Это видео недоступно.
Сожалеем об этом.

ਕੀ Surjan Singh Chatha ਨੇ ਦਿੱਤੀ ਸੀ ਸੁਪਾਰੀ? Sandeep Nangal Ambian ਨੂੰ ਮਰਵਾਉਣ ਦਾ ਸੱਚ ਕੀ? | Akhar

Поделиться
HTML-код
  • Опубликовано: 6 май 2023
  • ਕੀ ਸੁਰਜਨ ਸਿੰਘ ਚੱਠਾ ਨੇ ਦਿੱਤੀ ਸੀ ਸੁਪਾਰੀ?
    ਨੰਗਲ ਅੰਬੀਆਂ ਨੂੰ ਮਰਵਾਉਣ ਦਾ ਸੱਚ ਕੀ?
    ਸ਼ਾਰਪ ਸ਼ੂਟਰ ਕਿਸਨੇ ਭੇਜੇ? ਇਨਸਾਫ਼ ਬਾਕੀ..
    #sandeepnangalambian #akhar #punjab
    ---------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ----------------
    akhar viral video,akhar channel punjabi,akhar channel,surjan singh chatha,surjan singh chatha arrested,surjan singh chatha interview,sandeep nangal ambia,sandeep nangal ambia wife interview,sandeep nangal ambia best stop,sandeep nangal ambia latest news,sandeep nangal ambia case update,akhtar interview,sandeep nangal wife speech,sandeep nangal wife interview,surinder pal jour,jalandhar bypoll,jalandhar bypoll public opinion,jalandhar bypoll opinion poll

Комментарии • 160

  • @lovepreetdhillon136
    @lovepreetdhillon136 Год назад +31

    ਐ ਪੰਜਾਬੀਓ ਸਿਆਣੇ ਬਣਜੋ

  • @nazarbhangu1008
    @nazarbhangu1008 Год назад +29

    ਵੋਟਾਂ ਲਈ ਡਰਾਮਾ

  • @KingHunter3597
    @KingHunter3597 Год назад +28

    ਨਿਰਦੋਸ਼ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ
    ਨੂੰ ਰਿਹਾਅ ਕਰੋ, ਬੰਦੀ ਸਿੰਘਾਂ ਨੂੰ ਰਿਹਾਅ ਕਰੋ

  • @gigiminiature4192
    @gigiminiature4192 Год назад +23

    ਹੁਣ ਬੀ ਏ ਹੀ ਕੁਛ ਹੋਊ ਵੋਟਾ ਪਿਛੋ ਛੱਡ ਦੇਣ ਗੇ ਚਾਰ ਦਿਨ ਚਾ ਕੋਈ ਖਬਰ ਨੀ

    • @parmjitsingh563
      @parmjitsingh563 Год назад

      Canada tu bandaa laina koi aoukhaa ni citizen aa tai Fer ki citizen koi bomb aa citizen ship vapas v lai sakdi

    • @apnapunjab5238
      @apnapunjab5238 Год назад +1

      J veere vota dee gl hundi ta moosewala de bappu dee gl ve man lende 4dina lyi fd lende edda ne hunda

  • @sunnerboys
    @sunnerboys Год назад +35

    ਇਕ ਦਿਨ ਦਾ ਰਿਮਾਂਡ ਲੈਣਾ ਪੁਲਿਸ ਵੱਲੋ ਬੇਈਮਾਨੀ ਚਾਕਦੀ ਆ ਪੁਲਿਸ ਦੀ ਸਾਫ ਸਾਫ

    • @musclehutbodybuilding2583
      @musclehutbodybuilding2583 Год назад

      Bai je police ne baimani hi karni aa ta bhave 5 din da rimand vi le lendi ta vi koi farak ni c pena. Rimand ch kini sakhti karni police ne appa nu kehra pta lagna c

  • @vickysinghvicky2618
    @vickysinghvicky2618 Год назад +52

    ਸਾਨੂੰ ਸਭ ਨੂੰ ਸਰਕਾਰ ਦੇ ਕੌਲੀ ਚੱਟ ਨਹੀਂ ਬਣਨਾ ਚਾਹੀਦਾ ਪਰਮਾਤਮਾ ਨੇ ਬਿਬੇਕ ਬੁੱਧੀ ਦਿੱਤੀ ਇਸ ਵਰਤੀਏ

    • @BlogGoshti
      @BlogGoshti Год назад

      Vivek buddhi nu wart ke koi aam admi apna insaf kive lawe ?

    • @BoSS-tu1df
      @BoSS-tu1df Год назад

      ​@@hell111able oh teri bhain pehla wajj gyi... Teri bhain nu ohde wajan da bda shonk ee... Ohnu aapne wajaa. Kuttya

    • @bhanoiji2096
      @bhanoiji2096 Год назад

      @@BlogGoshti Sarkar tuhanu dindi aa insaaf .

    • @bhanoiji2096
      @bhanoiji2096 Год назад

      @@hell111able tu apni bhen nu keh .

    • @narindersingh4750
      @narindersingh4750 Год назад

      You are right brother

  • @rashpalkaur8779
    @rashpalkaur8779 Год назад +20

    ਬਹੁਤ ਵਧੀਆ ਜਾਣਕਾਰੀ

    • @varindersingh5519
      @varindersingh5519 Год назад +1

      Ehnu tattoo ni pta kisse gall da eh surru toh Sandeep 22 de kilaff challaya nah enu sukha duneke da pta challya vi ohda vi nah vich ya oh salle ne supary di 22 di eh tah jad mlk federation surru ohyi c virodh ch interview diti c keddye pain gye surjan chatha sukha maan sarb thaira sonover dhillon sukha duneke dhallya de

  • @user-jk9nf1vs3x
    @user-jk9nf1vs3x 10 месяцев назад +1

    ਪੰਜਾਬ ਪੰਜਾਬੀਅਤ ਕੱਬਡੀ ਜਗਤ ਹੀਰੇ ਨੌਜਵਾਨ ਦਿਲ ♥ ਧੜਕਣ ਮਾਂ ਖੇਡ ਕਬੱਡੀ ਹੀਰੋ ਕੋਟ ਕੋਟ ਸਰਧਾਂਜਲੀ ਸਾਡੇ ਵੀਰ ਨੂੰ

  • @angrejparmar2250
    @angrejparmar2250 Год назад +10

    ਜਾਣਕਾਰੀ ਸਟੀਕ ਜਾਪਦੀ ਹੈ

  • @kashmiraujla360
    @kashmiraujla360 Год назад +38

    ਪੁਲੀਸ ਨੇ ਕੁਝ ਨਹੀ ਕਰਨਾ। ਇਹ ਵੋਟਾ ਆਪ ਵਾਲੇ ਲੋਕਾ ਨੂੰ ਬੇਵਕੂਫ ਬਣਾ ਰਹੇ ਆ। ਬਾਕੀ ਕੁਝ ਨਹੀ ?

    • @cryptobabapb
      @cryptobabapb 11 месяцев назад

      Bhai chak ke de ditta andar chatha

  • @buntysingh7668
    @buntysingh7668 Год назад +13

    Miss you sandeep 😢😢

  • @mantejsi
    @mantejsi Год назад +14

    Pehla banda aa jinhe lokan de pressure ton bina aaj interview ch sach bolaya hai👍

    • @sandeepdhadda6712
      @sandeepdhadda6712 Год назад +1

      ਕੋਣ ਵਾ ਵੀਰ ਏ

    • @varindersingh5519
      @varindersingh5519 Год назад +1

      Tattu ni pta pta ehnu salle nu eh tah surru toh Sandeep 22 de virodh ch c

  • @adkooner5557
    @adkooner5557 Год назад +15

    Since Covid time
    Surjan Chattha Dhamkiya Dinda si oh kyo ni koi dekh reha jado da Sandeep Nangal Ambian live ho ke dasda si
    Directly or indirectly Surjan Chattha Involved in his Murder Case
    Hor kise da name Kyo ni aa reha sirf 4 loka ton bina

  • @indirad1876
    @indirad1876 Год назад +9

    Sandeep ji, we miss you

  • @kuldeepsinghpannu7467
    @kuldeepsinghpannu7467 Год назад +1

    Ik call ਵੀ ਸੰਦੀਪ ਨੰਗਲ ਅੰਬੀਆ ਦੀ ਜੁੱਗੂ ਦੇ ਨਾਲ ਹੋਈ ਗੱਲਬਾਤ ਦਾ ਸਬੂਤ ਦਿਉ ਅਸੀ ਮਨ ਜਾ ਗਏ ਵੀ ਸੰਦੀਪ ਗਲਤ ਸੀ

  • @GurmanSingh-bn6sb
    @GurmanSingh-bn6sb Год назад +4

    Justice for sandeep

  • @bhagatsingh1491
    @bhagatsingh1491 Год назад +8

    Very well said about political interference in police

  • @jazzchouhan2167
    @jazzchouhan2167 Год назад +3

    Bhot jiyada dukh lgda hun pehla man hunda c apne aap te Punjab ch jame a jithe ah sab kuj insaaniyat de khilaf ho reha

  • @virukainth74
    @virukainth74 Год назад +3

    🙏🙏🙏

  • @jaideepsingh5014
    @jaideepsingh5014 Год назад +2

    WAHEGURU JI

  • @NirmalSingh-ys7ec
    @NirmalSingh-ys7ec Год назад +5

    Miss you Sandeep bhaji

  • @harmeshsingh2017
    @harmeshsingh2017 Год назад +2

    😮😮

  • @shergill4301
    @shergill4301 Год назад +11

    Eh channel vadiya aa

  • @harindermundi2207
    @harindermundi2207 Год назад +1

    ਪੱਤਰਕਾਰ ਸਾਬ ਸਾਰੀ ਗੱਲ ਚੰਗੀ ਤਰ੍ਹਾਂ ਸਮਝਾ dinde ne

  • @sandeepmappy8963
    @sandeepmappy8963 Год назад +3

    ਤੇਰੇ ਕੋਲ ਕੀ ਸਬੂਤ ਆ ਸੰਦੀਪ ਜੱਗੂ ਤੋ ਫੋਨ ਕਰਵਾਉਂਦਾ ਜਿਹੜਾ ਬੰਦਾ 18 ਘੰਟੇ ਕੱਬਡੀ ਲਈ ਕੰਮ ਕਰਦਾ ਸੀ ਕੱਬਡੀ ਨੂੰ ਉੱਪਰ ਲੈ ਕੇ ਜਾਣ ਦੀ ਗੱਲ ਕਰਦਾ ਸੀ ਕੱਬਡੀ ਵਿੱਚੋ ਨਸ਼ਾ ਖਤਮ ਕਰਨ ਦੀ ਗੱਲ ਕਰਦਾ ਸੀ ਉਸ ਬੰਦੇ ਦਾ ਕਾਤਲ ਕਰ ਦਿੱਤਾ ਗੱਲ ਸੁਣ ਬਾਈ ਮੇਜਰ ਲੀਗ ਕੱਬਡੀ ਫੈਡਰੇਸਨ ਤਾਂ ਹੁਣ ਵੀ ਖੇਡ ਦੀ ਆ ਨਾਲੇ ਇੱਕਲੇ ਸੰਦੀਪ ਨੇ ਨੀ ਮੇਜਰ ਲੀਗ ਫੈਡਰੇਸਨ ਬਣਾਈ ਜਿਹਨੇ ਵੀ ਪਲੇਅਰ ਨੇ ਸੱਭ ਨੇ ਰਲ ਕੇ ਫੈਡਰੇਸਨ ਬਣਾਈ ਸੀ ਚਲ ਤੇਰੀ ਗੱਲ ਮੰਨ ਲੈ ਵੀ ਸੰਦੀਪ ਨੇ ਜੱਗੂ ਨਾਲ ਰਲ ਕੇ ਫੈਡਰੇਸਨ ਬਣਾਈ ਆ ਪਰ ਇਸ ਚੱਠੇ ਨੇ ਤਾਂ ਸੁਲਤਾਨ ਤੇ ਪਾਲੀ ਨੂੰ 2014 ਤੋ 2016 ਤੱਕ ਖੇਡਣ ਨੀ ਦਿੱਤਾ ਫਿਰ ਸੰਦੀਪ ਨੇ 2016 ਵਿੱਚ ਆਵਦੀ ਟੀਮ ਸਾਹਕੋਟ ਬਣਾਈ ਸੰਦੀਪ ਨੇ ਚੱਠੇ ਨੂੰ ਕਹਿ ਕੇ ਵੀ ਮੈਂ ਸੁਲਤਾਨ ਤੇ ਪਾਲੀ ਨੂੰ ਆਪਣੀ ਟੀਮ ਵਿੱਚ ਰੱਖ ਕੇ ਫਿਰ ਟੀਮ ਬਣਾਓੁ ਜੇ ਸੰਦੀਪ ਮਾੜਾ ਹੁੰਦਾ ਤਾਂ ਹੁਣ ਤੱਕ ਕੋਈ ਵੀ ਪਲੇਅਰ ਉਸ ਦੇ ਹੱਕ ਵਿੱਚ ਤੇ ਇਨਸਾਫ਼ ਲਈ ਬੋਲਦਾ ਨੀ ਸੀ ਮੇਜਰ ਲੀਗ ਫੈਡਰੇਸਨ 2020 ਵਿੱਚ ਹੋਂਦ ਵਿੱਚ ਆਈ ਆ ਜੇ ਇਸ ਵਿੱਚ ਗਲਤ ਬੰਦੇ ਹੁੰਦੇ ਤਾਂ ਇਹ ਉਸੇ ਸਾਲ ਬੰਦ ਹੋ ਜਾਂਦੀ ਨਾਲੇ ਇਹ ਫੈਡਰੇਸਨ ਸਾਰੇ ਖਿਡਾਰੀਆਂ ਨੇ ਰਲ ਕੇ ਬਣਾਈ ਆ ਇੱਕਲੇ ਸੰਦੀਪ ਨੇ ਨੀ ਸੰਦੀਪ ਦੀ ਸੋਚ ਤਾ ਕੱਬਡੀ ਨੂੰ ਉੱਪਰ ਲੈ ਕੇ ਜਾਣ ਦੀ ਸੀ ਜੇ ਉਹ ਕੱਬਡੀ ਨੂੰ ਪਿਆਰ ਕਰਦਾ ਸੀ ਤਾਂ ਉਹ ਅੱਗੇ ਹੋ ਕੇ ਕੱਬਡੀ ਲਈ ਕੰਮ ਕਰਦਾ ਸ਼ੀ ਨਹੀਂ ਉਸ ਨੂੰ ਕੀ ਲੋੜ ਪਈ ਸੀ ਆਵਦੇ ਪਰਿਵਾਰ ਨੂੰ ਤੇ ਇੱਕ ਚੰਗੇ ਦੇਸ਼ ਨੂੰ ਛੱਡ ਕੇ ਆਉਣ ਦੀ ਤੇ ਕੱਬਡੀ ਪਿੱਛੇ ਮਰਨ ਦੀ ਕਿਸੇ ਵੀ ਬੰਦੇ ਵਾਰੇ ਕੁਝ ਸੋਚ ਕੇ ਬੋਲਿਆ ਕਰੋ ਇੱਕ ਹੱਸਦਾ ਖੇਡਦਾ ਪਰਿਵਾਰ ਉੱਜੜ ਕੇ ਰੱਖ ਦਿੱਤਾ

  • @SukhjinderSingh-ru1ts
    @SukhjinderSingh-ru1ts Год назад +4

    Election tu badd govt kehaygee k proof di kami karan Surjan nu sadd ditta ha

  • @manpreetgill3970
    @manpreetgill3970 Год назад +3

    Sir g tuhada tazarba bolda k Punjab d siyasat da

  • @deepsingh4409
    @deepsingh4409 Год назад +6

    Apne Punjab police je avdi aaye te aaje ta police'wale mare hoye bande to ve puch len ve Tera ki kasur hai 🤣

  • @freemason5308
    @freemason5308 Год назад +2

    SURJAN IS INNOCENT.
    Sandeep Ambian was part of gangsters Lawrence Bishnoi Bhaiyae and Jaggu Bhagwanpuria gangs

  • @nathasingh2576
    @nathasingh2576 Год назад +1

    Miss You Sandeep. Sandeep Di Wife t Bahut chir di roula pa rahi aa k Surjan Chatha ithe baitha, hun othe baitha Sare Police officers de notice ch lioundi rahi aa Police ne udo ni farhia Hun Elections de pressure krke farhia ho sakda log Shahkot de ilake ch Aap nu Sehyog ni milda hona. Well Done

  • @gurjeetkang6623
    @gurjeetkang6623 Год назад +2

    Bhaji tanu kiwe pta sandeep jaggu to phn kronda c playera nu ohda link jaghu nal c?

  • @BaljitSingh-zt3fw
    @BaljitSingh-zt3fw Год назад

    Very good news

  • @SandeepKumar-cs2ev
    @SandeepKumar-cs2ev Год назад +3

    Sandeep.good.payer

  • @anandaaatam530
    @anandaaatam530 2 месяца назад

    0:57

  • @BCheema13
    @BCheema13 Год назад +5

    ਸ਼ਿਕੂ ਦਾ ਨੀ ਪਤਾ ਇਹਨੂੰ ਐਵੇਂ ਬਕਵਾਸ ਮਾਰੀ ਜਾਂਦਾ ਪੱਤਰਕਾਰ

    • @balvirdhaliwal1041
      @balvirdhaliwal1041 Год назад +1

      ਬਾਈ ਜੀ ਅੱਖਰ ਵਾਲੇ ਸਿੱਧੂ ਦੇ ਪਰਿਵਾਰ ਦੇ ਸਿਰ ਤੇ ਬਹੁਤ ਰੋਟੀਆ ਸੇਕ ਰਹੇ ਹੈ।

    • @BCheema13
      @BCheema13 Год назад

      @@balvirdhaliwal1041 ਵੀਰ ਮੈਂ ਜਿਹੜੇ ਪਤਰਕਾਰ ਤੋਂ ਪੁੱਛ ਰਹੇ ਆ ਓਹਦੀ ਗੱਲ ਕਰਦਾ ਜੀIII ਬਾਕੀ ਮੀਡਿਆ ਤਾ ਸਾਰਾ ਹੀ ਰੋਟੀਆਂ ਸੇਕਣ ਲਗਾ ਆ ਧੰਨਵਾਦ ਜੀ

  • @aadeshbrar
    @aadeshbrar Год назад +1

    Saari akhar team da bhaut bhaut dhanwaad sach da sath den layi .. bai thonu bhaut mushkillan ayyiyaan te agge v aun giyaan but itihaas soormeyaan nu e cheete rakhda gandi sarkar eh v udd jao ik din … RIP Sandeep, sidhu moosewala … dhanwaad bappu balkaur singh g da sath den lyi

  • @anandaaatam530
    @anandaaatam530 2 месяца назад

    0:20

  • @harishkhepar4622
    @harishkhepar4622 Год назад +4

    Kehn da matlab pehla jive Bibi Badal kol power c oda hun cm sab di wife kol full power hai na am banda ohna tak pahunch sake na kisi nu insaf mil sake eh ohi Bhagwant mann hai jo parivarvad de nam te dujea nu tichra krda hunda c te hun khud sab. Nu pishe shad gia kala cm da tabbar hi 1100 gunman lai firda hun vip culture kithe gia Maa bhen gharvali crore crore dia gaddia vich ghumdia te hale khud nu eh am admi kehnde ne Bhai fir khas admi kida de hunde eh te dsdo odr peo de putt kejriwal ne 45 crore apne mahal te hi la dita asal vich eh ik drama company hai jisne janta nu murakh bnaya te jitt gae par shukar hai janta ehna de drama jaldi samj gai bs ik vra tuka lgna c lg gia agle var ik vi ni jittda asi te pashta rahe ha ehna dramabaja nu vote pa ke

  • @ParminderSingh-yd6lo
    @ParminderSingh-yd6lo Год назад +1

    ਬਾਈ ਜੀ ਸਨਦੀਪ ਦਾ ਕਿਸੇ ਗੈਂਗਸਟਰ ਨਾਲ ਕੋਈ ਸੰਬੰਧ ਨਹੀਂ ਸੀ

  • @shaminderkaurchhibber9845
    @shaminderkaurchhibber9845 Год назад

    Police sh9ud be under Governors of all states under concernef chief high coryd os states and under sply The President of India not home ministry of state and centete ,,,,

  • @LakhwinderSingh-rg4yy
    @LakhwinderSingh-rg4yy Год назад +1

    ਵੋਟਾਂ ਦੀ ਡਰਾਮਾ ਸਮਝੋ

  • @harjitbariana9268
    @harjitbariana9268 Год назад

    Very gd info in details

    • @user-sj7uz4vs3d
      @user-sj7uz4vs3d 4 месяца назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ੳਤੋ ਮੇਰੀ ਇਕ ਬਾਹ ਨਹੀ ਚਲਦੀ

  • @harwindersingh1574
    @harwindersingh1574 Год назад

    Good action

  • @makhankalas660
    @makhankalas660 Год назад +5

    ਸੰਦੀਪ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਲੇਅਰ ਫੋਨਾਂ ਜਾ ਧਮਕੀਆਂ ਨਾਲ ਖੇਡਦੇ ਫੇਰ ਤਾਂ ਸਾਰੇ ਹੀ mlk ਵਿੱਚ ਖੇਡਦੇ ਜਦੋਂ ਸੰਦੀਪ ਨੇ ਮੇਜਰ ਲੀਗ ਬਣਾਈ ਸੀ ਉਦੋਂ 80 ਪ੍ਰਤੀਸ਼ਤ ਖਿਡਾਰੀਆਂ ਨੇ ਕਿਹਾ ਸੀ ਕਿ ਸੰਦੀਪ ਤੇਰੇ ਨਾਲ ਹਾਂ ਤੇਰੀ ਬਣਾਈ ਲੀਗ ਦੀ ਹਰ ਤਰਾਂ ਸਪੋਟ ਕਰਾ ਗੇ ਖੇਡਾ ਗੇ ਵੀ ਤੇਰੀ ਲੀਗ ਵਿੱਚ ਤੇ ਸੰਦੀਪ ਨੇ ਨਵੇਂ ਪਲੇਅਰਾ ਦਾ ਪੂਰਾ ਸਾਥ ਦਿੱਤਾ ਉਹਨਾਂ ਨੂੰ ਮੇਜਰ ਲੀਗ ਵਿੱਚ ਲੈ ਕੇ ਆੲਈਾਆ ਉਹਨਾਂ ਦੇ ਵੀਜੇ ਲਵਾਏ ਚੱਠੇ ਹੋਰ ਖਤਮ ਹੁੰਦੇ ਜਾ ਰਹੇ ਸੀ ਤਾਂ ਉਹਨਾਂ ਨੇ ਰਲ ਕੇ ਸੰਦੀਪ ਨੂੰ ਮਰਵਾਈਾਆ ਹੈ ਪਰ ਮੇਜਰ ਲੀਗ ਹੋਰ ਮਜ਼ਬੂਤ ਹੋਵੇ ਗੀ ਤੇ ਬੇਈਮਾਨ ਇਨਸਾਨਾ ਨੇ ਖਤਮ ਹੋ ਜਾਣਾ ਹੈ

  • @balpreetballi-xj5xt
    @balpreetballi-xj5xt Год назад +1

    video ਦਾ ਪਾਇਆ ਜਦੋਂ ਉਹ ਵਾਪਸ ਪਰਤਿਆ ਹਰਾਮਖੋਰ ਹੋਈ ਐਂਟਰੀ ਨੂੰ ਪ੍ਰਵਾਨਗੀ ਮਿਲੀ ਨਜ਼ਰਬੰਦ

  • @sadhusingh3109
    @sadhusingh3109 Год назад +9

    ਬਾਕੀ ਆਪ ਵਾਲੇ ਵੀ (420)ਦੀ ਖੇਡ ਖੇਡਣ ਨਾਲ ਚੋਣ ਜਿਤਣ ਲਈ ਚਾਲ ਚੱਲ ਪਏ ਆ

  • @Naripjit.
    @Naripjit. Год назад +10

    Kyu bakwas kr reha tu jaggu to ph kra di da si tu nal si odo tere varge murak reporter ene vadia player sandeep de murder kr walle da sath de rahe is lai o hun tak bache rahe vada criminal reporter

  • @princetrento3767
    @princetrento3767 Год назад +1

    Side lenda ohna di kine paise lye

  • @sadhusingh3109
    @sadhusingh3109 Год назад +9

    ਵੀਰ ਜੀ ਸਰੇਆਮ ਧਮਕੀ ਦਿਤੀਆ। ਸੁਰਜਨ ਚੱਠਾ ਦੋਸੀਆ। ਤਿੰਨ ਬੰਦੇ ਦੋਸੀਆ। ਸੰਦੀਪ ਸਿੰਘ ਬੇਗੁਨਾਹ ਆ ।

    • @sollar6171
      @sollar6171 Год назад +1

      Dulle bagge pind te firing hoi,,,jota mehmadwal te goli chali,,,,faryad ali te goli chali,,,yadda surkhpur nu bhut dhamkaya jaggu ne mlk league ch khedan lyi,,,hor v bhut kush hoia,,,ohna bare kon bolya,,,,baki sandeep de case nu golmol kita ja riha

    • @ladduladdu7368
      @ladduladdu7368 Год назад +1

      ​@@sollar6171 ryt odo kider ਗਿਆ c ਲੋਕ

    • @sukhbir40
      @sukhbir40 Год назад

      ​@@sollar6171 jidan dulle te goli chali... Dulla odan Sandeep layi play karan aya c... Sandeep de major League layi pehle din play kita c dulla... Nangal ambhian cup ton ghar nu jaa reha c dulla... Bai ji hun aap socho dulle te goli kion chali... Kion ki oh Sandeep de cup te play karan lag piya c... Please ik vaar check kario dulla odan nangal ambhian cup te khed ke ghar nu jaa reha c... Jaggu nu te khush hunna chahida c ki dulla major League layi khed reha... Fe jaggu goli kion chalvayo

    • @sukhbir40
      @sukhbir40 Год назад

      ​@@ladduladdu7368 Sandeep da phone police kol he aa... Ik v link ni labha Sandeep da kisse gangster naal...

    • @varindersingh5519
      @varindersingh5519 Год назад

      ​@@sukhbir40 dulle teh 22 2019 ch goli challi c ohdyo mlk federation bni ni c oh cup North federation da c 19 Alle season da Nangalambian cup da

  • @simranjitkaur6258
    @simranjitkaur6258 Год назад

    Sab planing hoi hoyegi usnu pehle hi pata hoyega ki main bas drama karna hai sab sarkar naal mile hoye ney

  • @jaideepsingh5014
    @jaideepsingh5014 Год назад +1

    BHAI AMRITPAL SINGH JI

  • @anilsharmapilibanga221
    @anilsharmapilibanga221 Год назад +3

    ब्रिटिश सिटीजन भारत में कुश्ती संघ का अध्यक्ष केसे बना बैठा है

    • @shergill4301
      @shergill4301 Год назад +1

      Kyu Ki this is private league.....govt has nothing to do with Kabaddi.....tell me how many tournaments govt is conducting for Punjab style kabbaddi.....how many jobs are given by govt to players.....NRI are running the league and putting money into it.....

  • @balvirslnghsahokesingh7446
    @balvirslnghsahokesingh7446 Год назад +1

    ਆਪਣੇ ਸਿਰ ਤੋਂ ਕੰਮ ਲਵੋ, ,,ਚੱਠੇ ਨੂੰ ਫੜਨਾਂ ਚੋਣ ਨਾਲ ਕੀ ਸੰਬੰਧ ਏ,ਮਸਲਾ ਤੇ ਚੌਧਰ ਤੇ ਪੈਸੇ ਦਾ ਏ

  • @jaskaranbrar1697
    @jaskaranbrar1697 Год назад +5

    ਵਾਉ ਲੋਕੋ ਜੇ ਸਰਕਾਰ ਦੋਸ਼ੀ ਨੂੰ ਫੜਦੀ ਆ ਤਾਂ ਥੋਡੇ ਫ਼ੇਰ ਵੀ ਮਿਰਚਾਂ ਲੱਗਦੀਆਂ ਜੇ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਫੇਰ ਆਪਾ ਸਰਕਾਰ ਨੂੰ ਫੇਲ ਕਹਿਣ ਲੱਗ ਪੈਂਦੇ ਹਾਂ ਕਹਿਣਾ ਚਾਹੀਦਾ ਵੀ ਹੈ।ਜੇ ਹੁਣ ਸਰਕਾਰ ਮੂਸੇ ਵਾਲੇ ਦੇ ਦੋਸ਼ੀਆਂ ਵਿਚੋਂ ਇੱਕ ਅੱਧੇ ਨੂੰ ਫ਼ੜ ਲੈਦੀ ਫੇਰ ਵੀ ਤੁਸੀਂ ਏਹ ਕਹਿਣਾ ਸੀ।ਕੇ ਇਹ ਦੋਸ਼ੀ ਜਲੰਧਰ ਦੀ ਜ਼ਿਮਨੀ ਚੋਣ ਕਰਕੇ ਫੜਿਆ ਹੈ। ਜਿਵੇਂ ਹੁਣ ਕਹੀ ਜਾਂਦੇ ਉ।ਜਿਹਨੇ ਮੂੰਹ ਉਨੀਆ ਗੱਲਾਂ ਥੋਡੀਆਂ।

  • @CS-hq5ff
    @CS-hq5ff Год назад +7

    Bhai get proper information first Surjan is British citizen

  • @AmandeepSingh-om1qd
    @AmandeepSingh-om1qd Год назад +1

    Baigan karn ge,bhagwant asi tqaussi kaersi

  • @princetrento3767
    @princetrento3767 Год назад

    Galll vich daamm ni bache v samjde ne paiasa paiasa paisa

  • @parmjitsingh563
    @parmjitsingh563 Год назад

    Kyu ni posible

  • @Kabaddi33.Com-td5jy
    @Kabaddi33.Com-td5jy Год назад

    Faddu aa

  • @AdvSandeepSinghMaan007
    @AdvSandeepSinghMaan007 Год назад +1

    Je meri gal nal agree oh ta comment like kardeo veero and meria bheeno 🙏

    • @varindersingh5519
      @varindersingh5519 Год назад

      Tattu ni pta tennu tu surru toh Sandeep 22 de virodh ch interview diti c

  • @AdvSandeepSinghMaan007
    @AdvSandeepSinghMaan007 Год назад +1

    🇨🇦 canada 🇺🇸 America varge desha di gal karde haa asi .. Par phela ehna desha de lokka vang imandar banno avdia jameera nu jagao … asi oh lokk bange aww aaj …jhede jado sade shareeke ch kise da putt chitta te lagda te asi khush hunde ha... jado kite koi dhakka hunda othe video ta bana lende a par koi police nu call karna ta dor di gal asi swaad labh de aww ladai chu …. Ehh aww hakekat sade lokka di
    Hun daso sade chittar eve he peen ge jina time asi nhi sudar de … police and sarkar ta bhad diya gallan ne 🙏

    • @parmjitsingh563
      @parmjitsingh563 Год назад

      Zehraa national tee dai sakdaa oh vapas v lai sakdA

    • @parmjitsingh563
      @parmjitsingh563 Год назад

      Chathai nu England n vapas kita fraud vich

  • @shergill4301
    @shergill4301 Год назад +3

    Je nangalambia jaggu ton phone karaunda si....oh vi badmaash hi si

    • @sukhdeepsingh-ku3fc
      @sukhdeepsingh-ku3fc Год назад

      Sher gill bhosdi diya tu sandeep 22 nu galt bol reha. Kde sandeep 22 nu milke vekheya.

    • @hardeepsingh3425
      @hardeepsingh3425 Год назад

      Eh v na boli jao yrr bhagwanpur da club ta North Federation ch v khed da c

    • @ladduladdu7368
      @ladduladdu7368 Год назад

      Sahiii aaa yr

    • @shergill4301
      @shergill4301 Год назад

      @@hardeepsingh3425 je is gal di chatthe ne DSP nu complaint kitti Si, ehda MATLAB kuj taa hou.....Baki jinne much uniya galla...

  • @akshay_bhati24
    @akshay_bhati24 Год назад

    Hum ko aapna cm yogi ji per garv hai up main crime bilkul samapt kr dia

  • @SBrar
    @SBrar Год назад

    ਇਹਨਾਂ ਨੂੰ ਵੋਟਾਂ ਨਾ ਪਾਇਓ

  • @luckyabbuwal5126
    @luckyabbuwal5126 Год назад

    Vote lei drama

  • @rajamishal7281
    @rajamishal7281 Год назад +1

    Chathe da gangstra nal link

  • @amrikhothi8593
    @amrikhothi8593 Год назад

    ਉ ਭਰਾਵਾ ਇਸ ਮੁਲਕ ਦਾ ਹਿੰਦੋਸਤਾਨ ਹੁੰਦਾ ਸੀ ਹੁਣ ਇਸ ਦਾ ਨਾਂ ਭਾਰਤ ਆ

  • @GurbakshsinghsohalSOHAL-kj9dx
    @GurbakshsinghsohalSOHAL-kj9dx Год назад

    Jalandhar de alction karke rest keta palan kion ne keta griftar

  • @sarbguram446
    @sarbguram446 Год назад

    U don’t know reporting man truth,Jagu teen playing for surjan federation,how come Jagu work for sandeep

  • @malwewale2294
    @malwewale2294 Год назад +1

    Vota waste sirf eh stant a

  • @GurbakshsinghsohalSOHAL-kj9dx
    @GurbakshsinghsohalSOHAL-kj9dx Год назад

    Amm partey dean jrdan patiaan jangea hun

  • @sandeepdhatt
    @sandeepdhatt Год назад

    Kise passe laya ee nahi doggle ne

  • @davinderkaur1893
    @davinderkaur1893 Год назад +9

    Kahnu badname krde o Sandeep nagal ambia nu lakh di lahnat tuhade te

  • @onlykabaddilovers1511
    @onlykabaddilovers1511 Год назад

    ਪਤਾ ਇਹਨੂੰ ਆਪ ਨੂੰ ਨੀ ਕੁਸ਼। ਐਵੇ ਚੋਰਸ ਈ ਸੁੱਟੀ ਜਾਂਦਾ।ਚੱਠਾ ਇੰਗਲੈਂਡ ਦਾ ਨਾਗਰਿਕ ਐ ਨਾ ਕਿ ਕਨੇਡਾ ਦਾ

  • @kuljindersoomal9383
    @kuljindersoomal9383 Год назад

    Jis din Sandeep da murder Hoyia within hour surjan Chatha press conference karn lag paya si ,Mera Meri federation da murder nal koi Lena Dena NAHI...iss Tara daryia banda hi kahli vich Ida diya harkata karda hunda ..Baki nal de forn vich bethe Hun...

  • @Munn687
    @Munn687 Год назад

    Ehda sidha hath hai katal ch

  • @sukhvirsingh1706
    @sukhvirsingh1706 Год назад

    9.19 police kujh v kar sakdi hai shotte

  • @rupinderdhillon3189
    @rupinderdhillon3189 Год назад

    Report saib players SANDEEP nal dar ke ni par dilo khed rye c kio k Sandeep ne ona lye ek job wang bna ta c game nu.. tankh, pension, te injury lgn te alag tankh, proper drug test te hle boht sudar kra c

  • @princetrento3767
    @princetrento3767 Год назад

    Eh Banda try karda paise lyiiclea cleaear 1000/ dekhlo

  • @sunnymoudgill6111
    @sunnymoudgill6111 Год назад +2

    Aam bande nu koi ne marda jo pehla badmasi karda end ch uss da hasar mada hunda. Aam bande nu ta roti msa mildi. Mukdi gall kise da bura na kro na kise nu ena bajbur kro ke samne wali nu thonu marn lye majbur hona pye.

    • @varindersingh5519
      @varindersingh5519 Год назад

      Tenu ki pta kabaadi varre amme Sandeep 22 nu badnam kri Janna je khus pta tah dass

    • @rupinderdhillon3189
      @rupinderdhillon3189 Год назад

      Tu das de kon kte badmshi kra c.... idiot

  • @bhatti7516
    @bhatti7516 Год назад

    Punjab da satiyaanash hi kalian ne kita

  • @angelahermann7194
    @angelahermann7194 Год назад

    Daleya kyu nhi kehnda tu es ehga

  • @HarpreetSingh-go5zp
    @HarpreetSingh-go5zp Год назад

    Tu Sandeep de nl c jando o jaggu nu phone krda c,londea vkh k bol

  • @vdhillon4382
    @vdhillon4382 Год назад

    ਇਹ ਕੌਣ ਆ ਬੰਦਾ ਇਹਨੂੰ ਕੀ ਪਤਾ ਆ, ਜੱਗੂ ਤੋਂ ਫੋਨ ਤੇਰੇ ਸਾਮਣੇ ਕਰੌਂਦਾ ਸੀ, ਐਵੇ ਕਿਵੇਂ ਲਿੰਕ ਨੀ ਬਣਦੇ,ਅਵਿਡੈਂਸ ਵੀ ਲੱਭ ਜਾਂਦੇ ਹੁੰਦੇ ਆ ਬਾਕੀ ਬਾਹਰ ਰਹਿਣ ਜਾ ਕਿਤੇ ਹੋਰ ਜੀਨੇ ਗ਼ਲਤ ਕੀਤਾ ਓਹਨੂੰ ਸਜ਼ਾ ਮਿਲਣੀ ਹੀ ਆ.

  • @SBrar
    @SBrar Год назад

    ਤੁਸੀਂ ਤਾਂ ਕਮਲ਼ੀਆਂ ਗੱਲਾਂ ਕਰ ਰਹੇ ਆ, ਤੁਹਾਨੂੰ ਪਤਾ ਨਹੀ ਕੀ ਇਹ ਸਭ ਜਲੰਧਰ ਦੀ ਚੋਣ ਲਈ ਹੋ ਰਿਹਾ?? ਕੁਝ ਦਿਨ ਬਾਅਦ ਇਸ ਨੂੰ ਜ਼ਮਾਨਤ ਮਿਲ ਜਾਣੀ ਆ।

  • @Daljitbhardawaj-zx9do
    @Daljitbhardawaj-zx9do Год назад

    Har Dal par Ullu Baitha Hai Jaane Gulistan kya hoga

  • @PBsangrurwale
    @PBsangrurwale Год назад

    ਸੁਰਜਨ ਨੂੰ ਗਲਤ ਫਸਾਈਆ

    • @varindersingh5519
      @varindersingh5519 Год назад

      Tu sda lai fir katal surjan chatha nu

    • @PBsangrurwale
      @PBsangrurwale Год назад +1

      @@varindersingh5519 ਮੈਂ ਕਿਵੇਂ ਸਡਾ ਸਕਦਾ ਸਰਕਾਰ ਜਿਸ ਨੇ ਵੋਟਾਂ ਕਰਕੇ ਫੜਿਆ ਆਪੇ ਸੱਡ ਦੂ ਨਾਲੇ ਮੇਰੀ ਕੀ ਮਾਸੀ ਦਾ ਮੁੰਡਾ , ਪਰ ਇਸ ਕੇਸ ਚ ਇਸ ਦਾ ਕੋਈ ਲੁਣ ਦੇਣ ਨੀ

    • @rupinderdhillon3189
      @rupinderdhillon3189 Год назад

      Bhai kive khe skde?? And je ni he, pta ta jaror hou kisda role aa oh das deve police te loka nu. Te j tnu pta ta tu dasde

  • @ranjitbadesha214
    @ranjitbadesha214 Год назад

    ਤੂੰ ਸੰਦੀਪ ਨੂੰ ਦੋਸ਼ੀ ਤੇ ਚੱਠੇ ਨੂੰ ਕਲੀਨ ਚਿੱਟ ਦੇ ਰਿਹਾ

  • @mygames3251
    @mygames3251 Год назад

    Koun a yarr ehh

  • @jujhar25ify
    @jujhar25ify Год назад

    Fansi milni chahidi ihna khoon khaar Jalaadan nu.

  • @KingHunter3597
    @KingHunter3597 Год назад +5

    ਜਲੰਧਰ ਤੋਂ ਝਾੜੂ-ਪਾਰਟੀ ਹਾਰੇਗੀ ✅🔥🔥🔥

  • @Sandeep_Hayer
    @Sandeep_Hayer Год назад

    o bas kr ehno pta ki kabbadi ware aiwe boli jnda duje din a jnde interview den😡

    • @varindersingh5519
      @varindersingh5519 Год назад

      Terri bilkul sahi gall veer Mai ehnu Changi tra janda da ehnu tattu ni pta kabaadi varre

  • @kohinoorsehgal8246
    @kohinoorsehgal8246 Год назад

    Dakkar Mari jaa rha.....khattt Khanna c

  • @angelahermann7194
    @angelahermann7194 Год назад

    Tere pue nhi c o tera puo c.....

  • @gurdevsingh4335
    @gurdevsingh4335 Год назад

    Vidia chanal

  • @AdvSandeepSinghMaan007
    @AdvSandeepSinghMaan007 Год назад

    Kamleo lokko esnu he Rajneeti khande aww election de time sarkar ne eh game khedi aww vota layi just that’s it …..saab nu pata ehh vadde lokk supreme courta chu bail laa ke farrar ho jande aww …. Saab Rajneeti aww Insaaf jado hoga odo dekha ga os tu phela saab dramebaazi aww …

  • @Malwewala8082
    @Malwewala8082 Год назад

    Eh Banda jhuth Bolda Sandeep Bai da Kise Gangster Naal Link nhi C Jede MLK khedan de kabil C Ohi khed de C Gangstera Naal Link ta Surjan Chattha de C Jiss ne Sada Heere Warga Yaar Marwata j Sandeep Bai to koi Problem c ta Samne Aa k Gall krde Pith Piche Khanjar Mareya Aina Dalleya ne

    • @siddharthchoudhary6333
      @siddharthchoudhary6333 Год назад

      Dulle te attack hoya. Jote te attack kita. Faryad nu dhamki. Rinku nu jail ton phone kita. Bhagwanpur har match ch alag team le k khed di si. Baai madeyaan na saanjh paa k anjam mada hi hona

  • @manpreetmann3095
    @manpreetmann3095 Год назад

    Sab paisa da roula va, na surjan chatha ghat na na sandeep ghat c,