Big News of Punjab | Harsharan Kaur | Punjabi News | 15 August 2024 | THE KHALAS TV

Поделиться
HTML-код
  • Опубликовано: 25 окт 2024

Комментарии • 84

  • @sewasinghbhatti5438
    @sewasinghbhatti5438 2 месяца назад +61

    ਸ. ਭਗਵੰਤ ਜੀ ਇਹ ਮੌਕਾ ਵਾਰ ਵਾਰ ਨਹੀਂ ਮਿਲਦਾ ਤੁਹਾਡੀਆਂ ਪੰਜਾਬ ਦੇ ਵਿਰੁੱਧ ਕਾਰਬਾਈਆਂ ਆਪ ਦੇ ਖਿਆਫ ਜਾਂ ਰਹੀਆਂ ਹਨ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਤੇ ਸਰਕਾਰ ਚ ਆਉਣ ਤੋਂ ਪਹਿਲਾਂ ਦੀਆਂ ਆਪਣੀਆਂ ਸਟੇਟਮੈਂਟਾਂ ਤੇ ਝਾਤ ਮਾਰਲੋ

  • @GurdeepSingh-h5q
    @GurdeepSingh-h5q 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸਰਨ ਕੌਰ ਜੀ ❤❤❤

  • @AmrikSingh-v9w
    @AmrikSingh-v9w 2 месяца назад +30

    ਭਾਰਤ ਦੇਸ਼ ਨੂੰ ਚਲਾਉਣ ਵਾਲੇ ਹੀ ਜਦੋਂ ਬੇਈਮਾਨ ਹੋਣ ਤਾਂ ਆਮ ਲੋਕ ਕੀ ਕਰਨ

  • @Buda_dal_foj
    @Buda_dal_foj 2 месяца назад +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਅੱਜ ਤਾਂ ਆਜ਼ਾਦ ਕਰ ਦਿੰਦੇ।

  • @AvtarSingh-ox4lg
    @AvtarSingh-ox4lg 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁੱਤ ਹਰਸ਼ਰਨ ਕੌਰ ਜੀ
    ਵੰਡ ਪੰਜਾਬ ਦੀ ਹੋਈ ਮੁਲਕ ਦੀ ਨਹੀਂ ❤❤

  • @GurdeepSingh-tk1py
    @GurdeepSingh-tk1py 2 месяца назад +1

    ਪਠਾਨਕੋਟ ਵਿੱਚ ਸਵੇਰੇ ਪੰਜ ਤੋਂ ਲੈਕੇ ਇਕ ਵਜੇ ਤਕ ਬਹੁਤ ਵਰਧ ਹੋਈ

  • @sewasingh5142
    @sewasingh5142 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾਹਿਗੁਰੂ ਹਮੇਸ਼ਾ ਹੀ ਮੇਹਰ ਰਖੇ ਜੀ 🙏🙏👌👍❤️❤️

  • @JarnailSingh0099
    @JarnailSingh0099 2 месяца назад +1

    ਸਾਡੇ ਪਿੰਡ ਵਿੱਚ ਮੀਂਹ ਪੈ ਗਿਆ ਹੈ ghanauri ਖੁਰਦ ਸੰਗਰੂਰ

  • @virenderkaur4896
    @virenderkaur4896 2 месяца назад +11

    ਸ਼ਹਾਦਤ ਦਿੱਤੀ “ ਸਹੀ ਵਾਕ ਹੈ

  • @harshalthakur323
    @harshalthakur323 2 месяца назад +2

    Happy independence day😅

  • @AngrejSingh-oo3zq
    @AngrejSingh-oo3zq 2 месяца назад +1

    Waheguru ji ka Khalsa waheguru ji ki fathe ✊

  • @sehajbajwasaab8214
    @sehajbajwasaab8214 2 месяца назад +2

    Waheguru ji ka Khalsa waheguru ji ki Fateh, ajj Sade meeh bahut pe reha ji from gurdaspur

  • @LakhwinderSingh-xb4id
    @LakhwinderSingh-xb4id 2 месяца назад

    ਅੱਜ ਪਾਤੜਾਂ ਇਲਾਕੇ ਵਿੱਚ ਬਹੁਤ ਭਾਰੀ ਮੀਂਹ ਪਿਆ ਹੈ ਸਵੇਰੇ ਅੱਠ ਵਜੇ ਤੋਂ ਨੌ ਵਜੇ ਤੱਕ।

  • @sandhusingh6615
    @sandhusingh6615 2 месяца назад +6

    Waheguru ji ka Khalsa waheguru ji ki Fateh

  • @armaansidhu6842
    @armaansidhu6842 2 месяца назад +10

    ਕਿਹੜਾ ਆਜਾਦੀ ਦਿਵਸ ਹੈ ਅੱਜ ਪੰਜਾਬੀਅਤ ਦਾ ਘਾਣ ਹੋਇਆ ਸੰਤਾਪ ਅਸੀਂ ਹੰਡਾਇਆ ਪੰਜਾਬੀਆਂ ਨੇ ਤੇ ਸੱਤਾ ਤੇ ਕਾਲੇ ਅੰਗਰੇਜ ਕਾਬਜ ਹੋਗੇ

  • @SewaSingh-rn3ll
    @SewaSingh-rn3ll 2 месяца назад +2

    बिकाऊ मीडिया ने देश में गरीबी बढ़ाने में बहुत बड़ा योगदान दिया है आज गरीब आदमी का जीवन यापन का स्तर और कम होता जा रहा है

  • @BintRai-o5p
    @BintRai-o5p 2 месяца назад

    Very Nice Harsharn Kaur. Je 🙏 I'm Bint Rai JODHPUR PAKHAR ( Maur Mandi ) Bathinda

  • @AngrejSingh-oo3zq
    @AngrejSingh-oo3zq 2 месяца назад +6

    Justice four sidhu moose walla ✊

  • @gurbirsandhu6503
    @gurbirsandhu6503 2 месяца назад

    Punjab want very big subsidy on solar panel for home 5kv ,10kv, 15kv, 20 kv

  • @parmindersingh522
    @parmindersingh522 2 месяца назад

    ਨਾ ਹਲਕਾ ਨਾ ਭਾਰੀ ਪਰ ਮੀਂਹ ਪਿਆ ਹੈ ਦਸੁਆ ਦੇ ਲਾਗੇ ਪਿੰਡਾਂ ਵਿੱਚ ਮੀਂਹ ਪਿਆ ਹੈ

  • @balvirsingh3076
    @balvirsingh3076 2 месяца назад +1

    ਮੇਰੇ ਦੇਸ਼ ਵਾਸੀਓ ਜੇ ਤੁਸੀਂ ਮੋਦੀ ਨੂੰ ਦੇਖ ਰਹੇ ਹੋਂ।ਸਪੱਸ਼ਟ ਤੌਰ ਤੇ ਤੁਸੀਂ ਦੇਸ਼ ਦੀ ਬਰਬਾਦੀ ਦੇਖ ਰਹੇ ਹੋਂ। ਅਜ਼ਾਦੀ ਬਹੁਤ ਦੂਰ ਹੈ।ਅੱਜ ਦਾ ਦਿਨ ਕਾਲਾ ਦਿਨ ਹੈ।ਸੰਸਾਰ ਭਰ ਦੇ ਰਾਜਿਆਂ ਮਹਾਰਾਜਿਆਂ ਦੇ ਇਤਿਹਾਸ ਸੁਣੇ।ਸਾਰੇ ਸੰਸਾਰ ਵਿੱਚੋਂ ਸਭ ਤੋਂ ਵੱਡੇ ਦੋ ਲੁਟੇਰੇ ਹੋਏ।ਮੋਦੀ ਨੇ ਭਾਰਤ ਲੁਟਾ ਦਿੱਤਾ ਬਾਦਲ ਨੇ ਪੰਜਾਬ ਲੁਟਾ ਦਿੱਤਾ।ਸਾਰਾ ਧਨ ਵਿਦੇਸ਼ਾਂ ਨੂੰ ਦਿੱਤਾ

  • @FakkarFakeer869
    @FakkarFakeer869 2 месяца назад +1

    Waheguru waheguru🎉🎉

  • @gurbakshsinghgoria6811
    @gurbakshsinghgoria6811 2 месяца назад

    ਪੀ, ਐਮ ਜੀ 11ਵਾਂ ਭਾਸ਼ਨ ਹੈ ਝੂਢ ਦਾ ਵ ਵਾਅ

  • @KamaljitBhogal
    @KamaljitBhogal 2 месяца назад

    Sat shri akal

  • @parbhjotsingh3924
    @parbhjotsingh3924 2 месяца назад

    Satnam sir waheguru ji 🌹💯

  • @MandeepSingh-zx7wu
    @MandeepSingh-zx7wu 2 месяца назад +1

    Waheguru ji

  • @balvirsingh7235
    @balvirsingh7235 2 месяца назад

    ਵਾਹਿਗੁਰੂ ਜੀ

  • @BalwantsinghDhillon-t7p
    @BalwantsinghDhillon-t7p 2 месяца назад

    No rain in punjab

  • @JaspalSingh-hi3xy
    @JaspalSingh-hi3xy 2 месяца назад +4

    🌹🇮🇳👳

  • @BalwantsinghDhillon-t7p
    @BalwantsinghDhillon-t7p 2 месяца назад

    High court kisana di jameen khohana chahuda

  • @gurbirsandhu6503
    @gurbirsandhu6503 2 месяца назад

    Coch 100 gram means 1 🥪

  • @rmakansalkansal9277
    @rmakansalkansal9277 2 месяца назад

    Sangrur wich mihpia

  • @gurbakshsinghgoria6811
    @gurbakshsinghgoria6811 2 месяца назад

    ਪੀ ਐਮ ਜੀ ਸਿਓ ਪੰਜਾਬੀ ਆ,, ਬਾਪੂ ਆ

  • @SitalRam-o9f
    @SitalRam-o9f 2 месяца назад

    🙏🙏sat.shrei.akaal.ji

  • @GurpalSingh-ze3fm
    @GurpalSingh-ze3fm 2 месяца назад +1

    Aj Sade pind jalbuty vich varss bhut haa ji

  • @KulbirSingh-oj4rg
    @KulbirSingh-oj4rg 2 месяца назад

    ਗ ਡ ਮ

  • @GurtejGill-qf4uz
    @GurtejGill-qf4uz 2 месяца назад

    ਮੋਗਾ ਵਿੱਚ ਬਹੁਤ ਮੀਂਹ ਪਿਆ

  • @KulwinderkaurCheema-z9e
    @KulwinderkaurCheema-z9e 2 месяца назад

    Samana Mein Bhari rain ho rahi hai

  • @mailsingh-ib5ve
    @mailsingh-ib5ve 2 месяца назад +1

    wahguru ji

  • @BalwantsinghDhillon-t7p
    @BalwantsinghDhillon-t7p 2 месяца назад

    Law and order da bura hal hai

  • @magharsingh2607
    @magharsingh2607 2 месяца назад

    ਅੱਜ ਪਿੰਡ ਰਾਏਧਰਾਨਾ ਵਿੱਚ ਮੀਂਹ ਪੈ ਗਿਆ ਹੈ ਜੀ

  • @PuransinghGill-o6y
    @PuransinghGill-o6y 2 месяца назад

    Nanak sar
    Jagraon today Rain

  • @BaljeetSingh-sd7jl
    @BaljeetSingh-sd7jl 2 месяца назад

    ਇੱਲ ਦੇ ਆਲ੍ਹਨੇ ਚੋ ਮਾਸ ਕਿਥੋ

  • @jarnailmann-sq9ge
    @jarnailmann-sq9ge 2 месяца назад

  • @avtarsingh896
    @avtarsingh896 2 месяца назад +1

    ਜਿਸ ਦੇਸ ਦੀ ਨਿਆਂ ਪਾਲਿਕਾ ਹੀ ਗੁਲਾਮ ਹੋਵੇ ਉਸ ਦੇਸ ਚੋ ਕਾਹਦੀ ਅਜਾਦੀ ਐ।

  • @atmasinghvagruji4907
    @atmasinghvagruji4907 2 месяца назад +10

    ਹੈਲੋ ਹਾਂਜੀ ਭੈਣ ਜੀ ਇਹ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਮੁਆਫੀਨਾ ਵਾ ਜਿਹੜਾ ਇਹਨਾਂ ਨੇ ਕਿਹਾ ਨਾ ਵੀ ਇਹਨੂੰ ਮਾਫ ਕਰ ਦੋ ਮਾਫ ਇਹਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ ਇਹਨੂੰ ਪੰਥ ਤੋਂ ਸੇਕ ਦੇਣਾ ਚਾਹੀਦਾ ਜਿਹੜੇ ਹੁਣ ਮਾਵਾਂ ਦੇ ਪੁੱਤ ਉਦੋਂ ਮਰ ਗਏ ਉਸ ਕਾਂਢ ਚ ਜਿਹੜਾ ਬੇਅਦਬੀ ਕਾਂਡ ਸੀ ਉਦੋਂ ਮਾਰੇ ਗਏ ਉਹਨਾਂ ਨੂੰ ਉਹ ਇਹਦੀ ਮਾਫੀ ਮੰਗਣ ਨਾਲ ਜੂਨ ਮਿਲ ਜਾਏਗੀ

  • @manchanddhillon3329
    @manchanddhillon3329 2 месяца назад

    News reader ji Tussi sab to pehlan 15th.Aug.24 di badhaai deni chahidi C.

  • @manjitsingh-ld6dg
    @manjitsingh-ld6dg 2 месяца назад

    Good

  • @sukhdevsinghsandhu5751
    @sukhdevsinghsandhu5751 2 месяца назад

    Sukhdev amli nu msanda wali sja milni chidi he sgpc to kabja chd dena.chida

  • @rajkumarjugial3316
    @rajkumarjugial3316 2 месяца назад

    Talwara area raining

  • @sukhdevsinghsandhu5751
    @sukhdevsinghsandhu5751 2 месяца назад

    Badla nu jinda sarkar masanda da ithas durhana chida c par

  • @GoginderSingh-em4ct
    @GoginderSingh-em4ct 2 месяца назад

    ❤❤🌹🌹🌹🙏🙏🙏🙏

  • @BalwantsinghDhillon-t7p
    @BalwantsinghDhillon-t7p 2 месяца назад

    India ch aj vi vo 20 ameeran di ĺut hai

  • @HardeepSingh-im1er
    @HardeepSingh-im1er 2 месяца назад

    Kotdharmu

  • @BalwantsinghDhillon-t7p
    @BalwantsinghDhillon-t7p 2 месяца назад

    Nehar da poora gap hai

  • @BalwantsinghDhillon-t7p
    @BalwantsinghDhillon-t7p 2 месяца назад

    Eh sikhan gulami da din hai jo as vi sikh india ch gulam han

  • @JaspalSingh-hi3xy
    @JaspalSingh-hi3xy 2 месяца назад

    😢

  • @HarkrishanLal-f9r
    @HarkrishanLal-f9r 2 месяца назад

    🙏🌷⚘️🌺🙏

  • @PBBS-k9j
    @PBBS-k9j 2 месяца назад

    Sis cal

  • @BalwantsinghDhillon-t7p
    @BalwantsinghDhillon-t7p 2 месяца назад

    Pm gap marda

  • @PBBS-k9j
    @PBBS-k9j 2 месяца назад

    Delate

  • @sukhdevsinghsandhu5751
    @sukhdevsinghsandhu5751 2 месяца назад

    Badla parti jo v dosi he jinda sarna chida msanda wala ithas durhana chida

  • @BalwantsinghDhillon-t7p
    @BalwantsinghDhillon-t7p 2 месяца назад

    India ch as sabh to vadh sikhan te julam hunde han

  • @sukhdevsinghsandhu5751
    @sukhdevsinghsandhu5751 2 месяца назад

    Is trange ne sikha de dila harmander te ateek kitta asi kistra bhul sakde ha

  • @GurbhejSingh-q4p
    @GurbhejSingh-q4p 2 месяца назад +1

    Desh di wand nhi Punjab de tukde charda punjab te lehnga punjab 1947

  • @sukhdevsinghsandhu5751
    @sukhdevsinghsandhu5751 2 месяца назад

    Punjab waste ujara divs koi azadi nahi mp diya vota vich jitya Banda dibrugarh jel vich kahdi sawtanrta lakh lanta pm nu sikha ne sabto jiada nuksan krwaya tohfa Sade harmander te ateel

  • @kirpalsingh8145
    @kirpalsingh8145 2 месяца назад

    Haathi k daant khaane k our dikhaane k our jai hindustaan

  • @SewaSingh-rn3ll
    @SewaSingh-rn3ll 2 месяца назад +1

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ ਦੇਸ਼ ਵਿੱਚ ਬੇਰੁਜ਼ਗਾਰੀ ਤੇ ਗ਼ਰੀਬੀ ਵੱਧੀ ਹੈ ਗਰੀਬ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਮਹਿੰਗਾਈ ਨੇ ਗਰੀਬ ਦਾ ਜੀਨਾ ਮੁਸ਼ਕਲ ਕਰ ਦਿੱਤਾ ਹੈ ਕਿਸੇ ਵੀ ਗਰੀਬ ਨੂੰ ਅਜ਼ਾਦੀ ਦਾ ਲਾਭ ਨਹੀਂ ਮਿਲਿਆ ਸਾਰੀ ਮਲਾਈ ਕਾਰਪੋਰੇਟ ਨੂੰ ਦੇ ਦਿੱਤੀ ਜਾਂਦੀ ਹੈ

  • @HardeepSingh-im1er
    @HardeepSingh-im1er 2 месяца назад +1

    ਕੋਟ ਧਰਮੂ ਵਿੱਚ ਮੀਂਹ ਪੈ ਰਿਹਾ ਹੈ

  • @MandeepSingh-zx7wu
    @MandeepSingh-zx7wu 2 месяца назад

    Dash😂😂😂

  • @sukhdevsinghsandhu5751
    @sukhdevsinghsandhu5751 2 месяца назад

    Bhenji bhand da chera na dikhaya karo sada dil.karda phone.di.sakrin tor deyie

  • @charanjitkaur6158
    @charanjitkaur6158 2 месяца назад

  • @Aman-gs1uk
    @Aman-gs1uk 2 месяца назад +1

    I love my india ❤❤😂😂

  • @aslamali-ki8mc
    @aslamali-ki8mc 2 месяца назад

    G W ASSALAM MADAMS I LIKE YOU TO 💙💙💙💙❤️❤️❤️❤️❤️❤️❤️❤️❤️❤️❤️❤️❤️❤️❤️❤️

  • @sukhdevsinghsandhu5751
    @sukhdevsinghsandhu5751 2 месяца назад

    Sikha waste gulami da din he dibrugarh.cm.bhand de jije bethe han

  • @GurdevSingh-rn5ct
    @GurdevSingh-rn5ct 2 месяца назад

    Tusi vi pease de put ho ambale to medal leykeaye a c tusi ya dhum macha dende ke ik sikh munada Olympic medal jetu banea par tuhanu ta sapp hi sungh gia koi inatweo nhi koi savash nhi aye bde Khalsa tv wale😡😠

  • @HarjinderSingh-ei4eq
    @HarjinderSingh-ei4eq 2 месяца назад

    Hs

  • @BahadurSingh-rh2ls
    @BahadurSingh-rh2ls 2 месяца назад