Dharamshala News | Himachal 'ਚ ਢਾਬੇ ਵਾਲਿਆਂ ਨੇ ਕੁੱਟ-ਕੁੱਟ ਮਾਰ 'ਤਾ ਪੰਜਾਬੀ | News18 Punjab

Поделиться
HTML-код
  • Опубликовано: 21 мар 2024
  • Punjab Tourist Beaten To Death | Dharamshala News | Himachal 'ਚ ਢਾਬੇ ਵਾਲਿਆਂ ਨੇ ਕੁੱਟ-ਕੁੱਟ ਮਾਰ 'ਤਾ ਪੰਜਾਬੀ | News18 Punjab
    #dharamshalanews #Tourist #news18punjab #himachalpradesh #himachalnews #latestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Himachal
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 1,5 тыс.

  • @preetpreet260
    @preetpreet260 3 месяца назад +454

    ਪੰਜਾਬੀ ਵੀਰੇ ਇਹ ਹਿਮਾਚਲ ਵਾਲੇ 90 % ਇਸ ਤਰਾਂ ਦੇ ਹੀ ਹੁੰਦੇ ਹਨ । ਅਗਰ ਅਸੀਂ ਸਾਰੇ ਏਕਾ ਕਰ ਲਈਏ ਕਿ ਹਿਮਾਚਲ ਜਾਣਾ ਬੰਦ ਕਰ ਦੇਈਏ ਇਹ 90% ਭੁੱਖ ਨਾਲ ਹੀ ਮਰ ਜਾਣਗੇ ।ਮੈਨੂੰ ਬਹੁਤ ਦੁੱਖ ਹੋਇਆ ਵੀਰ ਨਵਦੀਪ ਛੋਟੀ ਜਿਹੀ ਉਮਰ ਵਿੱਚ ਇਸ ਜਹਾਨ ਤੋਂ ਚਲੇ ਗਿਆ। ਸਾਨੂੰ ਸਭ ਨੂੰ ਸਬਕ ਲੈਣਾ ਚਾਹੀਦਾ ਹੈ ।ਵੀਰੋ ਹਿਮਾਚਲ ਜਾਣਾ ਬੰਦ ਕਰ ਦਿਓ।

    • @sajanarora5325
      @sajanarora5325 3 месяца назад +16

      Bilkul shii keha veer g

    • @inderjeetarora7149
      @inderjeetarora7149 3 месяца назад +19

      Naa jaan naal koyi hall nayi ovi saada hisa c Bass jede eddar himachali aa ohna de sarvice hundi rave te ikk dar hove odar leya nu ke saade naal v aa ho sakda fer sahi hona

    • @inderjeetarora7149
      @inderjeetarora7149 3 месяца назад +11

      Saade naalo jyada oh edar aaye hoye aa

    • @dalvirsingh6342
      @dalvirsingh6342 3 месяца назад +13

      90% ਨਹੀਂ ਵੀਰੇ 98%

    • @sarbjitkaur4996
      @sarbjitkaur4996 3 месяца назад +2

      Bilkul sahi

  • @rajwindersingh-gf8xb
    @rajwindersingh-gf8xb 3 месяца назад +365

    ਪੰਜਾਬੀਓ ਇਤਿਹਾਸ ਨੂੰ ਪੜੋ ਇਨਾਂ ਪਹਾੜੀ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਗਦਾਰੀ ਹੀ ਕੀਤੀ ਹੈ❤ ਘੁੰਮਣ ਲਈ ਪੰਜਾਬ ਵਿੱਚ ਵੀ ਬਹੁਤ ਕੁਝ ਹੈ

    • @ManpreetKaur-mx8qg
      @ManpreetKaur-mx8qg 3 месяца назад +3

      Khud pad la

    • @HardevsinghSihra-br2yy
      @HardevsinghSihra-br2yy 3 месяца назад +6

      ਬਿਲਕੁਲ ਸਹੀ ਕਿਹਾ ਹੈ ਜੀ,, ਇਹ ਪਹਾੜੀਏ ,, ਕਦੇ ਵੀ, ਸਿੱਖ ਕੌਮ ਦੇ,, ਮਿੱਤ ਨਹੀਂ ਸੀ,, ਨਾ ਹੀ ਹੋ ਸਕਦੇ ਹਨ ਜੀ,,,,
      ਇੰਨ੍ਹਾਂ ਨੂੰ,, ਚੀਨ ਦਾ ਇਲਾਕਾ ,,ਸਮਝ ਕੇ,, ਵਿਸਾਰ ਦਿਓ , ਇਹ,, ਓਹੀ ਬਾਈ ਧਾਰ ,, ਦੇ ਪਹਾੜੀਆਂ ਦਾ ,ਗੰਦਾ ਖ਼ੂਨ ਹੈ ਜੀ,,
      ਤਿਆਗ ਦਿਓ ਪਹਾੜੀਆਂ ਨੂੰ ,,,,,,
      ਵਾਹਿਗੁਰੂ ਜੀ।

    • @arjan7472
      @arjan7472 3 месяца назад +2

      Apni glti first..duji himachl ke

    • @arjan7472
      @arjan7472 3 месяца назад +3

      Shrab ke botl ko dekh kr hi vo bol rhe hoge k shrab mt peena ...par aap punjabi language bole hoge to dhaka muki hogi

    • @kabir9088
      @kabir9088 3 месяца назад

      इतिहास को पड़ो पंजाबी सिख जट गुरु के सबसे बड़े गद्दार और अंग्रेजों के सबसे बड़े खिदमत गार चाकर, जनरल दायर के साथ आए सिपाही यही थे जिस मजीठिया ने कागज पे हस्ताक्षर किए वो यही थे, आजाद भारत के अलगाववादी खालिस्तानी गद्दार यही है, बहन से शादी कर कनाडा जाने वाली घटिया कोम, जो हुआ बुरा हुआ......☝️

  • @maradona1789
    @maradona1789 3 месяца назад +97

    ਜਿਹੜੇ ਪੰਜਾਬੀ ਆਪਣੇ ਪਿਉ ਦਾ ਅਸਲੀ ਬੀਜ ਹਨ, ਉਹ ਬਿਲਕੁਲ ਹਿਮਾਚਲ ਜਾਣਾ ਬੰਦ ਕਰ ਦਿਉ, ਇਹ ਦੱਲੇ ਪਹਾੜੀਏ ਭੁੱਖੇ ਹੀ ਮਰ ਜਾਣਗੇ. 🙏🙏🙏

    • @mohankahlon4563
      @mohankahlon4563 3 месяца назад +5

      Right brother thanks

    • @RahulRahul-kd9oo
      @RahulRahul-kd9oo 3 месяца назад +4

      Ok bro

    • @kainthlan3702
      @kainthlan3702 3 месяца назад

      Lol hum bhoke mrr jaenge hum tourism se vaise be kuch ni kamate 😂 hum to apple kai bageecho se kamate hai badiya hai tourists nahi aaenge to gand be km hi jaegi

    • @kamalsingh-dc1vs
      @kamalsingh-dc1vs 2 месяца назад +1

      ਮੈਂ ਰਾਮਗੜ੍ਹੀਆ ਦਾ ਮੁੰਡਾ ਹਾ ਕੰਮ ਕਰਨ ਲਈ ਮੈ ਪਿੰਡ ਤੋਂ ਬਾਹਰ ਚੰਡੀਗੜ੍ਹ ਵਿੱਚ ਰਹਿੰਦਾ ਹਾ ਏੱਥੇ ਹਿਮਾਚਲ ਵਾਲੇ ਸਿੱਖ ਕੌਮ ਨੂੰ ਬਹੁਤ ਨਫ਼ਰਤ ਕਰਦੇ ਹਨ ਹਿਮਾਚਲੀ ਚੰਡੀਗੜ੍ਹ ਨੂੰ ਆਪਣੀ ਨਿੱਜੀ ਸੰਪਤੀ ਆਖਦੇ ਹਨ ਪਰ ਮੇਰੀ ਤਿੰਨ ਹਿਮਾਚਲ ਵਾਲੇਆ ਨਾਲ ਲੜਾਈ ਹੋ ਗਈ ਹੈ ਮੈਂ ਏਹਨਾਂ ਦੀ ਸਿੱਖ ਸੰਗਤ ਪ੍ਰਤੀ ਨਫ਼ਰਤ ਦੇਖਕੇ ਏਹਨਾਂ ਦੇ ਮੋਢੇ ਬੰਨ ਦਿੱਤਾ

    • @pushpindersingh4singh408
      @pushpindersingh4singh408 19 дней назад

      ​@@kamalsingh-dc1vsbahiya ji 😂

  • @SharmaSharma-wn3yc
    @SharmaSharma-wn3yc 3 месяца назад +71

    ਪੰਜਾਬੀਓ ਹੁਸ਼ਿਆਰਪੁਰ ਦੇ ਪਹਾੜਾਂ ਦੀ ਸੈਰ ਕਰਨ ਚਲਾ ਜਾਇਆਓ ਕਰੋ ਬਹੁਤ ਕੁਛ ਦੇਖਣ ਲਈ ਹੈ ਹਿਮਾਚਲ ਨਾਲੋਂ ਵਧੀਆ ਏਰੀਆ

  • @RajinderSingh-bo8ym
    @RajinderSingh-bo8ym 3 месяца назад +363

    ਅੱਧਾ ਹਿਮਾਚਲ ਪੰਜਾਬ ਵਿਚ ਆ ਵਸੀਆ ਸਾਰੇ ਪੰਜਾਬੀ ਇਨਾ ਦੀ ਕਦਰ ਕਰਦੇ ਹਨ। ਹਿਮਾਚਲ ਵਿਚ ਇਹ ਪੰਜਾਬੀਆ ਨੂ ਪਸੰਦ ਨਹੀਂ ਕਰਦੇ। ਇਸ ਲਈ ਪੰਜਾਬੀਆ ਨੂ ਇਨਾ ਦਾ ਵਿਰੋਦ ਕਰਨਾ ਚਾਹਿਦਾ ਹੈ। ਇਨਾ ਦਾ ਬਾਈਕਾਟ ਕਰੋ।

    • @BalwinderSingh-yu4tq
      @BalwinderSingh-yu4tq 3 месяца назад +30

      ਇਹ ਡੋਗਰੇ ਸਿੱਖ ਕੌਮ ਨਾਲ ਪਹਿਲਾਂ ਵੀ ਇਹ ਕੁੱਝ ਕਰਦੇ ਆ ਰਹੇ ਨੇ

    • @Singhgurman0095
      @Singhgurman0095 3 месяца назад

      Maa chudaun nu himachal walya nu rehn de rahe ne lok.kutta maan kadde ehna haramyi nu bahr ...insaaf dwao munde nu pressure payo kutte maan te nahi ta lahnat hai sadde te ...saddi dharti te dukaan mukaan le kiwe sakde ne punjab ch ...kaddo salya nu punjab to bahar dbbav jaroori hai

    • @tushardeep1513
      @tushardeep1513 3 месяца назад +21

      Pahari log ahsanframosh han,sade guru sahb naal vee dhokha kita.gwalior de qile vicho azad karaya is de bawjood pahari raje gaddar hi rahe.dogre brothers ne ve gaddari kitti.

    • @tushardeep1513
      @tushardeep1513 3 месяца назад +14

      Biocott himachal

    • @user-br7yo4oy9o
      @user-br7yo4oy9o 3 месяца назад

      ​@@tushardeep1513guru ki Tu jaame c saala badass Tu saade guru saade guru sslyo aande kyoun hoon Himachal boond maran

  • @sardarsaab1007
    @sardarsaab1007 3 месяца назад +345

    ਦੁਨੀਆਂ ਤਾਂ ਪੰਜਾਬ ਨੂੰ ਦੇਖਣ ਆਉਂਦੀ ਪੰਜਾਬ ਦੇ ਲੋਕ ਭੁੱਖੀ ਨੰਗੀਆਂ ਸਟੇਟਾਂ ਵਿਚ ਘੁੰਮਣ ਜਾਂਦੇ ਨੇ

    • @kuldipsinghrakkar6409
      @kuldipsinghrakkar6409 3 месяца назад +19

      ਇਹ ਗੱਲ ਸਿਰੇ ਦੀ ਕੀਤੀ ਜੀ।

    • @yogeshaggarwal2107
      @yogeshaggarwal2107 3 месяца назад +8

      Ghanta aanda Punjab vch koi. Lagda tu hi Punjab to bahar di duniya ni vekhi haje tak

    • @KabalSingh-uk3nq
      @KabalSingh-uk3nq 3 месяца назад

      Tu paka modi bhagat lagda he paapi Dil pahar de

    • @user-on2ti9jp4g
      @user-on2ti9jp4g 3 месяца назад +2

      Punjab to bahr ta hun awe hi chlu

    • @sukhrode1277
      @sukhrode1277 3 месяца назад

      Tusi te salyeo punjab de dushman hi ho gandi kaum ​@@yogeshaggarwal2107

  • @GurdeepSingh-ec1fb
    @GurdeepSingh-ec1fb 3 месяца назад +150

    ਪੰਜਾਬ ਨੂੰ ਬਚਾਉਣਾ ਤਾ ਖਾਲਸਾ ਰਾਜ ਦੀ ਲੋੜ ਹੈ

    • @Abhishek-xj6yc
      @Abhishek-xj6yc 3 месяца назад +1

      ਇਹ ਹਿਮਾਚਲ ਖ਼ਾਲਸਾ ਰਾਜ ਹੀ ਲੈਣ ਗਏ c ਕਿਉਕਿ ਹਿਮਾਚਲ ਵੀ ਖਾਲਸਾ ਰਾਜ ਦਾ ਹੀ ਹਿੱਸਾ c

    • @rakshitbhardwaj847
      @rakshitbhardwaj847 3 месяца назад +1

      We need Hindu rastra for Sikhs to live happily and safe with other communities including Hindus Muslims etc

    • @JagtinderSinghSidhu
      @JagtinderSinghSidhu 3 месяца назад +4

      ​@@rakshitbhardwaj847history me toh tumne hi bachaaliya tha sabko issbar bhi bachaalena sabko hame mat bachaao ham apne aap dekhlenge apna

    • @purpleonart4736
      @purpleonart4736 3 месяца назад +1

      Nahin ji, that would make punjab even more shit state. Problem is with Hindus.. tackle only that !

    • @bhupindersingh1084
      @bhupindersingh1084 3 месяца назад

      ​@@Abhishek-xj6yc dallayo khana punjab da hagna himachal cha .

  • @surjitsingh-ng1kn
    @surjitsingh-ng1kn 3 месяца назад +31

    ਕਮੇਟ ਨਾਲ ਕੁੱਝ ਨਹੀਂ ਬਣਦਾ ਇਨ੍ਹਾਂ ਤੇ ਕਾਰਵਾਈ ਸ਼ੁਰੂ ਕਰੋਂ

    • @khalsasingh2774
      @khalsasingh2774 3 месяца назад +1

      Right bola

    • @SurjitSingh-gi1dg
      @SurjitSingh-gi1dg 3 месяца назад +1

      Aja fr karya karbi guda gardi ni shani hun tuhadi bhya bol bol ky chddy na bhya ekhthy ho gy bajn nu rh ni melna tuhanu agr himachl ny pani bad kar ta na suk ju sara kuj jy ektha pani chd ta na dub jana punjab

    • @pushpindersingh4singh408
      @pushpindersingh4singh408 19 дней назад

      ​@@SurjitSingh-gi1dgbjp it cell 😂

  • @prabh154thind
    @prabh154thind 3 месяца назад +128

    ਸ਼ਸ਼ਤਰ ਕੇ ਅਦੀਨ ਹੈ ਰਾਜ ❤

    • @ArvindMohi
      @ArvindMohi 3 месяца назад +2

      Bilkul sach , jina cher apa Naam te Shashtar Abhyas rakhiye koi kuch ni kr skda

  • @tajwrsingh5990
    @tajwrsingh5990 3 месяца назад +83

    ਬਹੁਤ ਗਲਤ ਹੋਇਆ

  • @MissionPolarHarmony
    @MissionPolarHarmony 3 месяца назад +96

    ਮੇਰੀ ਸਿੱਖਾਂ ਅੱਗੇ ਬੇਨਤੀ ਹੈ ਕਿ ਜਦੋਂ ਤੁਸੀਂ ਦੂਸਰੇ ਰਾਜਾਂ ਵਿੱਚ ਜਾਦੇ ਹੋ ਤਾਂ ਆਪਣੀ ਜਿਆਦਾ ਟੋਰ ਤੇ ਆਕੜ ਨਾ ਦਿਖਾਓ ਅਤੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਮਨ ਨੂੰ ਨੀਵਾਂ ਰਖੋ ।। ਕੋਈ ਵੀ ਆਦ ਮੀ ਭਾਵੇ ਕਿਨਾ ਵੀ ਤਕੜਾ ਹੋਵੇ, ਹਰ ਜਗ੍ਹਾ ਲੜ ਨਹੀਂ ਸਕਦਾ ਅਤੇ ਸਮੇਂ ਅਨੁਸਾਰ ਉਸਨੂ ਨੀਵਾਂ ਰਹਿ ਕੇ ਕਈ ਝਗੜੇ ਸੁਲਝਾਉਣਏ ਪੈ ਦੇ ਹਨ।। ਵੈਸੇ ਵੀ ਅਜਕਲ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਹਥਿਆਰ ਤੋਂ ਬਿਨਾਂ ਲੜਨਾ ਭੁੱਲ ਗਏ ਹਨ ਤੇ ਅਜਿਹੀਆਂ ਲੜਾਈਆਂ ਵਿੱਚ ਮਾਰ ਹੀ ਖਾਣੀ ਪੈਦੀ ਹੈ ।। ਏਸ ਲਈ ਮੇਰੀ ਬੇਨਤੀ ਹੈ ਕਿ ਜੋਕਰ ਤੁਸੀ ਅਜਿਹੀ ਜਗਾਹ ਤੇ ਹੋ ਜਿਥੇ ਤੁਹਾਨੂੰ ਲਗਦਾ ਹੈ ਕਿ ਸਾਹਮਣੇ ਵਾਲੀ ਪਾਰਟੀ ਤੁਹਾਡੇ ਤੋ ਕਾਫੀ ਮਜਬੂਤ ਹੈ ਤਾਂ ਕੌਸ਼ਿਸ਼ ਕਰੋ ਕਿ ਮਸਲੇ ਨੂੰ ਸੁਲਹ ਸਫ਼ਾਈ ਨਾਲ ਸੁਲਝਾ ਲਿਆ ਜਾਵੇ ਭਾਵੇਂ ਏਸ ਤਰ੍ਹਾਂ ਕਰਨ ਨਾਲ ਥੋੜਾ ਬਹੁਤਾ ਪੈਸਿਆਂ ਦਾ ਨੁਕਸਾਨ ਵੀ ਝਲਨਾ ਪਵੇ ।। ਮੈ ਦੇਸ਼ ਦੇ ਕਾਫੀ ਰਾਜਾਂ ਵਿਚ ਘੁਮੇਆ ਹਾਂ ਅਤੇ ਮੈਂ ਦੇਖ਼ਿਆ ਹੈ ਕਿ ਹਿਮਾਚਲ ਅਤੇ ਕੁੱਝ ਹੋਰ ਰਾਜਾਂ ਵਿੱਚ ਸਿੱਖਾਂ ਪ੍ਰਤੀ ਈਰਖਾ ਅਤੇ ਜਲਨ ਵਧਦੀ ਜਾ ਰਹੀ ਹੈ ।

    • @gurpejsingh9146
      @gurpejsingh9146 3 месяца назад +5

      सही कह रहे हो वीर जी,, पंजाब दे नर बक्शी लोका ने,, नई पीढ़ी दे बच्चा दे दिमाग विच सिखी दा अहंकार भर दिता है,,, जो नौजवानों वास्ते बहुत खतरनाक है,, एक दिन बिहारी राज करूगे सिंहनिया ते,, अगर इन आंदोलन जीवी लोगों की बातों में आओगे तो

    • @LovedeepSengh-gm1mu
      @LovedeepSengh-gm1mu 3 месяца назад

      surrender,eh

    • @user-ng6nk1rm5n
      @user-ng6nk1rm5n 3 месяца назад +3

      Bilkul pajji main ik Photographer han main dekhiya gai ki sade punjabi di lagauage ini galat hai ki ih Bahar state ja ke v apni Akad dikhaune De chukar vich maar khan lende ne baki is veer di death bbahut Mari gal hai veer ji maclodganj vich sabh Ton zayda gand punjabi munde hi kardr ne

    • @user-ng6nk1rm5n
      @user-ng6nk1rm5n 3 месяца назад +2

      Baki veer ji Sikh ja Hindu iho ji koi gal nai Jadon mandeer group vich hove Odon punjabi v ghat nahi karde

    • @singhshergill2672
      @singhshergill2672 3 месяца назад +2

      Up aale punjab vich nashe karde ne odo punjabi ta marde nahi kise nu

  • @HappyPunjab1
    @HappyPunjab1 3 месяца назад +10

    ਬਹੁਤ ਮਾੜਾ ਹੋਇਆ ਇਸ ਪਰਿਵਾਰ ਨਾਲ, ਜਿੰਨੀਆਂ ਬੰਦਿਆਂ ਨੇ ਵੀ ਕੁੱਟਿਆ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਾਂ ਫਾਂਸੀ ਦਿੱਤੀ ਜਾਵੇ, ਤਾਂ ਜੋ ਅੱਗੇ ਤੋਂ ਇਦਾਂ ਦਾ ਕਰਾਈਮ ਨਾ ਹੋ ਸਕੇ, ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਕਿਸੇ ਨੂੰ ਵੀ ਬਖਸ਼ ਨਾ ਜਾਵੇ, ਜਿੱਦਾਂ ਦਾ ਜੁਰਮ ਉੱਦਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਕ੍ਰਾਈਮ ਘਟਣਾ ਇਸ ਦੁਨੀਆਂ ਵਿੱਚੋਂ,

  • @harjindersinghbhatti635
    @harjindersinghbhatti635 3 месяца назад +137

    Punjab ਵਿੱਚੋ ਹਿਮਾਚਲ ਵਾਲੇ ਵੀ ਬਾਹਰ ਕੱਢਣੇ ਚਾਹੀਦੇ ਨੇ ਇਹ ਵੀ ਪੰਜਾਬੀਆਂ ਤੋ ਖਾਰ ਖਾਂਦੇ ਨੇ ਤੇ ਚੰਡੀਗੜ੍ਹ ਤੇ ਹੋਰ ਪੰਜਾਬ ਦੇ ਸ਼ਹਿਰਾ ਵਿਚ ਪੰਜਾਬੀਆਂ ਦਾ ਰੋਜ਼ ਗਾਰ ਮਾਰ ਰਹੇ ਨੇ

    • @tajwrsingh5990
      @tajwrsingh5990 3 месяца назад +12

      ਖਰੜ ,, ਮੁਹਾਲੀ ,, ਚੰਡੀਗੜ੍ਹ ,, ਜੀਰਕਪੁਰ ,, ਲਗਦਾ ਸਭ ਤੋੰ ਵਧ ਬਈਏ ਤੇ ਹਿਮਾਚਲੀ ਨੇ ,, ਪੰਜਾਬ ਦੇ ਰੁਜ਼ਗਾਰ ਤੇ ਕਬਜਾ ਕਰ ਗਏ ਨੇ ਇਹ ਲੋਕ

    • @diljitmalhi9799
      @diljitmalhi9799 3 месяца назад +2

      Right

    • @sajanarora5325
      @sajanarora5325 3 месяца назад +8

      Bhaji himachal valya nu v punjab vch property ni milni chaidi na hi rojgaar

    • @KabalSingh-uk3nq
      @KabalSingh-uk3nq 3 месяца назад +2

      Bilkul sahi kaha ji eh kanoon niklana cahie

    • @4tracker88
      @4tracker88 3 месяца назад +4

      ਲੱਖਾ ਦੀ ਤਾਦਾਦ ਤੇ ਰਹਿ ਰਹੇ ਨੇ ਪਹਾੜੀਏ ਪੰਜਾਬ ਵਿਚ ਕਡੇ ਸਰਕਾਰ ਇਹਨਾ ਨੂੰ ਇਹਥੋ

  • @JaswinderSingh-yj7ji
    @JaswinderSingh-yj7ji 3 месяца назад +129

    ਪਾਪੀ ਬੰਦੇ ਪਹਾੜ ਦੇ ਪੱਥਰ ਜਿਨਾਂ ਦੇ ਚਿੱਤ ਦਿਲ ਮਿਲਾਉਂਦੇ ਕਦੇ ਕਦੇ ਅੱਖੀਆਂ ਮਿਲਾਉਂਦੇ ਨਿੱਤ

    • @gurmejsinghtruckers1714
      @gurmejsinghtruckers1714 3 месяца назад +1

      sabi ni hote

    • @cherryrani9499
      @cherryrani9499 3 месяца назад +1

      पप्पी लोग पहाड़ दे दिल जीना डी पत्थर अखा मिला दे नेता

    • @user-jz1mb9vs4q
      @user-jz1mb9vs4q 3 месяца назад

      Veer eda nai a sach a pappi lok phaad de pathar ena de chitt maa chuda de kadde kadde bhen chuda de nitt

    • @BalavinderSinhg
      @BalavinderSinhg 3 месяца назад

      ​@@gurmejsinghtruckers1714❤❤❤❤❤❤

    • @jagtarsingh5655
      @jagtarsingh5655 3 месяца назад

      B7
      ¹1 1¹B7. B7 Q1 q 13tppp​@@gurmejsinghtruckers1714

  • @SatGur-tw5vm
    @SatGur-tw5vm 3 месяца назад +19

    ਇਹ ਹਿਮਾਚਲੀ ਲੋਕ ਬਹੁਤ ਹੀ ਜਿਆਦਾ ਨਿਕੰਮੇ ਨੇ ਇਹਨਾਂ ਨੂੰ ਜੁੱਤੀ ਫੇਰਿਆ ਕਰੋ ਪੰਜਾਬ ਦੇ ਵਿੱਚ

    • @Tigergaming-k
      @Tigergaming-k 21 день назад

      Bhai sare himachli ik jese nhi h

  • @user-zw9nt5wv9v
    @user-zw9nt5wv9v 3 месяца назад

    Waheguruji 🙏

  • @user-kp9up3zj7n
    @user-kp9up3zj7n 3 месяца назад +58

    ਤੁਸੀਂ ਜਾ਼ਦੇ ਹੀ ਕਿਉਂ ਜਦੋਂ ਹਰ ਰੋਜ਼ ਹਿਮਾਚਲ ਪ੍ਰਦੇਸ਼ ਵਿੱਚ ਗੁੰਡਾਗਰਦੀ ਤੇ ਖਬਰਾਂ ਆ ਰਹੀਆਂ ਹਨ।ਤਸੀ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰੋਗੇ ਉਨ੍ਹਾਂ ਹੀ ਤੁਹਾਨੂੰ ਕੁਟਣਗੇ ਤੇ ਮਾਰਨਗੇ ਇਹ ਇਹੋ ਜਿਹੀ ਕੌਮ ਹੈ। ਦਸਮੇਸ਼ ਪਿਤਾ ਤੋਂ ਅੱਜ ਤੱਕ ਇੰਨਾ ਨੇ ਧੋਖਾ ਹੀ ਕੀਤਾ ਹੈ, ਨਹੀਂ ਯਕੀਨ ਤਾਂ ਦੋਸਤ ਬਣਾ ਕੇ ਦੇਖ ਲਵੋ ਐਨ ਮੌਕੇ ਤੇ ਜਾਕੇ ਧੋਖਾ ਦੇਣਗੇ।

    • @tajwrsingh5990
      @tajwrsingh5990 3 месяца назад +1

      Right

    • @sajanarora5325
      @sajanarora5325 3 месяца назад

      Himachal nu shadd ke kashmir jana chaida

    • @SurjitSingh-gi1dg
      @SurjitSingh-gi1dg 3 месяца назад

      Tuc punjab ch ni kardy guda gardi tuc ta bhya kha kha ky chddy tuhanu guru shab ny dastar kyu deti c bhul gya tuc tahi a kam kar rhy khalistan lana tuc guru sahaba ny ta magya ni jy oh chdy ly ledy khalistan par una ny das nu bachn li ek kom bani c par tuc ta muly ban gy jena ny gurua da a hal keta una nu bhi dasdy ty jo nal c una nu dusman

  • @Vickygill-bl3sx
    @Vickygill-bl3sx 3 месяца назад +136

    ਯਾਰ ਤੁਸੀ ਲੈਣ ਕੀ ਜਾਂਦੇ ਆ ਪੰਜਾਬ ਵਿਚ ਜਗ੍ਹਾ ਮੁਕ ਗਈ ਹਦ ਆ ਏਨੀ ਜਗ੍ਹਾ ਆ ਘੁੰਮਣ ਲਈ

    • @Raman.Dhillon9
      @Raman.Dhillon9 3 месяца назад +1

      Hmm

    • @inderjeetarora7149
      @inderjeetarora7149 3 месяца назад +6

      Yaar aa kee matlab hoyeya eda taa appa kite v nayi jaa sakde

    • @sonyrajput89000
      @sonyrajput89000 3 месяца назад

      ਤੇਰੇ ਹਿਸਾਬ ਨਾਲ ਤਾਂ ਘਰਾ ਚ ਹਿ ਰਹਿਣਾ ਚਾਹੀਦਾ ਹੱਦ ਆ ਆਪਣੇ ਪੰਜਾਬੀ ਹਿ ਫੁਦੂ ਆ ਏਨਾ ਕੁਝ ਹੋ ਰਿਹਾ ਪੰਜਾਬ ਨਾਲ ਫਿਰ ਵੀ ਇਕੱਠੇ ਨੀ ਹੋ ਰਹੇ ਲਾਹਨਤ ਆ ਹੁਣ ਤਾਂ ਏਕਾ ਹਿ ਨੀ

    • @FANofBhagatSingh-lo8vw
      @FANofBhagatSingh-lo8vw 3 месяца назад

      Ki fudu gall kari jaa reha 22 oho ethe aa ke kma kma, Sara Ghar vsayi jande te asi kithe Ghuman v naa jayiye, ehna da Dhaba band hona chahida te Sare bandiya nu arrest kro, te sab de name public krne chahide te, ehna de ghra te v bulldozer chalvao, ta joo agee to koi eho jeha naa kreee

    • @SurjitSingh-gi1dg
      @SurjitSingh-gi1dg 3 месяца назад +1

      Himachl ny jad pani bad karna na pujab jrur suk ju

  • @mohankahlon4563
    @mohankahlon4563 3 месяца назад +130

    ਪੰਜਾਬ ਵਾਸੀਓ ਹਿਮਾਚਲ ਨਾ ਜਾਵੋ ਸਮੂਹ ਪੰਜਾਬ ਦੇ ਸਰਾਬ ਦੇ ਠੇਕੇ ਦਾਰੋ ਹਿਮਾਚਲ ਵਾਲਿਆਂ ਨੂੰ ਪੰਜਾਬ ਤੋਂ ਕਢੋ ਕਿਉਂ ਨਹੀਂ ਜਮੀਰਾਂ ਜਗਾੳਦੇ ਪਹਿਲਾਂ ਵੀ ਇਕ ਵਰਦੀਧਾਰੀ ਪੰਜਾਬ ਪੁਲੀਸ ਦਾ ਮੁਲਾਜਮ ਕੁਟਿਆ ਸੀ ਜਦੋਂ ਪੰਜਾਬ ਉਪਰ ਬਿਹਾਰੀਆਂ ਦਾ ਹਿਮਿਚਲੀਆਂ ਦਾ ਪੂਰੀ ਤਰਾਂ ਕਬਜਾ ਹੋ ਜਾਵੇਗਾ ਫੇਰ ਜਮੀਰਾਂ ਜਗਾਈਆਂ ਦਾ ਕੀ ਫਾਇਦਾ

    • @charanjit.singhhans7828
      @charanjit.singhhans7828 3 месяца назад +13

      ਕਬਜਾ ਹੋਣ ਨੂੰ ਹੁਣ ਰਹਿ ਕੀ ਗਿਆ ਹਿਮਾਚਲੀਏ ਧੜਾਧੜ ਪਲਾਂਟ ਜਮੀਨਾ ਖਰੀਦ ਰਹਿ ਆ ਪੰਜਾਬ ਵਿੱਚ ਆਪਾ ਇੱਕ ਇੰਚ ਵੀ ਹਿਮਾਚਲ ਵਿੱਚ ਖਰੀਦ ਨਹੀ ਸ਼ਕਦੇ

    • @KabalSingh-uk3nq
      @KabalSingh-uk3nq 3 месяца назад +7

      Himachal walo ko Punjab me jammen nahi khreed nahi deni chahiye

    • @SinghGill7878
      @SinghGill7878 3 месяца назад

      ​@@charanjit.singhhans7828ਪੰਜਾਬ ਦੀਆਂ ਗੰਦੀਆਂ ਸਰਕਾਰ ਕਨੂੰਨ ਕਿਉਂ ਨਹੀਂ ਬਣਾਉਂਦੀਆਂ ਜਿਵੇਂ ਓਹਨਾ ਨੇ ਬਣਾਇਆ

    • @kamaljitsingh9032
      @kamaljitsingh9032 3 месяца назад

      RIGHT SIR

    • @inderjeetarora7149
      @inderjeetarora7149 3 месяца назад +3

      Jinne theke te pahadiye aa kise nu bolan de akal nee Te inna nu kuj kahiye taa sade he bande ena wal de gall karde aa Galat taa pehla saade bande aa

  • @manjeetoberoi7074
    @manjeetoberoi7074 3 месяца назад +42

    Very very shameful Himachal Pradesh

  • @Jagjeetsingh3453-yu1gp
    @Jagjeetsingh3453-yu1gp 3 месяца назад +70

    ਪੰਜਾਬੀਓ ਖਾਸ ਕਰਕੇ ਸਿੱਖੋ ਹਿਮਾਚਲ ਪ੍ਰਦੇਸ਼ ਵਿਚ ਨਾਂ ਜਾਉ ਪੰਜਾਬ ਵਿਚ ਹਿਮਾਚਲੀਆਂ ਨੂੰ ਛਿਤਰ ਫੇਰੋ ਪੰਜਾਬ ਵਿਚ..ਇਸ ਢਾਬੇ ਐਡਰੈਸ ਨਸਰ ਕਰੋ ਬਦਲਾ ਅਸ਼ੀ ਲਵਾਂਗੇ ਪ੍ਰਸਾਸ਼ਨ ਤੋਂ ਇੰਸਾਫ ਨਹੀ ਮਿਲਣਾਂ..

    • @waheguruji1530
      @waheguruji1530 3 месяца назад +1

      101%

    • @maninderchandi4420
      @maninderchandi4420 3 месяца назад +1

      ਜੁਤੀਅਾਂ ਫੇਰੋ.❤

    • @SurjitSingh-gi1dg
      @SurjitSingh-gi1dg 3 месяца назад

      Tary bap ch be himt ni chetr farn di tary bap da ni khdy ok tuhady bargya nu himachlya ny nokr rkhya hoya ha ja ky dekh chandigarh ch chtr farny tu tu bach ju fr himachl ny pani bad karta na oh suk jani tari don nu pani ni melna tanu apni

    • @thedailydose6045
      @thedailydose6045 3 месяца назад

      Ja lele badla ja k... Net te ki dasan reha rajayi ch beh k

    • @navalrana
      @navalrana 3 месяца назад +1

      ਵਾਹ ਭਾਈ ਸੂਰਮੇਆ, ਤੂ ਅਜ ਕਰੂ ਕੁਛ! ਅਜ RUclips ਤੇ ਬਹਾਦੁਰ ਬਹੁਤ ਆ! ਜਦੋਂ ਅਸਲੀਅਤ ਚ ਕੁਛ ਕਰੇਂਗਾ ਤਾਂ ਅਗਲੀ ਪੋਸਟ ਪਾਈ! All the best

  • @BalwinderSingh-yu4tq
    @BalwinderSingh-yu4tq 3 месяца назад +63

    ਡੋਗਰੇ ਪਹਿਲਾਂ ਵੀ ਇਹ ਕੁੱਝ ਹੀ ਕਰਦੇ ਰਹੇ ਨੇ ਪੰਜਾਬੀਆਂ ਨਾਲ

    • @lakhvirgrewal
      @lakhvirgrewal 3 месяца назад +1

      Punjabio. Na. Jo. G

    • @bhullarmk
      @bhullarmk 3 месяца назад +1

      ਸਹੀ ਗੱਲ ਹੈ

    • @GurdeepSingh-cx6zl
      @GurdeepSingh-cx6zl 3 месяца назад

      @@bhullarmk बिलकुल ठीक 👍

    • @loveguru4554
      @loveguru4554 3 месяца назад

      ​@@lakhvirgrewalbai kli jan nal nhi jide himacal ale punjab ch aake reh rhe ne jmeena Plat nokriya sab ehna nu mil rhiya ne te apa vi akhte ho ke sarkar nu gheriye ki jdo sanu himacal ch ik Sim tk nhi milda jmeen te Plat kitho de denge othe eh mohali khrar zirakpur sara himacal baitha uto punjabiya de gl painde ithe vi te othe Jaye da ta ki krn ge ithe kamkaar company factory hotel sab himacal bhiye kr the ne apne punjabi vehle ne ja Canada nu ja jaila nu ja mar dite ja rhe ne

  • @PANJAB-nx8gy
    @PANJAB-nx8gy 3 месяца назад +37

    ਜਾਨੇ ਕੀ ਲੈਣ ਜਾਰ ਹਿਮਾਚਲੀ ਲੋਕ ਪੰਜਾਬੀਆਂ ਨਫਰਤ ਕਰਦੇ ਲੋਕ ਫੇਰ ਨੀ ਸਮਝਦੇ ਬਾਈ ਕਾਟ ਕਰੋ ਹਿਮਚਲੀਆ ਦਾ ਬੰਦ ਕਰੋ

  • @baldevsingh-pn4hs
    @baldevsingh-pn4hs 3 месяца назад +27

    So Sad, action should be against Dhaba honour and servants

  • @malkitghai4314
    @malkitghai4314 3 месяца назад +31

    ਬਹੁਤ ਮਾੜਾ ਹੋਇਆ ਹੈ,ਜਿਸ ਰਾਜ ਦੇ ਲੋਕਾਂ ਦਾ ਮੁੱਖ ਕਾਰੋਬਾਰ ਹੀ ਟੂਰਿਜ਼ਮ ਨਾਲ ਜੁੜਿਆ ਹੋਇਆ ਹੈ,ਕਿਉਂ ਨਹੀਂ ਸਰਕਾਰ ਸਖਤ ਕਾਰਵਾਈ ਕਰ ਰਹੀ,ਇਸ ਦਾ ਅਸਰ ਦੇਖ ਕੇ ਕੌਣ ਹਿਮਾਚਲ ਪ੍ਰਦੇਸ਼ ਵਲ ਜਾਵੇਗਾ, ਨਿਰਪੱਖ ਜਾਂਚ ਹੋਵੇ,ਤਾਂ ਜੋ ਕਿਸੇ ਰਾਜ ਦੇ ਕਾਰੋਬਾਰ ਤੇ ਮਾੜਾ ਅਸਰ ਨਾਂ ਪਵੇ।

    • @jashpalsingh1875
      @jashpalsingh1875 3 месяца назад +1

      ਕੁਝ ਨਹੀਂ ਹੋਣਾ।

    • @SurjitSingh-gi1dg
      @SurjitSingh-gi1dg 3 месяца назад +1

      Sari dunya himachl jadi tuhady nal chmach ni chlda sary lok ek jyhy ni ok ankal tuc keda shi krdy guda gardi kardy rob mardy sanu sardar ji kho bhi sardar a ni hundy gurua ny sardri deti c guda gardi ni

    • @malkitghai4314
      @malkitghai4314 3 месяца назад

      @@SurjitSingh-gi1dg Mein 10 years Nangal Bhakra dam te service kiti hai,Mein Una & Bilaspur district de pinda vich so many function attend kite han,koe problem nhi aayi,gal aapne vihar di vi hai.

    • @SurjitSingh-gi1dg
      @SurjitSingh-gi1dg 3 месяца назад

      @@malkitghai4314 bhut vadya

    • @YashMultani17singh
      @YashMultani17singh 22 дня назад

      @@SurjitSingh-gi1dg tusi apne loka wal v kadi dekhleya karo, jehda banda gunda gardi nahi v karda usnaal v aukhe hunde ne, ohna baare tusi kadi bolde ni

  • @BalwinderKaur-mu9zb
    @BalwinderKaur-mu9zb 3 месяца назад +18

    ਬਹੁਤ ਹੀ ਗ਼ਲਤ ਹੋਇਆ 😭

  • @user-bh2rd8tk4t
    @user-bh2rd8tk4t 3 месяца назад +22

    Bilkul dhaba bnd hona chahiye..

    • @Romivlogs362
      @Romivlogs362 3 месяца назад

      Band kee goli Maar deni chahidi saleya de

  • @user-es5fc7fn3h
    @user-es5fc7fn3h 3 месяца назад +30

    ਕੋਈ ਨਾ ਜਾਏ ਹਿਮਾਚਲ

    • @Singhgurman0095
      @Singhgurman0095 3 месяца назад

      Ehna himavhliya nu punjab ch jameena dukaana kiwe len de rahi hai punjab ch sadde praa maar rahe ne ...pressure banao kutte maan bhagwant utte sazza dwao te himachliya nu kaddo bahr punjab ch ...salya nu apne ghar ch thaa ditti te sadde praa bache mar rahe ne

    • @GurdeepSingh-cx6zl
      @GurdeepSingh-cx6zl 3 месяца назад

      हिमाचल इन के बाप का है

    • @SurjitSingh-gi1dg
      @SurjitSingh-gi1dg 3 месяца назад

      Tanu kha keny jan nu tu ha kon jan bala tanu bula kesy ny kady gya tu himachl tu kyu jana

  • @appleentertainmentstudio7356
    @appleentertainmentstudio7356 3 месяца назад +31

    ਆਰਐਸਐਸ ਬੀਜੇਪੀ ਦੇ ਬ੍ਰਾਹਮਣ ਲੋਕ ਸਿਖਾ ਨੂੰ ਮਾਰ ਰਹੇ ਨੇ ਤੁਸੀਂ ਵੀ ਇਹਨਾਂ ਦੇ ਕਤਲੇਆਮ ਕਰ ਸਕਦੇ ਹੋ

    • @DaredevilsSanatni
      @DaredevilsSanatni 3 месяца назад

      Aho, bas hai ahi reh giya hai kutt mar karo te ek duje lai nafrat failao, jeda b aehja kamm karda hai us to bada harami puri dharti che nahi hai asi ek se ek hi rahage te ahije loka nu kanoon de havale kariye

  • @bhullarmk
    @bhullarmk 3 месяца назад +11

    ਡੋਗਰਿਆ ਵਿੱਚ ਸਿਖਾ ਪ੍ਰਤੀ ਬਹੁਤ ਨਫਰਤ ਭਰੀ ਐ,,,

  • @charnjitsingh9267
    @charnjitsingh9267 3 месяца назад +25

    ਇਹਨਾਂ ਦੀ ਸਾਡੇ ਗੁਰੂ ਸਾਹਿਬਾਨਾ ਨਾਲ ਵੀ ਨਹੀਂ ਬਣਦੀ ਸੀ ਅਸੀਂ ਕਿਉਂ ਹਿਮਾਚਲ ਜਾਈਏ ਪਾਪੀ ਲੋਕ ਪਹਾੜ ਦੇ ਜਦੋਂ ਵੀ ਪੰਜਾਬ ਆਉਣ ਚਨੇ ਚਵਾ ਦਿਉ ਖਾਸ ਕਰਕੇ ਟੈਕਸੀ ਡਰਾਈਵਰ ਨੂੰ ਦੁਆਰਾ ਪੰਜਾਬ ਵੱਲ ਮੂੰਹ ਨਾ ਕਰਨ

    • @SurjitSingh-gi1dg
      @SurjitSingh-gi1dg 3 месяца назад

      Tary nal ni bandi guru sahab sar hindu c sarhnd de sab to mhagi jamen ek hindu ny khredi hoi apna sab khuch bach ky ok tu ky kar sakda gurua li rajput guru shaba nal c

    • @YashMultani17singh
      @YashMultani17singh 22 дня назад

      @@SurjitSingh-gi1dg par himachal waalre rajput alag rahe han, ohna ne amrit shakan tu v mna karta c eh keh k asi nive loka naal langar vich ni bath sakde, maneya saare himachal wale bure nhi, par jadatar tuhade lok sikha naal naftrat karde han, jad ki kayi punjab de rajput guru sahb de naal rahe ne. Apne aap nu punjab wale rajputa naal na milao, tuhadi aukaat nahi hai ohna varge banan di

  • @user-qz4ku3rk4w
    @user-qz4ku3rk4w 3 месяца назад +40

    Bahut nafrat karde aa bahar de lokha naal Ethe de lokh

    • @cuberz6530
      @cuberz6530 3 месяца назад +3

      Bilkul sahi keha...ae saare Himachali bahut Hi maade ne....Ehna de bachhe Punjab ch parde ne te eh punjabiya nu hi ktt de ne

    • @khalsasingh2774
      @khalsasingh2774 3 месяца назад

      Sir right bola aap na

    • @john-fr5yd
      @john-fr5yd 17 дней назад

      Khalistaniyon se kuch khaas nafarat karte hai

  • @GurdeepSingh-cx6zl
    @GurdeepSingh-cx6zl 3 месяца назад +25

    पापी लोग पहाड़ दे
    बुरे इना दे चित
    दिल मिलादे कदे कदे
    अख मटका नित

  • @jaspinderrai1805
    @jaspinderrai1805 3 месяца назад +10

    ਵਾਰ ਵਾਰ ਵਜਾ ਪੁੱਛੀ ਜਾਂਦੇ ਨੇ,, ਵਜਾ ਇਹ ਹੈ ਕਿ ਤੁਸੀਂ ਪੰਜਾਬੀ ਜੇ

  • @neenanena4989
    @neenanena4989 3 месяца назад +17

    So sad

  • @moviesandmysteries4538
    @moviesandmysteries4538 3 месяца назад +61

    ਪੰਜਾਬ ਵਿੱਚੋਂ ਸਾਰੇ ਪਹਾੜੀਏ ਬਈਏ ਭਜਾ ਦਿਓ। ਬਹੁਤ ਬੁਰਾ ਹਾਲ ਕਰ ਦਿੱਤਾ ਹੈ ਇਨ੍ਹਾਂ ਨੇ ਪੰਜਾਬ ਦਾ, ਸਾਲ਼ੇ ਪਹਾੜੀਏ ਭੁੱਖੇ ਮਰਦੇ ਆ ਉੱਥੇ ਤੇ ਪੰਜਾਬ ਦੇ ਸਿਰੋਂ ਉਹਨਾਂ ਦੀ ਰੋਟੀ ਚੱਲਦੀ ਆ ਤੇ ਫੇਰ ਵੀ ਉਹ ਨਮਕਹਰਾਮੀ ਪੰਜਾਬੀਆਂ ਦੇ ਦੁਸ਼ਮਣ ਬਣੇ ਹੋਏ ਹਨ

    • @tajwrsingh5990
      @tajwrsingh5990 3 месяца назад +1

      Right ✅️

    • @luckymaan415
      @luckymaan415 3 месяца назад +2

      Jine petrol pump de km krn wale miln gye sb sale himachal to ne ,

    • @ashokkumar-uv5ko
      @ashokkumar-uv5ko 3 месяца назад

      O hello tuhadiya a he statementa ne Punjab de lockka da beda garak kitta hoya tuhade warge thode je lockka Diya a he Galla kar k a kam hunde ne saari duniya galat hai bas Punjabi sahi ne tahi saaleo kut khane o bahar Jaa k fer kaineo saade naal thakka hunda veer m sab Punjabi Veera nu nhi kainda onna nu k reha jo commentta de vich dujeya nu maada bol rahe ne ainna fooduaa kar k apne Punjabiya de naal maada hunda har jgah badmashi nhi kam aaundi dmaag v wart leya kro kde saaley pagal log

    • @SatnamSingh-is5ke
      @SatnamSingh-is5ke 3 месяца назад

      ਜੈ ਪੰਜਾਬੀ ਆਪ ਕੰਮ ਕਰਨ ਤਾਂ ਕੋਈ ਏਥੇ ਕਿਉ ਆਵੇ

    • @moviesandmysteries4538
      @moviesandmysteries4538 3 месяца назад

      @@SatnamSingh-is5keਪਹਿਲਾਂ ਪੰਜਾਬੀ ਆਪ ਹੀ ਕੰਮ ਕਰਦੇ ਹੁੰਦੇ ਸਨ, ਪਰ ਜਦੋਂ ਤੋਂ ਭਈਏ ਪੰਜਾਬ ਚ ਆ ਕੇ ਘੱਟ ਤਨਖਾਹ ਤੇ ਕੰਮ ਕਰਨ ਲੱਗ ਪਏ ਤਾਂ ਉਦੋਂ ਤੋਂ ਪੰਜਾਬੀਆਂ ਨੂੰ ਕੰਮ ਮਿਲਣ ਵਿਚ ਮੁਸ਼ਕਿਲ ਆਉਣ ਲੱਗ ਪਈ!! ਇਸ ਲਈ "ਭਈਏ ਪਹਾੜੀਏ ਭਜਾਓ ਪੰਜਾਬ ਬਚਾਓ".

  • @GurdeepSingh-cx6zl
    @GurdeepSingh-cx6zl 3 месяца назад +42

    ये जो हिमाचली पहाड़ी है
    सिखों के लिए इस के मन में
    शुरू से नफरत है
    इन को पजाबं में रिपेयर होनी चाहिए
    ये ही इनका इलाज है

    • @civilwale
      @civilwale 17 дней назад +3

      Bawe Himachali bahut Dil wale hote
      Agar dhang s rhoge to nhi to repair krni humko bhi aati

    • @DhaarVibes
      @DhaarVibes 17 дней назад

      Oo na prawaa Idan di Gaal Ni ..meain bee Himachal to Haan ...meain jrur sport krun tuhanu ..aavglat hoya ..aa nhi Hona chahinda c

    • @samarkanwar595
      @samarkanwar595 10 дней назад

      O bhai ek side kyuin dekh rhe ho last week m shimla ke pas ek taxi driver को mar diya dono bnde pb के the to fir gunde mwali hp se jyada pb m

  • @mahinderpal9404
    @mahinderpal9404 3 месяца назад +5

    ਬਹੁਤ ਹੀ ਮੰਦਭਾਗੀ ਅਤੇ ਦੁੱਖਭਰੀ ਘਟਨਾ ਵਾਪਰੀ ਹੈ। ਵਾਹਿਗੁਰੂ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਾਰਨ ਦਾ ਬਲ ਬਖਸ਼ਣ ਜੀ, ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ਣ ਜੀ । ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @nirmalsinghbhullar1705
    @nirmalsinghbhullar1705 3 месяца назад +19

    ਵੀਰੋ ਜਿੰਨੀ ਦੇਰ ਸਿੱਖ ਕੌਮ ਦੇ ਹੱਥ ਰਾਜ ਸਕਤੀ ਨਹੀਂ ਆਉਂਦੀ ਫੁੱਲਾਂ ਵਰਗੇ ਨਵਦੀਪ ਸਿੰਘ ਸਾਥੋਂ ਵਿਛੜਦੇ ਹੀ ਰਹਿਣਗੇ ਸਾਡੀਆਂ ਸੋਨੇ ਵਰਗੀਆਂ ਧੀਆਂ ਰੰਡੀਆਂ ਹੁੰਦੀਆਂ ਹੀ ਰਹਿਣਗੀਆਂ।
    ਸੋਚੋ, ਸੋਚੋ ਸਿਰ ਜੋੜ ਕਿ ਕੌਮ ਇੱਕ ਥਾਂ ਹੋਵੋ। ਅਸੀਂ ਮੁਗਲਾਂ ਦੀ ਗੁਲਾਮੀ ਦੇਖੀ, ਅੰਗ੍ਰੇਜਾਂ ਦੀ ਗੁਲਾਮੀ ਗਲੋਂ ਲਾਹੀ ਹੁਣ ਸਭ ਤੋਂ ਭੈੜੀ ਦੁਨੀਆਂ ਦੀ ਸਭ ਤੋਂ ਜਾਲਮ ਬ੍ਰਾਹਮਣਵਾਦ ਕੌਮ ਸਾਡੇ ਉੱਪਰ ਚੜ ਚੁੱਕੀ ਹੈ। ਇਸ ਤੋਂ ਖਹਿੜਾ ਕਿਵੇਂ ਛੁੱਟੇਗਾ ? ਸਾਡੇ ਨਵਦੀਪ ਸਿੰਘ ਵਰਗੇ ਹੀਰੇ ਕਿਵੇਂ ਆਪਣੇ ਘਰਾਂ ਦੇ ਖੇੜਿਆਂ ਵਿੱਚ ਖਿੜੇ ਰਹਿਣਗੇ ?

  • @kauhrianchc8377
    @kauhrianchc8377 3 месяца назад +15

    Waheguru ji

  • @vikramsingh-ti3zb
    @vikramsingh-ti3zb 3 месяца назад +8

    ਵੀਰ ਜੀ ਜ਼ਿਲਾ ਹੋਸ਼ਿਆਰਪੂਰ ਵਿੱਚ ਇਨੀਆਂ ਜਗਾ ਘੁੰਮਣ ਨੂੰ. ਇਥੇ ਆ ਕੇ ਘੁੰਮੋ ਪੰਜਾਬ ਦਾ ਪੈਸਾ ਪੰਜਾਬ ਵਿਚ ਰਹੂਗਾ ਪੰਜਾਬੀ ਇਕੱਠੇ ਹੋ ਜਾਓ ਕੋਈ ਨਾਂ ਜਾਓ. ਵੀਰ ਜੀ

    • @gurdeepsingh1126
      @gurdeepsingh1126 3 месяца назад

      ਇਥੇ ਇਹਨਾਂ ਦੀ ਤਸੱਲੀ ਬਖ਼ਸ ਬੁੰਡ ਨਹੀਂ ਮਾਰੀ ਜਾਂਦੀ ਇਸ ਕਰਕੇ ਹਿਮਾਚਲ ਜਾਣਾ ਜਰੂਰੀ ਹੈ ਜੀ

  • @user-ls5yz7xu8x
    @user-ls5yz7xu8x 3 месяца назад +5

    ਲੁਧਿਆਣਾ ਇਕੱਲੇ ਬਿਹਾਰੀਆਂ ਕੋਲ ਨਹੀਂ ਹਿਮਾਚਲ ਦੇ ਲੋਕਾਂ ਨੇ ਵੀ ਖਰੀਦ ਲਿਆ । ਲੁਧਿਆਣਾ ਹੀ ਨਹੀਂ ਜਲੰਧਰ , ਮੋਹਾਲੀ ਵੀ ਹਿਮਾਚਲ ਆ ਵਸਿਆ । ਪੰਜਾਬ ਵਿੱਚ ਪੈਟਰੋਲ ਪੰਪਾਂ ਅਤੇ ਹੋਰ ਕਈ ਸਰਕਾਰੀ ਅਤੇ ਗੈਸਰਕਾਰੀ ਨੌਕਰੀਆਂ ਕਰ ਰਹੇ।
    ਪੰਜਾਬੀਆਂ ਨੂੰ ਪਹਿਲਾਂ ਗੁਜਰਾਂ ਨੇ ਕੁੱਟਿਆ ਫਿਰ ਰਾਜੀ ਨਾਮਾ ਹੁੰਦੇ ਵੀ ਇਕ ਦਿਨ ਲੱਗਿਆ । ਸੋ ਪੰਜਾਬ ਦੇ ਲੋਕ ਭੁੱਲ ਬਹੁਤ ਜਲਦੀ ਜਾਂਦੇ। ਸਾਡੇ ਲੋਕ ਰੋਂਦੇ ਧੋਂਦੇ ਤੇ ਫਿਰ ਭੁੱਲ ਜਾਂਦੇ।
    ਹਿਮਾਚਲ ਜਾਂਦੇ ਹੀ ਕਿਉਂ ਤੁਸੀ।

  • @daljitsingh8361
    @daljitsingh8361 3 месяца назад +24

    ਘਰ ਆਪਣਾ ਕੰਮ ਕਾਜ ਕਰੋ ਉਥੇ ਕੀ ਕਰਨ ਜਾਦੇ ਪਾਗਲ ਲੋਕ

  • @swaransingh1659
    @swaransingh1659 3 месяца назад +5

    ਜੇ ਅਸਲ ਦੀ ਉਲਾਦ ਹੁੰਦੀ 25 ਵਿੱਚੋਂ ਇੱਕ ਵੀ ਤਾਂ ਕੱਲਾ ਕੱਲਾ ਲੜ ਕੇ ਵੇਖਦੇ
    ਸਾਰਿਆਂ ਦੇ ਖਿਲਾਫ਼ ਕਤਲ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਦੋਸ਼ੀਆਂ ਵਿੱਚੋਂ ਇੱਕ ਵੀ ਵਿਅਕਤੀ ਬਚਣਾ ਨਹੀਂ ਚਾਹੀਦਾ

    • @SurjitSingh-gi1dg
      @SurjitSingh-gi1dg 3 месяца назад

      Galti punjabya di c daru pe ky guda gardi kar rhya c agly ny khdkty

  • @JaskaranSingh-mi8ly
    @JaskaranSingh-mi8ly 3 месяца назад +5

    It's too much going on our Punjab government should
    Take action on that

  • @user-mf7in1kr1w
    @user-mf7in1kr1w 3 месяца назад +12

    ਬਹੁਤ ਮਾੜੀ ਗੱਲ ਹਿਮਾਚਲ ਵਲਿਆਂ ਵਾਸਤੇ ਇਹਨਾਂ ਨੂੰ ਸੱਜਾ ਮਿਲਨੀ ਚਾਹਿਦੀ ਹੈ

  • @user-in6bb2ft6i
    @user-in6bb2ft6i 3 месяца назад +10

    Waheguru ji 😢😢

  • @balwinderkaur7920
    @balwinderkaur7920 3 месяца назад +10

    Waheguru ji kari pariwar te 😢😢😢😢😢

  • @bobbysekhon6106
    @bobbysekhon6106 3 месяца назад +40

    Khoon ka badla khoon 😡😡😡😡😡😡😡😡

    • @SurjitSingh-gi1dg
      @SurjitSingh-gi1dg 3 месяца назад

      Daru pe ky guda gardi kardy y sab thek ha pani hana kudya chdy ja ky oh be shi ha sardri da galt fida na chko sardar ji khdy sary unu badnam na karo galti ek di ni hundi

    • @SurjitSingh-gi1dg
      @SurjitSingh-gi1dg 3 месяца назад +1

      Punjab ch keny punjabi panjabya nu lad ky mardy oh ky ha fr

  • @baljitsingh3382
    @baljitsingh3382 3 месяца назад +5

    ਪੰਜਾਬੀ ਹਿਮਾਚਲ ਵਿੱਚ ਜਗ੍ਹਾ ਨਹੀਂ ਖਰੀਦ ਸਕਦਾ ਤਾਂ ਸਰਕਾਰ ਏਨਾ ਨੂੰ ਪੰਜਾਬ ਵਿੱਚ ਕੇਸਰ ਲਈ ਬੰਦ ਨਹੀਂ ਕਰਦੀ

  • @ajsingh348
    @ajsingh348 3 месяца назад +7

    ਜੇਕਰ ਤੁਸੀਂ ਅੰਮ੍ਰਿਤ ਸ਼ਕਿਆ ਹੁੰਦਾ ਤੁਹਾਡੇ ਕੋਲ ਸ੍ਰੀ ਸਾਹਿਬ ਹੁੰਦੀ ਤਾਂ ਫੇਰ ਇਹ ਪਹਾੜੀ ਕੁੱਤਿਆਂ ਨੇ ਹੱਥ ਨਹੀਂ ਪਾਉਣਾ ਸੀ।। ਸਿੰਘ ਸਜੋ।

    • @SurjitSingh-gi1dg
      @SurjitSingh-gi1dg 3 месяца назад

      Phadya nu be rab ny hathyar dety be oh chkdy ni jes den chk lya tuc kadna ni

  • @harbanslal7287
    @harbanslal7287 3 месяца назад +16

    Very shameful for Himachal

  • @user-qf5cw1sd9p
    @user-qf5cw1sd9p 3 месяца назад +47

    ਪੰਜਾਬੀਓ ਇਕੱਠੇ ਹੋ ਕੇ ਇਸ ਢਾਬੇ ਵਾਲੇ ਨੂੰ ਪਿਓ ਪੁੱਤ ਨੂੰ ਅੱਗ ਲਾ ਦਿਓ ਜਿਉਂਦਿਆਂ ਨੂੰ ਫਿਰ ਇਹਨਾਂ ਨੂੰ ਕੁੱਤੇ ਬਈਆਂ ਨੂੰ ਸਮਝ ਆਉਣੀ ਕਿੱਦਾਂ ਪੰਜਾਬੀਆਂ ਨਾਲ ਪੰਗੇ ਲਈ ਦੇ

    • @khalsasingh2774
      @khalsasingh2774 3 месяца назад

      Right bola

    • @user-km7wp6fk1k
      @user-km7wp6fk1k 3 месяца назад

      Ok22gaparvse,ehanenadagiolmaero22

    • @SurjitSingh-gi1dg
      @SurjitSingh-gi1dg 3 месяца назад +1

      Jy galti una di hoi jo panjabi c ta sarya nu fasi de do jo mud ky himachl ch gad na pay ja ky

    • @john-fr5yd
      @john-fr5yd 17 дней назад

      1984 bhul gya bachhe ki yaad Karan de dobara

  • @user-ul1jp6yd4z
    @user-ul1jp6yd4z 3 месяца назад +11

    ਵਾਹਿਗੁਰੂ ਜੀ ਖ਼ਾਲਸੇ ਬਣ ਕੇ ਸਿਰੀ ਸਾਹਿਬ ਕੋਲ ਰੱਖਣ ਦੀ ਲੋੜ ਹੈ ਵਾਹਿਗੁਰੂ ਜੀ

  • @mahigill3068
    @mahigill3068 3 месяца назад +37

    Ena hemachli waleya nu Punjab ch na varhan deeta jaave😢😢

    • @singhsandeep465
      @singhsandeep465 3 месяца назад +6

      Wah o tero soch kine katal Punjab vich ho rhe kya o bhi himachali kar rhe Galat bnde har jgah hain....jeda hoya o mada hai doshiya nu sja mile par har himachali aisa nhi hai

    • @Singhgurman0095
      @Singhgurman0095 3 месяца назад +7

      ​@@singhsandeep465acha g tu ayya wadda waqil pu jab da ...punjab ch naukria karan himachal wale dukaana len makaan kharidan. Assi ehna nu apne ghar punjab ch rakhiye te ah sadde praa maran ...himmat kiwe hoyi sadde praa nu hath paun di himachliya d

    • @hatelove241
      @hatelove241 3 месяца назад

      ​@@artiverma1787tainu Bahut ptta a chup krja Bandri jaiye krdi k papa Di padi 😂😂😂

    • @Jassi_Pandher96
      @Jassi_Pandher96 3 месяца назад

      ​@@artiverma1787oo madam usne agar galat bola bhi hoga to usko maardoge apna dimag ka ilaz krwao kuch bhi mat bolo

    • @man58652
      @man58652 3 месяца назад

      @@artiverma1787bkl video wale munde ne ta kuj galat kita wi nahi ehi ta sari gall a

  • @JaswinderSingh-ie8xu
    @JaswinderSingh-ie8xu 3 месяца назад +3

    ਇਹ ਉਹ ਸਿੱਖ ਸੋਚ ਲੈਣ ਜਿਹੜੇ ਕਹਿੰਦੇ ਅਸੀਂ ਇਸ ਦੇਸ਼ ਵਾਸਤੇ 92 ਪਰਸੈਂਟ ਕੁਰਬਾਨੀ ਆ ਕੀਤੀਆਂ

  • @user-xq7wp6wg8r
    @user-xq7wp6wg8r 3 месяца назад +8

    Boycott Himachal

  • @Singhgurman0095
    @Singhgurman0095 3 месяца назад +10

    Oye namardo awaaz chuk lawo punjab walyo ah himachli naukriya te bethe ne dukana ghar layi bethe ne ...j is munde nu assi punjab wale insaaf na dwa sake te lahnat hai. Doob k marzo ..newz vekh k bhul na jayo

  • @rajnibala973
    @rajnibala973 3 месяца назад +7

    So sad😢😢😢

  • @maheshinderkaler829
    @maheshinderkaler829 3 месяца назад +8

    People should boycott visiting Himachal Pradesh. I believe nothing is going to happen.

  • @user-jx2mw7bl1k
    @user-jx2mw7bl1k 3 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjeetkaur8113
    @amarjeetkaur8113 3 месяца назад +8

    Punjab Bala hmachal ke krn janda hmachal da bycot kro Ena nu tourist roti denda.ha

  • @Ajay-pq8do
    @Ajay-pq8do 3 месяца назад +4

    ਇਹ ਸਾਡੇ ਸ਼ਹਿਰ ਦਾ ਮੁੰਡਾ ਸੀ,ਮੇਰੇ ਦੋਸਤ ਦਾ ਦੋਸਤ ਸੀ ਇਹ
    ਬਹੁਤ ਮਾੜਾ ਕੀਤਾ.....
    ਸਾਡੇ ਘਰਾਂ ਦੇ ਕੋਲ ਹੀ ਮੋਹੱਲਾ ਆ ਇਹਨਾਂ ਦਾ

    • @gurkiratkaur-jk3pu
      @gurkiratkaur-jk3pu 23 дня назад

      Asha te hun kithe a veer g di family wife or baccha bhut dukh di gal a bhut jada veer ji

    • @Ajay-pq8do
      @Ajay-pq8do 23 дня назад

      @@gurkiratkaur-jk3pu wife te bacha ehna da ithe hi reh gye a hje te veer ji
      Baki agge ohna di family dkhnge hun ki krna a
      Insaaf ta milya nai koi hje tak

  • @angrejsingh542
    @angrejsingh542 3 месяца назад +6

    waheguru ji 😮😮😮

  • @user-bh2rd8tk4t
    @user-bh2rd8tk4t 3 месяца назад +8

    M bhi hoteline m hu bahut bura haal hai..hm smj skte hai hotel line ka bura haal hai..bahut galt lok a gye iss line mm..

  • @AAFP58
    @AAFP58 3 месяца назад +3

    ਹਿਮਾਚਲ ਚ ਬਹੁਤ ਵਾਰਦਾਤਾਂ ਹੋ ਗਈਆਂ ਪਰ ਫੇਰ ਵੀ ਪੰਜਾਬੀ ਹਟਦੇ ਨਹੀਂ ਹਿਮਾਚਲ ਜਾਣ ਤੋਂ?

    • @khalem4006
      @khalem4006 3 месяца назад

      Because Himachali bahut achhe bhi honde ne te bahut zyada chlak bhi

    • @pushpindersingh4singh408
      @pushpindersingh4singh408 19 дней назад

      ​@@khalem4006Kali niyat ka hotta hai himachali mujj puss lo tumhara Barra maa jadda Jaan naa tu hoo

  • @jaswindersingh-yu2bq
    @jaswindersingh-yu2bq 3 месяца назад +4

    ਪੰਜਾਬ ਵਿੱਚ ਵੀ ਬਹੁਤ ਹੀ ਹਿਮਾਚਲ ਪ੍ਰਦੇਸ਼ ਤੋਂ ਆ ਕੇ ਲੋਕ ਵੱਸੇ ਹੋਏ ਹਨ ਇਹਨਾਂ ਨੂੰ ਤਾਂ ਕਦੀ ਕਿਸੇ ਨੇ ਕੁਛ ਨਹੀਂ ਕਿਹਾ।ਇਹ ਲੋਕ ਪੰਜਾਬੀਆਂ ਨਾਲ ਨਫਰਤ ਕਿਉਂ ਕਰਦੇ ਹਨ। ਅਗਰ ਪੰਜਾਬੀ ਹਿਮਾਚਲ ਦੇ ਲੋਕਾਂ ਨਾਲ ਨਫਰਤ ਕਰਨ ਲੱਗ ਪਏ ਤਾਂ ਪੰਜਾਬ ਵਿੱਚ ਇਹਨਾਂ ਜੀਣਾ ਮੁਸ਼ਕਿਲ ਹੋ ਜਾਏਗਾ।
    ਪੰਜਾਬ ਗੌਰਮਿੰਟ ਨੂੰ ਹਿਮਾਚਲ ਪ੍ਰਦੇਸ਼ ਗੋਰਮਿੰਟ ਨਾਲ ਰਾਬਤਾ ਕਾਇਮ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਉਣੀ ਚਾਹੀਦਾ ਹੈ।

  • @gurdeepsingh1126
    @gurdeepsingh1126 3 месяца назад +2

    ਤਸੱਲੀ ਬਖ਼ਸ ਜੁੱਤੀ ਫੇਰੋ ਪੰਜਾਬੀਆਂ de ਸ਼ਾਇਦ ਇਹਨਾਂ ਦੀ ਜਮੀਰ ਜਾਗ ਪਵੇ

  • @gurwinderkhehra6171
    @gurwinderkhehra6171 3 месяца назад +2

    ਪੰਜਾਬ ਵਿੱਚ ਬਹੁਤ ਹਿਮਾਚਲੀ ਨੇ ਹਿਸਾਬ ਬਰਾਬਰ ਕਰਦੋ

  • @SahilKhan-xb6zd
    @SahilKhan-xb6zd 3 месяца назад +13

    Waheguru ji 🙏

  • @parmindersingh2840
    @parmindersingh2840 3 месяца назад +11

    ਸਿੰਘ ਸਜੋ ਸਸਤਰ ਧਾਰੀ ਹੋਵੋ ਨਹੀਂ ਤਾਂ ਕੁਟ ਹੀ ਪੈਣੀ ਆ

    • @Sun-kv3nx
      @Sun-kv3nx 3 месяца назад +1

      Shastar dhari di v video dekh lyo.. last month di aw ..

    • @luckymaan415
      @luckymaan415 3 месяца назад

      ​@@Sun-kv3nxsare iko jehe nhi hunde ,bhaa pa k ander Muthi kholen wale v hunde aa.

  • @JagroopSingh-wf3nw
    @JagroopSingh-wf3nw 6 дней назад

    ਸਭ ਤੋਂ ਪਹਿਲਾਂ ਕੰਗਨਾ ਰਣੌਤ ਦਾ ਕੋਈ ਹੱਲ ਲੱਭਿਆ ਜਾਵੇ😢

  • @harpreetkaur6337
    @harpreetkaur6337 3 месяца назад +13

    waheguru jii waheguru jii
    sikhaan nu justice ta punjab vich nhii milda himachal vich taa umeed he kii rakhni ..
    j ethe ikk himachal wale naal koi aesi Ghatna ghat jandi phir dekh de aghan laun tak jande eh..

  • @trilochansinghkhalsa3427
    @trilochansinghkhalsa3427 3 месяца назад +4

    Himachal ਕਦੇ ਨਾ ਜਾਓ

  • @anorexthehacker9196
    @anorexthehacker9196 3 месяца назад +4

    ऑल पंजाब बायकॉट हिमाचल टूरिज्म

  • @MohanSingh-mv7tk
    @MohanSingh-mv7tk 3 месяца назад +2

    ਹਿਮਾਚਲ ਜਾਣਾ ਬੰਦ ਕਰ ਦਿਓ

  • @user-he4ee8rs2o
    @user-he4ee8rs2o 3 месяца назад +5

    Stop going the place and do not give up until this place is locked।

  • @ParamjitSingh-pb1cv
    @ParamjitSingh-pb1cv 3 месяца назад +5

    Arrest 😢😢

  • @kamalsingh-dc1vs
    @kamalsingh-dc1vs 2 месяца назад +1

    ਹਿਮਾਚਲ ਵਾਲੇ ਸਿੱਖ ਕੌਮ ਤੇ ਬਹੁਤ ਹੀ ਜ਼ਿਆਦਾ ਲੱਗਦੇ ਹਨ ਏਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ

  • @sukhwindersinghuppal4299
    @sukhwindersinghuppal4299 3 месяца назад +5

    Ek punjab hi hai jo sab nu roti te Rehan liye jagah denda himachal tan pihla to sade khilaf gai

  • @KapilKumar-op1kk
    @KapilKumar-op1kk 3 месяца назад +6

    Himachal jana e ni chahida , eh hai e eho je

  • @BalwinderSingh-vh6gk
    @BalwinderSingh-vh6gk 3 месяца назад +8

    Dosto kisi k lie koi dard nahi raha

  • @harmailkaur-wt9ow
    @harmailkaur-wt9ow 3 месяца назад +2

    ਪੰਜਾਬੀਆਂ ਤੋਂ ਇਹਨਾਂ ਦੀ ਰੋਟੀ ਚਲਦੀ ਹੈ ਪਰ ਪੰਜਾਬੀਆਂ ਨਾਲ ਹਿਮਾਚਲ ਵਾਲੇ ਹਮੇਸਾਂ ਗੁੰਡਾ ਗਰਦੀ ਕਰਦੇ ਹਨ।ਸਾਨੂੰ ਪੰਜਾਬੀਆਂ ਨੂੰ ਇਹਨਾ ਦੇ ਟੂਰਿਜਮ ਦਾ ਬਾਈਕਾਟ ਕਰਨਾ ਚਾਹੀਦਾ, ਇਹਨਾ ਨੂੰ ਫੇਰ ਅਕਲ ਆਉ ਜਦੋਂ ਇਹਨਾ ਦਾ ਕੰਮਕਾਰ ਬੰਦ ਹੋਣ ਲੱਗਾ।

  • @rajbirkaur9037
    @rajbirkaur9037 3 месяца назад +2

    ਹਿਮਾਚਲ ਵਿੱਚ ਬਹੁਤ ਗੁਰਸਿੱਖ ਪਰਿਵਾਰ ਰਹਿੰਦੇ ਵਸਦੇ ਹਨ।ਹਿਮਾਚਲ ਦੇ ਹਿੰਦੂ ਪਰਿਵਾਰ ਏਦਾ ਸਿਖਾਂ ਨਾਲ ਕਰਦੇ ਹਨ।ਜੋ ਨਫਰਤੀ ਲੋਕ ਹਨ।ਹਿਮਾਚਲ ਦੇ ਲੋਕਾਂ ਨੇ ਪੰਜਾਬ ਵਿੱਚ ਬਹੁਤ ਜਗਾ ਜਮੀਨਾਂ ਅਤੇ ਕੰਮ ਕਾਰ ਖਰੀਦ ਬਣਾ ਲਏ ਹਨ ਪਰ ਪੰਜਾਬ ਤਾਂ ਕੀ ਕੋਈ ਵੀ ਹਿਮਾਚਲ ਚ ਜਮੀਨ ਨਹੀਂ ਲੈ ਸਕਦਾ।ਪੰਜਾਬ ਵਿਚ ਕੇਂਦਰੀ ਅਹੁਦਿਆਂ ਤੇ ਕੰਮ ਕਰਦੇ ਹਿਮਾਚਲ ਲੋਕ ਬਹੁਤ ਆਕੜ ਕਰਦੇ ਹਨ ਅਤੇ ਸਿੱਖਾਂ ਨਾਲ ਵੈਰ ਰਖਦੇ ਹਨ।ਬਹੁਤ ਕੁਝ ਹੰਢਾਇਆ ਵਰਤਿਆ ਹੀ ਲਿਖਿਆ ਹੈ ਮੈਂ ।ਵਾਹਿਗੁਰੂ ਜੀ ਆਪਣੇ ਸਿੱਖਾਂ ਤੇ ਮਿਹਰ ਭਰ ਹੱਥ ਰਖਣਾ ਜੀ।ਪੱਤਾ ਪੱਤਾ ਸਿੰਘਾ ਦਾ ਵੈਰੀ।

  • @PritpalSingh-hh3rr
    @PritpalSingh-hh3rr 3 месяца назад +5

    Begerat ne ਸਾਡੇ ਲੋਕ !

  • @HarjinderSingh-wp2ko
    @HarjinderSingh-wp2ko 3 месяца назад +5

    Sade lok hi galat a veer Himachal jaruri Jana Punjab vich kine Gurudwara Sahib hai ohna de darshan Karo Himachal Walian da kam thap hunda

  • @ladizaildar7635
    @ladizaildar7635 3 месяца назад +1

    ਅੱਧਾ ਹਿਮਾਚਲ ਪੰਜਾਬ ਚ ਨੌਕਰੀ ਕਰਨ ਡਿਆ, ਤੁਸੀ ਓੱਥੇ ਟੱਟੇ ਫੱੜਣ ਜਾਨੇ .ਬਾਈਕਾਟ ਕਰੋ

  • @sukhwindersingh6460
    @sukhwindersingh6460 3 месяца назад +2

    ਬਹੁਤ ਮਾੜੀ ਗੱਲ ਹੈ ਜੀ

  • @gurjantsingh2020
    @gurjantsingh2020 3 месяца назад +8

    Jad tak punjab wale himachal jaana nhi chodte to koi farak nhi pdega ,inka bycot karo ,yeh koi pehla case nhi h ,punjab walo ko adat pad gai h ,hamachal walo se pitne k ,keon jaate ho ,hamachal pradesh ,desh m aor jagah b ja sakte ho ,,lekin himachal ka boycot nhi kar sakte

  • @Jora_302.
    @Jora_302. 3 месяца назад +10

    Himachal waleya nu punjab ch v thoko

  • @gur_meharmalwa2914
    @gur_meharmalwa2914 3 месяца назад +2

    waheguru waheguru waheguru ji 😢🙏🏽

  • @jarnailSingh-gq3hd
    @jarnailSingh-gq3hd 3 месяца назад +3

    Har saal essi koi ka koi incident hoti hai , Himachal Pradesh Govt ko karwaie karni chahiye,,💯

  • @user-dj9rq2ow4e
    @user-dj9rq2ow4e 3 месяца назад +7

    70 % himachal waly hmarey punjab mei kaam kr rahy hei in logo ko bhi punjab se bahar nikalo

    • @deepharchowalia7897
      @deepharchowalia7897 25 дней назад

      ​@@gggggggggjkpunjabi aise nahi marte

    • @pushpindersingh4singh408
      @pushpindersingh4singh408 19 дней назад

      ​@@gggggggggjk 2 kodhi ka himachali 😂

    • @pushpindersingh4singh408
      @pushpindersingh4singh408 19 дней назад +1

      @@gggggggggjk 2 kodhi da himachali 2 rakha da log himachali ha 😂 punjab fuddu maari. Rani de fer punjab chu niklya himachal

    • @pushpindersingh4singh408
      @pushpindersingh4singh408 19 дней назад +1

      @@gggggggggjk sarra kam karna punjab 10 hazar atta hai samtha apna ap ku Raja hai ha 😂

    • @pushpindersingh4singh408
      @pushpindersingh4singh408 19 дней назад +1

      @@gggggggggjk tumhara addha himchal punjab hai unka Barra maa soch lenna ikk baar

  • @bhagvanji2579
    @bhagvanji2579 3 месяца назад +1

    Action for Punjabi government and public

  • @GurpreetSingh-bh3xi
    @GurpreetSingh-bh3xi 3 месяца назад +2

    Waheguru

  • @karamjitkaur4601
    @karamjitkaur4601 3 месяца назад +7

    Yeh ghatna nihang singha ke sath bhi hua tha

    • @anhadbirsingh3488
      @anhadbirsingh3488 3 месяца назад

      Jurmana vi bhugteya te nzayaz havalaat ch v rahe

  • @HARJITSINGH-qo6pl
    @HARJITSINGH-qo6pl 3 месяца назад +3

    Supreme court/ High Court Himachal Chief Justice should take sue motto notice of this incident and culprit should be punished as per law and strict action should be taken.

  • @surinderkaur9310
    @surinderkaur9310 3 месяца назад +1

    ਬਹੁਤ ਗ਼ਲਤ ਗੱਲ ਹੈ ਢਾਬੇ ਵਾਲੇ ਦੀ

  • @palwindersingh4568
    @palwindersingh4568 3 месяца назад

    ਹਿਮਾਚਲ ਵਾਲੇ ਤੇ ਵਿਹਾਰੀ ਪੰਜਾਬ ਲਈ ਖੱਤਰਾ ਏ ਪੰਜਾਬ ਗੁਲਾਮ ਏ ਸਾਡਾ ਹਿੰਦੂ ਦਾ 100ਵਿਹਾਰੀਆ ਵਿੱਚੋ 2ਪੰਜਾਬੀ ਦਿਖਦਾ

  • @baldevsingh-pn4hs
    @baldevsingh-pn4hs 3 месяца назад +7

    Very bad