Sheesha - Official Video | Kambi Rajpuria | Latest Punjabi Songs 2024 | Kambi Rajpuria
HTML-код
- Опубликовано: 10 апр 2024
- Song - Sheesha
Singer & Lyricist Composer - Kambi Rajpuria
Music - Bigg Smokee
Director & Edit - Prince kaoni
Staring - Kunwar Amritbir Singh
Second lead - Aman
Vfx - Big Stone Studio
Director,Dop,Edit- Princc kaoni
Associate Director- Harpreet Dhaliwal
Assistant Director- Arshnoor,Teji waraich
Production-Gurpahul
Art nd Craft- Balraj Safar
Colorist- Robin Singh Bath
Special thanks - Jatinder Sohal
Follow me on:
Instagram: / thekambi
Facebook: / officialkambirajpuria
Snapchat: / kambikay
TikTok: / kambirajpuria
Twitter: https// KambiRajpuria
Don't forget to subscribe to my RUclips Channel:
/ kambirajpuriaofficial
#KambiRajpuria - Видеоклипы
mittro honest review deo kida lagga new concept
bhut ghaint veera
Sirrraaa
Bot sona veer
Lasson Milo jina injury aa ona noo
Fer koj kari layi
Apni zindagi vich
Ek no. Bai ❤❤
Bhut vadia song 👌👌
Thank you Everyone for your Support 🤗🤗🤗❤️❤️🙌🏻🙌🏻
Bhut vadiya song aa veere ❤ rabb chardi kalan ch rakhe ❤
Full support bro
🔥🔥👍👍
Congratulations bro❤
Chote veer, bahut vadhia kamm, Wish u all the success u deserve.
ਚੰਗੀ ਚੀਜ਼ ਨਹੀ ਦੇਖਦੇ ਲੋਕ
ਨਚਾਰਾਂ ਦੇ ਵਾਧੂ ਵਿਊ ਆਉਂਦੇ
ਕੰਮ ਵਾਲੀ ਚੀਜ਼ ਨਹੀ ਦੇਖਦੇ ਜਿਸ ਤੋਂ ਕੁਝ ਸਿੱਖਣ ਨੂੰ ਮਿੱਲਦਾ
ਬਾਈ ਕੰਬੀ ਬਹੁਤ ਸੋਹਣਾ ਗੀਤ ❤❤❤
Right
✅
Right bro
ਕਹਿੰਦੇ ਮੁੜ ਆਇਆ ਪੁਰਾਣਾ kambi ਵਾਪਸ ਆਪਣੀ fom ਚ ❤❤❤❤❤❤
ਸਾਨੂੰ ਪਤਾ ਇਹ ਗਾਣਿਆ ਤੇ ਵਿਊ ਘੱਟ ਅਉਣਗੇ ਪਰ
ਜੋ ਇਹ ਗਾਣਾ ਇਹ ਦੀ ਕੀਮਤ ਵਿਊ ਤਹਿ ਨੀ ਕਰ ਸਕਦੇ ।
ਇਸ ਗਾਣੇ ਦੀ ਪਿੱਛੇ ਦੀ ਮਿਹਨਤ ਬੋਹਤ ਵੱਡੀ ਆ❤️❤️
ਵਾਹਿਗੁਰੂ ਸਦਾ ਖੁਸ਼ ਰੱਖੇ ਵੀਰੀਓ ਤੋਹਾਨੂ😊
ਇਰਾਦਿਆਂ ਚ ਕਿੰਨੀ ਆ ਜਾਨ ਵੇਖੀ ।
ਹੁਣ ਤੂੰ ਮੇਰੀ ਉਡਾਣ ਵੇਖੀ ।। Kambi ⛳❤️
Please Keep Supporting ✨🙌🏻
👍🏻👍🏻
Sira kuwar bai keep shining keep going up proud on you❤
Jis song wech msg hoy ono suport kn krda vera hon tak es gany no 1m like ta koi 10m view ta jnda
🙏🙏🙏
Boht vdia veer ....Acha lgya ❤
ਦਿਲ ਜਿੱਤ ਲਿਆ kambhi ਵੀਰ ਬਹੁਤ ਵੱਡਾ ਦਿਲ ਤੇਰਾ ਆਪਣੇ ਗਾਣੇ ਚ ਆਪ ਹੀ ਘੱਟ ਦਿਸਿਆ ਇਹਨੂੰ ਕਹਿੰਦੇ ਮਿਹਨਤ ਤੇ ਯਕੀਨ ਬਹੁਤ ਵਧੀਆ ਗਾਣਾ ਵੀਰ
ਵੀਰ ਜੀ ਤੁਸੀਂ ਐਕਟਿੰਗ ਕਮਾਲ ਦੀ ਕੀਤੀ. ਤੇ ਇੱਕ ਚੰਗਾ ਸੰਦੇਸ਼ ਦਿੱਤਾ ਨੋਜਵਾਨਾਂ ਨੂੰ. ਪਹਿਲਾਂ ਧੰਨਵਾਦ kambi ਭਾਜੀ ਦਾ ਜਿਨਾਂ ਤੁਹਾਨੂੰ ਮੌਕਾ ਦਿੱਤਾ ਤੇ ਸੁਪੋਰਟ ਕੀਤੀ. ਤੇ ਫਿਰ ਅਮ੍ਰਿਤਬੀਰ ਭਾਜੀ ਤੁਹਾਡਾ, ਤੁਸੀ ਹੋਰ ਵੀ ਕੰਮ ਕਰੋ ਇਕੱਠੇ ਹੋ ਕੇ ਤੇ ਗੇਮ ਵਿੱਚ ਵੀ ਮੱਲ੍ਹਾ ਮਾਰੋ. ਅਸੀ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਆ 🙏
Only An athlete can understand others athlete pain
ਇਕ ਗਾਣੇ ਚ ਪੂਰੀ movie ਦਾ ਅਹਿਸਾਸ ਹੋਇਆ.ਬਹੁਤ ਖੂਬ|
ਕਹਿ ਦਿਓ ਮੁਸੀਬਤਾ ਨੂੰ Kambi ਨਹੀਓ ਡਰਦਾ ❤
Kon kon kambi Bhai ka fan hai vo like kare 💪🏻🎖️💪🏻
👍👍
M
Naah
❤
❤
ਬਹੁਤ ਹੀ ਸੋਹਣੀ ਵੀਡਿਓ ਬਣਾਈ ਹੈ।
ਮੈਂ ਤਾ ਫ਼ਿਲਮ ਦਾ ਟ੍ਰੇਲਰ ਸਮਜ ਕੇ ਗਾਣਾ ਸੁਣ ਲਿਆ 😂
ਬਹੁਤ ਵਧੀਆ ਸਟੋਰੀ ਤੇ ਗੀਤ , ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਕੈਂਬੀ ਵੀਰ ਸਿਰਾ ਹੀ ਕਰਾਤਾ,ਬਹੁਤ motivated song ਆ,ਮੈਂ ਤੁਹਾਡਾ podcast ਇਟਲੀ ਆਲੇ ਤੇ ਫਰੈਸ਼ੀ ਨਾਲ ਵੇਖਿਆ ਸੀ ਸਾਰਾ।ਓਹ ਦੋਵੇਂ ਬਹੁਤ ਚੜਦੀਕਲਾ ਵਾਲੇ ਇਨਸਾਨ ਨੇ।ਪਰ ਵੀਰ ਅਮਨ ਬਾਰੇ ਜਦੋਂ ਪਤਾ ਲੱਗਾ ਕਿ ਕਿਸੇ ਸਰਕਾਰ ਨੇ ਬਾਂਹ ਨਹੀਂ ਫੜੀ ਓਹਦੀ ਤੇ ਤੁਹਾਡੇ ਨਾਲ ਵੀ ਧੋਖੇ ਹੋਏ ਆ।ਮੇਰੀ ਵੀ ਕਹਾਣੀ ਏਦਾਂ ਹੀ ਆ,ਏਹੋ ਜਿਹੇ ਇੰਟਰਵਿਊ ,ਵੀਡੀਓ ਜਾਂ ਫਿਲਮ ਵੇਖ ਕੇ ਕਈ ਵਾਰ ਲਗਦਾ ਕਿ ਸਾਡੀ ਹੀ ਕਹਾਣੀ ਆ।ਦੁਨੀਆਂ ਹੈ ਈ ਇੰਝ ਦੀ।
ਜਿਉਂਦੇ ਵੱਸਦੇ ਰਹੋ, ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ❤❤❤❤
ਪਿੰਡ ਪਲਾਸੌਰ ਤਰਨਤਾਰਨ ਸਾਹਿਬ ਤੋਂ
❤
ਬਹੁਤ ਸੋਹਣਾ ਛੋਟੇ ਵੀਰ ਬਾਬਾ ਮੇਹਰ ਕਰੇ
ਵੀਰ ਜੀ ਯੇ ਇਹ ਗਾਣੇ ਵਾਂਗ ਇਕ ਫੂਲ ਫਿਲਮ ਬਣਾਉ ਜਨਤਾ ਨੂੰ ਬਹੁਤ ਪਸੰਦ ਆਇਗੀ ....❤
Kambi veer...always rock..❤
Nice song, story presented by Kambi
Apart from it, Kunwar Amrit is a real life inspiration for youth indulging with drugs instead of focusing on their physical health…. Best wishes bro
These are type of video which all need in today's world. Truly a masterpiece ❤️
Bhot hi vadiaaa concept song... everything...
ajkl de fukre ganeya vich eee sire daa kmm kita kambi bai.. Keep it up
Bro music video ne dill jit leya bohot der var inni inspiring video dekhi a 👏👏
ਬਹੁਤ ਸੋਹਣਾ ਗੀਤ ਆ ਵੀਡੀਓਗ੍ਰਾਫੀ ਵੀ ਉਨੀ ਸੋਹਣੀ ਬਣਾਈ ਆ ਵੀ ਵੀਰੇ ਚੱਕ ਕੇ ਰੱਖ ਮੈਨੂੰ
very emotional video bro bahot dur tkk jaoge tusi good work
ਬਹੁਤ ਸੋਹਣਾ ਤੇ ਮੋਟੀਵੇਸ਼ਨਲ ਗੀਤ ਬਾਈ ਜੀ❤
ਬਹੁਤ ਵਧੀਆ ਸੌਗ
.
.
ਸਮਾ ਭਰੁਗਾ ਗਵਾਹੀ ਅੱਖਾਂ ਮੇਰੀਆਂ ਚ ਰਾਤਾਂ ਕਾਲੀਆਂ ਨੂੰ.....!
ਸ਼ੀਸ਼ੇ ਚ ਮੈਂ ਜੋ ਜੋ ਵੇਖੀਆਂ....!!
❤❤❤❤ ਜਿੱਦਣ ਡਾ ਪੋਡਕਾਸਟ ਦੇਖਿਆ ਓਦਣ ਦੀ wait ਕਰਨ ਦਆ ਸੀ ਇਸ ਗਾਣੇ ਦੀ ❤❤❤ ਬਹੁਤ ਵਧੀਆ ਗਾਣਾ ਤੇ video ਉਸ ਤੋ ਵੀ ਜਿਆਦਾ ਵਦੀਆ ❤❤
Att
Sahi keha bro 💕
ਬਹੁਤ ਮਾਣ ਆ ਕਾਂਬੀ ਰਾਜਪੁਰੀਏ ਤੇ ਘੈਂਟ ਗੀਤ
Bai gaane vich sira hi krwa dita te dhanwad hun ahi geet sunke mehnat krda wa ❤❤❤
Great motivation song👌👌, show true reality of world💯& featuring of Kunwar Amritbir Singh is incredible ❤❤
amritbir singh ❤ kambi bro 🎉🎉🎉 love u dona veera nu ,,bhut sohna song a
Bahut sohna geet te us toh vadia vedio.... Ehda de hor geet te vedio aune chahide aa
ਉੱਗਣ ਵਾਲੇ ਉੱਗ ਪੈਂਦੇ ਨੇ ਪਾੜਕੇ ਸੀਨੇ ਪੱਥਰਾਂ ਦੇ ❤❤
Honsla must
Right
ਜਿੰਨੀ ਤਾਰੀਫ਼ ਕਰੀ ਜਾਵੇ ਉਨੀ ਹੀ ਘੱਟ ਅਾ ਗੀਤ ਦੀ
❤️❤️❤️❤️❤️❤️❤️
ਬਹੁਤ ਵਧੀਆ ਗੀਤ ਸੀ ਵੀਰ ਅਮ੍ਰਿਤ ਨੇ ਵੀ ਵਧੀਆ ਕੰਮ ਕੀਤਾ
Amritbir Singh bai full support❤🎉
❤Like Batale walle Sardar munde lai . Jihne world 🌎 record bnaea
Kambi. Bai. Sachi teri. Mahnat nu. Faall. Denn hi. Wala aaa rabbb. Bahot. Khubbb mera praaa ...... Bahot jada pyrr yr
❤
ਬਹੁਤ ਸੋਹਣੀ ਵੀਡਿਉ ਸੀ ਰੱਬ ਖ਼ੁਸ਼ ਰੱਖੇ
Bhut khoob ❤ kambi te kuwar veer🤍🌟🔥
Kunwar amritvir singh X kembi bhaji superb 🎵❣️👌
ਪਹਿਲੀ ਵਾਰ ਏਨਾ vdia ਸੋਂਗ ਦੇਖਿਆ 🥰🥰 ਤੇ ਏਨੀ ਲੰਬੀ ਵੀਡੀਓ ਵੀ.. God bless you 🥰🥰
Anyone Competitive exam 2024 -------------❤😂
bahot sohni video bhra uto Lyrics ta KAMBI bai de suru ton e siraaa hundeee ... Bahot khusi hoyi kambi bhraa dubara maidn ch vekh k😍😍
BRO NOT ONLY IS THIS GUY A GREAT ATHLETE HES ALSO a great actor
Wah g wah kya baat hai ਅੰਮ੍ਰਿਤ ਪੁੱਤ gbu ❤❤
❤❤
Bhi bhut Sona song bnaya ❤❤
Finally one more hope that Punjab youth is in right hands❤❤
Sarpanch veere siraa
Dashmesh academy da te Punjab da
Khoob nam Roshan karta veere ❤❤
Idda hi tarakia karoo baba phali kare ❤
ਬੜਾ ਵਧੀਆ ਗੀਤ ਹੈ ਵੀਰ ❤
ਅੰਮ੍ਰਿਤਵੀਰ ਸਿੰਘ ❤❤
ਆਹੀ ਲਬਦਾ ਸੀ ਮੈਂ ❤
Boht hi sohna song brother eve hi karde rho bus
Kithe c dilla ❤❤badaa miss kita tenu yaara big fan from Rajasthan after sidhu moosewala paaji😢
ਕਰ ਦੇਈਏ ਫੇਰ lofi ❓
SLOWED JCHDA JE VEERE
Lofi da ta pata nai par jehdi a chezz bna diti na is to uoar kuj nai banna
Jaan endd
Nah nah koi lodd ni tere lofi lofu di
Video kise gane si di copy a...bulandian gane di...
Ek no. Bai ❤❤❤
🎉🎉🎉
🎉🎉🎉
❤❤
🎉❤❤❤
❤❤
All tym favorite kambi rajpuria ❤❤
❤❤❤
7 mint ch puri movie dikha diti.....❤
Love kambi jaan ❤
❤️ਦਿੱਲ ਖੁਸ਼ ਕੀਤਾ kambi ਯਾਰਾ,
ਪਰਮਾਤਮਾ ਤਰੱਕੀਆਂ ਬਖਸ਼ੇ।🎈
Kambi ਬਾਈ ਤੇਰੀ ਕਈ ਵਾਰ ਯਾਦ ਆਈ ਸੀ ਵੀ ਕੌਈ ਗੀਤ ਹੀ ਨਹੀਂ ਆਇਆ।
ਐਂਟਰੀ ਬਹੁਤ ਵਧੀਆ ਲੱਗੀ ਬਾਈ ਤੇਰੀ ਗੀਤ ਵਿਚ ਵੀ ਤੇ ਗੀਤ ਨਾਲ ਵੀ ❤❤❤❤
Most underrated singer ❤ Your time will be again coming kambi bai ❤❤❤
Bhai koi sabad hi nhi tarif krne k liye bhot badiya gaana h esa gaana na kabhi aaya tha na kabhi aayega.... Bhai ek ek sabad energy bhar rha h body mai.. 💪💪💪💪🙏🙏🙏
Bhot hi motivation a mere lai bi ❤️✅
Admirable work❤
Awesome . All the best 👍 video bahut inspirational hai gbu wmk
Sira karta ta bai ji Jodi nai ta kambi bai te Amrit bai waheguru ji Mehar Karan lamba omara bakhse veer thunu
BAhut Sohna Amrit... Acting wahhh... song v beautiful aa.
Wow kembi veer swaad aa gya gaana sunn ke isss nu kehnde aa wapisi❤❤❤❤love veer from Ludhiana
ਬਹੁਤ ਵਧੀਆ ਵੀਰ ਬਾਬਾ ਮੇਹਰ ਕਰੂ bollywood ਤੋਂ ਪਾਰ ਦਾ ਸਫ਼ਰ ਤੱਕ ਦੀ ਦੌੜ ਜਿੱਤਣ ਦਾ ਬਲ ਬਖਸ਼ੇ
❤ ਜਿੱਤ ਪਿਆ ❤
ਤੇਰੇ ਅਗਲੇ ਗੀਤ ਦੀ wait ਆ ਵੀਰ ❤
Kambi bhra dil to fan a bohat vdiya concept leke aaye ne ❤❤❤❤❤
ਬਹੁਤ ਸੋਹਣਾ ਗਾਣਾ ਵੀਰੇ ,, ਏਦਾ ਦੇ ਗਾਣੇ ਹੋਰ ਵੀ ਆਉਂਣ ਦਿਓ ❤❤
Respect button ❤❤
Nice song veere ❤
Music composition lyrics & video basic moral ( no word)
God bless you and your family and your team work 🎉🎉🎉🎉
Veere buhat vadiya song👍👌
This is what Punjab needs, very well done veere!
Kehnde att krati mere veereyo❤❤❤
Great hard work..thnks to all team members to give a Great song🙏🙏🙏🙏
❤❤❤❤❤❤ Asi mila bai nu Heera haa bai dil da saf bai dea flat ch gea c cha pie k bai nal ❤❤❤❤❤ nice song ❤️👌
Kyaa ee Veere Bahut Hi Sohna Geet te VIDEO ❤️🔥🙌🏾🎬 Dil Khush Ho Gya Sunn Ke Bahut Ghaînt Concept! Veere ⛳
Sirra song and video bss eho jehe gsneya di lod aa ajj kal di youth nuu🎉
kambi veere bht vdia song a ,,,,,, dhanvaad a bhut lod c esdi bhut , jeonde vasde raho
rabb lambian umran bakse
Song like a movie 🎥❤❤ .. Kambi brother .. congratulations 🎉
End aa kambi and amrit veere❤❤❤
Bai bhut hi jyda sohna song c waheguru mehar karuga apnu charda klla ch raho bs 💪🏻👌🏻👌🏻👌🏻🫡🫡🫡🫡
Kambi Bhai 😊 Boht Badiya Song h ❤ Love you Veere ❣️ Thanks for Running motivation
Kuwar veer bhot vadiya km kita kambi veer de siraaa voice aaa
buht shona broter rabb thanu hor trakiya bakhshe
Gurdaspur wale❤
bhut vadia lageya y a concept..keep it up @kuwar bro.
Good veer Raab tenu chardikala bakshe
Wahh bai wahhh ❤
Sabad haini yaar sifat karan nu 🫡🫡
paaji bot ghaint song aa chaa gye tusi. love you bdi lod hundi aa even de songs di.
This youngster is Self Motivated
And Graceful Achiever 🎉🎉
ਗਾਣੇ ਤੋ ਲਗਦਾ ਕੇ ਉਡਾਣ ਕਿਸੇ ਪੰਛੀ ਵਾਲੀ ਨੀ ਹੋਣੀ,, ਬਾਬਾ F 35 lightning ਬਣ ਕੇ ਆਇਆ🎉 great concept great lyrics ❤
Speach less song, end bhut sohna kambi and amritbir veer nu rabb chardikala bakshe