Mohali Murder | ਕੁੜੀ ਪਿੱਛੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ, ਇੱਕੋ ਕੁੜੀ ਨੂੰ ਕਰਦੇ ਸੀ 2 ਮੁੰਡੇ ਪਿਆਰ | N18V

Поделиться
HTML-код
  • Опубликовано: 9 май 2024
  • Mohali Murder | ਕੁੜੀ ਪਿੱਛੇ ਮਾਰ 'ਤਾ ਮਾਪਿਆਂ ਦਾ ਇਕਲੌਤਾ ਪੁੱਤ, ਇੱਕੋ ਕੁੜੀ ਨੂੰ ਕਰਦੇ ਸੀ 2 ਮੁੰਡੇ ਪਿਆਰ | N18V
    #mohalinews #news18punjab #mohalimurder #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 99

  • @stranger2887
    @stranger2887 2 месяца назад +108

    ਇੱਕ ਮਰ ਗਿਆ ਦੂਜਾ ਜੇਲ੍ਹ ਜਾਊ ਕੁੜੀ ਨੇਂ ਕੋਈ ਤੀਜਾ ਲੱਭ ਲੈਣਾ

    • @Inderkt
      @Inderkt 2 месяца назад +6

      Inder USA sahi gal veer

    • @gopidhillon1381
      @gopidhillon1381 2 месяца назад +4

      Bilkul sahi gal akhi veer ji na

    • @harpreetharpreetsingh6483
      @harpreetharpreetsingh6483 2 месяца назад +3

      ਵੀਰੇ ਮੈ 12 ਸਾਲ ਇੱਕ ਕੁੜੀ ਨੂ ਪਿਆਰ ਕੀਤਾ ਓ ਵੀ ਕਰਦੀ ਸੀ ਟੁੱਟਣ ਤੋ ਦੋ ਮਹੀਨੇ ਪਹਿਲਾ 2013 ਦੇ ਵਿੱਚ ਪਹਿਲਾ ਹੀ ਕਹਿਤਾ ਸੀ ਮੈ ਉਸ ਨੂ ਕੇ ਤੂ ਬਦਲ ਗਈ, ਓ ਕਹਿੰਦੀ ਨਹੀ ਮੈ ਕਿਹਾ ਉਸ ਨੂ ਮੰਨ ਜਾ ਨਾ ਮੰਨ ਓ ਹੀ ਗੱਲ ਹੋਈ, ,,ਇਹਨਾ ਦਾ ਕੁਝ ਪਤਾ ਨੀ ,ਪਰ ਚੰਗੀਆ ਵੀ ਬਹੁਤ ਨੇ ,ਪਿਆਰ ਚੰਗੀ ਗੱਲ ਆ ਹੋ ਜਾਦਾ ,ਪਰ ਇਸ ਦਾ ਮਤਲਬ ਏ ਨੀ ਕੇ ਮਾ ਬਾਪ ਨੂ ਭੁੱਲ ਜਾਈਏ ਕੁੜੀ ਪਿੱਛੇ ਪਰ ਬੰਦੇ ਦਾ ਹਾਲ ਸਾਲਾ ਬਹੁਤ ਮਾੜਾ ਹੁੰਦਾ ਜਿਸ ਨਾਲ ਬੀਤ ਦੀ ਓ ਜਿਆਦਾ ਸਮਝਦਾ ਇਸ ਮੇਰੀ ਕਹੀ ਗੱਲ ਨੂ

    • @gurveer.singh.grewal.3361
      @gurveer.singh.grewal.3361 2 месяца назад +6

      ​@@Inderktਯੂ ਐੱਸ ਏ ਲਿਖੇ ਤੋਂ ਬਗੈਰ ਟੱਟੀ ਨੀਂ ਉਤਰਦੀ

    • @Gurdarshan03
      @Gurdarshan03 2 месяца назад +2

      Sahi kiha😂

  • @parmindersingh2081
    @parmindersingh2081 2 месяца назад +5

    ਉਹ ਭਰਾਵੋ ਇਸ ਇਸ਼ਕ ਮੁਸ਼ਕ ਤੋਂ ਬਚ ਕੇ ਰਹੋ ਇਸ ਇਸ਼ਕ ਨੇ ਬਹੁਤ ਘਰ ਬਰਬਾਦ ਕੀਤੇ ਹਨ ਜੀ

  • @bahadursingh9718
    @bahadursingh9718 2 месяца назад +18

    ਇੱਕ ਮਾਂ ਦਾ ਪੁੱਤ ਮਾਰਤਾ ਇੱਕ ਭੈਣ ਦਾ ਭਾਈਂ ਮਾਰਤਾ ਉਸ ਕੁੜੀ ਦਾ ਕੀ ਜਾਊ ਉਸ ਨੇ ਹੋਰ ਭਾਲ ਲੈਣਾ।

  • @singhsidhuzzzz
    @singhsidhuzzzz 2 месяца назад +23

    ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਇਸ ਦੁਨੀਆਂ ਤੇ ਮਿਹਰ ਕਰ ਇਹ ਦੁਨੀਆ ਪਤਾ ਨਹੀਂ ਕਿਸ ਰਸਤੇ ਤੇ ਚੱਲ ਪਈ ਆ ਹੇ ਵਾਹਿਗੁਰੂ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੋ ਜੀ

  • @BalwinderSingh-zu2xt
    @BalwinderSingh-zu2xt 2 месяца назад +32

    ਕੁੜੀ ਤੇ ਮੁੰਡੇ ਦੋਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

    • @singhsidhuzzzz
      @singhsidhuzzzz 2 месяца назад +4

      ਕੁੜੀ ਨੂੰ ਕਿਉਂ ਸਜ਼ਾ ਮਿਲਣੀ ਚਾਹੀਦੀ ਹ ਵੀਰੇ ਕੁੜੀ ਦੇਖੀ ਕਸੂਰ ਇਸ ਗੱਲ ਵਿਚ ਨਾਲੇ ਆਪਾਂ ਨੂੰ ਵਿਚਲੀ ਗੱਲ ਕੀ ਪਤਾ ਹੈ ਕਿ ਜਿੰਨਾ ਚਿਰ ਬਿਜਲੀ ਗੱਲ ਨਹੀਂ ਪਤਾ ਲੱਗਦੀ ਆਪਾਂ ਇੱਕ ਤਰਫਾ ਕਿਵੇਂ ਕਹਿ ਸਕਦੇ ਆਂ ਵੀ ਵੀ ਸਾਰਿਆਂ ਨੂੰ ਸਜ਼ਾ ਦੇ ਦੋ ਰੱਬ ਹੀ ਜਾਣਦਾ ਕੌਣ ਸਹੀ ਹ ਕੌਣ ਗਲਤ ਆ

    • @singhsidhuzzzz
      @singhsidhuzzzz 2 месяца назад +5

      ਬਸ ਆਪਾਂ ਤਾਂ ਰੱਬ ਅੱਗੇ ਦੁਆ ਕਰਦੇ ਆਂ ਵੀ ਰੱਬਾ ਪੰਜਾਬ ਦੇ ਹਾਲਾਤ ਸੁਧਾਰ ਪੰਜਾਬ ਦੇ ਹਾਲਾਤ ਸੁਧਾਰ ਹਰ ਘਰ ਖੁਸ਼ੀਆਂ ਦੇ ਹਰ ਨੂੰ ਅਕਲ ਬਖਸ਼ ਸਭ ਨੂੰ ਚਾਹੇ ਕੁੜੀਏ ਚਾਹੇ ਮੁੰਡਾ ਸਭ ਨੂੰ ਵਾਹਿਗੁਰੂ ਜੀ ਆਪ ਦੀ ਨਿਗਰਾਨੀ ਹੇਠ ਰੱਖੋ

    • @ArshpreetSingh-qg4zy
      @ArshpreetSingh-qg4zy 2 месяца назад

      Kude nu keo sajja melne cahede hae jekar os kude de jga tere bahen hunde tu tahle pa denda ehe dasse

  • @singhsidhuzzzz
    @singhsidhuzzzz 2 месяца назад +42

    ਪਤੰਦਰੋ ਤੁਸੀਂ ਕੁੜੀ ਨੂੰ ਵੀ ਪੁੱਛ ਲੈਂਦੇ ਤੂੰ ਕਿਹਨੂੰ ਪਿਆਰ ਕਰਦੀ ਆ ਸਾਰਾ ਰੌਲਾ ਹੀ ਮੁੱਕ ਜਾਂਦਾ

  • @VarinderSingh-uo3bz
    @VarinderSingh-uo3bz 2 месяца назад +5

    ਮਾਪਿਆਂ ਬਾਰੇ ਕੁਝ ਸੋਚੋ ਬਸਰਮੋ

  • @Lovenature-nt8zm
    @Lovenature-nt8zm 2 месяца назад +8

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @apnapunjab2023
    @apnapunjab2023 2 месяца назад +28

    ਕਿਦਾਂ ਦੋ ਮੁੰਡਿਆਂ ਨੂੰ ਬੇਵਕੂਫ ਬਣਾਉਂਦੀ ਰਹੀ❤

  • @gurjeetsingh-gd1wr
    @gurjeetsingh-gd1wr 2 месяца назад +20

    ਫ਼ਿਲਮਾਂ ਵਾਲ਼ੇ ਬਹੁਤਾ ਪਿਆਰ ਪਿਆਰ ਕਰਦੇ ਰਹਦੇ ਹਨ,ਓਹਨਾ ਨੂ ਦਸੋ ਵੀ ਹਾਲੇ ਤਾਂ ਪਿਆਰ ਦੇ ਕਰਿਸ਼ਮੇ ਸ਼ੁਰੂ ਹੀ ਹੋ ਰਹੇ ਹਨ,ਅੱਗੇ ਪਤਾ ਨਹੀਂ ਕਿ ਕੀ ਹੋਣਾ ਹੈ, ਡੰਗਰ ਕੀ ਤੇ ਪਿਆਰ ਕੀ?

  • @KaranFreeFire09
    @KaranFreeFire09 2 месяца назад +4

    Waheguru ji waheguru ji

  • @shersingh_1235
    @shersingh_1235 2 месяца назад +9

    ਚੋਣ ਜਾਪਤਾ ਲੱਗੀ ਹੋਈ ਹੈ ਮੁੰਡਾ ਜੱਰੂਰ ਫੱੜੀਆ ਜਾਣਾ

  • @ShikhaSharma-vs5bu
    @ShikhaSharma-vs5bu 2 месяца назад +6

    So sad

  • @GurjeetSingh-xt4hb
    @GurjeetSingh-xt4hb 2 месяца назад +14

    Patondro kyo kudiya piche apne ghar khrab krde o......ehna kudiya da kuj ni janda

  • @deepaman5806
    @deepaman5806 2 месяца назад +1

    😢😢

  • @user-fc5qs7dx5r
    @user-fc5qs7dx5r 2 месяца назад +7

    Kise da kuj ni giya maa baap da sab kuj ujad giya.😂😂😂 Hun kudi milgi.kudi nu hor mil jo😂😂😂maa baap nu nahi milna puat❤❤

  • @user-lv6tn4qo7z
    @user-lv6tn4qo7z 2 месяца назад

    Very nice

  • @jaishiv2310
    @jaishiv2310 2 месяца назад +17

    ਵਾਹਿਗੁਰੂ ਉਹ ਭੋਲਿਓ ਨੌਜਵਾਨੋ ਕੁਝ ਅਕਲ ਕਰੋ
    ਕੀ ਮਾਪਿਆਂ ਨੇ ਇਨਾਂ ਕੰਮਾਂ ਲਈ ਪਾਲਪਲੋਸ ਕੇ ਬੜੇ ਕੀਤਾ ਸੀ

  • @user-yr9bi8tr7h
    @user-yr9bi8tr7h 2 месяца назад +2

    😭😭😭😭😭😭

  • @simranrana9297
    @simranrana9297 2 месяца назад +1

    😭😭😭

  • @Official_Aaliakungru
    @Official_Aaliakungru 2 месяца назад

    😢

  • @user-qo7hl3mj4q
    @user-qo7hl3mj4q 2 месяца назад +5

    Man di suni ,lan di suni ,pohncha ta narak ch Dona ne ral k
    Is to changa kise wadia teacher di,maa baap di ja guru di suni hundi..ta zindagi swarg ban Jani c

  • @Cricket__3980
    @Cricket__3980 2 месяца назад +3

    Beshrmi di aat ma bap apni mehnat di kmai college vich pyar krn lyi dende ne shrm auni chahidi ha eho jihe kudia mundiya nu apna future bnao

  • @user-yy1fn4vn8z
    @user-yy1fn4vn8z 2 месяца назад +3

    Saria sarkara dee galtia

  • @jaskaransinghsingh6434
    @jaskaransinghsingh6434 2 месяца назад +2

    Bhut bora hal loka tha

  • @sukhsandhu4405
    @sukhsandhu4405 2 месяца назад

    Very sad parmatma bhala kre

  • @user-ut1ms3vm1v
    @user-ut1ms3vm1v 2 месяца назад

    Very sad bad

  • @parveensehgal7955
    @parveensehgal7955 2 месяца назад +1

    Jad Tak Kanun Sakhat Nahy Hunda

  • @sukhsandhu4405
    @sukhsandhu4405 2 месяца назад

    Law change hone chahide hn very strong naram kanoondosan vich vadda karde hn

  • @baljeetgill3304
    @baljeetgill3304 2 месяца назад +5

    Hun kerha kurhi milju pagla

  • @sukhsandhu4405
    @sukhsandhu4405 2 месяца назад

    In childhood only study karni chahidi hai

  • @rajgoyal526
    @rajgoyal526 2 месяца назад +1

    gal hon sharu hogi naa chaye tusi kis liye talwar chilai per mhol ki ban gaya Punjab daa aam gal hogi haje taa mai do ten din pehla hor bhut video dikhya samjh aaya Punjab ne hon rab he bacha waye

  • @YourDreamVideo
    @YourDreamVideo 2 месяца назад +3

    Kuri ne besak pehla hi tisra rakhia howe

  • @Gagan_gill_g_0088
    @Gagan_gill_g_0088 2 месяца назад +3

    Eta mohali chandigarh bich ta rista kde na kreo bai yr

  • @rakeshbawarakeshbawa8662
    @rakeshbawarakeshbawa8662 2 месяца назад +2

    Asi ta ik gal fansi do

  • @Manindermaan786
    @Manindermaan786 2 месяца назад +2

    Hun 2na de ghr patte gye kudi hor lbh lu 😮

  • @LovelySingh-sl6fs
    @LovelySingh-sl6fs 2 месяца назад

    Shri waheguru

  • @SukhwantKaur-tr2em
    @SukhwantKaur-tr2em 2 месяца назад +1

    So sad my nephew 😭😭

  • @paramjitkaur-pt9hx
    @paramjitkaur-pt9hx 2 месяца назад

    Lakh Lant ehho jae bachea te

  • @EagleEyesMusic
    @EagleEyesMusic 2 месяца назад

    Kudia sab canada 🇨🇦 chal gayia india ch ghat aa eh karan hai asal ch 😮

  • @user-ho7oc1wo6f
    @user-ho7oc1wo6f 2 месяца назад +1

    Poles ne pajav no varvad ketaa nsai nal te resvat khoarai

    • @gurveer.singh.grewal.3361
      @gurveer.singh.grewal.3361 2 месяца назад +1

      ਕਿਉਂ ਅੰਗਰੇਜ਼ਾਂ ਦੀ ਮਾਂ ਬੋਲੀ ਦੀ ਮਾਂ ਭੈਣ ਕਰਨ ਲੱਗਿਆਂ ਹੋਇਆ ਅੰਗਰੇਜ਼ਾਂ ਨੇ ਤੇਰੇ ਤੇ ਮਾਂਣ ਹਾਨੀ ਦਾ ਪਰਚਾ ਦਰਜ ਕਰਵਾ ਦੇਂਣਾਂ ਨਹੀਂ ਲਿਖਣੀਂ ਆਉਂਦੀ ਨਾਂ ਪੰਗੇ ਲੈ ਕਿਉਂ ਮੱਥਾਂ ਮਾਰਦਾ ਮੇਰੇ ਵਾਂਗ ਪੰਜਾਬੀ ਵਿੱਚ ਲਿਖ ਲੈ ਜ਼ਰੂਰੀ ਅੰਗਰੇਜ਼ ਦਾ ਪੁੱਤ ਬਣਨਾਂ

  • @ShamsherSingh-sn8ue
    @ShamsherSingh-sn8ue 2 месяца назад +8

    Kuri te v parcha hovey

  • @Rajachahal-ho7xm
    @Rajachahal-ho7xm 2 месяца назад +6

    Ek mar giya dujje nu jail ho jani aa kuddi da ki giya

  • @Sharnkaur90
    @Sharnkaur90 2 месяца назад

    Sade kol di gl a eh duji ghtna a hai ajj to 6month pehla b ik munde ne kuri piche duje munde nu mar dita si pehla yar shdd dindiaa ne duja bna lendia ne fer duje wala pehle bf nu mar dinda

  • @jagdishsingh9965
    @jagdishsingh9965 2 месяца назад

    ਕੁੜੀ ਨੇ ਨਵੇ ਆਸਕ ਤੋ ਪੁਰਾਣਾ ਮਰਵਾਇਆ ਹੈ ਕੁੜੀ ਕਤਲ ਕਰਨ ਵਿਚ ਸ਼ਾਮਲ ਹੈ ,

  • @user-kf3is3tp5k
    @user-kf3is3tp5k 2 месяца назад

    So sad kina sohna mapea thaa ackla putt see bareo Marta kudi peasa hun kudi ta mudha nu be osa tira saja hova as tira kina mudha kudea marea gea papeo marn nalo ta margge kara Leo karo keo marda ho😢😢😢😢😢

  • @KuljeetSandhu-nx2jp
    @KuljeetSandhu-nx2jp 2 месяца назад +1

    Karlo pyar oho g Chaval o jisne mapya da putt mrata oho jya chaval o jine kudi pishe a karta

  • @sukhsandhu4405
    @sukhsandhu4405 2 месяца назад

    Ksoor ladki da hai munde ate ladki te 3o2 da purchase hove.😊

  • @ParamjitKaur-hq5ex
    @ParamjitKaur-hq5ex 2 месяца назад

    Don't trust anyone these days

  • @sukhsandhu4405
    @sukhsandhu4405 2 месяца назад

    Dohan Di jindgi khatam krti ladki ne es vardaat ton Bachian noo samsara chahida hai seese vang saaf raho progress kro.

  • @kaimmehtaapb07
    @kaimmehtaapb07 2 месяца назад

    Kudiya hegiya I've diya aa 4 4 khasm rakhdiya 😂😂
    Munde ik pishe jaan den nu firde ne 😢

  • @tsgaming6837
    @tsgaming6837 2 месяца назад

    Hy kina sohna sunakha putt mrva dita maa da maa baap kitho lbngy apne putt nu

  • @JaswinderSingh-og4it
    @JaswinderSingh-og4it 2 месяца назад

    Kudian bhi ki Karan. Gall tan ejna ashiqan di aa. Jo kamm koi karde ni.

  • @bachitarsinghaulakh2219
    @bachitarsinghaulakh2219 2 месяца назад

    Teesare da rasta asan ho geya hun ek jail jau ek mapeyan da put te marta 😢😢😢😢

  • @amarjitkaur-nq5wk
    @amarjitkaur-nq5wk 2 месяца назад

    Jb 65x

  • @sukhsandhu4405
    @sukhsandhu4405 2 месяца назад

    Kudi noo jeon da hk nahi rate gia

  • @Gagan_gill_g_0088
    @Gagan_gill_g_0088 2 месяца назад

    Fr ta galt kudi ah bai ik pasa karna se kam fr ta jhuth boldi ah kudi ta yr baut bura hal mohali chandigarh bich

  • @Harmandeep1322Singh
    @Harmandeep1322Singh 2 месяца назад

    Dove milke kudi chak dinnde 😂 fir loka ne hor pase ho jana si

  • @asharani6758
    @asharani6758 2 месяца назад

    Pta v aa k kudia ladai kra dindia fr v munde ni hde oh v mohali warge shehar ch. Munde nu ghrdea bare sochna chaida c piche hatt jnda je pta c oh munda gunda aa. Jan nalo jada kudi pyari c kudi da kuj ni jna.

    • @sunnykumar-bb7dz
      @sunnykumar-bb7dz 2 месяца назад

      Idan n hona chhi da

    • @gurveer.singh.grewal.3361
      @gurveer.singh.grewal.3361 2 месяца назад

      ਇੱਕ ਮਰ ਗਿਆਂ ਦੂਜ਼ਾ ਜੇਲ੍ਹ ਵਿੱਚ ਕੁੜੀ ਨੇਂ ਤੀਜਾ ਕਰ ਲ਼ਿਆ ਹੋਣਾਂ ਉਹਦਾ ਕੀ ਗਿਆਂ ਗਸਤੋੜ ਦਾ

  • @NirvairSingh-nv2lh
    @NirvairSingh-nv2lh 2 месяца назад

    ਨਿੱਕੀ ਜਹੀ ਮੋਰੀ ਜਿੰਨੇ ਸਾਰੀ ਦੁਨੀਆਂ ਰੋੜੀ

  • @user-br9zm5rs8c
    @user-br9zm5rs8c 2 месяца назад

    Sale pyar de kateed

  • @manraazkaur5700
    @manraazkaur5700 2 месяца назад

    Dur fitte moh enaa de

  • @amninderjotkaur3310
    @amninderjotkaur3310 2 месяца назад

    So sad

  • @GurjeetSingh-xt4hb
    @GurjeetSingh-xt4hb 2 месяца назад +2

    Patondro kyo kudiya piche apne ghar khrab krde o......ehna kudiya da kuj ni janda