Это видео недоступно.
Сожалеем об этом.

Amritsar ਵਿੱਚ ਪਿਉ ਨੇ ਧੀ ਦਾ ਅਣਖ ਦੇ ਨਾਂ ਉੱਤੇ ‘ਕੀਤਾ ਕਤਲ’, ਪੂਰਾ ਮਾਮਲਾ ਜਾਣੋ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 10 авг 2023
  • ਅੰਮ੍ਰਿਤਸਰ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਕਥਿਤ ਤੌਰ ‘ਤੇ ਆਪਣੀ ਜਵਾਨ ਧੀ ਨੂੰ ਬੇਰਹਿਮੀ ਨਾਲ ਕਤਲ ਕਰਕੇ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੜੀਸਣ ਦਾ ਮਾਮਲਾ ਸਾਹਮਣੇ ਆਇਆ ਹੈ, ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
    ਵੀਡੀਓ - ਰਵਿੰਦਰ ਸਿੰਘ ਰੌਬਿਨ/ANI, ਐਡਿਟ - ਗੁਰਕਿਰਤਪਾਲ ਸਿੰਘ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 266

  • @naveenchowdhry6765
    @naveenchowdhry6765 Год назад +25

    ਇਹ ਦੇਖ ਕੇ ਦਿਲ ਕੰਬ ਰਿਹਾ ਹੈ ਕਿ ਕਿੰਨੇ ਲੋਕ ਉਸਦੇ ਪਿਤਾ ਦਾ ਸਮਰਥਨ ਕਰ ਰਹੇ ਹਨ। 😔😔😔

    • @daljitsingh1969
      @daljitsingh1969 Год назад

    • @baljindersingh8978
      @baljindersingh8978 Год назад +3

      @@PBXLUDHIANA o yaar tu apne vare soch. Teri soch aa ok. Tu hi keha galt keeta. Fer j thadi kudi karu eda ta baba lawi jawai sanu ki aa. Baki gay v thade hi honge asi ta proper munde aa.

    • @gurdipsingh606
      @gurdipsingh606 Год назад

      How would you react if your mom,sister or daughter elopes like this

    • @gurpreet7507
      @gurpreet7507 Год назад

      ਤੇ ਤੂੰ ਅਪਣੇ ਆਪ ਨੂੰ ਉਦੋਂ ਦੇਖੀ ਜਵਾਨਾਂ ਜਦੋਂ ਤੇਰੀ ਧੀ ਕਿਸੇ ਨਾਲ ਮੂੰਹ ਕਾਲਾ ਕਰਕੇ ਆਉ.

    • @naveenchowdhry6765
      @naveenchowdhry6765 Год назад

      @@gurdipsingh606 won't m*rder her 🙏

  • @AmberdeepSingh721
    @AmberdeepSingh721 Год назад +18

    ਮੇਰੀ ਆਪ ਸੱਭ ਨੂੰ ਇਹ ਵੀਡੀਓ ਦੇਖਣ ਵਾਲੇ ਲੋਕਾਂ ਨੂੰ ਅਪੀਲ ਏ ਕੀ ਬਿਨ੍ਹਾਂ ਸੋਚੇ ਸਮਝੇ ਕੋਈ ਟਿੱਪਣੀ ਨਾ ਕਰੋ ਕਿਉਂਕਿ ਸੱਚ ਕੀ ਏ ਇਹ ਨਾਂ ਤਾਂ ਮੈਂ ਜਾਣਦਾ ਅਤੇ ਨਾ ਤੁਸੀਂ ਸਾਰੇ

  • @Hardeepsingh-dd2gj
    @Hardeepsingh-dd2gj Год назад +63

    ਵਧੀਆ ਕੀਤਾ ਕੀ ਕਰਵਾਉਣਾ ਇਦਾ ਦੀ ਔਲਾਦ ਤੋਂ ਜੋ ਬਜ਼ੁਰਗਾਂ ਦੀ ਦਾਹੜੀ ਨੂੰ ਰੋਲਦੀ ਫਿਰੇ

  • @harjitsingh-vx9gj
    @harjitsingh-vx9gj Год назад +5

    ਅਣਖ ਸਭ ਵਿਚ ਨਹੀਂ ਹੁੰਦੀ.ਬਹੁਤ ਚੰਗਾ ਕੀਤਾ ਪਿਤਾ ਨੇ।

  • @bhagsingh9639
    @bhagsingh9639 Год назад +10

    ਇਹ ਕਦਮ ਕਿੰਨਾ ਔਖਾ ਚੁੱਕਿਆ ਹੋਵੇਗਾ ਪਿਤਾ ਦਾ ਹੀ ਦਿਲ ਜਾਣਦੈ ਵੈਸੇ ਤਾਂ ਬੱਚਿਆਂ ਦੇ ਥੱਪੜ ਮਾਰਨ ਨੂੰ ਵੀ ਮਾ ਪਿਓ ਦਾ ਦਿਲ ਨੀ ਕਰਦਾ।

  • @SUKHDEVSINGH-sj4xi
    @SUKHDEVSINGH-sj4xi Год назад +5

    ਬਹੁਤ ਵਧੀਆ ਕੀਤਾ

  • @SandeepSingh-37
    @SandeepSingh-37 Год назад +72

    ਇਹ ਬਹੁਤ ਵਧੀਆ ਕੰਮ ਕੀਤਾ ਹੈ।ਸਲੂਟ ਵੀਰ 🙏🙏

    • @PreetSingh-ie7dx
      @PreetSingh-ie7dx Год назад +11

      ਬਾਈ ਜੀ ਕੀ ਬਦੀਆ ਕੀਤਾ ,ਜੇਕਰ ਉਹਦੀ ਥਾ ਤੇ ਮੁੰਡਾ ਹੁੰਦਾ ਤਾ ਫੇਰ ਭੀ ਇਹੀ ਕੁੱਝ ਕਰਦਾ

    • @Panjabi22
      @Panjabi22 Год назад +7

      @@PreetSingh-ie7dx koi na veer jado teri kudi kise munde nal raat reh k au tu na mari tu kahi koi na kudiye 2 4 hor raata kise nal reh aaa besharm banda tu

    • @rebelluvv2168
      @rebelluvv2168 Год назад

      klun a sale aurangjeb diya aulada a eh klun sale tahin khalistan mangde ahi kuj krna sale

    • @sukhheer1644
      @sukhheer1644 Год назад +1

      What about if his boy would do that

    • @gurdipsingh606
      @gurdipsingh606 Год назад

      ​@@sukhheer1644 How you would react if your daughter eloped vs your son eloped
      Please be honest and reply

  • @SukhwinderSingh-fl6xu
    @SukhwinderSingh-fl6xu Год назад +11

    ਕਿਸੇ ਗਲਤ ਬੰਦੇ ਦਾ ਕੀ ਗਿਆ । ਬਹੁਤ ਦੁਖ ਦੀ ਗੱਲ ਹੈ,ਬਹੁਤ ਮਾੜਾ ਹੋਇਆ । ਬੱਚੇ ਸਹੀ ਰਸਤੇ ਤੋਂ ਭਟਕ ਰਹੇ ਨੇ ਜਿਸਦੀ ਕੀਮਤ ਉਹਨਾਂ ਨੂੰ ਆਪਣੀ ਜਾਨ ਦੇ ਕੇ ਚਕਾਉਣੀ ਪੈ ਰਹੀ ਹੈ ।ਉਹਨਾਂ ਨੂੰ ਆਪਣੇ ਮਾਤਾ ਪਿਤਾ ਅਤੇ ਸਿੱਖੀ ਦੇ ਕਿਰਦਾਰ ਨੂੰ ਸਮਝਣਾ ਚਾਹੀਦੀ ਐ ।

  • @jagjitsingh699
    @jagjitsingh699 Год назад +15

    Sehi ਕੀਤਾ

  • @ManpreetSingh-vv1zi
    @ManpreetSingh-vv1zi Год назад +7

    Waheguru ji 🙏

  • @msmavi7595
    @msmavi7595 Год назад +14

    Very very good kam 👍👍

  • @PreetSingh-ie7dx
    @PreetSingh-ie7dx Год назад +12

    ਬਹੁਤ ਗਲਤ ਕੀਤਾ ਜੀ, ਜੇਕਰ ਕੁੜੀ ਦੀ ਜਗਾਹ ਤੇ ਮੁੰਡਾ ਹੁੰਦਾ ਤਾਂ ਵੀ ਏਹੀ ਕੁਝ ਕਰਦਾ

    • @jasbirkauruppal3673
      @jasbirkauruppal3673 Год назад

      Tusi apni beti nu allow karo . Te jag nu jataa do ki tusi munda kudi barabar samjh de oo

    • @PreetSingh-ie7dx
      @PreetSingh-ie7dx Год назад

      ​@@jasbirkauruppal3673 Je dhi put galti karn uhna nu samjhauna chahida na ke bache di jaan le leni chahidi e

  • @bhullarsaab5773
    @bhullarsaab5773 Год назад +24

    ਲੋਕਾ ਦੀ ਇਜਤ ਲੲਈ ਆਪਣੇ ਬੱਚੇ ਮਾਰਨਾ ਕਿਥੋ ਦੀ ਸਿਆਣਪ ਆ

    • @Ibaadat485
      @Ibaadat485 Год назад

      Veer g aa fuddu lok va loka nu mar na aam gal

    • @komallaghtiakomallaghtia541
      @komallaghtiakomallaghtia541 Год назад

      Sahi gal aa g

    • @manjitsingh3009
      @manjitsingh3009 Год назад +1

      Bachea noo v ma peo di ijaz pta honi chaheede aa

    • @jasbirkauruppal3673
      @jasbirkauruppal3673 Год назад +1

      Tusi apni kudi nu allow karo , yeh thodi choice hovega. Nihang ne jo kiya yeh uss di apni choice hai .... nihang de morals ne uss nu izzazat nai diti ki yeh sab allow kare .

    • @jasbirkauruppal3673
      @jasbirkauruppal3673 Год назад

      ​@@komallaghtiakomallaghtia541
      Go ahead n allow your daughter
      He did what he felt right. Yeh uske morals hai

  • @HarpreetSingh-pq9mv
    @HarpreetSingh-pq9mv Год назад +27

    Shameless father ,inna di anakh kudia te hi nikldi,mundia lai nhi,

    • @MandeepSingh-oc9qx
      @MandeepSingh-oc9qx Год назад +1

      Sari ijt kudi te kyo tiki aa

    • @jasbirkauruppal3673
      @jasbirkauruppal3673 Год назад

      India mein itna advancement aa gaya hai ?ki beti ka raat ko bahar rehna baap bardast kare? Kyu?
      Im living in Mumbai . Never seen or heard like this in last 50yrs , never heard girl doing this to family
      Shameless girl
      Respected family hai bechari maa baap behan bhai ...bechare log .

    • @jasbirkauruppal3673
      @jasbirkauruppal3673 Год назад

      ​@@MandeepSingh-oc9qx plz let ur daughter do this n ofcourse be the first dad in India to allow girl to play with her izzat. U will get izzat of being izzatdar and non biased ( barabar ka hakk dene wala , pakashwadi nai ho aur lake ladki ko barabar ka hakk dete ho) dad
      For your kind information aisa toh US canada Australia mein bhi nai hota .... poora Punjab foreign mein hai

    • @jasbirkauruppal3673
      @jasbirkauruppal3673 Год назад

      Plz refer what I replied to the other guy . Same applies to u too .
      Tumko bhi yehi nasiyat hai

    • @mehtabsinghsandhu3963
      @mehtabsinghsandhu3963 Год назад

      @@jasbirkauruppal3673 behn ji ma baap da te marn hogya Huna vekh ke ki eh ki kita

  • @RajpalSingh-jz3dj
    @RajpalSingh-jz3dj Год назад +14

    Waheguru mehar kre veer ji

  • @user-rw7eo2fs5e
    @user-rw7eo2fs5e 11 месяцев назад +1

    ਸਹੀ ਕੀਤਾ ਜਾ ਗਲਤ ਵਾਹਿਗੁਰੂ ਜਾਣੇ🙏🙏

  • @GurpreetSingh-vt4qu
    @GurpreetSingh-vt4qu Год назад +28

    Ankhi bande agree with this nihag singh

  • @gsravi5029
    @gsravi5029 Год назад +9

    Chardikla❤

  • @gurpreet7507
    @gurpreet7507 Год назад +51

    ਅਣਖੀ ਬੰਦੇ 🙏

    • @s.k2680
      @s.k2680 Год назад +1

      appni ulad nu marna ke ankh hai ap pata nhi ke ke kahe khadi hone

    • @paradoxically1984
      @paradoxically1984 Год назад

      Jhoothi anakh

    • @jasbirkauruppal3673
      @jasbirkauruppal3673 Год назад

      Plz dont kill ur daughter n allow her ... nirdai mut ban na

    • @jasbirkauruppal3673
      @jasbirkauruppal3673 Год назад

      ​@@paradoxically1984
      Plz allow your daughter n dont kill her ... n show society that u have sacchi anankh

    • @gurpreet7507
      @gurpreet7507 Год назад

      @@paradoxically1984 ਤੂੰ ਅਪਣੇ ਆਪ ਨੂੰ ਉਦੋਂ ਦੇਖੀ ਜਵਾਨਾਂ ਜਦੋਂ ਤੇਰੀ ਧੀ ਕਿਸੇ ਨਾਲ ਮੂੰਹ ਕਾਲਾ ਕਰਕੇ ਆਉ. ਪਿਓ ਬਣਨਾ ਸੌਖੀ ਗੱਲ ਨਹੀਂ ਹੁੰਦੀ

  • @sandeepk4093
    @sandeepk4093 Год назад +11

    ਗਲਤ ਕੰਮ ਕੀਤਾ ਪਿਓ ਨੇ

  • @GurinderSingh007
    @GurinderSingh007 Год назад +10

    Vadea keta veer je sngh is kingh

  • @user-vu4sm7yi2t
    @user-vu4sm7yi2t Год назад +4

    Gòod

  • @lavpreetsinghsahota4709
    @lavpreetsinghsahota4709 Год назад +19

    Je munda hunda taan kush ni c kehna. Commentaan ch boht vdiya kehn vale lokaan de dmaag boht kamzor ne, bass bhedchaal karde ne. Beda gark aa punjab da enha lokaan karke. Je oh sacchion anakhi hunda taan Kudi te hatth ni chukkda, jehde naal kudi gyi c ohde pesh jaanda. Sadde dharm ch taan vaise v aurataan te bacchyaan te hatth chukkn di manaahi aa, ess bande ne taan ek girl + child da katal hi karta. Sharm auni chahidi ess bande nu, te ess bande nu support karn waale lokaan nu.

    • @jasbirkauruppal3673
      @jasbirkauruppal3673 Год назад +1

      Tusi ina lamba chaura na likhde....
      Tusi apni kudi nu allow karo te samaj nu ek example set karo .punjab da beda tuhade haath hai .... bacha lo ..

    • @mehtabsinghsandhu3963
      @mehtabsinghsandhu3963 Год назад

      @@jasbirkauruppal3673 sahi keha Sharm vekh geya eh Banda

    • @mehtabsinghsandhu3963
      @mehtabsinghsandhu3963 Год назад

      @@jasbirkauruppal3673 sant kehnde si na kudi di izat lutn Deni na kise luttn vale. Nu rehn dena

  • @rajkawaljitkaur5028
    @rajkawaljitkaur5028 Год назад

    Bhut vdiya kita

  • @SabiSingh-jn3mg
    @SabiSingh-jn3mg Год назад +21

    ਪਿਉ ਦਾ ਬਾਣਾ ਪਾਇਆ ਦੇਖ ਕੇ ਸ਼ਰਮ ਕਰ ਲੈਦੀ

    • @sarbsingh3127
      @sarbsingh3127 Год назад

      Jeri odi kuri na kartoot kiti odi thnu sarm nhi aei

    • @jasbirkauruppal3673
      @jasbirkauruppal3673 Год назад

      ​@@sarbsingh3127
      Nai aayi. Kudi ne jo kita o teri kudi vi kare phir shram dekha ge

    • @jasbirkauruppal3673
      @jasbirkauruppal3673 Год назад

      Bilkul sahi..... per shrm hundi taa jaandi hee na ... te je gayi se taan vaps na aandi

    • @sarbsingh3127
      @sarbsingh3127 Год назад

      @@jasbirkauruppal3673 know teri kuri nhi kar sakdi MA coment koi mari gal nhi likhi par tu bri tarfai

  • @karama709
    @karama709 Год назад +14

    Anakhi soorma ਜ਼ਿੰਦਾਬਾਦ

  • @tejpalsinghvlogs
    @tejpalsinghvlogs Год назад +5

    Vadiya kita

  • @partap423
    @partap423 Год назад +10

    sab manipur manipur kar rahe aa.. ki iss ghatna te gal nahi honi chahidi, ki ikk k#di nu apne hisab naal zindagi jeoun da koi adhikar nahi🤦‍♀️

    • @sandhuprabh553
      @sandhuprabh553 Год назад +7

      ਆਪਣੇ ਹਿਸਾਬ ਨਾਲ ਪਿਉ ਦੀ ਪੱਗ ਰੋਲਣ ਨੂੰ ਤੁਹਾਡੇ ਵਰਗੇ ਮਰਜੀ ਦੀ ਜ਼ਿੰਦਗੀ ਜਿਊਣਾ ਕਹਿੰਦੇ ਨੇ ਲਾਹਨਤ ਐ ਤੁਹਾਡੇ ਤੇ 👎

    • @partap423
      @partap423 Год назад +4

      ​@@sandhuprabh553bhai tu sirf 1 passa sunya.. ki tenu pta vi haiga, ki dujje passe di sachai ki aa

    • @sandhuprabh553
      @sandhuprabh553 Год назад +1

      ਰਹੀ ਗੱਲ ਮਨੀਪੁਰ ਦੀ ਤਾਂ ਜੇ ਤੁਹਾਡੇ ਕੋਲ ਦਿਮਾਗ ਨਾਮ ਦੀ ਚੀਜ ਹੈ ਤਾਂ ਤੁਹਾਨੂੰ ਦੋਨਾ ਘਟਨਾਵਾਂ ਵਿੱਚ ਫਰਕ ਪਤਾ ਹੋਣਾ ਚਾਹੀਦਾ।ਇੱਕ ਪਾਸੇ (ਮਨੀਪੁਰ) ਇੱਜ਼ਤ ਨੂੰ ਗਲੀਆਂ ਵਿੱਚ ਨੰਗੀ ਕਰਕੇ ਘੁਮਾਇਆ ਗਿਆ ਕੁੱਝ ਅੱਤਵਾਦੀਆਂ ਵੱਲੋਂ
      ਇੱਕ ਪਾਸੇ ਇੱਕ ਪਿਉ ਵੱਲੋਂ (ਇਹ ਘਟਨਾ) ਆਪਣੀ ਇੱਜ਼ਤ ਗਲੀਆਂ ਵਿੱਚ ਰੁਲਣ ਤੋਂ ਬਚਾਇਆ ਗਿਆ।🙏 ਕੁੱਝ ਤਾਂ ਇਨਸਾਨੀਅਤ ਰੱਖੋ ਲੋਕੋ 🙏

    • @partap423
      @partap423 Год назад +4

      ​@@sandhuprabh553ਲਾਹਨਤ ਓਹਨਾਂ ਤੇ ਜੋ ਸਿਰਫ ਧਰਮ ਤੇ ਨਿਹੰਗ ਦੇਖ ਕੇ, ਗੱਲ ਨੂੰ ਬਿਨਾਂ ਜਾਣੇ ਬਸ ਹਰ ਚੀਜ ਦਾ ਸਪੋਰਟ ਕਰਨਾ ਸ਼ੁਰੂ ਕਰ ਦਿੰਦੇ ਆ । ਕੁੜੀ ਦਾ ਪੱਖ ਤੇ ਕਿਸੇ ਨੂੰ ਪਤਾ ਵੀ ਨਹੀਂ ਹਾਲੇ

    • @sarwansinghsarwan1215
      @sarwansinghsarwan1215 Год назад

      Jealousy

  • @karama709
    @karama709 Год назад +19

    Nihanga di shaan

  • @LovePreet-mp6dl
    @LovePreet-mp6dl Год назад

    bhut..chaga.kita.salut.he

  • @gurmeetkaur2413
    @gurmeetkaur2413 Год назад +2

    ਹੁਣ ਕਿਹੜਾ ਜਿਆਦਾ ਇਜਤ ਹੋ ਗਈ ਹੈ ਪਹਿਲਾਂ ਕਿਸੇ ਵਿਰਲੇ ਨੇ ਹੀ ਸੁਣਿਆ ਸੀ ਹੁਣ ਸਾਰੀ ਦੁਨੀਆਂ ਨੇ ਸੁਣ ਲਿਆ ਬੱਚਿਆਂ ਨੂੰ ਪਿਆਰ ਨਾਲ ਬੈਠ ਕੇ ਸਮਝਾਉ ਕਦੇ ਵੀ ਗਲਤ ਕਦਮ ਨਹੀਂ ਚੁਕਣਗੇ

    • @mehtabsinghsandhu3963
      @mehtabsinghsandhu3963 Год назад +1

      Bhen ji Sade pind v eda hi hoya ekk uncle ji ohna di kudi ne eda kita ,Ona uncle ji ne kuj nhi keha ,kudi nu Jaan Dita ,pr hun oh uncle ji bhut udaas je rhende ne ,marn hojanda ma pio da te oda hi ,

  • @samip3124
    @samip3124 Год назад +3

    Je es kudi te lanchan la rhe aa sbto phla ohi lanchan lave jine puri Zindagi vich koi pap kita na hove ja galat kam na kita hove

  • @jiwansinghazrot7567
    @jiwansinghazrot7567 Год назад

    Superb 👍 👍 👍 👍 👍

  • @honeysekhon5860
    @honeysekhon5860 Год назад +6

    ਸਹੀ ਕੀਤਾ

  • @dolig3769
    @dolig3769 Год назад

    Good veer ji

  • @Gurjeetsingh5cc
    @Gurjeetsingh5cc Год назад +9

    Good kam kita

  • @JagdeepSingh-tf8wl
    @JagdeepSingh-tf8wl Год назад +2

    Jehre kehde sahi kita rabb ohna nu kuri bana ke bheje

  • @singhsaab6992
    @singhsaab6992 Год назад +19

    Aaj kal de bacche v bahut galt passe tur paindy. Pio ne khushi naal te nhi kita.

    • @sandeepk4093
      @sandeepk4093 Год назад

      @RohitSingla-fs9fb What stopped the govt from developing the country for the last 75 years? Visit China and see the difference in development. China was poorer than India until the 1970s and now its economy is 5 times larger than India's.

    • @sandeepk4093
      @sandeepk4093 Год назад

      Also, china had the disastrous cultural revolutions and terrible economic policies of Map which caused more suffering, mass starvation and economic collapses.
      India has had technical assistance from some of the most advanced countries in the world since it was invented 75 years ago, on top of endless aid money, yet it is still so bad.

    • @sandeepk4093
      @sandeepk4093 Год назад +1

      China was dirt poor compared to India in the 1950s. China opened up its economy 10 years before India but is 100 years ahead now. Go to Delhi and see the garbage mountains, the litter, the stray animals, the poverty, the badly constructed buildings and roads. Then go to Beijing or Shanghai or Hong Kong and see if you find anything like that.

    • @jangwithsomeone7328
      @jangwithsomeone7328 Год назад

      ​@@RohitSingla771 Even you look at Pakistan. Pakistan is ahead of India in globel hungry index.

    • @jangwithsomeone7328
      @jangwithsomeone7328 Год назад

      ​@@sandeepk4093Pakistan,s Capita ISLAMABAD is the words 2nd most beautiful capital in the whole world

  • @HarpreetBrar-pv4pc
    @HarpreetBrar-pv4pc Год назад

    Good. ❤❤❤

  • @RanvirSingh-zu3qg
    @RanvirSingh-zu3qg Год назад +6

    Edan Dian gandian kudian ne smaj khrab kar ditta per ki ih karna thik si sochan da visha hai

  • @fatehkhara636
    @fatehkhara636 Год назад

    Good 👍👍

  • @tirath5732
    @tirath5732 Год назад

    Good 👍

  • @Gurindersingh-uz5xf
    @Gurindersingh-uz5xf Год назад

    Good 👌🏻

  • @user-hi9xs7hl9m
    @user-hi9xs7hl9m 11 месяцев назад

    ਜਿਹੜਾ ਕੀਹਦੇ ਬਹੁਤ ਵਧੀਆ ਕਿਤਾ ਸਰਮ ਕਰੋ ਜੇ ਛੋਡੇ ਬੱਚੇ ਗਲਤੀ ਕਰਨ ਤੂਸੀ ਵੀ ਆਪਣੀਆ ਨੂਂ ਮਾਰ ਸਕਦੇ ਹੋ ਕਿਸੇ ਤੇ ਉਂਗਲੀ ਉਠਾਣੀ ਸੌਖਾ ਹੈ ਜਦੋ ਆਪਣੀ ਵਾਰੀ ਹੁੰਦੀ ਫੈਰ ਕਿਸੇ ਨੂੰ ਪਤਾ ਵੀ ਨੀਂਹ ਲਂਗਣ ਦੰਦੇ ਇਂਕ ਉਂਗਲੀ ਕਿਸੇ ਤੇ ਉਠਾੳਦੇ ਨੇ ਬਾਕੀ ਉਂਗਲਾ ਛੋਡੇ ਵੱਲ ਹੁੰਦੀਆ ਨੇ

  • @charanjitsingh9800
    @charanjitsingh9800 Год назад

    Very sad incident...

  • @gurpreetnanglan373
    @gurpreetnanglan373 Год назад

    ਧੀਆ ਜੰਮਣੋ ਤਾਹੀਉ ਡਰਦੇ ਆ ਮਾਪੇ

  • @sahilkabotra333
    @sahilkabotra333 Год назад +3

    Jdo nihang bana paa ke meet khande bhang khande odo annkh kite jaandi sikh dhrram ch orat de ute hmmla mna pawe oh dushman di hove te es ne us te zor chlaya jo is to 5 guna ght zor rakhdi c. Jor us te chla sgpc te jine savroop chori krate othe kithe gai annkh ort nu mar ke te ankh jindi reh gaii lakh di lahhnt tere te tere jmaan valya te

  • @Psimansingh
    @Psimansingh Год назад +20

    ਅਣਖ ਦੇ ਨਾਂ ਤੇ ਕ3ਲ ਕਰਨਾ ਕੋਈ ਅਣਖ ਵਾਲੀ ਨਹੀਂ, ਸਗੋਂ ਸ਼ਰਮ ਵਾਲੀ ਗੱਲ ਹੈ।

    • @msmavi7595
      @msmavi7595 Год назад +7

      Teri kat ke aundi 2 night fer PTA lagna c

    • @Psimansingh
      @Psimansingh Год назад +2

      @@msmavi7595 ਉਸਨੂੰ ਬੈਠ ਕੇ ਪਿਆਰ ਨਾਲ ਸਮਝਾਉਂਦਾ, ਨਾ ਕਿ ਕ|ਤ|ਲ ਕਰਦਾ

    • @Psimansingh
      @Psimansingh Год назад +4

      @@Ogfacts186 ਵੀਰੇ ਧੀਆਂ ਹੀ ਨਹੀਂ, ਅੱਜਕਲ੍ਹ ਪਿਓ ਵੀ ਘੱਟ ਨਹੀਂ। ਮੇਰਾ ਬਾਪ ਬੇਗਾਨੀ ਨਾਲ ਤੁਰਿਆ ਫਿਰਦਾ ਰਹਿੰਦਾ। ਜੇ ਕੁਝ ਉਸਨੂੰ ਰੋਕਦੇ ਹਾਂ ਤਾਂ ਸਾਡੇ ਨਾਲ ਝਗੜਦਾ ਹੈ ਸਾਨੂੰ ਮਾਰਨ ਪੈਂਦਾ ਹੈ।
      ਉਸਦਾ ਕੀ ਇਲਾਜ ਕਰੀਏ।

    • @Lonliest
      @Lonliest Год назад

      Mere kol bhej de aapdi nikki 2 raat katan ton baad samjha di ohnu🤪😜😹😹😹😹

    • @Ogfacts186
      @Ogfacts186 Год назад

      @@Psimansingh Teri Umar kinni aa

  • @amritpaulkaur6632
    @amritpaulkaur6632 Год назад +3

    Very shameless man,

  • @rajinderbhogal9280
    @rajinderbhogal9280 Год назад +10

    Taking a life of a human is biggest crime. Only can give and take life.

  • @SukhbirSingh-xj2mx
    @SukhbirSingh-xj2mx Год назад +3

    It's Very Serious People Who Do a thing Without Thought.. We Don't Know Or Saying Who's Right Wrong.. .. But It's About History Of Punjab Land.. Who's Always Ready To Save Protect.. Not This

    • @baldevsidhu7719
      @baldevsidhu7719 Год назад

      The issue is Economic mostly. 99.99% of time, it’s only lust, after few months and years, the ending is hard life for the girl. I’ve seen in my village the parents and the girls suffering. No one wants to marry them either except the needy. Which is sad for the girl also

    • @jasbirkauruppal3673
      @jasbirkauruppal3673 Год назад

      ​@@baldevsidhu7719what are u trying to say?
      Garib ki izzat nai hoti?? Economic???

    • @baldevsidhu7719
      @baldevsidhu7719 Год назад

      @@jasbirkauruppal3673 ਇਜਤ ਹੁਦੀ ਸਾਰਿਆ ਦੀ. ਜੇ ਕੁੜੀ ਆਵਦੇ ਪੈਰਾ ਤ ਖੜੀ ਹੋਵੇ ਤਾ Divorce ਦੀ situation ਚ ਆਪ ਆਪਨੀ ਦੇਖ ਭਾਲ ਕਰ ਸਕਦੀ suffer ਘਟ ਕਰਦੀ ਪਰ still ਕਰਦੀ

  • @JaswinderSingh-dq1ki
    @JaswinderSingh-dq1ki Год назад +2

    Me es kam nu bura kehnda ha beta beti ch koi fark nahi gussa hamesha aapne to kamjor te aaunda beti ne galt kitta par eh saza galt hai ghar to be dakhal kar do🙏

  • @totakhan171
    @totakhan171 Год назад

    👌👌👍👍🙏🙏🙏

  • @rupindersingh4920
    @rupindersingh4920 Год назад

    👍

  • @jagbirsandhu3644
    @jagbirsandhu3644 Год назад +1

    Wahaguru ji ki soch ka vapus ayee hugee ja pir pla app la aya hunga

  • @Justin-bass
    @Justin-bass Год назад +5

    Anakh 💪🏻
    Je mai hunda ehi karda

    • @jasbirkauruppal3673
      @jasbirkauruppal3673 Год назад

      Allow ur daughter , no one is stopping u. He did what he felt to do .

  • @gssuman8561
    @gssuman8561 11 месяцев назад

    Babe nu deo fansi... 😂

  • @jasvirbhatia6255
    @jasvirbhatia6255 Год назад +7

    ਇਸ ਨੂੰ ਵੀ ਗਰੀਸ ਕੇ ਦੇਖੋ ਕਿੰਨਾ ਦੁੱਖ ਲੱਗਦਾ ਇਸ ਨੇ ਗੁਰੂ ਮਰਯਾਦਾ ਦਾ qatal kita es ne ਇਨਸਾਨੀਅਤ ਨੂੰ ਸ਼ਰਮ ਸਾਰ ਕਰਤਾ

    • @baldevsidhu7719
      @baldevsidhu7719 Год назад

      ਇਸ ਚ ਗੁਰ ਮਰਿਆਦਾ ਕਿਥੋ ਆ ਗਈ ? ਗੁਰੂ ਜੀ ਨੇ ਕਹਿਆ ਬਿਨਾ ਵਿਆਹ ਤੋ ਪਹਿਲਾ ਹੀ ਭਜੌ?

    • @lakhvindersinghmaan6141
      @lakhvindersinghmaan6141 Год назад

      ਪਹਿਲਾਂ ਕੁੜੀ ਮਾਰੀ ਆ ਗਲ ਘੁੱਟ ਕੇ ਫਿਰ ਘੜੀਸਿਆ ਕੁੜੀ ਨੂੰ ਠੀਕ ਜੀ

    • @jasvirbhatia6255
      @jasvirbhatia6255 Год назад

      @@lakhvindersinghmaan6141 veer ji ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਇਕ ਗਲਤੀ ਰੱਬ ਵੀ ਮੁਆਫ਼ ਕਰ ਦੇਦਾ ਹੈ

    • @jasvirbhatia6255
      @jasvirbhatia6255 Год назад

      @@baldevsidhu7719 ਗੁਰੂ ਮਰਯਾਦਾ ਇਹ ਹੈ ਇਨਸਾਨ galtiya da putla aapa nu hakk nhi kise di Jaan ਲੈਣ ਦਾ

    • @baldevsidhu7719
      @baldevsidhu7719 Год назад

      @@jasvirbhatia6255 ਭਾਈ ਤੁਸੀ ਸਾਰੀ ਉਮਰ ਉਸ ਕੁੜੀ ਨੂ physically, emotionally, and financially support ਕਰ ਦਿਦੇ ਤਾ ਪਿੳ ਨੂ ਇਹ ਨਹੀ ਕਰਨ ਦੀ ਲੋੜ ਸੀ Please go check reality on the ground. It’s easy to dish out intellectual arguments while sitting in a the comforts of your home ! 🙏🙏🙏

  • @gurfatehsing9028
    @gurfatehsing9028 Год назад

    Payaar karna gunah nahi aas ch mappe te bache dono samjan yaar je mape nahi khush ta de dia karo aapni mhubat di kurbani maa bap di khusi ly jithe sahi lage mata pitta nu v samjna chida waheguru mehar kare koi ahe na rastia te na ture🙏🙏

  • @bhindadhillon5418
    @bhindadhillon5418 Год назад

    Bhtt vdiaa kita punjb ch v gnd bht pe geaa

  • @hirdeysingh1971
    @hirdeysingh1971 Год назад +1

    Munde nshea ton te kudia galt raste ton bchn....gurbani pdo.....bhai....

  • @atindersingh7571
    @atindersingh7571 Год назад

    ਬਹੁਤ ਵਧੀਆ ਕੀਤਾ ,
    ਮੁੰਡਾ ਵੀ ਵੱਡਣਾ ਚਾਹੀਦਾ ਸੀ
    ਬਹੁਤ ਵਧੀਆ ਕੀਤਾ .......!
    ਸਬਕ ਮਿਲੂ

  • @AmanDeep-nn6ph
    @AmanDeep-nn6ph Год назад

    Sahi kitta y g tusi

  • @ludhianvi1
    @ludhianvi1 Год назад +1

    Every coin has 2 sides, whats the story from girl side

  • @manjindersingh7379
    @manjindersingh7379 Год назад +1

    Munde nu v sakhat saza ditti jave te naal hi us de ma peo te v karvaai te jurmana kita jave 👍👍

  • @JagjitSingh-ry8ox
    @JagjitSingh-ry8ox Год назад +2

    Kudiya ne att v badi chaki ya darr hona chahida kudiya nu maa peeyo da

  • @narinderwaraich7442
    @narinderwaraich7442 Год назад

    Bilkul sahi kita

  • @beagoodboy3799
    @beagoodboy3799 Год назад +1

    Aankh nhi innu mentally Sick kehnde aa.

  • @jangwithsomeone7328
    @jangwithsomeone7328 Год назад +3

    Punjabi language mostly use Urdu words like shadat and many more.❤ But Hindi has little urdu words.

    • @sandeepk4093
      @sandeepk4093 Год назад

      Hindi and Urdu are practically the same language, only the script (devanagari and shahmukhi) are different

    • @jangwithsomeone7328
      @jangwithsomeone7328 Год назад +1

      @@sandeepk4093 yes they are same as they can be easily understand but I am talking about the words which are little bit different like in Hindi we call Desh but in Urdu and Punjabi we call Mulk.

    • @jimbocho660
      @jimbocho660 Год назад

      Punjabi has absorbed many Persian and Arabic words over the centuries.

  • @sargun4566
    @sargun4566 Год назад +7

    Jo sare bolde sahi kita oh pehla apne ghr Te apne wal dekhn

    • @maninderkumar7678
      @maninderkumar7678 Год назад

      Sehi keha veer

    • @gufarkhan9680
      @gufarkhan9680 Год назад

      ਸਹੀ ਗੱਲ ਆ ਜੀ ਲੋਕ ਬਿਨਾ ਸੋਚੇ ਵਿਚਾਰੇ ਜਜਮੇਂਟ ਦੇਣ ਬਹਿ ਜਾਂਦੇ ਜਿਵੇਂ ਆਪ ਈ ਜੱਜ ਹੋਣ ਇਹਦੇ ਸਵਾਹ ਦੀ ਅਣਖ ਆ ਚਵਲ ਕਿਸੇ ਥਾਂ ਦਾ ਆਪ ਤਾਂ ਪੂਰਾ ਅਮਲੀ ਲਗਦਾ

  • @HarpreetSingh-xu6ie
    @HarpreetSingh-xu6ie Год назад

    🙏🙏🙏🙏🙏

  • @sahilkabotra333
    @sahilkabotra333 Год назад +2

    Lelo aahi hona khalistan ch canda vale sikh jehra rola paande aan ethy bano khalistan nale vekhega dhhal skoge ehni drindgi soch valya nal oh canda valya aah je khalistan tusi ta othe extra affairs ch rehnde aao apne bachya nu bhejo ethy

  • @letswatch6296
    @letswatch6296 Год назад

    ਲਗਦਾ ਇਹ ਚੈਨਲ ਵਾਲਿਆਂ ਨੂੰ ਪੂਰੀ ਖ਼ਬਰ ਨਹੀਂ ਪਤਾ। ਇਸ ਪਿੰਡ ਦੀਆਂ 20 ਕੁੜੀਆਂ ਨੇ ਆਪਣੇ ਹੀ ਪਿੰਡ ਵਿੱਚ ਵਿਆਹ ਕਰਵਾਏ ਹੰਨ‌ ਤੇ ਇਹ ਇਹ ਕੁੜੀ ਵੀ ਕਰਵਾਉਣਾ ਚਾਹੁੰਦੀ ਸੀ ਜਿਸ ਕਰਕੇ ਕੁੜੀ ਦੇ ਬਾਪ ਦੇ ਗੁਸਾ ਕੀਤਾ ਤੇ ਉਸ ਨੂੰ ਪਿਹਲਾ ਸਮਝਾਇਆ। ਉਹ ਆਪ ਚਲੀ ਗਈ ਤੇ 3=4 ਦਿਨ ਬਾਦ ਵਾਪਸ ਘਰ ਆਈ ਤਾ ਫਿਰ ਪਿਉਂ ਨੇ ਉਸਦਾ ਕ਼ਤਲ ਕਰ ਦਿੱਤਾ ।ਇਹ ਹੁੰਦੀਂ ਹੈ ਅਣਖ਼

  • @porasbrar0300
    @porasbrar0300 Год назад +1

    Salute aa baba ji 🙏 dukh v aa but jo kita sahi kita

  • @paradoxically1984
    @paradoxically1984 Год назад +1

    Beakle lok bhave nihang hun ja kuj hor ne parna likhya hunda nai. Bas a he karre karne gadya ne

  • @vismaadkaur7383
    @vismaadkaur7383 Год назад +2

    Galt hoya

  • @JagdeepSingh-tf8wl
    @JagdeepSingh-tf8wl Год назад +1

    Hun esnu v ghariso, gand nu, saja tan same hove.

  • @surinderpal7690
    @surinderpal7690 Год назад +5

    Dhia nu maar ke lekha kithe dioge papio.

    • @jasbirkauruppal3673
      @jasbirkauruppal3673 Год назад

      Tusi na maarna apni kudi nu. Allow kar dena .. te blessings kama lo ... lekha na dena pavega tuhanu

    • @surinderpal7690
      @surinderpal7690 Год назад

      @@jasbirkauruppal3673 ki maarna hi akhri vikalp c

    • @surinderpal7690
      @surinderpal7690 Год назад

      Ki oh dhi maut di hakdaar c, hor koi hal nai c, jekar ha te hatyara rab c?

    • @jasbirkauruppal3673
      @jasbirkauruppal3673 Год назад

      @@surinderpal7690
      Philosophy jadana easy hai. U don't kill your daughter n allow her to go out .... who is stopping you

  • @ps0185
    @ps0185 Год назад

    ਕਸਾਈ ਕੁੜੀਯਵੇ 😢😢😢😢😢 ਕਿਨਾ ਕੋ ਰੋਕ ਲਵੋ ਗੇ ਏਦਾ ਕਰਕੇ 😢😢😢😢ਸੋ sed

  • @amitajbangar8535
    @amitajbangar8535 11 месяцев назад

    Iss baap nu v isse tra ghaseetia jaave tan changa hovega tan k agge ton koi iss tra di jurrat v na kre

  • @navdeepdugg19
    @navdeepdugg19 Год назад

    thik kita tusi ida hi hona chahida aa c

  • @ramandeep573
    @ramandeep573 11 месяцев назад

    is kam to kudia nu kuj sikheya leni chaidi kise maa baap da dil ni krda apne bache nu maran lyi

  • @dilbagstar
    @dilbagstar Год назад +4

    Bahut galat ha ek father nu eddan nahi karna chahida chahe jo marzi ho

    • @jasbirkauruppal3673
      @jasbirkauruppal3673 Год назад

      Har vaari aurat ( kudi) apna victim card nai use kar sakti.
      Galat tha kudi ne kita ... je gayi si tah muh kala karke vaapis kyu aayi

    • @dilbagstar
      @dilbagstar Год назад

      @@jasbirkauruppal3673 madam ji father nu viaah karvaah dena chahida c usse munde naal police case karke atleast kudi wach jaandi and father jail ch na Hunda.

  • @amandeepsingh7981
    @amandeepsingh7981 Год назад

    Kudi di maut ho gai baap 302 vich 14 saal lai jail chala geya.maa baap jeonde jee marr gaye.
    Par jis fuddu krke eh sabb kush hoya oh sala ajey tak jeonda baahar maza naal ghumm reha.peyo di ankh ta mannda je sala oss harami nu vi jeonde jee motorcycle piche bann ke gadeesda.phir katal krda os munde da.ek pariwaar ne lokdikhawe vich apna jhuggachaud karwa leya.

  • @sukhheer1644
    @sukhheer1644 Год назад

    What a tragic incident killing not a option now he will face the consequences

    • @karama709
      @karama709 Год назад

      Muddai koi nahi banu nihang bari hoju

  • @garmalsingh4181
    @garmalsingh4181 9 месяцев назад

    Jekar ene he ankh wale c ta bade merje nu v nal he chatka dende dona da kmm he kar dena c jdo karn he lageya c ashel dose ta kese hor kude da v nazej faeda lavega v pehla mera ke kar leya chlo jail yatra bade ghar hoke awwo khuj month lae

  • @jeevanThapar-ip9zm
    @jeevanThapar-ip9zm Год назад

    Kudi 1 2 din bahar rahi eh a video ch daseya kudi haje galat sabat ni hoyi sab kudi ja mapeya te galat tipni na kriyo.

  • @avrajsagoo5372
    @avrajsagoo5372 Год назад

    Soni di chiri punjab

  • @sukhmohansingh7260
    @sukhmohansingh7260 Год назад

    Tik tok mobile 📱 phone

  • @Panjabi22
    @Panjabi22 Год назад +2

    Bhut vadiya kitta sare aida karn ta ehna besharm kudiya nu akal aa jave

  • @user-vu4sm7yi2t
    @user-vu4sm7yi2t Год назад +2

    Anik man ji

  • @sargun4566
    @sargun4566 Год назад +7

    Eho jehe ankhi khud pata nhi kine gande hunde

    • @jimmy21365
      @jimmy21365 Год назад

      ehna di kom he gandi a murkh loka di ਇਨਸਾਨੀਅਤ na di cheez nhi ehna ander bedakhal kar dinda osnu maran di ki lod c es kute nihang nu vdde surme saale paapi lok antakwadi

  • @yadwindersingh7119
    @yadwindersingh7119 Год назад

    Oh y muljm tu kon aa hara de vich dikha kite

  • @shyam-pt6te
    @shyam-pt6te Год назад +1

    Ijjat to vadda Kush Nahi baba Ji bhohat vadiya munde nu vi mareya have

  • @samip3124
    @samip3124 Год назад

    Sick mentality of people in comment section

  • @sardaramritpalsingh6191
    @sardaramritpalsingh6191 Год назад

    Kudi nu aag LAGI jadi Apne ma peo Wl v wakho

  • @user-lp6oi5hl4u
    @user-lp6oi5hl4u Год назад

    Very sad

  • @ramandeep573
    @ramandeep573 11 месяцев назад

    Munda v marna chaida c

  • @Panjabi22
    @Panjabi22 Год назад +1

    7 class di kudi kise munde nal raat reh k ayi hove fer pio te ki beet di hou es umar de jawak hunde jehde ma pio bina ghro bahar ni jande te oh raat kat k ayi mtlb samj leo , pio ne thoda galat kitta ghto ght 100 totte krda ehde

  • @samip3124
    @samip3124 Год назад +1

    Khalistan in the making 👏👏👏

    • @sandeepk4093
      @sandeepk4093 Год назад

      Funny coming from a Hindustani. Bihar and UP are known for a particular crime against women

    • @joshwanker
      @joshwanker Год назад +1

      @@sandeepk4093 That's the irony. Incidents like crime aganist women, religious minorities and low caste people are a daily thing in UP/Bihar/MP and many other parts of India. Punjab is much safer in every aspect.

    • @samip3124
      @samip3124 Год назад

      @@sandeepk4093 did you see the comment section the celebration by the male chaunist Extrimist Sikhs also if you are abusing thinking I'm Hindu of up and Bihar well I'm not from there I'm from Punjab and a Sikh background but I'm agnostic and don't support jahil mentality of you people

    • @samip3124
      @samip3124 Год назад

      @@joshwanker the irony that this crimes against women are everywhere it is still most preventant today in Punjab by the patriarchy don't try to tell me oh it doesn't exist here. Just because you hate certain relgion or people due to their features that doesn't make them less of you on human standards isn't it?

    • @sandeepk4093
      @sandeepk4093 Год назад

      I didn't say you were a Hindu ... Read the comment again. You seem to presume a lot, how do you know the commenters are extremist Sikhs. Have you not noticed the comments condemning the crime?
      Also, 'you people'. Read my comment on the matter which was made yesterday. Dozy commie