410 (OFFICIAL TEASER) SIDHU MOOSE WALA | SUNNY MALTON

Поделиться
HTML-код
  • Опубликовано: 7 апр 2024
  • Sunny Malton Presents Official "410" Teaser
    Artists : Sidhu Moose Wala & Sunny Malton
    Executive Produced by Sunny Malton
    Teaser Music by Offgrid
    Teaser Visuals by Savvy Singh, Preet Chahal & Jyothi Tatter
    Teaser Edited by Gobindpuriya
    Full Video dropping on my RUclips channel on April 10TH, 2024.
    730AM 🇨🇦
    5PM 🇮🇳
    1230PM 🇬🇧
    430AM 🇺🇸
    Special thanks to the one and only, my brother Sidhu Moose Wala.
  • ВидеоклипыВидеоклипы

Комментарии • 18 тыс.

  • @Harwinder_xingh
    @Harwinder_xingh Месяц назад +5921

    Views Freeze krte Jatt ne ❤

    • @suhaibreactsyt
      @suhaibreactsyt Месяц назад +26

      ❤❤

    • @user-iy2zo8xs4p
      @user-iy2zo8xs4p Месяц назад +44

      i ⛳️Am ❤️big fan of👑 sidhu moosewala 💕 plzz reply sunny bro💯

    • @5911_Army
      @5911_Army Месяц назад +48

      ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ #justiceforsidhumoosewala❤

    • @thedreembook
      @thedreembook Месяц назад +49

      Ae nhi chaln deda kise nu fer aa gya😆😆😆 sidhu moosewala ❤

    • @punjabi_hits_1ist
      @punjabi_hits_1ist Месяц назад +26

      Rebirth gaana bro ageya 🔥🔥❤️

  • @ytfmalik
    @ytfmalik Месяц назад +3872

    SIDHUxMALTON 🚀🔥

    • @comparisonpoint3493
      @comparisonpoint3493 Месяц назад +39

      1M comments Target on official video

    • @akashgamez5013
      @akashgamez5013 Месяц назад +29

      Bro plz video realese on sidhu offical channel plz all fans need this ❤

    • @Yogender-Pal-Singh
      @Yogender-Pal-Singh Месяц назад +6

      ​@@comparisonpoint3493❤❤❤

    • @_Himanshu_tiwari_805
      @_Himanshu_tiwari_805 Месяц назад +7

      Good morning malton sahab

    • @Muhammad_Najiullah
      @Muhammad_Najiullah Месяц назад +12

      *We Want On Sidhu Paji Channel ❤ We Request You ❤.....Love From Pakistan 🇵🇰❤️.....*

  • @Kamboj.Sabh605
    @Kamboj.Sabh605 Месяц назад +61

    ਕਿਸ ਕਿਸ ਨੇ ਸੁਣਨ ਤੋਂ ਪਹਿਲਾ ਹੀ ਲਾਈਕ ਕੀਤਾ ਬਾਈ ਦਾ song ❤❤❤

  • @PrabhJeet-pn4fc
    @PrabhJeet-pn4fc Месяц назад +35

    ਦਿਲ ਦਾ ਨੀ ਮਾੜਾਂ ਤੇਰਾਂ ਸਿੱਧੂ ਮੂਸੇ ਵਾਲਾਂ ❤

  • @ChemistryGuruji2.0
    @ChemistryGuruji2.0 Месяц назад +86

    Mooseaala naam dilaa utte likheya❤❤

  • @Sidhumoosewala55532
    @Sidhumoosewala55532 Месяц назад +53

    MISS YOU yaara.. ਨਈ ਭੁੱਲਣੀਆ ਯਾਦਾ GNE ਕਾਲਜ ਦੀਆ

  • @Chairmangurjitsandhu1313
    @Chairmangurjitsandhu1313 Месяц назад +3

    ਮੈਂ ਅੱਜ ਤੇਰੀ ਇੱਕ ਵੀਡੀਓ ਵੇਖ ਰਿਹਾ ਸਨੀ ਵੀਰ ਤੂੰ ਲੋਕਾਂ ਦੇ ਜਵਾਬ ਨਾ ਦੇ ਜਿਵੇਂ ਸਿੱਧੂ ਮੂਸੇ ਵਾਲਾ ਬਾਈ ਚੁੱਪ ਰਹਿੰਦਾ ਸੀ ਤੇ ਤੁਸੀਂ ਵੀ ਚੁੱਪ ਰਹੋ ਤੇ ਲੋਕਾਂ ਨੂੰ ਭੌਕਣ ਦੋ ਲੋਕ ਤੇ ਭੌਂਕਣਗੇ ਹੀ ਸੌਂਗ ਅਤ ਸੀ ਅਤ ਹੈ ਤੇ ਅਤ ਰਹੂਗਾ ਰਹਿੰਦੀ ਦੁਨੀਆ ਤੱਕ

  • @jaswinderkhokhar2207
    @jaswinderkhokhar2207 Месяц назад +18

    ਵਾਹ ਉਏ ਝੋਟਿਆ ਮਰਕੇ ਵੀ ਧੱਕ ਪਾਈ ਆਉਦਾ ❤

  • @5911_Army
    @5911_Army Месяц назад +69

    ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ #justiceforsidhumoosewala

  • @StagioneRecords
    @StagioneRecords Месяц назад +16

    Dil da nhi maada ❤️

  • @nkgood6087
    @nkgood6087 Месяц назад +23

    Rahndi duniya te naam rahuga ❤

  • @jyotikaur-tq7hz
    @jyotikaur-tq7hz Месяц назад +4

    ਰਹਿੰਦੀ ਦੁਨੀਆ ਤੱਕ ਨਾਮ ਰਹੁਗਾ ਸਿੱਧੂ ਵੀਰੇ ਦਾ ਸਨੀ ਮਿਲਟੋਨ ਵੀਰ ਨੇ ਵੀ ਬੁਹਤ ਵਦੀਆ ਗਾਇਆ ਹੈ ਸਪੋਟ ਕਰੋ ਵੱਧ ਤੋਂ ਵੱਧ ਤਾਂ ਜੌ ਓਨ ਵਾਲੇ ਟਾਈਮ ਵਿੱਚ ਵੀ ਏਦਾ ਦੇ ਗੀਤ ਸੁਣਨ ਲਈ ਮਿਲਣ ਸਾਰਿਆਂ ਨੂੰ 🙏🙏🙏🙏🙏

  • @simarr6000
    @simarr6000 Месяц назад +15

    Janam chh honi nahiyo rees jatt di 3-4 vaari tenu auna pauga🔥❤️

  • @sukhkang4547
    @sukhkang4547 Месяц назад +57

    ਜੱਟਾ ਇੱਕ ਇੱਕ ਪੱਲ ਤੇਰਾ ਯਾਦ ਰਹੂਗਾ
    ਤੂੰ ਸੀ ਤੂੰ ਆ ਤੂੰ ਹੀ ਦਿਲਾ ਚ ਆਬਾਦ ਰਹੂਗਾ💔
    #sidhumoosewala #ਝੋਟਾ

    • @Mestaemi
      @Mestaemi Месяц назад +1

      BHAI MERA RAP SONG SUN LO KHUD SE BANAYA HUN 💔

  • @Chairmangurjitsandhu1313
    @Chairmangurjitsandhu1313 Месяц назад +2

    ਅੱਤ ਕਰਾਤੀ ਬਾਈ ਅੱਤ ਕਰਾਤੀ ਹਜੇ ਮੁੱਕਿਆ ਨਹੀਂ ਸਿੱਧੂ ਮੂਸੇ ਆਲਾ

  • @Chairmangurjitsandhu1313
    @Chairmangurjitsandhu1313 Месяц назад +2

    ਲੋਕਾਂ ਦੀ ਪਰਵਾਹ ਨਹੀਂ ਕਰਨੀ ਸਨੀ ਵੀਰ ਲੋਕ ਤਾਂ ਬਹੁਤ ਕੁਝ ਕਹਿਣਗੇ ਪਰ ਸਿੱਧੂ ਨੂੰ ਚਾਹੁਣ ਵਾਲੇ ਅੱਜ ਵੀ ਤੈਨੂੰ ਪਿਆਰ ਕਰਦੇ ਸੀ ਹੈ ਤੇ ਕਰਦੇ ਰਹਿਣਗੇ

  • @Hammu_Mannu
    @Hammu_Mannu Месяц назад +468

    ਇਹ ਗਾਣਾ ਸਾਡੇ ਸਿੱਧੂ ਮੂਸੇ ਵਾਲੇ ਦੇ ਆਵਦੇ ਚੈਨਲ ਤੇ ਆਉਣਾ ਚਾਹੀਦਾ ਕੌਣ ਕੌਣ ਸਹਿਮਤ ਆ? Like kro Highlight ਹੋਣਾ ਚਾਹੀਦਾ comment 💯 ਵੀਰੋ

    • @Sidhu_moosewala_astad_no.1
      @Sidhu_moosewala_astad_no.1 Месяц назад +14

      ਕੋਈ ਗੱਲ ਨਹੀਂ ਬਾਈ ਘਰ ਤਾ ਇੱਕੋ ਹੀ ਆ ਇਧਰ ਕੀ ਚਾਹੇ ਉਧਰ ਕੀ T. P. M

    • @Hammu_Mannu
      @Hammu_Mannu Месяц назад +8

      ਦੋਹਾਂ ਦੀ ਜੋੜੀ ਤਬਾਹੀ ਆ ❤ ਇਹ ਗੱਲ ਤਾਂ ਸੱਚ ਆ ਵੀਰੇ ਸਿੱਧੂ ਹਰ ਜਗ੍ਹਾ ਤੋਂ ਉੱਠ ਕੇ ਚੱਲ ਜਾਉ😊 ਫਰਕ ਤਾਂ ਨੀ ਕੋਈ ਪੈਣਾ

    • @ajstyles1040
      @ajstyles1040 Месяц назад +7

      Main krda uncle ਬਲਕੌਰ ਸਿੰਘ ਨਾਲ ਗੱਲ ਬਾਈ

    • @RonaldinhoNZ.
      @RonaldinhoNZ. Месяц назад +6

      Gaana suno te enjoy karo, aive controversy na banao

    • @GAGANSIDHU01
      @GAGANSIDHU01 Месяц назад +2

      I agree

  • @PawanKaur-dh1uq
    @PawanKaur-dh1uq Месяц назад +139

    ਕਿਸ ਕਿਸ ਨੂੰ ਲੱਗ ਦਾ ਵੀਰ ਆਪਣੇ ਕੋਲ਼ ਹੀ ਹੈ 😢❤

  • @user-ze5to6di3x
    @user-ze5to6di3x Месяц назад +2

    ਦਿਲ ਦਾ ਨੀ ਮਾੜਾ ਤੇਰਾ ਸਿਦੋ ਮੋਸੇ ਵਾਲਾ

  • @sandhu47records
    @sandhu47records 29 дней назад +2

    likes 29 / 5 😟♥️ bai da oh wala scene jad a janda tyar wala jdo 29/ 5 agge aunda 😢 soorma c jatt rehndi dunia tak yaad rakha gye jatta tenu ⛳️

  • @touchwood_tweets
    @touchwood_tweets Месяц назад +22

    EK WAARI HORR...AAAUN DE JATTAAAA❤️

  • @chaman1079
    @chaman1079 Месяц назад +81

    ਜਿੰਨਾ ਚਿਰ ਸ਼ਰੀਰ ਚ ਸ਼ਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦੇ ਰਖਾਂਗੇ ⛳ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ 💔

    • @undefeateddakku3598
      @undefeateddakku3598 Месяц назад +2

      Sidhumoosewala ❤️

    • @Mestaemi
      @Mestaemi Месяц назад

      BHAI MERA RAP SONG SUN LO KHUD SE BANAYA HUN 💔

  • @deepu9128
    @deepu9128 Месяц назад +1

    Dil da ni mada ustad jii

  • @mintusingh5371
    @mintusingh5371 19 дней назад

    Aaaa gyaaa 22 sada ..

  • @officialLaddiShah
    @officialLaddiShah Месяц назад +67

    ਪਰਾਉਣਾ ਥੋਡਾ ਫਿਰ ਆ ਗਿਆ ❤❤❤ ਖਿੱਚ ਕੇ ਰੱਖਿਓ ਸਾਰੇ ਭਰਾ ਸਿੱਧੂ ਦੀ fan following ਨੂੰ ਥੱਲੇ ਨਾ ਜਾਣ ਦਿਓ ਬੱਸ ਖਿੱਚੀ ਚਲੋ ਤੇ ਕੱਲ ਜਦੋਂ ਗਾਣਾ ਰਿਲੀਜ਼ ਹੋਊ ਸਾਰੇ live ਰਹੇਓ ਆਪਣੇ ਝੋਟੇ ਨੂੰ ਦੇਖਣ ਲਈ 😘😘ਦਿਲ ਦਾ ਨੀ ਸੀ ਮਾੜਾ ਸਾਡਾ ਸਿੱਧੂ ਮੂਸੇ ਆਲਾ

  • @ipreetsingh983
    @ipreetsingh983 Месяц назад +124

    ਮਾਰਲੋ billboard ਤੇ‌ ਕੱਪੜਾ ⛳❤ #justicforsidhumossewala

  • @HarbansSingh-pw3np
    @HarbansSingh-pw3np Месяц назад +2

    Waheguru ji ❤

  • @PreetVirk-mq7zp
    @PreetVirk-mq7zp Месяц назад +3

    Billbord ਸੁਨਾ ਪਿਆ ਸਿ ਹੁਣ ਮਾਰ ਲੋ ਕਪੜਾ ਆਗਿਆ ਕਿੰਗ moose ala ❤️

  • @SunnyVishwas-ge8nx
    @SunnyVishwas-ge8nx Месяц назад +136

    ਦੱਸ ਉਨ੍ਹਾਂ ਨੂੰ ਪ੍ਰੋਣਾ ਥੋਡਾ ਫੇਰ ਆ ਗਿਆ.... ਜੇੜੇ ਸਿੱਧੂ ਦੀ ਗੈਰਹਾਜ਼ਰੀ ਚ ਗੋਨ ਲੱਗ ਪੈ........ 🤘 jatt... Is back..... ਸਿੱਧੂ ਮੂਸੇ ਵਾਲਾ....... ❤️

    • @Mestaemi
      @Mestaemi Месяц назад

      BHAI MERA RAP SONG SUN LO KHUD SE BANAYA HUN 💔

  • @Vishalgamer_1m
    @Vishalgamer_1m Месяц назад +674

    ਕੋਣ ਕੋਣ ਚੋਹੰਦਾ ਕਿ ਇਹ ਗਾਣਾ ਸਿੱਧੂ ਦੇ ਚੈਨਲ ਤੇ ਆਬੇ commant ਨੂੰ ਲਾਈਕ ਕਰਕੇ ਦਸੋ ✅👇

    • @_yadav_008_
      @_yadav_008_ Месяц назад +4

      Sahi keha bro

    • @rairobin1088
      @rairobin1088 Месяц назад +15

      Bharava sunny da v channel grow krju kujh ni hunda...es channel hi thik h ......kise di roti da jugaad hunda peya E

    • @Amritpallamber
      @Amritpallamber Месяц назад +6

      Koi naaa bai sidhu ne ajj Tak rujgar hi dita sab nu sunny malton ohni v sidhu de sir te hi c sidhu bai gya tan ehna di life te v fark pia income da soo koi gll ni apa tan gana sunn k khrood hi Patna eh chennal te aya ja oh te ganna tan sidhu da hi aaa Han j sidhu te channel te aunda oh v swaad wakhra hona c

    • @_yadav_008_
      @_yadav_008_ Месяц назад +1

      @@Amritpallamber Aa gal vi thik h pra

    • @rajurj6829
      @rajurj6829 Месяц назад +2

      ​@@Amritpallambergl tan tuhadi theek hai pr eh sab sale ek time te sidhu nu bhut glt bolde c, osde anti singers de song de tarif krde c jaan k,sidhu nu neewa dikhaun vaste, fer v sidhu ne ehna nu maaf krta c, saliya oh gallan dil cho jndiya ni

  • @kirat1109_
    @kirat1109_ Месяц назад +1

    🔥🔥

  • @navjotsroya1921
    @navjotsroya1921 Месяц назад +2

    Always in heart's ❤😢

  • @Mandeep_singh0517
    @Mandeep_singh0517 Месяц назад +57

    ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ⛳⛳ ਲਵ ਯੂ ਜੱਟਾ ❤❤❤

  • @jotranghare8332
    @jotranghare8332 Месяц назад +473

    ਹੱਲੇ ਮੁੱਕਿਆ ਨੀ ⛳⛳⛳⛳⛳

    • @rajputyodha_10k
      @rajputyodha_10k Месяц назад +3

      Aapke Exam Me kitne number Aane chahiye
      1 Subscribe = 100 % 💟
      Ignore = Fail 30 % 🤓

    • @user-xj5qg3nq7y
      @user-xj5qg3nq7y Месяц назад +3

      ​@@rajputyodha_10kfudia da😂

    • @5911_Army
      @5911_Army Месяц назад +8

      ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ #justiceforsidhumoosewala

    • @harmnsingh-fu8yx
      @harmnsingh-fu8yx Месяц назад +3

      ਇਹ ਮੁਕਣਾ ਵੀ ਨਹੀ ❤⛳

    • @Mestaemi
      @Mestaemi Месяц назад

      BHAI MERA RAP SONG SUN LO KHUD SE BANAYA HUN 💔

  • @kajalamarnani3056
    @kajalamarnani3056 Месяц назад +1

    410 (OFFICIAL TEASER) ARE AWESOME SIDHU MOOSE WALA PAJI ❤❤

  • @Factsintra
    @Factsintra Месяц назад +1

    🔥🔥🔥🔥🔥🔥

  • @aadikomu2831
    @aadikomu2831 Месяц назад +64

    jehre b sidhu Bhai nu dilo pyaar krde aa hazri lga do ❤🔥✅

  • @ajaynarwal5911
    @ajaynarwal5911 Месяц назад +15

    BILLBOARD TE KAPDA MARO
    USTAAD JI COME BACK ❤❤

  • @Lakhveerg
    @Lakhveerg Месяц назад

    Aaa giya jatt

  • @honeykeys.
    @honeykeys. Месяц назад

    Agg veer sirra end

  • @ganjitsinghkaler3489
    @ganjitsinghkaler3489 Месяц назад +44

    ਵਿਆਹ ਜਿੰਨਾ ਚਾਅ ਸਿੱਧੂ ਦੇ ਗਾਣੇ ਦਾ

  • @jattfarmer345
    @jattfarmer345 Месяц назад +43

    Sidhu 22 de channel te gana auna chahida💯💯
    Jo jo sehmat aa like kro💥💯

    • @jattsaab1248
      @jattsaab1248 Месяц назад +1

      Gana udher he auna, teaser just ithy paya

    • @jattfarmer345
      @jattfarmer345 Месяц назад

      ​@@jattsaab1248 oo prawa es video de end te dasea hoea ke song sunny Malton de channel te auna

  • @dipanshuyadav6931
    @dipanshuyadav6931 Месяц назад +1

    SMW on the TOP 🔝💕

  • @jarmanjeetsingh749
    @jarmanjeetsingh749 Месяц назад

    Siraa ustaad ji ❤❤

  • @daljitsidhu1984
    @daljitsidhu1984 Месяц назад +561

    Kon kon ee ganna sidhu bai de official channel te dekhna chahunda like kro tah k comment highlight hojee ❤

    • @jkmgangrecords2399
      @jkmgangrecords2399 Месяц назад +14

      Bai aa v bai da e chnl yar pyar h sunny nal yeda na krya kro yar ❤

    • @simran_saini9225
      @simran_saini9225 Месяц назад +3

      ❤❤

    • @mrthakur1799
      @mrthakur1799 Месяц назад

      Sunny v no naal kesy de compare na karo sunny v bhai ae sada fudu kam na karo

    • @DrSilence_Mode
      @DrSilence_Mode Месяц назад +2

      @@jkmgangrecords2399bai pata nahi yr lokka nu ki problem ya. Harr gall ch salla kuj na kuj kehna. Ehna nu eh ni haiga vi ganna aa rheya, par ohne channel te kyu? Hadd yai yrr lokkan di vi salle. They are not thankful.

    • @kushalgargji
      @kushalgargji Месяц назад +7

      ​@@DrSilence_Mode gaana aa reha, sunaage vi bro, repeat te vi challu, but ewwe aa vi je Sidhu Bai de channel te aauga ta reach zyda hougi, Trending ch hunn vi aauga, but Sidhu Bai de channel te aawe ta jaldi aa jaan da, baaki Gaana Sidhu Bai daa aa te gaah ta paina hi hai chaahe kissr channel te aai

  • @SidhuLegend2M
    @SidhuLegend2M Месяц назад +50

    ਕੋਈ ਆਵੇ ਕੋਈ ਜਾਵੇ ਸਾਨੂੰ ਕੋਈ ਫਰਕ ਨੀ ਪੈਨਾ ਸਾਡਾ ਉਸਤਾਦ ਇੱਕ ਸੀ ਤੇ ਇਕੋ ਹੀ ਰੈਨਾ ਼MOOSE ਆ .ਲਾ ❤❤❤#justiceforsidhumoosewala

  • @pgpanav
    @pgpanav Месяц назад +1

    vide ha bhai 😃🥰

  • @sarbjitfitnesszone3958
    @sarbjitfitnesszone3958 Месяц назад

    Bhruuura
    💪💪

  • @MOOSA_ARMY__5911__
    @MOOSA_ARMY__5911__ Месяц назад +20

    ਅਗਿਆ ❤️‍🔥ਡੈਡੀ ਥੋਡਾ 🌪️🌪️🌪️🦅🦅

  • @navjeetsaini1691
    @navjeetsaini1691 Месяц назад +32

    ਮੁੱਸੇ ਪਿੰਡੋ ਉਠਿਆ ਤੂਫ਼ਾਨ 🔥🔥🔥

  • @officialsarda307r
    @officialsarda307r Месяц назад

    Att kra ti jannn ❤❤❤

  • @user-ur9wo7os6i
    @user-ur9wo7os6i Месяц назад +1

    Real fighting tiger sidhu Moose wala❤❤❤❤❤❤❤❤

  • @gurjeetsingh0295
    @gurjeetsingh0295 Месяц назад +21

    ਬਾਈ ਨੂੰ ਅਸੀਂ ਮੁੱਕਣ ਨੀ ਦੇਣਾ
    ਤੇ ਕੋਈ ਲੰਡੂ ਬੁੱਕਣ ਨੀ ਦੇਣਾ।
    #sidhumoosewala

  • @karnprogamer8654
    @karnprogamer8654 Месяц назад +60

    ਵੈਰੀ ਮੇਰੇ ਗੋਡਿਆਂ ਤੇ ,
    410 ਰੱਖੀ ਮੋਢਿਆ ਤੇ।
    ਸਿੱਧੂ ਨਾ ਵਿਸ਼ਵਾਸ ਕਰੇ ,
    ਥੋਡੇ ਜਿਹੇ ਲੋਂਡਿਆ ਤੇ।।।।। ❤✍️

  • @santokhsidhusidhu7884
    @santokhsidhusidhu7884 Месяц назад

    Siraaa

  • @kavitaamarnani6585
    @kavitaamarnani6585 Месяц назад +1

    410 (OFFICIAL TEASER) ARE OP SIDHU MOOSE WALA PAJI 😍🤩

  • @user-vt3xb7cz3x
    @user-vt3xb7cz3x Месяц назад +64

    ਦੁਨੀਆ ਜਿੱਤਣਾ ਸੁਪਣਾ ਅਸੋਕ ਸਮਰਾਟ ਦਾ ਸੀ ਪਰ ਬਾਜੀ ਸਿੱਧੂ ਮਾਰ ਗਿਆ ❤❤ ਓਨਲੀ ਸਿੱਧੂ

    • @Mestaemi
      @Mestaemi Месяц назад

      BHAI MERA RAP SONG SUN LO KHUD SE BANAYA HUN 💔

  • @GURPREETSINGH-we5kk
    @GURPREETSINGH-we5kk Месяц назад +23

    ਤੇਰੇ ਗੀਤ ਸਾਡੇ ਲਈ ਤਿਉਹਾਰਾਂ ਵਰਗੇ,
    ਜਦੋਂ ਵੀ ਆਉਂਦੇ ਚਾਹ ਜਿਹਾ ਚੜ ਜਾਉਂਦਾ।
    ✍🏻 ਲਿਖਾਰੀ

  • @bittunavtaj6665
    @bittunavtaj6665 Месяц назад +1

    ਹਜੇ ਮੁਕਾਇਆ ਨਹੀ ❤❤

  • @AadityTuren
    @AadityTuren Месяц назад

    ❤️‍🔥❤️‍🔥Jaat tha 🤟⚔️aur Jat hega❤❤

  • @sandeepsamplay7928
    @sandeepsamplay7928 Месяц назад +17

    ਸਿੱਧੂ ਵੀਰੇ ਦੇ ਚੈਨਲ ਦੀ Reach ਬਹੁਤ ਜਿਆਦਾ ਸੋ ਗਾਣਾ Moosewala ਦੇ ਚੈਨਲ ਤੋ ਹੀ ਆਉਣਾ ਚਾਹੀਦਾ ❤❤

  • @gagandhillon9918
    @gagandhillon9918 Месяц назад +17

    ਝੋਟਾ ਖੁੱਲਣ ਵਾਲਾ ਭੇਡਾਂ ਨੂੰ ਵਾਰਨਿੰਗ ਆ ਆਪਣੇ ਵਾੜੇ ਚ ਜਾਣ 😂😂😂😂 ਸਿੱਧੂ ਮੁੱਸੇ ਵਾਲਾ❤❤❤❤❤love you bro miss u

  • @Its_Punjabi_Gamer
    @Its_Punjabi_Gamer Месяц назад +1

    Ik wari hor ❤

  • @beantsingh2927
    @beantsingh2927 Месяц назад +9

    ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸਾ ਵਾਲਾ ❤

  • @rajaJatt-mp8ec
    @rajaJatt-mp8ec Месяц назад +46

    Ik wari hor 🔥🔥🔥🔥🔥🔥 ਆਉਣ ਦੇ ਜੱਟਾ ☠️

    • @Mestaemi
      @Mestaemi Месяц назад +1

      BHAI MERA RAP SONG SUN LO KHUD SE BANAYA HUN 💔

  • @user-sn1no2ks2t
    @user-sn1no2ks2t Месяц назад

    Ustaad on top ❤❤

  • @PAPA_BGMI
    @PAPA_BGMI Месяц назад +1

    Sidhu haters attendence lagao >>>>>

  • @simranjitsingh3902
    @simranjitsingh3902 Месяц назад +24

    ਹਜੇ ਇੰਨਡਰਸਟਰੀ ,ਦਾ ਪਿਓ ਮੁੱਕਿਆ ਨੀ!
    💥🦅💪🌪️.Ready for all ❤
    #sidhumoosewala #justiceforsidhumoosewala 🙏 #sidhumoosewala

  • @amritpalsingh1425
    @amritpalsingh1425 Месяц назад +103

    ਸਿੱਧੂ ਸਿੱਧੂ ਹੋਈ ਪਈ ਏ,...... ਰਹਿੰਦੀ ਦੁਨੀਆਂ ਤੱਕ ਤੇਰਾਂ ਨਾਂ ਰਹੂੰਗਾ ਮੂਸੇ ਵਾਲਾ ਕਹਿੰਦਾ ਬੱਲੀਏ

    • @Mestaemi
      @Mestaemi Месяц назад

      BHAI MERA RAP SONG SUN LO KHUD SE BANAYA HUN 💔

  • @HarpreetSingh-jk7fd
    @HarpreetSingh-jk7fd Месяц назад

    Love you prava nu ....❤ sunny malton... sidhu moose vala❤

  • @MITANSH_1
    @MITANSH_1 Месяц назад +1

    SMW 👑❤

  • @manpreetsingh806
    @manpreetsingh806 Месяц назад +21

    ਜਿੰਨਾ ਤੱਕ ਸਰੀਰ ਚ ਸਾਹ ਰਹਿਨੇਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂ ਗੇ
    ਸਾਡੇ ਲਈ ਤੂੰ ਹੀ ਸਬ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ JusticeForSidhu Moosewala

  • @idhub6263
    @idhub6263 Месяц назад +25

    ਹੁਣ ਕੱਢੋ ਚਿੱਬ ਪਤੀਲੇ ਆ ਦੇ ।🔥ਤੇ ਕਰਾਉ ਅੱਤ ਕਿਉਕਿ ਦੁਆਰਾ ਆ ਰਿਹਾ ਟਿੱਬਿਆ ਆਲਾ ਮੂਸਾ ਜੱਟ❣️❤️❣️❤️🔥

  • @RanjitKaur-dj7yi
    @RanjitKaur-dj7yi Месяц назад +1

    it's MooseWala world we're just living in it

  • @rajdeepsingh8224
    @rajdeepsingh8224 Месяц назад +8

    ਆ ਰਿਹਾ ਝੋਟਾ ❤Sidhu

  • @ramanjeetsingh1313
    @ramanjeetsingh1313 Месяц назад +48

    ਦਸ ਓਨਾਂ ਨੂ ਪਰੋਣਾ ਥੋਡਾ ਫੇਰ ਆ ਗਿਆ ਨੀ ਜੇਦੇ ਮੇਰੀ ਗੈਰ ਹਾਜ਼ਰੀ ਵਿਚ ਗਾਉਣ ਲਗ ਪਏ 💪💪

    • @Mestaemi
      @Mestaemi Месяц назад

      BHAI MERA RAP SONG SUN LO KHUD SE BANAYA HUN 💔

  • @marvel_wala_
    @marvel_wala_ Месяц назад +1

    ❤❤❤❤sidhu veer a gya

  • @enjoytime7168
    @enjoytime7168 Месяц назад +41

    ਇੱਕ ਵਾਰੀ ਹੋਰ❤

  • @jagtarsingh-nr8wz
    @jagtarsingh-nr8wz Месяц назад +14

    ਆ ਰਿਹਾ ਝੋਟਾ ਹੋਜੋ ਰਹਿੰਦ ਖੁੰਦ ਅੰਦਰ 5911❤️❤️ ਦਿਲਾਂ ਚ ਵੱਸਦਾ ਰਹੂਗਾ ਜੱਟ🥰🥰😘

  • @kadirgillsaab7851
    @kadirgillsaab7851 Месяц назад +1

    Ultra Legends In 2024❤

  • @user-ff2tj4te3b
    @user-ff2tj4te3b Месяц назад

    Siraa❤

  • @aakashbanger6337
    @aakashbanger6337 Месяц назад +40

    ਆਉਣ ਦੇ ਜੱਟਾ ਇਕ ਵਾਰੀ ਹੋਰ finally 🔥💀❤️‍🔥

  • @LEGENDWRAPPER
    @LEGENDWRAPPER Месяц назад +183

    Jatt ਹਾਲ ਮੁਕਿਆ ਨੀ ਸ਼ੇਰ ਵਾਪਸ ਆ ਗਿਆ ਹੈ SIDHU MOOSE WALA 🔥🔥🔥🔥🔥🔥🔥 like this comment sidhumoosewala fans for new song

    • @Mestaemi
      @Mestaemi Месяц назад +1

      BHAI MERA RAP SONG SUN LO KHUD SE BANAYA HUN 💔

    • @LEGENDWRAPPER
      @LEGENDWRAPPER Месяц назад +1

      YES BRO NICE SONG 💯🔥

  • @mitalisarma3863
    @mitalisarma3863 Месяц назад +1

    Always moose wala❤❤❤

  • @tarunchaudhary9610
    @tarunchaudhary9610 Месяц назад +1

    Jatt Hunde aa 22 G ⛳️⛳️

  • @mangli307
    @mangli307 Месяц назад +58

    ਨੀਂਦਾਂ ਕਈਆਂ ਦੀਆਂ ਉੱਡ ਜਾਣੀਆ... 😅🎯❤️🤟🤟💥💥💥💥

  • @diipabuttar3465
    @diipabuttar3465 Месяц назад +23

    ਪਟਾਕਾ ਜੱਟ ਦਾ ਖੜਾਕਾ ਇਕ ਵਾਰੀ ਹੋਰ🔥🔥🔥🔥

  • @jatinkumar5914
    @jatinkumar5914 Месяц назад

    sirraaa teaser bro ❤‍🔥

  • @rishpalsingh1083
    @rishpalsingh1083 Месяц назад +1

    Sidhu moose wala❤

  • @Jagdev0008
    @Jagdev0008 Месяц назад +17

    ਜੱਦ ਤੱਕ ਦੁਨੀਆ ਰਹੂ ਜੱਟ ਦਿਲਾ ਵਿੱਚ ਰਹੂ ❤

  • @arushtiwaribgmi
    @arushtiwaribgmi Месяц назад +32

    Hitt ਆ ਬੋਸ ❤❤❤❤
    Legend comeback 👍🏻👍🏻

  • @vikramjeet6303
    @vikramjeet6303 Месяц назад

    Wowww

  • @ahtracks
    @ahtracks Месяц назад +1

    Legends never die❤.bohat sohna te ghaint gaana likheya veer ne.love you and miss you bro.te rehndi duniya te naam rahuga bai tera.❤❤❤

  • @gurisarao691
    @gurisarao691 Месяц назад +23

    ਹਲੇ ਮੁੱਕਿਆ ਨੀ ❤🎯🎯👌🔥coming soon

  • @gamingaditya4269
    @gamingaditya4269 Месяц назад +1

    ❤❤

  • @harpreetkaurmahal7806
    @harpreetkaurmahal7806 Месяц назад

    Aaaaaa gies oreeerr🎉🎉🎉🎉

  • @AnilKumar-vy5ih
    @AnilKumar-vy5ih Месяц назад +49

    Hun moose pindo uthyea 🌪️ dekhli 🔥

  • @jotjasal3125
    @jotjasal3125 Месяц назад +18

    ਹੱਲੇ ਮੁੱਕਿਆ ਨ੍ਹੀ💪💪

  • @alwayssimran182
    @alwayssimran182 Месяц назад +1

    🎉❤

  • @ranjitsingh-ye3lo
    @ranjitsingh-ye3lo Месяц назад +52

    Sidhu 😭😭😭😭😭 meri umar tenu lag jandi ...par tu rehnda ...kuki tu lakha loka di umeed c ....Mera jeevan is kaabil nhi hai k main kisy dy kam aa skda .salute bai tenu ..sari umar tenu yaad kronga .