ਜੇ ਮੇਰੀ ਰੱਬ ਸੁਣ ਲਵੇ ਤਾ ਤਾ ਮੈ ਕਹਿਣਾ Sidhu Moosewala ਮੋੜ ਦੇ Jaswinder Brar ਕਹਿੰਦੀ

Поделиться
HTML-код
  • Опубликовано: 12 ноя 2024

Комментарии • 565

  • @Sukhjohal8126
    @Sukhjohal8126 2 года назад +133

    ਸਿੱਧੂ ਵੀਰੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਵੇਗਾ love you sidhu veere ❤️❤️❤️❤️❤️ Bai aaja yaar Dil nhi lagda ❤️💕🌹💕

  • @karamjitkaur9235
    @karamjitkaur9235 2 года назад +214

    ਜਿਸ ਦਿਨ ਦਾ ਸਿੰਧੂ ਗਿਆ ਇਵੇਂ ਲੱਗਦਾ ਹੈ ਜਿਵੇਂ ਦੁਨੀਆਂ ਹੀ ਉਜੜ ਗੲੇ ਹੋਵੇ

    • @gurdevsinghaulakh7810
      @gurdevsinghaulakh7810 2 года назад +14

      ਮਾਰਨ ਵਾਲਿਆਂ ਨੂੰ ਕੀ ਮਿਲਿਆ , ਅਰਬਾਂ ਲੋਕਾਂ ਦੀਆਂ ਬਦਅਸੀਸਾਂ । ਮਾਪਿਆਂ ਦੀ ਜੜ ਹੀ ਪੁੱਟ ਦਿਤੀ ਪਾਪੀਆਂ ਨੇ।

    • @balkaransinghsandhu4995
      @balkaransinghsandhu4995 2 года назад +7

      ਸਹੀ ਗਲ ਅੈ ਬਾੲੀ...ਸਿੱਧੂ ਬਾੲੀ ਤੋ ਬਿਨਾਂ ਹੋਰ ਕਿਸੇ ਦੇੇ ਗੀਤ ਸੁਣਨ ਨੂੰ ਦਿਲ ਕਰਦਾ ਹੀ ਨਹੀ ਕਰਦਾ..ਵਾਹਿਗੁਰੂ ਜੀ ਦੀ ਸੌੰਹ ਅਾ...ਪਹਿਲਾਂ ਮੈ ਕਦੀ ਕਦੀ ਕੋੲੀ ਗੀਤ ਸੁਣਦਾ ਹੁੰਦਾ ਸੀ..ਪਰ ਹੁਣ ਹਰ ਸਮੇੰ ਸਿਰਫ ਮੂਸੇਵਾਲਾ.

    • @jaskirat9128
      @jaskirat9128 2 года назад +4

      Rona auda ajv

    • @bickycheema2458
      @bickycheema2458 2 года назад +1

      Sidhu hi Sidhu

    • @punjabihistory
      @punjabihistory 2 года назад +2

      ਸਹੀ ਗੱਲ ਆ

  • @sheer5962
    @sheer5962 2 года назад +9

    ਸਿੱਧੂ ਦੇ ਦੁਨੀਆ ਤੋ ਬਾਅਦ ਮੈਨੂੰ ਇਜ ਲੱਗਦਾ ਜਿਵੈ ਕੋਈ ਮੇਰੇ ਘਰ ਦਾ ਜੀ ਇਸ ਜਹਾਨ ਤੋ ਤੁਰ ਗਿਆ ਹੁੰਦਾ ਉਸ ਦਿਨ ਦਾ ਮਨ ਬਹੁਤ ਉਦਾਸ ਹੈ

  • @SukhwinderSingh-qt3cp
    @SukhwinderSingh-qt3cp 2 года назад +27

    Very great ਬਾਈ ਸਿੱਧੂ ਮੂਸੇ ਆਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ

  • @SukhwinderSinghBabluTurnakj5hd
    @SukhwinderSinghBabluTurnakj5hd 2 года назад +23

    ਸਿੱਧੂ ਮੂਸੇਵਾਲਾ ਅਮਰ ਹੋ ਗਿਆ ਹੈ ਦਿਲਾਂ ਵਿੱਚ ਵਸ ਗਿਆ ਸਦਾ ਲਈ

  • @kamaljit7536
    @kamaljit7536 2 года назад +21

    ਮੈਂ ਪਹਿਲਾ ਕਦੇ ਵੀ ਸਿੱਧੂ ਦੇ ਗੀਤ ਨਹੀਂ ਸੀ ਸੁਣੇ,,,
    ਪਰ ਹੁਣ ਬਹੁਤ ਸੁਣਦੀ ਆ,,,
    ਮੈਂ ਖੁਦ ਇੱਕ ਮਾਂ ਹਾਂ,,,
    ਪਰ ਫਿਰ ਵੀ ਮੈ ਉਸ ਮਾਂ ਦਾ ਦਰਦ ਬਿਆਨ ਵੀ ਨਈ ਕਰ ਸਕਦੀ ,,,
    ਜੋ ਉਸਦੀ ਮਾਂ ਝਲ ਰਹੀ ਆ,,,,
    ਬਹੁਤ ਗਲਤ ਕੀਤਾ ਆ,,,ਇਹ ਸਭ ,,,
    ਰੱਬ ਇਹੋ ਜਹੀ ਵੈਰੀ ਦੁਸ਼ਮਣ ਨਾਲ ਵੀ ਨਾ ਕਰੇ,,,

    • @bhawanjotsidhu5645
      @bhawanjotsidhu5645 2 года назад +1

      ❤❤😭😭😭😭😭😭😭ਮੈ ਵੀ ਇੱਕ ਮਾਂ ਹਰਵਿੰਦਰ ਕੌਰ ਸਿੱਧੂ ਮੇਰਾ ਵੀ ਛੋਟਾ ਬੇਟਾ ਗਿਆ ਦੁਨੀਆ ਤੋ ਮੈਨੂੰ ਪਤਾ ਮਾਂ ਨੂੰ ਕਿਨਾ ਦੁਖ ਹੁੰਦਾ❤❤❤❤❤😭😭😭😭😭😭😭😭😭🙏🙏

    • @kamaljit7536
      @kamaljit7536 2 года назад +1

      @@bhawanjotsidhu5645 ਭੈਣਜੀ ਵਾਹਿਗਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ🙏

  • @harinderkaur1161
    @harinderkaur1161 2 года назад +30

    ਬਾਈ ਆਮ ਨਹੀਂ ਰੱਬੀ ਰੂਹ ਸੀ ਅਤੇ ਆਪਣੇ ਬਾਰੇ ਸਭ ਕੁਝ ਪਹਿਲਾਂ ਤੋਂ ਹੀ ਜਾਣਦਾ ਸੀ ਪਰ ਅਸੀਂ ਦੁਨਿਆਵੀ ਲੋਕ ਉਸ ਨੂੰ ਸਮਝ ਹੀ ਨਹੀਂ ਸਕੇ।ਅਫਸ਼ੋਸ😔😔

  • @feetnessboy786
    @feetnessboy786 2 года назад +156

    ਵਾਹਿਗੁਰੂ ਜੀ
    ਕਿੰਨੀ ਡੁੰਗੀ ਗਲਾ ਜੀ 😭😭😪

  • @gurdevsinghaulakh7810
    @gurdevsinghaulakh7810 2 года назад +130

    Moose wala sidhu ਤੇ ਦੀਪ ਸਿੱਧੂ ਵਰਗੇ ਅਨਮੋਲ ਹੀਰੇ ਵਾਰ ਵਾਰ ਨਹੀਂ ਜੰਮਦੇ ਬਹੁਤ ਬਹੁਤ ਵੱਡਾ ਘਾਟਾ ਪਿਆ ਸਿੱਖ ਕੌਮ ਨੂੰ ,

  • @amanpuripuriaman9920
    @amanpuripuriaman9920 2 года назад +22

    ਸਿੱਧੂ ਦੇ ਗਾਣੇ ਕੋਈ ਨਹੀਂ ਗਾ ਸਕਦਾ ਉਹ ਸਿੱਧੂ ਹੀ ਸੀ

  • @Karan1901
    @Karan1901 2 года назад +45

    Jehre dharti nu hilaun aande ne oh bhota chir ni jyonde 28 saal di zindagi c te 5 saal da c carrier att hi krati c jatt ne ♥️

    • @chsajjad6713
      @chsajjad6713 2 года назад +1

      Buht khoob bari bat ki ap ne

    • @Karan1901
      @Karan1901 2 года назад +2

      @@chsajjad6713 bai ji eh sach aa pawe history dekh leyo 🙏

    • @sidhuxkuljot5226
      @sidhuxkuljot5226 2 года назад +2

      Jis vicho 2saal corona vich nikal ge

    • @ramasharma3238
      @ramasharma3238 Год назад

      @@Karan1901 veer a gal sachi aa

    • @ramasharma3238
      @ramasharma3238 Год назад

      @@Karan1901 veere koi v kam ch jaa singer line ch ja gangsteri ch vaakke dhynia hillan aaiya
      21 aa age hadd 26 tpu muskal
      Sub too kaint cmnt
      Love u bri

  • @likharirinkudodra990
    @likharirinkudodra990 2 года назад +3

    ਸਿੱਧੂ ਵਰਗਾ ਨਾ ਹੋਇਆ ਨਾਂ ਕਦੇ ਹੋਣਾ ਉਹ ਝੋਟਾ ਇੱਕ ਹੀ miss u sidhu bai 😭😭😭😭

  • @ਭਗਤਸਿੰਘਰਾਜਗੁਰੂਤੇਸੁਖਦੇਵ

    Love you ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ

  • @manisadiq9226
    @manisadiq9226 2 года назад +2

    ਦੁਨੀਆਂ ਦਾਰੀ ਸੁੰਨੀ ਕਰਗਿਆ ਸਿੱਧੂ ਮੂਸੇਵਾਲਾ ਬਾਈ ਜੀ 😰😭💔🍁🙏

  • @priyatondon1337
    @priyatondon1337 2 года назад +43

    Sidhu warga koi ni ga skda na koi ban skda miss u sidhu plz come 🔙

  • @kaursinghjhunir9393
    @kaursinghjhunir9393 2 года назад +20

    ਰੱਬ ਨੇ ਕੋਈ ਫੁੱਲ ਨਹੀਂ ਤੋੜੇ ਮਾੜੇ ਸਿਟਮ ਨੇ ਤੋੜਿਆ 🙏

    • @kirandeepkaur3389
      @kirandeepkaur3389 2 года назад +1

      Rb bcha v skda c jo rb chaunda hunda tn ohi hai ji..jis ko sayia maar ske na koi

  • @SUNFIRE_UNIVERSAL
    @SUNFIRE_UNIVERSAL 2 года назад +139

    Dear sister... Thanks for sidhu bhai memories... Legend never dies

  • @fojiram730
    @fojiram730 2 года назад +64

    ਬੁਫਰਾ ਉੱਤੇ ਮਿਰਜ਼ਾ ਗੋਦੀ ਸੁਣ ਜਸਵਿੰਦਰ ਬਰਾੜ ਕੋੜੇ ਸਿੱਧੂ ਮੂਸੇ ਵਾਲਾ ਇਕ ਓ ਚਿਜ ਸੀ ਮਿੱਟੀ ਨੂੰ ਹੱਥ ਲੋਦੇ ਸੀ ਤਾਂ ਮਿੱਟੀ ਨੂੰ ਸੋਨਾ ਬਣਾਅ ਦੇਂਦੇ ਸੀ 😭😭😭😭🙏🙏🙏🙏👍

    • @meradeshhovepunjab2937
      @meradeshhovepunjab2937 2 года назад +3

      Sach veer

    • @manidandiwal266
      @manidandiwal266 2 года назад +1

      me odi saskar vli jga te ja k aya kll te feel hoya k kina normal jya bnda c ....oh tahli dekhi jidy thle beh k oh live hunda c😢😢miss u sidhu....

    • @mannijot2626
      @mannijot2626 2 года назад +2

      Rongte khade karan wali gal kiti Veer

    • @RahulSharmaKDM
      @RahulSharmaKDM 2 года назад

      Jaswinder nahi Satinder Brar di gall kiti si Sidhu ne

    • @simarjitkaur7882
      @simarjitkaur7882 2 года назад +4

      @@RahulSharmaKDM nhi jaswinder brar di hi gal kiti c.

  • @SimranjitSingh-wl7lx
    @SimranjitSingh-wl7lx 6 месяцев назад +1

    Love u SIDHU MOOSEWALA ❤❤.....Yaar Bahut Mis kaarida.......Love u Bro ❤

  • @bpunjab7965
    @bpunjab7965 8 месяцев назад +1

    ਜਦੋਂ ਜਿਉਦਾ ਸੀ ਉਦੋਂ ਲੋਕ ਕਿਹਦੇ ਸੀ ਲੜਾਈ ਲੜਾਈ ਕਰੀ ਜਾਂਦਾ ਸਾਰੇ ਗੀਤਾਂ ਚ ਇਸ ਗੱਲ ਦਾ ਪਤਾ ਨਹੀਂ ਕਿ ਆਵ ਦੇ ਦਰਦ ਦਾ ਐ

  • @makhan4254
    @makhan4254 2 года назад +46

    Waheguru mehar karay
    God bless you jaswinder
    We want JUSTIC for MUSEWALA...

  • @kumar_ajay1.0
    @kumar_ajay1.0 2 года назад +14

    Sahi kaiya G Sant hi si sada sidhu 22 Sab Toh wakhra Te Can't Banda ❣️

  • @AnitaBishnoiRms
    @AnitaBishnoiRms 2 года назад +24

    koi kitna bhi gale ji bat sidhu ki aawaz me thi vo kisi me nhi h . . . missing you sidhu 😭😭😭

    • @meradeshhovepunjab2937
      @meradeshhovepunjab2937 2 года назад

      Tum bhi bishnoi jisne mara bai ko wo bhi bishnoi

    • @Indportaus
      @Indportaus 2 года назад +1

      Dunia ko to bishnoi naam se nafrat ho gyi Bhai.

  • @satindersingh1956
    @satindersingh1956 2 года назад +1

    ਸਹੀ ਆ ਯਾਰ ਕਿੰਨੀਆਂ ਡੂੰਘੀਆਂ ਗੱਲਾਂ ਕਹਿ ਦਿਤੀਆਂ ਯਰ 😔😔😔sidhu mossewala yaara

  • @Thealtafmalik_
    @Thealtafmalik_ 2 года назад +42

    Miss you Sidhu moose wala 💔💔😭😭

  • @harvinderkumar6302
    @harvinderkumar6302 2 года назад

    Jaswinder ਮੈਡਮ ਜੀ tuc phala to he star ho te ਮੁਸੇਵਾਲਾ ne tuanu hor v super star Bana ਦਿੱਤਾ

  • @parveenkaur3365
    @parveenkaur3365 2 года назад +13

    Sidhu bro dil lagda har vakt akhana agge ghumda rehnda .miss you bro legend

  • @amandeepkumar2721
    @amandeepkumar2721 2 года назад +30

    Dil da nhi mada Sada Sidhu mosewala Zindabad legends never dies

  • @SimranjitSingh-wl7lx
    @SimranjitSingh-wl7lx 6 месяцев назад +1

    Legend SIDHU MOOSEWALA ❤❤.....Dilla Te RAJ Karda ❤

  • @dalwinderkaur3118
    @dalwinderkaur3118 2 года назад +5

    ਸਚਮੁੱਚ ਹੀ ਸਿਧੂ।ਸੰਤ।ਹੀ।ਸੀ
    ।ਜਿਸ ਨੂੰ ਆਉਣ ਵਾਲੇ ਸਮੇਂ ਬਾਰੇ ਪਤਾ ਸੀ

  • @gurshabadsingh2914
    @gurshabadsingh2914 2 года назад +2

    Ode dil vich bot dard c vichare de, oh ganeyan rahin dukh dasda c, sachi sant banda c

  • @varinderna214
    @varinderna214 2 года назад +6

    Godbless u jaswinder ji Sindhi ji is legend we want justice for sidhu ji 🙏🙏

  • @lucky-oj8bx
    @lucky-oj8bx 2 года назад +1

    Ajj v eda lgda k bai da song bs aaun hi wala wait hi rehndi hr tim. Ykeen hi nhi ho reha 😭😭

  • @amandeep5578
    @amandeep5578 2 года назад +2

    Sachi lengend sidhu moosewala aaja vapis veer ghuute 😭😭😭

  • @sukhpreet8055
    @sukhpreet8055 2 года назад +3

    ਗੱਲਾ ਸੁਣ ਕੇ ਅੱਖਾ ਚ ਪਾਣੀ ਆ ਗਿਆ ਜਰ 😞😞

  • @SidSunnyOfficials47
    @SidSunnyOfficials47 2 года назад +2

    ਜਾਂਦੇ ਜਾਂਦੇ ਨੇ ਬਲਵਿੰਦਰ ਜਟਾਣੇ ਦੀਆਂ ਫੈਲਾ ਵੀ ਖੁਲਵਾਤੀਆ

  • @amansuryal7569
    @amansuryal7569 8 месяцев назад

    AJ b AAA gana sun k hanju AAA Jana hai akh wichu jhoota he Bai apna ❤

  • @paramjitdhaliwal399
    @paramjitdhaliwal399 2 года назад +2

    Sidhu putt jiha na koi hai …..no ho sakda …na koi ho skega ….jatt moosewala

  • @pritpalsingh9179
    @pritpalsingh9179 2 года назад +3

    No one can sing like Sidhu moosewala tribute Bahut singera ne ga k dita hai but kisse da v gaana sun k swaad nahi aayea . He was True legend

  • @Kushal24745
    @Kushal24745 2 года назад +7

    Same here m v pehla kde khaas nhi sunya c bhai nu... But hun sunya h very nic artist he was.... Great lose of punjab....

  • @farhaji8613
    @farhaji8613 2 года назад +1

    Hmare vir k jaisa koi ga hi nhi skta..siddhu bhai aamar rehe

  • @Positivevibes.0008
    @Positivevibes.0008 2 года назад +8

    Sidhu de song hmesha gujnge .... 😭😭🙏🙏

  • @No_Name9046
    @No_Name9046 2 года назад +9

    ਜੱਟ ਮੂਸੇਆਲਾ ਜਿੰਦਾਬਾਦ💪🏻🔥

  • @allaboutu2625
    @allaboutu2625 Год назад

    Jnda jnda kyia da bhla krr gyea eh v jma down ho gyi se ehnu fhir too star bna gyea miss u sidhu veer

  • @bedisingh1725
    @bedisingh1725 2 года назад

    100 ਸਾਲ ਤੱਕ ਚੱਲਨਾ ਨਾਮ ਤੇਰਾ sidhu y

  • @BalwinderSingh-wr1cs
    @BalwinderSingh-wr1cs Год назад +2

    Well said ❤. Sidhu will live forever in our hearts 💕.

  • @mjawad8494
    @mjawad8494 2 дня назад

    Love maa g i am from Pakistan 🇵🇰 punjab hum nay sidhu bahi kay mon say ap ka name suna to ap ko sunnaaa shroo kiya.

  • @shehbaazrecords1189
    @shehbaazrecords1189 2 года назад +7

    ਸਤਿਆਨਾਸ ਕਰਤਾ song da

    • @aj...musclehub2361
      @aj...musclehub2361 2 года назад

      Tu aaja fir gal oh ni hundi jo to kar reha

    • @SonySingh-zr5hg
      @SonySingh-zr5hg 2 года назад +2

      Bai satyanas ni keta ena da style ehi aw

    • @shehbaazrecords1189
      @shehbaazrecords1189 2 года назад +3

      Je sidhu eda ਗਾਉਂਦਾ ਹੁੰਦਾ ਤਾਂ ਦੁਨੀਆ ਨੇ ਯਾਦ ਵੀ ਨਹੀਂ ਸੀ ਕਰਨਾ
      ਮੈ ਹਰਿ ਰੋਜ਼ ਸੁਣਦਾ ਇਸ song 295 ਨੂੰ
      ਮੂਸੇ ਵਾਲੇ ਨੇ ਬਹੁਤ ਖੂਬਸੂਰਤ ਲਿਖਿਆ ਤੇ ਖੂਬਸੂਰਤ ਗਾਇਆ ਜੀ
      ਪਿਆਰ ਆਪਣੀ ਥਾਂ ਠੀਕ ਹੈ ਪਰ song ਵਧੀਆ ਨਹੀਂ ਗਾਇਆ ਜਸਵਿੰਦਰ ਬਰਾੜ ਜੀ ਨੇ

    • @shehbaazrecords1189
      @shehbaazrecords1189 2 года назад

      ਤੇ ਇਕ ਗੱਲ ਹੋਰ ਸਿੱਧੂ ਦੇ song ous ਨਾਲੋਂ ਵਧੀਆ ਹੋਰ ਕੋਈ ਨੀ ਗਾ ਸਕਦਾ

  • @sidhu5911.moosewala
    @sidhu5911.moosewala Год назад

    Love you sidhu moosewala veere 💔 miss u.....rabba dhakka he kr gea 💔🥺

  • @bickycheema2458
    @bickycheema2458 2 года назад +1

    Jehre be Sidhu Bai de sache fan ne Baki de lado sigra da BAicat karo jehre Sidhu di chadi Tu macde c 🙏🙏🙏🙏🙏🙏🙏🙏🙏🙏🙏

  • @HarpreetSingh-np1xg
    @HarpreetSingh-np1xg 2 года назад

    ਬਹੁਤ ਹੀ ਵਧੀਅਾ

  • @LakhvinderSingh-t7n
    @LakhvinderSingh-t7n 8 месяцев назад

    Jaswinder Brar mdm ji ryt 💯👍 miss u Sidhu Bhai legend 😭🥺😔💔💔 bai janda janda apni bua da Naam bufar ote Mirza Gaondhi sun jaswinder Brar kudhe🙏🥺😥

  • @ch_gourav_mostra8488
    @ch_gourav_mostra8488 2 года назад +19

    Miss you sidhu bhai 😭😭😭

  • @bainspamma3667
    @bainspamma3667 2 года назад +1

    Galla bohat soneya lagea good jasbinder ji

  • @stymgaming9311
    @stymgaming9311 2 года назад +1

    Sidhu always in my heart love you veere tere jesa koi ni Ho skta bhai yr ap ki voice hor koi ni Ho skti

  • @palvindersinghkhalsa617
    @palvindersinghkhalsa617 2 года назад +30

    Legend never die 🌸

  • @sprandhawasprandhawa2718
    @sprandhawasprandhawa2718 2 года назад +3

    Misss u bai sidhu bai love u a jaatt 😭😭😭😭😭😭😭😭😭😭😭😭😭😭

  • @AvtarSingh-ep3zr
    @AvtarSingh-ep3zr 2 года назад +7

    Bilkul m Brar ji sach kaura sach nu fanci jhooth beiman lokan nu changa n lagda rabb rakha ji

  • @hardeepsinghcheema429
    @hardeepsinghcheema429 7 месяцев назад

    ਇਲਾਹੀ ਰੂਹ ਸੀ ਸਿੱਧੂ moosewala

  • @ParmjitMahal09
    @ParmjitMahal09 2 года назад +3

    🙏🏻Sidhu Mossewala Amar Ho Gya 🙏🏻Legend Never Die 🙏🏻🙏🏻

  • @gurpreetgill5834
    @gurpreetgill5834 Год назад

    ਮਾਤਾ ਅੱਗੇ ਤੋਂ ਭਤੀਜ ਦੇ ਗਾਣਿਆਂ ਤੇ ਮਿਹਰ ਕਰੀਂ

  • @harbanssingh1535
    @harbanssingh1535 2 года назад +3

    Waheguru chardikla rakhe biba God bless you all!

  • @AvtarSingh-ep3zr
    @AvtarSingh-ep3zr 2 года назад +8

    Geeta vich sidhu ne sab kuj pehlan he das dita ji

  • @hazelsoo2655
    @hazelsoo2655 2 года назад +2

    Miss you sidhu putra 😭😭😭😭😭🇵🇰🇵🇰🇵🇰🇵🇰🇵🇰

  • @gurpreetkaur237
    @gurpreetkaur237 2 года назад

    Dil Ronda yrrr .....rabba sidhu wapis krde plz😭

  • @amitdayma4298
    @amitdayma4298 2 года назад +22

    Miss you Legend sidhu moose wala veere 😭😭😭

  • @ਭਗਤਸਿੰਘਰਾਜਗੁਰੂਤੇਸੁਖਦੇਵ

    ਭਗਤ ਸਿੰਘ ਵਰਗੇ ਸ਼ਹੀਦ ਵੀ ਨਹੀਂ ਬਾਰ ਬਾਰ ਜੰਮਦੇ ਬਾਈ

  • @malaysia_wale7868
    @malaysia_wale7868 2 года назад +1

    Sidhu de song bs sidhu lyi bne c oda song koi v ode vang nhi gaa skdaa waheguru ji mehar krna 🙏🏻🙏🏻🙏🏻♥️♥️♥️

  • @punjabgangland6250
    @punjabgangland6250 2 года назад +11

    Sidhu miss u bai legend never die❤️❤️❤️❤️❤️

  • @deepsidhu5136
    @deepsidhu5136 2 года назад

    Satsrikal ji waheguru ji ka khalsa waheguru ji ki Fateh

  • @shabaazsalmani9693
    @shabaazsalmani9693 2 года назад +1

    bilkul sach boleya g 100parcennt...

  • @sidhupb23
    @sidhupb23 2 года назад

    bilkul sach aa ji pehlan hi likh giya Sara kujh sant hi c sada veer jo hun kde v ni milna

  • @thelegendsidhumoosewala5354
    @thelegendsidhumoosewala5354 2 года назад +9

    Waheguru ji mehar kare g 🙏

  • @husannbh7685
    @husannbh7685 2 года назад +16

    Nice performance brar g nd we always miss Sidhu y g

  • @komalbajwa8257
    @komalbajwa8257 2 года назад +9

    Sidhu moosewala legend 😭😭

  • @sbrar1296
    @sbrar1296 2 года назад

    bahut hi sachian gallan sister......

  • @thelegendsidhumoosewala5354
    @thelegendsidhumoosewala5354 2 года назад +23

    #JUSTICE FOR SIDHU MOOSE WALA

  • @pratibhasherwal
    @pratibhasherwal 2 года назад +10

    Sidhu vhut khaas banda c Rabb da isliye ohnu sab pta c iss industry toh pehla aaon ta hi ki oh ki ki cheeja aur kese kese hasil karuga.... 🙏🏻
    Ohnu vhut changi tarha ye v pta c ki ohdi maut kis tarha hougi 😭💔 lekin jo v hoya vhut mada hoya bin kasoor k ek begunha aur sache insaan da murder kita gya 😭💔💔
    #justiceforsidhumoosewala 🙏🏻😭💔💔

  • @loveCanada585
    @loveCanada585 2 года назад

    ਸਿੱਧੂ ਖਾਸ ਭੇਜਿਆ ਗਇਆ, ਵਾਹਿਗੁਰੂ ਨੇ

  • @gogikaur4694
    @gogikaur4694 2 года назад

    Jaswinder Brar ji .... tusi bohot acha gaya ... por plzz Sidhu Moosewala de Justice di gal ve kariya karo #Justiceforsidhumoosewala

  • @naranjansingh7171
    @naranjansingh7171 2 года назад

    SATNAM SHRI WAHEGURU JI WAHEGURU MEHAR KARO JI WAHEGURU JI MEHAR KARO JI

  • @geetakamboj8280
    @geetakamboj8280 2 года назад +1

    Sidhu veere di apni he ik alg ava c ohde vrgi avaz nhi kise di nhi ho skdi

  • @poojabanth260
    @poojabanth260 2 года назад +2

    Dil da ni Mada sidhu Moose Wala Baai ❤️..

  • @KusahamLata
    @KusahamLata 4 месяца назад

    Sidhu mouse wala Legend put ❤️❤️❤️❤️❤️❤️❤️❤️❤️

  • @jasdeepdhanoa8507
    @jasdeepdhanoa8507 2 года назад +1

    Sidhu mooseeala legend si iho jihe bande sadia which ik baar paida hunde Han. Jo sidhu bai naal jealousy rakhde san bhul jaan tusi us de barabar kade ni poanch sakde Sat janam bi ghat han us warga banan Layi.

  • @sursangam7731
    @sursangam7731 2 года назад

    Maa piyo sidhu de Ohna da dard vekheya nahi janda 😭😭😭💔💔💔

  • @balbinderbabbra3811
    @balbinderbabbra3811 2 года назад

    THANKS JAWINDER WE ALL MISS SIDHU SON

  • @madmusicroyalkingfilms5677
    @madmusicroyalkingfilms5677 2 года назад +1

    Bhut kmaal di artist hai

  • @sarbdeep7215
    @sarbdeep7215 2 года назад

    Very nice brar ji sahb to vhdiaa giaaa

  • @gurmukhsawna3630
    @gurmukhsawna3630 2 года назад

    सतनाम श्री वाहेगुरु जी🙏🏻🙏🏻🙏🏻🙏🏻

  • @study99904
    @study99904 2 года назад +2

    Sidhu n jisk b sar p hath rkka sabko taar diyaaaa usk sath innna bura krt hueee rab k b hath nhi kaaape😭😭😭😭😭😭😭😭😭😭😭😭😭😭💔💔💔💔💔💔💔💔💔

  • @saziasamir
    @saziasamir 2 года назад

    Thanks for sharing😭😭😭😭😭😭

  • @mathTen
    @mathTen 2 года назад +21

    Legend never die😭😭😭

  • @Foodlovermrsmalhotra
    @Foodlovermrsmalhotra 2 года назад

    Sidhu Sidhu c didi Boht vdia gal krdy ho tuci

  • @VijayKumar-zr5ny
    @VijayKumar-zr5ny 2 года назад +1

    Sidhu moosewala jatt sade Dila ch a love you a jatta

  • @preetmanu3106
    @preetmanu3106 2 года назад

    Ghaint gya g

  • @siambkk2018
    @siambkk2018 2 года назад +5

    Love you sidhu moosewala 🙏🏻

  • @saini6309
    @saini6309 2 года назад

    Jo bai ne song vich gata ohnu search vajn lg jandi c
    Legend never die ❤️

  • @Aman_12
    @Aman_12 2 года назад

    Sare chahnde aa ki Sidhu vapis aa jawe. Eh v sahi hai ki ya ta rabb dewe na ya aeni cheti laeke na jawe. Sidhu boht sare lokan nu torh k chla geya😞. Rabb ohde maapeyan nu himmat bakshe , #JusticeforSidhuMoosewala brother 🙏🏻🙏🏻

  • @ਭਗਤਸਿੰਘਰਾਜਗੁਰੂਤੇਸੁਖਦੇਵ

    ਸ਼ਹੀਦ ਭਗਤ ਸਿੰਘ ਜ਼ਿੰਦਾਬਾਦ