5-6 ਜੂਨ ਦੀ ਖ਼ੂਨੀ ਰਾਤ ਨੂੰ ਕੀ-ਕੀ ਹੋਇਆ ? Sant Bhindranwale ਸ਼ਹੀਦ ਨਹੀਂ ਹੋਏ ? ਪੂਰੀ ਜਾਣਕਾਰੀ ਵੇਖੋ, june1984

Поделиться
HTML-код
  • Опубликовано: 4 июн 2024
  • 5-6 ਜੂਨ ਦੀ ਖ਼ੂਨੀ ਰਾਤ ਨੂੰ ਕੀ-ਕੀ ਹੋਇਆ ? Sant Bhindranwale ਸ਼ਹੀਦ ਨਹੀਂ ਹੋਏ ? ਪੂਰੀ ਜਾਣਕਾਰੀ ਵੇਖੋ, june1984 ਜਨਰਲ ਸ਼ੁਬੇਗ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ, ਭਾਈ ਠਾਰ੍ਹਾ ਸਿੰਘ, vekho full detail vich
    #gurugobindsinghji #babadeepsinghji #lahore #punjab #sikhempire #amritsar #khalsa #june1984 #operationbluestar #santjarnailsinghbhindranwale #indiragandhi #indianarmy #delhi #bababandasinghbahadur #army #attack #akaltakhatsahib #bhaiamritpalsinghkhalsa #bjp #congress #congressparty #new #bbc #bhaiamriksinghji #generalsubegsingh #darbarsahib #darbarsahiblive #damdamitaksal #budhadal

Комментарии • 113

  • @harpalsinghsandhu7571
    @harpalsinghsandhu7571 Месяц назад +156

    ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ,ਭਾਈ ਅਮਰੀਕ ਸਿੰਘ, ਜਰਨਲ ਸ਼ਬੇਗ ਸਿੰਘ ਅਤੇ ਹੋਰ ਜਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੀਆਂ ਸ਼ਹਾਦਤਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏

  • @sodhi-ii6ng
    @sodhi-ii6ng Месяц назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੂਨ 84 ਦੇ ਸਹੀਦਾ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸ ਕਰਾਈ ਰੱਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤

  • @satnamsinghsaggu8910
    @satnamsinghsaggu8910 Месяц назад +10

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @JaspalSingh-fo9hh
    @JaspalSingh-fo9hh 28 дней назад +6

    Waheguru ji ka Khalsa WaheGuru ji ki Fateh 🙏🌹🌹🙏

  • @saranjeetmatta5403
    @saranjeetmatta5403 Месяц назад +12

    🙏🙏ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ 🙏 ਵਾਹਿਗੁਰੂ🙏 ਵਾਹਿਗੁਰੂ 🙏🙏

    • @gurditsinghgill2136
      @gurditsinghgill2136 Месяц назад +4

      ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਚੌਰਾਸੀ ਕਦੇ ਨਾ ਆਵੇ

  • @nirmalkaur8789
    @nirmalkaur8789 27 дней назад +7

    Waheguru ji❤

  • @harmandeepkaur6334
    @harmandeepkaur6334 Месяц назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ❤🙏🙏🙏🙏🙏🙏❤

  • @lakhvirLakhvirsingh-xl3ir
    @lakhvirLakhvirsingh-xl3ir Месяц назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪ੍ਰਣਾਮ ਸ਼ਹੀਦਾਂ ਨੂੰ

  • @BhagsinghTak
    @BhagsinghTak Месяц назад +5

    Sahida. Nu. Parnam. Ji

  • @rupindersingh8521
    @rupindersingh8521 Месяц назад +5

    Waheguru waheguru ji waheguru ji waheguru ji

  • @tarsemsingh1261
    @tarsemsingh1261 Месяц назад +3

    Satnam shri whaguru ji maher karo ji

  • @satnamsinghsaggu8910
    @satnamsinghsaggu8910 Месяц назад +11

    ਵਾਹਿਗੁਰੂ ਜੀ ਧੰਨ ਹਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ।

  • @avtargrewal3723
    @avtargrewal3723 Месяц назад +25

    ਧੰਨ ਧੰਨ ਸੰਤ ਜਰਨੈਲ ਸਿੰਘ ਸਹੀਦ ਭਿੰਡਰਾਵਾਲੇ ਧੰਨ ਹੈ ਭਾਈ ਜਨਰਲ ਸੁਬੇਗ ਸਿੰਘ ਸਹੀਦ ਜਿਨਾ ਚਿਰ ਸਿੱਖ ਕੌਮ ਦੁਨੀਆ ਭਰ ਵਿੱਚ ਮੌਜੂਦ ਹਨ ੳਨਾ ਚਿਰ ਸੰਤ ਜਰਨੈਲ ਸਿੰਘ ਤੇ ਜਨਰਲ ਸੁਬੇਗ ਸਿੰਘ ਜੀ ਸਹੀਦ ਨੂੰ ਦੁਨੀਆ ਯਾਦ ਕਰਨਗੇ ਤੇ ਅਮਰ ਰਹਿਣਗੇ ਜਾਨ ਨਾਲੋ ਪਿਂਆਰੇ ਸ੍ਰੀ ਅਕਾਲ ਤਖਤ ਸਾਹਿਬ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀਂਆ ਨੂੰ ਖਤਮ ਕੀਤਾ

  • @surjitsingh6134
    @surjitsingh6134 Месяц назад +3

    ਵਾਹਿਗੁਰੂ ਜੀ

  • @ManjinderSingh-hb6bl
    @ManjinderSingh-hb6bl Месяц назад +4

    ਧੰਨ ਧੰਨ ਗੁਰੂ ਰਾਮ ਦਾਸ ਜੀ

  • @sadiqali4850
    @sadiqali4850 Месяц назад +3

    ❤waheguru je ka khalsa waheguru je ki fateh❤sant shaheed bhindrawalla zindabad

  • @InnocentBigWaterfall-ys6lw
    @InnocentBigWaterfall-ys6lw Месяц назад +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @baldevsinghriar4830
    @baldevsinghriar4830 Месяц назад +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਭਾਈ ਅਮਰੀਕ ਸਿੰਘ ਜਨਰਲ ਭਾਈ ਸੁਬੇਗ ਸਿੰਘ ਜੀ ਬਾਬਾ ਠਾਹਰਾ ਸਿੰਘ ਜੀ ਤੇ ਅਨੇਕਾਂ ਸ਼ਹੀਦ ਸਿੰਘਾਂ ਸਿੰਘਣੀਆਂ ਭੁਝੰਗੀਆਂ ਮਹਾਂਪੁਰਸ਼ਾਂ ਜਿੰਨਾ ਉੰਨ੍ਹੀ ਸੌ ਚੌਰਾਸੀ ਵਿੱਚ ਸੀ੍ ਦਰਬਾਰ ਸਾਹਿਬ ਜੀ ਹੋਰ ਗੁਰਦੁਆਰਿਆਂ ਗੁਰਧਾਮਾਂ ਅਨੇਕਾਂ ਥਾਈਂ ਸ਼ਹੀਦਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ

  • @jasbirsing6568
    @jasbirsing6568 Месяц назад +3

    Dan dan baba jarnail singh ji

  • @user-ur8qi6ku7u
    @user-ur8qi6ku7u Месяц назад +4

    Waheguru Waheguru waheguru Waheguru Waheguru Dhan Waheguru Waheguru waheguru Waheguru Ji

  • @rajgur4794
    @rajgur4794 26 дней назад +4

    Singha d shaheedi nu koti koti parnaam 🙏🙏

  • @RavinderDhillonGrewal
    @RavinderDhillonGrewal Месяц назад +3

    Waheguru waheguru waheguru waheguru waheguru ji 🙏

  • @BaljindarsinghKhalsa-mv7ye
    @BaljindarsinghKhalsa-mv7ye Месяц назад +4

    Waheguru waheguru

  • @user-vm6wx7db5z
    @user-vm6wx7db5z Месяц назад +4

    Shaheedon ko koti koti naman waheguru ji waheguru ji

  • @MadeinPanjab1699
    @MadeinPanjab1699 Месяц назад +8

    ਫੌਜੀ ਹਥਿਆਰਾਂ ਬਾਰੇ ਦੱਸਣ ਵੇਲੇ ਜੋ ਕਲਿੱਪ silent ਕੀਤਾ ਓਹ ਕਮੈਂਟਾਂ ਚ ਲਿਖਕੇ ਦੱਸ ਬਾਈ ਜਾਣਕਾਰੀ ਦੇ

    • @AmanSandhuhandaliya
      @AmanSandhuhandaliya  Месяц назад

      ਪਤਾ ਨਹੀਂ ਵੀਰ ਕਿੱਥੋਂ Mute ਕੀਤਾ ਏ RUclips ਨੇ.. ਮੈਨੂੰ ਤਾਂ ਤੁਹਾਡੇ ਕੁਮੈਂਟ ਤੋਂ ਪਤਾ ਲੱਗਾ ਏ.. ਤੁਸੀਂ ਦੱਸੋ ਕਿੰਨੇ ਮਿੰਟ ਤੋਂ Mute ਸ਼ੁਰੂ ਹੁੰਦਾ ਏ

  • @gurarpansingh3475
    @gurarpansingh3475 Месяц назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajinderkour8814
    @rajinderkour8814 Месяц назад +3

    waheguru waheguru waheguru waheguru waheguru ji🙏🏻🙏🏻🙏🏻🙏🏻🙏🏻🙏🏻❤️❤️❤️❤️❤️❤️

  • @parasdeepsingh9829
    @parasdeepsingh9829 Месяц назад +3

    Waheguru ji🌸🌸

  • @Gurpreetkaur-du2mt
    @Gurpreetkaur-du2mt Месяц назад +4

    Waheguru ji

  • @user-dm8cc4hw6j
    @user-dm8cc4hw6j Месяц назад +6

    ਵਾਹਿਗੁਰੂ ਜੀ 🙏🏼🙏🏼🙏🏼

  • @RavinderDhillonGrewal
    @RavinderDhillonGrewal Месяц назад +3

    Waheguru waheguru ji 🙏

  • @maharaja-kr8nw
    @maharaja-kr8nw Месяц назад +3

    waheguru ji

  • @RamSingh-rs8ch
    @RamSingh-rs8ch Месяц назад +5

    Waheguru ji 🙏

  • @taazsandhu8484
    @taazsandhu8484 Месяц назад +4

    🙏🙏

  • @user-hn2yq3vd5e
    @user-hn2yq3vd5e Месяц назад +5

    ਵਾਹਿਗੁਰੂ ਵਾਹਿਗੁਰੂ

  • @SukhchainSingh-cs8cs
    @SukhchainSingh-cs8cs Месяц назад +3

    Wahiguru ji 🙏

  • @darshanminhas8852
    @darshanminhas8852 Месяц назад +3

    Waheguru ji 😢

  • @JagtarSinghVirk-sw8kw
    @JagtarSinghVirk-sw8kw Месяц назад +4

    🙏🏻🙏🏻

  • @user-cg1sz7oh2d
    @user-cg1sz7oh2d Месяц назад +7

    ਧੰਨ ਧੰਨ ਗੁਰੂ ਰਾਮਦਾਸ ਜੀ।😅

  • @mohindersingh8893
    @mohindersingh8893 Месяц назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਸਾਵੇਂ ਜੰਗ ਭਾਰਤੀ ਜਾਲਮ ਸਰਕਾਰ ਨਾਲ ਮੁਠੀਭਰ ਸਿੰਘਾਂ ਵਲੋ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਜਰਨੈਲ ਭਾਈ ਸ਼ਬੈਗ ਸਿੰਘ ਜੀ ਹੋਰਾਂ ਦੀ ਕਾਮਾਂਡ ਹੈਠ ਧਰਮ ਦੀ ਖਾਤਰ ਲੜੀ ਗਾਈ ਇਕ ਇਤਿਹਾਸ ਜਿਸ ਨੂੰ ਤੀਜਾ ਵੱਡਾ ਘੂਲੂਘਾਰ ਕਿਹਾ ਜਾਂਦਾ ਹੈ ਸਿੱਖ ਇਸ ਭਾਰਤੀ ਸਰਕਾਰ ਦੇ ਕੀਤੇ ਜੂਲਮ ਨੂੰ ਕਦੇ ਨਹੀਂ ਭੁਲਣਗੇ

  • @RanjodhSingh-lh3hx
    @RanjodhSingh-lh3hx 6 дней назад +1

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ/84/ਸਾਰੇ ਸ਼ਹੀਦਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਆਪ ਜੀ ਚਰਨਾਂ ਵਿੱਚ ਅਰਦਾਸ ਹੈ ਸਹੀਦ ਹੋਏ ਸ਼ਹੀਦ ਸਿੰਘਣੀਆਂ ਨੂੰ ਫਿਰ ਮਾਤ ਲੋਕ ਵਿੱਚ ਭੋਜੇ ਜੀ ਵਾਹਿਗੁਰੂ ਜੀ ਤਾਂ ਜੋ ਫਿਰ ਤੋਂ ਇਨ੍ਹਾਂ ਦੁਸ਼ਟਾ ਨੂੰ ਸੋਧਿਆ ਜਾ ਸਕੇ ਵਾਹਿਗੁਰੂ ਜੀ

  • @chamkaursingh5743
    @chamkaursingh5743 Месяц назад +3

    Bahuat.dhanbad.veerji.bahuatanad.ayea
    Hor.sunau

  • @jonysingh3280
    @jonysingh3280 Месяц назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @jagmohansingh8388
    @jagmohansingh8388 Месяц назад +3

    Waheguru ji Waheguru ji

  • @sukhwindersidhu9105
    @sukhwindersidhu9105 Месяц назад +5

    ਜਿਹੜੇ ਕਹਿੰਦੇ ਹਨ ਪਾਕਿਸਤਾਨ ਸਿੱਖਾਂ ਦੀ ਮਦਦ ਕਰਦਾ ਉਹਨਾਂ ਇੱਕ ਵਾਰ ਸੋਚਣ ਦੀ ਲੋੜ ਹੈ ਕੀ ਸਿਆਸੀ ਪਾਰਟੀਆਂ ਦੇ ਲੀਡਰ ਅਤੇ ਵੱਡੇ ਆਗੂ ਸਿਰਫ ਅਤੇ ਸਿਰਫ ਆਪਣੇ ਸਿਆਸੀ ਫਾਇਦੇ ਲਈ ਲੜਦੇ ਹਨ ਨਾ ਕਿ ਕਿਸੇ ਦੀ ਮਦਦ ਜਾ ਕਿਸੇ ਦੇਸ਼ ਜਾਂ ਧਰਮ ਖਾਤਰ ਲਈ। ਜਿਹੜੇ ਕਹਿੰਦੇ ਹਨ ਜ਼ਿਨਾਹ ਨੇ ਆਪਣਾ ਵੱਖਰਾ ਦੇਸ਼ ਪਾਕਿਸਤਾਨ ਬਣਾਇਆ ਵੀਰ ਜੀ ਵੱਖਰਾ ਦੇਸ਼ ਜ਼ਿਨਾਹ ਨੇ ਨਹੀਂ ਭਾਰਤ ਦੇ ਮਾਹਤਮਾ ਗਾਂਧੀ ਅਤੇ ਉਸ ਦੇ ਹਿੰਦੂਆਂ ਸਾਥੀਆਂ ਨੇ ਆਪ ਹੀ ਵੱਖ ਹੋਣ ਲਈ ਕਿਹਾ ਸੀ ਕਿਉਂਕਿ ਜੇਕਰ ਪਾਕਿਸਤਾਨ ਨਾ ਬਣਦਾ ਤਾਂ ਭਾਰਤ ਵਿੱਚ ਮੁਸਲਮਾਨਾਂ ਦੇ ਹੱਥ ਰਾਜ ਭਾਗ ਹੋਣਾ ਸੀ ਦੂਜਾ ਇਹਨਾਂ ਦੋਹਾਂ ਧਿਰਾਂ ਨੂੰ ਆਪਣੇ ਡਰ ਕਰਕੇ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਲਈ ਤਰਲੋ ਮੱਛੀ ਹੋਣਾ ਪੈਣਾ ਸੀ ਜਿਵੇਂ ਹੁਣ ਭਾਜਪਾ ਦੀਆਂ ਲੋਕ ਸਭਾ ਸੀਟ ਘੱਟ ਆਈਆਂ ਹਨ ਅਤੇ ਸਾਰਕਾਰ ਬਣਾਉਣ ਲਈ ਦੂਜੀਆਂ ਪਾਰਟੀਆਂ ਦਾ ਸਾਹਰਾ ਲੈਣਾ ਪਿਆ ਹੈ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarpreetKaur-vh2ed
    @HarpreetKaur-vh2ed 6 дней назад +1

    Waheguru Ji

  • @PritamSingh25800
    @PritamSingh25800 Месяц назад +3

    Dhan guru Ramdas Maharaj deAage Koi Nahi n Tikiya

    • @AmanSandhuhandaliya
      @AmanSandhuhandaliya  Месяц назад

      Bilkul 🙏

    • @punjabson5991
      @punjabson5991 Месяц назад +1

      ​@@AmanSandhuhandaliya ਭਾਈ ਜਿਸਨੂੰ ਲਾਲ ਡਿਓੜੀ ਇੱਟਾਂ ਵਾਲੀ ਕਹਿੰਦੇ ਹੋ ਓਹ ਬਾਬਾ ਖੜਕ ਸਿੰਘ ਜੀ ਨੇ 1981 ਚ ਸ਼ੁਰੂ ਕੀਤੀ ਤੇ 1982 ਤੱਕ ਬਣ ਗਈ ਪਰ ਬੂਹੇ ਬਾਰੀਆ ਤੋਂ ਬਗੈਰ ਹੀ, ਓਥੇ ਇੱਟਾਂ ਚਿੰਣ ਕੇ ਉੱਪਰ ਰੇਤ ਦੀਆਂ ਬੋਰੀਆਂ ਰੱਖ ਕੇ ਤਗੜਾ ਮੋਰਚਾ ਬਣਾ ਲਿਆ ਕਿਓਂ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ 4 ਸਾਲ ਪਹਿਲਾਂ ਹੀ ਇਸ ਸੱਭ ਹੋਣ ਵਾਲੇ ਘੱਲੂਘਾਰੇ ਦਾ ਪਤਾ ਸੀ ਕਿਓਂ ਕਿ ਖਾਲਸਾ ਜੀ ਖੁੱਦ ਖੁੱਦਾਆ ਹੈ।
      ਮੈਂ ਉਹਨਾਂ ਨੂੰ ਰੱਬ ਰੂਪ ਦੇਖਿਆ ਹੈ ਤਾਂ ( ਸੀ ) ਨਹੀਂ, ਹੈ ਲਿਖਿਆ ਹੈ

  • @narinderpalsingh9162
    @narinderpalsingh9162 Месяц назад +5

    🙏 Waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏🙏🙏🙏🙏🙏🙏♥️♥️♥️♥️♥️♥️🙏🙏🙏🙏🙏🙏🤠♥️♥️♥️♥️♥️♥️♥️🖤🖤🖤🖤🙏🙏🙏🙏🙏🙏🙏🍎🍎🍎🍎🍎🍎🍎💙💙💙💙💙💙💙❤️❤️❤️❤️❤️❤️❤️❤️❤️🙏🙏🙏🙏🙏🙏🙏🖤🖤🖤🖤🖤🖤🖤🤠🤠🤠🤠🤠🍎🤠🤠🤠🤠🤠🤠🤠

  • @mehalsinghdhadrian9753
    @mehalsinghdhadrian9753 Месяц назад +5

    ਵਾਹਿਗੁਰੂ ਜੀ 😭

  • @TejasinghGrewal
    @TejasinghGrewal 27 дней назад +3

    Good

  • @KashmirSingh-js1by
    @KashmirSingh-js1by Месяц назад +2

    Dhani.dhan.guru.ramdas.ji

  • @SatnamSinghwaraich0012
    @SatnamSinghwaraich0012 15 дней назад +1

    👍

  • @JaswantSingh-ww5sy
    @JaswantSingh-ww5sy Месяц назад +3

    ਧੰਨ ਧੰਨ ਸ੍ਰੀ ਗੁਰੂ ਕਿ ਖਾਲਸੇ ਧੰਨ ਕਿ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੂਰ ਮੈਂ ਸਿੰਘ ਬੋਲੋ ਸੌ ਨਹੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @damanoberoi3550
    @damanoberoi3550 Месяц назад +1

    ਵਾਹਿਗੁਰੂ ਜੀ 🙏🏻

  • @KamalDeeppp
    @KamalDeeppp 28 дней назад +3

    5

  • @sukhdevsingh5591
    @sukhdevsingh5591 Месяц назад +1

    ❤🔥⚔️🙏🙏

  • @vishalgamer9178
    @vishalgamer9178 Месяц назад +2

    ਵੀਰ ਜੀ ਮੈਨੂੰ ਲੱਗਦਾ ਹੈ ਜਿਵੇਂ ਕਿ ਮੈਂ 84 ਲੜੀ ਹੋਵੇ। ਇਹ ਨਹੀ ਪਤਾ ਕਿ ਫ਼ੌਜ ਵੱਲੋਂ ਲੜੀ ਕਿ ਸੰਤਾਂ ਵੱਲੋਂ। ਮੈਂ ਹਰਮੰਦਰ ਸਾਹਿਬ ਗਿਆ ਤਾਂ ਰਾਮਗੜੀਏ ਬੁੰਗੇ ਵਿਚ ਚਲਿਆ ਗਿਆ। ਉਥੇ ਕਾਰ ਸੇਵਾ ਦਾ ਪੈਸਾ ਤੇ ਰਾਸ਼ਨ ਪਾਣੀ ਰੱਖਿਆ ਹੁੰਦਾ ਸੀ। ਸੰਤਾ ਕੋਲ ਕਾਰਬਾਇਨਾ ਦੋ ਤਿੰਨ ਹੀ ਸਨ ਬਾਕੀ ਦੁਨਾਲੀਆਂ ਤੇ ਪੱਕੀਆਂ ਰਫਲਾਂ ਪਿਸਟਲ ਸਨ । ਏ ਕੇ ਸੰਤਾਲੀਆਂ ਤੇ ਗਰਨੇਡ ਫ਼ੌਜ ਦੇ ਹੀ ਚੁੱਕ ਲਏ ਸਨ। ਮੋਰਚਾ ਬੰਦੀ ਬਹੁਤ ਵਧੀਆ ਸੀ। ਜਿਸ ਨੇ ਵੀ ਰਫ਼ਲ ਫ਼ੜੀ ਸੀ ਅਰਦਾਸਾਂ ਸੋਧ ਕੇ ਫ਼ੜੀ ਸੀ ਕਿ ਮਰਨ ਤੋਂ ਬਾਅਦ ਵੀ ਹੱਥਾਂ ਵਿੱਚ ਸੀ। ਲੜਨ ਵਾਲਾ ਇੱਕ ਵੀ ਬਾਹਰ ਨਹੀ ਆਇਆ ਜਾਨ ਦੇ ਦਿੱਤੀ।
    ਹੁਣ ਲੋਕ ਝੂਠ ਬੋਲਦੇ ਹਨ। ਸੰਤਾ ਨੂੰ ਪਾਕਿਸਤਾਨ ਨੇ ਵੀ ਮਦਦ ਦੀ ਹਾਮੀ ਭਰੀ ਸੀ ਪਰ ਉਹ ਅਮਰੀਕਾ ਤੋਂ ਡਰਕੇ ਚੁੱਪ ਰਹੇ।

    • @AmanSandhuhandaliya
      @AmanSandhuhandaliya  Месяц назад +2

      ਕਿਸੇ ਦੇਸ਼ ਨੇ ਕੋਈ ਵੀ ਮਦਦ ਨਹੀਂ ਕੀਤੀ ਸੀ

  • @ReshamSingh-g2n
    @ReshamSingh-g2n 10 дней назад +2

    😢🦵

  • @SatnamSingh-gj9jx
    @SatnamSingh-gj9jx Месяц назад +1

    Wehguru Ji Waheguru ji, ki Tusi which she Baba Ji, Tata Geet to nahin Aa Sakhi

  • @tripatpalkaur854
    @tripatpalkaur854 Месяц назад +1

    Ha.mla karan Wale fojia di asal ginti da pata karna chahida Jo foji record vichon mil sakda

  • @HarcharanSinghKhurana
    @HarcharanSinghKhurana Месяц назад +2

    WAHO WAHO GURU GOBIND SINGH GE TAYWAO WAO AP THAY SAJAY SINGH JINA SUSAR JUNG KUR KAY SABAT KUR DITA KAY PICHULIYA JUNGA SHCEY HUN HUN THE JUNG NU DUNEA DAIJ KH DUNG HUN WAO WAO SUNNT GRNAJL SINGH G WAHO WAHO GUNERAL SUBAIG SINGHGE AP GE TAY SARAG SHEED SINGH SINGHEA NU YAD KETA JAY GA DHUN DHUN SINGH SHEED TA DHUN DHUN GURU GE THAY SINGH

  • @tripatpalkaur854
    @tripatpalkaur854 Месяц назад +1

    Jehre foji us hamle to Bach gai ona bare jankari honi chahidi k una naal hai n Tak ki bitia hai

  • @vikramjeetsingh3297
    @vikramjeetsingh3297 15 дней назад +1

    KuldeepGdarAaSinghNi

  • @PritamSingh25800
    @PritamSingh25800 Месяц назад +2

    Aaj Kuldeep Barar Pagal Munda Mar Gaiya Ghar awali nu Cancer Naalbhugar Gai

    • @AmanSandhuhandaliya
      @AmanSandhuhandaliya  Месяц назад +1

      Bilkul ji.. jo krega so bhrega 🙏

    • @14pvk
      @14pvk Месяц назад

      KPS Gill nu ki hoya Sab tho Jaida taan unhe hi maari atankwadia nu marwaya.

  • @bhagatsinghfans2115
    @bhagatsinghfans2115 Месяц назад +1

    Singha ne helicaptor kio nhi suttia jdo k singha kol ta machine guns v c jo helicopter suttan lai kafi c

  • @user-ww2ef7wx3x
    @user-ww2ef7wx3x Месяц назад +1

    Baei dasenga halicapterda ki rool si

    • @AmanSandhuhandaliya
      @AmanSandhuhandaliya  Месяц назад

      Upro nigraani rkhde c morchya di .. morche kithe kithe ate kinne ne sb vekhde c helicopter naal

  • @TarsemSingh-oo6bv
    @TarsemSingh-oo6bv Месяц назад +1

    Es.nu.genral.n.bolo.eh.ek.faoji.sipahi.de.barbar.nahi.hai.

  • @sarbjeetkaur1513
    @sarbjeetkaur1513 Месяц назад +1

    😅😅😅❤
    😅

  • @avtarmaan9017
    @avtarmaan9017 Месяц назад +1

    👏🙏😂😭

  • @user-or8su7xd7b
    @user-or8su7xd7b Месяц назад +1

    Me khud fouji bt mt me singha bolo so niahl satshr ii akakal

  • @malkiatbrar7973
    @malkiatbrar7973 Месяц назад +3

    Waheguru ji

  • @PrabhjeetSingh-uo1jg
    @PrabhjeetSingh-uo1jg Месяц назад +3

    🙏🙏

  • @Galouli
    @Galouli Месяц назад +2

    waheguru ji

  • @user-iv4by5qb8u
    @user-iv4by5qb8u Месяц назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @AmritPal-pu1iy
    @AmritPal-pu1iy Месяц назад +2

    Waheguru waheguru waheguru waheguru waheguru ji

  • @RanjitKaur-zx5nk
    @RanjitKaur-zx5nk Месяц назад +3

    Waheguru ji waheguru Ji
    Waheguru Ji Waheguru ji
    Waheguru ji

  • @user-de6zu5yr9x
    @user-de6zu5yr9x 20 дней назад +1

    Waheguru ji 🙏

  • @langeriboys
    @langeriboys Месяц назад +1

    Waheguru ji ka khalsa waheguru ji ki fateh ji

  • @JAGMOHANSINGH-qt2ci
    @JAGMOHANSINGH-qt2ci Месяц назад +3

    🙏🙏

  • @malkiatbrar7973
    @malkiatbrar7973 Месяц назад +1

    Waheguru ji

  • @user-ce8to5ic1e
    @user-ce8to5ic1e Месяц назад +2

    Waheguruji

  • @GuriSandhu-xs6cb
    @GuriSandhu-xs6cb Месяц назад +2

    Waheguru ji

  • @ashwinderkaur8127
    @ashwinderkaur8127 Месяц назад +2

    Waheguru ji 🙏🙏