Theek thaak ver hor daso Navi taji paji m babbu --kammewala a spot me mere ve geet a ge a babbu --kammewala chanal te par chale nahi Sidhu moose wala bai huda ta mere ve geet chal jane c
@@mayanksejwal758 Ohnu maar lya ik bar tan hun fer a gya jaat ..... SIDHU MOOSEWALA JINDABAD HI RAHUGA JAAT KYUNKE MERE PIND DE MUNDYA NAL HI RIHA BRAMPTON SIDHU "" IN CONCLUSION SEARCH DARSH KAMALPURE WALA KA SONG DEKHLA "" Straight talk "" Pta chal jaega tere ko vi
ਬਹੁਤ ਵੀਰਾਂ ਦੇ ਕਮੈਂਟਸ ਦੇਖੇ ਮੈਂ ਕਿ ਕਹਿ ਰਹੇ ਨੇ ਕਿ ਗਾਣਾ ਜਿਹੜਾ ਸਿੱਧੂ ਬਾਈ ਦੇ ਚੈਨਲ ਤੇ ਆਉਣਾ ਚਾਹੀਦਾ ਸੀ ਪਰ ਕੋਈ ਗੱਲ ਨਹੀਂ ਵੀਰੋ ਸਿੱਧੂ ਬਾਈ ਵੀ ਚਾਹੁੰਦਾ ਸੀ ਕਿ ਮੇਰੇ ਨਾਲ ਨਾਲ ਜੇ ਕੋਈ ਹੋਰ ਬੰਦਾ ਵੀ ਇਮਪਰੂਵਮੈਂਟ ਹੋ ਰਿਹਾ ਆ ਕੋਈ ਚੱਕਰ ਨਹੀਂ ਗਾਣਾ ਚਾਹੇ ਸਨੀ ਬਾਈ ਦੇ ਪੇਜ ਤੇ ਆਵੇ ਜਾਂ ਸਿੱਧੂ ਬਾਈ ਦੇ ਸਾਰੇ ਆਪਣੇ ਭਰਾ ਆ ਬਸ ਗਾਣੇ ਨੂੰ ਪਿਆਰ ਦਿਓ ਸੁਣਹੋ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਜਰੂਰ ਕਰੋ
Sahi kha bro
ruclips.net/video/hj2j7dlsXF8/видео.htmlsi=SH1htg6rV1Z3wRo6
Bhai Mera rap song sun lo khud se banaya hun 💔
ਕੀ ਪਤਾ ਵੀਰ ਆ ਗਾਣਾ ਸਿੰਧੂ ਮੁਸੇਆਲਾ ਵੀਰ ਨੇ ਸਨੀ ਮਾਲਟਨ ਦੇ ਚੇਨਲ ਤੇ ਪਾਉਣਾ ਹੋਣਾ
Good
Sahi kaha bro
Legend is back 🖤🦅
Hi
they aren't letting the legend go anywhere XD
NYC ❤ love 💕💕
Khilaaf song by Zohaib 68 wala song
Ik bar lazmi dakhna sary veer 💕❤️❤️ thanks
#zohaib68wala
Legend is back 🩷🐯🦁
❤🎉🎉❤
ਇੱਕ ਲਾਈਕ ਛੋਟੇ ਸਿੱਧੂ ਦੇ ਨਾਮ❤❤
Very nice song
Billboard king 👑
Right bro🔥
Hi
😊😊
Yes❤❤
H😅😅😅
aye haye haye haye ਝੋਟਿਆ ਰਾਇਮਿੰਗ ਵਿੱਚ ਤੂੰ ਪੂਰੀ ਦੁਨੀਆ ਦਾ ਬਾਪ ਸੀ jhotya lub uuu ❤❤
ਚੋਬਰ ਦੀ ਕੱਲੀ ਕੱਲੀ ਬੁੜਕਦੀ ਦੀ ਨਾੜ ਲੋਕਾਂ ਭਾਅ ਦੀ ਹੁਣ ਤਾਂ ਸਵੇਰਾ ਹੋਈ ਜਾਦੈ 🤟🤟🔥🔥🔥🔥 ਸਿੱਧੂਆਂ ਦਾ ਕਾਕਾ
Very nice siraaaa. Attttt
@@RahulKumar-p7t1q 3
ਝੋਟਾ ਧੱਕ ਪਾ ਗਿਆ 410 ਚ ਆ ਕੇ ਵੀ ✌🏼❤️🔥
Baiiiii oyyyyy tere awaj sunnke Dil nu sukoon mil gaya 🥺🥺🥺❣️❣️❣️❣️
I listen Sidhu moose Wala part 10 time 💔💔😭😭
God give us our legend back 💔💔😭😭💔💔🥺
ਆਹ ਸਿੱਧੂ ਦੀ 2 ਲਾਇਨਾਂ ਦਾ ਸਵਾਦ ਸਾਰੀ ਇੰਡਸਟਰੀ ਦੇ ਗਾਣੇਆਂ ਤੋ ਵਖਰਾ ਜੱਟਾ❤
Moose This Side
BHAI MERA RAP SONG SUN LO KHUD SE BANAYA HUN 💔
@@Mestaemi kon sa?
@@Mestaemi BHAI PEHLY SIDHU BHAI KA TO SUN LAIN ABHI NO RISK RECORD TORNY HAIN
Hii
Goli mat vich Mardi 0:00
ਕਿੱਥੇ ਮਹੀਨੇ ਵਿੱਚ ਚਾਰ ਚਾਰ ਗੀਤ ਆਉਂਦੇ ਸੀ ਤੇ ਕਿੱਥੇ ਹੁਣ ਇੱਕ ਪਹਿਰਾ ਸੁਣਨ ਨੂੰ ਤਰਸ ਰਹੇ ਆ💔 ਨਹੀਂ ਪੂਰੀ ਹੋਣੀ ਜੱਟਾ ਘਾਟ
BHAI MERA RAP SONG SUN LO KHUD SE BANAYA HUN 💔🥀
Theek thaak ver hor daso Navi taji paji m babbu --kammewala a spot me mere ve geet a ge a babbu --kammewala chanal te par chale nahi Sidhu moose wala bai huda ta mere ve geet chal jane c
Sidhu legend , sirrrrrrraaaaaaaaaaaaaaa
Sach a bai bai to bina ta duniya e khalli lgdi a sari 😢😢😢😢😢
Moose toon Toronto tak bas sidhu sidhu 🥵🥵🥵🥵🥵🥵
ਬਹੁਤ ਹੀ ਸ਼ਕਤੀ ਭਰਪੂਰ ਗੀਤ। ਰੱਬਾ ਹੁਣ ਛੋਟੇ ਸਿੱਧੂ ਦੀ ਲੰਬੀ ਉਮਰ ਬਕਸ਼ੇ ❤
ਸ਼ੇਰ ਦੀ ਦਹਾੜ ਵਰਗੀ ਏ ਆਵਾਜ਼ ਸਿੱਧੂ ਦੀ ❤
❤❤❤❤🎉
Sidhu Moose Wala “Aye Aye”, Whenever Sidhu start singing 👉🏻 goosebumps🔥
🎉🎉🎉🎉❤❤❤❤
🎉🎉🎉❤❤❤❤
🎉🎉🎉❤❤❤
So true about goosebumps
I know
2:01 sidhu moosewala 💋🗿
ਲਵਾਓ ਹਾਜ਼ਰੀ ਆਪਣੇ ਸਿੱਧੂ ਬਈ ਦੇ ਕੱਟੜ fan ❤ ਦਿਲ ਦਾ ਨੀ ਮਾੜਾ
❤❤❤
Tera sidhu moosewala
ਜਿੰਨਾ ਚਿਰ ਸ਼ਰੀਰ ਚ ਸ਼ਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦੇ ਰਖਾਂਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ♨️♥️
😂😂😂😂
😂ytitigy 😂@@AmirShezad-rw5ww
❤❤❤❤
ਸਿਵਿਆ ਚ ਬੈਠਾ ਅੱਗ ਕੱਢੇ ਪੁੱਤ ਬਲਕੌਰ ਦਾ 🔥🔥❤️❤️
BHAI MERA RAP SONG SUN LO KHUD SE BANAYA HUN 🥀💔
Hai koi hor? 💪🏻🔥
ਕੋਈ ਜਿੰਨਾ ਮਰਜ਼ੀ ਜੋਰ ਲਾ ਲਵੇ ਪਰ ਬਾਪੂ ਬਲਕੋਰ ਜੀ ਦਾ ਝੋਟਾ ਨੀ ਦਬਦਾ #justiceforsidhumoosewala❤🎉😊
Legend sidhu moosewala ❤❤❤ ਅਸੀਂ ਤੇਰੇ ਹੀ ਗਾਣੇ ਸੁਣਦੇ ਆ ਜੱਟਾਂ ਮੂਸੇਆਲਿਆ 🔥🔥
ਸਿਵਿਆਂ ਚ ਪਿਆ ਵੀ ਝੋਟਾ ਬੁੱਕਦਾ , ਵਾਹ ਓ ਜੱਟਾ❤❤❤❤❤
Chota Sidhu is back 🙌 but real lion 🦁 ta Sidhu he shi Miss you 😔 legend...........❤
ਸਨੀ ਮਾਲਟਨ" ਬਾਈ ਦੀ ਮਿਹਨਤ ਦਿਸਦੀ ਗਾਣੇ ਚੋ ✅🕊️
ਮੈਂ ਤਾਂ repeat ਤੇ ਲਾਈ ਫਿਰਦਾ ਸਿੱਧੂ ਦਾ ਪਹਿਰਾ 2:06 😍😍🔥🔥❤
Same bro
Same bro
Yeah bro 🤟🔥
Same bro
Same ਕਲ ਦਾ ਇਹੀ ਚਲਦਾ ❤❤❤❤❤
ਬਾਈ ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ❤❤❤
BHAI MERA RAP SONG SUN LO KHUD SE BANAYA HUN 💔🥀
Right brother 🎉
5 january nu ready ho jo sidhumoosewala bai da new song aa riha 💥💥💯 legend never die
ਕਾਲੀ ਕਾਲੀ ਰੇਜ ਵਿੱਚ ਵਜੇ ਅਣਖੀਲਾ. ❤️❤️😍😍
410 jata 410 ❤❤❤❤
ਮੂਸੇ ਆਲਾ ਮਰ ਕੇ ਵੀ ਜੀਊ ਯਾਰਾਂ ਚ , ਕਿਉਂਕਿ ਖੂਨ ਵਿੱਚ ਸਾਡੇ ਅਣਖੀ ਜੇ ਕਣ ਨੇ❤❤
ਸ਼ਿਵਿਆ ਚ ਬੈਠਾ ਵੀ ਝੋਟਾ ਬੁੱਕ ਰਹਿਆ 😊 @justiceofsidhumooseala❤
BHAI MERA RAP SONG SUN LO OHUD SE BANAYA HUN 💔
@@Mestaemi suna de bruh
Attendance here December listener's🎧🎶🔁😘💪🏽
ਜੇ 410 ਸੋਂਗ ਪਹਿਲਾ ਲੀਕ ਨਾ ਹੁੰਦਾ ਤਾਂ ਹੋਣ ਨੂੰ 70 ਮਿਲੀਅਨ ਹੋਣੇ ਸੀ ਵਿਊਜ ❤
ਵੀਰ ਤੇਰੇ ਜਾਣ ਤੋਂ ਬਾਅਦ ਅਸੀਂ ਖੁਸ਼ ਹੋਣਾ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਹੈ ਤਾਂ ਸਾਡੇ ਲਈ ਤਿਉਹਾਰ ਬਣ ਜਾਂਦਾ ਹੈ। ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ।❤️😊
🥹🍁
ਸਿਵਿਆਂ ਚ ਬੈਠਾ ਝੋਟਾ ਤਬਾਹੀ ਮਚਾਈ ਜਾਂਦਾ 🔥🔥🔥🔥🔥
🎉🎉🎉❤❤
❤
🎉🎉
ਰੋਂਗਟੇ ਖੜੇ ਹੋ ਗਏ ਸਿੱਧੂ ਦੀ ਅਵਾਜ਼ ਸੁਣ ਕੇ😮
Sahi a bro
❤❤❤❤
2:07 entry of ustad ji🗿🗿🗿👑👑👑
ਜੱਟਾ ਤੇਰੀ ਅਵਾਜ ਹੀ ਗਾਣੇ ਵਿੱਚ ਜਾਨ ਪਾ ਦਿੰਦੀ ਆ ❤️
ਚੈਨਲ ਚਾਹੇ ਕੋਈ ਵੀ ਹੋਵੇ ਜਦੋ ਗੀਤ ਮੂਸੇਵਾਲੇ ਦਾ ਹੈ ਤਾ ਰਿਕਾਰਡ ਤਾ ਟੁੱਟਣਗੇ ਹੀ! ਖਿੱਚਕੇ ਰੱਖ ਮਿੱਤਰਾ‼️🔥
ਕਲਮ ਨਾਲ ਪਹਿਲਾਂ ਲਿਖਦਾ ਏ Life ਨੂੰ
ਟੰਗ ਟੰਗ ਉਹਨੂੰ ਫਿਰ ਗਾਉਣਾ ਪਊਗਾ
ਆ ਜਨਮ ਚ ਹੋਣੀ ਨਹੀਓਂ ਰੀਸ ਜੱਟ ਦੀ
3-4 ਵਾਰੀ ਤੈਨੂੰ ਆਉਣਾ ਪਊਗਾ 💯💯💪
❤❤
Aapke Exam Me kitne number Aane chahiye
1 Subscribe = 100 % 💟
Ignore = Fail 30 % 🤓
Je aa song aa je wala pasand aa eh song
BHAI MERA RAP SONG SUN LO KHUD SE BANAYA HUN 💔🥀
Nice bro super singer ❤❤❤
Siddhu moose wala ❤ legend
ਅਣਖੀਲੇ ਨੂੰ ਹੋਰ ਵੀ ਮਜਬੂਤ ਕਰਤਾ ❤❤
Sahi keha
ਜਦੋਂ mussewale ਵਾਲੇ ਦੀ ਆਵਾਜ਼ ਆਏ ਖੂਨ ਦੀ ਰਫ਼ਤਾਰ ਤੇਜ਼ ਹੋ ਗਈ
Shi keha 😊
❤
Sahi gall aa bai
@@pendubrownboys5494😊😊
ਦੁਨੀਆ ਦਾ ਪਹਿਲਾ ਗਾਇਕ ਆ ਜਿਹੜਾ ਮਰਨ ਤੋ ਬਾਅਦ ਵੀ ਆ ਰਿਹਾ ❤❤❤
Tupac v c
Eh ta eve hi chikka pavao sareya deya
ਰਿੰਗ ਰਿੰਗ ਰਿੰਗ ਉੱਤੋਂ ਫੋਨ ਵੱਜੀ ਜਾਵੇ❤❤
ਮੂਸੇ ਪਿੰਡੋ ਚੜ੍ਹਿਆ ਤੂਫ਼ਾਨ ਵੇਖਲਾ ⛳
BHAI MERA RAP SONG SUN LO KHUD SE BANAYA HUN 💔🥀
Love you 22ji
ਕਮਾਲ ਆ ਯਾਰ ਜੱਟ ਸਿਵੇਆਂ ਵਿੱਚੋਂ ਵੀ, ਆਪਣੇ ਸਾਥੀਆਂ ਦੀ ਰੋਟੀ ਦਾ ਪ੍ਰਬੰਧ ਕਰੀ ਬੈਠਾ। ਇੱਕ ਹੋਰ ਝੰਡਾ ਗੱਡ ਦਿੱਤਾ ਭਾਈ, ਉਸਤਾਦ ਜੀ ਲਵ ਜੂ ਆ
🤝🎯
@@jotbassi5620 😂
@@mayanksejwal758 ki hoya hasssa kyu nikalya gya tera
Saad Banda marta koi na Raab sab dekhda jihda vi hath a moose jaat nu Maraun Ch Jaan Ohna Di Vi Bhut Aukhi Niklugi Chahe Jehda mArji Hove
@@mayanksejwal758 Ohnu maar lya ik bar tan hun fer a gya jaat ..... SIDHU MOOSEWALA JINDABAD HI RAHUGA JAAT KYUNKE MERE PIND DE MUNDYA NAL HI RIHA BRAMPTON SIDHU "" IN CONCLUSION SEARCH DARSH KAMALPURE WALA KA SONG DEKHLA "" Straight talk "" Pta chal jaega tere ko vi
ਸਿੱਧੂ ਮੂਸੇ ਵਾਲੇ 22 ਦੇ ਗੀਤ ਉਦੋਂ ਤੱਕ ਏਸੇ ਤਰਾਂ ਆਉਂਦੇ ਰਹਿਣ
ਜਦੋਂ ਤੱਕ ਨਿੱਕਾ ਮੂਸੇ ਵਾਲਾ ਨੀ ਗਾਉਣ ਲੱਗ ਜਾਂਦਾ
❤❤❤
Mujhe Akele Hee Ladna Hoga Duniya Se.❤❤🙏🙏
ਬੈਠਾ ਸਿਵਿਆਂ ਚ ਅੱਗ ਕੱਢੇ ਪੁੱਤ ਬਲਕੌਰ ਦਾ💯🎇
ਸ਼ਨੀ ਵੀਰ ਗਾਣਾ ਇੱਦਾਂ ਤਿਆਰ ਕੀਤਾ ਜਿਵੇਂ ਸਿੱਧੂ ਆਪ ਹੁੰਦਾ ♥️
ਜਿੰਨੂੰ ਜਿੰਨੂੰ ਬਾਈ ਦੇ ਗੀਤ ਦਾ ਵਿਆਹ ਜਿੰਨਾ ਚਾਅ ਆ ਕੁਮੈਟ ਲਾਇਕ ਕਰੋ ❤
Sidhumoosewala ❤️
Prava viah tu be vad ke aaa
Sidhu moose wala ❤❤
ਕੁਝ ਕ ਵਕਤ ਲਈ ਹੱਥਾਂ ਕੀ ਹਥਿਆਰ ਛੱਡੇ ਦੱਬ ਗਿਆ ਜੱਟ ਵਹਿਮ ਪਾਲ ਲਿਆ ਲੋਕਾਂ ਨੇ 🔥💪
MERA RAP SONG SUN LO KHUD SE BNAYA HUN 🥀
ruclips.net/video/hj2j7dlsXF8/видео.htmlsi=-Kf4kYvwFEb6FqwD
Sudu masva ❤❤❤😢😢😢
ਜਿਨਾ ਚਿਰ ਸਰੀਰ ਚ ਸਾਹ ਰਹਿਣ ਗੇ ਸਿੱਧੂ ਨੂੰ ਅਮਰ ਰਖਾਗੇ ❤
Aapke Exam Me kitne number Aane chahiye
1 Subscribe = 100 % 💟
Ignore = Fail 30 % 🤓
ਸਨੀ ਵੀਰ ਯਾਰੀ ਕੀ ਆ ਤੇਰੇ ਤੋਂ ਸਿੱਖਣਾ ਚਾਹੀਦਾ, ਗਾਣਾ ਤੇਰਾ ਪਰ ਫੇਰ ਵੀ ਤੂੰ ਸਿੱਧੂ ਦਾ ਨਾਂ ਗੀਤ ਚ ਮੂਹਰੇ ਰੱਖਿਆ, ਸਲਾਮ ਆ ਵੀਰ ਤੈਨੂੰ, ਸਦਾ ਦਿਲ ਚ ਆ ਤੂੰ
10 mln vਸਿਧੂ। ਕਰਕੇ ਹੀ ਹੋਇਆ 24 ਘੰਟੇ ਵਿਚ
BHAI MERA RAP SONG SUN LO OHUD SE BANAYA HUN 💔
Only sidhu moose wala ❤❤❤❤❤
Like comment share ❤❤ sidhu moose wala ❤❤❤
Sidhu moose wala ❤❤ kis kis nu khushi hoi gana sunke ❤❤
🥶🥶🥶🥶 sunny mothen
ਕਿੱਨੇ ਖੁਸ਼ਨਸੀਬ ਹੋਣਗੇ ਉਹ ਜਿਨ੍ਹਾਂ ਨੇ ਸਿੱਧੂ 22 ਨੂੰ ਬਹੁਤਾ ਕਰੀਬ ਤੋਂ ਦੇਖਿਆ ਹੋਣਾਂ ❤ 😞
❤
ਉਹ ਕਿੱਥੇ ਗਈ ਸਿੱਧੂ ਬਾਈ ਦੀ ਫੌਜ
ਹਾਜਰੀ ਲੱਵਾਓ 🔥
❤ jony baba2❤
ਜਦੋਂ ਵੀ ਕੋਈ ਗਾਣਾ ਆਇਆ ਸਿੱਧੂ ਬਾਈ ਦਾ ਉਹਨੇ ਹਰ ਗਾਣੇ ਵਿੱਚ ਕਿਸੇ ਨਾ ਕਿਸੇ ਪੁਰਾਣੇ ਆਰਟਿਸਟ ਦੀ ਸਪੋਰਟ ਕੀਤੀ ਆ ਹੁਣ ਅਣਖੀਲੇ ਬਾਈ ਦੀ ਸਪੋਰਟ ਕੀਤੀ ਹੈ ਇਸ ਗਾਣੇ ਵਿੱਚ ਤਾਂ ਹੀ ਤਾਂ ਅਸੀਂ ਕਹਿਨੇ ਆਂ ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ❤❤❤❤❤❤
Yeah true. Mainu nhi pta k Ankheela kaun ae he hun main Google krna. Te mere kinne lokan ne Ankheela Google karna k kaun ae.
ਝੋਟਾ ਝੋਟਾ ਈ ਆ, ਲੀਰਾਂ ਭੁਲਜਾਣ,5911 ਦੀ ਰੀਸ ਕੋਈ ਵੀ ਨਹੀਂ ਕਰ ਸਕਦਾ। legendsidhumossewala
ਅਣਖੀਲਾ ਨੂੰ ਬਾਈ ਨੇ, ਇੱਕ ਵਾਰ ਫਿਰ ਤੋਂ ਜਿਉਂਦਿਆਂ ਚ ਕਰਤਾ, ਫਾਦਰ ਔਫ ਮਿਉਜ਼ਿਕ ਇੰਡਸਟਰੀ ਚੱਲਣ ਦਿਉ ਫੇਰ ਰਿਪੀਟ ਤੇ,ਲੈਂਜਡ ਨੈਵਰ ਡਾਇ❤
Bhai itna gane me koi aag kaise laga sakta hai ❤❤❤❤🎉🎉...bas paji hi laga sakte hai
Sidhu moose Wala Da song auna v ikk festival aa❤ kon kon agree aa
ਪੰਜਾਬ ਦੇ ਤਿਹਾਰ ਵਿੱਚ ਜਮਾਂ ਕਰ ਦੇਣਾ ਚਾਹੀਦਾ ਇਹ ਤਿਉਹਾਰ ਜਦੋ ਵੀ ਸਾਡੇ ਸਿੱਧੂ ਦਾ ਗਾਣਾ ਆਊ ਉਦੋ ਪੰਜਾਬੀਅਤ ਦਾ ਤਿਉਹਾਰ ਹੋਵੇਗਾ
Haa veera agree❤❤❤❤❤
ਬਲਕਾਰ ਅਣਖੀਲਾ ਨੂੰ ਬਹੁਤ ਬਹੁਤ ਮੁਬਾਰਕਾਂ , ਤਿਆਰ ਰਹਿ ਹੁਣ। ਸਾਗਰ ਦੀ ਵਉੱਟੀ ਤੋਂ ਹੁਣ ਛੁਟਕਾਰਾ ਕਰ ਤਾਂ ਸਿੱਧੂ ਨੇ ਤੇਰੀਆ interview ਆਉਣੀਆਂ ਹੁਣ
⭐ ਸਟਾਰ ਬਣਨ ਤੇ ਮੁਬਾਰਕਾ ਕਿਉ ਕੇ ਸਿੱਧੂ ਜਿਸ ਦਾ ਵੀ ਨਾਮ ਅਪਣੇ ਗਾਣੇ ਚ ਬੋਲ ਦੇਵੇ ਉਸਦੀ ਚੜਾਈ ਪੱਕੀ ਵਾਂ ❤
💯💯💯
True
Sahi gall va ❤
😅😅😅
BHAI MERA RAP SONG SUN LO OHUD SE BANAYA HUN 💔
Thanku sunny ਤੂੰ ਇੱਕ ਵਾਰ ਫੇਰ ਸਿੱਧੂ ਨੂੰ ਜਿਉਂਦਾ ਕਰਤਾ। ਸਵਾਦ ਆ ਗਿਆ ◼️🔥❤️👍
Sunny malton da sab toh vdia rap is song ch aa ❤❤❤❤
ਜਦੋਂ ਸਿੱਧੂ ਦੀਆ lines ਸਟਾਰਟ ਹੋਣੀਆ ਸੀ ਸੱਚੀ ਪਹਿਲਾਂ ਹੀ ਲੂ ਕੰਡਾ ਖੜਾ ਹੋਗਿਆ ਤੇ ਜਦੋਂ ਬਾਈ ਨੇ ਸਟਾਰਟ ਕਰਿਆ ਅੱਖ ਚ ਪਾਣੀ ਆਗਿਆ Miss you always jatta ❤❤
Bilkul shi kiha
Same sade nal
Sahi keha yaar
Shi gal bhi
Sahi yrr Mera ji kre main uchi uchi cheeka mar k rove
ਭੈਣ ਗੜਤੀ ਸਾਰੀ ਇੰਡਸਟਰੀ ਦੀ ਜੱਟ ਦੇ ਇੱਕ ਪੈਰੇ ਨੇ ਕੌਣ ਕੌਣ ਸਹਿਮਤ ਆ ਗੱਲ ਨਾਲ❤
ਸਹੀ ਏ ਬਾਈ
Koi Shak nahi sahi kaha
😂
Shi aa jnnn😂
Jma sirrra bai
SM sidhu moosewala❤❤❤
SM sunny maltan ❤❤❤
Both SM 410
ਪਹਿਲੇ ਗਾਣੇ ਅਜੇ ਖਤਮ ਨਹੀਂ ਹੋਏ ਸਿੱਧੂ ਫਿਰ ਆ ਗਿਆ ਦੁਸ਼ਮਣਾਂ ਦੀ ਨੀਂਦ ਉਡਾਉਣ ਨੂੰ ,lenged never die ✍️✍️✍️
Justice for Sidhu mossewala ❤miss you Sidhu mossewala Bro ਪੰਜਾਬ ਦਾ ਪੁੱਤਰ ਸਦਾ ਹੀ ਜਿਉਂਦਾ ਰਹੇਗਾ
♥️🥰
BHAI MERA RAP SONG SUN LO OHUD SE BANAYA HUN 💔
Happy Birthday Sidhu jaan❤🎉😢
Bhai ki entry rongte khadi kar deti hai 🔥🔥🔥💪💪💪
ਬਾਈ ਨੇ ਇਸ song ਚ 1 min ਇ ਗਾਈਆ
ਤੇ ਉਸ ਨੂੰ ਸੁਣਨ ਲਈ ਹਰ ਕੋਈ ਬੇਤਾਬ ਸੀ ❤
Right
ਕਈ ਜਿਉਦੇ ਨਹੀਂ ਬੋਲਦੇ ਤੇ ਕਈ ਮਰ ਕੇ ਵੀ ਚੁੱਪ ਨਹੀਂ ਰਹਿਦੇ ! Justice for Sidhu moose Wala 💪
ਮੂਸੇ ਆਲਾ ਮਾਰਕੇ ਵੀ ਜਿਉ ਯਾਰਾ ਚ💯
Sidhu paji jesa koi nhi hai or na hi kabhi koi or hoga ❤❤❤ 😢miss you bhai
ਸ਼ੁਰੂ ਦੇ ਦੋ ਮਿੰਟ ਕੈਨੇਡਾ ਆਲਿਆਂ ਨੂੰ ਤੇ ਆਖਰੀ ਦੋ ਮਿੰਟ ਪੰਜਾਬ ਆਲਿਆਂ ਨੂੰ ਸਮਝ ਆਉਂਦੇ ਨੇ ❤
Akhri 2 mint vi brampton aleya nu hi aye kyuki Sariya gallan uthe di kittia.
Gana poora hi canada waleya ala ...
ਸਿੱਧੂ ਬਾਈ ਦੀ ft.ਨੇ ਜਾਨ ਪਾ ਦਿੱਤੀ ਗੀਤ ਚ, ਕੌਣ ਕੌਣ ਸਹਿਮਤ ਵਾ ਇਸ ਗੱਲ ਨਾਲ 👍👍
❤❤❤
❤❤❤
ਓਏ ਹੋਏ ਹੋਏ ਅਸਤਾਦ ਮੈਂ ਸੱਚੀ ਪੁਰਾਣੇ ਟਾਈਮ ਚ ਚਲਾ ਗਿਆ ਸੀ ਜਦੋਂ ਠਾ ਠਾ ਗਾਣੇ ਆਉਂਦੇ ਸੀ ਤੁਹਾਡੇ ਦੋਨਾਂ ਦੇ ਜੱਟੋ ❤❤❤❤ ਮਹਿਸੂਸ ਨੀ ਹੋ ਰਿਹਾ ਉਹ ਹੈ ਨੀ ਬਸ ਖਿੱਚ k ਰੱਖੀ ਵੀਰੇ ਤੂੰ ਵੀ ਕੰਮ ਨੂੰ ਧੱਕ ਪਾ ਕੇ ਰੱਖਣੀ ਆ ❤❤❤❤
Sidhu paaji brand😢😢😢😢😢❤❤❤❤❤
ਜਦੋਂ ਹੀ ਸਿੱਧੂ ਭਾਈ ਦਾ ਟੱਪਾ ਸੁਰੂ ਹੋਇਆ ਜੋਂ ਖੁਸ਼ੀ ਆਈ ਆ ਚਿਹਰੇ ਤੇ ਮੈ ਦੱਸ ਨਹੀਂ ਸਕਦਾ♥️🥳
❤❤❤
ਵਹਿਗੁਰੂ ਜੀ 😢 ਕਾਸ਼ ਪੁੱਤ ਤੂੰ ਅੱਜ ਸਾਡੇ ਚ ਮਜੂਦ ਹੁੰਦਾ, ਪਰ ਹੈ ਸਭ ਦੀਆਂ ਯਾਦਾਂ ਵਿੱਚ ਤੇਰੀ ਰੱਬੀ ਰੂਹ ਵੱਸਦੀ ਰਹੂੰਗੀ ਤੂੰ ਪੁੱਤ ਸਦਾ ਅਮਰ ਰਹੇਗਾ ਵਹਿਗੁਰੂ ਜੀ ਛੋਟੇ ਸਿੱਧੂ ਨੂੰ ਤੰਦਰੁਸਤੀ ਲੰਮੀਆਂ ਉਮਰਾਂ ਬਖਸ਼ਿਸ਼ ਕਰਨ 🙏🏻
ਜਿਹੜਾ ਸਿੱਧੁ ਬਾਈ ਨੂੰ ਦਿਲ ਤੋਂ ਪਿਆਰ ਕਰਦਾ ਹੈ ਉਹ like ਜਰੂਰ ਕਰਿਓ
Father of Punjab music industry 🦅🦅🦅🦅🎧🎧🎧🎧🎧
Sidhu de naam te ik like kardyo vekhde a kine jane chonde a bai nu ❤✅🚀
ਮੇਰੀ ਪਹਿਲੀ ਤੇ ਆਖਰੀ ਪਸੰਦ ""ਮੂਸੇ ਆਲਾ ✌️💪💯⛳⛳⛳
LEGEDND ⛳⛳⛳
❤
🎉🎉🎉
Moose ERA 🌪️🌪️🌪️
❤ਬਾਬਿਓ ਸੱਚ ਹੀ ਕਿਹਾ ਸੀ ਸਿੱਧੂ ਬਾਈ ਨੇ ਮੇਰੇ ਸਿਰ ਤੋਂ ਚੱਲੇ ਯੂਟਿਊਬ ਅੱਜ-ਕੱਲ। 2024 ਸਾਲ ਦਾ ਪਹਿਲਾ ਸਭ ਤੋਂ ਵੱਧਿਆ ਗਾਣਾ ਆ , ਸਾਰੇ ਜਾਣੇ ਵੱਧੋ - ਵੱਧ ਪਿਆਰ ਕਰਨ ਇਸ ਗਾਣੇ ਨੂੰ ਅਤੇ ਬਾਈ ਨੂੰ ਦਿਲੋਂ ਪਿਆਰ ਕਰਨ ਵਾਲੇ ਇਸੇ ਤਰ੍ਹਾਂ ਹੀ ਸਿੱਧੂ ਪਿਆਰ ਕਰਦੇ ਰਹੋ ❤
My love Siddhumoosewala ❤❤❤😢😢😢😢
4ਦਿਨ ਹੋ ਗਏ ਰਿਪੀਟ ਚੱਲ ਰਿਹਾ ❤❤❤❤
410 ਵਾਲੇ ਹਾਜ਼ਰੀ ਲਵਾਉ
ਸਨੀ, 🫡 ਮੈਂ ਤੈਨੂੰ ਸਲਾਮ ਕਰਦਾ ਹਾਂ ਕਿਉਂਕਿ ਤੂੰ ਸਿੰਘ ਨੂੰ ਇਸ ਦੁਨੀਆਂ ਦੇ ਲੋਕਾਂ ਵਿੱਚ ਜ਼ਿੰਦਾ ਰੱਖਿਆ ਹੈ।
Mussy Waly da dusman C verr eh suni Kady edi biography edy muhu bro mere piasy deo
Odro mussy Waly da reply sunny Marton nu
@@PardeepSingh-oi9sibro bro 😂
Taap lva diti kayia di Song ne💯💯🎉💪🤣🤣
Honor tribute to sidhu paji ✨❤️
Legend never dies
Rest in power
ਜੋਂ ਬਾਈ ਨੂੰ ਸਾਰੀ ਜਿੰਦਗੀ ਸੁਣੇ ਗਾ ਸਿਰਫ ਓਹੀ like kro ❤
ਯਾਰ ਪਤਾ ਨੀ ਕਿੰਨੀ ਵਾਰ song ਸੌਣ ਲਿਆ ਫਿਰ ਵੀ ਦਿਲ ਕਰਦਾ ਸੋਣੀ ਜਾਵਾ 👌🏻👌🏻👍🏻👍🏻👍🏻👍🏻5911, jatt💪🏻💪🏻💪🏻💪🏻
Agree
ਜੱਟ ਦਾ ਟਾਈਮ ਕੱਲ ਵੀ ਸੀ ਤੇ ਅੱਜ ਵੀ ਆ ਤੇ ਰਹਿੰਦੀ ਦੁਨੀਆ ਤੱਕ ਰਹੂਗਾMoosa ,Ek vaari hor🔥
Billboard KING 👑 SIDHU MOOSEWALA
ਮੂਸੇ ਪਿੰਡੋ ਚੜੀਆ ਤੁਫਾਨ ਦੇਖਲਾ❤❤
👍💯
Sare 10 and more comment plz (help to make this song most commented song)