Desi Korean, ਜਿਸ ਦੀ South Korea ਦੀਆਂ ਸੜਕਾਂ 'ਤੇ Punjabi ਸੁਣੋਗੇ ਤਾਂ ਹੈਰਾਨ ਹੋ ਜਾਵੋਗੇ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 9 сен 2024
  • ਦੇਸੀ ਕੋਰੀਅਨ ਸੰਗਨ ਹਾਫ਼-ਪਾਕਿਸਤਾਨੀ ਅਤੇ ਹਾਫ਼ ਕੋਰੀਅਨ ਹਨ। ਸੰਗਨ ਦੇ ਪਿਤਾ ਹਨ ਲਾਹੌਰ ਦੇ ਪੰਜਾਬ ਤੋਂ ਅਤੇ ਮਾਂ ਹਨ ਸਾਊਥ ਕੋਰੀਆ ਤੋਂ। ਸੰਗਨ ਦਾ ਭਾਰਤੀ ਕੁੰਨੈਕਸ਼ਨ ਵੀ ਹੈ। ਉਨ੍ਹਾਂ ਦੇ ਦਾਦਾ-ਦਾਦੀ ਪਟਿਆਲਾ ਅਤੇ ਹਰਿਆਣਾ ਤੋਂ ਸਨ।
    ਤਾਜੁੱਬ ਦੀ ਗੱਲ ਹੈ ਕਿ ਸੰਗਨ ਦੇ ਘਰ ਵਿੱਚ ਸਾਰੇ ਜ਼ਿਆਦਾਤਰ ਕੋਰੀਅਨ ਹੀ ਬੋਲਦੇ ਹਨ ਪਰ ਉਨ੍ਹਾਂ ਨੂੰ ਪੰਜਾਬੀ ਬੋਲਣ ਦਾ ਬਹੁਤ ਸ਼ੌਂਕ ਹੈ। ਉਸ ਨੇ ਜ਼ਿਆਦਾਤਰ ਇਹ ਭਾਸ਼ਾ ਆਪਣੇ ਪੰਜਾਬੀ ਦੋਸਤਾਂ ਤੋਂ ਸਿੱਖੀ। ਹੁਣ ਸਾਊਥ ਕੋਰੀਆ ਵਿੱਚ ਰਹਿੰਦਿਆਂ ਉਨ੍ਹਾਂ ਨੂੰ ਕਾਫੀ ਸਾਲ ਹੋ ਗਏ ਹਨ ਪਰ ਉਨ੍ਹਾਂ ਨੂੰ ਪੰਜਾਬੀ ਬੋਲਣ ਦਾ ਸ਼ੌਂਕ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਉਰਦੂ ਬੋਲੀ ਜਾਂਦੀ ਹੈ ਜਾਂ ਕੋਰੀਅਨ।
    ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਗੁਰਕਿਰਤਪਾਲ ਸਿੰਘ
    #DesiKorean #SouthKorean #Punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 185

  • @pashminderkaur9947
    @pashminderkaur9947 23 дня назад +39

    ਬਹੁਤ ਵਧੀਆ ਲੱਗਾ ਇਕ ਕੋਰੀਅਨ ਮੁੰਡੇ ਦੇ ਮੂੰਹ ਤੋਂ ਪੰਜਾਬੀ , ਉਹ ਵੀ ਠੇਠ ਪੰਜਾਬੀ ਸੁਣਕੇ।
    ਜਿਹੜੇ ਲੋਕ ਪੰਜਾਬੀ ਹੋਕੇ, ਮਾਂ ਬੋਲੀ ਪੰਜਾਬੀ ਬੋਲਣ ਤੋਂ ਪਰਹੇਜ਼ ਕਰਦੇ ਹਨ ਉਹਨਾਂ ਦੇ ਮੂੰਹ ਤੇ ਬਹੁਤ ਵਡੀ ਚਪੇੜ ਮਾਰਦਾ ਹੈ ਇਹ ਕੋਰੀਅਨ ਮੁੰਡਾ ।

  • @desikorean
    @desikorean 28 дней назад +172

    It was an honor to be interviewed by BBC in Punjabi! ❤️

    • @kempetai2099
      @kempetai2099 28 дней назад +10

      Brought a smile to me seeing you embrace your culture so strongly veere, good on you!

    • @arcana808
      @arcana808 28 дней назад +4

      Haye oye maar sutiya❤

    • @MeijiEmperor-o1k
      @MeijiEmperor-o1k 28 дней назад +2

      Khalistan zindabad 🙏
      Sant Jarnail Singh ji Bhindranwaale zindabad 🦁

    • @Gurvindernagra-bk5zk
      @Gurvindernagra-bk5zk 28 дней назад +1

      Fir hun hedar charde Panjab Vall kadon auna aa

    • @sarabjeetbamrah3144
      @sarabjeetbamrah3144 28 дней назад +4

      @@desikorean all the love to you dear!Keep shining 🌞 🌝 😎

  • @user-ny7op3zd3d
    @user-ny7op3zd3d 28 дней назад +73

    ਪਾਣੀ ਵਿਚ ਲੀਕ ਮਾਰਨ ਨਾਲ਼ ਪਾਣੀ ਵੰਡਿਆ ਨੀਂ ਜਾਂਦਾ ਓਹੀ ਚੜਦਾ ਤੇ ਲਹਿੰਦਾ ਪੰਜਾਬ ❤❤ ਬਹੁਤ ਵਧੀਆ ਜੀ ❤❤

  • @kamaljeetsingh8919
    @kamaljeetsingh8919 28 дней назад +47

    ਭਾਈ ਵੀਰ ਸਿੰਘ ਦੀ ਗੱਲ ਯਾਦ ਆਉਂਦੀ ਹੈ ਜੋ ਕਹਿੰਦੇ ਸੀ ਕਿ ਇੱਕ ਦਿਨ ਆਵੇਗਾ ਸਾਰੇ ਪੰਜਾਬੀ ਬੋਲਣਗੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣਗੇ।

  • @PunjabiMunda313-d5
    @PunjabiMunda313-d5 28 дней назад +47

    Proud to be Punjabi❤
    love from Okara Punjab🇵🇰

  • @PunjabiMunda313-d5
    @PunjabiMunda313-d5 28 дней назад +63

    Punjab Punjab Aa Ki Charda ki Lahnda
    Love from Punjab🇵🇰

    • @GurcharanDhillon
      @GurcharanDhillon 27 дней назад +1

      Panj = 5
      Aab = Paani
      Panj + Aab = Panjaab
      The correct spellings are "Panjaab".
      Britishers were unable to pronounce Panjaab and they used to spoke Punjab that is how they started writing in their native language English. But now they are gone and we are the real Natives of The Panjaab. Lets correct our region's spelling
      Panjaab or Panjab.
      Check the spellings of "Panjab University Chandigarh".

    • @GurcharanDhillon
      @GurcharanDhillon 27 дней назад +2

      Charda hove ja Lehnda, Donve Panjaab hi ne. Eh saada Yaani Panjaabiyan da ilaaaka wa.
      Saanu Maan hai Panjaabi hon da.
      Panaab, Panjaabi Boli utte maan kariye. Asi aaap and apne bachya nu Panjaabi sikhaaiye.

    • @PunjabiMunda313-d5
      @PunjabiMunda313-d5 27 дней назад +1

      @@GurcharanDhillon Bai Sada ita Punjab hi lak da Aa. Manu nai pata si Aa.

  • @JatinderSingh-kx6mp
    @JatinderSingh-kx6mp 26 дней назад +10

    ਕੋਈ ਅੰਤਰ ਨਹੀਂ ਹੈ ਪੰਜਾਬ ਤੇ ਪੰਜਾਬ ਹੀ ਆ 😢 ਰੱਬਾ ਦਿਲ ਪੰਜਾਬ ਦਾ ਪਾਕਿਸਤਾਨ ਚ ਰਹਿ ਗਿਆ ਏ

  • @SurinderSingh-ih1dk
    @SurinderSingh-ih1dk 28 дней назад +24

    Navdeep Brar de last week vlog vich es ne apne baare dassyaa siga .........bohat vadiya uprala siga Navdeep da........lokkaa ne bohat pasand kittaa siga......
    Laughter at a lighter mode......this dude is cool

  • @Karmjitkaur-gk1xq
    @Karmjitkaur-gk1xq 28 дней назад +27

    ਬਹੁਤ ਵਧੀਆ ਪੰਜਾਬੀ ਨੂੰ ਪਿਆਰ ਕਰਦੇ ਹੋਂ very nice beta ♥️ ❤️ 👌

  • @satinder7735
    @satinder7735 28 дней назад +15

    Hayee .....kinne sohne punjabi bolda hai .❤proud to be a punjabi love from indiaz

  • @gursharansingh1267
    @gursharansingh1267 28 дней назад +15

    Punjabi great language

  • @HarpreetSingh-ux1ex
    @HarpreetSingh-ux1ex 23 дня назад +5

    ਯੁੱਗ ਯੁੱਗ ਜੀਵੇ ਜਵਾਨਾਂ ❤ ਮਾਂ ਬੋਲੀ ਦਾ ਪਿਆਰ ਸਤਿਕਾਰ ਵਿਦੇਸ਼ਾਂ ਵਿੱਚ ਰਹਿੰਦੇ ਵਧਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @jasvirsinghghuman
    @jasvirsinghghuman 24 дня назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤

  • @sarvjitdeol9622
    @sarvjitdeol9622 28 дней назад +8

    🇮🇳ਪੰਜਾਬ 🇵🇰

  • @KGSinghSF
    @KGSinghSF 28 дней назад +6

    Awesome Korean speaking Punjabi, your are super speaking this language with magical values spoken by so many wonderful people, thanks for making us more PROUD

  • @AmanZubaria
    @AmanZubaria 28 дней назад +10

    Love from Lahore Pakistan 🇵🇰❤️

  • @vickuk1313
    @vickuk1313 28 дней назад +7

    Dil khush karta eni shoni punjabi bol ke..bahut bahut pyar from England ❤

  • @amriksingh6828
    @amriksingh6828 28 дней назад +16

    ਸਵਾਦ ਆ ਗਿਆ ਲਾਜਵਾਬ ਇੰਟਰਵਿਊ

  • @amandeepkaur12tha439
    @amandeepkaur12tha439 15 дней назад +1

    Omg!!! This guy really speaks very good punjabi 👌👍
    Proud to be a punjabi love from ludhiana

  • @luckyKUMAR-iy7nm
    @luckyKUMAR-iy7nm 27 дней назад +5

    At 03.05 ਕਿਆ ਬਾਤ ਐ ਬਾਈ ਜੀ, ਬਹੁਤ ਖੂਬ.... ਪੰਜਾਬ ਪੰਜਾਬ ਈ ਐ ਚਾਹੇ ਚੜ੍ਹਦਾ ਤੇ ਚਾਹੇ ਲਹਿੰਦਾ..

  • @Jupiter5752
    @Jupiter5752 27 дней назад +4

    Love to both Punjab ❤❤

  • @truetales381
    @truetales381 28 дней назад +4

    😅😂vehla mustanda 🎉🎉hyeee pure punjabi 😂😂

  • @Feelings-420-i4f
    @Feelings-420-i4f 27 дней назад +8

    ਪੰਜਾਬ ਤਾਂ ਪੰਜਾਬ ( ਨਾ ਪਾਕਿਸਤਾਨ ਨਾ ਇੰਡੀਆ)

  • @sukhdev21
    @sukhdev21 28 дней назад +4

    Thanks to BBC for introducing this guy to all of us.

  • @PardeepSinghPardeep-k9s
    @PardeepSinghPardeep-k9s 27 дней назад +5

    ਬਹੁਤ ਵਧੀਆ ਵੀਰੇ❤❤

  • @HarpreetSingh-ux1ex
    @HarpreetSingh-ux1ex 23 дня назад +4

    ਚੜਦੇ ਤੇ ਲਹਿੰਦੇ ਪੰਜਾਬ ਇੱਕ ਹੀ ਹਨ ਭਰਾ ਭਰਾ ਨਾਲੋਂ ਅਲੱਗ ਹੋ ਵੰਡੀਆਂ ਪੈ ਜਾਂਦੀਆਂ ਨੇ ਇਹ ਵੰਡੀਆਂ ਖਤਮ ਹੋਣਗੀਆਂ ਭਰਾ ਨੂੰ ਜੱਫੀਆਂ ਪਾ ਮਿਲਣਗੇ ਉਹ ਦਿਨ ਜਲਦੀ ਆਵੇਗਾ ਪੰਜਾਬ ਇੱਕ ਹੋਵੇਗਾ

  • @user-sn1ob1uz6t
    @user-sn1ob1uz6t 28 дней назад +6

    Punjabian di shan vakhri

  • @user-fp1nb7hr1c
    @user-fp1nb7hr1c 20 дней назад +1

    ਪੰਜਾਬੀ ਬੋਲ ਕੇ ਜਿਹਨੇ ਮੇਰਾ ਦਿਲ ਲੁਟਿਆ ਉਹ ਕੋਰੀਅਨ ਮੁੱਡਾ,,❤❤❤❤

  • @rajvirsingh4558
    @rajvirsingh4558 28 дней назад +2

    ਬਹੁਤ ਹੀ ਸ਼ਾਨਦਾਰ ਜੀ

  • @punjabihitsongs11
    @punjabihitsongs11 19 дней назад

    Respect ❤ Desi Korean.

  • @navdeepsinghbajwa
    @navdeepsinghbajwa 28 дней назад +4

    _kine kine aa nu Navdeep Brar de vlog vich pheli war dekhya c_

  • @jaswinderkaur1907
    @jaswinderkaur1907 28 дней назад +1

    Wah ji wah, kamaal krta ,BBC ne🙏🙏🙏🙏🙏

  • @kamalsingh-dc1vs
    @kamalsingh-dc1vs 28 дней назад +2

    ਪੰਜਾਬੀ ❤ੳ

  • @GurmeetKaur-hz6yc
    @GurmeetKaur-hz6yc 27 дней назад +1

    ਬਹੁਤ ਵਧੀਆ

  • @surinderpalsingh3687
    @surinderpalsingh3687 23 дня назад +1

    Greattttttttttttttttttt veer ji

  • @RohitKumar-jj4fg
    @RohitKumar-jj4fg 28 дней назад +2

    Navdeep brar bro❤❤

  • @harbanskaur8146
    @harbanskaur8146 28 дней назад +1

    ਬਹੁਤ ਵਧੀਆ ਤੇ ਬਹੁਤ ਪਿਆਰ

  • @MpSingh-gp1rj
    @MpSingh-gp1rj 28 дней назад +1

    Love affection have no boundaries

  • @hewks2007
    @hewks2007 28 дней назад +4

    Pakistan da kewal khana pasand hai , punjabi songs , punjabi movies india de

    • @hsbrar35
      @hsbrar35 28 дней назад +4

      Punjab ik he aa tay ik he rahayga. Jina marji jor laa lo ad karan vich koi kamyaab nahi houga,

  • @raviinder6406
    @raviinder6406 28 дней назад +2

    Wah Ji Wah🙏🙏

  • @MandeepkaurKaur-j1i
    @MandeepkaurKaur-j1i 17 дней назад

    Bohot vadiya lga ji

  • @ManpreetKaur-qj6ps
    @ManpreetKaur-qj6ps 21 день назад

    Wow

  • @sandeepsingh-qr8bb
    @sandeepsingh-qr8bb 27 дней назад +1

    Bahut wadiya punjabi bolda veer

  • @kisankaur4459
    @kisankaur4459 23 дня назад

    both Punjab is Beautiful!! love both Sides...

  • @harvindersingh6152
    @harvindersingh6152 28 дней назад +6

    ਖਾਲਿਸਤਾਨ ਹੀ ਖਾਲਿਸਤਾਨ

  • @MohanSingh-mm5kb
    @MohanSingh-mm5kb 28 дней назад +1

    ਬਹੁਤ ਵਧੀਆ 🩷💚🩵💙💜❤️🧡💛

  • @user-cz5wo9gn5v
    @user-cz5wo9gn5v 27 дней назад +1

    PUNJABI VIR❤❤❤❤❤

  • @kamaljeetsingh8919
    @kamaljeetsingh8919 28 дней назад +1

    ਜਿਉਂਦਾ ਰਹਿ ਵੀਰ।❤🎉

  • @sukhrajbhullar6206
    @sukhrajbhullar6206 19 дней назад

    Bale bai eh ta kamaal ho gya😍

  • @surjeetkaurgarewal4407
    @surjeetkaurgarewal4407 22 дня назад

    God bless you

  • @jaswindersingh2928
    @jaswindersingh2928 28 дней назад +2

    Listen Sidhu Moosewala Chamkela Kuldeep Manak

  • @user-pn2ew8fe8i
    @user-pn2ew8fe8i 28 дней назад +1

    ❤️ Balle Balle from Indian Punjab….. Chak do Phaji

  • @user-qz4ku3rk4w
    @user-qz4ku3rk4w 28 дней назад +3

    Good bro👍🙏

  • @singhlally9349
    @singhlally9349 28 дней назад +2

    Oh balle tera munda Panjabi a

  • @AngleKaur-ug6xu
    @AngleKaur-ug6xu 22 дня назад

    Great vire

  • @LakhwinderSingh-jm9gw
    @LakhwinderSingh-jm9gw 22 дня назад

    Jazzy b song jihne mera dil lutiya❤

  • @ideep3_
    @ideep3_ 25 дней назад

    ਪੰਜਾਬ 😍❤️

  • @kirpalsingh8367
    @kirpalsingh8367 21 день назад

    Best language of the world

  • @rajwantkaur5729
    @rajwantkaur5729 27 дней назад

    BBC Need to HONOUR This Intelligent boy...(Jihne mera dil Lutya..Song by Sardool Sikandar )..Charda Punjab and Lehanda Punjab is ONE...we love both sides..Kash Burlin de Diwar taran Eh Kandh (Border)Khatam Ho Jaya...Praying GOD...Love from USA /Amritsar/Panjab India.👋

  • @kirpalsingh8367
    @kirpalsingh8367 21 день назад

    Love u from india

  • @AmrinderSingh-is4gs
    @AmrinderSingh-is4gs 23 дня назад

    ❤❤ Panjab nation

  • @user-ml4bb8qs1s
    @user-ml4bb8qs1s 21 день назад

    Good vy h

  • @official_rindu25
    @official_rindu25 19 дней назад +1

    ❤❤❤❤❤❤❤❤❤❤❤❤❤❤❤❤❤❤

  • @SukhSingh-xk5cr
    @SukhSingh-xk5cr 24 дня назад

    Supar

  • @SarbSanjiGurbani
    @SarbSanjiGurbani 27 дней назад +1

    Panjab Panjabi Jindabaad 🙏🏻🙌♥️

  • @tonysingh-ft9ki
    @tonysingh-ft9ki 22 дня назад

    Wah wah punjabio

  • @grewalonkar4810
    @grewalonkar4810 14 дней назад

    ਘੈਂਟ ਲਗਦਾ ਯਾਰ

  • @gagandeepgill1642
    @gagandeepgill1642 22 дня назад

    Wa kya baat hai ji

  • @user-mg9kg7lj1v
    @user-mg9kg7lj1v 21 день назад

    ❤❤

  • @Tarangrewal0003
    @Tarangrewal0003 27 дней назад

    ❤❤❤❤❤❤❤

  • @sukhjindersingh3605
    @sukhjindersingh3605 23 дня назад

    ਬਹੁਤ ਵਧੀਆ ਜੀ

  • @tonysingh-ft9ki
    @tonysingh-ft9ki 22 дня назад

    Very nice and very good Punjabi o

  • @harryprince2956
    @harryprince2956 22 дня назад

    Best bro luv u BRO ❤❤❤

  • @pan_jabdejaye2795
    @pan_jabdejaye2795 28 дней назад +1

    Menu pehla pata se. Jad media wale ne question kita ke pakistan vich ke miss karde ho.mainu pata se khana khuga [food]😂 oh asi sare khana [food] miss karde hai.love you brother. ❤❤ panjab panjabiat zindabaad 💪💪💪🪯☪️

  • @GurinderSingh-le6rq
    @GurinderSingh-le6rq 27 дней назад

    Wao 👌🙏

  • @MandipShing
    @MandipShing 28 дней назад +1

    Love you brother

  • @daler-singh-dhillon
    @daler-singh-dhillon 28 дней назад +1

    ❤bbc

  • @All_worldoo7
    @All_worldoo7 26 дней назад +1

    Love from punjab india 😂😂😂

  • @parmkhalsa99
    @parmkhalsa99 27 дней назад

    Great

  • @JASPALSINGH-hq2tl
    @JASPALSINGH-hq2tl 28 дней назад +2

    Par Punjabi aap punjabi language khatam kari jande ne

  • @jawalewaliyajosan2068
    @jawalewaliyajosan2068 22 дня назад

    😢ਗੁਡgood

  • @GurdeepSingh-cz4ci
    @GurdeepSingh-cz4ci 24 дня назад

    Love you dear 😘 ❤ from India 🇮🇳

  • @satvindersingh9477
    @satvindersingh9477 12 дней назад

    Kent veere

  • @sarabjeetbamrah3144
    @sarabjeetbamrah3144 28 дней назад

    This is a beautiful picture❤❤❤

  • @movielike601
    @movielike601 21 день назад

    🙏🙏❤️❤️

  • @VishalKumar-xr6jp
    @VishalKumar-xr6jp 28 дней назад

    So proud❣️

  • @Tarangrewal0003
    @Tarangrewal0003 27 дней назад

    Very nice 👏👏👏👏👏👏👏

  • @harinderpreethani8147
    @harinderpreethani8147 26 дней назад

    Good man de laltan oye bai

  • @All_worldoo7
    @All_worldoo7 26 дней назад +1

    Love from punjab 😂😂😂😂😂

  • @charanjeetsingh8943
    @charanjeetsingh8943 28 дней назад

    Wah...

  • @sherbajwa7443
    @sherbajwa7443 28 дней назад

    Very nice!

  • @gurjeetsingh-gd1wr
    @gurjeetsingh-gd1wr 28 дней назад

    Kmaal

  • @rashkullar8299
    @rashkullar8299 28 дней назад

    Sira

  • @ranikalra4239
    @ranikalra4239 26 дней назад +1

    Very ragila Munda hai.
    Khush reh mundya 😅

  • @user-yo6kq6bh3v
    @user-yo6kq6bh3v 28 дней назад

    Very good👍.

  • @MpSingh-gp1rj
    @MpSingh-gp1rj 28 дней назад

    Great dear u r really a great young man

  • @jasvirsingh8095
    @jasvirsingh8095 28 дней назад

    ਜੀਓ

  • @satwinderpawar9532
    @satwinderpawar9532 28 дней назад

    jinay mera dil lutia song hay Late Shrdhul Sikender was most popular singer in Punjab.

  • @ImmranKhalid1
    @ImmranKhalid1 26 дней назад

    thank you for intervieweing Desi Korean (Punjabi Korean). hun tusi Tayyab (wonnie) te ZubiDubi da v interview karo, Tayyab aka Wonnie di Punjabi outclass hegi.

  • @r.p.singhpal4325
    @r.p.singhpal4325 27 дней назад

    Good luck.❤