Sheetal Angural ਨੂੰ ਕੁਰਸੀ ਵਾਲਾ ਜਵਾਬ ਦੇ ਰਹੇ CM Mann ! Pendrive ਵਾਲੀ ਖੋਲ 'ਤੀ ਪੋਲ ! । 𝗪𝗼𝗿𝗹𝗱 𝗣𝘂𝗻𝗷𝗮𝗯𝗶 𝗧𝗩

Поделиться
HTML-код
  • Опубликовано: 3 июл 2024
  • Sheetal Angural ਨੂੰ ਕੁਰਸੀ ਵਾਲਾ ਜਵਾਬ ਦੇ ਰਹੇ CM Mann ! Pendrive ਵਾਲੀ ਖੋਲ 'ਤੀ ਪੋਲ !
    #BhagwantMann #AamAadmiParty #SheetalAngural #jalandhar #jalandharelections #Bypolls #PunjabiNews #WorldPunjabiTV
    World Punjabi is a Satellite TV Channel and Digital Platform. It is catering Punjabi Audience Worldwide.
    ➡️ Subscribe to our channel: / @worldpunjabitv
    ➡️ Official website: www.worldpunjabi.tv
    ➡️ Like us on Facebook: / worldpunjabidigital
    ➡️ Follow us on Twitter: / worldpunjabi_tv
    ➡️ Follow us on Instagram: / worldpunjabi_digital
    ------------------------------------------------------------------------------------------------------------------------------------
    World Haryana is Dedicated to Haryana and it's people. Connect with us on our Digital Platforms.
    ➡️ Subscribe to our channel: / @worldharyanatv
    ➡️ Official website: www.worldpunjabi.tv
    ➡️ Like us on Facebook: / worldharyanatv
    ➡️ Follow us on Twitter: / worldharyanatv
    ➡️ Follow us on Instagram: / worldharyanatv
    ------------------------------------------------------------------------------------------------------------------------------------
    Thank You for watching. Please share your valuable comments...

Комментарии • 171

  • @tanveersingh4940
    @tanveersingh4940 21 день назад +22

    ਚਿੱਟਾ ਗਲੀ ਗਲੀ ਹੈ ਸਰਕਾਰ ਨਾਲ ਰਲੀ ਹੈ

  • @manmohansingh7426
    @manmohansingh7426 21 день назад +7

    ਵਧੀਆ, ਪਰ ਸੁਖਪਾਲ ਸਿੰਘ ਖਹਿਰਾ ਦੇ ਇਲਜ਼ਾਮਾਂ ਦਾ ਜਵਾਬ ਵੀ ਜ਼ਰੂਰ ਦਿਓ ਜੀ।

  • @mannsaab8578
    @mannsaab8578 21 день назад +14

    ਪੰਜ ਮਹੀਨੇ ਹੋ ਗਏ ਕਣਕ ਨਹੀਂ ਮਿਲੀ ਪਿੰਡ ਵਿੱਚ ਤੂੰ ਕਹਿੰਦਾ ਕਣਕ ਫਰੀ ਕਰਤੀ 30 ਕਿਲੋ ਵਰਤੇ ਪੰਜ ਕਿਲੋ ਪਰ ਲੈ ਕੇ ਆ ਗਿਆ ਤੂੰ ਤੂੰ ਕਹਿੰਦਾ ਪੰਜਾਬ ਨੂੰ ਮੈਂ ਸੁਧਾਰ ਤਾਂ ਸ਼ਰਮ ਕਰ ਯਾਰ ਸ਼ਰਮ ਕਰ

  • @DarshanSingh-jk8sv
    @DarshanSingh-jk8sv 21 день назад +7

    ਵੋਟਾਂ ਬਾਅਦ ਕੋਈ ਨੀ ਲੱਭਣਾ ਜੀ

  • @mannsaab8578
    @mannsaab8578 21 день назад +20

    ਹਿਮਾਚਲ ਗੁਜਰਾਤ ਵਿੱਚ ਕਿੰਨਾ ਪੈਸਾ ਖਰਚ ਕੇ ਆਏ ਭਗਵੰਤ ਮਾਨ ਸਾਹਿਬ ਦੱਸੋ ਜਰਾ

  • @tanveersingh4940
    @tanveersingh4940 21 день назад +10

    ਜਲੰਧਰ ਦਿਓ ਲੋਕੋ ਝਾੜੂ ਨੂੰ ਵੋਟ ਪਾਓ ਆਪਣੇ ਬੱਚਿਆਂ ਤੇ ਐਨਐਸਏ ਲਵਾ ਕੇ ਜੇਲਾਂ ਵਿੱਚ ਪਹੁੰਚਾਓ

  • @kashmiragehla3804
    @kashmiragehla3804 21 день назад +9

    ਇਹ ਜੋ ਬਕਵਾਸ ਕਰ ਰਿਹਾ ਹੈ ਇਸ ਦੇ ਆਪਣੇ ਪਰਿਵਾਰ ਵਿਚ ਕਈ ਹੋ ਰਿਹਾ ਹੈ ਲੋਕੋ ਸ਼ਰਾਬੀ ਦਾ ਯਕੀਨ ਨਹੀ ਕਰਨਾ

  • @DarshanSingh-jk8sv
    @DarshanSingh-jk8sv 21 день назад +7

    ਕਰਜਾ ਨਾਲ ਸਰਕਾਰ ਚੱਲਦੀ ਆ ਜੀ

  • @mannsaab8578
    @mannsaab8578 21 день назад +9

    ਪਹਿਲਾਂ ਵਾਲੀ ਆਦਤ ਗਈ ਨਹੀਂ ਵੀਰੇ

  • @ranakaler7604
    @ranakaler7604 21 день назад +3

    ਸੀ ਐਮ ਸਾਹਿਬ ਜੀ ਆਮ ਪਾਰਟੀ ਨੂੰ ਆਮ ਹੀ ਰੱਖੋ , ਤੁਸੀ ਦੁਜੀਆਂ ਪਾਰਟੀਆਂ ਦੇ ਬੰਦੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਓਹਦੇ ਦੇ ਰਹੇ ਹੋ, ਪੁਰਾਣੇ ਤੁਹਾਡੇ ਬਰਕਰ ਨਿਰਾਜ ਹੋ ਜਾਂਦੇ ਹਨ, ਇਸ ਕਰਕੇ ਤੁਹਾਨੂੰ ਪੰਜਾਬ ਵਿੱਚੋਂ ਐਂਪੀ ਦੀਆਂ ਤਿੰਨ ਹੀ ਸੀਟਾਂ ਮਿਲੀਆਂ ਹਨ,

  • @mannsaab8578
    @mannsaab8578 21 день назад +22

    ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਤਾ ਇਸ ਬੰਦੇ ਨੇ ਝੂਠ ਤਾਂ ਤੂੰ ਸਿਰੇ ਤੋਂ ਹੀ ਬੋਲਦਾ ਤੇਰਾ ਤਾਂ ਕੋਈ ਗੱਲ ਨਹੀਂ ਪਰਮਾਤਮਾ ਦੇਖਦਾ

  • @arunjitkaur2663
    @arunjitkaur2663 21 день назад +10

    ਝੂਠ ਹੀ ਝੂਠ

  • @shrinivassharma8248
    @shrinivassharma8248 21 день назад +14

    ਚੋਰ ਚੋਰ ਮਸੇਰੇ ਭਾਈ ਇੱਕ ਪੰਜਾਬ ਵਿੱਚ ਦੂਜਾ ਜੇਲ ਵਿੱਚ ਡੇਰੇ ਲਾਈ ਬੈਠਾ ਭਾਈ

  • @Bhawani0908
    @Bhawani0908 21 день назад

    ਬਾਕੀ ਤਾਂ ਸਭ ਠੀਕ ਹੈ ਜਿਹੜਾ ਆਪਣੇ ਵਲੰਟੀਅਰ ਪ੍ਰਧਾਨ ਆਗੂ ਆਮ ਘਰਾਂ ਦੇ ਹੋਣ ਕਰਕੇ ਓਹਨਾ ਦੀ ਕਿਸੇ ਥਾਣੇ ਦਫ਼ਤਰ ਨਾਂ ਚਲਣ ਦੇਣੀ ਪੁੱਛ ਗਿੱਛ ਨਾ ਹੋਣ ਕਾਰਨ ਆਪਣੇ ਹੀ ਲੋਕਾ ਚ ਮਾਜਕ ਦਾ ਪਾਤਰ ਬਣਾ ਦਿੱਤਾ ਜਾਂਦਾ ਤੇ ਜਿਨਾਂ ਨੂੰ ਵਿਰੋਧੀ ਧਿਰ ਵਜੋਂ ਬੋਲਿਆ ਜਾਂਦਾ ਓਹਨਾ ਪਾਰਟੀ ਚੋਂ ਆਏ ਖਾਸ ਬੰਦਿਆ ਤਜਰਬੇ ਕਾਰ ਥਾਣੇ ਦਫ਼ਤਰ ਚ ਕਮਾਇ ਕਰਨ ਦੀ ਟੰਗ ਤਰੀਕਾ ਜਾਣਦੇ ਨੂੰ ਬੁੱਕਲ ਵਿਚ ਸਮੋਈ ਰੱਖਣ ਤੇ ਓਹਨਾ ਨੂੰ ਆਪਣੇ ਵਲੰਟੀਅਰ ਪ੍ਰਧਾਨ ਦੇ ਸਿਰ ਤੇ ਬੈਠਾ ਦੇਣਾ ਇਹ ਗੱਲ ਸਮਝ ਆ ਗਈ ਪਬਲਿਕ ਦੇ ਮਨਾਂ ਵਿਚ ਵਸ ਗਈ ਕਿ ਇਹ ਚਲ ਕਿ ਰਿਹਾ 😂😂😂😂😂

  • @chandershekhar4177
    @chandershekhar4177 21 день назад +1

    ਤੁਹਾਡੀ ਸਰਕਾਰ ਦੇ ਵਿੱਚ ਸਰਕਾਰੀ ਮੁਲਾਜ਼ਮ ਟੈਂਕੀਆਂ ਤੇ ਨਹੀਂ ਚੜਦੇ ਬਲਕਿ ਆਪਣੇ ਘਰ ਹੀ ਖੁਸ਼ ਰਹਿੰਦੇ ਹਨ ਜੀ

  • @user-cp8km6bk4u
    @user-cp8km6bk4u 21 день назад +2

    ਇਮਾਨਦਾਰ. ਮੁਖ.ਮ. ਮਾਨ.ਜਿੰਦਾ.ਬਾਦ

  • @inderjitsingh6122
    @inderjitsingh6122 21 день назад +2

    ਜੌ ਪਿਛਲੇ ਲੀਡਰ ਗੁਨ੍ਹਾਗਾਰ ਸੀ ਓਹ ਕਿਸ ਜੇਲ ਵਿਚ ਹੈ।

  • @dhara1449
    @dhara1449 21 день назад +2

    W WAHEGURU JI !

  • @jarnailsidhu5045
    @jarnailsidhu5045 21 день назад +3

    good Maan sab

  • @charanjitsingh375
    @charanjitsingh375 21 день назад +5

    ਆਮ ਵਾਲੀਆਂ ਗੱਪਾਂ ਹੁਣ ਪੁਰਾਣੀਆਂ ਹੋ ਗਈਆਂ,ਠਾਠਾਂ ਬਾਠਾਂ ਜੱਗ ਜਾਹਰ ਹੋ ਗਈਆਂ।