Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਗੱਲਾ ਚੰਡੂ ਬਾਈ❤❤
ਬਾਈ ਜੀ ਸਾਰੇ ਭਰਾ ਨੋਟ ਕਰੋ ਜੀ ਕਬੂਤਰੀਆਂ ਦੇ ਆਂਡਿਆਂ ਤੋਂ ਬੰਦ ਹੋਣ ਦੇ ਕਾਰਨ ਨੰਬਰ 1 ਕਬੂਤਰੀ ਤੋਂ ਜਿਆਦਾ ਆਂਡੇ ਲੈਣੇ ਮਤਲਬ ਇਕ ਝੋਲੀ ਲਈ ਆਡਿਆਂ ਦੀ ਉਹ ਚਕ ਲਏ ਦੁਬਾਰਾ ਫਿਰ ਲੈ ਲਏ ਆਂਡੇ ਇਸ ਤਰਾਂ ਕਰਕੇ ਜਦੋਂ 4,5 ਵਾਰੀ ਆਂਡੇ ਲਏ ਜਾਂਦੇ ਆ ਤਾਂ ਕਬੂਤਰੀ ਆਂਡੇ ਦੇਣੋ ਬੰਦ ਹੋ ਜਾਂਦੀ ਆ ਕਿਉੰਕਿ ਕਬੂਤਰੀ ਦੀ ਆਂਡੇ ਦਾਨੀ ਵਿੱਚ ਜਿਹੜਾ ਆਂਡਿਆਂ ਦਾ ਗੁੱਛਾ ਹੁੰਦਾ ਲੜੀ ਹੁੰਦੀ ਆ ਆਂਡਿਆਂ ਦੀ ਉਹ ਟੁੱਟ ਜਾਂਦੀ ਆ ਬਾਈ ਜੀ ਉਹ ਲੜੀ ਟੁੱਟਣ ਦਾ ਕਾਰਨ ਕਬੂਤਰੀ ਨੂੰ ਆਂਪਾਂ ਪੂਰਾ ਟਾਇਮ ਨੀਂ ਦਿੰਦੇ ਕਿਉਂਕਿ ਕਬੂਤਰੀ ਨੂੰ ਪੂਰੇ 21 ਦਿਨ ਚਾਹੀਦੇ ਹੁੰਦੇ ਆ ਜੇ ਇਕ ਵਾਰੀ ਆਂਡੇ ਲੈ ਲਏ ਤਾਂ ਉਹ ਆਂਡੇ ਚੱਕ ਕੇ ਕਬੂਤਰੀ ਥੱਲੇ ਡਿੰਮੀ ਆਂਡੇ ਰੱਖ ਦਿਓ 21 ਦਿਨ ਬਾਅਦ ਕਬੂਤਰੀ ਨੇ ਆਪਣੇ ਆਪ ਹੀ ਉਠ ਜਾਣਾ ਜਦੋਂ ਬੱਚੇ ਨਾਂ ਨਿਕਲੇ ਇਸ ਤਰਾਂ ਕਰਨ ਨਾਲ ਕਬੂਤਰੀ ਆਂਡਿਆਂ ਤੋਂ ਬੰਦ ਨੀਂ ਹੁੰਦੀ ,ਦੂਜਾ ਕਾਰਨ ਆਂਡਿਆਂ ਤੋਂ ਬੰਦ ਹੋਣ ਦਾ ਜਦੋਂ ਆਪਾਂ ਆਂਡੇ ਧਰਨ ਵਾਲੀ ਕਬੂਤਰੀ ਨੂੰ ਵਾਰ ਵਾਰ ਫੜਦੇ ਆ ਉਸ ਟਾਇਮ ਕਬੂਤਰੀ ਆਪਣੇ ਹੱਥ ਵਿਚੋਂ ਛੁੱਟਣ ਦੀ ਕੋਸ਼ਿਸ਼ ਕਰਦੀ ਆ ਤੇ ਆਪਾਂ ਘੁੱਟ ਕੇ ਫੜ ਲੈੰਦੇ ਆ ਤੇ ਕਬੂਤਰੀ ਦੀ ਆਂਡੇ ਦਾਨੀ ਦੱਬੀ ਜਾਂਦੀ ਆ ਤੇ ਆਂਡਾ ਵਿੱਚ ਟੁੱਟ ਜਾਂਦਾ ,ਤੀਜਾ ਕਾਰਨ ਬਾਜੀ ਛੱਡਣ ਵਾਲੀਆਂ ਕਬੂਤਰੀਆਂ ਨੂੰ ਜਿਆਦਾ ਠੰਡੇ ਪਾਣੀ ਲੱਗਣ ਨਾਲ ਵੀ ਕਬੂਤਰੀਆਂ ਆਂਡਿਆਂ ਤੋਂ ਬੰਦ ਹੋ ਜਾਂਦੀਆਂ, ਚੌਥਾ ਕਾਰਨ ਕੈਲਸ਼ੀਅਮ, ਮਿਨਰਲ,ਆਇਰਨ ਤੇ ਵਿਟਾਮਿਨ ਦੀ ਕਮੀ ਕਾਰਨ ਵੀ ਕਬੂਤਰੀਆਂ ਆਂਡਿਆਂ ਤੋੰ ਬੰਦ ਹੋ ਜਾਂਦੀਆਂ , ਦੱਸਣਾ ਤਾਂ ਇਹ ਕੁਸ਼ ਸੀ ਤੇ ਡਾਕਟਰ ਹੋਰ ਈ ਪਾਸੇ ਗੱਲ ਲੈ ਗਿਆ
ਬਹੁਤ ਵਧੀਆ ਗੱਲਬਾਤ ਪਿੰਡ- ਰਾਮਣਵਾਸ਼ (ਬਠਿੰਡਾ)❤❤❤
ਬਹੁਤ ਵਧੀਆ👍
Very nice vedio
Kuj ni bai is koll
Sahi gal a bai asi v vekhiya
Y g bega pind de player a di interview kro
ਬਾਈ ਜੀ ,,ਮੋਰ ਬੱਪੀਆਣਾ ਦੀ ,ਇੰਟਰਵਿਊ ਜਰੂਰ ਕਰੋ ,,ਨਾਲੇ ਦੇਖੇ ,ਸਾਰੀਆ ਵੀਡੀਓ ਆ ਨਾਲੋ ,5 ਗੁਣਾ ਵੱਧ ਚੱਲੂ , ਮੋਰ ਬਾਈ ਦੀ ਵੀਡੀਓ ❤❤
❤❤❤❤❤❤❤❤
Sikhi vich roob lug reha Dr bai da
ਇਕ ਲੀਟਰ ਪਾਣੀ ਵਿੱਚ 7 ਐਮ ਐਲ ਬਰੋਟੋਨ ਬਹੁਤ ਜਿ਼ਆਦਾ ਬਾਈ ਜੀ ,ਢਾਈ ਤੋਂ ਤਿੰਨ ਐਮ ਐਲ ਪੈੰਦੀ ਆ ਬਰੋਟੋਨ ਇਕ ਲੀਟਰ ਪਾਣੀ ਵਿਚ
ਬਹੁਤ ਵਧੀਆ ਗੱਲਾਂ ਉਸਤਾਦ ਜੀ
ਬਹੁਤ ਹੀ ਵਧੀਆ ਇੰਟਰਵਿਊ ਹੈਪੀ ਸੰਦੌੜ ਤੋ
Very good brother 👍👍👍
Very Good 👍 👏
Nyc interview
V nice 👌
❤❤❤❤❤❤❤❤❤❤❤❤
ਚੱਡੋ ਬਾਈ ਜੀ ਇੱਕ ਖਲਾਰੀ ਦੀ ਇਟਵਿਉ ਕਰੋ ਜੇ ਕਰਨੀ ਏ ਬੱਸੇ ਮਹਿਰਾਜ ਜੀ ਦੀ
Hn ji y kra ge ji jarur ji
ਹਾਂ ਬਾਈ ਜਰੂਰ ਕਰੋ __❤❤❤
ਜਿਹੜੇ ਕਬੂਤਰਾ ਨੂੰ ਏਨੀਆਂ ਦਵਾਈਆਂ ਦੇਤੀਆ ਉਹ ਬਾਜੀ ਆ ਨੀ ਜਿਤਦੇ ਬਾਈ
Good interview dr veer 👍👍
ਡਾਕਟਰ ❤❤
❤❤
ਬਾਈ ਮਿੱਕੀ ਗਾਮੀਵਾਲਾ ਦੀ ਇੰਟਰਵਿਊ ਕਰੂ
ਵੀਰ ਨੇ ਸਹੀ ਕਿਹਾ ਮੋਰ ਬੱਪੀਆਣਾ ਦੀ ਇੰਟਰਵਿਊ ਜਰੂਰ ਕਰ ਵੀਰੇ
ਬਾਈ ਜੀ ਕਬੂਤਰ ਨੂੰ ਹਮੇਸ਼ਾਂ 15 ਤੋਂ 18 ਐਮ ਜੀ ਤੱਕ ਦੀ ਡੋਜ ਹੀ ਦਿੱਤੀ ਜਾਂਦੀ ਆ ,ਚਾਹੇ ਉਹ ਗੋਲੀ ਹੋਵੇ ,ਕੈਪਸੂਲ ਹੋਵੇ ਜਾਂ ਕੋਈ ਸੀਰਪ ਹੋਵੇ
🎉🎉🎉🎉
ਬਾਈ ਮਿੱਕੀ ਗਾਮੀਵਾਲਾ ਦੀ ਇੰਟਰਵਿਊ ਕਰੋ ਵੀਡਿਉ ਵਾਲੀ ਚੱਲੂਗੀ❤
ਵੀਰ ਜੱਗੀ ਪਹਿਲਵਾਨ ਸੇਹ ਵਾਲੇ ਦੀ ਇੰਟਰਵਿਊ ਜਰੂਰ ਕਰੋ ਬਹੁਤ ਕੁੱਝ ਸਿੱਖਣ ਨੂੰ ਮਿਲੂ
❤❤❤
❤❤❤❤❤❤❤❤❤❤❤❤❤❤❤
dexorange nl power gel v pao
ਆ ਗੱਲ ਨਾਂ ਕਿਹਾ ਕਰੋ ਬਾਈ ਜੀ ਕਿ ਹੈਨੀ ਕਿਸੇ ਕੋਲੇ ਬਹੁਤ ਆ ਆਪਣੇ ਕੋਲ ਲਾਲ ਡੱਬੇ ਨਾਲੇ ਪਿਉਰ ਆ ਜਿਉ ਕਿਸੇ ਦਿਨ ਕਰਾਂ ਦਿਆਂਗੇ ਦਰਸ਼ਨ ਬਾਈ ਜੀ , ਬਾਕੀ ਡਾਕਟਰ ਜਿਹੜੇ ਨਿੱਕੂ ਲੋਪੋਂ ਦੀ ਗੱਲ ਕਰਦਾ ਸੀ ਮੇਰੇ ਸਕੇ ਤਾਏ ਦਾ ਪੁੱਤ ਆ ਬਾਈ ਜੀ
@@RajuDhaliwal-vc6nz ok ji bro
ਬਾਈ ਜੀ ਇਕ ਸਵਾਲ ਨੀਂ ਪੁੱਛਿਆ ਤੁਸੀਂ ਕਿ ਸਾਂਭ ਆਲੇ ਦਿਨ ਕਬੂਤਰ ਜਮਾਂ ਸਹੀ ਆ ਜਦੋਂ ਸਵੇਰੇ 6 ਵਜੇ ਪਿੰਜਰਾ ਚੱਕ ਕੇ ਬਾਜੀ ਤੇ ਜਾਣਾ , ਤੇ ਕਬੂਤਰ ਆਪਣਾ ਵਜਨ ਘਟਾ ਗਿਆ ਉਹਦਾ ਕੀ ਕਾਰਨ ਆ ਤੇ ਉਸ ਟਾਇਮ ਕੀ ਇਲਾਜ ਕਰਨਾ ਚਾਹੀਦਾ ਕਿ ਕਬੂਤਰ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਵੇ ਜਰੂਰ ਜਵਾਬ ਦਿਉ ਬਾਈ ਜੀ ਇਸ ਗੱਲ ਦਾ
ek choli bache laain to baad 10 day joda tod k fr dubra lago joda fr Jo bache nikl d a oh changa seht mnd te udro vadiya niklde a
Aman shankar copy te poora sirra insaaf karda