ਕੁਦਰਤ ਦਾ ਅਜੀਬ ਕ੍ਰਿਸ਼ਮਾ ਤੇ ਵੱਖਰਾ ਚਮਤਕਾਰ|Peacock Lover|Panchi Premi|Animal Lover|

Поделиться
HTML-код
  • Опубликовано: 15 ноя 2024

Комментарии • 128

  • @kaintpunjabi
    @kaintpunjabi  Месяц назад +39

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @singhsukh9690
      @singhsukh9690 Месяц назад +2

      ਪੱਤਰਕਾਰ ਵੀਰੇ ਤੁਸੀਂ ਆਪਣਾ ਮੋਬਾਇਲ ਨੰਬਰ ਦਿਓ ਜੀ

    • @Yadwinder4848
      @Yadwinder4848 Месяц назад +2

      ਦੁਬਾਰਾ ਫੇਰ ਇਹ ਵੀਡੀਉ ਪਾ ਦਿੱਤੀ , ਇੰਝ ਨਾ ਕਰੋ ਕੋਈ ਨਵੇ ਵੀਡੀੳ ਪਾਇਆ ਕਰੋ। ਮੀਤੀ ਜਾ ਸੁਰਲੀਨ ਦੀ ਵੀਡੀਉ ਪਾਉ। ਉਹ ਕਹਿੰਦੀਆਂ ਨੇ ਅਸੀ ਬਹੁਤ ਮਿਹਨਤ ਕਰਕੇ ਅੱਗੇ ਆਈਆ ਨੇ, ਪਤਾ ਤਾ ਲੱਗੇ ਕਿਵੇ ਕਿੰਨੀ ਮਿਹਨਤ ਕਰੀ ਆ

    • @satnamaulakh6393
      @satnamaulakh6393 Месяц назад +1

      Je Yr interview ni krni aundi ta shik lwo bro

    • @satnamaulakh6393
      @satnamaulakh6393 Месяц назад

      Pind da name na mobile number app LA Deo

    • @randeepsingh8004
      @randeepsingh8004 Месяц назад +1

      Bhuta vadeeya laagya❤

  • @avtarsingh-gs4xv
    @avtarsingh-gs4xv Месяц назад +8

    ਖੁਸ਼ਕਿਸਮਤ ਪਰਿਵਾਰ,
    ਜਿਹਨਾਂ ਤੇ ਪੰਛੀ ਭਰੋਸਾ ਕਰਦੇ ਨੇ🙏

  • @gurdevkaur1209
    @gurdevkaur1209 Месяц назад +6

    ❤❤ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ। ਚੰਗੀ ਸੋਚ ਵਾਲੇ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @baljitsinghz
    @baljitsinghz Месяц назад +49

    ਬੇਜ਼ੁਬਾਨਾ ਨਾਲ ਪਿਆਰ ਕਰਨ ਨਾਲ ਜ਼ਿੰਦਗੀ ਵਿੱਚ ਬਹੁਤ ਸਕੂਨ ਮਿਲਦਾ ਹੈ। 😊

  • @sukhcharnmaan3696
    @sukhcharnmaan3696 Месяц назад +8

    ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ videos ਦੇਖਕੇ ਬੜੀ ਖੁਸੀ ਹੋਈ ਤੁਹਾਡਾ ਇੱਕ joint ਪਰਿਵਾਰ ਹੈ ਮੈਨੂੰ ਤਾਂ ਐ ਲੱਗਦਾ ਹੈ ਕਿ ਵਾਹਿਗੁਰੂ ਜੀ ਨੇ ਤੁਹਾਨੂੰ ਜੋ ਤੁਹਾਨੂੰ ਸਾਰੇ ਪਰੀਵਾਰ ਨੂੰ ਕੱਠੇ ਰਹਿਣ ਦੀ ਸੌਝੀ ਬਖਸੀ ਹੈ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਰਿਸ਼ਮਾਂ ਹੀ ਸਮਝਿਆ ਜਾਵੇ ਤਾਂ ਕੋਈ ਅਚੰਬੇ ਵਾਲੀ ਗੱਲ ਨਹੀ ।ਅੱਜ ਕੱਲ ਦੇ ਵਾਤਾਵਰਣ ਦੇ ਮੁਕਾਬਲੇ ਤਾਂ ਇਹੋ ਜਿਹੇ ਪੰਛੀ ਵੈਸੇ ਅਲੋਪ ਹੋ ਗਏ ਹਨ ਤੁਹਾਡੇ ਜਿਨੀਂ ਇਹਨਾਂ ਮੋਰਾਂ ਦੀ ਸਾਂਭ ਹੀ ਨਹੀਂ ਕਰ ਸਕਦਾ ਤੁਹਾਡੇ ਪਰਿਵਾਰ ਦੇ ਪਿਆਰ ਨੂੰ ਇਸ ਕਲਯੁਗ ਦੇ ਸਮੇਂ ਵਿੱਚ ਸਲਾਮ ਕਰਨਾਂ ਬਣਦਾ ਹੈ । ਸਾਨੂੰAustralya ਵਿੱਚ ਐਨਾ ਵੱਡਾ ਜੰਗਲ ਹੋਣ ਦੇ ਬਾਵਜੂਦ ਮੌਰ ਬਹੁਤ ਹੀ ਘੱਟ ਦੇਖਣ ਮਿਲਦੇ ਹਨ ਇਸ ਤਰਾਂ India ਵਿੱਚ ਮੈ 2016 ਵਿੱਚ ਗੰਗਾ ਪਿੰਡ ਹਰਿਆਣੇ ਵਿਚ ਕਿਸੇ ਦੇ ਘਰ ਮੋਰਾਂ ਦੇ ਦਰਸ਼ਨ ਕਰਕੇ ਆਇਆ ਸੀ ।
    ਮੈਨੂੰ ਸੱਚੀ ਗਲ ਜਾਣੋਂ ਜੋ ਵਡੀ ਗਲ ਇਹ ਖੁਸੀ ਹੂੰਦੀ ਹੈ ਕਿ ਜੋ 1970 ਤੋਂ ਪਹਿਲਾਂ ਜਾਂ ਇਹ ਕਹਿ ਲਵੋ ਕਿ 1980 ਦਾ ਦਾ ਦਹਾਕੇ ਤੋਂ ਪਹਿਲਾਂ ਜੋ ਕੱਠੇ ਪਰਿਵਾਰ ਹੁੰਦੇ ਸਨ ਉਹਦੀ ਯਾਦ ਤਾਜਾ ਕਰਵਾ ਦਿਤੀ ਇਹ ਵਾਹਿਗੁਰੂ ਜੀ ਦੀ ਕਿਰਪਾ ਹੀ ਹੈ ਬਾਈ ਜੀ ।ਸਾਡੇ ਵਲੋਂ ਤੁਹਾਡੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🌺👍🏿❤️
    Sukhcharn Singh Maan +91 9355872130

  • @santlashmanmuni6045
    @santlashmanmuni6045 Месяц назад +27

    ਬਹੁਤ ਚੰਗਾ ਲੱਗਿਆ ਮੋਰਾਂ ਨਾਲ ਪਿਆਰ

  • @SukhwinderSingh-wq5ip
    @SukhwinderSingh-wq5ip Месяц назад +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @JashanBawa-su4zr
    @JashanBawa-su4zr Месяц назад +10

    ਬਹੁਤ ਵਧੀਆ ਪਰਿਵਾਰ ਆ ਜੀ❤❤

  • @sharnimalhi7990
    @sharnimalhi7990 Месяц назад +2

    ਬਾਈ ਜੀ ਤੁਸੀ ਮੋਰਾ ਵਾਧਾ ਕਰੋ ਵਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਿਰ ਭਰਿਆ ਹੱਥ ਰੱਖੀ❤❤

  • @SarabjeetBoyal
    @SarabjeetBoyal Месяц назад +1

    ਪਰਿਵਾਰ ਬਹੁਤ ਕਿਸਮਤਵਾਲਾ ਹੈ ਜਿਨਾ ਦੇ ਘਰ ਮੋਰ ਹਨ

  • @jjakmsksks2585
    @jjakmsksks2585 Месяц назад +4

    ਵੀਰ ਜੀ ਸਾਰੀ ਵੀਡੀਉ ਵੇਖੀ ਸਾਨੂੰ ਸੱਚੀਉ ਵੇਖ ਕਿ ਐਨਾ ਸਕੂਨ ਮਿਲਿਆ ਬਸ ਬਹੁਤ ਘਰਾਣੇ ਟਿਕਾਣੇ ਦੀਆ ਆ ਭੈਣਾ ਤੇ ਵੀਰ ਦਰਿਆ ਦਿਲ ਬੰਦਾ ਵੀਰ ਜੀ ਘੋੜੇ ਮੋਰ ਤੇ ਕੁੱਤੇ ਦੀ ਜਿਹੜਾ ਸੇਵਾ ਕਰਦਾ ਉਹਨੂ ਵਾਹਿਗੁਰੂ ਏਨਾ ਦੇਦਾ ਕਿ ਬਸ ਕਮੀ ਨੀ ਰਹਣੀ ਕੋੲਈ ਵੀ ਅੱਖੀਂ ਦੇਖਿਆ ਏ ਅਸੀ 🙏👍👍

  • @kashmirsingh7509
    @kashmirsingh7509 Месяц назад

    ਵਾਹਿਗੁਰੂ ਜੀ ਬਿਲਕੁਲ ਸਹੀ ❤❤

  • @ਡਰਾਈਵਰਭਰਾਵਾਂਚੈਨਲ

    ਵੀਰ ਜੀ ਜੀ ਨੇ ਰੱਖੇ ਹੁੰਦੇ ਉਸਨੂੰ ਪਤਾ ਹੁੰਦਾ ਵੀਰ ਜੀ ਕਿਸੇ ਨੇ ਆਪਣੇ ਬੱਚਿਆ ਨੂੰ ਨਹੀ ਵੇਚ ਦੇ ਉਸੇ ਤਰਾ ਆ ਵੀਰ ਮੈ ਵੀ ਤੋਤੇ ਰੱਖੇ ਆ ਕਿਤੇ ਬਾਹਰ ਨਹੀ ਰੱਤ ਨਹੀ ਲਾਈ ਸਾਡੇ ਨਾਲ ਗੱਲਾ ਵੀ ਕਰਦੇ ਹਨ ਵੀਰ ਜੀ ਆਸੀ ਆਪ ਕਦੇ ਦੇਸੀ ਘਿਓ ਨਹੀ ਖਾਦੇ ਤੇ ਤੋਤੇਆ ਨੂੰ ਘਿਓ ਤੇ ਬਦਮ ਖਵਾਉਣੇ ਆ ਉ ਸਾਡੇ ਨਾਲ ਹੀ ਰੋਟੀ ਖਾਦੇ ਕਾਦੇ ਕਿਸੇ ਜਾਨਵਰ ਨਾਲ ਪਿਆਰ ਕਰਕੇ ਵੇਖਿਆ ਕਰਉ ਆਵੇ ਲੱਗਦਾ ਜਿਵੇ ਰੱਬ ਮਿਲ ਗਿਆ ਹੋਵੇ

  • @ss.27
    @ss.27 Месяц назад +1

    Beautiful! Dhan Guru Nanak!

  • @BaljinderKaur-tt4jb
    @BaljinderKaur-tt4jb Месяц назад +5

    ਬਹੁਤ ਵਧੀਆ 🎉🎉

  • @ParmjitAujla-d8x
    @ParmjitAujla-d8x Месяц назад +3

    Very nice great job God bless you

  • @dhaliwalpb3116
    @dhaliwalpb3116 Месяц назад +15

    ਬਾਈ ਹੱਥ ਬਨ ਕੇ ਬੇਨਤੀ ਆ ਮੈਨੂੰ ਤੁਸੀ ਜੇ ਦੋ ਅੰਡੇ ਦੇ ਦੋ ਬਹੁਤ ਮੇਹਰਬਾਨੀ ਹੋਵੇਗੀ ਬਾਈ ਮੈਨੂੰ ਬਹੁਤ ਸ਼ੋਕ ਆ ਬਾਈ ਤੇਰਾ ਧੰਨਵਾਦ ਕਰੂਗਾ 🙏 ਭਰਾ msg ਕਰਦੀ ਜਾ ਦੱਸਦੀ ਕਿਥੋਂ ਮਿਲਣਗੇ ਤੇਰਾ ਧੰਨਵਾਦ ਹੋਊਗਾ ਬਾਈ palese 🙏🙏

  • @sarbjeetmaan2224
    @sarbjeetmaan2224 Месяц назад +2

    ਬਹੁਤ ਚੰਗਾ ਲਗਿਆ. ਬਹੁਤ ਬਦੀਆ ਬਣਾਈ ਵੀਡੀਓ ❤❤

  • @surinderpaulkaushal4463
    @surinderpaulkaushal4463 Месяц назад

    ਬਹੁਤ ਵਧੀਆ ਲਗ ਰਿਹਾ 4:32 ਹੈ ਜੀ

  • @royaljyot
    @royaljyot Месяц назад

    Punjabiyat ❤pyar hi pyar 🙏🙏🫂🥰

  • @HarmeekSingh-o2n
    @HarmeekSingh-o2n Месяц назад

    Bahut hi achhha ❤❤❤❤❤

  • @JasmirSingh-p4v
    @JasmirSingh-p4v Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kuldeepmundi925
    @kuldeepmundi925 Месяц назад

    Very good. Brother ji God will bless you sir

  • @RajbirSingh-qh7gg
    @RajbirSingh-qh7gg Месяц назад

    Waheguru ji 💐🌹

  • @vickychaudhary3174
    @vickychaudhary3174 Месяц назад

    Waheguru ji

  • @savrupamsinghaulakh
    @savrupamsinghaulakh 26 дней назад

    Great job

  • @SurjitSingh-o6p
    @SurjitSingh-o6p Месяц назад +1

    Very good

  • @AmandeepSingh-bu4wn
    @AmandeepSingh-bu4wn Месяц назад

    ਬਹੁਤ ਵਧੀਆ ਜੀ

  • @babasukhdevsingh58
    @babasukhdevsingh58 Месяц назад

    ਵੀਰਾ।ਜੀ ਵਾਹਿਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤੇ।ਅਸੀਂ ਸਿਰੀ ਨਾਨਕ ਸਰ ਨੰਗਲ ਡੈਮ ਤੋਂ ਬੇਨਤੀ ਕਰਦੇ ਹਾ ਕੇ ਇੱਥੇ ਸਾਡੇ ਕੋਲ ਇੱਕ ਸਾਲ ਦਾ ਇੱਕ ਬੱਚਾ ਹੈ ਸਾਨੂੰ ਇੱਕ ਬੱਚੇ ਦੀਕਿਰਪਾ ਕਰਦੇ ਜੀ ਮੇਰਾ ਫੋਨ ਨੰਬਰ੯੮੧੫੫੯੫੩੧੩। ਹੈਡੀ ਧੰਨਵਾਦ ਜੀ ਫੋਨਕਰ ਕ ਦੱਸਣ ਦੀ ਕਿਰਪਾ ਕਰਨੀ ਜੀ

  • @kaurmal8791
    @kaurmal8791 Месяц назад

    Waheguru Ji Mehar Karan

  • @KaramtejSingh-yv5wo
    @KaramtejSingh-yv5wo Месяц назад +4

    Eho j loka karke hi dharti te payar di definition kayam ha eho g nature d bande nu koi Puja path d lor ni jis da Dil ina vada

  • @sukhbirkaur7838
    @sukhbirkaur7838 Месяц назад

    Very nice. May god bless u all

  • @KulwantBrar-z4p
    @KulwantBrar-z4p Месяц назад

    ਵੀਰ ਜੀ ਸਾਡੇ ਪਿੰਡ ਡੇਰਾ ਹੈ ਡੇਰੇ ਵਿੱਚ ਅਸੀਂ ਮੋਰ ਰੱਖਣੇ ਹਨ ਸਾਨੂੰ ਆਂਡੇ ਦੋ ਦੇ ਸਕਦੇ ਹੋ ਤਾਂ ਬੜੀ ਮ੍ਹੇਹਰਬਾਨੀ ਹੋਵੇਗੀ

  • @paramjitwalia9239
    @paramjitwalia9239 Месяц назад

    waheguru mehar kry

  • @GulshanKumar-ws2eg
    @GulshanKumar-ws2eg Месяц назад +1

    Paramatma ki kirpa h pariwar ke upar ,kya pata is roop me bhagwan aye hue h seva krane

  • @hansrajsharma7379
    @hansrajsharma7379 Месяц назад

    Very nice family,god bless u all

  • @randeepsingh8004
    @randeepsingh8004 Месяц назад +2

    Prem dee koee had nahi prem ta prem hey❤😅

  • @jindersinghjindersingh8402
    @jindersinghjindersingh8402 Месяц назад

    ਬਹੁਤ ਵਧੀਆ ਵੀਰ ਜੀ

  • @kartarpanesar5843
    @kartarpanesar5843 Месяц назад

    God bless you and your family 🙏

  • @shashikhurana2321
    @shashikhurana2321 Месяц назад

    Jai Shri Krishna 🙏🙏🙏🙏🙏🙏🙏

  • @randeepsingh8004
    @randeepsingh8004 Месяц назад +2

    Ahey pariwar darves❤ parivar hey❤😅

  • @IqbalSingh-ve4nl
    @IqbalSingh-ve4nl Месяц назад +3

    ਮੇਰੇ ਖੇਤ ਚ ਵੀ ਮੋਰਨੀਆ ਸੋਣੀ ਦੀ ਫਸਲ ਵੇਲੇ ਆਡੇ ਦਿੰਦੀਆ ਨੇ ਐਤਕੀ ਮੈ ਵੀ ਬਁਚੇਕਢਾਉ

  • @randeepsingh8004
    @randeepsingh8004 Месяц назад +3

    Ahe prem hey ❤😅

  • @dilbirkaur977
    @dilbirkaur977 Месяц назад +3

    ❤❤❤❤

  • @sanjeevkumar-4219
    @sanjeevkumar-4219 Месяц назад

    👏👏👏👏👏👏

  • @DavinderSingh-f6c
    @DavinderSingh-f6c Месяц назад

    Very nice god bless you❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lovepreetkaur3688
    @lovepreetkaur3688 Месяц назад +5

    Vir g pind dasyeo g ehna da

  • @swaranjitbilling9800
    @swaranjitbilling9800 Месяц назад +2

    Very nice video ji

  • @gurvindersingh6601
    @gurvindersingh6601 Месяц назад

    V good 👍

  • @struth2378
    @struth2378 Месяц назад

    Very cute

  • @Gurbani98
    @Gurbani98 Месяц назад

    Wah ji wah

  • @karmjitsinghdeol5907
    @karmjitsinghdeol5907 Месяц назад

    Good good

  • @kuldipsingh5315
    @kuldipsingh5315 Месяц назад +1

    Very nice brother.

  • @sandeepkaurdhaliwal869
    @sandeepkaurdhaliwal869 Месяц назад +4

    He is my dady ji♥️🧿

  • @Sarbjitkaurs
    @Sarbjitkaurs Месяц назад +1

    Nice family ❤

  • @Harjinderpandit2085
    @Harjinderpandit2085 Месяц назад

    Rabb vsda Ina vich

  • @MalkitSingh-gz6zb
    @MalkitSingh-gz6zb Месяц назад

    Very good👍

  • @LuckySingh-j3f
    @LuckySingh-j3f Месяц назад

    Super ❤❤❤❤

  • @RaghuveerSinghpanesar
    @RaghuveerSinghpanesar Месяц назад

    ❤🇮🇳🇮🇳🌹

  • @kaurmal8791
    @kaurmal8791 Месяц назад

    🎉🎉

  • @jasdevsingh8494
    @jasdevsingh8494 Месяц назад

    Very nice👍👍❤🎉

  • @randhirsingh2972
    @randhirsingh2972 Месяц назад +1

    V nice

  • @KewalSharma-wv2xy
    @KewalSharma-wv2xy Месяц назад

    Good...coh...veer

  • @Varkhamaini
    @Varkhamaini Месяц назад

    ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਜ਼ਿੰਦਗੀ ਵਿਚ ਕਦੀ ਖੁਛ ਰਹੋ

  • @malkitsingh6807
    @malkitsingh6807 Месяц назад

    Super Super Super 👌

  • @dhaliwalpb3116
    @dhaliwalpb3116 Месяц назад +2

    ਬਾਈ ਜੀ ਪਿੰਡ ਕਿਹੜਾ ਸੋਡਾ

  • @MmsinghMaan
    @MmsinghMaan Месяц назад

    Nice

  • @Sukhchainsingh-r3x
    @Sukhchainsingh-r3x Месяц назад

    😊😊😊😊😊😊😊😊

  • @Lxve_01
    @Lxve_01 Месяц назад

    Very nice video

  • @lalisidhu1426
    @lalisidhu1426 Месяц назад +2

    pind dso bai da kitho a

  • @LuckySingh-j3f
    @LuckySingh-j3f Месяц назад

    Please hor bache banao te aage loka nu deo ji ❤❤❤❤❤❤❤❤❤❤❤❤❤❤

  • @rajeshKumar-dz2gf
    @rajeshKumar-dz2gf Месяц назад

    BAAKI SAB DUPLICATE EH HAI ASLI DHARMIK PARIWAR WAHEGURU MEHAR KARE

  • @gurshalsingh6107
    @gurshalsingh6107 Месяц назад

    Asi v murgi nal mod de bache pale c.. But jdon vdde hoye fer oh ud gye

  • @kaurmal8791
    @kaurmal8791 Месяц назад

    🎉🎉🎉🎉

  • @dhaliwalpb3116
    @dhaliwalpb3116 Месяц назад +2

    ਜਾ ਬਾਈ ਨੰਬਰ send ਕਰਦੇ 🙏

  • @gurkiratsahni9977
    @gurkiratsahni9977 Месяц назад +2

    Fst comments ❤❤❤❤

  • @rajeshKumar-dz2gf
    @rajeshKumar-dz2gf Месяц назад

    EH HAI ASLI PURE SIKHI

  • @kaurmal8791
    @kaurmal8791 Месяц назад

    🎉🎉🎉🎉🎉

  • @mandykhattra1290
    @mandykhattra1290 Месяц назад

    🙏🙏🙏🙏🙏✌✌✌✌✌

  • @CharanjeetsinghDhaliwal-jl6qp
    @CharanjeetsinghDhaliwal-jl6qp Месяц назад

    Pind Khera veer da koi das do ja mob number

  • @jaswantsingh-gy4xo
    @jaswantsingh-gy4xo Месяц назад +2

    tuci Murgi Alug kiti , why ?

  • @shriguruamardassengineerin6271
    @shriguruamardassengineerin6271 Месяц назад

    22 g mor de bache mill Jan ge

  • @jassleen5720
    @jassleen5720 Месяц назад +1

    🎉🎉🎉🎉🎉🦚🦚🦚🦚🦚🦚

  • @baljeetanand4297
    @baljeetanand4297 Месяц назад

    Sanu Ek egg de do please 🙏🙏

  • @jassysingh550
    @jassysingh550 Месяц назад +1

    Karma valeyan de ghar kudrat aandi hai

  • @Jotghuman1722
    @Jotghuman1722 Месяц назад

    ਨਾਲੇ ਕਹਿੰਦੇ ਵੀ ਮੋਰ ਰੱਖ ਨਹੀ ਸਕਦੇ

    • @singhjagsir1505
      @singhjagsir1505 Месяц назад

      ਬਾਈ ਜੀ ਤਾੜ ਕੇ ਨਹੀਂ ਰੱਖ ਸਕਦੇ

  • @Fatak289
    @Fatak289 Месяц назад

    Waheguru Ji meher kre

  • @swaranjitbilling9800
    @swaranjitbilling9800 Месяц назад +1

    Very nice video ji

  • @RExSAHIB0003
    @RExSAHIB0003 Месяц назад +1

    ❤❤❤

  • @lalisidhu1426
    @lalisidhu1426 Месяц назад +3

    pind dso bai da kitho a

  • @garrysinghbuttabutta8799
    @garrysinghbuttabutta8799 Месяц назад

    ❤❤❤❤❤❤❤❤

  • @kaurmal8791
    @kaurmal8791 Месяц назад

    🎉🎉🎉🎉

  • @AmarjitKauri
    @AmarjitKauri Месяц назад

  • @garrysinghbuttabutta8799
    @garrysinghbuttabutta8799 Месяц назад

    ❤❤❤❤❤❤❤

  • @darogasidhu5583
    @darogasidhu5583 Месяц назад

    ❤❤❤

  • @kaurmal8791
    @kaurmal8791 Месяц назад

    🎉🎉🎉🎉

  • @DillonRk-m3l
    @DillonRk-m3l 2 дня назад

  • @kaurmal8791
    @kaurmal8791 Месяц назад

    ❤❤❤❤❤

  • @kaurmal8791
    @kaurmal8791 Месяц назад

    ❤❤❤❤

  • @kaurmal8791
    @kaurmal8791 Месяц назад

    ❤❤❤❤