Lucky Kurali | Live on media conference

Поделиться
HTML-код
  • Опубликовано: 11 май 2024
  • Lucky Kurali | Live on media conference

Комментарии • 150

  • @mehndipalwan7549
    @mehndipalwan7549 2 месяца назад +11

    ਲੱਕੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਡਰੱਗ ਟੈਸਟਾਂ ਵਿੱਚ ਸਾਥ ਦਿੰਦੇ ਹੋ

  • @gopysheena2797
    @gopysheena2797 Месяц назад +8

    Paji jado tusi app khed de c sab kuj karda c hun Very good 🤣🤣

  • @somdasbawa
    @somdasbawa Месяц назад +13

    ਸੰਦੀਪ ਨੰਗਲ ਅੰਬੀਆ ਜਿੰਦਾਬਾਦ ਮੇਜਰ ਲੀਗ ਫਰਡੈਸਨ ਜਿੰਦਾਬਾਦ ਸੰਦੀਪ ਦੇ ਕਾਤਲ ਮੁਰਾਦਾਬਾਦ

  • @somdasbawa
    @somdasbawa Месяц назад +9

    ਤੁਹਾਡੀ ਜੈਲਸੀ ਤੋ ਪਤਾ ਲੱਗਦਾ ਵੀ ਕਾਤਲ ਤੁਸੀ ਹੀ ਕਰਵਾਇਆ

  • @KuldeepSingh-qz3ur
    @KuldeepSingh-qz3ur 2 месяца назад +5

    ਸਵਾ ਦੋ ਸਾਲ ਬਾਅਦ ਏਦਾਂ ਕਾਨਫਰੰਸ ਕਰਕੇ ਕਬੱਡੀ ਦੀ ਵਚਿਖੁਚੀ ਹਾਲਤ ਵੀ ਹੁਣ ਬਹੁਤ ਮਾੜੀ ਹੋ ਗਈ।ਵੈਸੇ ਹਰ ਇੱਕ ਨੂੰ ਹੱਕ ਹੈ ਆਪਣਾ ਪੱਖ ਰੱਖਣ ਦਾ, ਪਰ ਇਹ ਜੋ ਕੁੱਝ ਹੋਇਆ ਸਾਨੂੰ ਆਮ ਲੋਕਾਂ ਨੂੰ ਨਹੀਂ ਪਤਾ ਸੀ, ਕਿ ਐਨੇ ਖਿਡਾਰੀ ਨਸ਼ੇ ਨਾਲ ਪੈਸਾ ਕਮਾ ਰਹੇ ਆ, ਲਾਹਨਤ ਆ ਯਰ ਖਿਡਾਰੀਆਂ ਨੂੰ, ਤੇ ਪ੍ਰਮੋਟਰਾਂ ਨੂੰ

  • @sandeepdhillon3447
    @sandeepdhillon3447 Месяц назад +6

    ਲੱਕੀ ਭਾਜੀ ਤੁਸੀਂ ਇੰਨੇ ਸਾਲ ਹੋ ਗਏ ਹੋ ਤੁਹਾਨੂੰ ਕਬੱਡੀ ਛੱਡੇ ਨੂੰ ਪਰ ਤੁਸੀਂ ਅੱਜ ਦੱਸਿਆ ਕਿ ਮੈਨੂੰ ਡਰੱਗ ਬਾਰੇ ਉਸ ਟਾਈਮ ਤੰਗ ਕੀਤਾ ਗਿਆ ਤੁਸੀਂ ਉਸ ਸਮੇਂ ਕਿਉਂ ਨਹੀਂ ਬੋਲੇ

  • @RamKumar-lo8sn
    @RamKumar-lo8sn 2 месяца назад +13

    Surjan Chata Da Pura Hat H

  • @BlackMamba-gl9eu
    @BlackMamba-gl9eu Месяц назад +1

    ਓਏ ਕਾਤਲੋ ਕੱਠੇ ਹੋ ਜਾਓ
    ਸਮਾਂ ਨੇੜੇ ਆ ਚੁੱਕਾ
    ੧੦੦ ਚੂਹੇ ਖਾ ਬਿੱਲੀ ਹੱਜ ਨੂੰ ਚੱਲੀ
    ਪੰਜਾਬ ਪੁਲਿਸ ਉਡੀਕ ਰਹੀ ਹੈ👍🙏🏼

  • @vinylRECORDS0522
    @vinylRECORDS0522 2 месяца назад +26

    ਸੰਦੀਪ ਨੰਗਲ ਅੰਬੀਆਂ ਦੇ ਕਾਤਲੋ, ਸ਼ਰਮ ਖਾਓ

    • @gurjitbenipal3393
      @gurjitbenipal3393 2 месяца назад +3

      ਬਾਈ ਇਹਨਾਂ ਨੇ ਦੇਖ ਲਿਆ ਕਤਲ ਕਰਾਓ ਕੁਝ ਸਮਾਂ ਚੁੱਪ ਰਹੋ ਗੱਲ ਖ਼ਤਮ

    • @Amanabhullar_9294
      @Amanabhullar_9294 Месяц назад

      Asha tanu pata eina ne murder karvaya ki yr tuhada Dimag heni apne aap soch leya kro yr Jo eina da naam londa Gawaah bane a Sandeep nu pra kende katal v ohe dakh leyo jodo samne a jana ok a comment aaj kita eithe peya fir dasya manu kon shi c kon Galt a bina proof to kise nu kuj ne keh sakde jina nu Sandeep apna pra keh ke ona de team lake aya ona ne he Sandeep da Treep laya ok nhi sach pata hunda pra kai da ne hunda kise nu kuj sade lage pind da sade kol aunda jnda c Sandeep sade pind de player ode nal khad de c sanu pata a o kina shi a kina Galt a sanu sab kuj pata ode vare yr bus bolan to pela sach pata hove proof hune chide a ona time kise nu katal ne keh sakde kai da ok jo Sandeep nu pra kende a ohe ode case de katal de mastermind niklan ge dakhi jau lagi samaj pra 🙏👍

    • @gurjitbenipal3393
      @gurjitbenipal3393 Месяц назад

      @@Amanabhullar_9294 ਬਾਈ ਫੇਰ ਗੱਲ ਹੀ ਸਾਫ ਹੋਗੀ ਤੁਸੀਂ ਦੱਸੋ ਪੁਲੀਸ ਨੂੰ ਤੇ ਕਾਤਲ ਫਰਵਾਓ 🙏

    • @sidhu4506
      @sidhu4506 Месяц назад

      ​@@Amanabhullar_9294ਗੈਂਗਸਟਰ ਨੇ ਖੁਦ ਨਾਮ ਲਿਆ ਸਨੋਵਰ ਢਿੱਲੋਂ ਦਾ ਤੇ ਏਹੇ ਓਦੇ ਨਾਲ ਆਵਦਾ ਲਿੰਕ ਕਯੋਂ ਨਹੀਂ ਕਹਿੰਦੇ ਕਿ ਸਾਡਾ ਓਦੇ ਨਾਲ ਲੈਣਾ ਦੇਣਾ ਨਹੀਂ ਕੋਈ ਓਦਾ ਨਾਮ ਤਾਂ ਲੈਣ ਜੁਬਾਨੋਂ

  • @kulwinderbrar2537
    @kulwinderbrar2537 Месяц назад

    mejor legue jindabaad sandeep bai zindabaad

  • @joneydhaliwal4756
    @joneydhaliwal4756 2 месяца назад +4

    ਜੇ ਸੋਡੇ ਬੰਦੇ ਸੱਚੇ ਨੇ ਫਿਰ ਦੱਸੋ ਸੰਦੀਪ ਦਾ ਕਾਤਲ ਕੀ ਨੇ ਕੀਤਾ ਤੁਸੀ ਕਿਉਂ ਡਰਦੇ ਹੋ ਤੁਸੀ ਨਾਮ ਦੱਸੋ ਉਹਨਾਂ ਮਾੜੇ ਲੋਕਾਂ ਦਾ ਸਾਡੇ ਵਰਗੇ ਆਮ ਲੋਕਾਂ ਨੂੰ ਵੀ ਪਤਾ ਲੱਗੇ ਕਬੱਡੀ ਵਿੱਚ ਕੀ ਹੋ ਰਿਹਾ ਅਸੀ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਹਾਂ ਸੰਦੀਪ ਵਰਗਾ ਕਬੱਡੀ ਵਾਰੇ ਸੋਚਣਾ ਵਾਲਾ ਉਸ ਨੂੰ ਉੱਪਰ ਚੁੱਕਣ ਵਾਲਾ ਭਲਾ ਇਨਸਾਨ ਸੀ ਉਸ ਇਨਸਾਨ ਦੀ ਇਹ ਗਲਤੀ ਸੀ ਵੀ ਉਹ ਕਬੱਡੀ ਵਾਰੇ ਚੰਗੀ ਸੋਚ ਰੱਖਦਾ ਸੀ

  • @hardipsingh9450
    @hardipsingh9450 Месяц назад +2

    G o lucky veer g

  • @Saanjatt01
    @Saanjatt01 Месяц назад +4

    Chalo tusi sache ohhh bs bai fr sandeep da katal tuhade to bina kine krvayea

  • @jagmailsidhu7534
    @jagmailsidhu7534 2 месяца назад +2

    Surjan cahhta Sandeep nagal ambia da kattal

  • @somdasbawa
    @somdasbawa Месяц назад +1

    ਸੰਦੀਪ ਨੰਗਲ ਅੰਬੀਆ ਜਿੰਦਾਬਾਦ ਮੇਜਰ ਲੀਗ ਫਰਡੈਸਨ ਜਿੰਦਾਬਾਦ ਸੰਦੀਪ ਨੰਗਲ ਅੰਬੀਆ ਜਿੰਦਾਬਾਦ ਮੇਜਰ ਲੀਗ ਫਰਡੈਸਨ ਜਿੰਦਾਬਾਦ

  • @babbusingh9272
    @babbusingh9272 Месяц назад +1

    ਲੱਕੀ ਕੁਰਾਲੀ ਹਮੇਸ਼ਾ ਸੱਚ ਬੋਲ ਦਾ

  • @gursewaksingh5352
    @gursewaksingh5352 Месяц назад

    ਮੈ ਹਸਪਤਾਲ ਕੰਮ ਕਰਦਾ ਮੇਰੇ ਰਿਸ਼ਤੇਦਾਰ ਆਏ ਐਤਵਾਰ ਕਹਿੰਦੇ ਬਜਾਰ ਬੰਦ ਸਰਿੰਜ ਲੈ ਕੇ ਜਾਣੀ ਰਿਸ਼ਤੇਦਾਰ ਕਰਕੇ ਮੈ ਜਵਾਬ ਨਹੀ ਦਿੱਤਾ ਸਾਰਾ ਕੁੱਝ ਚੱਲ ਦਾ ਟਰਮਾਡੋਲ ਬਹੁਤ ਪਲੇਅਰ ਵਰਤ ਰਹੇ ਪੰਜਾਬ 80 % ਪਲੇਅਰ

  • @Mansandhu.
    @Mansandhu. Месяц назад

    Veer ji oh audio da link send kareo hathyaar provide ali da

  • @khushwindersingh4260
    @khushwindersingh4260 Месяц назад +4

    Very Gud lucky Bha ji

  • @harpreetdhanoa2341
    @harpreetdhanoa2341 2 месяца назад +4

    murder da reason ta clear kroo.. apda point of view dei jneo

  • @jasveersign5395
    @jasveersign5395 2 месяца назад +1

    Sandeep jinabad

  • @faizansahi3066
    @faizansahi3066 Месяц назад

    V Good video

  • @sandeepdhillon3447
    @sandeepdhillon3447 Месяц назад +1

    ਔਰ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਕਿਸੇ ਖਿਡਾਰੀਆਂ ਦੇ ਫੋਨ ਆਏ ਆ ਜਦੋਂ ਤੁਸੀਂ ਡਰੱਗ ਦੀ ਗੱਲ ਕਰੀ ਪਰ ਉਸ ਖਿਡਾਰੀਆਂ ਦੇ ਨਾਮ ਦੱਸੋ ਵੀ ਉਹ ਕੌਣ ਸੀ ਪਲੀਜ਼ ਬਾਈ ਜੀ ਤੁਹਾਨੂੰ ਇਹ ਗੱਲ ਦੱਸਣੀ ਪੈਣੀ ਹ

  • @user-in7ms8lq1s
    @user-in7ms8lq1s 7 дней назад

    good

  • @Jashan041
    @Jashan041 Месяц назад

    Love u lucky 22…

  • @bindrimangat2352
    @bindrimangat2352 2 месяца назад

    Sahi gall aa paa g

  • @user-qb1wt4ic4s
    @user-qb1wt4ic4s 2 месяца назад +3

    Das dawa lucky kurali nu 1 sal badh bahi hardeep singh nijjar de katala a da name aya tuda ta 4 month after a gea bai kale sahge a da tournament dekh lyi koi sandeep de gal karan laga ta tara unkal magar py gea ohda name nahi lyna je ohde wich unkal tude da hath nahi fir sandeep de name to nafrat keu ehni dasi lucky kurali

  • @garrysingh8807
    @garrysingh8807 2 месяца назад +3

    Lucky bai ji ki hall na 🙏

  • @inkugill4521
    @inkugill4521 Месяц назад +1

    ਮਰੇ ਬੰਦੇ ਨਾਲ ਏਨੀ ਨਫਰਤ ਕਮਾਲ ਕਰਤੀ ਯਾਰ ਤੁਸੀ

  • @kulwinderbrar2537
    @kulwinderbrar2537 Месяц назад

    sandeep legend c rahuga

  • @pargatdhandi1583
    @pargatdhandi1583 2 месяца назад +2

    Ena galaa kar ke ghardee Rock de ne kabaddi cupa te apne bachaa nal weekend enjoy karo 👏

  • @VeerSingh-kp3vw
    @VeerSingh-kp3vw 2 месяца назад

    Bro lucky ji sandeep da katal labo

  • @Bhella-dz3ef
    @Bhella-dz3ef Месяц назад

    ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲੇਆ ਚੱਠੇ ਤੇ ਉਦਾ ਹੀ ਨਾਂ ਲਿਖਾ ਤੇ ਜਦੋਂ ਡਰੱਗ ਟੈਸਟ ਹੋਏ ਸੀ ਸੁਲਤਾਨ ਨੇਂ ਲਾਈਬ ਕੇ ਕਿਹਾ ਸੀ ਸਿਰ ਦੁਖਦੇ ਗੋਲੀ ਖਾਂਦੀ ਸੀ ਟੈਸਟ ਵਿਚ ਅਫੀਮ ਦਾ ਸਾਲਟ ਪਾਏਆ ਸੀ ਸਨਦੀਪ ਵੀ ਵਿਚ ਉਦੋਂ ਤੋਂ ਫੈਡਰੇਸ਼ਨ ਅਲੱਗ ਬਾਣਾਈ ਦੂਲਾ ਤੇ ਹੋਣੀ ਕਿਉਂ ਨਹੀਂ ਖੇਡੇ ਇਹਨਾਂ ਨਾਲ਼ ਉਹਨਾਂ ਤੇ ਦਬਾਅ ਨਹੀਂ ਬਣਾ ਸਕੇ

  • @ChakSarai
    @ChakSarai Месяц назад

    Good lucky bro❤

  • @gurpyardhaliwal3224
    @gurpyardhaliwal3224 Месяц назад

    Asli katal kon tusi das bai

  • @SandeepSingh-ue6zd
    @SandeepSingh-ue6zd 2 месяца назад

    Mike stirod le k far skde ho

  • @dhillonsardar915
    @dhillonsardar915 Месяц назад

    Y g Sanwar Dhillon kon o ?

  • @SandeepSingh-ue6zd
    @SandeepSingh-ue6zd 2 месяца назад +2

    Lakh di lahnant tere te app sari umar satirod lenda reha ajj tu saaf hogea

  • @kamaldeepsingh2812
    @kamaldeepsingh2812 2 месяца назад +1

    Halo nice lukki ji

  • @dildeepsingh-ze7lb
    @dildeepsingh-ze7lb Месяц назад

    Good job

  • @krishan5440
    @krishan5440 2 месяца назад +3

    Season karke bolde aw smjo

  • @princepalsandhu2603
    @princepalsandhu2603 Месяц назад

    paji tusi gallna tr bhut kitian ne jdo tuhanu sb pta kabaddi bare tuhanu a v pta hona kine kita katal

  • @MohitKumar-cb1vc
    @MohitKumar-cb1vc Месяц назад

    Ph te pehla v jande c

  • @Mydailyroutine88
    @Mydailyroutine88 2 месяца назад +2

    Sidha nam lavo fer katal da,kon aw

  • @sonusidhu3728
    @sonusidhu3728 Месяц назад

    ਜਿਸਦਾ ਕਬੱਡੀ ਦਾ ਤੁਸੀ ਖਾਦਾ ਓਸਨੂੰ ਬਦਨਾਮ ਕਰ ਰਹੇ ਹੋ ਹੁਣ,

  • @gurjitbenipal3393
    @gurjitbenipal3393 2 месяца назад +1

    ਚੱਠੇ ਨੂੰ ਗਿਫਤਾਰ ਕਰਨ ਦਾ ਤੈਨੂੰ ਬਹੁਤ ਦੁੱਖ ਲੱਗਾ ਜੋ ਤੁਸੀਂ ਲੋਕਾਂ ਨੇ ਮਰਵਾ ਤਾ ਓਦਾ ਕੋਈ ਦੁੱਖ ਨੀ

  • @rehmatjossan5970
    @rehmatjossan5970 Месяц назад

    Well done Lucky

  • @jaskarnsingh5277
    @jaskarnsingh5277 2 месяца назад +1

    ਸੱਬਾ ਥਿਆੜਾ ਫੈਡਰੇਸ਼ਨ ਨੂੰ ਕਹੋ ਇਸ ਦੇ ਖੇਤਾਂ ਵਿਚ ਕੰਮ ਕਰਨ ਵਾਲਿਆਂ ਦੇ ਪੈਸੇ ਦੇ ਦਿਆ ਕਰੋ

  • @AliBaba0087
    @AliBaba0087 Месяц назад

    Y ji fr tusi sida name lai dyo jina ne eh kam kita

  • @gurveersingh5516
    @gurveersingh5516 Месяц назад +1

    drug te dope ch frk v dsya kro nl

  • @nicksandhu2349
    @nicksandhu2349 2 месяца назад

    j federation wakh krli fr total player lyu gye odar

  • @amankaushal2430
    @amankaushal2430 2 месяца назад

    He is right 😢😢😢Lucky pjiiii

  • @user-fo6fu2sv5g
    @user-fo6fu2sv5g Месяц назад

    Lucky Paji kave pata tahvanu kave pata 3 suter c

  • @charanjeetsingh6137
    @charanjeetsingh6137 Месяц назад

    Chal fer kataal tah das do kinne karaya???

  • @khushihari5776
    @khushihari5776 2 месяца назад +2

    Nale Sandeep nangal ambian nu badnaam kari janda nale bhra dasi janda ja ta badnam kar ja bhra bna lai ik behri vich pair rakh do pase ni pair rakhi da veerji

  • @user-sc2qo4qb2l
    @user-sc2qo4qb2l 2 месяца назад +3

    Mai khud 3 ku saal kabadi khedi c by ji sata bht lagdiya a bond pat jandi duje din khed ni hunda sala pen waste kug na kug ta lena penda

  • @captainsandhu5139
    @captainsandhu5139 Месяц назад

    Tusi sare loka de dila ch leh chuke ho

  • @user-kn2hb9yn6e
    @user-kn2hb9yn6e 2 месяца назад

    💕💞💕💞❤️🌹🌹🇵🇰🇵🇰

  • @AmritSingh-er2ov
    @AmritSingh-er2ov Месяц назад

    Saari gal chad Lucky leave test and kabbaddi on side come to point you are involved too can’t believe this FTS

  • @SandeepSingh-ue6zd
    @SandeepSingh-ue6zd 2 месяца назад +1

    Sanowar dhillon da v naam lela

  • @tejindersingh2977
    @tejindersingh2977 2 месяца назад +3

    Ea banda pahlo din tu jhootha ea

  • @guessergursher962
    @guessergursher962 Месяц назад

    Name le asli katala da

  • @PreetBains-ch1mm
    @PreetBains-ch1mm Месяц назад

    Sandeep jindabad

  • @GurdevRam-hu5ku
    @GurdevRam-hu5ku 2 месяца назад

    Iha he na asli ina na he mrwa aw

  • @bhau6459
    @bhau6459 2 месяца назад +1

    Kaatal federation

  • @ranjdeol9170
    @ranjdeol9170 Месяц назад

    He leir

  • @SukhwinderSingh-mc1lr
    @SukhwinderSingh-mc1lr 2 месяца назад

    Katal.ta.fair.paka.tusi.kera.aa

  • @mansimar43
    @mansimar43 Месяц назад +1

    ਲੱਕੀ ਕੁਰਾਲੀ ਤੈਨੂੰ ਤਾ ਆਪ ਨਸ਼ੇ ਕਰਕੇ ਹਾਰਟ ਅਟੈਕ ਆਇਆ , ਤੂੰ ਹੁਣ ਸੱਚਾ ਬਣਦਾ

    • @anandaaatam530
      @anandaaatam530 Месяц назад

      Oh really

    • @mansimar43
      @mansimar43 Месяц назад

      @@anandaaatam530 ਸਟੰਟ ਪਿਆ ਹੋਇਆ ਇਹਦੇ

  • @Encounter001
    @Encounter001 Месяц назад

    Organised kabadi tournaments cannot solve problems of Sikhism ...okkk

  • @harshdhanoa88
    @harshdhanoa88 2 месяца назад +3

    Sire da dalla banda eh

  • @LakhwinderSingh-un7ok
    @LakhwinderSingh-un7ok 2 месяца назад +4

    Surjan chathe da njaij Munda ehe

  • @gurvindersingh6219
    @gurvindersingh6219 2 месяца назад +7

    Katal taa hoya brother o v dass khull k kisne kita
    Apni safai ni dai jao rab nu pta kon dudh daa dhota ae
    Murder bhut waddi gall ae tuci v dasso kis ne kita fr

  • @nicksandhu2349
    @nicksandhu2349 2 месяца назад +1

    tu ki sewa krda kabaddi di ik rupees laya kolo

  • @JaspalSingh-mz3mc
    @JaspalSingh-mz3mc Месяц назад

    Iss vich koi shak nai k nasha bht a kabbaddi ch

  • @VeerSingh-kp3vw
    @VeerSingh-kp3vw 2 месяца назад +1

    Sab koj baad karo katal labo tusi sab ik hu ka labo

    • @user-cw3hq6cs9d
      @user-cw3hq6cs9d 2 месяца назад

      Onu sale nu kon kehnda c jaggu bhagwanpur naal mil k mlk bna

  • @agamsomal9194
    @agamsomal9194 2 месяца назад

    Rpa

  • @ManjinderSingh-ll7cd
    @ManjinderSingh-ll7cd Месяц назад +1

    ਜਿਹੜੇ ਕਹਿੰਦੇ ਸੀ ਅਸੀਂ ਨਹੀਂ ਮਾਰੇ ਆ ਸੰਦੀਪ ਬਾਈ ਅੱਜ ਪਤਾ ਲੱਗ ਗਿਆ ਕਿੰਨਾ ਜ਼ਹਿਰ ਸੀ ਇਹਨਾਂ ਦੇ ਦਿਲਾਂ ਵਿਚ ਬਾਈ ਲਈ
    ਪੁਰਾਣੇ ਲੋਕ ਕਹਿੰਦੇ ਹੁੰਦੇ ਸੀ ਕਤਲ ਕਦੇ ਲੁੱਕਆ ਨਹੀਂ ਰਹਿੰਦਾ ਅੱਜ ਮੂੰਹ ਚੜ੍ਹ ਬੋਲਣ ਲੱਗ ਗਿਆ

  • @rajveerbrar2989
    @rajveerbrar2989 Месяц назад

    wah ji wah ..tusi sab federations ne mil k players nu blame krta ..most of player gareeb ghr to ne te bht ght knwldge is sb drugs bare as oh ght parhe hoye ne ..tusi hun apdiya federation diya ladayia vich vichare playera nu na varto

  • @lvsidhu4674
    @lvsidhu4674 Месяц назад

    Playes de pese khandi c north india poster te j 2lkh prige hunda c team nu kh dine lkh ch gll hoi c appa krla ge

  • @dhillonsardar915
    @dhillonsardar915 Месяц назад

    Sabha22,Mann ne crore Rupee le k end ch khatia , e muder lai lok hora da name le rehe ne

  • @SandeepSingh-ue6zd
    @SandeepSingh-ue6zd 2 месяца назад

    Murder kis ne kita oh v ds

  • @guessergursher962
    @guessergursher962 Месяц назад

    To avda test kira chagla

  • @manmindersinghpandher6793
    @manmindersinghpandher6793 Месяц назад

    Sach lagda sab a mainu te

    • @vicksidhu616
      @vicksidhu616 Месяц назад

      Fir season toh pehla kyon conference kr rahe ne? Season de end te kyon nahi?😂😂

  • @SukhwinderSingh-de9fz
    @SukhwinderSingh-de9fz Месяц назад

    Ah sach ha 70 /: player nasa da dal dal ch fas gae na galt comments waloo sarm karo tath nu sarmo sach nu samjo

  • @bansasingh1570
    @bansasingh1570 Месяц назад

    N r i no biantea punjabea gpe ne n r i vah jo plaj

  • @amandhillon7715
    @amandhillon7715 Месяц назад

    O bus bhara😢

  • @surjeetsandhu6715
    @surjeetsandhu6715 Месяц назад

    Tenu ganjya jiha hun yaad aya bolna 2 saal baad tusi hi marwaya

  • @gurveersingh5516
    @gurveersingh5516 Месяц назад

    eve sbh bdnaam krn lgyo aa steriod sbh to zyada olympics vich vrte jande aa frk ena aa k ohna kol proper doctor hunde aa washout/pct vdia treeke nl krde aa...kabaddi ale zyadatr ght pdhe aa ohna nu knowledge haini...j kise nu kuch hlt lgda te google te search kr skde o olympic village krke jithe sare player rehnde aa othe nede sbh to zyada steriods diya shops hundiya aa te consumption v sbh to vdh aa duniya di eh study dsdi aa...baki gl steriod safe/unsafe di te gl hegi eda k pinda vich sadiya bjurg/maawa bibiya aam hi taakat da terka lwa laindiya aa oh steriod hi hunda aa ohnu deca khnde aa jehda tusi ajj players nu keh rhe k kyu use krde o...gl testosterone di aa te oh sadi body aap produce krdi aa j injection lainde v aa te performance enhancing vaaste lainde ehde ch koi vddi gl haini....j kise de injury howe koi doctor steriods hi dinde ne sadiya bohtiya normal medicine steriod hi hundiya aa ohdi simple te common example hegi aa DEXONA hr kiteyo mil jandi 6₹ da patta aa janda aa so ess krke steriods nu bohta tusi na kro vich....mai ni kehnda eh sahi aa pr eh ik part of game aa player di mehnat v dekho teeke laa k j koi takda hoya te dsdo ajjtk baki gl j tusi kehnde o steriods di te mauke wala jehnu kehnde aa oh bnd kroo jehnu Termin ya AMP khnde aa ehh do teeke bnde nu ik dum boost de dindiya aa te eh body lyi harmful aa te heart attack v ehde krke hi aunde aa...baki drug da raula aa jehda ohde te tusi kro j kuch kr skde o feem te hr koi khanda aa mostly te dekheya jawe j feem da nuksaan haini koi body nu j limit ch lyi jawe feem nl sirf blood circulation vdhdi aa jo k player nu zruri v aa...bs ena aa k faaltu ch ik dooje nl laag daat krke game da pdhr da neewa kro aapsi ranjish shd k players nu vdi future dwo te kabaddi di behtari lyi km krooo...mai nashe di hamayat ni krda hega glt aa pr tusi ik proper protocol rkho te ohde te work kroo...tramadol, methadon, addnok, prega eh sbh bnd krayi jawe kabaddi cho ehh medical painkillers ne high level diya jehdiya k psychology ale patients nu dittiya jandiya and ehna da v base feem hi aa sariya medicine da

  • @HarjotsinghgurmGurm
    @HarjotsinghgurmGurm Месяц назад

    ਲੱਕੀ ਛਰਮ ਕਰੋ ਛਰਮ ਸਨਦੀਪ ਨੂੰ ਭਰਾ ਨਾ ਕਿਹ ਇਨ੍ਹਾਂ ਦਾ ਪਿਠੂ ਨਾ ਬਣ ਚੱਠੇ ਦਾ ਸੁੱਖੇ ਮਾਨ ਤੇ ਸੱਭੇ ਥਿਆੜਾ ਦਾ ਛਰਮ ਕਰੋ ਛਰਮ ਸਨਦੀਪ ਨੰਗਲ ਅੰਬੀਆਂ ਬਹੁਤ ਬਹੁਤ ਬਹੁਤ ਬਦੀਆਂ ਸੀ ਪਲੇਅਰ ਤੇ ਇਨਸਾਨ ਸੀ

  • @malaysiapunjabisingh
    @malaysiapunjabisingh Месяц назад

    ਇਹ ਵੀ ਦੱਲਾ ਕਾਤਲ ਆ

  • @Harpreetsingh-H
    @Harpreetsingh-H 2 месяца назад +1

    Jhre khidari pain killer goli v khande c ohna nu v positive krta c testa ch

  • @user-fn8pi7ne4r
    @user-fn8pi7ne4r 2 месяца назад

    Y ehnaa Sacha na bnn ehnaa b Sacha ne lgda tu vere

  • @JaspalSingh-zq5fh
    @JaspalSingh-zq5fh 2 месяца назад +2

    Bs kro hun te jatt saan c

  • @guessergursher962
    @guessergursher962 Месяц назад

    Such te ghanta ਖਰੜਾ name lain da dham heni

  • @captainsandhu5139
    @captainsandhu5139 Месяц назад +1

    Lucky 🐈‍⬛ booda

  • @kuljeettoor4477
    @kuljeettoor4477 2 месяца назад +2

    Sharm khalo

  • @agamsomal9194
    @agamsomal9194 2 месяца назад

    Tari

  • @SandeepSingh-ue6zd
    @SandeepSingh-ue6zd 2 месяца назад

    Kabaddi nasha krke khedea

  • @prabhsingh7462
    @prabhsingh7462 2 месяца назад

    GuD JoB VeeR g

  • @LakhwinderSingh-un7ok
    @LakhwinderSingh-un7ok 2 месяца назад +4

    Teri ki deen a kabaddi nu bhrawa. Tuc kabaddi badnam krde a