Kanwar Grewal Gives Tribute To Sidhu Moosewala In Nakodar | New Songs 2022 |

Поделиться
HTML-код
  • Опубликовано: 31 дек 2024

Комментарии •

  • @virpalgrewal
    @virpalgrewal 2 года назад +31

    ਬਹੁਤ ਵਧੀਆ ਗਰੇਆਲਾ…. ਮਾਨ ਰੱਖ ਲਿਆ ਗੋਤ ਦਾ ਤੇ ਸੱਚ ਬਿਆਨ ਕੀਤਾ ਹੈ

  • @sehajdeepsidhu0001
    @sehajdeepsidhu0001 2 года назад +22

    ਵਾਹਿਗੁਰੂ ਜੀ ਮੇਹਰ ਕਰੇਂ ਜੀ,, ਬਹੁਤ ਬਹੁਤ ਧੰਨਵਾਦ ਜੀ ਕੰਵਰ ਗਰੇਵਾਲ ਬਾਈ ਜੀ, ਸੱਚੀਆਂ ਗੱਲਾਂ ਕਰਨ ਲਈ,,,

  • @sukhrajkaur6118
    @sukhrajkaur6118 2 года назад +138

    ਬਿਲਕੁਲ ਸਹੀ ਕਿਹਾ ਗਰੇਵਾਲਾ । ਕੀ ਦਿਲ ਤੇ ਗੁਜ਼ਰਦੀ ਹਊ ਜਦ ਕੋਈ ਉਸ ਮਾਈ ਬਾਪ ਨੂੰ ਫ਼ੋਟੋ ਖਿਚਵਾਉਣ ਲਈ ਕਹਿੰਦਾ ਹਊ

  • @avtarsingh6340
    @avtarsingh6340 2 года назад +33

    ਜੁਗ-ਜੁਗ ਜੀਅ ਓ ਗਰੇਵਾਲਾ, ਵਾਹਿਗੁਰੂ ਜੀ ਲੰਬੀ ਉਮਰ ਕਰਨ ਜੀ।

  • @JarnailSingh-cl2hm
    @JarnailSingh-cl2hm 2 года назад +8

    ਵਾਹ ਬਈ ਵਾਹ ਗਰੇਵਾਲ ਸਾਹਿਬ ਜੀ👍👍👍👍👍👍👍👍ਸੱਚੀਆਂ ਗੱਲਾਂ। ਸਾਡੀ ਮਾੜੀ ਪੌਲੇਟਿਕਸ ਦੇ ਲਗਦਾ ਇਹ ਗੱਲਾਂ ਕਿਸੇ ਮਤਲਬ ਦੀਆਂ ਨਹੀਂ ਹੈ, ਆਪਾਂ ਹੀ ਸਮਝਦਾਰ ਬਣੀਏ। 🙏🙏🙏

  • @sikheksoch3013
    @sikheksoch3013 2 года назад +24

    ਬਹੁਤ ਵਧੀਆ ਵੀਚਾਰਾਂ ਕੀਤੀਆਂ ਗੀਤ ਰਾਹੀਂ ਵੀਰ ਕੰਨਵਰ ਗਰੇਵਾਲ ਨੇ ❤️❤️❤️🙏

  • @gagandeepsinghgill6948
    @gagandeepsinghgill6948 2 года назад +94

    ਬਿਲਕੁੱਲ ਸੱਚੀ ਗੱਲ ਆ ਬਾਈ ਦੀ । ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਬੱਡਗੇ।

    • @rniboy6861
      @rniboy6861 2 года назад +5

      PAKKE FANS SIDHU & BABBU 💕💕🚩🚩🚩AJO HUN EKK HON DA TIME AA GAYA. SIDHU & BABBU. FANS HUN EKK HO BO. SARKAR NU. DEKHADO. KI KAR SAK DE AA. JINDABAD BABBU & SIDHU. SIDHU DE KATLA NU FANSI. HOVE. LIKE KARO JO SMT AA. 💕💕💕🚩🚩🚩🚩🚩🚩💕💕🚩🚩🚩🚩🚩🚩💕💕💕🚩🚩🚩🚩SIDHU SADE DIL VICH JINDA AE SARKARE

    • @angeljot7120
      @angeljot7120 2 года назад

      @@rniboy6861 qqqq1q

    • @kamaldeep5377
      @kamaldeep5377 10 месяцев назад

      😮❤❤
      ​@@rniboy6861

    • @rajsharma8628
      @rajsharma8628 Месяц назад

      Bhai ji sachi gal hai lutere bhar de nhi apne punjab de hi bn gye

  • @chamansharma4455
    @chamansharma4455 2 года назад +17

    ਗਾਨੇ ਤੇ ਸਾਰੇ ਗਾਉਂਦੇ ਹਨ ਪਰ ਜਿਹਦੇ ਗਾਨੇ ਵਿਚੋਂ ਕੋਈ ਗਿਆਨ ਦੀ ਗਲ ਮਿਲਦੀ ਹੈ ਤਾਂ ਫਿਰ ਸਾਡਾ ਹੰਕਾਰ ਮਿਟਦਾ ਹੈ, ਸਾਡੀ ਗਲਤਫਹਿਮੀ ਦੂਰ ਹੁੰਦੀ ਹੈ, ਗਾਇਕ ਨੂੰ ਜਰੂਰ ਰੱਬ ਦੇ ਤਰਫ਼ੋਂ ਕੋਈ ਖਾਸ ਗੁਣ ਬਖਸ਼ਿਆ ਹੋਇਆ ਹੈ

  • @foujisharma4813
    @foujisharma4813 2 года назад +15

    ਕੰਵਰ ਗਰੇਵਾਲ ਬਾਈ ਵਰਗੀ ਕੀ ਸੇਪੀਚ ਕਿਸੇ ਦੀ ਨਹੀਂ aa 🙏🙏🙏

  • @happyjagtaraulakh9460
    @happyjagtaraulakh9460 2 года назад +53

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵੀਰ ਜੀ ਵਾਹਿਗੁਰੂ ਜੀ ਸੱਭ ਨੂੰ ਸੁਮੱਤ ਬਖ਼ਸ਼ੇ 🎉🙏🎉🙏🎉🙏

  • @JaswinderKaur-ce3pd
    @JaswinderKaur-ce3pd 2 года назад +23

    ਪੰਜਾਬ ਲਈ ਬਹੁਤ ਸੋਹਣਾ ਸੁਨੇਹਾ ਜੀ।

  • @lakhveersinghbrar1130
    @lakhveersinghbrar1130 Год назад +48

    ਸਾਫ ਸੁਧਰੀ ਗਾਇਕੀ ਦਾ ਵਾਰਿਸ
    ਜਿਊਦਾ ਵਸਦਾ ਰਹਿ ਬਾਈ ਤੇਰੇ ਵਰਗੇ ਹੀਰਿਆਂ ਦੀ ਲੋੜ ਏ ਪੰਜਾਬ ਨੂੰ ਬਚਾਉਣ ਲਈ

  • @manjindersingh5425
    @manjindersingh5425 2 года назад +19

    ਵੀਰ ਜੀ ਮੇਰੇ ਦਿਲ ਦੀ ਵੀ ਗੱਲ, ਕਿਲੇ ਵਾਲੀ ਤੁਸੀਂ ਕਿਹ ਦਿੱਤੀ ਧੰਨਵਾਦ ਤੁਹਾਡਾ ਅਕਾਲ ਪੁਰਖ ਤੁਹਾਡਾ ਭਲਾ ਕਰੇ ਜੀ 🙏

    • @rniboy6861
      @rniboy6861 2 года назад

      PAKKE FANS SIDHU & BABBU 💕💕🚩🚩🚩AJO HUN EKK HON DA TIME AA GAYA. SIDHU & BABBU. FANS HUN EKK HO BO. SARKAR NU. DEKHADO. KI KAR SAK DE AA. JINDABAD BABBU & SIDHU. SIDHU DE KATLA NU FANSI. HOVE. LIKE KARO JO SMT AA. 💕💕💕🚩🚩🚩🚩🚩🚩💕💕🚩🚩🚩🚩🚩🚩💕💕💕🚩🚩🚩🚩SIDHU SADE DIL VICH JINDA AE SARKARE

    • @RavinderKumar-kn7rq
      @RavinderKumar-kn7rq 2 года назад

      Bohat sachi gal kahi ye bhai Garewal

  • @ਖਾਲਿਸਤਾਨਦਾਸਰਪੰਚ

    ਬੋਤ ਹੀ ਸਿਆਣੀ ਗੱਲ ਕੀਤੀ ਗਰੇਵਾਲ ਸਾਬ ਸੁਕਰੀਆ ਜੀ

  • @babag5130
    @babag5130 2 года назад +12

    ਵਾਹ ਮੇਰੇ ਸੱਜਣਾ ਆ ਗਲ ਕੀਤੀ ਮੇਰੇ ਦਿਲ ਦੀ ਦੀ ।। ਮਰਣ ਲਖਾਇ ਮੰਡਲ ਮੇ ਆਇ ।। ਇਸ ਤੋ ਅਗੇ ਕੁਛ ਨਹੀ

  • @sukhvindergill9480
    @sukhvindergill9480 2 года назад +76

    ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣਾ ਜੀ ਬਹੁਤ ਸ਼ੁਦਰ ਸ਼ਬਦ ਕਹੇ ਹਨ ਗਰੇਵਾਲ ਸਾਹਿਬ ਜੀ ਚੰਗੇ ਕਲਾਕਾਰਾਂ ਨੂੰ ਸਲੂਟ ਕਰਦੇ ਹਾਂ ਸਿੱਧੂ ਦੀ ਮੌਤ ਤੇ ਲੋਕ ਕਮਾਈ ਬਹੁਤ ਕਰ ਗਏ ਹਨ 🙏🙏

    • @charanjeetbhagat8321
      @charanjeetbhagat8321 2 года назад

      @

    • @baldevbhullar2394
      @baldevbhullar2394 Год назад +1

      ਵਾਹਿਗੁਰੂ, ਕਿਸੇ, ਦੇ ਪੂਤ ਦਾ ਸਿਰ ਪੀੜ ਵੀ ਨਾ ਹੋਵੇ

  • @dharamveerkashyap6875
    @dharamveerkashyap6875 2 года назад +31

    आप जैसे सच्चे महान कलाकार के लिए दिल से धन्यवाद सच्ची और अनेक बात बोलने के लिए धन्यवाद आप जैसे सच्चे कलाकार को लख-लख धन्यवाद

  • @varkhamaini275
    @varkhamaini275 2 года назад +33

    ਵਾਹਿਗੁਰੂ ਜੀ ਵਾਹਿਗੁਰੂ ਜੀ ਸਿੱਧੂ ਨੂੰ ਹਮੇਸ਼ਾਂ ਆਪਣੇ ਚਰਨਾਂ ਚੋ।ਨਵਾਸ। ਬਖਸ਼ੀ

  • @angrejsinghkala6096
    @angrejsinghkala6096 2 года назад +9

    ਵੈਰੀ ਗੁੱਡ ਬਾਈ ਜੀ ਪਰਮੇਸ਼ਰ ਤਹਾਨੂੰ ਹਮੇਸ਼ਾਂ ਬਲੈਸ ਰੱਖੇ ਜੀ

  • @gurmitsingh2752
    @gurmitsingh2752 Год назад +22

    ਕਨਵਰ ਗਰੇਵਾਲ ਜੀ ਤੁਹਾਡੀ ਗੱਲ ਨੂੰ ਕੋਈ ਸਿਆਣਾ ਇਨਸਾਨ ਹੀ ਸਮਝ ਸਕਦਾ ਹੈ ਜਵਾਨੀ ਵਾਰੀ ਵਾਰੀ ਨਹੀਂ ਮਿਲਦੀ ਮੈ ਕੋਈ ਵੱਡਾ ਵਿਦਵਾਨ ਨਹੀਂ ਨੋਜਵਾਨੋ ਸਮਲ ਜਾਵੋ

  • @punjabbolda5496
    @punjabbolda5496 2 года назад +38

    ਸੱਚੀ ਸ਼ਰਧਾਂਜਲੀ
    ਵਾਹਿਗੁਰੂ ਮਿਹਰ ਕਰੇ

  • @DavinderSingh-dt1kz
    @DavinderSingh-dt1kz 2 года назад +25

    ਬਹੁਤ ਵਧੀਅਾ ਮੈਸ਼ਿਜ ਹੁੰਦਾ ,ਗੀਤਾ ਵਿੱਚ । ਸਲਿੳੂਟ ਹੈ ਗਰੇਵਾਲ ਜੀ ।

  • @harvindersingh9448
    @harvindersingh9448 2 года назад +18

    ਧੰਨਤਾ ਦੇ ਯੋਗ ਹੋ ਤੁਸੀ ਕੰਨਵਰ ਗਰੇਵਾਲ ਜੀ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ ❤💙💚 ਪੰਜਾਬ ਸਿਂਆਂ ਉਠ

  • @virenbajwa3235
    @virenbajwa3235 2 года назад +13

    ਅੱਖਾਂ 👀ਖੋਲ ਪੰਜਾਬ ਸਿਹਾਂ ਤੇਰੇ ਘਰ ਚ ਲੁੱਟੇਰੇ ਵੜਗੇ Yes Grewal saab says true lines
    Tribute for shubhdeep Sidhu

  • @user-khansaab11
    @user-khansaab11 2 года назад +28

    💥ਪਰਮਾਤਮਾ ਤੈਨੂੰ ਲੰਬੀਆਂ ਉਮਰਾ ਬਕਸ਼ੇ god bless you kanwar grewal ji 💥

  • @charanjitaujla2798
    @charanjitaujla2798 2 года назад +131

    ਬਿਲਕੁਲ ਸਹੀ ਕਿਹਾ ਵੀਰ ਜੀ। ਏਹੇ ਪਿਛਲੇ ਜਨਮਾਂ ਦੇ ਹਿਸਾਬ ਨੇ।
    ਵਾਹਿਗੁਰੂ ਜੀ ਭਲਾ ਕਰਨਗੇ ੴ🙏👌

  • @ParamjeetSingh-fh3tj
    @ParamjeetSingh-fh3tj 2 года назад +108

    ਬਿਲਕੁਲ ਸਹੀ ਕਿਹਾ ਬਾਈ ਜੀ ਪਰਮਾਤਮਾ ਮੂਹਰੇ ਅਰਦਾਸ ਆ k thuhanu ਲੰਮੀ ਉਮਰ ਬਖਸ਼ੇ

  • @jagdeepsodhi8876
    @jagdeepsodhi8876 2 года назад +29

    🙏🙏 waheguru ji waheguru ji waheguru ਉਹਨਾਂ ਨੂੰ ਸਬਰ ਸੰਤੋਖ ਬਖਸ਼ਣ 🙏🙏 ਪਰ ਆਉਖਾ ਬਹੁਤ ਐ ਜੀ 🙏koi mrae na moian nale 🙏 waheguru ji ohnan lai dubara samblna bahut aaokha hae 🙏🙏🙏

  • @manjeetnagrakabaddi2198
    @manjeetnagrakabaddi2198 2 года назад +2

    ਗਰੇਵਾਲ ਸਾਹਬ ਤੂੰਬੇ ਵਾਲਾ ਬਾਬਾ ਜੇਹੜਾ ਤੁਹਾਡੇ ਨਾਲ ਸੀ ਅੱਜ ਬਿਰਧ ਆਸ਼ਰਮ ਵਿੱਚ ਕਿਉ ਗਿਆ ਜੀ ਜ਼ਰੂਰ ਮਦਦ ਕਰੋ ਜੀ ਘਰਾਚੋਂ ਪਿੰਡ ਵਿੱਚ ਆ

  • @piarabajwa1419
    @piarabajwa1419 2 года назад +8

    ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ ਜੀ🙏🙏

  • @jatinderpal4930
    @jatinderpal4930 2 года назад +102

    ਬਾਹੁਤ ਸੋਹਣਾ ਅਤੇ ਅਕਲ ਨਾਲ ਗਾਉਂਦਾ ਕਨਵਰ ਗਰੇਵਾਲ ਵੀਰ 🙏👌👍👍👍👍👍♥️♥️♥️♥️

  • @Cheema2478
    @Cheema2478 2 года назад +29

    ਦੋ ਦੋ ਹਥਾਂ ਵਾਲਿਓ ਤੁਹਾਨੂੰ ਇਕ ਬੂਟੇ ਦੀ ਅਰਜ ਕਰਾਂ 💯🙏

  • @amrit_dhaliwal0012
    @amrit_dhaliwal0012 2 года назад +55

    ਵੀਰ ਜੀ ਬਹੁਤ ਵਧੀਆ ਜੀ ਇਹ ਸਰਦਾਜਲੀ ਸੱਚੀ ਆ ਮੂਸੇ ਵਾਲੇ ਵੀਰ ਨੂ ਲਵ ਯੂ ਗਰੇਵਾਲ ਸਾਹਿਬ ਜੀ

  • @ਜਗਦੇਵਸਿੰਘਬੱਛੋਆਣਾ

    ਪਰਮਾਤਮਾ ਦੇ ਹੁਕਮ ਤੋ ਬਿਨਾਂ ਪੱਤਾ ਨਹੀਂ ਹਿੱਲਦਾ ਬਾਈ ਜੀ ਵਾਹਿਗੁਰੂ

  • @kamranahmerkhan
    @kamranahmerkhan 2 года назад +48

    Sidhu Moose Wala ❤️ Rest in Power Jatta
    Love from Pakistan. 🇵🇰

  • @Gursajanbillar-Vlogs
    @Gursajanbillar-Vlogs 2 года назад +61

    ਬਹੁਤ ਵਧੀਆ ਕੰਵਰ ਗਰੇਵਾਲ ਜੀ,ਤੁਹਾਡੇ ਵਰਗੇ ਕਲਾਕਾਰਾ ਦੀ ਪੰਜਾਬ ਨੂੰ ਬਹੁਤ ਲੋੜ ਆ,ਜੋ ਕਿ ਸੱਚ ਦੇ ਰਾਹ ਤੇ ਚੱਲਦੇ ਹਨ।।ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ🙏🙏🙏

  • @ਸਿੰਘਅਬਰਾਵਾ
    @ਸਿੰਘਅਬਰਾਵਾ 2 года назад +5

    ਠੀਕ ਹੈ ਕਿਸੇ ਮਾ ਬਾਪ ਦਾ ਜਵਾਨ ਪੁੱਤ ਨਹੀ ਜਾਣਾ ਚਾਹੀਦਾ। ਕਦੇ ਕਿਸੇ ਨੇ ਸੋਚਿਆ ਸਾਡੇ ਨੌਜਵਾਨ ਫੌਜ ਪੁੱਤਰ ਹਰ ਰੋਜ਼ ਲੱਕੜ੍ਹ ਦੇ ਬਕਸਿਆਂ ਵਿਚ ਬੰਦੇ ਹੋ ਕੇ ਆ ਰਹੇ ਨੇ ਕਦੇ ਆਹ ਗਾਉਣ ਵਾਲੇ ਕਦੇ ਕਿਸੇ ਸ਼ਹੀਦ ਜਵਾਨ ਦੇ ਸੰਸਕਾਰਾਂ ਤੇ ਭੋਗ ਤੇ ਗਏ।ਕਹਾਵਤ ਸੱਚੀ ਤੱਕੜ੍ਹੇ ਦੀ ਸੱਤੇ ਵੀਹ ਸੌ ਹੁੰਦੇ। ਜਿਉਂਦੇ ਵੱਸਦੇ ਰਹੋ ਜਵਾਨੀਆ ਮਾਣੋ।

  • @arshdeepsingh1313
    @arshdeepsingh1313 2 года назад +16

    ਗਰੇਵਾਲ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕੱਲਾ ਰੱਖਣ👏

  • @balkarnsingh4649
    @balkarnsingh4649 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਗਰੇਵਾਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਦੀ ਜਵਾਨੀ ਨੂੰ ਸੇਧ ਦੇਣ ਲਈ

  • @bharatbhushanvirdi3450
    @bharatbhushanvirdi3450 Месяц назад +1

    ਤੁਸੀਂ ਬਹੁਤ ਵਧੀਆ ਗਾਇਕ ਹੋ ਵੀਰ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

  • @sawinderkaur543
    @sawinderkaur543 2 года назад +68

    ਸਾਫ ਸੁਥਰੀ ਗਾੲਿਕੀ ਸੱਚੇ ਦਿਲੋਂ ਸ਼ਰਧਾਜਲੀ ਕਵਰ ਗਰੇਵਾਲ ਜਿਊਦੇ ਵੱਸਦੇ ਰਹੋ ਵੀਰ ਜੀ 🙏👍👍 ਨਿਰੀ ਸਚਾਈ ਬਿਆਨ ਕੀਤੀ

  • @tannusandhu8700
    @tannusandhu8700 2 года назад +16

    ਬਹੁਤ ਵਧੀਆ ਗਰੇਵਾਲ ਪੰਜਾਬ ਦਾ ਗਦਾਰ ਵੀ ਬੈਠਾ ਹੰਸ ਰਾਜ

  • @jasmansinghaujla3865
    @jasmansinghaujla3865 2 года назад +30

    Bahut wadiya Kanwar Grewal
    True tribute to Sidhu moosewala

  • @Rajvirsingh-m6w
    @Rajvirsingh-m6w 3 месяца назад +3

    ਗਰੇਵਾਲ ਵੀਰੇ ਸਿੱਧੂ ਵੀਰੇ ਦੇ ਘਰ ਗਿਆ ਸੀ ਕੋਈ ਫੋਟੋ ਖਿੱਚ ਨੀ ਹੋਈ ਰੋਣਾ ਰੋਕ ਕੇ ਰੱਖਿਆ ਸੀ ਸਿਧੂ ਵੀਰੇ ਦੇ ਘਰ ਆਪਣੇ ਘਰ ਆਕੇ ਬੁਰਾ ਹਾਲ ਹੋਗੇ ਸੀ

  • @musicstrength1867
    @musicstrength1867 2 года назад +13

    I want to say, Sidhu is the gem of the person in whole world. And I thank you to tribute to him very nicely and one more thing i never heard you but now your voice touched my heart.
    Love you and Bless you.
    Shell

  • @punjabi81
    @punjabi81 2 года назад +10

    ਬਹੁਤ ਹੀ ਸੋਹਣਾ ਸੁਨੇਹਾ ਵੀਰ ਪੰਜਾਬੀਆਂ ਲਈ ਜੇ ਸਮਜਣ ਤਾਂ 🙏🙏

  • @kaurkk6118
    @kaurkk6118 2 года назад +23

    ਸਹੀ ਕਿਹਾ ਬਹੁਤ ਵੱਡਾ ਦੁੱਖ ਆ ਜਵਾਨ ਪੁੱਤ ਤੋਰਨਾ ਬਹੁਤ ਔਖਾ ਆ ਰੱਬ ਮਾਂ ਪਿਉ ਨੂੰ ਬੱਲ ਬਖਸ਼ੇ ਜੁਦਾਈ ਸਹਿਣ ਦੀ🙏

    • @rniboy6861
      @rniboy6861 2 года назад +1

      PAKKE FANS SIDHU & BABBU 💕💕🚩🚩🚩AJO HUN EKK HON DA TIME AA GAYA. SIDHU & BABBU. FANS HUN EKK HO BO. SARKAR NU. DEKHADO. KI KAR SAK DE AA. JINDABAD BABBU & SIDHU. SIDHU DE KATLA NU FANSI. HOVE. LIKE KARO JO SMT AA. 💕💕💕🚩🚩🚩🚩🚩🚩💕💕🚩🚩🚩🚩🚩🚩💕💕💕🚩🚩🚩🚩SIDHU SADE DIL VICH JINDA AE SARKARE

    • @Manjeetkaur-cq9jf
      @Manjeetkaur-cq9jf 2 года назад

      Did 😊

  • @Thealtafmalik_
    @Thealtafmalik_ 2 года назад +48

    Miss you Sidhu moose wala 😭😭💔😭💔😭💔💔💔😭💔😭

  • @makhankhalsa1851
    @makhankhalsa1851 2 года назад +6

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @darshankaur7897
    @darshankaur7897 2 года назад +6

    Sadia duawa har wele veer nal ne te asi osda naam sun ke ewi khush howange..... Proud on moosewala..

  • @aulakhaulakh8872
    @aulakhaulakh8872 2 года назад +5

    ਬਹੁਤ ਵਧੀਆ ਬੋਲ ਆ ਗੀਤ ਦੇ ਗਰੇਵਾਲ ਵੀਰ ਜੀ।

  • @inder2100
    @inder2100 2 года назад +192

    ਮਾਂ ਵਾਸਤੇ ਸਹਿਣਾਂ ਬਹੁਤ ਅੌਖਾ ਹੁੰਦਾ ਪੁਤ ਸਿਵਿਅਾਂ ਨੂੰ ਤੋਰਨਾ

    • @rajuheman009
      @rajuheman009 2 года назад +11

      Baap layi zyada aukha hunda

    • @devbrar7668
      @devbrar7668 2 года назад +6

      Eho jehe comment na kro bro...mere warge kamjor dili...bahut ronde aa...

    • @rniboy6861
      @rniboy6861 2 года назад

      PAKKE FANS SIDHU & BABBU 💕💕🚩🚩🚩AJO HUN EKK HON DA TIME AA GAYA. SIDHU & BABBU. FANS HUN EKK HO BO. SARKAR NU. DEKHADO. KI KAR SAK DE AA. JINDABAD BABBU & SIDHU. SIDHU DE KATLA NU FANSI. HOVE. LIKE KARO JO SMT AA. 💕💕💕🚩🚩🚩🚩🚩🚩💕💕🚩🚩🚩🚩🚩🚩💕💕💕🚩🚩🚩🚩SIDHU SADE DIL VICH JINDA AE SARKARE

    • @rniboy6861
      @rniboy6861 2 года назад +1

      @@davinderjeetsohal3582 PAKKE FANS SIDHU & BABBU 💕💕🚩🚩🚩AJO HUN EKK HON DA TIME AA GAYA. SIDHU & BABBU. FANS HUN EKK HO BO. SARKAR NU. DEKHADO. KI KAR SAK DE AA. JINDABAD BABBU & SIDHU. SIDHU DE KATLA NU FANSI. HOVE. LIKE KARO JO SMT AA. 💕💕💕🚩🚩🚩🚩🚩🚩💕💕🚩🚩🚩🚩🚩🚩💕💕💕🚩🚩🚩🚩SIDHU SADE DIL VICH JINDA AE SARKARE

    • @rajuheman009
      @rajuheman009 2 года назад

      @@rniboy6861 kade v nhi

  • @BalwinderKaur-yr4if
    @BalwinderKaur-yr4if 2 года назад +23

    Bulkul sahi gal kiti tusi ji👌🏽👌🏽🙏🏽🙏🏽parmatama sab te bhala kre🙏🏽🙏🏽shidu veer ji de parvaar te mehar bharya hath rakhna waheguru ji🙏🏽🙏🏽

  • @sunilkhosla6511
    @sunilkhosla6511 2 года назад +4

    ਬਹੁਤ ਸੋਹਣਾ ਗੋਂਦੇ ਕੰਵਰ ਗਰੇਵਾਲ ਜੀ

  • @JyotiBanger-ow2dl
    @JyotiBanger-ow2dl Год назад +9

    ਬਿਲਕੁਲ ਸਹੀ ਕਿਹਾ ਹੈ, ਤੁਸੀਂ 'ਤੁਹਾਡੇ ਵਰਗੇ ਮਹਾਨ ਵੀਰਾਂ ਦੀ ਲੋੜ ਹੈ ਆਪਣੇ ਪੰਜਾਬ ਨੂੰ! ਬਹੁਤ ਯਾਦ ਆਉੰਦਾ ਸਿੱਧੂ ਵੀਰਾ 😢😢 ਜਿੱਥੇ ਵੀ ਜਾਓ ਤੁਸੀਂ ਏਦਾਂ ਹੀ ਨੌ ਜਵਾਨਾ ਦੇ ਕੰਨ ਖੋਲਿਆ ਕਰੋ! ਛਾਇਦ ਆਪਣਾ ਪੰਜਾਬ ਵੱਚ ਜਾਵੇ 🙏🙏😔😔

  • @SohanSinghkhalsa290
    @SohanSinghkhalsa290 2 года назад +4

    ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਲਾਘਾਯੋਗ ਬਾਈ ਗਰੇਵਾਲ ਜੀ 🙏🙏🙏🙏🙏

  • @SatnamSingh-qp9pb
    @SatnamSingh-qp9pb 2 года назад +11

    ਜੁਗ ਜੁਗ ਜੀ ਪੰਜਾਬ ਦਿਆ ਸ਼ੇਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @GaganDeep-vb1jk
    @GaganDeep-vb1jk 2 года назад +30

    SIDHU MOOSE WALA ZINDABAD 💯

    • @ladduladdu3522
      @ladduladdu3522 2 года назад +2

      Sidhu moose wala ZiNDABAD💯

    • @harmanpindiala8528
      @harmanpindiala8528 2 года назад

      ruclips.net/video/VaYPL_rmQcQh/видео.htmlttps://ruclips.net/video/VaYPL_rmQcQ/видео.html

  • @harblassinghgarewal6674
    @harblassinghgarewal6674 2 года назад +16

    Bohut khoob Grewal sahib, akhan vich paani liya ditta, bachiyan nu tuhade geetan to kuch sikhna chahida. We miss you Sidhu moosewale ji nu.love you💟💟💟💟

  • @buttatangra7918
    @buttatangra7918 2 года назад +2

    Boht vadia kanwal grewal ji vadia sandesh ditta

  • @manjitsingh1278
    @manjitsingh1278 2 года назад +17

    ਧੰਨ ਹੈ ਉਹ ਮਾਂ ਜਿਸਨੇ ਕਨਵਰ ਸਿੰਘ ਨੂੰ ਜਨਮ ਦਿੱਤਾ ਹੈ -ਆਹ ਹੁੰਦੀ ਆ ਸੱਚੀ ਸੁੱਚੀ ਕਮਾਈ ਪੰਜਾਬੀਉ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ- ਧੰਨਵਾਦ

  • @Amn.jawanda
    @Amn.jawanda 2 года назад +23

    Sidhu ਦੀ ਯਾਦ ਚ 21 ਬੂਟੇ ਲਾ ਦਿਤੇ....🙏🏻

  • @GagandeepSingh-jd2rl
    @GagandeepSingh-jd2rl 2 года назад +44

    ਸੱਚ ਦੱਸਾਂ ਤਾਂ ਗਰੇਵਾਲ ਸਾਹਬ ਤੁਸੀਂ ਰੱਬ ਦੀ ਜ਼ੁਬਾਂਨ ਤੋਂ ਬੋਲਣ ਵਾਲੇ ਇਨਸਾਨ ਆ 🙏🙏🙏🙏🙏🙏🙏🙏🙏🙏🙏🙏 ਦਿਲ ਤੋਂ ਸਲੂਟ ਆਂ ਤੂੰਹਾਨੂ

  • @mangibanger3263
    @mangibanger3263 5 месяцев назад +4

    ਮਰਨਾ ਸਬਨੇ, ਪਰ ਸਿੱਧੂ ਬਾਈ ਵਾਲ਼ੀ ਮੌਤ ਰੱਬ ਕਿਸੇ ਨੂੰ ਦੇਵਾ, 😭 😭 😢😢

  • @only_prabhsidhu
    @only_prabhsidhu 2 года назад +14

    ਰੁੱਖ ਜ਼ਰੂਰੀ ਨੇ ਜੀਵੇ ਧੀਆਂ ਪੁੱਤ ਮਾਂਵਾਂ ਲਈ 💯🙏🏻

  • @prembedi2551
    @prembedi2551 2 года назад +26

    Kanwar ji you're 100% right... without karmas nothing exist...

  • @goguisukwinder617
    @goguisukwinder617 2 года назад +116

    ਸੱਚ ਦਾ ਹੋਕਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ। (ਜਪੁਜੀ ਸਾਹਿਬ)

  • @krishnarai7478
    @krishnarai7478 2 года назад +7

    ਪੰਜਾਬ ਦੇ ਲੋਕਾਂ ਨੂੰ ਥੋੜਾ ਸਮਝਣਾ ਚਾਹੀਦਾ ਹੈ ਏਸੇ ਕਰਕੇ ਕੰਵਰ ਗਰੇਵਾਲ ਵੀਰ ਨੇ ਆਪਣੇ ਲਾਈਵ ਸ਼ੋਅ ਰਾਹੀਂ ਦੱਸਿਆ ਹੈ 💖😥😥😥🙏

  • @SimranjitSingh-wl7lx
    @SimranjitSingh-wl7lx 4 месяца назад +2

    Legend SIDHU MOOSEWALA ❤❤......Long Live Rehna JATT Dilla Vich ❤.......Best Lyricist SMW ❤

  • @baggisidhu
    @baggisidhu 2 года назад +32

    I love love love Sidhu moose wala 2222

  • @tarsemsingh2484
    @tarsemsingh2484 2 года назад +17

    ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀ ਬਕਸੇ ਜੀ 🙏🙏🙏🙏🙏

  • @karmjitkaur5515
    @karmjitkaur5515 2 года назад +5

    ਬਹੁਤ ਵਧੀਆ ਗੀਤ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਆਪਣੇ ਮੇਹਰ ਭਰਿਆ ਹੱਥ ਸਦਾ ਬਣਾਈਆਂ ਰੱਖਣ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਸ ਗੀਤ ਵਿੱਚ ਜੀ

  • @SimranjitSingh-wl7lx
    @SimranjitSingh-wl7lx 19 дней назад +1

    Love u SIDHU MOOSEWALA ❤❤...Tere Warga Koi nahi Jaan sidhu moosewala ❤

  • @DarshanSingh-jj9eh
    @DarshanSingh-jj9eh Месяц назад +1

    Bohat bohat khoob soort msg ji jadi time aagiya tan jana hi jana bas koiee bhi bahana bane waqat time jagha sabh kush fixed hai ji

  • @kashmirkaur6827
    @kashmirkaur6827 2 года назад +39

    Waheguru ji mehar kro ji sare sukhi rehan 🙏🏻🙏🏻🙏🏻🙏🏻🙏🏻 sidhu miss you 😭😭😭😭😭

  • @buntykhosla5718
    @buntykhosla5718 2 года назад +4

    ਜੁਗ ਜੁਗ ਜੀਵੋ ਗਰੇਵਾਲ ਵੀਰ ਇਸੇ ਤਰ੍ਹਾਂ ਸੱਚ ਬੋਲ ਪੰਜਾਬ ਸਿਆਂ ਦੀ ਅਗਵਾਈ ਕਰਦੇ ਰਹੋ

  • @deepdhaliwal7506
    @deepdhaliwal7506 2 года назад +68

    true lines💯💯💯💯

  • @RanjitKaur-ig5ws
    @RanjitKaur-ig5ws 2 года назад +1

    ਵਾਹਿਗੁਰੂ ਜੀ ਸਿੱਧੂ ਬਾਈ ਜੀ ਦੇ ਮਾਂ ਬਾਪ ਨੂੰ ਹਲਾਤ ਨਾਲ ਲੜਨ ਦੀ ਹਿੰਮਤ ਬਖ਼ਸਣ 🙏🏻ਵਾਹਿਗੁਰੂ ਜੀ 🙏🏻

  • @pakistanivlogger2130
    @pakistanivlogger2130 2 года назад +2

    Bahot ziyada yaad aata hai sidhu moose❤❤❤❤❤💋 wala from Lahore pakisitan 🇵🇰 🇵🇰🇵🇰🇵🇰🇵🇰🇵🇰

  • @hardipsinghgill6456
    @hardipsinghgill6456 2 года назад +57

    Sir your voice is full of truth. Courage and motivational.

  • @jaat5664
    @jaat5664 2 года назад +18

    MISS U BAI OYE 💔
    2 MAHINE HOGE PAR LAGDA KAL KI HI BAT H
    BAI AJA YRR LOG BHUL NI PARE THONU 💔

  • @karma........7544
    @karma........7544 2 года назад +9

    Bahut vadya kaha ji 🌹
    Par kuch badal na ni
    Insanyat margaye.....

  • @shyamsharma4305
    @shyamsharma4305 2 года назад +5

    Sidhu de Maa Bapuji nu Himmat Bakhso Waheguru ji Te Us Justice ⚖️ mile

    • @gurpinderkaur316
      @gurpinderkaur316 4 месяца назад

      Hor kini k himmat chaidi h change bhale te n dramebaaz i

  • @var4062
    @var4062 Год назад +3

    ਕਾਹਦੇ ਲਈ ਅੱਖਾਂ ਖੋਲ੍ਹਣੀਆਂ ਜੇ ਹੋਣਾ ਹੀ ਏਦਾਂ ਹੈ ਫਿਰ ਤੇ ਇਹ ਵੀ ਰੱਬ ਨੇ ਲਿਖਿਆ ਹੋਣਾ .

  • @treezadaniel1642
    @treezadaniel1642 2 года назад +39

    V nice message 🙏🙏🙏🙏🙏 tribute to siddhu a great singer bhai ji bhout accha message diya 🙏🙏🙏

  • @jagirsingh7369
    @jagirsingh7369 2 года назад +18

    ਤਿੰਨ ਬੂਟੇ ਲਗਾਇ ਹਨ ਜੀ:-
    ਅਮਰੂਦ - ਸੂਗਰ ਫ੍ਰੀ ਲਈ
    ਨਿੰਬੂ - ਸਕੰਜਵੀ ਲਈ
    ਟਾਹਲੀ- ਦਾਤਣ ਅਤੇ ਦੰਦਾ ਦੀ ਮਸਾਜ ਲਈ

  • @ਸੰਧੂਹਸਪਤਾਲਚੌਧਰੀਵਾਲਾਨੌਸ਼ਹਿਰਾਪੰ

    ਬਾਬੇ ਬਹੁਤ ਸੋਹਣਾ ਸੁਨੇਹਾ ਅਤੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਪਰ ਅਫਸੋਸ ਜਿੱਥੇ ਤੁਸੀਂ ਗਾ ਰਹੇ ਹੋ ਸਭ ਤੋਂ ਵੱਧ ਚਿਲਮਾ ਨਸੇ ਤਾਂ ਏਥੇ ਮਿਲਦੇ ਹਨ ਸੁਣਨ ਚ ਤਾਂ ਇਹ ਵੀ ਆਇਆ ਸੀ ਕਿ ਐ ਬਾਬੇ ਆਪ ਵੀ ਸਿਗਰਟਾਂ ਪੀਦੇ ਸਨ ਅਤੇ ਹੁਣ ਵਾਲੇ ਵੀ ਪੂਰੀਆਂ ਲੀਕਾਂ ਖਿੱਚਦੇ ਐ ਕੀ ਸੁਨੇਹਾ ਦੇਣਗੇ ਨੌਜਵਾਨਾਂ ਨੂੰ...?

    • @Jassi.Khella
      @Jassi.Khella 2 года назад

      ਉਥੇ hi ਲੋੜ ਹੇ ਜੀ

  • @ashwanisharma2880
    @ashwanisharma2880 2 года назад +2

    Exilent Singer.....N.....LeGend persnalty Sidu moosa wala Kanwer Grewal the Great master

  • @shinderpal8001
    @shinderpal8001 2 года назад +1

    ਗਰੇਵਾਲ ਜੀ, ਗੁਰਦਵਾਰੇ ਤੇ mandra ਦੀ v ਵੀ ਜਿੰਮੇਵਾਰੀ ਆ ਕੇ ਰੋਜ ਤੁਹਾਡੇ ਵਾਂਗੂ, nitnem ਵਾਂਗੂ , ਇਹ ਗੱਲਾਂ ਵੀ ਸੰਗਤ ਨੂੰ ਰੋਜ ਯਾਦ ਕਰਵਾਉਣ

  • @anamika5332
    @anamika5332 2 года назад +11

    🙏🏻Sidhumoosewala🙏🏻🥺REST IN POWER🥺

  • @Jagdeepsingh-cn8he
    @Jagdeepsingh-cn8he 2 года назад +7

    ਵਾਹਿਗੁਰੂ ਜੀ ਧੰਨ ਹੋ ਬਾਬਿਓ

  • @Hustler___011
    @Hustler___011 2 года назад +38

    ਹਮੇਸ਼ਾ ਹੀ ਵਧੀਆ ਵਿਚਾਰ ❤️✨💯🙏

  • @dalervirkno7647
    @dalervirkno7647 2 года назад +2

    ਸਿੱਧੂ ਜੀ ਦੇ ਮਾਤਾ ਪਿਤਾ ਜੀ ਦੂਖ ਬਹੁਤ ਹੈ ਪਰ ਜਿਸਦੀ ਚੀਜ਼ ਸੀ ਉਹ ਲੈਗਿਆ

  • @athawalsaab2231
    @athawalsaab2231 2 года назад +1

    Ryt ma kisa da fan nhi ma kanwar grewalda fan a suru to hi sachi ehda warga bnda koi duniyea ta nhi koi sidhu koi mann koi nhi ehda aga grewal grewalhi a yr mera dil roo pnda thnu sun ka ek war milna jarror a thnu par kda mauka nhimilda kanwar grewal ji ma thuda bhut wadda fan a ji sachi bhaji tusi bnda bhut nice soch wala homa v ehda di soch rkhda a koi na etha baki sab tmasa krda a bhaju

  • @sunitagaware3943
    @sunitagaware3943 2 года назад +46

    Respect brother ji real universal truth song,form shidu satnam waheguru ji

  • @roopapareek7049
    @roopapareek7049 2 года назад +15

    Aise sant ki jarurat hai duniya me shanti sthapit karne ke liye,great job🙏🙏🙏🙏🙏🙏🙏🙏🙏🙏🙏🙏

  • @sukhjinderkaur7230
    @sukhjinderkaur7230 2 года назад +12

    Very nice grewal bai God bless you🙏

  • @BhupinderSingh-xs1uq
    @BhupinderSingh-xs1uq 2 года назад +4

    ਸ਼ਾਬਾਸ਼। ਕੋਈ ਮੁਕਾਬਲਾ ਨਹੀਂ। 🙏🏼🙏🏼🙏🏼🙏🏼

  • @mentor24x7
    @mentor24x7 2 года назад +5

    ALLAH APKO KAMYAB KRE SABKO 🇸🇦 sidu moosewala was legend 💪 07:48 great message

  • @gurmailkaur9294
    @gurmailkaur9294 2 года назад +33

    Very nice 👍