpntlmel7498
    @dpntlmel7498 26 дней назад +2

    🙏🙏🙏👌👌

  • @manindermaninder5287
    @manindermaninder5287 2 дня назад

    ਮੈਂ ਵੀ ਇਹਨਾਂ ਪੰਛੀਆਂ ਦੀ ਸੇਵਾ ਕਰਨਾ ਚਾਹੁੰਦੀ ਆ ਜੀ ਵੀਰ ਜੀ ਮੈਂ ਵੀ ਸਿਖਿਆ ਲੈਣੀ ਆ ਪੰਛੀਆਂ ਦੀ ਦੇਖਭਾਲ ਲਈ ਪਲੀਜ਼ ਨੰਬਰ ਸਿਅਰ ਕਰਨਾ ਵੀਰ ਜੀ ਬਹੁਤ ਵਧੀਆ ਕਮ ਕਰ ਰਹੇ ਓ ਵੀਰ ਜੀ ਤੇ ਭੈਣ ਜੀ❤ਗੋਡ ਬਲੈਸ ਯੂ ਜੀ

  • @TejinderSingh-tr2hf
    @TejinderSingh-tr2hf 8 дней назад

    ਪੱਤਰਕਾਰ ਮੈਡਮ ਜੀ ਦਾ ਸਵਾਲ ਕਰਨ ਦਾ ਤਰੀਕਾ ਬਹੁਤ ਸੁੰਦਰ ਸੁਚੱਜਤਾ ਵਾਲਾ ਬਾਈ ਫੌਜੀ ਸਾਹਿਬ ਤਰੱਕੀਆ ਕਰੋ
    ਵਧੀਆ ਲੱਗਿਆ

  • @JaspalSingh-fo9hh
    @JaspalSingh-fo9hh 5 дней назад

    So beautiful so sweet Jodi ❤❤❤🎉🎉

  • @satpalsinghkooner7047
    @satpalsinghkooner7047 8 дней назад

    ਵਾਹਿਗੁਰੂ ਜੀ ❤❤❤❤

  • @NirmalSingh-om4bs
    @NirmalSingh-om4bs 25 дней назад +1

    Great 👍 job

  • @hardeepsingh4144
    @hardeepsingh4144 26 дней назад +2

    👍🙏

  • @SeemaGupta-gy2pj
    @SeemaGupta-gy2pj 12 дней назад

    Waheguru ji

  • @pushpinderkaur97
    @pushpinderkaur97 8 дней назад

    interview lain da trika madam da bhut sohna
    Khushmizaz

  • @baljidersingh-ep1ef
    @baljidersingh-ep1ef 26 дней назад +1

    God bless you

  • @hardeepsinghbhathal7445
    @hardeepsinghbhathal7445 24 дня назад +1

    Good Fogi sab

  • @Boutique_bti_777
    @Boutique_bti_777 26 дней назад +1

    🎉🎉

  • @SandhuPakho-rl1mk
    @SandhuPakho-rl1mk 26 дней назад +1

    ਘੈਂਟ ਸਰਦਾਰ ਬੰਦਾ ਫੌਜੀ ਸਾਬ

  • @BOTGAMER610
    @BOTGAMER610 25 дней назад +1

    Bhuat vadiyaa soch ah veer ji 2 dee

  • @user-ty5gr1zq6r
    @user-ty5gr1zq6r 12 дней назад

    Good 👍 pb31 walyo

  • @SunilKumar-pd4ep
    @SunilKumar-pd4ep 7 дней назад

    Paji tusi buhat badia kam karde ho ji very nic paji

  • @BituthahiWala
    @BituthahiWala 7 дней назад

    👌👌👍👍🙏

  • @SandhuPakho-rl1mk
    @SandhuPakho-rl1mk 26 дней назад +1

    ਫੌਜੀ ਸਾਬ ਸਲੁਟ ਆ

  • @Varkhamaini
    @Varkhamaini 21 день назад +1

    ਵੀਰੇ ਮੋਗਾ ਤੋ ਹਾ ਸਾਡੇ ਵੀ ਘਰ ਵੀ ਲਗਵਾ ਦਿਓ ਪੈਸੇ ਦੇਦਾ ਗੇ

  • @MS-ho3yf
    @MS-ho3yf 25 дней назад +1

    ਪੋਦੇ ਤਾਂ ਹਰ ਪਿੰਡ ਵਿਚ ਲਗਦੇ ਨੇ ਪਰ ਬਕਰੀਆਂ ਨੀ ਛਡਦੀਆਂ

  • @user-nt7bo9yo6h
    @user-nt7bo9yo6h 8 дней назад

    ਮੀਤ ਆਪਣੇ ਪਿੰਡ ਪਿੱਪਲਾ ਤੇ ਵੀ ਲਗਾ ਦਿਓ ਆਲਣੇ

  • @pushpinderkaur97
    @pushpinderkaur97 8 дней назад

    Nuks kadne sokhe
    Pr kr k dikhana aoukha
    Eh tusi likha k sahmne lagao jo v tuhada rain vsera ha
    Ok bahut hi ziada vadhia

  • @gogisandu8556
    @gogisandu8556 25 дней назад +1

    Ta hi kra ghe

  • @sukhimaghanian707
    @sukhimaghanian707 26 дней назад +4

    ਹਜ਼ਾਰਾਂ ਪਿੰਡਾਂ 'ਚ ਰੁੱਖ ਲਾਉਣ,ਪੰਛੀ ਸੰਭਾਲਣ ਵਾਲੇ ਫੌਜ਼ੀ ਫੌਜ਼ਣ
    ਸਿੱਧੂ ਮੂਸੇਵਾਲਾ ਦੇ ਘਰ ਤੋਂ ਜਵਾਹਰਕੇ ਤੱਕ ਆਲ੍ਹਣੇ ਲਾਏ !
    ਪੰਛੀਆਂ ਨਾਲ ਰੋਟੀ-ਪਾਣੀ ਅਤੇ ਚਾਹ ਪਾਣੀ ਛਕਣ ਵਾਲੀ ਜੋੜੀ
    ਕੋਈ ਇਨਸਾਨ ਰੁੱਖਾਂ, ਬੂਟਿਆਂ ਅਤੇ ਪੰਛੀਆਂ ਨੂੰ ਕਿੰਨਾ ਪਿਆਰ ਕਰ ਸਕਦੈ,ਇਹ ਰਿਟਾਇਰਡ ਫੌਜ਼ੀ ਮਲਕੀਤ ਸਿੰਘ ਅਤੇ ਉਹਨਾਂ ਦੀ ਹਮਸਫ਼ਰ ਕਿਰਨਪਾਲ ਕੌਰ ਤੋਂ ਸਿੱਖਣ ਦੀ ਲੋੜ ਹੈ । ਉਹ ਕਹਿੰਦੇ ਨੇ ਕਿ ਜਿਉਣ ਵੇਲੇ ਵੀ ਰੁੱਖ ਅਤੇ ਸਿਵਿਆਂ 'ਚ ਵੀ ਲੱਕੜ ਕੰਮ ਆਉਂਦੀ ਹੈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।

  • @harkiratkaur3299
    @harkiratkaur3299 26 дней назад +2

    Mainu 10 bird house chahide ne ki tusi de sakde ho ur contact no please

  • @gogisandu8556
    @gogisandu8556 25 дней назад +1

    Number ta daso

  • @kamalpreet3893
    @kamalpreet3893 26 дней назад +3

  • @KaramSingh-nt2th
    @KaramSingh-nt2th 26 дней назад +2

    👍👍🙏🙏

  • @user-qm4lq6mr2y
    @user-qm4lq6mr2y 26 дней назад +3