Rat control (ਚੂਹਿਆ ਦਾ ਪ੍ਬੰਧ) Shergill Markhai

Поделиться
HTML-код
  • Опубликовано: 17 сен 2024
  • Mechanical, chemical and natural methods of rat control for higher crop stand and more returns from field crops discussed.
    ਚੂਹਾ ਪ੍ਬੰਧਨ
    ਕਿਸਾਨਾ ਦੇ ਨਿੱਜੀ ਤਜਰਬੇ ਅਤੇ ਮਾਹਿਰਾ ਰਾਏ ਅਨੁਸਾਰ ਸਿੱਧੀ ਬਿਜਾਈ ਝੋਨੇ ਵਿੱਚ ਚੂਹਾ ਮਾਰਨ ਜਾਂ ਚੂਹੇ ਦੇ ਪ੍ਬੰਧ ਬਾਰੇ ਜਾਣਦੇ ਹਾਂ !

Комментарии • 54

  • @amriksekhon8038
    @amriksekhon8038 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmitsinghdhillon6186
    @gurmitsinghdhillon6186 2 года назад

    Thanks sir

  • @NirmalSingh-ys7wz
    @NirmalSingh-ys7wz 3 года назад +6

    ਵੀਰ ਜੀ ੲਿੱਕ ਬੁੱਕ ਸੁੱਕੇ ਅਾਟੇ ਵਿੱਚ ਤਿੰਨ ਚਮਚ ਸੀਮਿੰਟ ਮਿਕਸ ਕਰਕੇ ਗੁੰਨ ਲਵੋ ਥੋੜਾ ਖਾਣ ਵਾਲਾ ਤੇਲ ਪਾ ਕੇ ਗੋਲੀਅਾਂ ਬਣਾਕੇ ਸ਼ਾਮ ਵੇਲੇ ਕਾਗਜ਼ ਦੇ ਟੁਕੜਿਅਾਂ ਤੇ ਰੱਖੋ ਚੂਹਾ ਖਾਕੇ ਦੋ ਕੁ ਦਿਨ ਚ ਬਿਮਾਰ ਹੋ ਕੇ ਮਰੇਗਾ ਤੇ ਅੱਗੇ ਸੁਨੇਹਾ ਵੀ ਨਹੀੰ ਦਿੰਦਾ ਕਿ ਕੀ ਖਾਧਾ। ਸਵੇਰ ਤੱਕ ਅਾਟਾ ਪੱਕੀ ਗੋਲੀ ਬਣ ਜਾਣ ਤੇ ਪੰਛੀ ਨਹੀੰ ਖਾਂਦੇ।

  • @chauhan200
    @chauhan200 Год назад

    ਬਾਈ ਜੀ ਪਨੀਰੀ ਦੇ ਬਹੁਤ ਨੁਕਸਾਨ ਕਰ ਰਹੇ

  • @nanaksingh1758
    @nanaksingh1758 3 года назад

    Very Very thanks sir jankari den lyi.

  • @BalbirSingh-re5ej
    @BalbirSingh-re5ej 3 года назад +5

    ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰ ਜੀ ਚੂਹੇਅ ਦਿ ਕਿਸਮ ਬਿਚੋ ਹਿ ਹੇ ਮੋਦੀ ਚੂਹਾ ਖਤਰ ਨਾਕਹੇ ਬਾਕੀ ਬਹੁਤ ਵਧੀਆ ਬਿਡੀਐ ਜੀ

  • @lakhwindersingh2315
    @lakhwindersingh2315 3 года назад

    ਹਮੀਰਗੜ੍ਹ ਧੰਨਵਾਦ ਜੀ

  • @attalsaab9287
    @attalsaab9287 3 года назад +1

    ਸਭ ਤੋਂ ਕਾਮਯਾਬ ਹੈ ਜੀ ਥਾਈਮੇਟ ਜਿਸ ਨੂੰ ਡੱਡੂ ਮਾਰ ਵੀ ਕਹਿ ਦਿੰਦੇ ਹਾਂ ਮੈਂ ਤਜਰਬਾ ਕੀਤਾ ਪਿਛਲੇ ਸਾਲ ਕਾਮਯਾਬ ਰਿਹਾ ਪਨੀਰੀ ਵਿਚ ਪਾਣੀ ਲਾ ਕੇ ਪਾ ਦਿਓ ਇਕ ਵੀ ਚੂਹਾ ਜਿਹੜਾ ਵਿਚ ਵੜ ਗਿਆ ਮੁੜ ਕੇ ਨੀ ਜਾਦਾ ਜਦੋਂ ਝੋਨਾ ਲਾ ਦਿੱਤਾ ਵੱਟਾ ਦੇ ਨੇੜੇ ਛਿੱਟਾ ਮਾਰ ਦਿਓ ਸਵੇਰ ਨੂੰ ਢੇਰੀਆ ਲਾ ਦਿੰਦੀ ਐ ਜਿਹੜੇ ਤੁਹਾਡੇ ਰਸਤੇ ਨੇ ਜਦੋਂ ਮੀਹ ਪੈ ਜਾਵੇ ਫਿਰ ਥੋੜਾ ਥੋੜਾ ਛਿੱਟਾ ਮਾਰ ਦਿਓ ਪਰ ਐਤਕੀ ਮਿਲ ਨਹੀਂ ਰਹੀ ਟਰਾਈ ਮਾਰ ਲਿਓ ਵੀਰ ਜੇ ਮਿਲ ਜਾਵੇ

  • @ranaranbirsingh1207
    @ranaranbirsingh1207 3 года назад +1

    Thx veer g

  • @RAJSINGH-it5zp
    @RAJSINGH-it5zp 3 года назад

    ਝੋਨੇ ਬਹੁਤ ਟੁੱਕ ਰਾਹਾਂ ਚੂਹਾ ਕੀ ਕਰਿਆ dr ਸਾਬ

  • @harpreetdhillon7518
    @harpreetdhillon7518 3 года назад

    Thank you sir

  • @fatehharike7408
    @fatehharike7408 3 года назад

    Thanks ji

  • @SHERGILL71
    @SHERGILL71 3 года назад +1

    Dr sab jat apas vich ralda nahi aj kal. J sara oprala karan tan control ho jandi problem

  • @rajusingh-gv9ms
    @rajusingh-gv9ms 3 года назад +4

    ਅਸੀ ਤਾਂ ਜੀ ਦੋ ਕਿਲੇ ਨਰਮਾ ਬੀਜਿਆ ਸੀ ਸਾਰਾ ਚੂਹੇ ਖਾ ਗਏ ਫਰ ਵਾਹ ਦਿੱਤਾ

  • @simarbhullar6829
    @simarbhullar6829 3 года назад

    Dr saab dsr kite jhone de weed jo baad vich ho jnde ne ohna nu control krn lyi ik detail video jroor bnao g

  • @princedhanju8239
    @princedhanju8239 3 года назад

    Doctor sab jo bij sodan time Carbendazim 50% WP) te gaucho dono pa sakde.

  • @rachhpalsinghgill1999
    @rachhpalsinghgill1999 3 года назад +4

    ਡਾ ਸਾਬ ਸੁੱਪਰ ਤੇ ਪਟਾਸ਼ ਮਿਲਾ ਕੇ ਪਾ ਸਕਦੇ ਹਾਂ ਕੱਦੂ ਤੋ ਪਹਿਲਾ

    • @malkitsingh7678
      @malkitsingh7678 3 года назад

      ਨਾ ਜੀ ਕਦੂ ਤੋਂ ਬਆਦ ਪਾ ਲੀਚ ਡਾਓਨ ਹੋ ਜਾਂਦੀ ਹੈ ਖਾਦ ਜੀ

  • @preetbatti8931
    @preetbatti8931 3 года назад +1

    ਵੀਰ ਜੀ ਖੇਤੀ ਸੰਦਾਂ ਦੀ ਸਕੀਮ ਦੀ ਤਾਰੀਖ ਵਧੀ ਹੈ ਜਾਂ ਨਹੀਂ ਇਸ ਬਾਰੇ ਦੱਸਿਉ ਜੀ

  • @karampalchahal5622
    @karampalchahal5622 3 года назад +1

    Sir dsr ki sukhi bijai me penda konsi karni chahiye or kab karni chahiye sir btana jarur main pahli baar hi dsr ki taraf ja raha hu 1121 ki bijai 1 june ko karne ja raha hu

  • @Kuljinder_singh.699
    @Kuljinder_singh.699 3 года назад

    Imidacloprid kinni pouni Bai kille di?

  • @kahansandhu6389
    @kahansandhu6389 3 года назад

    Dr saab ji jhone basmati vich potash kdo kdo tay kinni pauni chidi aa ji ?

  • @Kunwarajit
    @Kunwarajit 3 года назад

    Machine kitho tyar krvai aa ji

  • @atindervirsingh846
    @atindervirsingh846 3 года назад

    Sir ji jhona pura tar vatar beejia per hun grmi bhut a upper toh zamin sukh gi nikal au bhar ya pani la deye 10 12 din baad?? Jaroor dsyio ji plz 20 kile beeje ne

  • @officialjagdeepsarao
    @officialjagdeepsarao 3 года назад

    Dr. Saab 1121 de paneri kdo bijiea ?

  • @expertfarming7221
    @expertfarming7221 3 года назад

    Sir ji aapka contact no. chahiye wheat drill se dhan ki bijai ki video bhejunga

  • @rj31farming
    @rj31farming 3 года назад

    Bai ji machine kine di liti hai ji

  • @labhivirk9679
    @labhivirk9679 3 года назад

    Sir narma ch chuha ni mar rhia

  • @jagjeetsinghhundal2722
    @jagjeetsinghhundal2722 3 года назад +1

    ਮੈ ਗੋਚੋ ਲਾ ਕੇ ਬਿਜੀਆ 100 % ਸਹੀ ਤਰਿਕਾ ਹੈ

  • @sukhsingh6432
    @sukhsingh6432 3 года назад

    ਪੋਟਾਸ ਦੀ ਥਾਂ ਤੇ npk ਵਰਤ ਸਕਦੇ ਹਾਂ ਡਾਕਟਰ ਸਾਹਿਬ ਮਾਤਰਾ ਕਿਨੀ

  • @malkitsingh7678
    @malkitsingh7678 3 года назад

    ਸਰ ਜੀ ਕੇਵਲ ਕਣਕ ਦੇ ਸੁਕੇ ਆਟੇ ਵਿੱਚ ਵੀ ਜੇ ਦਵਾਈ ਰੱਖੀਏ ਤਾਂ ਚੂਹੇ ਦਾ ਕੰਟਰੋਲ ਹੁੰਦਾ ਹੈ

    • @parmindersingh71
      @parmindersingh71 3 года назад

      ਕਿਨੀ ਦਵਾਈ ਲਾੳਣੀ ਹੈ ਜੀ

    • @malkitsingh7678
      @malkitsingh7678 3 года назад

      @@parmindersingh71 ਬਾਈ ਜੀ ਦੇਖ ਕੇ ਮਿਲਾ ਲਿਓ ਆਪਾਂ ਤਾਂ ਹਿਸਾਬ ਜਾ ਲਾ ਕੇ ਪਾ ਦਿੰਦੇ ਹਾਂ ਜੀ ਬਾਈ ਜੀ ਰਿਜਲਟ ਹੈ ਜੀ ਕਰਕੇ ਦੇਖ

  • @baljindermann5136
    @baljindermann5136 3 года назад

    ਬਾਈ ਜੀ ਲੱਕੀ ਸੀਡ ਡਰਿਲ ਕਿਥੋਂ ਮਿਲਦੀ ਆ

    • @MerikhetiMeraKisan
      @MerikhetiMeraKisan  3 года назад

      ਮੇਰੇ ਕ੯ਲ ਥਿੰਦ ਵਡਾਲਾ ਜੋਹਲ ਦੀ ਹੈ

  • @ਸਾਡਾਪਿੰਡਸੈਦੇਵਾਲਾtoUSA

    Bhout jada nuksan kita va as na Narma ta as var ada kila sawara kha giea

  • @Gurdeep.Singh_Dhaliwal
    @Gurdeep.Singh_Dhaliwal 3 года назад

    ਮੈ ਸਵੇਰੇ ਸੈਰ ਕਰਨ ਜਾਨਾ ਖੇਤਾ ਵੱਲ ਸਾਡੇ ਤਾ ਕੁੱਤੇ ਖੰਡਾ ਚੋ ਭਾਲ ਭਾਲ ਮਾਰ ਕੇ ਖਾ ਜਾਦੇ ਨੇ

  • @mandeepsandhu4644
    @mandeepsandhu4644 3 года назад +1

    Mai lai aa Dr sab gacho De koi fark Nahi pea sida patdetea sarea

  • @balram3183
    @balram3183 3 года назад +2

    डॉ साहब , साथी हरबिसाइड यदि पौध बिजणे से दो तीन पहलां पा के बाद में पौध बिजदी जाए तो क्या पौध पर दुष्प्रभाव पड़ता है।

  • @blackprince3515
    @blackprince3515 3 года назад

    Dr saab gaucho ne koi fyada nai kitta.

  • @vinodgill1837
    @vinodgill1837 3 года назад

    Nice 👍🏻

  • @mohitkulria
    @mohitkulria 3 года назад

    बहुत ही दुखी किता है चुहे ने सानू
    साडी कद्दू दी 15-16वेल खा ग्या
    जेड़ी असी लगभग 2 महिने पहिला लाई सी
    साडे खेत दे डौले ते
    ते बाल्टीया नाल पानी पा पा के पाली सी
    स्त्या नास कर ता चूहे ने कुत्तर कुत्तर के
    साडा खेत नाली (घगघर नदी) दे डौले नाल ल्गदा है
    ते डौले ते ही वैला लाई सी

  • @gursharangill8882
    @gursharangill8882 3 года назад

    Jhone da rate nai dass rehe veer g sarkar kee karn ho skda

    • @MerikhetiMeraKisan
      @MerikhetiMeraKisan  3 года назад +1

      ਵੀਰ ਤੁਸੀ ਹੀ ਜਲਦੀ ਕਰ ਰਹੇ ਹੋ
      ਜੂਨ ਤੋ ਪਹਿਲਾ ਰੇਟ ਕਦੇ ਵੀ ਨਹੀ ਆਇਆ
      ਇਹ ਵਹਿਮ ਕੱਢ ਦੇਵੋ ਕੇ ਸਰਕਾਰ ਝੋਨਾ ਨਹੀ ਖਰੀਦੇਗੀ,

  • @Gurpreetsingh-yl5fx
    @Gurpreetsingh-yl5fx 3 года назад

    ਡਾ਼ ਸਾਬ੍ਹ ਨਿਓਲ ਦਾ ਕੀ ਹੱਲ ਕਰੀਏ ਜੀ।

  • @KulwinderSingh-xg9ie
    @KulwinderSingh-xg9ie 3 года назад

    Thanks sir