ਜੋਨੀ ਬਾਬੇ ਨੂੰ ਆਈ 1 ਕਰੋੜ ਦੀ ਆਫਰ, ਟਕਸਾਲ ਨਾਲ ਮੇਰਾ ਵੈਰ ਵਿੱਢਣਾ ਚਾਹੁੰਦੇ ਹਨ ਇਹ...
HTML-код
- Опубликовано: 11 фев 2025
- Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RUclips :- goo.gl/EYvzFR
Wah bai wah. Sawad agya saria Galla sun ke. Logic wali gal krda baba. Mai ta ajtak sochda hunda si k ehe sirf funny baba e aa. But ehe sache bagat ne. Waheguru chardikala ch rakhe🙏🏻🙏🏻🙏🏻🙏🏻
ਬਹੁਤ ਵਧੀਆ ਤੇ ਸੱਚੇ ਸਵਾਲਾ ਦੇ ਜਵਾਬ ਦਿਤੇ ਜੋਨੀ ਜੀ ਨੇ good ਰੂਹ ਖੁਸ ਕਰਤੀ ਜੀ
ਨਾਨਕਸਰ ਸੰਪਰਦਾਇ ਬਾਰੇ ਕਈ ਭਰਮ ਭੁਲੇਖੇ ਅੱਜ ਦੂਰ ਹੋ ਗੲੇ ਹਨ। ਸੱਚਾ ਪਾਤਸ਼ਾਹ ਮਿਹਰ ਕਰੇ
ਕਿਆ ਬਾਤ ਹੈ ਭਾਈ ਸਾਹਿਬ ਜੀ
ਤੁਹਾਡੀਆਂ ਗੱਲਾਂ ਸੁਣ ਕੇ ਦਾਸ ਵੀ ਤੁਹਾਡਾ ਫੈਨ ਹੋ ਗਿਆ
Johney baba replied in a very nice way.Good replies. Mishri is distributed as prasad in many gurudwaras, why you people are raising this question with baba jony ji. Every one knows this reality.
ਜਿਸ ਦੇ ਸਿਰ ਤੇ ਬਾਬਾ ਮਹਾਂ ਹਰਨਾਮ ਸਿੰਘ ਜੀ ਦਾ ਹਥ ਹੈ ਉਸ ਦਾ ਕੋਈ ਕਸ ਨੀ ਵੀਗਾੜ ਸਕਦਾ
ਬੱਲੇ ਵੀ ਬੱਲੇ ਜੋਨੀ ਬਾਬਾ ਨਹੀਂ ਰੀਸਾਂ ਤੇਰੀਆਂ ਅੱਜ ਤਾ ਨਜਾਰਾ ਦੇਤਾ, ਜੇ ਸੱਚੇ ਨੇ ਤਾਂ ਆਉਣ ਫਿਰ ਬੈਠਣ ਲਾਈਵ ਹੋਕੇ ਫਿਰ ਡਰਦੇ ਕਿਉ ਨੇ ਸਹੀ ਗੱਲ ਐ
ਸਿਰਾ ਲਾ ਦਿੱਤਾ।ਬਹੁਤ ਦਲੀਲ ਭਰਪੂਰ ਜਵਾਬ ਦਿੱਤੇ ਬਾਬਾ ਜੀ ਨੇ।
Baljinder Singh Nimn baba ji eh lol 😂 Pkhandhi a eh
@@harmehakdeepsingh8902 Veerji why do you listen to him than? and why would you make comment
😁😂😃
Sahi gl aa vire
😂😃😄😃
baba rawinder singh ji ਤੁਸੀਂ ਬਿਲਕੁਲ ਸਹੀ ਹੋ ਸਚ ਬੋਲਦੇ ਹੋ ਲੋਕ ਇਸੇ ਕਾਰਨ ਤੁਹਾਡੇ ਤੌਂ ਲਗਦੇ ਆ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Ehnu gal da koi jawaad ta anda ni pagaal aa
ਬਾਬਾ ਜੀ ਬਹੁਤ ਵਧੀਆ ਜਵਾਬ ਦਿੱਤਾ
ਰਿਪੋਰਟਰ ਆਪਣੇ ਗੁਆਂਢ ਪਿੰਡ ਦਾ ਆ, ਬਹੁਤ ਵਧੀਆ ਸਵਾਲ ਜਵਾਬ ਕੀਤੇ ਆ,,,
ਕਿਹੜਾ ਪਿੰਡ ਏ ਨੰਬਰ ਦਿਉ ਇੰਨਾ ਦਾ
@@GursewakSingh-ho1yr ਖੱਪਿਆਂ ਵਾਲੀ ਪਿੰਡ ਆ ਰਿਪੋਰਟਰ ਵੀਰ ਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਨੰਬਰ ਨੂੰ ਕੀ ਲੋੜ ਪੈ ਗਈ ਵੀਰ ਤੈਨੂੰ
🌸🌸🌸 Waheguru 🌸🌸🌸 Waheguru 🌸🌸🌸 Waheguru 🌸🌸🌸 Waheguru 🌸🌸🌸 Dhan Guru Nanak 🌸🌸🌸 Dhan Guru Nanak 🌸🌸🌸
ਧੰਨ ਧੰਨ ਪੂਰਨ ਮਹਾਂ ਪੁਰਸ਼ ਸੰਤ ਬਾਬਾ ਮਹਾ ਹਰਨਾਮ ਸਿੰਘ ਜੀ,,,,,ਤੂਹਾਡੀ ਜੈ ਜੈ ਜੈ ਕਾਰ ਬਾਬਾ ਜੀ,,,
Dhan Dhan baba Maha Haram singh ji
ਧੰਨ ਧੰਨ ਬਾਬਾ ਨਾਨਕ ਜੀ ਜਿਨ੍ਹਾਂ ਗਿਆਨ ਦਿੱਤਾ।
Dhan Dhan Baba Mahaharnam Singh Ji Maharaj
Dhan Guru Nanak Patshah te Dhan Guru Ji de saje nivaje pyarey Mahapurakh, Sant Bhagat Gursikh Khalse
Hahahah haram singh
ਬਹੁਤ ਵੱਧੀਆ ਸਾਂਵਲ ਜਵਾਬ ਜੋਨੀ ਬਾਬਾ ਜੀ
ਭਾਈ ਜੀ ਕਹਿੰਦੇ ਨੇ ਕਿ ਕੌਇ ਲੰਗਰ ਆਪਣੇ ਘਰੋ ਬਣਾ ਕੇ ਲਿਆਂਦਾ ਤੇ ਉਹ ਘੰਟਾ ਬਾਣੀ ਸੁਣਦਾ ਪਰ ਜਿਹੜਾ ਕੋਇ ਇੱਕ ਵਾਰੀ ਕਣਕ ਦੀ ਬੋਰੀ ਚੜੌਦਾ ਉਹ ਉਸ ਤੋ ਬਾਦ ਸਾਲ ਗੁਰੂ ਘਰ ਨਹੀ ਜਾਂਦਾਂ। ਕਿ ਇਹ ਕੋਇ ਢੁਕਵਾ ਜਵਾਬ ਦਿੱਤਾ ਹੈ, ਆਪਣੇ ਘਰ ਵਿੱਚ ਕਿ ਵਿਆਕਤੀ ਪੁਰੀ ਮਰਿਆਦਾ ਤੇ ਸਫਾਈ ਨਾਲ ਪ੍ਰਸ਼ਾਦਾ ਤਿਆਰ ਕਰ ਸਕਦਾ। ਗੁਰੂ ਘਰ ਲੰਗਰ ਇਸ ਲਈ ਬਣਾਇਆ ਜਾਂਦਾਂ ਮਰਿਆਦਾ ਤੇ ਸਫਾਈ ਨੂੰ ਮੁੱਖ ਰੱਖ ਦੇ ਹੋਏ। 🙏🏻
ਉਦੋਂ ਟਿਬਿਆਂ ਵਿੱਚ ਕਾਪੀ ਪੈਨ ਕਿਥੋਂ ਆਏ ਕੌਣ ਪੜਿਆ ਸੀ ਉਸ ਵੇਲੇ ਐ ਵੇ ਝੂਠ ਗੱਪ ਸੁਣਾਉਦੇ ਹਨ ਜੀ
Dhan Guru NANAK
ਧਨ ਧਨ ਬਾਬਾ ਮਹਾਹਾਰਨਾਮ ਸਿੰਘ ਜੀ ਮਹਾਰਾਜ ਜੀ ਤੇਰੀ ਜੈ ਹੋਵੇ, ਬਾਬਾ ਜੋਨੀ ਜੀ ਬਿਲਕੁਲ ਸਹੀ ਨੇ ਸਾਖੀਆਂ ਵੀ ਸਹੀ ਨੇ ,,
ਜਿਹੜੇ ਰੱਬ ਦੇ ਪਿਆਰੇ ਨੇ ਭਗਤਾ ਸੰਤਾ ਮਹਾਂਪੁਰਸ਼ਾ ਨਾਲ ਪਿਆਰ ਕਰਦੇ ਹਨ ਧੰਨ ਹੋ ਤੁਸੀ ਬਾਬਾ ਜੀ
ਧੰਨ ਬਾਬਾ ਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਹਾਜਰ ਨਾਜਰ ਮਨ ਕੇ ਸੇਵਾ ਕੀਤੀ ਗੁਰੂ ਨਾਨਕ ਰੂਪ ਵਣ ਗੲੇ
ਵਾਹਿਗੁਰੂ ਮੇਹਰ ਕਰੇ ਪੰਥ ਤੇ। ਸਾਰੀਆਂ ਏਜੰਸੀਆਂ ਸਿੱਖਾ ਨੂੰ ਖਤਮ ਕਰਣ ਤੇ ਲੱਗੀਆਂ।
Repter nu kakh ni pta kp
ਜੋਨੀ ਬਾਬਾ ਸੱਚ ਬੋਲਦਾ ਗੁਰੂ ਜੀ ਮੇਹਰ ਕਰੋ 🙏🙏🙏🙏
Very Nice g
ਬਾਬਾ ਸਹੀ ਜਵਾਬ ਦੇ ਰਿਹਾ ਹੈ
ਜੋਨੀ ਬਾਬਾ ਜੀ ਨੇ ਬਹੁਤ ਵਧੀਆ ਜਵਾਬ ਦਿਤੇ
Lakha Singh
Lakha Singh
Very very nice
No body can change nanaksar,s maryada waheguru g
ਬਾਬਾ ਜੀ ਬੰਦਾ ਵਧੀਆ ਸੱਚਾ ਸੁੱਚਾ ਲਗਦਾ ਸਹੀ ਗੱਲ ਹੈ ਜੀ ਇਹੀ ਤਾਂ ਠਾਠ ਐ ਜੀ
Choot Da pulanda hai nasherdi
Nice very nice good
Babai nu koi gal da jwab ta anda ni pyaa
A ta lol lgda a
ਧੰਨ ਧੰਨ ਬਾਬਾ ਨੰਦ ਸਿਘ ਜੀ
ਬਾਬੇ ਗਲਾ ਸਾਰੀਅਾ ਹੀ ਠੀਕ ਹਨ ਬਾਕੀ ਵਹਿਗੁਰੂ ਹਰ ਜਗਾ ਜਾਹਰ ਵਰਤ ਰਿਹਾ ,ਵਹਿਗੁਰੂ ਅਾਪ ਜਾਣੇ ਜਿਹੜੇ ਸਵੲਲ ਕਰਦੇ ੳੁਹ ਵੀ ਵਹਿਗੁਰੂ ,
ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਨੰਦ ਸਿੰਘ ਦੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਜੋਨੀ ਬਾਬਾ ਜੀ ਬਿਲਕੁਲ ਸਹੀ ਕਿਹ ਰਹੇ ਨੇ
ਅੱਜ ਤਰਕ ਸ਼ਰਧਾ ਵਾਲਿਆਂ ਸਾਹਮਣੇ ਝੁਕਦਾ ਦੇਖਿਆ
proud of u baba g
ਜੋਨੀ ਬਾਬਾ ਬਿਲਕੁਲ ਸੱਚ ਬੌਲ਼ਦਾਂ ਹੈ ਜਿਹੜੇ ਤਰਕ ਕਰਦੇ ਹਨ ਉਹਨਾਂ ਦਾ ਕੁਝ ਨਹੀਂ ਰਹਿਣਾ
ਧੰਨ ਧੰਨ ਬਾਬਾ ਨੰਦ ਸਿੰਘ ਜੀ ਮਾਹਾਂਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਧਨ ਧਨ ਬਾਬਾ ਨੰਦ ਸਿੰਘ ਸਿੰਘ ਜੀ
ਅੱਤ ਕਰਾ ਗਿਆ ਭਗਤਾ। ਘੈਂਟ ਬੰਦਾ।
ਫਿਰ ਤੂੰ ਕਿਉਂ ਨਹੀਂ ਦੱਸਦਾ ਉਹਨਾਂ ਦੇ ਨਾਮ ਏਜੰਸੀਆ ਵਾਲੇ ਦੇ ਡਰਦਾ ਕਿਉ ਆ
ਧੰਨ ਧੰਨ ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ
Waheguru ji ne kirpa kiti es bhai sahib di mat utte te hun gallan bhut sohniyan kitiyan 🙏🙏
Very nice vichar baba ji ta wmk
ਜੋਨੀ ਬਾਬਾ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਗੱਲ ਕਰਦਾ ਗੁਰੂ ਗਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਗੱਲ ਕਰਦਾ ਲੋਕਾਂ ਨੂੰ ਪਤਾ ਨਹੀ ਕੀ ਹੁੰਦਾ ਅੈਵੇ ਨਹੀ ਮਜਾਕ ਕਰੀ ਦਾ
Very very nice vichaar
True, kaljug agaya that’s all
Right
Thik hai ji pr beadbi hoi guru sahib di ona dina ch dery thatha wale kite dise nai kite joni ji wargy
Bani toh yada ta derya wale sare koi bhucho wale klera wale koi rara wale lulo wale hansali wale but ne a apne toh phyla walya babya da hi gungan krde ne sheri guru granth sahib vicho bani ta udo bolde ne jdo apne aap nu ja derya walya babya nu sacha sabit karna hove
Babaji bhut dil h aapke darshan krne ka
ਸੰਪਰਦਾਵਾਂ ਨੇ ਸਿੱਖੀ ਖ਼ਤਮ ਕਰਨਾ
darshan singh darshan singh chal haram deya
ਬਿਲੱਕੁਲ ਸੱਚੀਆਂ ਗੱਲਾਂ ਨੀਲੇ ਵਾਲੀਆਂ ਸਾਰੀਆ ਜੀ,,,,
Dhan dhan Baba Mahan Harnam Singh ji
💐ਧੰਨ ਗੁਰੂ ਨਾਨਕ💐
ਜੋ ਵੀ ਕਹੋ ਇਹਨਾਂ ਨੇ ਹਰ ਗੱਲ ਬਹੁਤ ਵਧੀਆ ਸੁਨਾਈ!! ਬਿਨ੍ਹਾਂ ਕਿਸੇ ਡਰ ਤੋਂ ਬਿਨ੍ਹਾਂ ਝਿਜਕ ਤੋਂ!! Well Done !!ਜੋ ਵੀ ਕਹੋ ਕੌਮ ਦੇ ਗਦਾਰ ਨਹੀਓਂ!!
ਬਾਬਾ ਜੋਨੀ ਜੀ ਨੂੰ ਪੁੱਛੋ ਸੰਤ ਹਰਨਾਮ ਸਿੰਘ ਭੁੱਚੋ ਵਾਲਿਆਂ ਦਾ ਜਨਮ 1897 ਦਾ ਹੈ ਇਹ ਕਹਿੰਦਾ ਹੈ ਕਿ ਗਲ 1856 ਦੀ ਹੈ ਉਦੋਂ ਬਾਬਾ ਭੁੱਚੋ ਵਾਲੇ ਹੈ ਹੀ ਨਹੀਂ ਸਨ।
1813 da h bai ji histari vekho internet te
ਪੋਸਤ ਦਾ ਸ਼ੋਕੀਨ ਜੋਨੀ
ਪੋਸਤ ਖਾਣ ਦੀ ਤਾਂ ਸਾਰੀ ਕਰਮਾਤ ਅਾ ਗਲ ਭੁੰਜੇ ਨਹੀ ਡਿਗਣ ਦਿੰਦਾ ?
22 ji post khani koi mari gall nhi ji
@@TarsemSingh-bf2yt sex time 5 guna ho jata
ਬਿਲਕੁਲ ਸੱਚੀ ਗੱਲ ਆ ਬਾਬਾ ਜੀ ਜਿਉਂਦੇ ਰਹੋ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ
Dhan dhan baba maha harnam Singh ji maharaj ji waheguru ji
ਭੁੱਚੋ ਸਾਹਿਬ ਬਹੁਤ ਵੱਡਾ ਭਗਤੀ ਦਾ ਘਰ ਹੈ ਇਹ ਸਾਰੀਆਂ ਘਟਨਾਵਾਂ ਸਾਖੀਆਂ ਸੱਚ ਹਨ ਜੋਨੀ ਬਾਬਾ ਜੀ ਸੱਚਾ ਭੋਲਾ ਭਗਤ ਹੈ ਨੀਲਾ ਵਾਲੀ ਸੱਚੀ ਘਟਨਾ ਹੈ
Dhan baba ji
Ta hi eh nasha kha k girr gya c diwan ch .. live ch te enne jhooth bol bol k bahane bnauda reha. Live show le k auna. Ni. Madam ji jisnu tuc bhola keh rahe. Detail kdwa lwo. Aa jony Nasha chadau kender ch v bharti reha pta krwalo nanaksar waleya ne hi poll kholi esdi 🙏🏻🙏🏻🙏🏻
ਚਾਹੇ ਰਣਜੀਤ ਸਿੰਘ ਜੀ ਏਜੈਂਸੀਆਂ ਦਾ ਬੰਦਾ ਪਰ ਲੋਕਾਂ ਨੂੰ ਸੱਚ ਵਿਖਾ ਤੇ ਬੋਲ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਤੇ ਫਿਰ ਉਹ ਤਾਂ ਚੰਗਾ ਹੈ
Ryt
❤😢😂 18:17 18:20 18:22
18:38 18:39 18:41 18:44 18:47 18:48 18:49 18:50
ਇੱਕ
ਵਾਹ ਵਾਹ ਜੋਨੀ ਬਾਬਾ ਜੀ , , ਕਿਰਪਾ ਕਰੇ ਪਰਮਾਤਮਾ,ਆਪ ਜੀ ਤੇ
Jai ho neela jony baba ਤੁਹਾਡੀਆਂ ਗੱਪਾ ਨਾਲ ਅੱਜ net ਦੇ ਜਮਾਨੇ ਵਿਚ ਨੋਜਵਾਨਾ ਦਾ ਭਲਾ ਹੋਵੇਗਾ public ਹੁਣ ਸਭ ਜਾਣਦੀ
tape vali gall te pahle suni hoi aa eh sachchi aa ji
੧ਕਰੋੜ ਆਫਰ ਜਰੂਰ ਲੈ ਲਈ ਸੀ ਜੋਨੀ ਬਾਬੇ ਨੇ ਤਾਈ ਮਨਮਤਿ ਫਲਾਓਦਾ
ਬਾਬਾ ਜੀ ਬਹੁਤ ਵਧੀਆ ਗੱਲਾ ਕੀਤੀਆ ਹਨ ਬਾਬੇ ਹਰਨਾਮ ਸਿੰਘ ਜੀ ਨੇ ਹੁਣ ਵੀ ਕੋਈ ਕੌਤਕ ਵਿਖਾ ਦੇਣਾ ਹੈ ਉਹ ਵੀ ਸਗਤਾ ਹੀਂ ਲੰਗਰ ਲਿਆਉਂਦੀਆ ਤੇ ਸਗਤਾ ਹੀ ਛਕ ਲੈਦੀਆ ਹਨ ਗੁਰਮੀਤ ਸਿੰਘ ਗਿੱਲ ਪੱਟੀ
Dhan Guru Nanak Dev Ji
Dhan baba Mahaharnaam Singh Ji Dhan Baba Nand Singh Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਕਿਸੇ ਹੋਰ ਇੰਟਰਵਿਊ ਵਿੱਚ ਜੋਨੀ ਨੇ ਕਿਹਾ ਸੀ ਕਿ ਠਾਟ ਮੇਰਾ ਘਰ ਹੈ, ਗੁਰਦੁਆਰਾ ਨਹੀਂ। ਲੱਗਦਾ ਹੁਣ ਬਾਕੀ ਠਾਟਾਂ ਵਾਲ਼ਿਆਂ ਨੇ ਸਮਝਾ ਦਿੱਤਾ ਕਿ ਕੀ ਬੋਲਣਾ।
ਬਹੁਤ ਵਧੀਆ
Baba nanak ji sab nu sumat bakshan
ਬਾਬਾ ਨੰਦ ਸਿੰਘ ਜੀ ਔਰ ਬਾਬਾ ਜੀ ਈਸ਼ਰ ਸਿੰਘ ਬਹੁਤ ਪਵਿੱਤਰ ਰੂਹ ਸਨ
ਹੁਣ ਉਨ੍ਹਾਂ ਦੇ ਨਾਮ ਉੱਪਰ ਪਾਖੰਡ ਹੋ ਰਿਹਾ ਹੈ
ਹੁਣ ਉਨ੍ਹਾਂ ਦੇ ਡੇਰੇਦਾਰ ਕੁਫ਼ਰ ਟੋਲ। ਰਹੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਗੁਰੂ ਸਾਹਿਬ ਦੇ ਲ਼ੰਗਰ ਬਾਰੇ ਗਲਤ ਬੋਲਿਆਂ ਜੋਨੀ।
ਨਾਨਕਸਰ ਪਖੰਡ ਦਾ ਘਰ ਹੈ
ਜੋਨੀ
।ਬਾਬਾ ਬਿਲਕੁਲ ਸਹੀ ਗੱਲਾ ਕਰਦਾ ਹੈ। ਢੱਡਰੀਆ ਵਾਲੇ ਨੇ ਹੀ ਗੰਦ ਪਾਇਆ।
ਉਹ ਤਾਂ ਸੱਚ ਬੋਲ ਦਾ ਬਾਈ ਸੋਨੂ ਸਹੀ ਨਈ ਲੱਗਦਾ !!
ਭਿੰਡਰਾਵਾਲੇ ਸਿੰਘ ਬਗੈਰ ਇਤੀਹਾਸ ਤੋ ਤੁਸੀ ਕਿਹੜੇ ਸਿਖ ਰਹਿਜੋਗੇ। ਜੇ ੲੋਹੋ ਹਾਲ ਰਿਹਾ ਹਿਦੁ ਤੇ ਸੋਡੇ ਚ ਕੋੲਈ ਫਰਕ ਨਹੀ ਰਹਿ ਜਾਵੇਗਾ।
Veer g bhai Ranjeet Singh dhandriwale bilkul shi Bolde ne
Mandeep Singh ਭਰਾਵਾ ਨਾ ਤਾ ਮੇਰੇ ਕੇਸ ਰੱਖੇ ਨੇ ਤੇ ਨਾ ਕਿਸੇ ਪਾਰਟੀ ਨੂ ਜਾਣਦਾ ਹਾ ਮੈ ਇਕ ਕੰਮ ਕਾਰ ਵਾਲਾ ਨਿਉਟਲ ਬੰਦਾ ਹਾ।ਜਿਹੜੀਆ ਗੱਲਾ ਭਾਈ ਰਣਜੀਤ ਸਿਘ ਕਰਦਾ ਹੈ। ਕੇ ਰੰਬ ਦਾ ਨਾਮ ਘਰੇ ਬੈਠ ਕੇ ਲਿਆ ਜਾ ਸਕਦਾ ਹੈ ਕੋਈ ਕਰਮ ਕਾਡ ਕਰਨ ਦੀ ਲੋੜ ਨਹੀ। ਇਹ ਗੱਲਾ ਤਾ ਆਮ ਗੱਲਾ ਨੇ ਸਾਰੀ ਦੁਨੀਆ ਹੀ ਜਾਣਦੀ ਹੈ ਪਰ ਪਰ ਉਹ ਨਾਲ ਤੂਹਾਡੇ ਸਿਖਾ ਦੇ ਪੂਰੇ ਦੇ ਪੂਰੇ ਇਤੀਹਾਸ ਨੂ ਨਿਦੀ ਜਾਦਾ ਹੈ। ਬਗੇਰ ਇਤੀਹਾਸ ਤੋ ਨਾ ਤੁਸੀ ਹਿਦੂ ਤੇ ਨਾ ਮੁਸਲਮਾਨ ਰਹਿਣਾ। ਜੇ ਧੋੜਾ ਬਹੁਤ ਮਿਲਾਵਟ ਵੀ ਹੋਵੇਗੀ ਤਾ ਬੰਦ ਕਮਰੇ ਬੈਠ ਕੇ ਵੀ ਗੱਲ ਹੋ ਸਕਦੀ ਸੀ। ਜੇ ਇਨਸਾਨ ਚਾਵੇ। ਪਰ ਇਸ ਗੰਦੇ ਇਨਸਾਨ ਨੇ ਸਟੇਜਾ ਤੇ ਚੜ ਚੜ ਕੇ ਸਮਾਰ ਕੇ ਲੋਕਾ ਦੇ ਮਨਾ ਚੋ ਸਿਖੀ ਦਾ ਵਿਸ਼ਵਾਸ਼ ਤੋੜੇਆ।
Joni ji good aa ji ,,baba nand singh ji di kirpaa
4:20 baba is very logical.
waheguru ji 💐💖🙏😌
ਵਾਹਿਗੁਰੂ ਜੀ
Baba g 100% sahi Nanak sar Bhagti da ghar .
Gand da ghr londe sb
Joni babe te akalpurkh de bahut meher hai Waheguru ji
Bilkul sahi gal
Waheguru ji veerji Ravinder Singh ji jiondy raho. Guru Sahib aapji nu chardi kalA bakhshan ik bhen di ardaas eh
ਇਹਨ੍ਹਾਂ ਦੇ ਘਰ ਹਨ ਇਹ ਗੁਰਦੁਆਰੇ ਨਹੀ ਅਤੇ ਇਹਨਾ ਦੀਆ ਮਿਰਿਆਦਾ ਵੀ ਅਪਣੀਆ ਬਣਾਈਆ ਹਈਆ ਹਨ!
ਬਾਬਾ ਜੀ ਸੁਆਦ ਆ ਗਿਆ ਧੰਨ ਬਾਬਾ ਨੰਦ ਸਿੰਘ ਜੀ
ਏਦੇ ਵਿਚ interview ਲੈਨ ਵਾਲੀ ਤੇ ਕੋਈ ਗੱਲ ਨਹੀ ਸੀ
Nice🙏🙏🙏
Hii
Very good jony baba je
Ajj kal sach no
Koi manda nhi
Lok guru de kramat ta ve
Kintu krda hn
Dhan Dhan guru Nankdave ji🙏
Full support to AJoni baba , Neela ji and Baba MahaHarnam Singh ji 🙏🙏🙏
Waheguru ji mahar kre ena babeyan na alag alag maryada rkhiyan han es nal panth tukere tukere ho gaya ha chagre ho rhe han alag alag vichar Wale Sikh milde han
ਸਤਿਨਾਮ ਵਾਹਿਗੁਰੂ
ਗੁਰੂ ਤਾਂ ਮੰਨਦੇ ਹਾਂ ਪਰ ਬੇਅਦਬੀ ਤੇ ਕੁਝ ਨੀ ਬੋਲਦੇ ਨਾ ਕੁਝ ਕਰਦੇ ਡੇਰੇ ਬਣਾ ਕੇ ਲੁਕੇ ਠਾਠ ਬਾਠ ਨਾਲ ਰਹਿੰਦੇ
Good
ਗੱਪੀ।ਬਹੁਤ ਐ।ਪਰ ਨਾਨਕਸਰ ਠਾਠ ਤਾ ਹੱਦ ਈ ਐ ਸਾਡੇ ਵੀ ਹੈ ਇੱਕ
ਆਹੋ ਤੂੰ ਬੜੇ ਦੋਖੀ ਗੱਡੀ ਚਾੜ ਦਿੱਤੇ।ਗੱਲਾਂ ਕਰਨੀਆ ਬਹੁਤ ਸੌਖੀਆ ਤਰਕੀਉ।ਬਕਵਾਸ ਬੰਦ ਕਰਲੋ ਆਪਣੀ
ਇਹੀ ਤਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿੰਨਾ ਮਰਜੀ ਝੂਠ ਬੋਲੀਏ ਕੋਈ ਸਵਾਲ ਨਾ ਕਰੰ
Joni chaki rakh km nu bohot vadhiya dhadariyaan wale to lakh drjye wadhya bandha
Nela wali gal Shi a ji .. dhan dhan Baba mhan Harnam Singh ji bara lokkan nu nhi pata
verry good ji babe ne sahi hi jabab ditte ji mahanpursh sachmuch hi shakti rakh de c
ਗੁਰੂ ਨਾਨਕ ਦੇਵ ਜੀ ਨੂੰ ਪਰਗਟ ਕੀਤਾ ਮਹਾਰਾਜ ਗੁਪਤ ਕਦੋ ਰੋਏ ਸੀ ਨਾਲੇ ਕਹਿੰਦੇ ਗੁ: ਗਰੰਥ ਸਾਹਿਬ ੧੦ ਪਾਤਸਾਹੀਆ ਜੀ ਦੀ ਪਰਗਟ ਦੇਹ ਹੈ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੌਮ ਦਾ ਹੀਰਾ
We need more people like Baba ji who can challenge these people, we are all behind Baba ji.
ਸੰਤਾਂ ਦੀ ਸਿਫਤ ਤੇ ਬਾਬਾ ਵਧੀਆ ਕਰ ਗਿਆ
ਪ੍ਰੈਸ ਵਾਲੳਓ ਬਾਬਾ ਮਹਾਂ ਹਰਨਾਮ ਸਿੰਘ ਬੋਲਾ ਵਿਚ ਤਾਕਤ ਸੀ ਨੀਲਾ ਤੇ ਯਰਿਆ
Shi gal a ji
Shi gal aa
ਧੰਨ-ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ
ਓਏ ਚਪਣ ਵਾਲਿਆ ਬਾਹਰੀ ਗਲਾਂ ਨਾ ਕਰ ਅੰਦਰਲੀ ਗੱਲ ਕਰ।ਢੱਡਰੀਆਂ ਵਾਲੇ ਭਾਈ ਰਣਜੀਤ ਸਿੰਘ ਜੀ ਦੀ ਗਲ ਦਾ ਜਵਾਬ ਦਿਓ
Dhadri bhagat ji .....tuhade bhai sahib diyan gallan da jwaab Bhai jaswinder singh ji ne gurbani de adhaar te sare jwaab ditte ne .......hun j tere dhadri ch himmat aa tn oh app kyu ni beth k vichaar krda singha naal..........oh kehnda k babeyan ne lutt lya kaum nu fr eh dsso tuc v tuhade dhadri da ki chalda jis naal oh inni luxury life jeonda
👌👌👌👌
@@sunnysandhu1097 ਜੋਨੀ ਦਾ ਨੀ ਸਚ ਦਾ
@@sunnysandhu1097 ......dhadri chele g.......kirpa kar k apne bhai saab nu kho k samne beth k vichaar kro.....rhi gal meri apa tn bharawa sach ee chele aa...tere dhadri waang ni jehda ik vr statement de k badal jnda
Wahegiru g mehar kare
ਬਹੁਤ ਵਧੀਆ ਗੱਲਾਂ ਕਹੀਆ ਬਾਬਾ ਜੀ
Dhan Dhan Baba ji Baba Mahan Harnam singh ji
ਜੋਨੀ ਬਾਬਾ ਮੈਨੂੰ ਬੋਡੀ ਬਾਬਾ ਲਗਦਾ
ਜੌਨੀ ਜੀ ਨਾਨਹਸਰ ਦੇ ਕਿਹੜੇ ਸ਼ਹੀਦ ਹੋੲੇ ਹਨ ਜਰੂਰ ਦੱਸੇੳ°
ਬਾਬਾ ਜੰਗ ਸਿੰਘ ਜੀ ਨਾਨਕਸਰ ਦਿਲੀ ਸ਼ਹੀਦ ਹੋਏ ਸਨ
@@ਸਾਬਸਿੰਘਲੰਬੜਦਾਰ kheri lrahi vich ji please dasio
@@sherepunjab5087 ਦਿਲੀ ਐਮਰਜੈਸੀ ਵੇਲੇ
@@ਸਾਬਸਿੰਘਲੰਬੜਦਾਰ thek a veer ji thori hor jankari hai tuhade kol ke kive hoia si
Langer de Parshade shk shk mar ge hone ......Inna Shahadat bna dite ji....
Whaghru ji
Joni baba ne moorkha de mooh band karte 😣🙄😤
Dhan guru Nanak
ਵਾਹਿਗੁਰੂ ਜੀ
U r right
100% true Bai ji
😂😂😂 khotta hai sala landu
ਬੇਹੰਗਮ ਕੌਣ ਹੁੰਦੇ ਹਨ ਗੁਰੂ ਸਾਹਿਬ ਵਿੱਚ ਕਿਤੇ ਵੀ ਇਸ ਬਾਰੇ ਨਹੀਂ ਲਿਖਿਆ... ਬੇਹੰਗਮ ਦੀ ਡੇਫੀਨੇਸ਼ਨ ਕੀ ਹੈ
bilkul sahi kihya ji
ਯੋਨੀ ਜੀ ਬਹੁਤ ਵੱਡੇ ਪਾਗ਼ਲ ਨੇ ਜਿਸ ਨੂੰ ਇਹ ਵੀ ਪਤਾ ਨਹੀਂ ਕਿ ਅਮਿਰਤ ਕਿਸੇ ਵੀ ਟਕਸਾਲ ਦਾ ਨਹੀਂ ਹੁੰਦਾ