5 Mint Di Haneri 1 Lakh Da Nuksan Kar Gai 😞😞

Поделиться
HTML-код
  • Опубликовано: 11 май 2024
  • #familyvlog #sadapunjab #thepunjab #vickypreet
  • ИгрыИгры

Комментарии • 295

  • @prabhdhillon2348
    @prabhdhillon2348 11 дней назад +34

    ਵਾਹਿਗੁਰੂ ਜੀ ਮੇਹਰ ਕਰਨ ਜੀ ਬਸ ਤੰਦਰੁਸਤੀ ਚਾਹੀਦੀ ਆ ਰਹੀ ਗੱਲ ਭੜੋਲੇ ਦੀ ਉਸ ਵਿੱਚ ਦਾਣੇ ਪਾਉ ਜੀ ਉਹ ਤਾਂ ਰੁੱਸ ਕੇ ਦੌੜ ਗਿਆ ਆ

  • @KuldeepKaur-pd7lm
    @KuldeepKaur-pd7lm 10 дней назад +16

    ਬੱਚਿਆਂ ਨੂੰ ਪੂਲ ਤੋਂ ਦੂਰ ਰੱਖਿਆ ਕਰੋ ਜਾਂ ਫਿਰ ਉਹਨਾਂ ਦੇ ਨਾਲ ਰਿਹਾ ਕਰੋ ❤❤

    • @Punjabivideo847
      @Punjabivideo847 10 дней назад

      ਖਾਲੀ ਹੁੰਦਾ ਜਿਆਦਾਤਰ

    • @kuljeetgrewal889
      @kuljeetgrewal889 10 дней назад +1

      @@Punjabivideo847 ਖਾਲੀ ਤਾਂ ਹੁੰਦਾ ਪਰ ਪੌੜੀ ਤੋ ਡਿਗ ਪਿਆ

    • @ramandeepsandhu4108
      @ramandeepsandhu4108 5 дней назад

      Sachi bache ta tuhade rabb asre ee aa tusi bilkul dyaan nhi dinde je ek duje nu dhakka de den ki rahu jwak da​@@Punjabivideo847

  • @gurdeepsinghbatth1124
    @gurdeepsinghbatth1124 11 дней назад +37

    ਸਾਡੇ ਵੀ ਸੈਡ ਉਡਿਆ ਸੀ ਪਿਛਲੇ ਸਾਲ ਵੀਰ ਚੀਜ਼ਾਂ ਤੇ ਬਣ ਜਾਂਦੀਆਂ ਜੀਆ ਦੀ ਸੁੱਖ ਚਾਹੀਦੀ

  • @GurjotsinghSingh-cg1qx
    @GurjotsinghSingh-cg1qx 9 дней назад +1

    ਬਹੁਤ ਹੌਸਲਾ ਬਾਈ ਏਨਾ ਨੁਕਸਾਨ ਹੁਣ ਤੋਂ ਬਾਅਦ ਵੀ ਹੱਸ ਰਹਿ ਹੋ 👏👏

  • @damanpreetsingh9904
    @damanpreetsingh9904 11 дней назад +23

    ਅਸੀਂ ਕੱਥੂਨੰਗਲ ਤੋਂ ਆ ਸਾਡੀ ਹਨੇਰੀ ਹੀ ਆਈ ਮੀਹ ਨਹੀਂ ਆਇਆ ਬਹੁਤ ਵਧੀਆ ਫੈਮਲੀ ਆ ਤੁਹਾਡੀ ਬਾਬਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਸਾਡੇ ਕੋਲ ਪੁਲਿਸ ਜਰੂਰ ਆਇਓ❤❤

  • @mangalkaur5812
    @mangalkaur5812 11 дней назад +5

    ਹਾਸੇ ਵਾਲੀ ਗੱਲ ਭੋਲੀ ਦਾ ਭੜੋਲਾ ਉਡ ਗਿਆ ਨੁਕਸਾਨ ਤੇ ਹੋਣ ਵਾਲਾ ਹੋ ਗਿਆ ਪਰ ਸ਼ੁਕਰ ਕਰੋ ਪਰਿਵਾਰ ਠੀਕ ਠਾਕ ਆ ❤

  • @pindervirk9494
    @pindervirk9494 11 дней назад +11

    ਵਾਹਿਗੁਰੂ ਜੀ ਕਿਰਪਾ ਕਰਨ ਸਭ ਉੱਤੇ

  • @kaurkaur468
    @kaurkaur468 11 дней назад +12

    ਸੱਚੀ ਜਦੋਂ ਹਨੇਰੀ ਆਉਂਦੀ ਬਹੁਤ ਡਰ ਲੱਗਦਾ 😊ਮੇਰੇ ਬੁੱਗੇ ਤੇ ਮੇਹਰ ਨੂੰ ਲੁਕਾ ਲਿਆ ਕਰੋ ❤

  • @Jotfashion805
    @Jotfashion805 11 дней назад +51

    Preet ਗੁੱਸਾ ਨਾ ਕਰੀਂ ਸਾਹਿਬ ਦਾ ਧਿਆਨ ਰੱਖ ਲਿਆ ਕਰ ਕੀ ਹਾਲ ਬਣਿਆ ਮੁੰਡੇ ਦਾ ਸਾਰਾ ਦਿਨ ਏਦਾ ਰਹਿੰਦਾ ਆ

    • @sohisaab5400
      @sohisaab5400 11 дней назад +5

      Jatta de munde ede de hunde aa nle preet bhot dhyan rakh di aa ok😒

    • @NarinderSingh-xk2ks
      @NarinderSingh-xk2ks 11 дней назад +3

      Bacha kapra Ganda kr he landa ha idha vich koi vadi gall ni sada v Ida he krda a jatta jimidara da bacha Ida he hunda

    • @Jotfashion805
      @Jotfashion805 11 дней назад +4

      @@NarinderSingh-xk2ks hnji ਉਹ ਤਾ ਪਤਾ ਆ ਮੇਰਾ ਵੀ 1ਸਾਲ ਦਾ ਬੇਟਾ ਆ ਦਿਨ ਵਿਚ 5 ,6ਵਾਰ ਕਪੜੇ ਖਰਾਬ ਕਰਦਾ ਆ ਪਰ ਥੋੜੀ ਬਚਿਆ ਦਾ ਧਿਆਨ ਵੀ ਰਖਣਾ ਚਾਹੀਦਾ ਆ

    • @Jotfashion805
      @Jotfashion805 11 дней назад

      @@sohisaab5400 ਪਤਾ ਆ ਕਿੰਨਾ ਧਿਆਨ ਰਖਦੀ ਆ

    • @daljitkaur375
      @daljitkaur375 11 дней назад +4

      Sai gal yaar munda dehkde nahi

  • @gurpreetkour9263
    @gurpreetkour9263 11 дней назад +5

    Dhan rakhea kro bacha da bacha ki pta kidr nu chla jva poll dea poriea ta cheda se shib dhan rakhe kro g

  • @13EIKONKAR13
    @13EIKONKAR13 11 дней назад +5

    ਹੈ ਪਾਜੀ ਬੁੜੋਲੇ ਨੂੰ ਦਾਖਲ ਕਰ ਵਾ ਦੇਣਾ ਸੀ. ਮੁਰੰਮਤ ਲੈ. 🙏🤪❤️🤪

  • @kuljit-wv8hg
    @kuljit-wv8hg 11 дней назад +14

    Ena shukar hai kise de sat nhi lgi waheguru ji mehr kre sab te

  • @GurjeetKaur-ou3mf
    @GurjeetKaur-ou3mf 11 дней назад +11

    tuc bacheaa da bilkul thyan ni rkhde sahibjeet pool te baitha rab na kre dig jye te phir sat lg gyi phir vlog pona yuc phla thyn tkho nl t rkho app tuc kithe oo te bche kithe aaaa

  • @BaljeetKaur-vg7xt
    @BaljeetKaur-vg7xt 11 дней назад +2

    😢😢waheguru ji da shukr a bki sab thik a

  • @Arvinderkumar-kw3kn
    @Arvinderkumar-kw3kn 10 дней назад +63

    ਮੇਰੇ ਚਾਚਾ ਜੀ ਦਾ ਲੈਂਟਰ ਡਿੱਗ ਗਿਆ 😢 ਉਹਨਾ ਦਾ ਇੱਕ 5 ਮਹੀਨੇ ਦਾ ਬੱਚਾ ਸੀ ਜਿਸਨੂੰ ਉਹ ਉਸੇ ਕਮਰੇ ਵਿੱਚ ਖਿਡਾ ਰਹੇ ਸੀ ਜਦੋ ਉਹ ਬੇਬੀ ਨੂੰ ਲੇਕੇ ਕਮਰੇ ਚੋ ਬਾਹਰ ਨਿਕਲੇ ਉਸੇ ਟਾਇਮ ਲੈਂਟਰ ਡਿੱਗ ਗਿਆ ਵਾਹਿਗੁਰੂ ਨੇ ਕਿਸੇ ਪਰਿਵਾਰ ਨੂੰ ਕੁੱਝ ਨਹੀ ਹੋਣ ਦਿੱਤਾ ਨੁਕਸਾਨ ਹੋਇਆ ਬਸ ਬਾਕੀ ਸਭ ਠੀਕ ਆ 😢😢😢😢😢😢😢😢😢

  • @NamanDeep79860
    @NamanDeep79860 5 дней назад

    ਸਾਡਾ ਵੀ ਛੱਤ ਤੋਂ ਕੂਲਰ ਦੀਆਂ ਜਾਲੀਆਂ ਉੱਡ ਕੇ ਦੂਰ ਚਲਿਆ ਗੲਈ ਗਈਆਂ ਸੀ ਸਾਨੂੰ ਤਾਂ ਡਰ ਲੱਗਦਾ ਸੀ ਕਿ ਕਿਤੇ ਸਾਡਾ ਸੋਲਰ ਹੀ ਨਾ ਉੱਡ ਜਾਵੇ

  • @Harman_Waraich_7
    @Harman_Waraich_7 10 дней назад +2

    ਦੀਦੀ ਬੱਚਿਆਂ ਦਾ ਧਿਆਨ ਰੱਖਿਆ ਕਰੋਂ

  • @SukhVlogs-sz9tg
    @SukhVlogs-sz9tg 9 дней назад

    ਸਤ ਸ਼ੀ ਆਕਾਲ ਜੀ ਸਾਰਿਆ ਬਹੁਤ ਸੋਹਣੀ ਫੈਮਲੀ ❤❤😂😂😂🎉

  • @SandeepKaur-zk3el
    @SandeepKaur-zk3el 11 дней назад +2

    Shukar e kise jee da nuksaan ni hoya cheeja da ki e pher ban jaangiyan waheguru mehar kare ji sub te

  • @gagankaur8227
    @gagankaur8227 11 дней назад +4

    Chalo koi nai aa vlog ch pura ho jana nuksan

  • @user-el4xz3rl9n
    @user-el4xz3rl9n 11 дней назад +2

    Waheguru ji mhaer kare sareya te ❤❤

  • @satinderkaur4223
    @satinderkaur4223 11 дней назад +2

    ਸਾਡੇ ਵੀ ਸੋਲਰ legia ਪਰ ਮਜਬੂਤ legana chedia

  • @amanpreetkaur9386
    @amanpreetkaur9386 11 дней назад

    Waheguru ji da shukr a bki sab thik a🙏🙏🙏🙏

  • @user-kp4ys5kz3p
    @user-kp4ys5kz3p 11 дней назад +11

    ਸਨਦੀਪ ਭੈਣ ਜਿਹੜੇ ਨੁਕਸਾਨ ਹੋਇਆ ਬਹੁਤ ਮਾੜਾ ਹੋਇਆ ਜੀਆਂ ਦੀ ਤੰਦਰੁਸਤੀ ਜ਼ਰੂਰੀ ਹੈ

  • @mandeepkaur8220
    @mandeepkaur8220 11 дней назад +4

    Solar da base strong ghat hovega bcz sade b bde time da lgge hoea kdi eda nai hoea …

  • @jasroopkaur7607
    @jasroopkaur7607 11 дней назад +18

    Kina jigra tada 1lakh da nuksaan ho Ke vi Khush oo tuhade tu honsla menu chahida prr ekk gal Galat oh vachara tuhade gharo GYA te tuhi frr le aye😂

  • @HarpreetSingh-gt3zu
    @HarpreetSingh-gt3zu 10 дней назад

    Sach hneri buht jyada c waheguru ji sab te mehr krn

  • @Jotkhaira18
    @Jotkhaira18 10 дней назад

    Koi gall ni ji tuc sab thik o bs ehi bht 🥰🥰🥰🤗🤗

  • @user-gw2zq2xh9q
    @user-gw2zq2xh9q 11 дней назад +1

    Waheguru ji Mehar karo sab te 🎉

  • @luckys4264
    @luckys4264 8 дней назад

    Waheguru ji tandruste bakshan god bless 🙌 you

  • @DaljitSingh-pv3to
    @DaljitSingh-pv3to 11 дней назад

    Very Very nice vlog ji Very Very beautiful family ji ❤❤❤❤❤

  • @SandeepSingh-fz9kp
    @SandeepSingh-fz9kp 10 дней назад +1

    Veer ji tusi apne gr koi najr wattu lawo bcoz aj kl loka ni njr bht bhedi aw so apni safety apne hath avi anna nuksan hun waheguru ji mehr krn 🙏🏻🙏🏻

  • @harjinderkaur5367
    @harjinderkaur5367 11 дней назад +3

    Waheguru ji mehar rakhn 🙏
    Sandeep eh kush jada nhi ho gya
    1:15
    K mai v odd sakdi c te preeti v odd
    sakdi c😂😂😂😂😂😂😂😂

  • @tarnpannu848
    @tarnpannu848 11 дней назад +2

    Preet n Vicky... so sad to hear ...tuhade loss lyi...

  • @amritpalsinghamritpalsin-ig9nq
    @amritpalsinghamritpalsin-ig9nq 13 часов назад

    Waheguru ji mehar krn 🙏🙏sukar kro kise g da nuksan nhi hoya

  • @amandeepkaurgill5475
    @amandeepkaurgill5475 11 дней назад +3

    Sat Shri akal ji all family ❤❤

  • @kulwinderkaurdhillon2769
    @kulwinderkaurdhillon2769 11 дней назад +3

    Sahib te Mehar nu pani to door rakhya karo plz

  • @nilamrani9287
    @nilamrani9287 11 дней назад +2

    haye rb padole da ki hal ho gya kudrat age jor nahi waheguru

  • @gillbrother7786
    @gillbrother7786 11 дней назад

    Waheguru ji mehar karo family ta ❤❤❤❤

  • @kuldeepdhaliwal4850
    @kuldeepdhaliwal4850 11 дней назад +2

    Waheguru ji maher karn

  • @rakhichowdhary3578
    @rakhichowdhary3578 11 дней назад +4

    Vicky preet bhut mara hoya ena shukar aa ki tuci sare thik ho

  • @akwinderbuttar2590
    @akwinderbuttar2590 11 дней назад +1

    Wahegrgu ji Maher Kari

  • @user-qg1xq7qg8u
    @user-qg1xq7qg8u 11 дней назад +6

    Bhadole dia ta nsa hi ft gyia j saria heart v nikl gea 😂😂😂😂

  • @NoorRaii
    @NoorRaii 10 дней назад

    Bahut vadiyaa 😊😊😊😊😊😊

  • @Jasbirkaurbhullar828
    @Jasbirkaurbhullar828 11 дней назад

    Waheguru ji Mehar kari 🙏 ❤️

  • @user-cb6gn4sl6g
    @user-cb6gn4sl6g 3 дня назад

    ਵਿਕੀ ਵੀਰ ਜੀ ਤੁਹਾਡੇ ਮੰਮੀ ਪਾਪਾ ਬਹੁਤ ਭੋਲੇ ਨੇ

  • @gurdevmaan7135
    @gurdevmaan7135 11 дней назад +1

    ਵੀਰ ਜੀ ਸਾਡੇ ਪਿੰਡ ਮੁਹਾਵਾ ਅਟਾਰੀ ਬਾਰਡਰ ਲਾਗੇ ਬਹੁਤ ਹਨੇਰੀ ਤੇ ਮੀਆਂ ਆਇਆ ਸੀ

  • @user-jw6fl1jq4l
    @user-jw6fl1jq4l 11 дней назад +2

    ਭੜੋਲਾ ਰੁੱਸ ਗਿਆ Vicky bhaji

  • @KarangorayaKaran-xn8bn
    @KarangorayaKaran-xn8bn 10 дней назад

    😂😂😂😂😂😂😂😂very funny peole nu pushu

  • @harpartappuri7948
    @harpartappuri7948 11 дней назад

    Very nice vlog ji ❤❤❤❤❤

  • @GAMEGAMING96
    @GAMEGAMING96 10 дней назад +1

    ਭਰੋਲਾ ਕਹਿੰ ਦਾ ਮੈਨੂੰ ਨਵੇਂ ਘਰ ਵਿੱਚ ਨਵੇਂ ਲਾਉ😂😂

  • @RupinderGhuman-qwe
    @RupinderGhuman-qwe 11 дней назад +1

    Preety bhut soni lgdi aa

  • @KarangorayaKaran-xn8bn
    @KarangorayaKaran-xn8bn 10 дней назад

    Sandeep di ji tuhanu gut bhot soni lgdi pi eh❤😊

  • @sapnamanhas7670
    @sapnamanhas7670 11 дней назад +3

    Sade te na hawa te meeh aya bs mousam thnda aa pr 😊

  • @sukhdevSingh-qu3yl
    @sukhdevSingh-qu3yl 11 дней назад +6

    Hye rabba Sade munde d t shirt udd gai Te asi bhut udaas k 5, 6 ch pani pe gea 2din phla le ayea c hje 😢😢😅😅😅😅

  • @user-tv7go5pp8v
    @user-tv7go5pp8v 11 дней назад

    ❤ nice family 🥰🥰✨✨💐💐

  • @bikramjitsingh7435
    @bikramjitsingh7435 11 дней назад +1

    ਡਰਮ ਦਾ ਵੀਚਾਰਾਂ ਗਲਿਆ ਪਿਆ 🤗

  • @kaurmal8791
    @kaurmal8791 11 дней назад +1

    Jan ne gayi Waheguru Ji Mehar Karan

  • @RupinderKaur-sv1fw
    @RupinderKaur-sv1fw 11 дней назад +1

    Veri nice video

  • @varinderkaur7650
    @varinderkaur7650 11 дней назад +3

    Yr dukh bahut hoyea pr mainu tohde dialogue sun ke hasa ena hoyea..kehnde...bhrola nu sata jyda lg gyia ..eve pushde Pye jive deprot hoyea hunda... really funny

  • @Punjabi312
    @Punjabi312 10 дней назад

    ਇਕੱਠੇ ਬੈਠੇ ਬਹੁਤ ਵਧੀਆ ਲੱਗਦੇ
    ਇਵੇ ਹੀ ਹੱਸਦੇ ਰਿਹੋ ਜੀ

  • @renujainfg4251
    @renujainfg4251 8 дней назад

    Feeling very bad.. Kudeat k aage kisi ki nhi chalti

  • @mehakdhiman-iy5kk
    @mehakdhiman-iy5kk 10 дней назад

    ਇਨੀ ਜ਼ਿਆਦਾ ਹਨੇਰੀ ਆਈ ਸੀ ਜੀ

  • @GurjantSingh-qz5er
    @GurjantSingh-qz5er 11 дней назад +1

    Waheguru ji waheguru ji 🎉🎉

  • @surinderkaur661
    @surinderkaur661 10 дней назад

    Preeti looking vry beautiful ❤

  • @gursewaksingh-wi7dx
    @gursewaksingh-wi7dx 11 дней назад +1

    Ohhh waheguru ji chlo viky veer sukr kro waheguru ji da vi pashuaa da te bandya da bchaa ho gya . waheguru ji kher sukh rakhn sab thayi.sade pind sare hi kheta de kahmbe trasfrm sare uda dite ena nuksan hoya.harjeet kaur kmalu swetch nede maur mandi bthinda toh

  • @gamingwithlakshay1350
    @gamingwithlakshay1350 11 дней назад

    Wahaguru ji mahar kari❤❤

  • @DavishKohal
    @DavishKohal 11 дней назад +1

    Pa ji bhut Mara Hoya tuck sare thik ho

  • @Hargun1643
    @Hargun1643 11 дней назад

    Nice family ❤❤

  • @kamaljitkaur7182
    @kamaljitkaur7182 11 дней назад +1

    😂😂😂😂😂 uncle kahda k ser da operation hona pat vich v gehri sat laggi

  • @KangsAm2351
    @KangsAm2351 11 дней назад +5

    ਤੁਸੀ ਸੁਕਰ ਕਰੋ ਕੀ ਕੋਈ ਪੈਲੀ ਵਿੱਚ ਹੈਨੀ ਸੀ ਨਹੀ ਭਰੋਲੇ ਦੀ ਕੋਈ ਗੱਲ ਨਹੀ ਜੇ ਕਿਸੇ ਦੇ ਵੱਜ ਜਾਦਾ ਤਾ

  • @KuldeepKaur-pd7lm
    @KuldeepKaur-pd7lm 10 дней назад

    ਨ੍ਹੇਰੀ ਵਿੱਚ ਭੂਤਾਂ ਪਰੇਤਾਂ ਹੁੰਦੀਆਂ ਨੇ

  • @ManpreetbajwaBajwa-by5bh
    @ManpreetbajwaBajwa-by5bh 11 дней назад +1

    Waheguru ji

  • @JasveerSingh-og6fh
    @JasveerSingh-og6fh 9 дней назад

    Hlo ji apne nave ghar da tour karbayo tiles dekhne hai

  • @virklove1313
    @virklove1313 11 дней назад

    Sada v itha hanari nl solar tott gya na nla pani vli tanki v tott gye aa from haryana

  • @SimranKaur-ts5no
    @SimranKaur-ts5no 11 дней назад

    Wahiguru ji 🙏

  • @ejazrana7281
    @ejazrana7281 11 дней назад +1

    Very sad for damage due to storm

  • @gurcharankaur4198
    @gurcharankaur4198 11 дней назад

    Sat shree akal ji all of you

  • @RajwantKaur-nx6su
    @RajwantKaur-nx6su 11 дней назад +2

    Sahib da khyal rakho.ikala swimming pool vich ja sakda .je pani hove vich phir.nuksaan ho sakda .please bachya nu swimming lage na jaan diyo.gussa na kario please. 🙏

    • @Punjabivideo847
      @Punjabivideo847 10 дней назад

      ਖਾਲੀ ਹੁੰਦਾ ਜਿਆਦਾਤਰ

  • @SahilBhullar-yx2sx
    @SahilBhullar-yx2sx 11 дней назад

    Vere thode ghar nu Tok lag gayi nazar Bantu lao chlo jani nuksan to bacha ho geya waheguru mehar kare

  • @harsimratsinghbajwa3265
    @harsimratsinghbajwa3265 11 дней назад +4

    ਭਰੋਲਾ ਨਹੀਂ ਰਿਹਾ😂😂😂😂

  • @Anshuislive0001
    @Anshuislive0001 9 дней назад

    Uncle ji ke kapde bhi dekh liya karo plz

  • @komalpreetkaurkomal9850
    @komalpreetkaurkomal9850 11 дней назад +1

    Nice🎉

  • @harsimratkaur6384
    @harsimratkaur6384 10 дней назад +1

    Koi jarurat nhi c dassan di k lakh da nuksan hoea virodhi khus ho gye hone tuhade

  • @Jatt_mind900
    @Jatt_mind900 11 дней назад +2

    ਸਾਡੇ ਘਰ ਦੇ ਜੀਅ ਉੱਤੇ ਕਦ ਡਿੱਗ ਪਈ 😢

  • @GurpreetSingh-gy4lj
    @GurpreetSingh-gy4lj 10 дней назад

    Waheguru ji waheguru ji waheguru ji waheguru

  • @balbeernahal8419
    @balbeernahal8419 11 дней назад +1

    es hneri nu staya 27 athaya 28 kende hunde c bjurg a har saal may ch aunda e hunda 27 28 june to shuru ho janda hunda

  • @gursahibsinghturbanator7178
    @gursahibsinghturbanator7178 11 дней назад

    Waheguru ji ❤

  • @baljinderrai5083
    @baljinderrai5083 11 дней назад +1

    Chalo baba g bhali krn😢

  • @KuldeepBalYt
    @KuldeepBalYt 10 дней назад +1

    Bohat nuksan ho geya😮😮😮😮

  • @Raavi1985
    @Raavi1985 11 дней назад +1

    Chlo koi ni eh nuksan tusi es valog toh pura kr lena😂😂

  • @guramritpalsingh9749
    @guramritpalsingh9749 11 дней назад +3

    Kawal veer ji grand mother bhut din tu ghar nhi aye

  • @tarankang5242
    @tarankang5242 11 дней назад +7

    ਵੱਡੇ ਯੂਟਿਉਬਰਾਂ ਦੇ ਭੜੋਲੇ ਉੱਡੇ ਫਿਰਦੇ ਆ ਹਨੇਰੀ ਵਿੱਚ 😂😂😂😂

  • @sukhvindrakaur8634
    @sukhvindrakaur8634 11 дней назад

    Veer g sadiya v 3 sollra ud k tutt gyiya c sada v boht nuksan hoya c

  • @karvanshjot4824
    @karvanshjot4824 11 дней назад +1

    ❤❤

  • @darbarasingh5833
    @darbarasingh5833 10 дней назад

    Waheguru ji waheguru ji

  • @RavinderKaur-gd7wt
    @RavinderKaur-gd7wt 11 дней назад

    Wmkji🙏🙏

  • @JaspreetKaur-gl2ol
    @JaspreetKaur-gl2ol 11 дней назад

    ਸਾਡੇ ਵੀ ਪਿਛਲੇ ਸਾਲ ਸੈਡ ਉੱਡ ਗਿਆ ਸੀ ਤੇ ਸੋਲਰ ਦਾ ਵੀ ਨੁਕਸਾਨ ਹੋ ਗਿਆ ਸੀ

  • @upneetkaur988
    @upneetkaur988 11 дней назад +1

    Vicky paji tuhade daddy ji rub ne sachi kine shone lagde a

  • @sukhdevsingh8753
    @sukhdevsingh8753 10 дней назад +1

    Sada washing machine da cover od gya😢