Amritsar Satgur Satwadi [Full Song] Amritsar Satgur Satwadi

Поделиться
HTML-код
  • Опубликовано: 9 ноя 2024
  • .
    . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad

Комментарии • 797

  • @phoenix6669
    @phoenix6669 4 года назад +239

    I am hindu Brahmin still I love this vaani from my heart though i don't understand meaning of almost all words of Punjabi language still i love this vaani.And this vaani seems very sacred while listening it.🙏

    • @renuaneja7309
      @renuaneja7309 3 года назад +5

      Kha Govind waha Dharm kya kre..

    • @Sahibpreetsingh-rd3ti
      @Sahibpreetsingh-rd3ti 3 года назад +14

      Bhai ji 1 line meaning is when crow will bath in amritsar sarovar so it will becomes goose

    • @maanlive3654
      @maanlive3654 2 года назад +9

      No need to mention any cast religion here..

    • @technicalsammy6767
      @technicalsammy6767 2 года назад

      @@renuaneja7309 m

    • @hsb0989
      @hsb0989 2 года назад +7

      When anyone praises lord or meditate on his name, recite his name then God blesses us with nectar in which our poor thoughts like a crow becomes clean like a Swan..in short God blessing makes are thoughts clean

  • @mastermindbalwantsingh9874
    @mastermindbalwantsingh9874 5 лет назад +48

    ਗੂਜਰੀ ਮਹਲਾ ੪ ॥
    ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥
    ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥੧॥
    ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ ॥
    ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧਸੰਗਤਿ ਜਨੁ ਸੋਹੈ ॥੧॥ ਰਹਾਉ ॥
    ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥
    ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ ॥੨॥
    ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
    ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥
    ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥
    ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥ {ਪੰਨਾ 492-493}
    ਅਰਥ: ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ। ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। (ਹੇ ਭਾਈ!) ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।1। ਰਹਾਉ।
    ਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ। ਹੇ ਭਾਈ! ਗੋਵਿੰਦ ਦਾ ਭਜਨ ਕਰੋ, ਹੇ ਭਾਈ! ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ।1।
    ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ। ਹੇ ਭਾਈ! ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।2।
    ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ। ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ।3।
    ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)। ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ।4।2।

    • @ranjitkaur8736
      @ranjitkaur8736 3 года назад +1

      Waheguru ji

    • @NeerajKumar-sq5cd
      @NeerajKumar-sq5cd 3 года назад +1

      Thanks a lot Sir ji🙏

    • @kirpalsinghhira
      @kirpalsinghhira 2 года назад +1

      ਬੇਹੱਦ ਸ਼ੁਕਰੀਆ। ਸ਼ਬਦ ਦੀ ਤਫ਼ਸੀਲ ਦੇਣ ਲਈ।

    • @gurwinderkaur9760
      @gurwinderkaur9760 6 месяцев назад +1

      ਵਾਹਿਗੁਰੂ ਜੀ ਬਹੁਤ ਵਾਰੀ ਸ਼ਬਦ ਸੁਣਿਆ ਅੱਜ ਵਿਆਖਿਆ ਪੜ੍ਹੀ ਮਨ ਤ੍ਰਿਪਤ ਹੋ ਗਿਆ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏

  • @RaajKregaKhalsaYT
    @RaajKregaKhalsaYT 4 года назад +39

    ਬਹੁਤ ਆਨੰਦ ਮਈ ਸ਼ਬਦ ਭਾਈ ਸਾਹਿਬ ਜੀ, ਕੱਲ ਭਾਈ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੈਠ ਕੇ live ਸੁਣਿਆ ਸੀ ਬਹੁਤ ਜ਼ਿਆਦਾ ਆਨੰਦ ਆਇਆ

  • @nannuvirdi22
    @nannuvirdi22 8 лет назад +126

    ਇਹ ਸ਼ਬਦ ਬਹੁਤ ਹੀ ਸੋਹਣਾ ਗਾਇਆ ਹੈ ਭਾਈ ਦਲਬੀਰ ਸਿੰਘ ਜੀ ਨੇ।

  • @phoenix6669
    @phoenix6669 2 года назад +40

    बहुत ही सुकून देने वाली वाणी है ये, आवाज़ जिन्होंने दी है उसे मेरा प्रणाम! इसको सुनता हूँ तो खो सा जाता हूँ भक्ति में🙏

  • @aryantiwari8385
    @aryantiwari8385 Год назад +34

    I don't Understand Gurmukhi language, still this Vaani calms me down each time when i listen to it ❤ Dhan baba Nanak ji🙏🏻

  • @amarveersingh6432
    @amarveersingh6432 3 года назад +74

    After hearing the Shabad, all the tension, burdens, anxiety, worries just vanishes away. Can feel the peace in heart after listening to the shabad. Waheguru🙏

  • @rashpalsingh5536
    @rashpalsingh5536 7 месяцев назад +5

    ਵਾਹਿਗੁਰੂ ਮੇਹਰ ਕਰੇ ਭੀਸੀ ਸਾਹਿਬ ਤੇ ਬਹੁਤ ਸੁਰੂਲੀ ਆਵਾਜ਼ ਹੈ ਬਹੁਤ ਖੁਰਾਕ ਮਿਲਦੀ ਆਤਮਾ ਨੂੰ

  • @jassi.tv6860
    @jassi.tv6860 2 года назад +8

    ਆਤਮਾ ਦਾ ਪ੍ਮਾਤਮਾ ਨਾਲ ਮੇਲ ਰਸ ਭਰਿਆ ਕੀਰਤਨ

  • @LakhVeer-hr1sc
    @LakhVeer-hr1sc Год назад +17

    ਨਿਆਸਰੀਆ ਦੇ ਆਸਰੇ ਗੁਰੂ ਰਾਮ ਦਾਸ ਜੀ ਰੋਗੀਆਂ ਦੇ ਦਾਰੂ ਗੁਰੂ ਰਾਮ ਦਾਸ ਜੀ ਭੂੱਖੀਆ ਲਈ ਭੋਜਣ ਗੁਰੂ ਰਾਮ ਦਾਸ ਜੀ ਪਾਪੀਆਂ ਦੇ ਤਾਰੂ ਗੁਰੂ ਰਾਮ ਦਾਸ ਜੀ ਧੰਨ ਧੰਨ ਗੁਰੂ ਰਾਮ ਦਾਸ ਜੀ 👑🙏😌😌❤️❤️

  • @harjitkaur6836
    @harjitkaur6836 Месяц назад +2

    Ruh nu sakoon den wala shabad...waheguru g

  • @SukhChak
    @SukhChak Год назад +8

    Dukh nu khtm krn da ik maatr shaara gurbaani... Waheguru g har ek te mehar bhreya hath rkheyo❤

  • @DeepSahil-nb7yt
    @DeepSahil-nb7yt 7 месяцев назад +9

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਬਾਪੂ ਬਾਜਾਂ ਵਾਲਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

  • @mehtabsingh7820
    @mehtabsingh7820 2 года назад +10

    ਬਹੁਤ ਵਧੀਆ ਗਾਇਆ ਭਾਈ ਸਾਹਿਬ ਨੇ

  • @devil_boy_8773
    @devil_boy_8773 2 года назад +2

    Thank you baba g
    Aaj mera janm din h
    Aur mai yad krti rhti thi es pyare shabd
    Ko mai bhul gai thi
    Aaj achank mere samne
    Aaya l❤️ love u Baba g❤️

  • @johalmusic5586
    @johalmusic5586 3 года назад +6

    ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

  • @urvikaur194
    @urvikaur194 3 года назад +17

    V live near GOLDEN TEMPLE..... by gods Grace........ Waheguru ji

    • @amanatsingh7659
      @amanatsingh7659 2 года назад

      Where about

    • @gursewaksingh6082
      @gursewaksingh6082 2 года назад +1

      Karma wale o tusi bhai

    • @Surjitsingh-eg2hb
      @Surjitsingh-eg2hb 2 года назад

      ਤੁਸੀਂ ਕੋਈ ਚੰਗੇ ਕੰਮ ਕੀਤੇ ਹੋਣੇ ਨੇ ਜੀ, ਜੋ ਤੁਸੀਂ LIVE ਗੁਰਬਾਣੀ ਸੁਣ ਰਹੇ ਹੋ, 🌹🌹🌹🌹🌺🌺🌺🌺🌺🌺💐💐💐💐💐💐💐🙏🙏🙏🙏🙏🙏🙏🙏🙏

  • @Armywle
    @Armywle 6 месяцев назад +1

    ਬਹੁਤ ਸੋਹਣਾ ਕੀਰਤਨ ਤੇ ਸਾਜ਼ 🌸🌸ਵਾਹਿਗੁਰੂ

  • @gurdhiansingh8001
    @gurdhiansingh8001 Год назад +3

    ਅੰਮ੍ਰਿਤਸਰ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ

  • @Deollivegaming
    @Deollivegaming 2 года назад +3

    ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਭਾਈ ਸਾਹਿਬ ਜੀ ਨੇ,,, ਆਨੰਦ ਮਈ ਸਬਦ ਜੀ।

  • @amitpoonia1123
    @amitpoonia1123 Год назад +1

    My hearts melts and soul bends ..... So love comes in hearts when I listen Gurubani. Especially this one, I have listened and still listening countless time. Piece, love and a strange blessings seems everywhere.
    Amit Bishnoi(Hanumangarh Rajasthan)

  • @harjinderflora2402
    @harjinderflora2402 2 месяца назад

    So heavenly 🥹🥰 can’t help tearing up listening to such beautifully recital the miracle of the creator and his creation. So blessed I feel to listen to beautiful sounds and Shabad ❤❤🙏🌹

  • @AnujSharma-un6yx
    @AnujSharma-un6yx Год назад +6

    I am not able to understand a single word but this vibe man ❤❤❤ seems therapy of mind ❤️❤️♥️❣️

  • @sweetyrandhawasweety9733
    @sweetyrandhawasweety9733 5 лет назад +5

    Waheguru Ji bada aanad feel ho riha hae jado da ih shabad saravan kita hae guru ramdas ji di aap ji te badi kirpa hae veer ji ...manu v kawe to hans bana den sache pita.

  • @harrysigh6663
    @harrysigh6663 4 года назад +7

    ਮਨ ਨੂੰ ਠਹਿਰ ਮਿਲ ਜਾਦੀਂ ਬਹੂਤ ਸੋਹਣੇ ਤਰੀਕੇ ਨਾਲ ਗਾਇਆ ਭਾਈ ਦਲਬੀਰ ਸਿੰਘ ਜੀ ਨੇ

  • @GurjeetSingh-yi1wb
    @GurjeetSingh-yi1wb 8 дней назад +1

    Dhan Dhan Dhan Dhan Dhan Dhan Dhan Dhan Dhan Dhan Dhan Dhan guru Ramdas ji

  • @Aditya11030
    @Aditya11030 2 года назад +1

    Shabad ki itni pyari dhun aur aawaz sey sach mey sakshaat parmatma ke nikat hi mehsoos hota hai ....dhnya hai aise guru ki wani jisko sun kar hmare jaise pta nahi kitne papi tar gaye.....jai shri hari ...

  • @charanjeetsinghrangretaran2074
    @charanjeetsinghrangretaran2074 7 лет назад +32

    ਕਰ ਕਿਰਪਾ ਤੇਰੇ ਗੁਣ ਗਾਵਾ ਮੇਰੇ ਸਤਿਗੁਰੂ ਜੀਓ

  • @Chubby_chickss
    @Chubby_chickss 6 месяцев назад

    sukoon milda shabad sunke waheguru ji 🙏svere dupehre sham nu sunke man nu boht shanti mildi... 🙏Dhan Dhan Guru Ramdass di

  • @gobindpreetsingh6390
    @gobindpreetsingh6390 6 лет назад +5

    this shabad is beautifully sung by bhai dalbir singh ji whenever, I listen this shabad feel like I am at GOLDEN TEMPLE

  • @AJKHALSA
    @AJKHALSA 4 года назад +7

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।🙏

  • @manpreetkhokhar5318
    @manpreetkhokhar5318 7 лет назад +22

    dimaag di saari tension/harkh(anger)/sog bhula dinda eh shabad ...bhai saab ji ne bahot sundar gaaya...aaanand aa gya....

  • @SunilMishra-c9y
    @SunilMishra-c9y 8 месяцев назад +2

    Wahe guru ji ki fateh----

  • @legendarymusic3318
    @legendarymusic3318 3 года назад +9

    WAHEGURU .....
    No words to say ......
    Awesome.

  • @boharpannu6177
    @boharpannu6177 11 месяцев назад +1

    Waheguru ji mehar kro ji company vich bande vadao ji te mummy papa ji dia lambia oumera krna ji te mnu wdia kamm dwon lyi dhanwaad ❤

  • @bikramjeetsingh185
    @bikramjeetsingh185 6 лет назад +16

    Bahut sohna gaya a ragi ji ne eh shabad ..aavaaz dil tak paunchdi a ..💗💗💗💗💗💗💗💝💞

  • @ਮਾਝੇਵਾਲੇਭਾਊ-ਠ4ਚ

    WAHEGURU DHAN DHAN GURU RAMDAS SAHIB JI MEHAR KRO JI🙏🙏🙏🙏🙏🙏🙏🙏🙏🙏🙏🙏🙏

  • @Khalsa545
    @Khalsa545 3 года назад +2

    ਇਸ ਸ਼ਬਦਾਂ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ

    • @garvitmunjal2655
      @garvitmunjal2655 3 года назад

      Waheguruji Tera sukar h Nanak Nam jahaj😇 cahdhy SO utaray paar waheguruji

  • @ishitasharma135
    @ishitasharma135 6 лет назад +16

    Bahut vadiya si ehh kirtan maharaj satguru ji da wow what a great kirtan

  • @lohkiasaab2972
    @lohkiasaab2972 3 года назад +1

    Dhan dhan guru ramdas ji dhanwaad g, hun tourist vise open ho gye han kirpa kr k company vch bnde vdao ji mnu pta 20 bnde jldi ee ho jaan ge g ❤️ ❤️ ❤️ ❤️

  • @boharpannu6177
    @boharpannu6177 Год назад +1

    Waheguru ji plz mehar kro ji company vich bande vadao ji te mummy papa ji dia lambia oumera krna ji ❤

  • @gursahibsinghsandhu1356
    @gursahibsinghsandhu1356 5 лет назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ

  • @veersimarsingh2515
    @veersimarsingh2515 7 лет назад +76

    Mahamurakh oh lok jihre gurbani dislike krde ....dunia de sb to wadde bewakoof .......

  • @ajaypal-ks7ux
    @ajaypal-ks7ux 4 месяца назад

    सत साहिब जी,
    साहिब बंदगी सतनाम जी... 🙏🙏❤❤
    Bahut Sundar... 👍👍

  • @manjinderkhalsa7497
    @manjinderkhalsa7497 11 месяцев назад +1

    ਧੰਨਵਾਦ ਗੁਰੂ ਰਾਮਦਾਸ ਜੀ😢🙏🙏❤️❤️

  • @SurjeetJohar
    @SurjeetJohar 2 месяца назад

    After hrearing the shabad all anxietyn worries far away❤️
    Peaceful Shabad🙏🌹🙏🌹🙏🌹❤️❤️❤️❤️🌹🙏🌹🌹🏵️

  • @harjinderflora2402
    @harjinderflora2402 2 месяца назад

    Wow 🥰🙌 beautiful Shabad, beautiful voice, beautifully recited. And video beautifully made, makes the heart melt lovingly. Heaven reside where one sits and recites beautiful words. Thank you for sharing 🙏🙏❤️🌹

  • @lohkiasaab2972
    @lohkiasaab2972 3 года назад +1

    Waheguru ji mehar rakheyo ji company vch bnde vdona ji te arpan nu mnona ji te mummy papa ji dia lambia oumera krna ji

  • @jagjeetsinghsodhi8073
    @jagjeetsinghsodhi8073 Год назад +1

    Waheguru ji🥰

  • @Gurpreetsinghpreet1
    @Gurpreetsinghpreet1 7 лет назад +14

    ਬਹੁਤ ਸੋਹਣਾ ਤੇ ਪਿਆਰਾ ਕੀਰਤਨ ਕਰਦੇ ਭਾਈਸਾਬ..

  • @girishvinayak3105
    @girishvinayak3105 Год назад +2

    Very Heart Tuching Sabad Waheguru Ji Mehar kro 🙏🙏🙏

  • @boharpannu6177
    @boharpannu6177 Год назад +1

    Waheguru ji mehar rakheyo ji karobar vich vaade pao ji te mummy papp ji dia lambia oumera krna ji ❤

  • @jatindersingh2562
    @jatindersingh2562 7 лет назад +13

    Waheguru saheb ji blessed Bhai Saheb ji so that they may serve d sikhism n humanity.

  • @manmohansingh7249
    @manmohansingh7249 Год назад +1

    Please change the tag line , it's not song. ਗੁਰੂ ਦੀ ਬਾਣੀ ਹੈਂ ਜੀ 🙏

  • @kuljitkaur63
    @kuljitkaur63 3 года назад +2

    Satnam Waheguru g mehr kro SB te 🙏🙏🙏🙏🙏

  • @JashandeepSingh-z9f
    @JashandeepSingh-z9f 19 дней назад

    ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @yashikamadnani4030
    @yashikamadnani4030 2 месяца назад

    Very soothing voice 🙏 waheguruji waheguruji waheguruji 🙏

  • @MrLambardaar
    @MrLambardaar 10 лет назад +39

    waheguru buht sohna shabad anand agya

  • @ManjeetKaur-fp2zs
    @ManjeetKaur-fp2zs Год назад +4

    so sweet voice waheguru sb te mehar krn🌹🌹🙏🙏

  • @amriksinghaneja4868
    @amriksinghaneja4868 2 года назад

    Mane aj tak itna Sundar shabad nahin suna etni pyari avag mann khush ho gaya

  • @gagansingh4548
    @gagansingh4548 2 года назад

    Waheguru ji.. sbda bhlaa kro ❤️🙏

  • @LovePreet-vo5jt
    @LovePreet-vo5jt Год назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਕਾਲ ਪੁਰਖ 🙏🙏🙏🙏🙏🙏🙏

  • @amanjotnirmaan2924
    @amanjotnirmaan2924 10 месяцев назад +2

    Dhan Dhan Shri Guru Ramdas Sahib Maharaj Ji ❤️🙏

  • @gursharankaur1059
    @gursharankaur1059 3 года назад +1

    Rooh nu bahut sukoon milda ah shabad sun k 🙏🙏🌷⚘🌷⚘🌷⚘🌷⚘🌷⚘🙏🙏

  • @hemantkaurofficial8199
    @hemantkaurofficial8199 Год назад

    Waheguru ji 🙏 Charna vich Rakhi 🌸🌎

  • @sahillesotra6888
    @sahillesotra6888 2 года назад +3

    Waheguru ji..waheguru ji🙇‍♀️🙇‍♀️👏👏

  • @amarjeetkaurvasir6213
    @amarjeetkaurvasir6213 3 года назад

    Waah waah kini soni guru ji di baani hai jis tarah ragi ji ne gayan kita hai awaz sidey dil nu chhundi hai badi mithi awaz hai

  • @harjindarsinghchahal6340
    @harjindarsinghchahal6340 3 года назад +4

    Heart touching gurbani sung by bhai sahib , really good voice

  • @sahildeep11kaur56
    @sahildeep11kaur56 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🌼🌼🥀🥀🥀🥀

  • @gurtejsingh3882
    @gurtejsingh3882 5 лет назад +2

    Waheguru ji “ Bhut Anad Hi Aa Gya Ji “

  • @arunbali2129
    @arunbali2129 2 года назад +2

    Waheguru ji....real meaning of serenity🙏

  • @satnamissar7565
    @satnamissar7565 2 года назад +2

    Very soulful, It doesn't need any explanation our heart can understand well.

  • @boharpannu6177
    @boharpannu6177 Год назад +1

    Waheguru ji mehar kro ji company vich bande vadao ji plz te mummy papa ji dia lambia oumera krna ji

  • @bholasunny
    @bholasunny 12 лет назад +10

    very nice..sat naam waheguru ji

  • @boharpannu6177
    @boharpannu6177 2 года назад +1

    waheguru ji mehar rakheyo ji company vich bande vadao ji ❣❣❣❣❣❣❣❣

  • @gurpartapbains2531
    @gurpartapbains2531 2 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajbains3653
    @rajbains3653 3 года назад +3

    When i hear this shabad..... I goes in spirtual world

  • @gurpreetsinghbala5663
    @gurpreetsinghbala5663 Год назад

    Great kirtan. God gifted. So soothing
    Thanks, you tube.
    God bless all

  • @spsingh3549
    @spsingh3549 Год назад +1

    Very sweet voice, waheguru ji mihar karan

  • @maninderjitsingh8356
    @maninderjitsingh8356 3 года назад +1

    ਵਾਹਿਗੁਰੂ ਜੀ

  • @rubalsingh1278
    @rubalsingh1278 7 лет назад +14

    Bani guru guru h bani which bani amrit sare

  • @navpreetkaurmaan1515
    @navpreetkaurmaan1515 Год назад

    Waheguruji ka Khalsa waheguruji ki fateh❤

  • @boharpannu6177
    @boharpannu6177 11 месяцев назад +1

    Waheguru ji mehar kro ji company vich bande vadao ji te mummy papa ji dia lambai oumera krna ji ❤

  • @harshdeepsingh58
    @harshdeepsingh58 7 месяцев назад +2

    🙏ਵਾਹਿਗੁਰੂ ਜੀ🙏❤️

  • @preet_sing_h
    @preet_sing_h 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਹਿ ❤️

  • @priyasandhu9282
    @priyasandhu9282 4 года назад +1

    Boht vadiya shabad 🙏🙏 waheguru ji...🌹🌹🌺🌺

  • @apsingh2484
    @apsingh2484 7 лет назад +10

    soul rendering voice of bhaiji

  • @InderjeetSingh-bm9ll
    @InderjeetSingh-bm9ll 4 года назад +2

    Ruh nu isnaan karan wala sabad hai waheguru ji meher Karo

  • @GurdeepSingh-cz4ci
    @GurdeepSingh-cz4ci Год назад +1

    Satnam shree waheguru 🙏

  • @ishwinderkaur7197
    @ishwinderkaur7197 5 лет назад +3

    Waheguru g di mehr sdka ma v a pyaara shabad sikhlea

  • @jasmeetsingh3113
    @jasmeetsingh3113 4 года назад +3

    Waheguru ji aapna bachyan ta kirpa kro 🙏❤🌹

  • @Khalsa545
    @Khalsa545 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @vickyoberoi2788
    @vickyoberoi2788 4 года назад

    Bahut he sona sabad hae bar bar sunnannee de mann kardayee he
    Waheguru je

  • @kuldip1391
    @kuldip1391 4 года назад +3

    Waheguru ji mehar kri sab te

  • @baghatakhar4236
    @baghatakhar4236 Год назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 🙏🙏🙏

  • @rubalsingh1278
    @rubalsingh1278 7 лет назад +15

    No comments no words

  • @mohinderpalsingh1703
    @mohinderpalsingh1703 3 года назад

    Waho Waho Baani nirankar hai tis jevad avar naa koi 🙏🙏

  • @rs8617
    @rs8617 4 года назад

    Waheguru Waheguru ji 🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏💐🙏🌹🌹🌹🌹🌹

  • @Gurmeetsingh76476
    @Gurmeetsingh76476 3 года назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gurpreetsinghbala5663
    @gurpreetsinghbala5663 2 года назад +1

    Excellent kirtan. Soothing. God bless