Punjabi ਪਿਤਾ ਨੂੰ ਜਦੋਂ Japan ਤੋਂ ਆਏ ਪੁੱਤ ਨੇ 19 ਸਾਲਾਂ ਬਾਅਦ ਪਾਈ ਗਲਵੱਕੜੀ | 𝐁𝐁𝐂 𝐏𝐔𝐍𝐉𝐀𝐁𝐈
HTML-код
- Опубликовано: 12 сен 2024
- ਅੰਮ੍ਰਿਤਸਰ ਪੰਜਾਬੀ ਪਿਤਾ ਦੀ ਆਪਣੇ ਜਪਾਨੀ ਪੁੱਤ ਨਾਲ 19 ਸਾਲਾਂ ਬਾਅਦ ਮੁਲਾਕਾਤ ਦੀ ‘ਫ਼ਿਲਮੀ ਕਹਾਣੀ’ ਸਾਹਮਣੇ ਆਈ ਹੈ । ਅੰਮ੍ਰਿਤਸਰ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਜਪਾਨੀ ਮਹਿਲਾ ਨਾਲ ਵਿਆਹ ਕੀਤਾ ਸੀ। ਪਰ ਕੁਝ ਸਾਲਾਂ ਬਾਅਦ ਉਹ ਵੱਖ ਹੋ ਗਏ।ਜਪਾਨ ’ਚ ਜੰਮੇ ਪਲ਼ੇ ਰਿਨ ਤਾਕਾਹਾਤਾ ਉਦੋਂ ਕਰੀਬ ਦੋ ਸਾਲ ਦੇ ਸੀ ਜਦੋਂ ਉਨ੍ਹਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ।2007 ਵਿੱਚ ਜਪਾਨ ਤੋਂ ਪਰਤਣ ਮਗਰੋਂ ਸੁਖਪਾਲ ਦਾ ਆਪਣੇ ਪੁੱਤ ਤੇ ਪਤਨੀ ਨਾਲ ਕੋਈ ਰਾਬਤਾ ਨਹੀਂ ਰਿਹਾ। ਹੁਣ ਜਪਾਨ ਰਹਿੰਦੇ ਰਿਨ ਪੰਜਾਬ ਆਪਣੇ ਪਿਤਾ ਨੂੰ ਮਿਲਣ ਪਹੁੰਚੇ।
ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ
#japan #fatherson #Punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
To subscribe BBC News Punjabi's whatsapp channel, click: bbc.in/4dC37Yx
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
Jepnes lady ਆਪਣੀ ਜਗ੍ਹਾ ਸਹੀ ਸੀ l ਜਿਹੜੀ ਲੜਾਈ ਹੋਣ ਦੇ ਬਾਵਜੂਦ ਵੀ ਆਪਣੇ ਪਤੀ ਨੂੰ india ਲੈਣ ਆਈ ਸੀ l
For divorce...
@@rustamtoorarustam9942 ਪਰ ਆਪਣੇ ਵਾਲੇ ਦੀ ਆਕੜ ਨੇ ਕਈ ਜ਼ਿੰਦਗੀਆਂ ਖਰਾਬ ਕੀਤੀਆਂ ਹਨ
@@user-vx6cb2rh8y yes off course; otherwise how Japanese government help her as single mother ,without divorced proof …?????Common sense…! Bazurag edda he nhi kehnde …kutte nu ghee nhi pachya 🤣🤣🤣🤣🤣nasha is problem…!
Sahi
@@user-vx6cb2rh8ypp pp pp pp pp pp pp pp pp pp pp pp pp pp pp pp pp pppppppppppppppppp😊 ko
P ko
ਪੰਜਾਬੀ ਖੂਨ ਹੀ ਇਵੇਂ ਦਾ ਹੈ ਕਿ ਕੁਝ ਵੀ ਭੁਲਦਾ ਨਹੀ । ਇੰਨੇ ਸਾਲਾ ਬਾਅਦ ਮੁੰਡੇ ਨੇ ਆਪਣੇ ਪਿਓ ਨੂੰ ਲੱਭ ਹੀ ਲਿਆ।
ਪਰ ਅੱਜ ਇੱਕ ਪਿਓ ਸ਼ਰਮਿੰਦਾ ਹੋ ਗਿਆ।
Sach kiha ji pita d koi baddi soch te uplabhdi nahi oh bache te usdi maa d hai te study d hai japnese loka d
ਸਾਡੀ ਵੀ ਚਾਚਾ ਜੀ ਦੀ ਕੁੜੀ ਨੇ ਸਾਨੂੰ ਲਭ ਲਿਆ 26 ਸਾਲ ਬਾਅਦ ਅਸੀਂ ਇਕ ਦੂਜੇ ਨੂੰ ਦੇਖਿਆ ਤੇ ਰੱਖੜੀਆਂ ਲੈਕੇ ਗਏ ਉਸਨੇ ਤਲਾਕ ਤੋਂ ਬਾਅਦ ਆਪਣੀ ਮਾਸੀ ਕੋਲ ਰਹਿੰਦੀ ਸੀ ਹੁਣ ਉਸਦਾ ਵਿਆਹ ਵੀ ਹੋਇਆ ਤੇ ਦੋ ਬੇਟੀਆਂ ਵੀ ਹਨ ਬਹੁਤ ਸੌਖੀ ਹੈ ਆਪਣੇ ਘਰ ,ਹੁਣ ਵੀ ਉਸਨੂੰ ਵਿਛੜਨ ਦਾ ਡਰ ਹੈ ਬਹੁਤ ਰੋਈ ਅਸੀਂ ਵਿਸ਼ਵਾਸ ਦਿਵਾਇਆ ਕਿ ਹੁਣ ਨਹੀਂ ਤੈਨੂੰ ਛਡਦੇ 😢😢
Munde nu labna peya te father besharam ne kade sochnya v nhi ki bete nu mila ya kinna wanda ho gya. .father nu ta sab pta c ki beta kithe kahda.
ਭਾਵੇਂ ਇਹਨਾਂ ਦੀ ਕਹਾਣੀ ਵਿੱਚ ਪਿਤਾ ਵਿਲੇਨ ਹੋਵੇ ਜਾਂ ਮਾਤਾ ਪਰੰਤੂ ਸਾਰੇ ਘਟਨਾਕ੍ਰਮ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਸੀ। ਅੱਜ ਪਰਮਾਤਮਾ ਨੇ ਇਹਨਾਂ ਦੀ ਕਹਾਣੀ ਦੀ ਹੈਪੀ ਐਡਿੰਗ ਕਰਵਾ ਤੀ। ਸੁਕਰੀਆ ਰੱਬ ਜੀ।
ਮਾਂ ਪਿਓ ਦੇ ਗ਼ਲਤੀ ਬੱਚੇ ਭੁਗਤਦੇ a😢
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਖਬਰ, ਖੂਨ ਦਾ ਰਿਸ਼ਤਾ ਖੂਨ ਦਾ ਹੀ ਹੁੰਦਾ, ਵਾਹਿਗੁਰੂ ਇਹਨਾਂ ਤੇ ਮੇਹਰ ਕਰੇ ਪੁੱਤਰ ਨੂੰ ਪਿਤਾ ਦਾ ਪਿਆਰ ਹਮੇਸ਼ਾ ਮਿਲਦਾ ਰਹੇ
ਬਹੁਤ ਵਧੀਆ ❤ ਰੱਖੜੀ ਦੇ ਦਿਨ ਭੈਣ ਨੂੰ ਭਰਾ ਭਾਗਾ ਵਾਲਾ ਥਤੇ ਪਰਿਵਾਰ ਨੂੰ ਪੁੱਤਰ ਮਿਲਿਆ ਹੁਣ ਆਪਣੀ ਮਾਂ ਬੋਲੀ ਜ਼ਰੂਰ ਸਿਖਾਓ ਜੀ ਪੁੱਤਰ ਜੀ ਨੂੰ ਮੁਬਾਰਕਾਂ ਹੋਣ ਜੀ ਸਾਰੇ ਪਰਿਵਾਰ ਨੂੰ ❤️🙏
ruclips.net/user/shortsq4LN2AXIR-0?si=SnSzfKyLBrhuEIV9
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi....
ਬਹੁਤ ਪੰਜਾਬੀਆਂ ਨੇ ਰਸ਼ਿਆ ਤੇ ਯੂਕ੍ਰੇਨ ਵਿਚ ਬੱਚੇ ਪੈਦਾ ਕਿਤੇ ਤੇ ਛਾਡ ਕੇ ਯੂਰਪ ਜਾ ਵਾਪਿਸ ਆ ਗਏ। ਬਹੁਤ ਹੀ ਸ਼ਰਮ ਵਾਲੀ ਗੱਲ ਹੈ।
Veer ji sab kuj wapis aunda. Ethe hi bugatna penda.
Japanese lokaan di koi Rees ni , well educated, very disciplined very honest..kash saade lok v Japanese lokaan waangu syaane bnn jaan
Jado tak jatt haige Punjab ch, eh supna kade vi nahi pura hona
@@exoticindiaaReally ? What about the rest of India ! Don’t forget you got food security and border security because of Jaats ! 😂
Phela khud ta caste system nu khtam ktlo..fr tusi he caste system te rone hunne 🙄🙄🤔🤔@@exoticindiaa
@@exoticindiaa jatt hululia nhi karde thode wang..jatt dereya nu nhi mande thode wang
@@exoticindiaaThodia kudia di izatt lutti jandi c , jatta nu Request karde c chhudwado , Tuc ta izta luttan walo ho
Japanese lady seems to be more sincere to maintain peace as she came to India to take Mr. S.Singh to Japan ....
But ...mr. singh don't understand...
JAPANI AURTAN BUHATTTTTT ZIADA WAFADAR SE SABR WALIYAAN HOONDIYAAN NE ...... SADAY NALON V WADH LOYAL TE DEDICATED
@@Sher-Da-Abbaayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
@@shahinarajput3746ayaaashi karn wale mundya te lakh lahnta........eh lok punjab nu badnaam karde.......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
Love Japan ❤🎉
ਬਹੁਤ ਹੀ ਮਨ ਖੁਸ਼ ਹੋਇਆ ਜੀ ਦੇਖ ਕੇ ਇੰਨੇ ਟਾਈਮ ਦੇ ਵਿਛੜੇ ਹੋਏ ਪਿਓ ਪੁੱਤ ਮਿਲ ਗਏ 🙏 ਪਰਮਾਤਮਾ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੇ
Such a lovely reunion. The Japanese lady and her boy are so sensitive , sincere and mature….
ਕਾਸ਼ ਮੇਰੇ ਬੱਚੇ ਵੀ ਮੇਰੇ ਕੋਲ ਵਾਪਸ ਆ ਜਾਣ
ਜਿਨਾ ਨੂੰ ਉਨ੍ਹਾਂ ਦੀ ਮਾਂ ਧੱਕੇ ਨਾਲ ਲੈ ਗਈ
Dhan Dhan Shri Guru Ramdas ji mere es veer ji Faryad jaroor sunyo ji 🙏
@@goraya1942 tera bahut bahut dhanwad, bhrawa, shayed tere kiha e sach ho jave
waheguru ji meher karn 🙏🙏
ਵਾਹਿਗੁਰੂ ਜੀ ਮਿਹਰ ਕਰਨਗੇ
Waheguru ji mehar Karo veer te
ਅੱਖਾਂ ਭਰ ਆਈਆਂ ਵੀਡੀੳ ਵੇਖ ਕੇ ਧੰਨਵਾਦ ਬੀਬੀਸੀ ਦਾ 🙏🙏🙏
ayaaashi karn wale mundya te lakh lahnta.........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
ਜਪਾਨੀ ਲੋਕ ਜ਼ਿਆਦਾ ਸਿਆਣੇ ਨੇ ਸੱਚ ਮੁੱਚ
Peo di galti Hain ahne apne bache nu miln di Isha v nai kiti 2007 toh eh banada vapis Aya . Enu kande khoon chita ho jana anyway hun as bande nu apni wife nal v ik ho jana cheeda Hain
Ajj ek pio father sarmida hunda hoya te japnese maa te bacha jitt de hoye payar da suneha den wale lok🌹
ਵਾਹਿਗੁਰੂ ਹੀ ਵਿਛੜਿਆ ਨੂੰ ਮੇਲਦਾ ਹੈ
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
ਕਿਰਪਾ ਕਰਕੇ ਬੱਚੇ ਦੀ ਜਾਪਾਨੀ ਮਾਂ ਨਾਲ਼ ਵੀ ਇੰਟਰਵਿਊ ਕਰੋ ।
ਬਹੁਤ ਵਧੀਆ ਪਰਿਵਾਰ ਦਾ ਮੇਲ਼ ਹੋਇਆ ।
Son looks like his father nice good to see everyone in the family
I feel sad for that Japanese Lady, that she had such a guy in her life. I feel really sorry for her.
Very immature and illiterate. That kid wont forget this experience
Japanese mother love and respect ❤
Bhut piyara bacha...husda vasda rahe
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
ਜਿਆਦਾਤਰ ਪੰਜਾਬੀ ਸਾਲੇ ਪੈਸੇ ਦੇ ਯਾਰ ਹੁੰਦੇ ਆ ।। ਇਨਾ ਨੂੰ ਬਾਹਰਲੇ ਮੁਲਕ ਦਾ ਪਾਸਪੋਰਟ ਅਤੇ ਪੈਸੇ ਦੀ ਅਨੀਂ ਭੁੱਖ ਹੈ ਕਿ ਆਪਣੀਆਂ ਸਕੀਆਂ ਭੈਣਾਂ ਨਾਲ ਵੀ ਵਿਆਹ ਕਰਵਾ ਲੈਂਦੇ ਹਨ ।। ਅਸਲ ਕਹਾਣੀ ਮੈਂ ਦਸਦਾਂ ਕੀ ਹੁੰਦੀ ਆ ਅਕਸਰ ।। ਆ ਜਿੰਨੇ ਵੀ ਬੁੱਢੇ ਮਾ ਬਾਪ ਪੰਜਾਬੀ ਹੁੰਦੇ ਇਹ ਬਾਹਰਲੀ ਕੁੜੀ ਨੂੰ ਐਂਵੇ ਸਮਝਦੇ ਜਿਵੇਂ ਉਹ ਕਿਸੇ ਦੂਜੇ ਗ੍ਰਹ ਤੋਂ ਆਈ ਹੋਵੇ।। ਇਸ ਕਰਕੇ ਇਸਦੇ ਮਾ ਬਾਪ ਨੇ ਇੰਡੀਆ ਸਦ ਲਿਆ ਹੋਣਾ ਕਿ ਤੂੰ ਇੰਡੀਅਨ ਕੁੜੀ ਨਾਲ ਵਿਆਹ ਕਰਵਾ ।। ਮੈਂ ਐਂਦਾ ਦੇ ਬਹੁਤ ਲੋਕਾਂ ਨੂੰ ਜਾਣਦਾ ਹਾਂ ।।
Sahi gal aa sirf PR lai use krde kurriya nu
ਏ ਬੱਚਾ ਜਪਾਨਨੀ ਦਾ
ਗਲ਼ਤੀ ਪਿਉ ਦੀ ਹੈ ਉਸ ਕੁੜੀ ਨੇ ਆਪਣੇ ਬੱਚੇ ਨੂੰ ਇਸਦੇ ਪਿਉ ਬਾਰੇ ਦੱਸਿਆ ਤੇ ਪਾਲਿਆ ਪੋਸਿਆ ਤੇ ਪਿਉ ਬੜੀ ਦਲੇਰੀ ਨਾਲ ਕੇ ਰਿਹਾ ਕੇ ਨੇ 2004 ਦੇ ਨੇੜੇ ਤਲਾਕ ਲਿਆ ਸ਼ਰਮ ਕਰੋ ਇਕ ਬੱਚਾ 20 ਸਾਲ ਪਿਉ ਦੇ ਪਿਆਰ ਤੋਂ ਵਾਂਝਾ ਰਿਹਾ ਤੁਸੀ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ
@@stooopitbaby5610 ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
ਸਹੀ ਕਿਹਾ ਕੋਈ ਖ਼ਰਚਾ ਵੀ ਨਹੀਂ ਦੇਣਾ ਪਿਆ, ਬਿਚਾਰੀ ਦਾ ਪਲਆ ਪਲਾਇਆ ਪੁੱਤਰ ਲੈ ਲਿਆ । ਬਾਹਰ 18 ਸਾਲ ਤੱਕ ਬੱਚੇ ਦਾ ਅੱਧਾ ਖ਼ਰਚਾ ਦੇਣਾ ਪੈਂਦਾ ਪਰ ਲੋਕੀ ਦੇਸ਼ ਹੀ ਛੱਡ ਕੇ ਭੱਜ ਆਉਂਦੇ ਨੇ।
You have no right to judge someone, don't be Chief Justice of Punjab. It's family reunion. Just bless them.
@@gur8630ਅਹੰਕਾਰੀ
@@gur8630 ਗੁੱਗੂ ਦੀ ਬਲੇਸਿੰਗ ਅਗਲਾ ਜਪਾਨ ਦਾ ਜੰਮਪਲ ਕਾਰਡ ਧਰਕ ਹੈ ਲਾਲਚ ਦੀ ਖੇਡ ਹੈ ਇਹਨੇ ਕਦੇ ਫੋਨ ਨਹੀਂ ਕਰਿਆ
DNA punjab da Howe.. Punjab naal dil wih pyar ta ho ee janda🎉
Heart touching story .japani munde da father lae te father da betay lae pyar dkh k mann kush ho geya.
ਜਪਾਨੀ ਜੱਟ ਮਾਝੇ ਆਲਾ
ayaaashi karn wale mundya te lakh lahnta........eh lok punjab nu badnaam karde......jawak jam ke responsibility taon baj jande.........besharm.....ghatia...aurta dee aulad..........ena loka daa boycott karo...........ehdi kudi nal koi esh tran karke baj jave.....oh ekli .jawak pale kive lagu esh Bandar nu......kehe sadi understanding nahi hoi...
ਨਾ ਬਾਈ ਏ ਜੱਟ ਨੀ ਹੋ ਸਕਦਾ ਏ ਬੱਚਾ ਜਪਾਨਨੀ ਦਾ
@@enginemehakma bai fer Japanese nal marriage💑 hee kyun keetee.......bache daa name v punjabi nahi.......Japanese kudi daa koi kasoor nahi hai
@@enginemehakmaEda gene te DNA work ni krda bhrava
He is ethnically japanese and Punjabi
Tuhade ken nal ohda lahu ni badal jna
@@maluksingh4165 mai suneya eh majje wale sister keh k thok jande 😆 🤣
Kinni choti jahi zindagi hai es zindagi nu pariwar nal reh ke anand laina chahida hai bahot he Mubarakan es family nu❤❤❤
ਬਹੁਤ ਵਧੀਆ ਲੱਗਿਆ ਬਾਪ ਬੇਟੇ ਨੂੰ ਦੇਖ ਕੇ
ਸ਼ੁਕਰ ਵਾਹਿਗੁਰੂ ਜੀਦਾ ਪਿਤਾ ਨੂੰ ਪੁੱਤ ਮਿਲਿਆ
Very emotional and very glad to watch I wish all the best and God bless them 🙏
Waheguru waheguru ji
Bahut khushi hoee.
Chardi kla vich rehan sare
Mard bul jnada per ourt nhi.. japnese lady 🎉🎉🎉 great ani chngi parvarish kiti
I feel sad for his Japnese Mother
बेटा कितना प्यारा है....😢😢😢😢
Khoon nu khoon laab hi lenda
ਬੰਦੇ ਨੇ ਕੁੜੀ ਨਾਲ ਧੋਖਾ ਕੀਤਾ ਕੁੜੀ ਨੇ ਇੱਕਲੀ ਨੇ ਮੁੰਡੇ ਨੂੰ ਪਾਲੀਆ
ਜੇਕਰ ਏਹੀ ਕੰਮ ਕੋਈ ਪੰਜਾਬ ਦੀ ਕੁੜੀ ਕਰਦੀ ਤਾਂ ਸੱਭ ਦੀ BUND ਪਾਟ ਜਾਣੀ ਸੀ
😂🤣🤣🤣
ਸਹੀ ਗੱਲ😂
😂😂😂😂
J teri vaali language koi Punjab di kurhi vartdi, te teri v paat jaani c
😂😂😂👍👍
ਇਹ ਬੰਦਾ ਦਿ ਵਿਹਾਰ ਵਧੀਆ ਨਹੀ ਸੀ, ਜਪਾਨੀ ਔਰਤ ਸਹੀ ਜਾਪਦੀ ਹੈ। ਅਫਸੋਸ ਇਸ ਮੁੰਡੇ ਦੀ ਸਖਸ਼ੀਅਤ ਅਧੂਰੀ ਪਨਪੀ।
this reunion gives tears in all of our eyes this reminds me long lost family series of UK.God bless you all.please also stay with your ex wife sir as a friend and this boy got not only his father but also second mother and sister .God bless you all .
Sister nu ta real wali vibe aayi par pata nahi ohdi mom nu keri vibe aayi hougi ?
😂😂😂😂😂
❤ meri wife v Japanese ha mera 4 saal da munda hoon te waheguru di meher naal ek hor hoon wala me tokyo he ya agar paji nu koi v help chaidi
Hove menu reply krna me details de dunga apni
🙏❤
Bhaji sponsorship bhej do
@@learnfrommentors7019 kisnu?
@ProudAtheist-b3wfor your information bai ji, Japan ch population ghat rahi hai. Old population jyada hai. Kam karn layi young bande v hai ni.
May God bless the family, the फादर and the Son
Parents dia galtian bache bhugatede ne 😢
Fact ❤
ਲੱਭਿਆ ਤਾਂ ਮੁੰਡੇ ਨੇ ਹੈ ਪਿਉ ਨੂੰ ਪਿਉ ਨੇ ਤਾਂ ਜੰਮਕੇ ਛੱਡ ਦਿੱਤਾ ਸੀ ਕਹਿੰਦਾ ਮੈਂ 19 ਸਾਲ ਦਾ ਸੀ ਵਿਆਹ ਦੀ ਜਿੰਮੇਵਾਰੀ ਨਈ ਸੀ ਪਤਾ ਸਾਲਿਆ ਫੋਟੋਆ ਚ ਜਪਾਨੀ ਕੁੜੀ ਨਾਲ ਤਾਂ 30 ਸਾਲ ਦਾ ਲੱਗ ਰਿਹਾਂ
Bas ek cheej chide c ..,.fr tu kon mai kon.....kon fikar karda ke es da ki result hovo
ਵਾਹਿਗੁਰੂ ਜੀ ਨੇ ਪਰਿਵਾਰ ਤੇ ਮਿਹਰ ਕੀਤੀ ਹੈ, ਖੁਸ਼ੀਆਂ ਬਰਕਰਾਰ ਰਹਿਣ 👋👋
Really nice. I salute the boy who finally found his dad
Lot of Punjabi boys have married Japanese, polish, Italian, Fiji Indians, Maori, Abroginal, white girls and have kids from them. Majority of them are divorced, they go back after getting PR from these overseas girls, shamefully marry again to younger Punjabi girl, abandon their children. In most cases the young punjabi girls who get their pr from these secondhand husbands get divorce and bring a new husband from Punjab. The cycle continues. I have three close relatives who did this in New Zealand. Now these overseas girls don't trust even genuine Punjabi boys. From 1970 to 2010 this happened in large scale.
Yes this is right
Shameful
Forget About punjabi now They are stereotyping every Indian man
इंसान की एक गलती से कितनी लाइफ बर्बाद होती है। इनके पहले के decisions इन्ही के थे और बाद के भी। लड़का बेचारा ढूंढ़ता ढूंढ़ता यहा india आया। 😢😢😢 sad। पर लड़के ने पिता को अपना लिया। लड़का intelligent निकला। गलतियां पूरघों ने की भुगतना बाचों को पड़ा। ये कहावत इन पंजाब वाले लड़के के पिता पर सही बैठ ती है।
Both Dil kush hoiya putt nu dekh kGod bless u beta❤
Son looks same like his father ❤
Feel sad for the japanese mother who raised a child of her own 😢😢😢😢😢
ਬਹੁਤ ਹੀ ਵਧੀਆ
😭 value of a good father ❤ some son's understand, Japanese lady is correct 💯 . Bas eho jehian Gallan Kar Ke Punjabi Apni value kho rahe ne 😢
Thanks for show awesome real story.
I went japan 😢 Japanese people’s are very kind & nice 🥰
Big respect for second mother ❤❤
Respect for his mother ❤
Lagda eh banda aap shad k aayia ........ho sakda oh lady naal rehna chundi hove
Nahi bro jado japan vich divorce ho jaye fir japan ch nahi rahe sakde is karke indian vapas ana pae c
बहना को भाई मिल गया बहुत ख़ुशी हुई
Is di poori interwiew dikhai jave
ਪੱਕਾ ਹੋਣ ਲਈ ਕੁੜੀ ਨਾਲ ਵਿਵਾਹ ਕਰਵਾ ਲਿਆ...ਕੁੜੀ ਨੇ ਕਿਦਾ ਪਾਲਿਆ ਹੋਂਣਾ ਇਕ ਬਚਾ.... ਇਹਨਾਂ ਚੰਗਾ ਕਿ ਆਪਣੇ ਪਿਤਾ ਨੂੰ ਲੱਭਣ ਆ ਗਿਆ.....Famous ਹੋਣ ਲਈ ਅੱਜ ਦੇ ਟਾਈਮ ਤੇ ਸਟੋਰੀ ਬਣਾ ਲਈ... ਬਚਰਾ ਮੁੰਡਾ emotional fool
Shame on this person kise naal vivha krwa k yadi life kharb kiti oh bacha dekhna chunda ki peo keha keha mera shame on such Punjabi s
You are right mam
Ite really lovely watching this....❤❤
very nice
veer ji pehla apne beta warge se bilkul
lady shi se
rona aa gya dekh ke
So nice to see this
Heart touching story very nice story
❤bahut pyara putt aa ji god bless you ji 🙏
Aww so adorable He look like his father 😊
Bhahut Bhahut Mubbrakan ji
Bht khushi hoi tuhanu ekthe dekh ke waheguru khush rakhe.
Sukar Allah da, eh bhaijaan youtube te mil ge. Eh sade naal Chemnitz, Germany rehnda c.
Kina bagairat banda aa, etho mere naal paise da dhokha kar ke chla gya, hun ehe Punjab aa youtube rahi mil gya, kise kol contact hai te jarur rabta kareyo.
Rabb da sukar aa, ess baap bete da milan ho gya, ho sakda Japan v dhoka kita c ess karke vapis nhi gya
Wow so beautiful love story son & father
so emotional.................be united forever
i am so happy for the reunion of your family. God bless you and your family. take care.
Very Emotional story 😢
God bless you son
Very emotional story
Waheguru bless u all.
Stay happy stay blessed
Waheguru ji waheguru ji
Like father like son God bless u
Dhan dhan baba Nanak jihra wishharean noo melda
Great 👍
H kyo shdd aaya ...j koi eda lady krdi kisse ne accept nai c krn
Good 👍 ❤
God bless you❤
So immortal, heart touching.
Son japan to aa gya te father nu pta nhi son junda k mar gya esse father to ki lenn aya ehh apni mother koll chlya ja
So sweet bless you all❤❤
Waheguru bohat dialu wa
❤touching when i see this i am so much cry😥🙏🏽👍🏼
Jitna baar dekhu utna baar baar dekhne ko man karda
ਵੀਰ ਪਰ ਤੇਰੇ ਨਾਲੋ ਹਜਾਰ ਗੁਣਾ ਵਫਾਦਾਰ ਤੇ ਰੱਬ ਦੇ ਨੇੜੇ ਜਪਾਨੀ ਕੁੜੀ ਮੇਰੀ ਰੂਹ ਨੂੰ ਲੱਗੀ,,ਤੂੰ ਬਾਈ ਮਾਝੇ ਦੇ ਜੱਟ ਬਦਮਾਸ਼ ਵਾਲੀ ਫੀਲਿੰਗ ਚੱਕ ਕਿਸੇ ਦੀ ਧੀ ਦਾ ਜੀਵਨ ਨਾਸ ਕੀਤਾ,,,
❤️ Love from Gurdaspur ❤ Panjab ❤
But why didn’t Sukhpal tell his wife that he has a son from his first marriage🤔 She must be heartbroken 💔
Bhut vdia story ❤
God bless all. Family 🙏🙏😇
Bahut bahut mubark ji
Waheguru ji 🙏
Je ho sakda tan hun sare ral ke raho zindgi da koi pata nahi
Very emotional real story.