45 ਦਿਨਾਂ ਦੀ ਮੂੰਗੀ ਦੇਖੋ ਆਲੂਆਂ ਵਾਲੀ ਜ਼ਮੀਨ ਨਾਲੋਂ ਵੀ ਚੰਗਾ ਫਲ੍ਹ ਚੱਕਿਆ ਏ

Поделиться
HTML-код
  • Опубликовано: 28 сен 2024

Комментарии • 77

  • @VIRKDAIRYFARM
    @VIRKDAIRYFARM 3 месяца назад +23

    ਬੰਦੇ ਦੀ ਸੋਚ ਬਹੁਤ ਛੋਟੀ ਏ j ਬੀਜ ਦਾ ਨਾਮ ਦਸ ਵੀ ਦਿੰਦਾ ਇਹਦਾ ਬੀਜ ਫਿਰ ਵੀ ਵਿਕ ਜਾਣਾ ਸੀ

    • @amarchahal-ln9zd
      @amarchahal-ln9zd 3 месяца назад +2

      Bansi gold

    • @BhajanLal-v7h
      @BhajanLal-v7h 3 месяца назад +1

      ❤❤❤❤❤❤ ਬਹੁਤ ਵਧੀਆ ਜਾਣਕਾਰੀਆਂ ਵੀਰ ਦੀ ਵੀਡੀਓ ਵਿੱਚ ਹੁੰਦੀਆਂ ਹਨ ਵਾਹਿਗੁਰੂ ਆਪ ਜੀ ਦੀ ਚੜਦੀ ਕਲਾ ਚ ਰੱਖੇ❤❤❤❤❤

  • @bhullarfarmer5123
    @bhullarfarmer5123 3 месяца назад +4

    ਹਾਈਬ੍ਰਿਡ ਬੀਜ ਕੰਪਨੀ ਤੋ ਹੀ ਲੈਕੇ ਬੀਜੋ ਜਦੋਂ ਬੀਜਣਾ ਏਦਾ ਘਰੇ ਰੱਖ ਕ ਬੀਜ ਕਾਮਜਾਬ ਨਹੀਂ ਹੁੰਦਾ ਬਾਈ ਜੀ ਅਸੀਂ 2 3 ਵਾਰ ਏਦਾ ਰੱਖ ਕ ਧੋਖਾ ਖਾ ਚੁੱਕੇ ਆ ਬਾਕੀ ਬਾਈ ਆਪੋ ਆਪਣੀ ਸੋਚ ਆ ਸਾਰਿਆ ਦੀ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਕਰਲੋ ਸਾਡੇ ਨਾਲ ਜੋ ਹੋਇਆ ਅਸੀਂ ਦੱਸਤਾ

    • @thebadboy8325
      @thebadboy8325 3 месяца назад

      Meri dunia ch rehna tu aake dekh😂😂

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @ManpreetSingh-dw8ih
    @ManpreetSingh-dw8ih 3 месяца назад +8

    ਕਣਕ ਵਾਲੇ ਵਾਹਨਾਂ ਵਿੱਚ ਇਸ ਤੋਂ ਟੋਪ ਮੂੰਗੀਆ ਖੜੀਆਂ, 4 ਕਿਲੋ ਬੀਜ ਪਾ ਕੇ ਮੱਕੀ ਵਾਲੀ ਮਸ਼ੀਨ ਨਾਲ ਬੈਡਾਂ ਤੇ ਬੀਜੀ ਹੋਈ ਆ ਇਸ ਤੋਂ ਕਿਤੇ ਵਧੀਆ ਖੜੀ ਏ, ਬੀਜ ਸਾਰੇ ਹੀ ਵਧੀਆ ਨੇ ਭਾਵੇਂ ਉਹ ਬੰਸੀ ਗੋਲਡ ਹੋਵੇ ਜਾਂ 1827 ਜਾਂ ਸਿਖਾ 410-3, ਵਿਜੇਤਾ 26 ਗੱਲ ਗੋਰ ਦੀ ਏ, ਇਹ ਲੈ ਕੇ 350 ਸੋ ਨੂੰ ਜ਼ਿਆਦਾ ਹੀ ਭੂਸਰਿਆ ਪਿਆ ਐਵੇਂ ਨਾ ਫਸ ਜੇਉ ਕੋਈ ਬੁੱਕ ਬੱਕ ਨੀ ਹੋਇਆ ਸੱਭ ਝੂਠ ਬੋਲਦਾ ਬੀਜ ਵੇਚਣ ਦਾ ਮਾਰਾ

  • @JagrajSingh-tr1sl
    @JagrajSingh-tr1sl 3 месяца назад +12

    ਭਰਾ। ਨਵੇਂ। ਬੀਜ। ਤਿੰਨ। ਫਲ। ਚੱਕਦੇ। ਸਟਾਰ ਜਾਂ ਹੋਰ। ਸਾਰੇ। ਬੀਜ ਪਹਿਲ 45ਦਿਨਾ। ਫਿਰ। 55ਦਿਨ। ਫਿਰ। 65ਦਿਨ। ਐਵੇਂ। ਮੂਰਖ। ਬਣਾਉਦਾ

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @j.s.kproductions8562
    @j.s.kproductions8562 3 месяца назад +3

    ਵੀਰ ਜੀ ਅਸੀਂ ਵੀ ਬਿਨਾਂ ਡਾਈ ਤੇ ਯੂਰੀਆ ਤੋਂ ਬੀਜੀ ਹੋਈ ਆ।45 ਦਿਨਾਂ ਦੀ ਬਿਲਕੁਲ ਐਵੇਂ ਦੀ ਹੀ ਆ। ਐਵੇਂ ਜੇ ਬੀਜ ਵੇਚਣਾ ਤਾਂ ਜ਼ੋ ਮਰਜ਼ੀ ਕਹੀ ਜਾਓ।

    • @dilbagsinghmaan3155
      @dilbagsinghmaan3155 3 месяца назад

      Bs yr paise deke add krwao and sale kro beej.
      Sada apna kisan bhra hi duje kisan nu bevkuf bna reha

    • @chakkdeindia1313
      @chakkdeindia1313 3 месяца назад

      ਇਹ ਦੋਨੋ ਫੁਕਰੇ ਨੇ ਕੋਈ ਬਿਜਾਈ ਦੀ ਤਰੀਕ ਨਹੀਂ ਦੱਸੀ ਜੇਕਰ ਤਰੀਕ ਦਸਦਾ ਤਾਂ ਪਿੰਡ ਵਾਲਿਆ ਨੇ ਦੱਸ ਦੇਣਾ😝😜😝

  • @jatt_life31
    @jatt_life31 3 месяца назад +1

    Sade v bohat vadia khdi a bai pr ehne beej da name ni dsia eh gal ni jachi hankar kr gia v pta ni mere hi sira mungi a 😅

  • @inder7109
    @inder7109 3 месяца назад +1

    ਪ੍ਰਾਈਵੇਟ ਕੰਪਨੀੰ ਬੰਸੀ ਜਾਂ ਸਟਾਰ ਦਾ ਬੀਜ਼ ਜਾਪਦਾ..

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @punjabitrends
    @punjabitrends 3 месяца назад

    Bai eh Highbreed beej hou ga isda beej rkhn da koei fayeda nhi

  • @ManjitSingh-qn2qr
    @ManjitSingh-qn2qr 3 месяца назад +3

    ਸਾਡੇ ਇਹਤੋ ਵੀ ਚੰਗੀ ਆ

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @swarnsingh1801
    @swarnsingh1801 3 месяца назад +1

    अप्रैल में जो मूंग बोई जाती है वो 60 दिनों में ही तैयार होती है और जो 20 जून से 10 जुलाई तक बोई जाती है उसमें 70-75 दिनों में तैयार होती है कयोंकि वर्षा ऋतु में बढ़वार ज्यादा होती है कीटनाशक का प्रयोग ज्यादा होता है फल लेट आता है बीज चाहे पहले वाला 60 दिन वाला हो, डीएपी , यूरिया खाद की जरूरत नहीं होती, कनक, जौ के वाण में कम पानी की जरूरत होती है , बाकी जिसके मुंगी ताबे आ जाए वो किसान , थोड़ी अवधि की फसल होती है इसमें मॉनिटरिंग की जायदा जरूरत होती है, मूंगी में 3 बार फाल आता है समय चूका तो फसल चौपट

  • @manindersidhu2188
    @manindersidhu2188 3 месяца назад

    Y bansi gold ea

  • @DreamyOwl
    @DreamyOwl 3 месяца назад

    Bai g beejan wele ki paya c eh ta puchlo?

    • @dilbagsinghmaan3155
      @dilbagsinghmaan3155 3 месяца назад

      Ehne kuj v nhi dsna. Ehne sirf beej vechna.
      Kyunki add v 20-25 hzar de k krwai aa ohne

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @BholaSingh-xh5sd
    @BholaSingh-xh5sd 3 месяца назад

    ਰੌਂਡ ਅਪ ਸਪਰੇ ਨਾਂ ਕਰੀਂ ਕਿਸਾਨਾਂ ਨਹੀਂ ਕਿਸੇ ਨੇ ਖਰੀਦਣੀ ਨਹੀਂ ਗਲਤੀ ਨਹੀਂ ਕਰਣੀ

  • @zimidarveer996
    @zimidarveer996 3 месяца назад +1

    Kinnaa da bhallaa karn turuaaa veer tu jdo musibat paindi koi nahi turda mere to jiada. Kon jande naaa kar baai tera company ala hi km thikk aaa mae msg kai kite

  • @RavinderKumar-jl7gz
    @RavinderKumar-jl7gz 3 месяца назад

    Bhai sab mera khat vich na ta D. A. P na he uerya pandi hai 🙏🙏

  • @HekulwantsinghKulwant
    @HekulwantsinghKulwant 3 месяца назад

    🙏🙏❤️❤️❤️

  • @jeevansharma1136
    @jeevansharma1136 3 месяца назад

    Y g dap ni pendi

  • @rajbhadar3261
    @rajbhadar3261 3 месяца назад +1

    ਸਾਡੇ ਵੀ ਕਣਕ ਵਾਲੇ ਵਾਹਣ ਚ ਇਹੋ ਜਿਹੀ ਆ

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @JagpreetsinghDeol-r3f
    @JagpreetsinghDeol-r3f 3 месяца назад

    4qut ni tode s vaar

  • @makhansingh3002
    @makhansingh3002 3 месяца назад

    ਮੱਲੋ 45 ਦੀ ਮੂੰਗੀ

  • @zaildarsahb1831
    @zaildarsahb1831 3 месяца назад

    2 ਦਿਨ ਤੱਕ ਤਾਂ ਮੀਹ ਪੈਣਾ ਸ਼ੁਰੂ ਹੋ ਜਾਣਾ 😂

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @sachdiawaaznews
    @sachdiawaaznews 3 месяца назад

    ਆਹ ਲੋੜੇਂ ਦੀ ਵੀਡੀਓ, ਅਖੇ ਅਸੀਂ ਬੀਜ਼ ਨਹੀਂ ਦੱਸਦੇ,
    ਹਾਈਬ੍ਰਿਡ ਬੀਜ ਤੋ ਅਸੀ ਬੀਜ ਨਹੀਂ ਬਣਾ ਸਕਦੇ, ਕੋਈ ਵੀਰ ਨਾ ਲਿਉ ਬੀਜ, ਸਟਾਰ 444 ਬੀਜ਼ ਆਹ

  • @jhirmalsingh8736
    @jhirmalsingh8736 3 месяца назад +17

    ਇਹ ਕੋਈ ਵੱਡੀ ਗੱਲ ਨਹੀ ...ਹਵਾ ਜਾਦਾ ਕਰੀ ਜਾਨਦਾ ਵਾ....ਇਹਣੇ ਬੀਜ ਦੀ ਬੈਲਕ ਕਰਨੀ ਆ ....ਬੀਜ ਸਾਰੇ ਵਧੀਆ ਨੇ..ਮੇਰਾ ਖੇਤ ਵੀ ਬਹੁਤ ਰੇਤਲਾ ਵਾ ਰੇਤੇ ਵਾਲੇ ਖੇਤ ਵਿੱਚ ਵੈਸੇ ਵੀ ਮੂੰਗੀ ਜਾਦਾ ਨਿਕਲਦੀ ਆ..ਮੇਰੇ ਵੀ ਮੂੰਗੀ ਬੀਜੀ ਆ..mh.1142. ਆ...ਬਹੁਤ ਜਾਦਾ ਵਧੀਆ ਆ..ਫਲ ਵੀ ਬਹੁਤ ਜਾਦਾ...ਅੱਜ 50 ਦਿਨ ਦੀ ਹੋਗੀ ਆ. ..ਦੂਜੇ ਫਲ ਤੇ ਆ ਹੁਣ...ਨਾਲੇ 100 ਕਿਲੋ ਲਿਆ ਬੀਜ...ਇਹ ਬਾਈ ਵਿਚ ਹਾਕਰ ਬਹੁਤ ਆ...ਬਾਕੀ ਵਿਡਿੳ ਦੇ ਚੱਕਰ ਵਿੱਚ ਲੋਕਾ ਨੂੰ ਮਗਰ ਲੈਣਾ....ਫੂਕਰੀ ਜਾਦਾ ਮਾਰਦਾ...ਮਾੜਾ ਕਿਸਾਨ ਕਿਥੋ ਇਹਨਾ ਮਹਿਗਾ ਬੀਜ ਲੳ ਦੱਸੋ...ਬਾਕੀ ਆਪਣੀ ਆਪਣੀ ਗੌਰ ਦੀ ਗੱਲ ਆ...

    • @swarnsingh1801
      @swarnsingh1801 3 месяца назад +1

      पिछले साल मैंने MH 1142 मूंग बोई थी कोई खास झाड़ नहीं आया फली दूसरी मूंगी से लेट लगती है। जहां पर पानी की पुरी सुविधा है वहां पर ठीक है कयोंकि जब तक पानी लगाया तब तक फल नहीं आया जब फाल आया तो पानी नहीं था ये समस्या है राजस्थान में, पिछली बार बाढ़ के कारण नहरों में पानी पंजाब से नहीं छोड़ा गया, जिससे पंजाब की फसल डूबने से खराब हुई और राजस्थान की बिना पानी सूखने से खराब हुई मारा किसान गया किसी भी सरकार का कुछ बिगड़ा नहीं,

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @jattdhaliwal9379
    @jattdhaliwal9379 3 месяца назад +6

    ਬਾਈ ਮੂੰਗੀ ਦੇ ਬੀਜ਼ ਤੇ ਸਬਸਿਡੀ ਮਿਲਣੀ ਚਾਹੀਦੀ ਹੈ ਸਰਕਾਰਾ ਸਿਰਫ਼ ਸੰਦਾ ਆਦੀ ਤੇ ਸਬਸਿਡੀਆਂ ਦਿੰਦੀਆਂ ਹਨ ਉਹ ਵੀ ਜਿਹੜੇ ਕਾਰਪੋਰੇਟ ਅਧੀਨ ਆਉਂਦੇ ਹਨ
    ਸਰਕਾਰਾ ਸਿਰਫ਼ ਰੱਜਿਆ ਦੇ ਘਰ ਭਰ ਰਹੀਆਂ ਹਨ ।

  • @buntydhaliwal7488
    @buntydhaliwal7488 3 месяца назад +4

    Meri moongi 421 a eda naalo jada fal chaki fir di a par meeh na ava fir thik a

  • @kabbadiupdate
    @kabbadiupdate 3 месяца назад +2

    ਲੋਪੋ ਵਾਲਾ ਵੀ ਸਿਰੇ ਦਾ ਗੱਪੀ ਬਣ ਗਿਆ

  • @SandhuSaab-yo8cg
    @SandhuSaab-yo8cg 3 месяца назад +4

    ਇਹੋ ਜਿਹੇ ਤੋ ਬੀਜ਼ ਵੀ ਨਹੀ ਲੈਣਾ ਚਾਹੀਦਾ ਜ ਇਸਨੇ ਮਸ਼ਹੂਰੀ ਲਈ ਵੀਡੀਓ ਬਣਵਾਈ ਏ ਭਰਾਵੋ ?

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @balrajsingh3426
    @balrajsingh3426 3 месяца назад +8

    ਮੂੰਗੀ ਵਧੀਆ ਹੋਗੀ, ਚੰਗੀ ਗੱਲ ਹੈ ਮਿਹਨਤ ਪੱਲੇ ਪੈਗੀ 😊 ਬੱਸ ਇਹਨੂੰ ਵੱਢੋ ਤੇ ਵੇਚੋ 😅ਬੱਸ ਇੰਨੀ ਗੱਲ ਆ

  • @shabdrai3434
    @shabdrai3434 Месяц назад

    ਬੰਦਾ ਨਹੀਂ ਰੱਜਦਾ ਕਦੇ ਵੀ। 16 ਕਿਲੋ ਬੀਜ ਪਾ ਕੇ ਬੀਜੀ ਹੋਈ ਇਹ ਮੂੰਗੀ ਤੇ ਝਾੜ ਇਹਦਾ 4 5 ਕੁਇੰਟਲ ਹੀ ਰਹਿਣਾ । ਵਿਜੇਤਾ 26 ਸੀਡ ਇਹ

  • @thebadboy8325
    @thebadboy8325 3 месяца назад +2

    Vijeta 26 hai.... sare beez same a jinia v company de a rhe a apna ghre bna ke beejo ghar a ..

  • @balrajsingh3426
    @balrajsingh3426 3 месяца назад +3

    ਇਹ ਕਿਹੋ ਜੀ ਮਸ਼ੂਹਰੀ ਆ ਬਈ😅ਮੂੰਗੀ ਦੀ ਮਸ਼ੂਹਰੀ ? 😅

  • @dilbagsinghmaan3155
    @dilbagsinghmaan3155 3 месяца назад +1

    Paise leke add krn wale nu sharam auni chahidi aa kyu luttwona duje kisana nu

  • @sukhasandhusukha9981
    @sukhasandhusukha9981 3 месяца назад +2

    ਜੇਕਰ ਮੀਂਹ ਪੈਣ ਲੱਗ ਪਏ ਫਿਰ ਕਿਦਾ ਹੋੳ ਕਿਉਕੇ ਸੌਣ ਭਾਦੋ ਤੋ ਪਹਿਲਾ ਮੀਂਹ ਪੈਣ ਲਗਪੈਦੇ ਨੇ

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @gurvinderBrar-n2x
    @gurvinderBrar-n2x 3 месяца назад +1

    ਪਹਿਲਾਂ ਪੱਕ ਜਾਣ ਦੇ ਕੋਈ ਪਤਾ ਨਹੀਂ ਏਦਾ

  • @FatehDeol-yw1go
    @FatehDeol-yw1go 3 месяца назад

    ਕੋਈ। ਬੀ। ਨੀ। ਹਵਾ। ਨਾ। ਇਹ। ਪੁਰੀ। ਗਿੱਲ। ਚ। ਬੀਜੀ। ਹੋਈਆ। ਇਹ। ਚਮਤਕਾਰ ਆ ਭਾਈ

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @SukhdevSingh-lk9kr
    @SukhdevSingh-lk9kr 3 месяца назад

    ਸਾਡੀ ਮੂੰਗੀ ਕਣਕ ਵਾਲੇ ਵਾਹਨ ਵਿੱਚ ਹੈ। ਅੱਧਾ ਫਲ ਪੱਕਿਆ ਪਿਆ

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @dalveersandhu7010
    @dalveersandhu7010 3 месяца назад

    ਝੁੂਠ ਬੋਲਦਾ ਬੀਜ ਵੇਚਣ ਵਾਸਤੇ ਪੰਜਾਬ ਵਿਚ ਿੲਕਲੇ ਕੋਲ ਬੀਜ ਅਾਿੲਅਾ

  • @jagseerbrar3780
    @jagseerbrar3780 3 месяца назад +2

    Meri moongi idu vi vadiya 36 din di kanak wale wadd vich vattan te aa

    • @Sidhuburjwala
      @Sidhuburjwala 13 часов назад

      www.youtube.com/@Sidhuburjwala

  • @harpreetsodhe9349
    @harpreetsodhe9349 3 месяца назад

    60 ਦਿਨ ਚ ਕੋਈ ਮੂੰਗੀ ਨੀ ਵਡੀ ਜਾਦੀ ਜਿਹੜੀ ਵਡੀ ਜਾਓ ਉਹ ਪੰਜ ਮਣ ਮਸਾ ਹੋਊ

  • @kiranpreetsandhu135
    @kiranpreetsandhu135 3 месяца назад

    Bhai meri moongi ehde toh v vdia 45 din di ...jinna marji beej leleo..bs rabb mehar rakhe vaddi jawe...apni soch ehni ghatiya haini...jehre rate te viku use rate te le leo beej ...

  • @buntydhaliwal7488
    @buntydhaliwal7488 3 месяца назад +1

    Meeh pa gya fir 😮😮😮😮

  • @jeevansharma1136
    @jeevansharma1136 3 месяца назад

    Y Sade pindo kinnna mrji lai la

  • @buntydhaliwal7488
    @buntydhaliwal7488 3 месяца назад

    Eh ki ho rahya na moongi da seed da name 😢😮😮😮😮😮

  • @beantsinghnagra4414
    @beantsinghnagra4414 3 месяца назад +1

    Oh pani de dushmanoo

    • @vickys7348
      @vickys7348 3 месяца назад +1

      Moongi taan jyada Pani nahi lendi, jhona hi Pani khatam kar riha hai, maki v

  • @gurjeetsidhu1560
    @gurjeetsidhu1560 3 месяца назад

    Bai g appa v ek vedio bnwauni a no bhj do

  • @RanjeetSingh-dv4dq
    @RanjeetSingh-dv4dq 3 месяца назад

    350,bij,da,rate,,kisana,di,lut,h,

  • @JagpreetsinghDeol-r3f
    @JagpreetsinghDeol-r3f 3 месяца назад

    Eta jada nwa kisan aw

  • @buntydhaliwal7488
    @buntydhaliwal7488 3 месяца назад

    Beez vi jada paya

  • @sarbjeetkhosa9015
    @sarbjeetkhosa9015 3 месяца назад

    👍👌

  • @Jawanda-agrofaram
    @Jawanda-agrofaram 3 месяца назад

    ਬਾਈ ਕਿਤੇ ਭੁਲੇਖੇ ਵਿੱਚ ਨਾ ਰਹਿ ਜਾਈ ਕੰਪਨੀ ਕੇਸ ਕਰਦੀ ਸਕਦੀ।ਤੂੰ ਕੰਪਨੀ ਦਾ ਨਾਮ ਗੁਪਤ ਰੱਖ ਕੇ ਵੇਚੇਗਾ।

    • @Sidhuburjwala
      @Sidhuburjwala 3 месяца назад

      2 lick dinda aa veer mano kle namm boln lyi parr yr j namm lya data ta yr ksan nall wale kampne lot kar lo