Baby Boy Was Born After 5 Year | Baby Boy | Motivational Video @adeebtvchannel

Поделиться
HTML-код
  • Опубликовано: 12 май 2024
  • Baby Boy Was Born After 5 Year | Baby Boy | Motivational Video @adeebtvchannel
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    adeebtvchannel?...

Комментарии • 504

  • @user-ur9rp3yn8j
    @user-ur9rp3yn8j 13 дней назад +14

    ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ❤ਸੱਚੀ ਆਸਥਾ ਸੀ ਤੁਹਾਡੀ ਭੈਣ ਜੀ ❤❤❤

  • @BalwinderKaur-py8jt
    @BalwinderKaur-py8jt 12 дней назад +15

    ਰੱਬ ਸਭ ਨੂੰ ਪੁੱਤ ਦੀ ਦਾਤ ਦੇਵੇ ਕਿਸੇ ਦੀ ਗੋਦ ਖਾਲੀ ਨਾ ਰਹੇ ਵਾਹਿਗੁਰੂ ਜੀ ਸਰਬੱਤ ਭਲਾ ਕਰਨ ਮੇਰੀ ਬੇਟੀ ਦੇ ਵੀ ਸੱਤ ਸਾਲ ਤੋ ਲੜਕਾ ਹੋਇਆ ਸੀ ਇਹ ਸਮਾ ਮਾ ਹੀ ਜਾਣਦੀ ਹੈ

  • @rajwantkaur5713
    @rajwantkaur5713 12 дней назад +15

    ਪਰਮਾਤਮਾ ਧੀ ਪੁੱਤ ਹਰੇਕ ਨੂੰ ਦੇਵੇ ਇਹ ਭੁੱਖ ਕਿਸੇ ਨੂੰ ਨਾ ਦੇਵੇ 😢

    • @Hundal_1313
      @Hundal_1313 11 дней назад +1

      Baba Deep singh ji te bhrosa rkho ji jrur den ge🎉🎉

    • @HardeepKaur-zz4jk
      @HardeepKaur-zz4jk 9 дней назад

      Har kise nu ni dinda rabb

    • @HardeepKaur-zz4jk
      @HardeepKaur-zz4jk 9 дней назад

      Mai rabb nu mnaya pr 2 betiya hi ni

    • @HardeepKaur-zz4jk
      @HardeepKaur-zz4jk 9 дней назад

      Badda babe budhe de shabad padhe jammeya poot bhagat gobind ka badha dhan baba deep singh keha 2 dhiya pehli 5 yrs baad doosri 9 yrs baad

  • @davindersinghbabbu4251
    @davindersinghbabbu4251 14 дней назад +58

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਭ ਨੂੰ ਧੀ ਪੁੱਤ ਦੀ ਦਾਤ ਦੇਵੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦੀਆਂ ਝੋਲੀਆਂ ਭਰਨ

  • @baljitsinghz
    @baljitsinghz 14 дней назад +12

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੀ।

  • @dharamindersingh4519
    @dharamindersingh4519 14 дней назад +24

    ਮੇਰੀ ਵੀ ਚਾਰ ਸਾਲ ਬਾਅਦ ਝੌਲੀ ਭਰੀ ਸੀ ਪਰਮਾਤਮਾ ਨੇ ਪੁੱਤਰ ਦੀ ਦਾਤ ਦੇ ਕੇ ਲੋਕਾਂ ਦੀਆਂ ਬਹੁਤ ਗੱਲਾਂ ਸੁਣੀਆਂ ਸੀ ਪਰ ਮੈ ਰੱਬ ਤੇ ਭਰੋਸਾ ਰੱਖਿਆ ਰੱਬ ਸਭ ਦੀਆਂ ਝੌਲੀਆ ਭਰੇ

  • @mamtarani5030
    @mamtarani5030 14 дней назад +10

    ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ 🙏 ਭੋਲੇ ਭਾਲੇ ਲੋਕ ਆ ਇਹ ਵਾਹਿਗੁਰੂ ਜੀ🙏

  • @ramankour6987
    @ramankour6987 13 дней назад +5

    Sahi gl aa g loka to v boht kuj sunna penda aw menu v waheguru ji ne 10 saal baad dhee d daat diti aa waheguru sb diya jholiya bhre

  • @GuriSekhon-em4dh
    @GuriSekhon-em4dh 4 дня назад

    Mare mummy v bht tansan li se mare masa bachi se bht bimar ho gye se😢😢😢😢😢😢😢 hon rabb mnu putter ditta

  • @harmanriar595
    @harmanriar595 14 дней назад +9

    Baba Deep singh ji kirpa krn sariea bhena nu putt di datt den

  • @AnchalRajput-zq3zt
    @AnchalRajput-zq3zt 14 дней назад +26

    Waheguru g tuhade putt di lambi umar karn 🙏🙏

  • @user-je1hl5hq7m
    @user-je1hl5hq7m 13 дней назад +5

    Sade v do betiya ne oo. V kehndiya ne k sanu rabb kdo veer dewega me sb us waheguru te chadd ditta aa

  • @GurpreetSingh-nc8yq
    @GurpreetSingh-nc8yq 3 дня назад

    Waheguru te trust rakho waheguru sab di sunde kudi ja munde rab di dana aa

  • @SukhwinderSingh-wq5ip
    @SukhwinderSingh-wq5ip 14 дней назад +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @GurpreetSingh-ne2hb
    @GurpreetSingh-ne2hb 14 дней назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੱਚੇਤੇਮੇਹਰਭਾਰਿਆਹੱਥਰੱਖੇ❤❤❤❤❤

  • @RamandeepKaur-lc4qi
    @RamandeepKaur-lc4qi 14 дней назад +20

    Waheguru ji sab ta Mehar Karo sab nu a kushi devo😊

    • @tajinderkaur123
      @tajinderkaur123 14 дней назад

      Bootei noo paani pauna bnd nhi kro ji

    • @tajinderkaur123
      @tajinderkaur123 14 дней назад

      Bhein di oh bootei noo paani payia waheguru ne boota la ta es lie os bootei noo sukhn na do

    • @JagdeepSingh-tg4ee
      @JagdeepSingh-tg4ee 13 дней назад +1

      Waheguru ji sab mahar Karo sab nu a Kushi devo😊

  • @geetabhalla5768
    @geetabhalla5768 9 дней назад

    ਪਰਮਾਤਮਾ ਤੇਰੇ ਘਰ ਕਿਸੇ ਚੀਜ ਦੀ ਕੋਈ ਥੋੜ ਨਹੀਂ❤❤❤।

  • @paramjitwaraich9104
    @paramjitwaraich9104 14 дней назад +27

    ਮੇਰੀ ਵੀ ਸੇਮ ਸਟੋਰੀ ਸੀ ਮੇਰੇ ਵੀ ਪੰਜ ਸਾਲ ਬਾਅਦ ਬੇਟਾ ਹੋਇਆ ਸੀ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਬਹੁਤ ਰੋਣ ਆ ਰਿਹਾ ਸੀ ਮੈਨੂੰ ਆਪਣਾ ਵਕ਼ਤ ਯਾਦ ਆ ਗਿਆ ਸੀ ਮੇਰਾ ਬੇਟਾ ਵੀ ਬਹੁਤ ਲੱਕੀ ਹੈ ਅੱਜ ਮੇਰੇ ਦੋ ਬੇਟੇ ਹਨ ❤❤❤❤❤😢❤❤

    • @HarwinderkaurSandhu132
      @HarwinderkaurSandhu132 14 дней назад +3

      Mera beta v 5 saal baad hoeya aa waheguru sab nu dwe dhee putt kise di jholi khali na hove dhan dhan baba deep Singh ji

  • @rajwinderkaur8503
    @rajwinderkaur8503 14 дней назад +14

    ਵੀਰ ਜੀ ਰੱਬ ਦੇ ਘਰ ਦੇਰ ਨਹੀਂ ਆ ਰੱਬ ਸਾਨੂੰ ਉਦੋਂ ਦਿੰਦਾ ਹੈ ਜਦੋਂ ਉਹ ਚੀਜ਼ ਸਾਡੇ ਲਈ ਸਹੀ ਹੁੰਦੀ 🙏🏻🙏🏻🙏🏻🙏🏻

  • @rajwinderkaur8089
    @rajwinderkaur8089 14 дней назад +72

    ਬਾਬਾ ਬੁੱਢਾ ਸਾਹਿਬ ਜੀ ਸੱਭ ਨੂੰ ਦਿੰਦੇ ਨੇ ਮੈਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ 2 ਸਾਲ਼ ਬਾਅਦ ਪੁੱਤ ਦਿੱਤਾ

    • @SukhSandhu-px1ib
      @SukhSandhu-px1ib 12 дней назад +1

      Mara ve do sal bad hoeiya

    • @sandysandhu6892
      @sandysandhu6892 12 дней назад +1

      same mere ve ji.. Baba Bhudha ji ne daata bakshi.

    • @varindersoniasaini9934
      @varindersoniasaini9934 12 дней назад +1

      Mainu v 4 saal baad hoi c gudia me v Ramdas toh baba budha ji de gurdware toh fall jholi pwaya c

    • @Deepkaurr8155
      @Deepkaurr8155 11 дней назад

      Hlo ji..baba budha sahib jo Onion nl prshada milda ..oh onion sara khana hunda k usda shilka utarna hunda

    • @jantyjanty6111
      @jantyjanty6111 11 дней назад

      Asi vi baba budha sahib gae c hun mnu 2minth lgea 7sal bad

  • @gursewaknijjer7900
    @gursewaknijjer7900 14 дней назад +3

    Didi g ma tuhade video vakh k hasdy c par ajj mno tuhada dard masons keta mera kiny bar akha bar geya rab lambi oumr Baksy put no baki suk di didi di v sun lao jaldi wahegru ne

  • @sukhrajboutique9372
    @sukhrajboutique9372 14 дней назад +172

    ਦੀਦੀ ਮੇਰੇ 10 ਸਾਲ ਹੋ ਗਿਆ ਆ ਅਰਦਾਸ ਕਰੋ ਕਿ ਮੈਨੂ ਵੀ ਰੱਬ ਦਹ ਦਿਓ ਜੀ

    • @sukhrajboutique9372
      @sukhrajboutique9372 14 дней назад

      ​@@rajwantgillsandhu9594ਸ਼ੁਕਰ ਆ ਵਾਹਿਗੁਰੂ ਜੀ ਦਾ

    • @harpreetmaan1163
      @harpreetmaan1163 14 дней назад +16

      ਦੀਦੀ ਮੇਰੇ ਲਈ ਵੀ ਅਰਦਾਸ ਕਰ ਦੋ 11ਸਾਲ ਹੋ ਗੇ ਤੜਫਦੀ ਨੂੰ ਬਹੁਤ ਰੋਦੀ ਰਹਿੰਦੀ ਦਿਨ ਰਾਤ

    • @Harryallrounder
      @Harryallrounder 14 дней назад +11

      ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਭੈਣੇ ਤੈਨੂੰ ਰੱਬ ਜਲਦੀ ਜਲਦੀ ਪੁੱਤਰ ਦੀ ਦਾਤ ਦੇਵੇ ਮਹਾਰਾਜ ਦਾ ਨਾਂ ਲਵੋ ਮਹਾਰਾਜ ਸੋਡੀ ਅਰਦਾਸ ਜਰੂਰ ਸੁਣੇਗਾ ਸਤਿਨਾਮ ਵਾਹਿਗੁਰੂ

    • @Harryallrounder
      @Harryallrounder 14 дней назад

      ​@@harpreetmaan1163ਭੈਣ ਮੇਰੀਏ ਰੱਬ ਤੈਨੂੰ ਵੀ ਜਰੂਰ ਔਲਾਦ ਦੇਵੇਗਾ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ

    • @sukhrajboutique9372
      @sukhrajboutique9372 14 дней назад +1

      ​@@Harryallrounder 🙏🙏🙏🙏

  • @manjeetkaur774
    @manjeetkaur774 14 дней назад +3

    ਵਾਹਿਗੁਰੂ ਸਬ ਨੂੰ ਬਹੁਤ ਬਹੁਤ ਖੁਸ਼ੀਆ ਬਖਸ਼ੇ ਜੀ 🌹🌹🌹🌹🌹

  • @user-st6hg1kl7c
    @user-st6hg1kl7c 14 дней назад +18

    ਮੇਰੇ ਵੀਰ ‌ਮੇਰੇ‌ ਲਈ ਇਕ ਅਰਦਾਸ ਕਰਨ ਮੇਰੇ ਵੀ। ਵਿਆਹ ਨੂੰ ਬਹੁਤ ਦੇਰ ਹੋ ਚੁੱਕੀ।

    • @NavjotKamal-od5ye
      @NavjotKamal-od5ye 14 дней назад +1

      Sister baba budda sahib ji gurdware jao otho jrur Isha Puri hundia otho koi bi khali nhi mud da

  • @Jotfashion805
    @Jotfashion805 14 дней назад +51

    ਮੇਰੇ 6ਸਾਲ ਬਾਦ ਮੁੰਡਾ ਹੋਇਆ ਕੋਈ ਦਵਾਈ ਨਹੀਂ ਖਾਈ ਸੀ ਬਸ ਰੱਬ ਅੱਗੇ ਰੋਂਦੀ ਸੀ ❤🙏ਮੇਰੀ ਝੋਲੀ ਭਰਦੇ ਮੇਰਾ ਵੀ ਨਾਮ ਹੋ ਜਾਏ ਦੁਨੀਆ ਤੇ ਵਾਹਿਗੁਰੂ ਸੁਣਦਾ ਜਰੂਰ ਆ ਟਾਈਮ ਲਗਦਾ ਆ 🙏

  • @user-tz7oz7bq8l
    @user-tz7oz7bq8l 14 дней назад +10

    Dhan baba budha sahib sab ji sab di sunde da sade vi beta baba budha sahib ji di kirpa nall hoea ha

  • @rajwindershergill9251
    @rajwindershergill9251 12 дней назад

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @navdeepkaur885
    @navdeepkaur885 14 дней назад +10

    Gbu di mai v ohi video dekhi c waheguru ji mehr krn ❤❤

  • @GurpreetJandali-mf6um
    @GurpreetJandali-mf6um 13 дней назад +9

    Mere viah nu vi 5 sal ho gye ji ,,,mere ly vi ardass karyeo ,rab menu vi ik dhee hi de dewe👏👏

    • @varindersoniasaini9934
      @varindersoniasaini9934 12 дней назад +1

      Tusi pathankot vich care hospital hai tusi othe visit kro ek wari

    • @preetkoursingh7184
      @preetkoursingh7184 11 дней назад

      ​@@varindersoniasaini9934 pathankot vich m.c.kumar hospital hai.meri pua ji sab doctors ne jwab de dita si .othe medicind nal onna de 7 year baad beta hoyra

  • @sarbjitkalyan3653
    @sarbjitkalyan3653 14 дней назад +13

    ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻

  • @user-xf6qc8vu5m
    @user-xf6qc8vu5m 14 дней назад +4

    ਦੀਦੀ ਰੱਬ ਦਾ ਸ਼ੁਕਰ ਹੈ 🙏🙏🙏🙏🙏🥰

  • @AzadSingh-ve7br
    @AzadSingh-ve7br 14 дней назад +3

    Wehguru g har bhen nu dhee putt di datt deve ❤❤

  • @VikramjeetSekhon-vp3qg
    @VikramjeetSekhon-vp3qg 14 дней назад +4

    ਵਹਿਗੁਰੂ ਜੀ ਬਹੁਤ ਸ਼ੁਕਰ ਆ ਮਨਦੀਪ ਦੀਦੀ ਤੁਹਾਨੂੰ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਆ 🙏🙏🙏🙏🙏

  • @GuraSingh-ec7qp
    @GuraSingh-ec7qp 12 дней назад

    ਦੀਦੀ ਤੁਹਾਡੀ ਵੀਡੀਓ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ

  • @HarjinderKaur-ch8tp
    @HarjinderKaur-ch8tp 13 дней назад +1

    Waheguru ji tuhade putt di lambi umar

  • @mandeepmandy7090
    @mandeepmandy7090 7 дней назад

    Meri ਦੀਦੀ ਘਰ 9 ਸਾਲ ਬਾਅਦ ਜੁੜਵੇਂ ਬੇਟੇ ਹੋਏ। actully ਸਾਨੂੰ ਬਹੁਤ ਜਲਦੀ ਹੁੰਦੀ ਆ ਪਰ ਰੱਬ ਘਰ ਦੇਰ ਆ ਅੰਦੀਨਰ ਨਹੀਂ

  • @MANJITSINGH-vr4ne
    @MANJITSINGH-vr4ne 13 дней назад +1

    Waheguru ji sabh nu puttar Dhee di daat bakshe

  • @randhirsandhu9228
    @randhirsandhu9228 13 дней назад +3

    ਬਾਬਾ ਬੁੱਢਾ ਸਾਹਿਬ ਜੀ ਸੱਭ ਨੂੰ ਦਿੰਦੇ ਨੇ ਮੈਨੂੰ ਵੀ10 ਸਾਲ ਬਾਅਦ ਪੁੱਤਰ ਦਿੱਤਾ

  • @user-dr7cy7bq3x
    @user-dr7cy7bq3x 12 дней назад +1

    Waheguru waheguru ji gurnevaj de bhut lami Umar kare Ada khush raho dedu ❤❤❤❤❤❤God bless you both 🎉

  • @sumitkaur4342
    @sumitkaur4342 6 дней назад

    Bht bht sohni vedio laggi sis g gbu n ur baby gurnivaaz... N happy family

  • @rajdeepkaur6630
    @rajdeepkaur6630 12 дней назад

    Meri v sun lve rabb 3 saal hoge marriage nu ਵਾਹਿਗੁਰੂ meher kro baba budha sahib ji 🙏 😢

  • @BalwinderSingh-xz5kl
    @BalwinderSingh-xz5kl 13 дней назад

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ

  • @harmanvirk9390
    @harmanvirk9390 12 дней назад +2

    Ive n aakho k koi hor ni brother sukh nl Gurban and rehmat v ta brother hi ne

  • @rashpalatwal6885
    @rashpalatwal6885 14 дней назад +4

    Congratulations ji sari family nu. Your baby is so cute . I want to give him big hug. Parmatma sab dian jholin bhar dwe. Bettian ja beta parmatma sab di jholi bhre. Kise d b jholi khali na hove.

  • @GurpreetSingh-co1gx
    @GurpreetSingh-co1gx 14 дней назад +1

    Waheguru Ji, ਨੇ ਮੇਹਰ ਕਰੀ kett❤

  • @user-dx8sf5rv8o
    @user-dx8sf5rv8o 11 дней назад

    Cute baby boy god bless. You’re family and baby boy❤❤❤❤❤️🙏🏿🙏🏿🙏🏿🙏🏿🙏🏿

  • @user-dr7cy7bq3x
    @user-dr7cy7bq3x 12 дней назад

    Didi tadi interview dekh ke ma bhut var royei se bhut dhuk hoya tadi video vakh ke par waheguru ji tadi sister in law de ve rabb sunle❤❤❤❤

  • @JasmanMaan
    @JasmanMaan 14 дней назад

    Koi na di hun babaji n thaudi jholi bhr ti khush rho puttuuuu di care kro thaudi family vht vadia aaa babaji kirpa krn ❤❤❤❤❤

  • @user-vg3gd8hp8r
    @user-vg3gd8hp8r 14 дней назад +3

    Meri marriage nu 13 saal ho gye ne meriya 2 betiya ne meri vdi beti 12 saal di meri ne ardaas karni baba ji menu veera deyo ji gruduare jana bout ardaas karni fir 9 saal meri beti hoyi meri beti kahdi meri vdi kahdi menu baba ji veer kyo nai asi Tmaan karna c hun sade ghar koi nai aaye ga fir asi onu chup kraya onu samj h hun kai ron lag jadi menu veera kdo milega meri ardaas karya rab meriya betiya nu veer dve didi di gal shi looki bouth glla karde ne ji te sab da karda rab onu putt te bhna nu veer dve🙏🏻

    • @shrns6156
      @shrns6156 13 дней назад

      Bhen ji, parmaatma ne 2 bache dehte ah khush reya karo. Tohade karke tohadi dhee depression ch ja sakdi ah. Ous da bachpan kharaab na karo

  • @kuwat3525
    @kuwat3525 10 дней назад

    Waheguru g Aap nu Kush rakhe hr pal Aap di hr Kushi puri kre zindagi vich waheguru g Aap nu chrdikla vich rkhe g waheguru g put g 🙏🙏🌷🌷

  • @vaidsukhjindersingh7965
    @vaidsukhjindersingh7965 14 дней назад +3

    Mere vivah toh 12 saal baad beta hoyia.3 betiyn hoyin phr 4war c section hoyia te sukhbaaz hoyia.me path krdi krdi atma royi c k waheguru me kde test ni krayia.tu Jo Dita me jholi pwa liya.waheguru hun is wr pls putt de diyo.baba deep singh g ne kirpa kiti.waheguru sbb nu beta beti dye.🙏🙏

    • @kiranjeetkiranjeet6695
      @kiranjeetkiranjeet6695 13 дней назад

      Kine time baad hoia 4c section ji

    • @Kaur.brar23
      @Kaur.brar23 12 дней назад

      Bachea da kinna gap se ji and 4th time koi problem ta ni aye ??

  • @user-sl9mh1fk2d
    @user-sl9mh1fk2d 13 дней назад

    ਵਾਹਿਗੁਰੂ ਚੜਦੀ ਕਲਾ🙏🙏🙏🥰🥰🥰 ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏 ਚੜਦੀ ਕਲਾ🙏🙏 ਵਿੱਚ ਰੱਬ ਸਾਰੀਆਂ ਰੱਬ ਦੇ ਖਸ਼ੀ ਵਾਹਿਗੁਰੂ🙏🙏🙏🙏🙏 💯🎂💯💯🎂💯🎂🌹👌🌹👌🌹👌🌹🥰🥰🥰🥰🥰🥰💐🌟🙏⭐⭐⭐🌟🌟🎂🎂🎂🎂🙏💕🌺❤💕🌺❤🎂👌🥰🌟⭐❤🌺💕🙏💐🌷🌹💯ਪੁੱਤਰ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏

  • @user-dd4xl3ed1g
    @user-dd4xl3ed1g 13 дней назад +1

    Koi gl ni bhene baba budha saab ne tonnu bht sona putter de dittar maharaj da shukr kreaa kro din raaat

  • @rajandeepkaur2420
    @rajandeepkaur2420 13 дней назад

    Main bhut khus a didi gurniwazz v vekhdi rehndi c hun mere v bby hoya gursanj singh 9 saal bad same gurniwaz vrga glaa vich toyee painde mere bby de

  • @Singh_Is_King2023
    @Singh_Is_King2023 11 дней назад

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਚ ਦੇਰ ਹੈ ਅੰਧੇਰ ਨਹੀਂ 🙏

  • @harnoorsandhu-ep2gl
    @harnoorsandhu-ep2gl 14 дней назад +1

    Waheguru ji mehra karea sab ta god bless you all family members and sonaa putt GBU stay blessed

  • @sikandersingh3761
    @sikandersingh3761 14 дней назад +6

    Didi menu te Tuhadi video vekh ke Ron I jada ae Mi te bhut roi ae mere vi beta 3 saal bad hoya ae Mere bete da na vi Gurniwaz ae Mi sarbjeet kaur bajwa Amritsar to

  • @kulwantkaur-zy4eo
    @kulwantkaur-zy4eo 14 дней назад +1

    Waheguru ji chardikala vich rakhe 🙏🙏 long long life jive eh bacha 🙏🙏🙏🙏

  • @user-pe4qt3fh1m
    @user-pe4qt3fh1m 14 дней назад +1

    Waheguru g tuhade putt di lambi umar karn

  • @MuskanpreetMuskanpreet
    @MuskanpreetMuskanpreet 13 дней назад

    Bs loka dia dawwa nal e sab koj milda a g kiu k guru ne sangat nu pehla darja dita a jo magna sagat cho mago❤❤

  • @ManpreetKaur-tm9fz
    @ManpreetKaur-tm9fz 13 дней назад

    Waheguru mehar kare didi te family te tidu te gurniwaz te❤❤❤❤

  • @amarjitkaur4489
    @amarjitkaur4489 14 дней назад +6

    Didi meri v marriage nu 8 saal ho gye😢😢 mere lye dua kro ji waheguru ji🙏🙏 meri v jholi bhr deo

  • @NavdeepKaur-vo2jh
    @NavdeepKaur-vo2jh 14 дней назад +1

    Bhot shoni video Di waheguru ji sb nu deya.... gurniwaz nu trikya ta tadrusti bkshya....❤❤❤❤

  • @JaspalSingh-vw8fy
    @JaspalSingh-vw8fy 14 дней назад +2

    . Cute baby boy god sab no dava🎉🎉🎉🎉🎉🎉🎉❤❤❤❤

  • @iqbalsingh4431
    @iqbalsingh4431 11 дней назад +1

    Dhan dhan baba budha sahib ji

  • @kashbassey9149
    @kashbassey9149 14 дней назад +6

    Congratulations!
    God bless your family❤❤❤❤❤

  • @sarbjit5793
    @sarbjit5793 День назад

    Waheguru ji

  • @mandeeprehan6784
    @mandeeprehan6784 14 дней назад +1

    Meri ve rab ne 3 saal baad sune ehh July ch meri delivery ehh rab kdy nl kdy te sunda jarur ehh me ro ro ke din katt di

  • @NavdeepSingh-dx7iy
    @NavdeepSingh-dx7iy 14 дней назад +1

    Baba Bhudha sahib ji meri bhen nu putt dhee dat bhakhsho

  • @navjotkaurgill1609
    @navjotkaurgill1609 14 дней назад

    Waheguru mehr krn ❤❤❤tuhade sare pariwar te

  • @ritusharma6141
    @ritusharma6141 14 дней назад

    God bless you always with lots of happiness and prosperity.

  • @jasbirkaur8904
    @jasbirkaur8904 14 дней назад +3

    ਸਾਡੇ ਘਰ ਗਿਆਰਾਂ ਸਾਲਾਂ ਬਾਅਦ ਪੋਤਰਾ ਹੋਇਆ ਪਰ ਅਸੀਂ ਕਦੀਂ ਵੀ ਨਹੀਂ ਸੀ ਮਿਹਣਾ ਮਾਰਿਆ

  • @GurleenKaur-iq2pp
    @GurleenKaur-iq2pp 10 дней назад

    Didi ma tuhdi videos dakhdi aaa menu boht vdiya lgdiya..... Mare apne koi brother ne h..... Mare ekk baby girl h 5years diiii.... Maa hun ekk hor bcha mngdi aa pata raab kdo sunuga pawe raab kudi dydy koi gal ne..Prrr ma munda chandi aaa kiii onde ch he ma apne pra labb lugi.... Loki boht gla krde aa... Khud apne rishtedaar boht glaa sunade aa... Kiiii mare ghar munda ne kudi h ta ma ona dy munde toh sarrdi aaaa..... Aaj tuhadi story sunn ke boht he maan bhrya......

  • @user-dr7cy7bq3x
    @user-dr7cy7bq3x 12 дней назад

    ❤❤❤❤ bhut pyara bacha a gurnevaj ❤❤❤

  • @deeprai6255
    @deeprai6255 14 дней назад +3

    Mai ena nu mili bhut nice family ha g ❤❤

  • @user-sl3yf1mh3h
    @user-sl3yf1mh3h 14 дней назад +1

    Waheguru ji sab ta mehar kro sab nu kushi devo ❤❤

  • @renuraj5947
    @renuraj5947 14 дней назад +2

    God bless you all brother sister ji

  • @rajwinder1968
    @rajwinder1968 11 дней назад

    ਮੇਰੇ ਗਿਆਰਾ ਸਾਲ ਬਾਅਦ ਬੇਟਾ ਹੋਇਆ ਸੀ ਅੱਜ ਅਠਾਰਾਂ ਸਾਲਾਂ ਦਾ ਹੈ ਵਾਹਿਗੁਰੂ ਸੁੱਖ ਰੱਖੇ

  • @rajwinder1968
    @rajwinder1968 11 дней назад

    ਵੀਰੇ ਸੰਗਤ ਦੀ ਅਰਦਾਸ ਖਾਲੀ ਨਹੀਂ ਜਾਂਦੀ

  • @GurpreetKaur-yx7uv
    @GurpreetKaur-yx7uv 13 дней назад +1

    Very nice vlog God bless

  • @BaljinderKaur1996-lz7vd
    @BaljinderKaur1996-lz7vd 14 дней назад +2

    God bless you putt

  • @harshgill8936
    @harshgill8936 14 дней назад +2

    Eh khusi he asai hundi ha di

  • @arvindersingh846
    @arvindersingh846 14 дней назад +2

    Dii manu rona aa geaa ma tuhada velg dakhde aa roj❤❤

  • @user-vz1sd7re1q
    @user-vz1sd7re1q 14 дней назад

    God bless you beta g

  • @rajpalgill8243
    @rajpalgill8243 14 дней назад

    वाहेगुरु thnu hr kushii den वाहेगुरु न mriii v jldiii sun lo

  • @rajveerkaurrajveerkaur
    @rajveerkaurrajveerkaur 10 дней назад

    Waheguru ji 🙏🙏

  • @sukhvirkaur6726
    @sukhvirkaur6726 14 дней назад

    waheguru ji te visvaas rakho ,oh jroor sunnge ,
    osde ghar der hai ਅੰਧੇਰ ਨਹੀਂ

  • @jaswinderkalra6622
    @jaswinderkalra6622 14 дней назад

    Waheguru ji aa daat sab nu deve 🎉🎉

  • @gurvinderkaur6738
    @gurvinderkaur6738 14 дней назад +1

    Bhut vdia family 🥳🥳🥳🙏🏻

  • @harpreetgill8411
    @harpreetgill8411 7 дней назад

    congratulations 🙏🙏

  • @amritpalkaur8066
    @amritpalkaur8066 14 дней назад

    Very very very congratulation Veer ji and DiDi.

  • @user-nr7bz9pr1y
    @user-nr7bz9pr1y 14 дней назад

    Didi very nice video Waheguru mehar karn sada khush raho GBU ❤

  • @user-dd4xl3ed1g
    @user-dd4xl3ed1g 13 дней назад

    Dhan baba budha saab sb nu dyi putter mithe meve gugluu jyaa sona mohna

  • @user-tl3iu1dj2r
    @user-tl3iu1dj2r 14 дней назад +2

    Very nice beautiful ❤❤🎉🎉🎉

  • @RanjitSingh-yq2fd
    @RanjitSingh-yq2fd 4 дня назад

    Wmk❤

  • @rajandeepkaur2420
    @rajandeepkaur2420 13 дней назад +1

    Vaise ek girl v a oh hmesha veer mangdi c rbb ne sun leyi ohdi

  • @daljitsehmi3162
    @daljitsehmi3162 14 дней назад

    Congratulations to all your family members.

  • @user-lo9hy2of3o
    @user-lo9hy2of3o 12 дней назад

    RAB JI sb di wish puri krngee

  • @harnetchoudhary1782
    @harnetchoudhary1782 12 дней назад

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @kulwinderbhullar8851
    @kulwinderbhullar8851 14 дней назад

    God bless you guys