ਕਿੰਨ੍ਹਾ ਝੂਠਾ ਹੈ Master Saleem, ਸੁਣੋ ਉਸਦੇ ਭਰਾ ਦੀ ਜ਼ੁਬਾਨੀ

Поделиться
HTML-код
  • Опубликовано: 19 янв 2025

Комментарии • 1,9 тыс.

  • @dhillonjatt7650
    @dhillonjatt7650 5 лет назад +163

    ਜਿਉਂਦੇ ਰਹੋ ਕਾਲੂ ਵੀਰ ਰੱਬ ਆਪ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇਗਾ ਬਸ ਉਸ ਮਾਲਕ ਉਪਰ ਭਰੋਸਾ ਰੱਖੋ।

  • @AmritRajsthaniofficial
    @AmritRajsthaniofficial 5 лет назад

    Kalu sha koti ji me aapka fen ho gya...chahe koi bhi aapke nhi ho.lekin aapke sath malik h.or aapki gayki h.ik din aap duniya ke bhut bde singer bnoge....or ho bhi aap...

  • @gurpalsingh9115
    @gurpalsingh9115 5 лет назад +401

    ਇੱਕ ਗੱਲ ਪੱਕੀ ਇਸ ਦਾ ਟਾਈਮ ਆਉ"
    ਦੂਜੀ ਗੱਲ ਇਹ ਸਬਰ ਵਾਲਾ ਬੰਦਾ"
    ਤਿਜੀ ਗੱਲ ਇਹ ਸੱਚਾ ਬੰਦਾ ਇਸ ਦੇ ਅੰਦਰ ਦਰਦ
    ਲੁਕਿਆ ਹੋਇਆ "👌👌👌👍🙏🙏🙏

    • @vinayrajputt831
      @vinayrajputt831 5 лет назад +4

      Gurpal Singh sach kea bai jvaaa eh bndaa da timee auuu ga sabar da fall mithaa hunda

    • @monikasoni3010
      @monikasoni3010 5 лет назад +1

      Bilkul sahi

    • @khoo_wale08
      @khoo_wale08 5 лет назад +2

      22 ਚਿੱਟਾ ਬਹੁਤ ਪੀਂਦਾ ਆ ਇਹੋ

    • @amansalhotra8329
      @amansalhotra8329 5 лет назад +1

      Chauti gal oh bande kush ni kar sakde jere doojea nu dosh dainde aa. Baki good luck

    • @GurpreetSingh-rm1gg
      @GurpreetSingh-rm1gg 5 лет назад

      @@khoo_wale08 o hlo kon a tu. Tu lwa ke auna chitta

  • @ravikhote1525
    @ravikhote1525 3 года назад +23

    Kalu Shah koti ਬੁਲੰਦ ਆਵਾਜ਼ ਦਾ ਮਾਲਕ,,,, ਬਾਬਾ ਨਾਨਕ ਮਿਹਰ ਕਰੋ ਵੀਰ ਤੇ 🙏🙏🙏

  • @ਓਫੀਸ਼ੀਅਲਪੇਂਡੂੰ

    ਮਾਸਟਰ ਸਲੀਮ ਓਏ ਅਕਲ ਕਰਲਾ , ਲੋਕਾਂ ਨੂੰ ਮੱਤਾਂ ਦਿੰਦਾ ਆਪ ਵੀ ਸਿੱਖ ਲਾ ਕੁਝ , ਭਰਾ ਆਪਣੇ ਨੂੰ ਛੱਡਕੇ ਕਾਹਦੀ ਟੋਹਰ

  • @ranagill2676
    @ranagill2676 5 лет назад +166

    ਸਲੀਮ ਯਾਰ ਸ਼ਰਮ ਖਾ ਮਾੜੀ ਮੋਟੀ
    ਤੈਨੂੰ ਬਥੇਰਾ ਕੁੱਝ ਦਿੱਤਾ ਰੱਬ ਨੇ
    ਥੋੜਾ ਜਿਹਾ ਆਵਦੇ ਭਰਾ ਲਈ ਖਰਚਦੇ
    ਤੇਰਾ ਕੁੱਝ ਨੀਂ ਜਾਣਾ ਵੀਰੇ

  • @narinderportraits
    @narinderportraits 5 лет назад +156

    God's Bless You ਕਾਲੂ ਵੀਰ
    ਰਬ ਦੇ ਘਰ ਦੇਰ ਹੈ ਅੰਦੇਰ ਨਹੀਂ

  • @rajwinderrajwinder5917
    @rajwinderrajwinder5917 5 лет назад +155

    Sister tusi bohat vadia reports ho ik like tuhde lai🙏🙏🙏👌👌👍👍

  • @maanbhalwan8291
    @maanbhalwan8291 5 лет назад +207

    NYC Kalu veer , dbb k rkh kmm nu , kmzaabi jroor millu , like here for Kalu shahkot veer

  • @sukhisukhi7128
    @sukhisukhi7128 3 года назад +7

    ਵਾਹ ਜੀ ਵਾਹ ਬਹੁਤ ਵਧੀਆ ਸੋਚ ਵੀਰ ਦੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ

  • @rbgz99999
    @rbgz99999 5 лет назад +110

    ਏਹੋ ਜਿਹੇ ਫੱਕਰ ਲੋਕ ਦੁਨੀਅਾਂ ਤੇ ਬਹੁਤ ਘੱਟ ਨੇ ਜੋ ਬਿਨਾ ਪੈਸੇ ਤੋਂ ਵੀ ਲੋਕਾਂ ਨੂੰ ਚੰਗਾ ਗਾਣਾ ਸੁਣਾ ਦਿੰਦੇ ਨੇ

  • @HarpreetKaur-qk1tp
    @HarpreetKaur-qk1tp 3 года назад +22

    Respect from heart 🙏🙏

  • @satinder5696
    @satinder5696 5 лет назад +376

    ਬਹੁਤ ਮਾੜੀ ਗੱਲ ਆ ਸਲੀਮ ਲਈ ਅਤੇ ਪੂਰਨ ਸ਼ਾਹਕੋਟੀ ਲਈ
    ਸਲਿਓ ਲੋਕਾਂ ਸਾਹਮਣੇ ਬਹੁਤ ਸਟਾਰ ਬਣਦੇ ਓ ਭਰਾ ਨੂੰ ਸਾਂਭ ਲਓ ਚਵਲੋ

    • @gully2.o663
      @gully2.o663 5 лет назад +5

      Hnji veere sahi gll aa sala wasa ta bda maata da bhagat bnnda thlle laao saale nu

    • @sardarsohisahib5708
      @sardarsohisahib5708 5 лет назад

      Tu laa de fir chabal

    • @gully2.o663
      @gully2.o663 5 лет назад

      @@sardarsohisahib5708 kinu khena pya

    • @gully2.o663
      @gully2.o663 5 лет назад

      @@sardarsohisahib5708 tere nall koi gll hoi meri tu dss menu phelo kll nu je tu koi wadiya stand bna lawe fer ghrde chd denga

    • @satinder5696
      @satinder5696 5 лет назад

      @@sardarsohisahib5708 tu kyu bina gall to pange le riha bro....

  • @gurimaan8520
    @gurimaan8520 5 лет назад +24

    ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ

  • @ArshChahal47
    @ArshChahal47 5 лет назад +126

    "Maut mardi na bande nu ta ego mardi"

  • @badsahawritermusicRecord
    @badsahawritermusicRecord Год назад +1

    Rab tarki deve tenu veer

  • @rajinderkaur7870
    @rajinderkaur7870 5 лет назад +560

    ਫੂਕਰੇ ਸਲੀਮ ਤੋਂ ਕਿਤੇ ਜ਼ਿਆਦਾ ਸੋਹਣੀ ਅਵਾਜ਼ ਆ ਕਾਲੂ ਬਾਈ ਦੀ।

    • @sardarsohisahib5708
      @sardarsohisahib5708 5 лет назад +6

      Asha cd karwade fir

    • @rajinderkaur7870
      @rajinderkaur7870 5 лет назад +7

      @@sardarsohisahib5708 leke aaji mere office cd, album sb krwadu

    • @deepkahlon3942
      @deepkahlon3942 5 лет назад +2

      ਘਰਨੂੰ ਲੈਜਾ ਫਿਰ.. 😂😂😂😂

    • @Ravikumar-fc4gv
      @Ravikumar-fc4gv 5 лет назад +3

      your right kaur ji

    • @rajinderkaur7870
      @rajinderkaur7870 5 лет назад +9

      @@deepkahlon3942 mera ghar ta sarkari aa. Tu leja. Me ta office lyan nu keha.. S.S.P office ludhiana.. tu aana ta aaja... Sarkari gaddi bhejda

  • @manibains1092
    @manibains1092 5 лет назад +58

    Kina simple bnda yr Shareef 👏

  • @BhaiHiraSinghRattan
    @BhaiHiraSinghRattan 5 лет назад +278

    ਸੁਮਨ ਜੇਟਲੀ ਭੈਣ ਤੇਰਾ ਭਲਾ ਹੋਵੇ ਵਧੀਆ ਕਲਾਕਾਰ ਨਾਲ ਰੂ ਬ ਰੂ ਕਰਵਾਇਆ ਕਾਲੂ ਸਾ਼ਹਕੋਟੀ ਦਾ ਸੱਚ ਦੁਨੀਆਂ ਸਾਹਮਣੇ ਰੱਖਿਆ....

    • @52kewal
      @52kewal 5 лет назад +1

      Suman Jaitly beta love you the way u ur interview & made us aware about fukra Saleem I love his dad who tuned we’ll known current singers Being we’ll known & busy physician when ever get little time listen to Punjabi songs my weakness being Punjabi from ASR district villager in border area - Dr Sharma from USA good luck to all of U

  • @shamsherfida23
    @shamsherfida23 4 года назад +11

    ਅਾਸਿਕ ਨੂ
    ਜਦ ਵੀ ਮਾਰਦੀ ਘਰ ਦੀ ਗਰੀਬੀ ਮਾਰਦੀ
    ਪਰ ਜਿੰਦਗੀ ਜਿੰਦਾ ਦਿਲੀ ਦਾ ਨਾਮ ਅਾ ਵੀਰ ਕਾਲੂ ਬਿਗ ਬੇਸ਼ ਸਲੀਮ ...ਅਾਮੀਨ

  • @jagjeetludhar1451
    @jagjeetludhar1451 5 лет назад +1112

    ਚੈਨਲ ਵਾਲਿਓ ਪਹਿਲਾਂ ਤਾਂ ਆਹ ਜਾਦੂ ਟੂਣੇ ਵਾਲੀਆਂ ਮਸ਼ੂਰੀਆ ਦੀ ਚਵਲ ਮਾਰਨੀ ਬੰਦ ਕਰੋ

    • @sahilludhiana1221
      @sahilludhiana1221 5 лет назад +9

      😂😂😂😂😂

    • @tejasvir4823
      @tejasvir4823 5 лет назад +8

      Right

    • @gouravgill474
      @gouravgill474 5 лет назад +8

      Right gal Bro

    • @tajs3947
      @tajs3947 5 лет назад +10

      jagjeet ludhar eh taan channel hi tune wale pakhandi da 😜😜

    • @azadmediapunjabazadmediapu9411
      @azadmediapunjabazadmediapu9411 5 лет назад +11

      ਸਿਰਫ ਇਕ ਸਪੋਕਸਮੈਨ ਟੀ ਵੀ ਚੈਨਲ ਹੈ ਜੋ ਤੰਤਰ ਮੰਤਰ ਨੂੰ ਬੜਾਵਾ ਦਿੰਦਾ ਵਿਗਿਆਪਨ ਨਹੀ ਕਰਦਾ

  • @SandeepSingh-qg2yg
    @SandeepSingh-qg2yg 5 лет назад +4

    ਬਹੁਤ ਸੋਹਣਾ ਗੀਤ ਹੈ ਜੀ ਸੰਦੀਪ ਕੋਠੇ ਇੰਦਰ ਸਿੰਘ ਵਾਲੇ 👌👌👌👌👌👌👌👌👌👌👌👌👌👌👌👌👌👌👌👌👌🤔🤔🤔🤔

  • @ArshdeepSingh-u1o
    @ArshdeepSingh-u1o 4 месяца назад

    ਸਾਬਰ ਕੋਟੀ ਵਰਗੀ ਆਵਾਜ਼ ਵੀਰੇ ਤੁਹਾਡੀ ਜਿਉਂਦੇ ਰਹੋ ਵੱਸਦੇ ਰਹੋ❤

  • @mylifejesus578
    @mylifejesus578 5 лет назад +191

    ਅੱਜ ਕੱਲ ਦੇ ਸਿੰਗਰ ਜਵਾਂ ਹੀ ਘਟੀਆ ਨੇ ਪੁਰਾਣੇ ਸਿੰਗਰਾਂ ਦੀ ਕੋਈ ਰੀਸ ਨੀ ਕਰ ਸਕਦਾ ਨਾਲੇ ਆ ਸਲੀਮ ਤਾਂ ਇੱਕ ਨੰਬਰ ਦਾ ਫੁਕਰਾ ਦੇਖਿਆ ਅਸੀਂ face to face 😏😏😏😏

  • @pakpunjab5065
    @pakpunjab5065 2 года назад +1

    Wah g wah kalu shah kooti great man sacha ty sucha kalakar Allah pak salamat rahy or taraqi atta fermye..from Pakistan

  • @gurpreetghumangopi
    @gurpreetghumangopi 5 лет назад +29

    ਇਹ ਬੰਦਾ ਬਹੁਤ ਚੰਗਾ ਹੈ ਕਿਸੇ ਵਾਸਤੇ ਵੀ ਕੁਬਚਨ ਨਹੀ ਬੋਲਦਾ । ਰਬ ਤੇਰੀ ਵੀ ਸੁਣੇ ਗਾ ਵੀਰੇ ਬਾਕੀ ਗੱਲ ਰਿਸਤਿਆਂ ਦੀ ਤੇਰੇ ਤਾਂ ਮਤਰਏ ਆ ਅਜ ਕਲ ਤਾਂ ਇਕ ਪੇਟ ਦੇ ਜੰਮੇ ਇਕ ਦੁਜੇ ਨੂੰ ਪਾਣੀ ਨਹੀਂ ਪੁਛਦੇ ।

    • @sinderpal8402
      @sinderpal8402 5 лет назад

      ਸਹੀ ਗੱਲ ਆ ਵੀਰ g ਸਾਡੇ ਘਰ v ਏਦਾਂ ਦੇ ਮਾਂ ਬਾਪ ਨੇ

  • @maniderdhaliwal4582
    @maniderdhaliwal4582 4 года назад +96

    ਬੰਦੇ ਦਾ ਟਾਈਮ ਜਰੂਰ ਆਊਗਾ🙏🙏 ਬਾਬਾ ਮੇਹਰ ਕਰੇ🙏

  • @karmjitsingh698
    @karmjitsingh698 5 лет назад +57

    ਪੂਰਨ ਸਾਹ ਕੋਟੀ ਗਾਡੂ ਸਲੀਮ ਫੁਕਰਾ ਕੋਈ ਗੱਲ ਨਹੀਂ ਵੀਰ ਅੱਲਾ ਬਾਲੀ

  • @NiteshKumar-by2jk
    @NiteshKumar-by2jk 2 года назад +1

    ਸਲੀਮ ਤੋਂ ਉਪਰਲੇ ਲੈਵਲ ਦਾ ਸਿੰਗਰ ਆ ਬਾਈ.. ਕੋਈ ਗੱਲ ਨੀ ਬਾਈ ਰੱਬ ਇਕ ਦਿਨ ਤੇਰਾ ਟਾਈਮ ਜਰੂਰ ਲਿਆਊਗਾ....

  • @harbhajansinghsandhu5969
    @harbhajansinghsandhu5969 5 лет назад +96

    ਵੀਰ ਜੀ ਮਾਸਟਰ ਸਲੀਮ ਨੇ ਤਾਂ ਆਪਣਾ ਆ ਦਿਖਾ ਹੀ ਦਿੱਤਾ ਪਿਉ ਨੇ ਕਿਹੜਾ ਪੁੱਤ ਬਾਰੇ ਸੋਚਿਆ

    • @vikassehgal7738
      @vikassehgal7738 4 года назад +4

      Baap nu chahida c parmote krna.

    • @babakhanna7464
      @babakhanna7464 3 года назад +1

      Ehna da tabbar he froti bazza da sara .. ehna sarya nai apne he munde praa kalu Shah koyi nal khaar rakhi a tars ni aya jwa lannat a puran dai tabbar nu ..jutiya mari landu bandya dai ..kalu baithu arsha tai oh puran da tabbar baithu farsha tai ..eh deserve krda ..love u bro ❤️❤️ kalu

  • @bhumbak3535
    @bhumbak3535 3 года назад

    Wow...👍👍👍🙏🙏🙏🙏🙏🙏..ye song saleem paa app lyi hi gyaaaa..

  • @amitkhanamitkhan6067
    @amitkhanamitkhan6067 5 лет назад +6

    Aj de zmane ch khud stand hona pnda h kalu bhaji koi kise da h ni veer pr rabb tenu jrur kamyaab kru eh mera dil khinda h loka di full sport h veere tere nal kya awaaz h bai teri love you bro

  • @19665061
    @19665061 3 года назад +2

    God bless u Kalu Shahkoti ji 👌💚💛💜👍👏👏

  • @malaysiawale8746
    @malaysiawale8746 5 лет назад +4

    Dil nu shundi gal kahi.... Jad Mai khda nhi dikh da
    Te Mai betha kithon dikhju 💞😘😍

  • @gurpreetchattha948
    @gurpreetchattha948 5 лет назад +10

    Kntttttttt 👌 kalu veer,, God bless you,,parmatma tuhadi awaj vich hor taraki bakshe🙏🙏🙏🙏

  • @Amzadmusic
    @Amzadmusic 4 года назад +9

    क्या बात है कालू भाई मीर साहब जी आपकी आवाज तो सलीम भाई से भी बुलंद है मासा अल्लाह

  • @satvindarsingh9003
    @satvindarsingh9003 4 года назад

    Kallu Shaah Koti Rab taunu Tarakee Bakshey God bless you .

  • @seemarani1438
    @seemarani1438 5 лет назад +24

    Great voice ❤️bro god bless you

  • @sonugill642
    @sonugill642 3 года назад

    Kalu Shah koti veer ji super Punjabi gabru 🙏🙏👍👍👍👌👌👌 nice pic 👍

  • @geaviladlageaviladla8807
    @geaviladlageaviladla8807 5 лет назад +29

    Apni 2 kismat wa eh Sabar koti nu wadde 2 singer v sunde c maut to bad Alex koti nu Koi nahi sunda singer ta oh v Bahut vadhia

    • @AkhilAwasthiMusic
      @AkhilAwasthiMusic 5 лет назад +1

      Bilkul sahi baat likhi hai sir aapne
      Yhi sch hai....
      Par kash log bhi is baat ko smjhte

  • @ManjitSingh-jm5xx
    @ManjitSingh-jm5xx 5 лет назад +2

    ਬਹੁਤ ਵਧੀਆ ਆਵਾਜ਼

  • @vikasclasses977
    @vikasclasses977 5 лет назад +8

    Mam u r doing great. First time am saying someone else u r great. Because its your effort and hardwork.

  • @ankushkhajuriaankush1871
    @ankushkhajuriaankush1871 4 года назад

    Wah bhai ji..dil le gyi yr tuhadi honesty..

  • @ਯੰਗਤੁਰਕਸੱਚਬੋਲਦੇ

    ਸਲੀਮ ਤਾਂ ਹਰ ਸਟੇਜ ਤੇ ਕੋਈ ਨਾ ਕੋਈ ਪੰਗਾ ਪਾਈ ਰਖਦਾ। ਕੁਲ ਮਿਲਾ ਕੇ ਵਧੀਆ ਬੰਦਾ ਨਹੀਂ ਹੈ।

    • @gopisingh7649
      @gopisingh7649 5 лет назад +3

      Right

    • @warriorclan543
      @warriorclan543 5 лет назад

      Bhiya hain tun hindi ch name likheya ki gal sharam aundi punjabi vch likhde

  • @sukhrandhawa6419
    @sukhrandhawa6419 5 лет назад +2

    kismat de gall aa awaj saleem nalo ehna de wadia aa👍👍👍

  • @Bhau_Talks
    @Bhau_Talks 5 лет назад +4

    ਕਰਨ ਔਜਲੇ ਹੋਣੀ ਇਸਦਾ ਗੀਤ ਕਰਕੇ ਸਲੀਮ ਦੀ ਢੂੰਹੀ ਤੇ ਪਿੱਪਲ਼ ਲਾਉਣ ਤਾਂ ਸੰਵਾਦ ਆਾਊ... ਮੈਂ ਵੀ ਕੋਸ਼ਿਸ਼ ਕਰੂੰ ਕਿ ਕਿਤੇ ਕਿਸੇ ਕਲਾਕਾਰ ਦੇ ਨਾਲ ਇਸਦਾ ਮਰੀਕਾ ਦਾ ਟੂਰ ਲਵਾਈਏ ,, ਜ਼ਰੂਰ ਕੋਸ਼ਿਸ਼ ਕਰਾਂਗੇ ਅੱਗੇ ਤੇਰੇ ਕਰਮ ਕਾਲੂ ਵੀਰ ...
    ਬਾਕੀ ਸਲੀਮ ਤੇ ਪੂਰਾ ਚਵਲ ਆ .. ਬਾਬੇ ਨੇ ਕਲਾ ਬਖ਼ਸ਼ੀ ਏ ਪਰ ਸਲੀਮ ਚ ਹੱਦੋਂ ਵੱਧ ਹੰਕਾਰ ਏ

  • @VijayKumar-gy2kr
    @VijayKumar-gy2kr 5 лет назад

    bahut vadiya soch veer ji

  • @bhattibrostudio3800
    @bhattibrostudio3800 5 лет назад +28

    kalu shaakoti buhat vadiya singhr wa dill da saaf wa master saleem di tera fukra nai wa

  • @RiziRJ
    @RiziRJ 4 года назад

    Bhot wadeya kalu bhai pakistan me b apko bhot pasand kiya jata hai...

  • @maansingh9800
    @maansingh9800 5 лет назад +15

    great news channel love from australia

    • @HIPHOPZILAA
      @HIPHOPZILAA 5 лет назад +1

      kiii vdea news aa....aah advertisemnt sahi aa great aa ehe.......jaadu toona krwau chnnla picht lgke

  • @shinesharma3997
    @shinesharma3997 3 года назад

    Superb kalu ustaad ❤️❤️❤️❤️

  • @bittumastpb8696
    @bittumastpb8696 5 лет назад +8

    Suman ji tusi bhot vadiya trike nal glll krde o.waah

  • @sweetysharma1388
    @sweetysharma1388 5 лет назад +2

    sade mohale de jagran vich aaye c saah koti ji bhot vdiya gayiaa c ehna ne😊😊😊

  • @lovethaper5109
    @lovethaper5109 5 лет назад +43

    Luv u kallu ustad ji ❤️❤️

  • @pakpunjab5065
    @pakpunjab5065 4 месяца назад

    Masha Allah je kalu shah kooti Sacha kharra ty wadiya insan et love u kalu shah kooti sb ❤❤❤❤

  • @footballsoccer2735
    @footballsoccer2735 5 лет назад +17

    4:45 video start

  • @davinderkumar4537
    @davinderkumar4537 5 лет назад

    Boht hi sohni a aabaj god bless you paji

  • @balkarsingh-el2vj
    @balkarsingh-el2vj 5 лет назад +42

    Garry sadhu bai mai soda bhout vada fin par kalu bai di help kro plz plz

  • @pkaurvegkitchenandtips3443
    @pkaurvegkitchenandtips3443 4 года назад +2

    ਵਾ ਕਮਾਲ ਆਵਾਜ਼ ਐ ਵੀਰ ਜੀ ਤੁਹਾਡਾ
    ਟਾਈਮ ਵੀ ਜਰੂਰ ਆਵੇਗਾ

  • @Curly567
    @Curly567 3 года назад +4

    Very nice voice ..... very talented

  • @BholaG1984
    @BholaG1984 4 года назад

    Bohot wadiya report kitta...
    Te kalu shah g.. ek din tuhanu sab milega...

  • @ਜਲਂਧਰਸਿਟੀਪੰਜਾਬ

    Waheguru ji thonu bad to bad tarkkiya dave aur hamesha thode naal rahe

  • @Incredible365
    @Incredible365 2 года назад

    Bahut vadia awaaz hai 👏👏👏👏

  • @deep.220
    @deep.220 4 года назад +4

    Today I met her then show her this video I tell her that every one likes your thought Nd singing. Nd I also tell that this video will cross 1 million...

  • @harjinderkaur2197
    @harjinderkaur2197 4 года назад +1

    God bless you ji tuc hor agee vadoo

  • @deepakkumar-hl9tr
    @deepakkumar-hl9tr 5 лет назад +12

    Kalu i love your voice and u

  • @reetchauhan9254
    @reetchauhan9254 5 лет назад +2

    👌👌👌👌👏👏👏👏👏 ਕਹਿਣ ਨੂੰ ਕੁਝ ਨਹੀ ਰਿਹਾ ਵੀਰ ਜੀ🙏🙏👏👏👏👏

  • @indianarmygreat2161
    @indianarmygreat2161 5 лет назад +101

    ਅਾ ਬਾਬਾ ਕਾਜੀ ਜੀ ਨੇ ਤੁਹਾਨੂੰ ਲੈ ਬੈਠਣਾ ਚੈਨਲ ਵਾਲੀਓੁ .
    ਅੰਧਵਿਸਵਾਸ ਫੈਲਾਓੁਣਾ ਬੰਦ ਕਰ ਦਿਓੁ .
    ਮੈ ਅੱਜ ਤੋ ਬਾਅਦ ਤੁਹਾਨੂੰ ਵੇਖਣਾ ਤੇ ਸੁਣਨਾ ਬੰਦ ਕਰ ਰਿਹਾ ਹਾ .
    ਅਾ ਪਖੰਡ ਦੇ ਅੈਡਵੋਟਾੲੀਜਮੈਂਟ ਤੋ ਦੁਖੀ ਹੋ ਕੇ .

    • @manatnoor6524
      @manatnoor6524 5 лет назад +2

      Great Indian Army Great Sikh Regiment 😂😂😂😂😂😂😂😂😂😂😂

    • @er.parmjeetsingh5036
      @er.parmjeetsingh5036 5 лет назад +1

      Sahi ga wa

  • @karmjitsingh6271
    @karmjitsingh6271 4 года назад +1

    Kalu shahkoti vi boht sohna gaik aa ji pleeez held kro apne vdde veer di pleeeeez sleem ji

  • @harley48ryder6
    @harley48ryder6 5 лет назад +11

    Daily post waliyo menu thodi anchor naal lab u ho giya🙄😍she’s beautiful

  • @officials.k.rana465
    @officials.k.rana465 2 года назад

    Kallu sahah koti Ji da number mession 🤗🤗🤗🥺🥺good voice 🥺aapki hai 🥺

  • @brilliantcoachingcentre4969
    @brilliantcoachingcentre4969 5 лет назад +7

    Wah sweet voice bai g....kudrat(gyan) tenu agge lai k jao.

  • @BalwinderKaur-xy6ww
    @BalwinderKaur-xy6ww 4 года назад +2

    Great.. God bless you

  • @sagarrishandogra9913
    @sagarrishandogra9913 5 лет назад +6

    aap kamal ho kalu shah koyi jee.. respect aapko🙏

  • @kapilbanga95
    @kapilbanga95 5 лет назад

    ਬਹੁਤ ਹੀ ਜਬਰਦਸਤ ਇੰਟਰਵਿਊ

  • @greennature8579
    @greennature8579 5 лет назад +36

    Great soul kalu shaw koti 👍🏼

    • @sonubatwal8722
      @sonubatwal8722 5 лет назад +2

      पाजी आज तक एस बंदे नू पंजाबी गीत नई गया jehda बहुत हिट होय होवे। केप्सूल बाज साला।

    • @mohitraj9940
      @mohitraj9940 5 лет назад +2

      Saleem fukra

    • @keetasidhudabli
      @keetasidhudabli 5 лет назад

      Babbu maan hi bnao ga tainu star 22 onu mil..jo loka da maan h babbu maan saab please see will it....

  • @SouravNautiyal
    @SouravNautiyal 5 лет назад

    Good job mam mja aa gya sach mai

  • @usefull800
    @usefull800 5 лет назад +16

    Subhan Allah Allah paak aapko tarrki bakse 🕋🕋🕋🕋🕋🕋🕋🤲🤲🤲🤲🤲🤲🤲🤲 keep it up

  • @n.r.d.h3944
    @n.r.d.h3944 2 года назад

    ਤੁਹਾਡੀ ਅਵਾਜ ਬਹੁਤ ਸੋਹਣੀ ਹੈ।ਤੁਸੀਂ instagram ਤੇ ਆਪਣੇ ਗਾਣਿਆਂ ਦੀਆਂ video's ਪਉਂਦੇ ਰਿਹਾ ਕਰੋ। social media ਨੇ ਬਹੁਤ ਜਾਣਿਆ ਦੀ ਕਿਸਮਤ ਚਮਕੀ ਹੈ, ਹੌਸਲੇ ਬੁਲੰਦ ਰੱਖੋ।
    ਰਿਸ਼ਤੇ ਦਾਰਾਂ ਤੇ ਭੋਰਸਾ ਨਾ ਰੱਖੋ।ਕੋਈ ਕਿਸੇ ਤੇ ਕੰਮ ਨਹੀਂ ਆਓਂਦਾ।

  • @kiranjeetsingh6013
    @kiranjeetsingh6013 5 лет назад +12

    People should not comment on family disputes. We don’t know both sides. It is sad to sensationalize the situation

  • @sattatiger7592
    @sattatiger7592 5 лет назад

    MERI Bhan ne bahut vadia gal Bat kiti

  • @AkhilAwasthiMusic
    @AkhilAwasthiMusic 5 лет назад +6

    Kalu shahkoti bahut nice person hai jii..god bless you always

  • @rajitsinghrana2942
    @rajitsinghrana2942 3 года назад

    Very good kalu ji

  • @goravsharma2471
    @goravsharma2471 5 лет назад +9

    Anchor so cute
    Don’t know punjabi but I love suman

  • @abdullahshakir5516
    @abdullahshakir5516 5 лет назад +1

    Mashallah pyari awaz ha me bhi boht bra fane hu master saleem ka boht psand krta hu master saleem ko meri arz ha master saleem sy k agr ap chaho to ap kalu ko agy leja skty ha mujhy yakeen ha or ap plzz pura sath do kalu g ka plzzzz

  • @SunnySingh-nt8vo
    @SunnySingh-nt8vo 5 лет назад +33

    Naam de rishte reh gaya. Sacha rishta rabb nal banao oh appe hi jindgi banage. Appa hath CH kuj nai hai. God bless you

  • @chandeepsingh4930
    @chandeepsingh4930 4 года назад

    Bahut vada kalakar hai...
    Kalu Shah Koti....🙏🙏👌👌✌️✌️

  • @sunnylovesu100
    @sunnylovesu100 5 лет назад +9

    Thank you for letting us know about Master Saleem. (Shame on you Saleem)..Saleem had not a classical good voice but only you have classical voice Master shahkoti sab... I'm from Lahore Pakistan. Allah apko kamiyab karen...💯👍

  • @officials.k.rana465
    @officials.k.rana465 2 года назад

    Aashi mukka dhen ge tanu jagran vich bade para 🤗💞💯💯💯💯💯💯

  • @manpreetmaan5642
    @manpreetmaan5642 5 лет назад +5

    Siraaa banda bayiiiii tuuuu..thoda beta ik din jroor star bnuga... Ah sleem sloom nu v pichhe chhduga.........

  • @ramandeepramandeepdhariwal590
    @ramandeepramandeepdhariwal590 4 года назад

    ਵੀਰ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਉ ਸੰਮਾ ਬੋਹਤ ਬੰਲਵਾਨ ਹੁੰਦਾ ਵੀਰ ਜੀ

  • @jasvirsingh6804
    @jasvirsingh6804 5 лет назад +25

    Kalu ji life is a struggle mehnat jaari rakho best of luck

  • @manjeetkanda8380
    @manjeetkanda8380 3 года назад

    Woo . Very impressive

  • @gaganatwal536
    @gaganatwal536 5 лет назад +3

    ਆਵਾਜ਼ ਪੰਜਾਬ ਦੀ ਵਿਚ ਸਲੀਮ ਵੀਰ ਜੀ ਤੁਸੀ ਬਹੁਤ ਲੋਕਾਂ ਨੂੰ ਅੱਗੇ ਲੈ ਕੇ ਆਏ ਓ ...ਇਕ ਝਾਤੀ ਘਰੇ ਵੀ ਮਾਰੋ ਜੀ ...ਕਿਰਪਾ ਕਰ ਕੇ ਕਾਲੁ ਵੀਰੇ ਵੱਲ ਵੀ ਧਿਆਨ ਦੇਵੋ ...🙏

  • @mkrajputmkrajput7467
    @mkrajputmkrajput7467 2 года назад

    Super duper song super voice kalu

  • @gurvmusic
    @gurvmusic 5 лет назад +4

    Waheguru ji chardhi kala ch ralhe ustad kalu shah koti ji nu 🥰🥰🙏🏻🙏🏻🙏🏻🙏🏻🙏🏻🙏🏻🙏🏻

  • @rajandaniel625
    @rajandaniel625 5 лет назад

    Wah veera kya soch ah.rabb tenu taraki bakshy .

  • @THREEFRIENDSMUZIKcLuB
    @THREEFRIENDSMUZIKcLuB 5 лет назад +6

    Master sleem nu kon puchda... Shahkoti Saab bahut sohni awaj aa

  • @inderpalsinghsachdeva353
    @inderpalsinghsachdeva353 2 года назад +1

    I am speechless after listening the story of Kalu Shah Koti. Tears in eyes

  • @smileplease2412
    @smileplease2412 5 лет назад +14

    Daily post Punjabi de 2 very gud reporters. One this lady and other Simranjit Singh ji. Bas jaadu toone bde promote krda eh channel