ਬਾਬਾ ਜੌਨੀ ਨੇ ਢੱਡਰੀਆਂ ਵਾਲਿਆਂ ਨੂੰ ਦਿੱਤੇ ਠੋਕ-ਠੋਕ ਕੇ ਜਵਾਬ || Baba Ravinder Joni Interview||
HTML-код
- Опубликовано: 6 фев 2025
- ਬਾਬਾ ਜੌਨੀ ਨੇ ਢੱਡਰੀਆਂ ਵਾਲਿਆਂ ਨੂੰ ਦਿੱਤੇ ਠੋਕ-ਠੋਕ ਕੇ ਜਵਾਬ
Baba Ravinder Joni Interview
Hosted By: Ranbir Singh
Upload By: Neetu Batish
Janta de hakk di awaaz
24x7 News channel
ਸਾਰਿਆਂ ਦਦੀਆ ਵੱਖਰੀਆਂ ਵੱਖਰੀਆਂ ਦੁਕਾਨਾਂ ਹਨ
ਜੋਨੀ ਬਾਬਾ ਜੀ ਥੋਡੇ ਕੋਲ ਬਚਾ ਹੋ ਗਿਆ ਜੀ ਜੂ ਜੀ ਕੇ ਨਹੀਂ ਜੀ
ਜੌਨੀ ਬਾਬਾ ਤੁਹਾਡੇ ਅੱਡੇ ਹੁਣ ਲੋਕਾਂ ਨੇ ਖਤਮ ਕਰ ਦੇਣੇ ਐ ਲੋਕ ਬਹੁਤ ਸਮਝਦਾਰ ਹੋ ਗਏ ਐ
Angrej Singh z
Angrej Singh day you like to
ਲੋਕ ਸਿਆਣੇ ਕੀ ਕਰਨ ਪ੍ਰਸ਼ਾਸਨ ਤੇ ਜਥੇਦਾਰ ਇਨ੍ਹਾਂ ਦੇ ਅੱਡੇ ਬੰਦ ਨਹੀਂ ਹੋਣ ਦੇਦੇ ੳਹਨਾਂ ਦਾ ਖਾਂਣ ਮਰਦਾਂ
ਢਢਰੀ ਥੋੜਾ ਬਹੁਤ ਸਰਕਾਰੀ ਹੈਣ ਕਾਰਣ ਬਚਿਆ ਹੋਇਐ।
25:43 ਢਢਰੀ ਵਿਚ ਇਤਨੀ ਹਿੰਮਤ ਨਹੀ,, ਕਿ ਅਕਾਲ ਤਖਤ ਉਤੇ ਪੇਸ਼ ਹੋ ਜਾਏ। 25:43
ਜਿਸ ਦਿਨ ਢਢਰੀ ਅਕਾਲ ਤਖਤ ਤੇ ਪੇਸ ਹੋ ਗਿਆ, ਤਾ ਸਾਇਦ , ਉਸੇ ਦਿਨ ਨਿਊਜੀਲੈਂਡ ਵਾਲਾ, ਢਢਰੀ ਨੂੰ ਮਰਵਾਅ ਸਕਦੈ। 25:43 25:43
ਵੀਰਿਆਂ ਤੂੰ ਵੀ ਜੋਨੀ ਦੀ ਪਖੰਡੀ ਸੋਚ ਦਾ ਧਾਰਨੀ ਹੀ ਹੈ ਇਹ ਲੋਕ ਧਾਰਨਾਵਾਂ ਪਖੰਡ ਕਹਾਣੀਆਂ ਸੁਣਾਉਣ ਵਾਲੇ ਹੋ ਗੁਰੂ ਗ੍ਰੰਥ ਨਾਲ਼ੋਂ ਤੋੜਨ ਵਾਲੇ ਹੋ ਢਡਰੀਆਂ ਵਾਲਾ ਗੁਰੂਆਂ ਦੀ ਸੋਚ ਨਾਲ ਜੋੜਦਾ ਹੈ ਪਰ ਸੰਪਰਦਾਈਆਂ ਨੂ ਤਕਲੀਫ਼ ਹੁੰਦੀ ਹੈ
ਮੈਂ ਆਪਣੇ ਵਲੋਂ ਅਰਦਾਸ ਬੇਨਤੀ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਪ੍ਰਮਾਤਮਾ,ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਚੱਲਣਾ ਚਾਹੀਦਾ ਹੈ।ਜੇਕਰ ਇਸ ਤਰਾਂ ਹੀ ਚੱਲਦਾ ਰਿਹਾ ਤਾਂ ਮੇਰੀ ਇੱਛਾ ਹੈ ਕਿ ਸਿਆਣੇ ਇਨਸਾਨ ਆਪਣੇ ਆਪ ਆਪਣੇ ਘਰ ਵਿਚ ਹੀ ਪ੍ਰਮਾਤਮਾ,ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਜਿੰਦਗੀ ਜੀਵੀ ਜਾਣ।
ਜੌਨੀ ਬਾਬੇ ਕੋਲ ਐਕਟਿੰਗ ਦੀ ਕਲਾ ਹੈ।
ਜਾਨੀ ਦਿਲ ਬਰ ਜੋਨੀ, ਯੇ ਦਿਲ ਲੈਕੇ ਧੋਖਾ ਦੇ ਕੇ ਕਹਾ ਜਾਏਗਾ ... ਮੈ ਤੇਰਾ ਪੀਛਾ ਨਹੀ ਛੋਡਾਗੀ..... ਜੌਨਨਨੀ
ਯੋਨੀ ਬਾਬਾ ਠੀਕ ਹੈ ਯੋਨੀ ਬਾਬਾ ਜਿਦਾਵਾਦ ਹੈ ਵੀਰ ਜੀ
ਜੋਨੀ ਬਾਬੇ ਤੇਰਾ ਹਾਲ ਵੀ ਰਾਮ ਰਹੀਮ ਵਰਗਾ ਹੋਣਾ
100 ਿਦੱਨ ਚੋਰ ਦਾ ਇਕ ਦਿੱਨ ਸਾਦ ਦਾ ਨੈੜੇ ਈ ਆ ਕੰਮ
ਪਤਰਕਾਰ ਨੂੰ ਸਾਰਾ ਕੁਝ ਪਤਾ ਵੀ ਕੌਣ ਸਹੀ ਆ ਤੇ ਕੌਣ ਗਲਤ
ਉਹ ਤਾ ਸੰਵਾਦ ਲੈਣ ਲਈ ਆਇਆ 🤣🤣😂😂
ਸਹੀ ਗਲ ਆ
@@malkeetsingh8487 ruclips.net/video/BRza21IF2cc/видео.html
3rd grade
Baiji tuc dsdo kon shi a kon glt a.
25:43 ਢਢਰੀ ਵਿਚ ਇਤਨੀ ਹਿੰਮਤ ਨਹੀ,, ਕਿ ਅਕਾਲ ਤਖਤ ਉਤੇ ਪੇਸ਼ ਹੋ ਜਾਏ। 25:43
ਜਿਸ ਦਿਨ ਢਢਰੀ ਅਕਾਲ ਤਖਤ ਤੇ ਪੇਸ ਹੋ ਗਿਆ, ਤਾ ਸਾਇਦ , ਉਸੇ ਦਿਨ ਨਿਊਜੀਲੈਂਡ ਵਾਲਾ, ਢਢਰੀ ਨੂੰ ਮਰਵਾਅ ਸਕਦੈ। 25:43 25:43
Jony Baba Ji WaheGuru Ji Ap nu Chardi kala Bakhshan Ji 🙏
ਵਾਹਿਗੁਰੂ ਜੀ ਏ ਬਾਬਾ ਗਿਣ ਕੇ ਨੋਟ ਲੈਦਾ
ਕਿਸ ਨੇ ਦਿੱਤੇ
ਬਾਬਾ ਜੀ ਬਹੁਤ ਵਧੀਆ ਵਧੀਆ ਵਿਚਾਰ ਕੀਤਾ
ਵਾਹਿਗੁਰੂ ਬਹੁਤ ਵਧੀਆ ਆਵਾਜ਼ ਬਾਬੇ ਦੀ ਛੱਕ ਕੇ ਆਨੰਦ ਲਿਆਂ ਦਿਦਾ ਧਾਰਨਾ ਬਹੁਤ ਔ
ਜੌਨੀ ਜੀ ਜਦੋਂ ਰਣਜੀਤ ਸਿੰਘ ਤੁਹਾਡੇ ਵਾਂਗੂ ਪਾਖੰਡੀ ਰਿਹਾ ਉਦੋਂ ਮੂਰਖ ਏਨਾ ਪੈਸਾ ਦਿੰਦੇ ਸੀ ਸੰਭਾਲਿਆਂ ਨਹੀਂ ਜਾਂਦਾ ਸੀ ਜੰਦੋਂ ਸੱਚ ਬੋਲਣ ਲੱਗ ਪੈ ਕੋਈ ਪੈਸਾ ਨਹੀਂ ਦਿੰਦਾ ਤੁਸੀਂ ਦੁਖੀ ਇਸ ਕਰਕੇ ਹੋ ਕਿ ਤੁਹਾਡੀ ਰੋਜੀ ਵਿੱਚ ਨੁਖਸਾਨ ਹੋ ਰਿਹਾ ਸੱਚ ਤੁਸੀਂ ਵੀ ਜਾਣਦੇ ਹੋ
ਤੂੰ ਢੱਡਰੀਆਂ ਵਾਲੇ ਦੀ ਕੀ ਰੀਸ ਕਰੇਂਗਾ
ਤੂੰ ਤਾਂ ਆਪ ਸਰੀਕੇ ਬਾਜੀ ਹਰ ਵੇਲੇ ਕਰਦੈ ਰਹਿਨੈ ਤੈਨੂੰ ਕੀ ਲੋੜ ਪਈ ਐ
ਤੂੰ ਅਪਦੀ ਢੋਲਕੀ ਵਜਾਈ ਜਾ ਪੁਠੀ ਸਿਧੀ ਤੈਂ ਕੀ ਧਾਰਾਂ ਲੈਣੀਆਂ ਨੇ
ਢੱਡਰੀਆਂ ਵਾਲੇ ਦੇ ਜੋਨੀ ਤੂੰ ਤੁਲ। ਨਹੀਂ ਨਾ ਨਿੰਦਿਆ ਕਰਿਆ ਕਰੋ ਜਦੋਂ ਵਾਹਿਗੁਰੂ ਇਕ ਹੈ ਦਵੈਤ ਛੱਡੋ
ਇਹ ਚਮਚੇ ਆ ਸਾਰੇ ਟਕਸਾਲ ਦੇ ਬਸ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪਹਿਲਾਂ ਹੀ ਠੀਕ ਸੀ ਹੁਣ ਤਾਂ ਬਸ ਚਮਚ ਆ ਹੁਣ 🤦
ਸਚੀਆਂ ਤੇ ਬੇਬਾਕ ਗਲਾਂ ਬਹੁਤ ਹੀ ਵਧੀਆ
ਜੋਨੀ ਜੋਨੀ ਯੈਸ ਪਾਪਾ
ਅਫੀਮ ਖਾਧੀ ?
ਨੋ ਪਾਪਾ
ਗੱਲਾਂ ਦੱਸਦੀਅਂ ਹਾ ਹਾ ਹਾ ਹਾ
God bless you
BHUT KHRA MAL KHANDA JONY BABA
@@prettjaglana4426 yw4
Chita sakheya baba ji ne
@@SANDEEPSINGH-uu9il tere ghar tu khanda va ja tu de ke aya ja bss bakwass hi aundi tuhanu
ਭਾਵੇਂ ਬੰਦਾ ਸਿਰੇ ਦਾ ਕਾਰਟੂਨ ਹੈ ਪਰ ਜੀ ਬੜਾ ਲਾਉਂਦਾ ਹੈ ਆਪਣੇ ਇੰਟਰਵਿਊ ਵਿਚ ਇਹ ,ਇਕ ਇੱਕ ਗੱਲ ਇਸਦੀ comedy punch ਵਰੱਗੀ ਹੁੰਦੀ ਹੈ .
Lekin ih JHOOTHA HARAAMI Mhaghtia GAPPI 👑 🃏 Joker SIKH s da Mzak bna rahe ne ji 😂 😂 😂 😂 😂 😂
ਢੱਡਰੀਆਂ ਵਾਲਿਆਂ ਦੀ ਉੱਚ ਸੋਚ ਨੇ ਸਭ ਢੋਂਗੀ ਫੇਲ ਕਰਤੇ😂😂😂
ਧੱਨ ਧੱਨ ਸੰਤ ਇੱਸਰ ਸਿੱਘ ਜੀ ਰਾੜਾ ਸਹੀਬ ਵਾਲੇ
ਹਰਨਾਮ ਸਿੰਘ ਧੂਮਾ ਬਾਦਲ ਦਾ ਚਮਚਾ ਹੈ
Y
Tu kida chamcha
ਪਕੀ ਗਲ ਹੈ ਜੀ ਧੁੰਮਾ ਬਾਦਲ ਦਾ ਤੇ ਢॅਢਰੀਆਂ ਵਾਲਾ ਵੀ ਨੇਕੀ ਤੇ ਅਹੰਕਾਰ ਦਾ ਚਮਚਾ ਬਣ िਗਆ
Te tu mera chamcha hain salea, eh gal ik var taksal jaa ke bol de, je ik baap di aulad hain ta
@@sandeepdhillon3171 kk
Oda ik gal dakhi baba de English bht aondi aw jinu jinu ah gal sach ligde kro like
Parheya likjya bachcha a hun gursikhi wale pase lgge kujh glt nhi
Joni baba ji bhot vdiya gal karda ji
ਬਹੁਤ ਵਧੀਆ ਬਾਬਾ ਜੀ ਇੱਕ ਇੱਕ ਗੱਲ ਮੰਨਣ ਯੋਗ ਹੈ ਜੀ
ਵਾਹਿਗੁਰੂ ਸਿੱਖ ਕੌਮ ਦਾ ਕੋਹਿਨੂਰ ਹੀਰਾ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਜੋਨੀ ਬਾਬੇ ਦੀ ਇੰਟਰਵਿਊ ਵੀ ਬਹੁਤ ਸੋਹਣੀ ਐਂ ਆਪਸ ਵਿੱਚ ਆਨੰਦ ਨਾਲ਼ ਰਹੋ ਰੱਬ ਨੇ ਸੁਖ ਦਿੱਤਾ ਅਨੰਦ ਮਾਣੋ
ਜੁਬਾਨ ਇੰਨਾ ਚਲਦੀ ਬਾਣੀ
ਤਨ ਤੇ ਉਪਰ ਪਹਿਨਿਆ ਬਾਣਾ
ਅੰਦਰ ਕਾਲੇ ਚਿੱਟੇ ਚੋਲੇ
ਵਿੱਚੋਂ ਉਲਝਿਆ ਹੋਇਆ ਤਾਣਾ
ਲੀਰਾਂ ਵਾਲੀ ਖਿਦੋ ਜਦ ਉਧੜੋ
ਫਿਰ ਕੁਝ ਨਹੀਂ ਹੱਥ ਆਣਾ
ਢਡਰੀਆਂ ਵਾਲਿਆਂ ਦੇ ਦੀਵਾਨ ਸਿਰਾ ਜੀ
Tddaadiv N🎉
48:43 hu
Tdrla
Vala
Da
Dlvan
Baabio asliyat sun k v sira aa aje
Bakwas diwan ne ranjit tempoo diyan
ਕੌਮ ਸਾਡੀ ਨਹੀਂ ਗੁਰੂ ਗੋਬਿੰਦਸਿੰਘ ਸਾਹਿਬ ਦੀ ਹੈ । ਜਿਹੜਾ ਗੁਰੂ ਗੋਬਿੰਦਸਿੰਘ ਸਾਹਿਬ ਦੇ ਨਾਲ ਨਹੀਂ ਕਿਸੇ ਦੇ ਨਾਲ ਨਹੀਂ ।
ਆਪਸੀ ਫੁੱਟ ਹੀ ਸਾਨੂੰ ਮਾਰ ਰਹੀ ਹੈ। ਗੁਰੂ ਗ੍ਰੰਬ ਸਾਹਿਬ ਜੀ ਨੂੰ ਪੜ੍ਹੋ ਅਤੇ ਅਮਲ ਕਰੋ।
ਗੁਰੂ ਗ੍ਰੰਥ ਸਾਹਿਬ ਤਾਂ ਇਹਨਾਂ ਨੇ ਮੱਥਾ ਟੇਕਣ ਨੂੰ ਤੇ ਗੋਲਕ ਪੈਸੇ ਇਕੱਠੇ ਕਰਨ ਲਈ ਰਖੀ ਹੈ ਕੋਲ ਵੀ ਗ੍ਰੰਥੀ ਜਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਮਲ ਕਰਦਾ ਦੇਖਿਆ
25:43 ਢਢਰੀ ਵਿਚ ਇਤਨੀ ਹਿੰਮਤ ਨਹੀ,, ਕਿ ਅਕਾਲ ਤਖਤ ਉਤੇ ਪੇਸ਼ ਹੋ ਜਾਏ। 25:43
ਜਿਸ ਦਿਨ ਢਢਰੀ ਅਕਾਲ ਤਖਤ ਤੇ ਪੇਸ ਹੋ ਗਿਆ, ਤਾ ਸਾਇਦ , ਉਸੇ ਦਿਨ ਨਿਊਜੀਲੈਂਡ ਵਾਲਾ, ਢਢਰੀ ਨੂੰ ਮਰਵਾਅ ਸਕਦੈ। 25:43 25:43
ਰਾਣਾ ਸਾिਹਬ! ਬਾਬੇ(ਸੰਤ) ਬਹੁਤ ਹੋ ਗਏ, ਸਧਾਰਨ ਮਨੁਖਾ ਦੀ ਘਾਟ ਅਾ ਰਹੀ ਹੈ!.....ਇਸਨੂੰ ਧੰਦਾ िਕਹਾ ਜਾਵੇ ਤਾਂ ਅिਤ ਕਥਨੀਂ ਨਹੀਂ ਹੋਵੇਗੀ!
ਲੰਗਰ ਨੂੰ ਬਦਨਾਮ ਕਰਨ ਵਾਲਾ ਹੈ ਜਦ ਕੇ ਆਪ ਹਮਲੇ ਦੀ ਸਹੀ ਰਹੇ ਹੋ ਫਿਰਿ ਅਪ ਦੀ ਵਿਰੋਧਤਾ ਹੋਵੇਗੀ!
love you baba g
Baba ji. App. Ko. Guru. Ramdas ji. Chardicla. Ch. Rkhe
ਢੱਡਰੀਆਂ ਵਾਲਿਆਂ ਦੀ ਰੀਸ ਕਰਨ ਲਈ ਫਿਰ ਜਨਮ ਲੈਣਾ ਪਊ
Bad
Dhadri tempu di rees jehra karu, ohh dubra puttha ho kutte di Jun paoo..
ਜੋਨੀ ਟੈਟ
Shi gall h jony baba ji di gurmukh hona jaruri h
000
ਮਸ਼ੀਨਰੀ ਵਾਲੇ ਅਪਣੇ ਮੁਕਾਬਲੇ ਕਿਸ ਨੂੰ ਨਹੀ ਮੰਨਦੇ ਪਰ ਇਨਾ ਵਿਚ ਕੋਈ ਸ਼ੱਕ ਤੀ ਨਹੀ ਨਾ ਹੀ ਕੋਈ ਧਰਮ ਲਈ ਕ ਰਬਾਨੀ ਹੈ
ਸਭ ਤੋ ਜਿਆਦਾ, ਗੁਪਤ ਸਾਤੱਰ ਦਿਮਾਗ , ਮਿਸਨਰੀ ਧੂੰਦਾ , ਖਤਰਨਾਕ ਹੈ।
ਢੱਡਰੀਆਂ ਵਾਲੇ ਢਡੀਰੀਆ ਵਾਲੇ ਧਨ ਧਨ
BABA JI VEER JI MOST NICE .
Virk. Sahib. Zindabad. S. Harnek. Singh. Gill. Newzeeland. Waley. Zindabad
ਮੇਰੀ ਸੋਚ ਮੁਤਾਬਿਕ ਕਿਸੇ ਵੀ ਸਥਾਨ ਤੇ ਪੈਸਿਆਂ ਦੇ ਨਾਲ ਮੱਥਾ ਨਹੀਂ ਟੇਕਣਾ ਚਾਹੀਦਾ। ਸ਼ਰਧਾ ਹੀ ਅਸਲ ਗੁਰੂ ਨੂੰ ਭੇਂਟ ਹੈ
ਕਿਸੇ ਵੀ ਸਥਾਨ ਤੇ ਜਾ ਕੇ ਲੰਗਰ ਵੀ ਨਾ ਛਕਿਆ ਕਰੋ ਜੀ।
@@palklair6228 sahi gal a ji langar shakn noo sare chale jande a
@@palklair6228 Please Subscribe my RUclips channel ruclips.net/video/BRza21IF2cc/видео.html
@@palklair6228 LANGAR LGAUN WALE CRORAN DA MAAL KHA JANDE HN
Paise guru lyi nhi paye jande folk ch.paisya di lod prbndh chlon lyi hundi.grnthi nu tnkah deni hundi bill pye krne hunde.bhut kuj hor v ...
ਇਹਨੁ ਮੈਂ ਚੰਗੀ ਤਰਾਂ ਜਾਣਦੇ ਆ ਇਹ ਅਮਲਲੀ ਆ ਪਕਾ 100💯
Kyu tu Rabb hain jo sab nu changi tarah janda hain
ਹਮ ਨਹੀ ਚਂਗੇ ਬੁਰਾ ਨਹੀ ਕੋਏ
ਸ
@@khushpreet9054 ruclips.net/video/BRza21IF2cc/видео.html
ruclips.net/video/BRza21IF2cc/видео.html
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਪ੍ਰਚਾਰਕ ਹਨ,
ਮੈਨੂੰ ਲੱਗਦਾ ਤੁਸੀਂ ਸਬ ਸੰਗਤ ਨੂੰ ਮੂਰਖ ਬਣਾ ਰਹੇ ho
ਬਾਈ ਜਿਹੜੀ ਗੱਲ ਭਾਈ ਜੋਨੀ ਸਿੰਘ ਬੋਲ ਗਿਆ ਕੋਈ ਹੋਰ ਨਹੀ ਬੋਲ ਸਕਦਾ ਮੈ ਇਸ ਬਾਈ ਦਾ ਫੋਨ ਆ ਜਰ 🙏🙏🙏🙏🙏
ਧੰਨ ਧੰਨ ਬਾਬਾ ਨੰਦ ਸਿੰਘ ਜੀ
ਇਹ ਸਭ ਮਨਘੜਤ ਕਹਾਣੀਆਂ ਸੁਣਾ ਦਿੰਦੇ ਹਨ ਢੱਡਰੀਆਂ ਵਾਲੇ ਲੋਜਕ ਨਾਲ ਗੱਲਬਾਤ ਕਰਦੇ ਹਨ
🙏🙏🙏🙏🙏🙏
ਬਹੁਤ ਵਧੀਆ ਵਿਚਾਰ ਸਨ, ਅੱਜ ਤਾ ਜੋਨੀ ਬਾਬੇ ਸਿਰਾ ਲਾਤਾ, ਝੂਠ ਨਾਲ ਭਰੇ ਘੜਿਆ ਦਾ, ਢੱਕਣ ਹੀ ਚੁਕਾਤਾ, ਧੰਨਵਾਦ
Sahi
ਬਾਬਾ ਢੱਡਰੀਆਂ ਵਾਲੇ ਜਿੰਦਾਬਾਦ
ਪੱਤਰਕਾਰ ਵੀ ਸੁਵਾਦ ਲੈਣ ਦੂਜੇ ਕ ਦਿਨ ਅਾਜੰਦੇ ਆ😅
PATARKAR HARAAMI Mhaghtia ne ji hr Hafte Drama krde ne ji is Joker 🃏 nu ja Chherhde ne ji............
Fudu bnda a patrkar sala swad le rea
Johny ta fudu ha hi
Us to vda fudu patrkar ha
Waheguru gg
ਜੋਨੀ ਭੁੱਚੋ ਮੰਡੀ ਵਾਲੇ ਵੀ ਤੁਹਾਡੇ ਹੀ ਗੁਰ ਭਾਈ ਆ ਉਹ ਜਾਤ ਪਾਤ ਨੂੰ ਬਹੁਤ ਹੀ ਮੰਨਦੇ ਹੈ ਅਤੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ ਜਦ ਕਿ ਸਿੱਖ ਧਰਮ ਜਾਤ ਪਾਤ ਨਹੀਂ ਮੰਨਦਾ। ਆਪਣਾ ਸਟੈਂਡ ਸਪਸ਼ਟ ਕਰ
ਵਾਈ ਜੀ ਗੱਲ ਬਿਲਕੁਲ ਸਹੀ ਆ ਤੁਹਾਡੀ ।ਮੈਂ ਆਪ ਵੇਖਿਆ ਓਥੇ ਜਾਤ ਪਾਤ ਵੇਖੀ ਜਾਂਦੀ ਆ ।
ਮੈਂ ਬੀ ਗਿਆ ਸੀ.. ਜਾਤ ਪਾਤ ਬਹੁਤ ਜਿਆਦਾ
ਬਹੁਤ ਮਨ ਦੁੱਖੀ ਹੋਇਆ 😔
ਇਸ ਪਖੰਡੀ ਨੇ ਜੇ ਰੱਬ ਦੇ ਦਰਸ਼ਨ ਕੀਤੇ ਹਨ ਤਾਂ ਦੱਸੇ
ਗੋਲ ਮੋਲ ਗੱਲਾਂ ਚ ਉਲਝਾ ਕੇ ਪੈਸੇ ਕਮਾ ਰਿਹਾ ਹੈ
ਮੋਟੀ ਪ੍ਰਾਪਰਟੀ ਹੈ ਇਹਨਾਂ ਸਾਧੜਿਆਂ ਕੋਲ
ਰੱਬ ਦਾ ਡਰ ਪੈਦਾ ਕਰਕੇ ਮੱਥੇ ਟਿਕਾਈ ਜਾਂਦੇਆ
ਅੰਧਵਿਸਵਾਸ ਫੈਲਾ ਰਹੇਆ
ਸੰਵਿਧਾਨ ਮੁਤਾਵਿਕ ਕਾਰਵਾਈ ਹੋਣੀ ਚਾਹੀਦੀਆ
ਇਹਨੂੰ ਭਾਈ ਰਣਜੀਤ ਸਿੰਘ ਦੇ ਸਾਹਮਣੇ ਬੈਠਾ ਦਿਉ ਇਕ ਗੱਲ ਦਾ ਜਵਾਬ ਨਹੀਂ ਆਉਣਾ
ਕਿਸੇ ਨੂੰ ਮਾੜਾ ਨਾਂ ਬੋਲੋ
ਕਿਸੇ ਨੂੰ ਮਾੜਾ ਨਾਂ ਬੋਲੋ
😂
Sahi gal a
ਜੋਨੀ ਵਰਗੇ ਗੁਰੂ ਨਾਨਕ ਦੇ ਸਿਧਾਂਤਾਂ ਤੋਂ ਕੋਹਾਂ ਦੂਰ ਨੇ
ਤੁਸੀਂ ਦੋਵੇਂ ਜੁੱਤੀ ਦੇ ਯਾਰ ਹੋ
ਬਹੁਤ ਵਧੀਆ ਲਿਖਿਆ ਵਾਹਿਗੁਰੂ ਜੀ
ਜਿਸ ਇਨਸਾਨ ਦੇ ਮੁਖ ਤੇ ਗਾਲ੍ਹ ਆ ਜਾਵੇ ਮੰਨ ਦੀ ਪਵਿੱਤਰਤਾ ਦਾ ਤਾ ਪਤਾ ਲੱਗ ਹੈ ਜਾਂਦਾ ਜੇ ਮੰਨ ਪਵਿੱਤਰ ਨੀ ਤਾ ਸੰਤ ਕਾਹਦਾ
ਹਰ ਗਾਲ੍ਹ ਔਰਤ ਲਯੀ ਹੁੰਦੀ ਆ
ਫੇਰ ਤੁਸੀਂ ਕਾਹਦੇ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੇ ਪ੍ਰਚਾਰਕ ਹੋ
ਜੋ ਕਹਿੰਦੇ ਨੇ ਸੋ ਕਿਊ ਮੰਦਾ ਆਖੀਐ ਜਿੱਤ ਜੰਮਹਿ ਰਾਜਾਨ
ਭਾਈ ਸਾਹਿਬ ਜੀ ਦੀ ਰੀਸ ਕੋਈ ਨਹੀਂ ਕਰ ਸਕਦਾ ਦਾ
ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਭਾਈ ਸਾਹਿਬ ਜੀ ਸਚ ਦਾ ਪ੍ਰਸਾਰ ਕਰਨ ਦੇ ਆ
ਬਹੁਤ ਵਧੀਆ ਬਚਨ ਬਾਬਾ ਜੀ ਗੁਰਬਾਣੀ ਤੋਂ ਬਾਹਰ ਨਹੀਂ ਗੲਏ
ਯੋਨੀ ਕੋਈ ਹੋਰ ਕੰਮ ਕਰਲਾ ਤੁਹਾਡੀ ਦੁਕਾਨ ਬੰਦ ਹੋਣ ਵਾਲੀ ਹੈ
ਜਨੇਊ ਕਿਸਨੂੰ ਕਹਿੰਦੇ ਸੀ ਗੁਰੂ ਨਾਨਕ ਜੀ ਨੇ ਨਹੀ ਪਾਇਆ ਸੀ ਉਹ ਜਨੇਊ ਤੁਸੀ ਪਵਾਤਾ 1 ਇੰਚੀ ਦੀ ਕ੍ਰਿਪਾਨ ਖੰਡਾ ਜਨੇਊ ਪਵਾਤਾ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਜੋਨੀ ਜੀ ਬਿਲਕੁਲ ਸਹੀ ਬੋਲ ਰਹੇ ਹਨ ਜੀ
Dr
ਵਿਚ ਗੱਲਾਂ ਠੀਕ ਵੀ ਹਨ
ਬਹੁਤ ਵਧੀਆ ਬਾਬਾ ਜੀ
ਢੱਡਰੀਆਂ ਵਾਲੇ ਧਨ ਧਨ ਹਨ
Bhai Ranjeet Singh Ji bilkul right ne
Gay aa salla
@@gurkiratsingh2365 kon gaya salya
@@techpurba3864 thoda bhai Sahib gay gay gay .ਜੇ ਨਹੀਂ ਯਕੀਨ ਤਾਂ ਉਹ ਦੀ ਬੁੰਡ ਨੂੰ ਮਗਰੋਂ ਦੇਖੀ। ਸਾਲਾ ਟੈਂਪੂ ਟੈਂਪੂ ਟੈਂਪੂ 😛😛😛😛😛
@@techpurba3864 bus ho gi bolti band .
O salla te rabb nu e nai mnda
ਜੋਨੀ ਬਾਬੇ ਦਾ ਮਾਵਾ ਛੱਕਿਆ, ਅਫੀਮ ਦਾ ਰੱਜਿਆਂ ਅਮਲੀ ਛੱਡੀ ਜਾਂਦਾ ਗਪੌੜ
ਭਰਾਵੋ ਆਾਪਾ ਆਮ ਜਨਤਾ ਹਾ ਮੇਰੀ ੲਿਕ ਗੱਲ ਮੰਨੋ ਆਪਾ ਗੁਰਘਰਾ ਤੋਂ ਮੰਗਣ ਜਾਦੇ ਹਾ ਪਰ ਆਪਾ ਵੀਰੋ ਨਾ ਜਿਆਦਾ ਦਸ ਰਪੀੲੇ ਮੱਥਾ ਟੇਕਦੇ ਹਾ ਆਪਾ ਵੀਰੋ ਗੋਲਕ ਵਿੱਚ ਪਾਉਣਾ ਬੰਦ ਕਰੋ ਨਮਸਕਾਰ ਕਰਕੇ ਵਾਪਸ ਆਇਆ ਕਰੋ ਸਭ ਲੜਨੋ ਹਟ ਜਾਣਗੇ ਕਿਉਂਕਿ ੲਿਹ ਸਾਰੇ ਗੋਲਕ ਕਮੇਟੀ ਹੈ ਜੇ ਆਪਾ ਮੱਥਾ ਨਾ ਟੇਕਾਗੇ ਸਿਖ ਧਰਮ ਬਚੀਆਂ ਰਹੂਗਾ ੲਿਹ ਸਭ ਲੜਨੋ ਹਟ ਜਾਣਗੇ
gd
0
ਲੋਕਾਂ ਦੇ ਪੈਸੇ ਹੀ ਲੜਾਉਦੇ ਹਨ ਜੀ ਇਹ ਮਾਇਆ ਖਾਤਰ ਗੁਰੂ ਗ੍ਰੰਥ ਨੂੰ ਅੱਗੇ ਰੱਖਦੇ ਹਨ ਜੀ ਇਹ ਗੁਰੂ ਦੀ ਸਿੱਖਿਆ ਨਹੀ ਸਿਖਾਉਦੇ ਜੀ ਕਿਉਕੇ ਜੇਕਰ ਲੋਕ ਜਾਗਰਤ ਹੋਗੇ ਤਾ ਬਾਬਿਆਂ ਕੋਲ ਕਰੋੜਾਂ ਦੀਆ ਗੱਡੀਆਂ ਕਿਥੋ ਆਉਣਗੀਆਂ ਘਾਲ ਖਾਇ ਕਿਛ ਹਥੋ ਦੇਇ ।। ਬਾਬੇ ਕੇਹੜਾ ਕੰਮ ਕਰਕੇ ਖਾਂਦੇ ਹਨ ਜੀ
oññmjñmkmmññmmññmmmm mm ññ mm m,mñññ ññ @@GurjantSingh-br8fk
ਢਡਰੀ ਵਾਲੇ ਨੇ ਪਤਾ ਨਹੀ ਆਪਣਾ ਵਿਆਹ ਕਰਵਾਇਆ ਹੈ ਯਾ ਨਹੀ ਲੇਕਿਨ ਮੰਨ ਜਿਹੜਾ ਲੋਕਾਂ ਦੀ ਗ੍ਰਸਿਧੀ ਜੀਵਨ ਵਿਚ ਝਾਕਣ ਦੀ ਬਹੁਤ ਸ਼ੋਂਕ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਵਿਆਹ ਤੋਂ ਬਾਦ ਬਹੁਤ ਚੁਸਕੀਆਂ ਲੈਂਦਾ ਰਿਹਾ ਹੈ ਕਾਮੈਂਟ ਪਾ ਪਾ ਕੇ
ਏਨਾ ਨੂੰ ਪੈਸਾ ਚੜਾਉਣਾ ਬੱਦ ਕਰੋ ਨਾਲੇ ਏਨਾ ਨੂੰ ਦਿਹਾੜੀ ਲਵਾਉ ਫੈਰ ਪਤਾ ਲੱਗੂ ਲੋਕਾਂ ਦੈ ਪੈਸੇ ਨਾਲ ਨਜ਼ਾਰੇ ਲੈਂਦੇ ਨੇ
ਵਾਹਿਗੁਰੂ ਜੀ ਮੇਹਰ ਕਰੋ ਜੀ।
ਪਤਰਕਾਰ ਜੀ ਲੋਕ ਬੋਹਤ ਤੁਸੀਂ ਆਪ ਭੀ ਪੜ੍ਹੇ ਲਿਖੇ ਹੋ? ਆ ਜੋਨੀ ਬਾਬੇ ਦੇ ਏਨਾ ਸਵਾਲਾਂ ਬਾਰੇ ਤਾਂ ਇਕ ਬਾਰ ਢੱਡਰੀਆਂਵਾਲੀਆਂ ਨਾਲ ਇਕ ਇੰਟਰਵਿਊ ਜਰੂਰ ਲੈ ਕੇ ਆਯੋ ਜੀ।
ਵਾਹ ਵਾਹ ਜੀ ਨਜਾਰਾ ਲਿਆ ਦਿੱਤਾ
ਧੰਨ ਧੰਨ ਗੁਰੂ।ਗ੍ਰੰਥ ਸਾਹਿਬ ਜੀ।ਵਾਹਿਗੁਰੂ।ਸਾਹਿਬ ਜੀ
Very good once again pl.
ਤੇਰੇ ਪਿਓ ਢੱਡਰੀਆਂ ਵਾਲੇ ਦਾ ਤੇਰੇ ਨਾਲੋ ਵੱਧ ਸਟੈਂਡ ਆ ਮੱਚ ਨਾ
V
ਨੀਲਿਆ ਚਵਲਾ ਨਾ ਘੋਟ ਪਰੂਫ ਕਰ ਕਿ ਅਮਿ੍ਰਤ ਛਕਣ ਵਾਲੇ ਫਰਜ਼ੀ ਸੀ ਨਾਲੇ ਕੋਈ ਲੋਜਿਕ ਵਾਲੀ ਗੱਲ ਕਰ
ਇਹਨਾ ਦੇ ਅੱਡੇ ਹੁਣ ਖਤਮ ਹੋ ਰਹੇ ਹਨ ।
Han 22 jado kanjar lok Kanjrianwlae(Dhadrianwale) kol jande ne ta santan kol kaun jawe , kutea
1 mins unfair challenge on kinemaster at the
@@raju68282 ruclips.net/video/BRza21IF2cc/видео.html
dandri ne nastak bna dene thode varge
ਜੋਨੀ ਬਾਬਾ ਬਹੁਤ ਵਧੀਆ ਜੀ ਧੰਨਵਾਦ
S ranjeet singh virk zinda bad zindabad
ਜੋਨੀ ਬਾਬਾ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏🙏🙏
❤
ਵਾਹਿਗੁਰੂ ਜੀ🙏🏻
ਮੈ ਸਵਾਦ ਲੈਣ ਆਇਆ ਸੀ ਬਾਬੇ ਦਾ ਪਰ ਮੈਨੂੰ ਕੁਝ ਗੱਲਾਂ ਸਹੀ ਲੱਗੀਆਂ ਕੱਠੇ ਹੋਵੋ ਤੇ ਮਿਲ ਕੇ ਸੋਲੂਸ਼ਨ ਕੱਢੋ ਤਾਂ ਹੀ ਗੱਲ ਬਣੂ
ਅਸੀਂ ਕਈ ਸਾਲ ਪਹਿਲਾਂ ਵੀ ਕਿਹਾ ਸੀ ਢੱਡਰੀਆਂ ਵਾਲਾ ਆਉਣ ਵਾਲੇ ਸਮੇਂ ਵਿੱਚ ਵਾਲ ਵੀ ਖਿਲਾਰ ਕੇ ਝੂਠੇ ਸਾਧ ਵਾਂਗ ਮੂਵੀਆਂ ਵੀ ਬਣਾਊਗਾ
ਸਮਾ ਹੀ ਦਿਖਾਏਗਾ ਬੱਸ ਦੇਖਦੇ ਜਾਉ ਜੀ ਵਾਹਿਗੁਰੂ ਭਲਾ ਕਰੇ 🙏
*@ਭਾਈ ਢਢਰੀ ਨੂ ਥੋੜਾ ਗਿਆਨ ਹੋ ਗਿਆ, ਢਢਰਿ ਨੂੰ ਪਤੈ ਦੂਜਿਆ ਵਿਚ ਵੀ ਰੱਬ ਹੈ, ਪਰ ਉਨਾ ਨੂੰ ਨਹੀ ਪਤਾ, ਕਿ ਕਿ ਸਭ ਵਿਚ ਹੈ, ਇਸੇ ਕਰਕੇ ਉਹ ਕਰਪਸ਼ਨ, ਰੇਪ ਕਰਦੇ ਹਨ।
ਜਿਵੇ ਕਿਸੇ ਮਾਲਕ ਦਾ 🐈⬛ ਕੁੱਤਾ ਹਲ੍ਹਕ ਜਾਵੇ, ਪਰ 🐈⬛ ਨੂੰ ਨਹੀ ਪਤਾ ਕਿ ਮੈ ਹਲ੍ਹਕਿਆ ਹਾਂ।, ਸੋ ਐਸੇ , ਨੇ ਤਾ, ਮਾਲਕ ਵੀ ਵਢ ਦੇਣਾ।
ਤੇ ਮਾਲਕ ਪਹਿਲਾ ਕੁਤੇ ਨੂੰ ਦਵਾਈਆ ਨਾਲ ਠੀਕ ਕਰਗਾ। ਜੇ 🐈⬛ ਕੁੱਤਾ ਠੀਕ ਨਾ ਹੋਇਆ, ਤਾ ਮਾਲਕ ਕੁੱਤੇ ਨੂੰ ਮਾਰ ਵੀ ਸਕਦੈ। ਤੇ ਮਾਲਕ ਨੂੰ ਕੋਈ ਪਾਪ ਪੁੰਨ ਵੀ ਨਹੀ।
ਪਰ ਢਢਰੀ ਵਿਚ ਅਜੇ ਇਕ ਘਾਟ ਰਹਿੰਗੀ, ਜੋ ਇਸ ਜਨਮ ਵਿਚ ਪੂਰੀ ਨਹੀ ਹੋ ਸਕਦੀ, ਕਿਉਕਿ ਢਢਰੀ, ਇੰਦਰਜੀਤ ਘੱਗਾ ਜੀ ਦਾ ਚੇਲਾ ਬਨਣ ਕਰਕੇ, ਰੱਬ ਨੂੰ ਵੀ ਦੋਸੀ ਠਹਿਰਾਉਦਾ।
ਜੋਨੀ ਬਾਬਾ ਜੀ ਤੁਹਾਡੀ ਗੱਲ ਸਰਾਸਰ ਗਲਤ ਹੈ ਬਾਬਾ ਜੀ ਰਣਜੀਤ ਸਿੰਘ ਜੋ ਵੀ ਕਰ ਰਹੇ ਹਨ ਸੰਗਤਾਂ ਵਾਸਤੇ ਉਹਨਾਂ ਨੇ ਕਿਹੜਾ ਆਪਣੇ ਪਰਿਵਾਰ ਨੂੰ ਮਾਇਆ ਦੇਣੀ ਹੈ ਉਹ ਫ਼ਕੀਰ ਦਿਲੋਂ ਪਰਮਾਤਮਾ ਨੂੰ ਮੰਨਦੇ ਹੈ ਉਹ ਜੋ ਵੀ ਕਹਿੰਦੇ ਹਨ ਸੱਚ ਕਹਿੰਦੇ ਹਨ ਥੋਡੇ ਲੋਕਾਂ ਵਿਚ ਬਹੁਤ ਵੱਡਾ ਸਾੜਾ ਹੈ ਬਾਬਾ ਜੀ ਤੁਸੀਂ ਬਹੁਤ ਗਲਤ ਹੋ ਤੁਸੀਂ ਕੋਈ ਸੰਤ ਨਹੀਂ ਤੁਸੀਂ ਖਾਲਸਾ ਹੋਕੇ ਖਾਲਸੇ ਨੂੰ ਭੰਡ ਰਹੇ ਹੋ ੲਇਹ ਠੀਕ ਨਹੀਂ
😂😂tenu pta e kuj ni hale fr ohde bare
ਇਸ ਵਿਚ ਕੀ ਗਲਤ ਹੈ ਜੇ ਕਰ ਉਸ ਵਿਚ ਗਲਤ ਲਿਖਿਆ ਹੋਇਆ ਹੈ! ਫਿਰਿ ਪੰਥਕ ਤੇਰ ਤੇ ਸੋਧ ਕਿਉ ਨਹੀ ਕੀਤੀ ਜਾ ਸਕਦੀ!
Right
Right. Baba ji
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਇਹ ਚੈਂਣਲ ਵਾਲੇ ਕਿਸੇ ਹੋਰ ਧਰਮ ਵਾਲਿਆਂ ਕੋਲ ਕਿਓਂ ਨੀ ਜਾਂਦੇ ਸਿੱਖ ਧਰਮ ਮਗਰ ਕਿਓਂ ਪਇਓਂ
...
😊😊😊
Dil khol ke sch keha baba ji ne
Sare kutta salla
❤❤
ਇਹ ਗੱਲ ਮੰਨਣ ਯੋਗ aa ਜੋਨੀ ਬਾਬਾ ਜੀ dil ਦੇ ਸਾਫ ਹਨ
ਸਭ ਭੰਢੀ ਸੰਗਤਹੀ ਚੰਗੀ
ਵਿੱਚ ਵਿੱਚ ਬਾਬਾ ਅੰਗਰੇਜ਼ੀ ਦੇ ਪੰਚ ਵੀ ਮਾਰਦੈ😂😂😂😂
Kyo baba pach mar nahi sakda
ਓਹ ਵੀਰੋ ਬਚੋ ਬਾਬਿਆਂ ਤੋਂ। ਮੇਰਾ ਬਾਪੂ ਜੀ ਵੀ ਫਸਿਆ ਹੋਇਆ ਹੈ ਇਹਨਾਂ ਵਿੱਚ। ਇਹ ਤਾਂ ਕਹਿੰਦੇ ਕਿ ਅਗਰ ਕੋਈ ਪੰਛੀ ਵੀ ਉਡਦਾ ਹੋਇਆ ਨਾਨਕਸਰ ਦੇ ਉਪਰ ਦੀ ਲੰਘ ਜਾਵੇ ਤਾਂ ਓਹ ਵੀ ਤਰ ਜਾਂਦੈ। ਬਚੋ
Long live baba ravinder Singh johany
Baba ji ah lok jo marji Khen
Ur every word is pure gold
Jeonda reh baba ravinder Singh
Johny
ਉਸ ਦੇ ਨਾਲ ਬਾਬਾ ਜੀ ਜੂ ਗੱਲ ਕਰਦਾ ਉਸ ਨੂੰ ਗੁਰਬਾਣੀ ਦਾ ਜਾਈਦਾ ਗਿਆਂਣਾਹੀ ਹੁੰਦਾ। ਤੇ ਰਣਜੀਤ ਓਹ ਗੁਰਬਾਣੀ ਦੀ ਤੁਕ ਪੇਸ਼ ਕਰਦਾ ਜਿਹੜ੍ਹੀ ਓਹਦੇ ਨਾਲ ਦੁਕਦੀ ਹੈ।
ਸਤਿਨਾਮ ਸ਼੍ਰੀ ਵਾਹਿਗੁਰੂ ਜਿਓ