ਇਸ ਬੰਦੇ ਨੇ ਤਾਂ ਪੰਜਾਬ ਦੀ ਮਿੱਟੀ ਹੀ ਬਦਲ ਕੇ ਰੱਖਤੀ, ਤਕਨੀਕ ਐਸੀ ਕਿ ਵਿਦੇਸ਼ ਗਏ ਪੰਜਾਬੀ ਵੀ ਮੁੜ ਆਏ ਪੰਜਾਬ..|OnAir

Поделиться
HTML-код
  • Опубликовано: 21 окт 2024
  • ਇਸ ਬੰਦੇ ਨੇ ਤਾਂ ਪੰਜਾਬ ਦੀ ਮਿੱਟੀ ਹੀ ਬਦਲ ਕੇ ਰੱਖਤੀ, ਤਕਨੀਕ ਐਸੀ ਕਿ ਵਿਦੇਸ਼ ਗਏ ਪੰਜਾਬੀ ਵੀ ਮੁੜ ਆਏ ਪੰਜਾਬ, ਧੀਆਂ-ਪੁੱਤਾਂ ਦਾ ਪਰਵਾਸ ਰੋਕਣਾ ਤਾਂ ਦੇ ਦਿਓ ਸਾਥ। OnAir
    ਸਾਨੂੰ Facebook RUclips ਅਤੇ Instagram ਉੱਤੇ like ਅਤੇ share ਕਰੋ
    Press the bell icon on RUclips for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #farming #Soil #Fertilizer #Punjab #International #youth #Virsa

Комментарии • 20

  • @rajdawinderkaur215
    @rajdawinderkaur215 Год назад +5

    ਕੁਦਰਤ ਨਾਲ ਖਿਲਵਾੜ ਕਰਕੇ ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ

  • @GurpreetChahal-o7l
    @GurpreetChahal-o7l 11 месяцев назад +3

    waheguru ji

  • @sukhwindersingh-fu4rq
    @sukhwindersingh-fu4rq Год назад +3

    ਵਕੀਲ ਸਾਹਿਬ ਬਹੁਤ ਵਧੀਆ ਉਪਰਾਲਾ ਕਰ ਰਹੇ ਹੌ ਧੰਨਵਾਦ ਦੀ।

  • @navneetsingh4500
    @navneetsingh4500 11 месяцев назад +1

    ਸਤਿ ਸ੍ਰੀ ਆਕਾਲ ਜੀ 🙏

  • @iqbalsidhu4520
    @iqbalsidhu4520 24 дня назад

    ਵਾਹਿਗੁਰੂ ਜੀ ਮੈਨੂੰ ਵੀ ਕੁਦਰਤ ਨਾਲ ਜੋੜ ਦੋ ਆਪਣੀ ਮਿਹਰ ਕਰ ਵਾਹਿਗੁਰੂ ਜੀ❤

  • @HarbajsinghWaraich-jt8st
    @HarbajsinghWaraich-jt8st 2 месяца назад

    Very nice video thanks 🙏 God bless you 👍❤️❤️❤️❤️❤️

  • @JaspalSingh-ps8du
    @JaspalSingh-ps8du Год назад +2

    Sira lattta Bhai jionda Reh 22germany Ton dekh rya program,,rooh Khush hoggi Jado India aya 22nu mille ayunga jror

  • @nahalbalwindersingh4413
    @nahalbalwindersingh4413 Год назад +2

    🙏🏻 akal ji both vadia ji

  • @jagroopsidhu3349
    @jagroopsidhu3349 Год назад

    Sat Sri akal ji waheguru ji 🙏🙏🙏

  • @balwinderdhaliwal3547
    @balwinderdhaliwal3547 Год назад

    Good.vir.ji

  • @nirmalb8469
    @nirmalb8469 3 месяца назад

    ਹੇਅਰ ਸਾਬ ਦਾ ਨੰਬਰ ਜ਼ਰੂਰ ਲਿਖੋ ਜੀ

  • @saritaahuja3713
    @saritaahuja3713 Год назад +2

    Punjab de sab maslyan da iko ik pakka hal khalistan referndum

  • @rajdawinderkaur215
    @rajdawinderkaur215 Год назад

    She is right

  • @hardialsinghkang7807
    @hardialsinghkang7807 Год назад

    Punjab vich industries ne kudrti vataburn pani khraab kurke rukh dita. Other states de labour krora de ginti vich aa gayee jo industries chlaan wale loka vaste sona audh rate te mildi ikk thekdar v purbundh kur dinda. Industries v loka nu marr rahi jis tra zira vich mar rahi

  • @punjabichakde1217
    @punjabichakde1217 Год назад

    Bharvo eh sab drama hai,
    Kissan veero ehna gallan vich na aio.
    Eh apni dukan chla rehe ne

  • @jagseersinghmaan6153
    @jagseersinghmaan6153 Год назад +1

    ਇਹ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕੱਰ ਰਹੇ ਹੋ ਪਰ ਵੀਰ ਜੀ ਇਹ ਸਭ ਕੁਝ ਕਿਸੇ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ ਥੋਡੇ ਕੋਲੇ ਚਾਰ ਛਿੱਲੜਾਂ ਹੈ ਥੋਨੂੰ ਗੱਲਾਂ ਆਓਂਦੀਆਂ ਗਰੀਬ ਬੰਦਾ ਕਿਵੇਂ ਇਹ ਸੱਭ ਕੁਝ ਕਰੂਗਾ।

    • @JagroopSingh-no7xy
      @JagroopSingh-no7xy Год назад +2

      ਥੌੜੀ ਜ਼ਮੀਨ ਵਾਲਾ ਖੇਤੀ ਨਾ ਕਰੇ ਅੱਜ up Bihar ਵਾਲੇ ਬਿਨਾ ਜ਼ਮੀਨ ਲੱਖ ਪਤੀ ਨਹੀ ਕਰੋੜ ਪਤੀ ਬਣ ਰਹੇ ਹਨ

  • @JagroopSingh-no7xy
    @JagroopSingh-no7xy Год назад +1

    ਮਿੱਤਰਾਂ ਤੇਰੀ ਦੁਕਾਨ ਚੱਲ ਨਿਕਲੀ ਅੋਨ ਏਅਰ ਨੂੰ ਕਿੰਨੀ ਇੰਨਵਿਸਟਮੈਟ ਕੀਤੀ