I listen to whole podcast while working. And I really enjoyed it. Thanks for ghis great initiation. Bohot kuj sikhan nu v milda tuahdiya gllan cho. WMK
Manmohan waris g da song ਕਿਤੇ ਕੱਲੀ ਬਹਿ ਕੇ ਸੋਚੀਂ ਨੀ os song di pic di main t-shirt vi payi room ch wallpaper vi lga hunda c 90 da daur sab ton vadiya reha sade lyi dil pyar te satkaar waris bharava nu ♥️
Kursi Wali Gall main v such reha c , 😀, Baki Bohat eh Vadhiya Uprala Bhaji Tuhada ,, Parmatma Chadhdikala bakshe tuhanu sareyan nu , 🙏🙏 Sat Sri akal 🙏🙏
ਸੰਗਤਾਰ ਭਾਜੀ ਤੁਹਾਡਾ ਲਿੱਖਿਆ ਗੀਤ ਰੰਗ ਨਾ ਵੱਟਾ ਲਈ ਕੁੜੀਏ ਨੀ ਦੁਨੀਆ ਦੇ ਰੰਗ ਵੇਖ ਕੇ. ਮੈ ਇੰਨਾ gaya eh ਗੀਤ ਇੱਕ ਵਾਰ ਵਾਰਿਸ ਭਾਜੀ ਇੱਕ marriage te ਆਏ ਉਨ੍ਹਾਂ ਨਾਲ v ਸਟੇਜ ਤੇ ਗਾਇਆ ਇਹ ਗੀਤ. ਇਸ ਗੀਤ ਚ ਚੱੜਦੀ ਉਮਰ ਦੇ ਮੁੰਡੇ ਦੇ ਜਜ਼ਬਾਤ ਬਹੁਤ ਖੂਬ ਬਿਆਨ ਕੀਤੇ ਤੁਸੀ.
ਬਹੁਤ ਮਜ਼ਾ ਆਓਂਦਾ ਆ ਭਾਜੀ ਜੋ ਤੁਸੀ ਆਪਣੇ ਪਿੰਡਾਂ ਵੱਲਦੀ ਭਾਸ਼ਾ ਵਰਤਦੇ ਓ ਮੇਰਾ ਪਿੰਡ ਵੀ ਤੁਹਾਡੇ ਪਿੰਡ ਦੇ ਕੋਲ ਹੀ ਆ ਲੰਮੀ ਉਮਰ ਬਖਸ਼ੇ ਰੱਬ ਆਪ ਜੀ ਨੂੰ ਮਨਮੋਹਨ ਤੇ ਕਮਲ ਵੀਰ ਨੂੰ ਵੀ 🙏🙏
🙏
ਬਹੁਤ ਵਧੀਆ ਸੰਗਤਾਰ ਬਾਈ ਜੀ
ਤੁਹਾਡੇ ਬੋਲਣ ਦਾ ਤਰੀਕਾ ਤੇ ਸਾਰੀਆਂ ਗੱਲਾਂ ,,,ਬੱਸ ਸਿਰਾ ਹੀ ਆ
ਪਰਮਾਤਮਾ ਤੁਹਾਨੂੰ ਐਵੇਂ ਹੀ ਬੱਲ ਬਖਸ਼ੇ ਆਉਣ ਵਾਲੇ time ਚ ਤੇ ਅਸੀਂ ਐਵੇਂ ਹੀ ਆਹ ਗੱਲ ਬਾਤ ਸੁਣਦੇ ਰਹੀਏ😊😊
ਘੈਂਟ ਗੱਲਾਂ,ਕਈ ਦਿਨਾਂ ਤੋਂ ਮੌਸਮ ਖਰਾਬ ਕਰਕੇ ਕਿਤੇ ਦਿਲ ਨੀ ਲੱਗ ਰਿਹਾ ਸੀ ਪਰ ਇਸ ਵੀਡੀਓ ਨੇ ਮਨ ਖੁਸ਼ ਕਰਤਾ।
ਬਾਈ ਸ਼ੈਰੀ ਨਾਲ ਦਿਲੋਂ ਪਿਆਰ ਆ, ਧਰਮ ਨਾਲ ਵਾਲੇ ਸਾਲਾਂ ਦੀ ਰੀਝ ਆ ਬਾਈ ਨੂੰ ਮਿਲਣ ਦੀ ❤️
ਦੁਆਵਾਂ 🙌🏻
ਸੰਗਤਾਰ ਭਾਜੀ ਨੂੰ ਬਹੁਤ ਸਾਰਾ ਪਿਆਰ ❤️
Meri v aa bai
ਬਹੁਤ ਖੂਬਸੂਰਤ ਗੱਲਬਾਤ.
ਬਹੁਤ ਚੰਗਾ ਲੱਗਾ ਸਾਰੀਆਂ ਗੱਲਾਂ ਸੁਣ ਕੇ.. ਪੁਰਾਣਾ ਰਿਕਾਰਡਿੰਗ ਸਿਸਟਮ, ਪੁਰਾਣੀਆਂ ਪਿੰਡਾਂ ਦੀਆਂ ਗੱਲਾਂ, ਪੁਰਾਣੇ ਗੀਤਾਂ ਬਾਰੇ ਸੁਣ ਕੇ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ. ❤️ਇਸ ਤਰ੍ਹਾਂ ਦੇ ਹੋਰ ਐਪੀਸੋਡ ਆਉਂਦੇ ਰਹਿਣ.. ਸ਼ੁੱਭ ਇੱਛਾਵਾਂ 🙏
ਬਹੁਤ ਵਧੀਆ ਵੀਰ। ਸ਼ੈਰੀ ਵੀਰਾ ਆ ਅਪਣਾ। ਪੂਰਾ ਯਾਰ ਅਣਮੁੱਲਾ। ਵੀਰੇ ਨੇ ਮੇਰੀ ਗ਼ਜ਼ਲ ਗਾਈ ਸੀ ਗੁੰਮਸ਼ੁਦਾ। ਬਹੁਤ ਮੇਹਨਤ ਕਰਕੇ।
ਬਹੁਤ ਸ਼ਾਨਦਾਰ ਭਾਜੀ .. ਸ਼ੈਰੀ ਮਾਨ ਪਿਓਰ ਪੇਂਡੂ ਪੰਜਾਬੀ . ਰੂਹਦਾਰ ਬੰਦਾ
ਬੜੇ ਚੇਤੇ ਆਓਦੇ ਨੇ ਯਾਰ ਅਣਮੁੱਲੇ ❤️🙏🙏
ਸੰਗਤਾਰ ਪਾਜੀ ਤੁਸੀਂ ਬਹੁਤ ਵਧੀਆ ਗੱਲਾਂ ਬਾਤਾਂ ਕਰਦੇ ਹੋ ਜੀ 🙏💕
ਸੰਗਤਾਰ ਵੀਰ ਜੀ ਦਿਲ ਕਰਦਾ ਸੁਣੀ ਜਾਈਏ ਬਹੁਤ ਵਧੀਆ ਤੇ ਦਿਲ ਖੁਸ਼ ਕਰ ਦਿੰਦਿਆ ਨੇ ਥੋਡੀਆ ਗੱਲਾਂ
ਸੰਗਤਾਰ ਜੀ ਤੁਸੀਂ ਜੋ ਪੁਰਾਣੀਆਂ ਗੱਲਾਂ ਕਰਦੇ ਜੇ ਬਹੁਤ ਵਧੀਆ ਲੱਗਦੀਆਂ ਪੁਰਾਣੇ ਦਿਨਾਂ ਦੀ ਯਾਦ ਆ ਜਾਂਦੀ ਹੈ
Excited to see Sharry 22 here too 💪🏼💪🏼
Sartaj paaji nu v sada deo 🙏🏼🙏🏼
Ustad sangtar g bo nice g bo badia gal krde oo rab chardikala rakhe
ਬੜੀਆਂ ਵਧੀਆ ਗੱਲਾਂ ਸੱਥ ਵਾਲਾ ਈ ਹਿਸਾਬ ਬਣ ਜਾਂਦਾ।ਸਾਰੀਆਂ ਸੁਣ ਲੈਣੀਆਂ ਕੁਛ ਦਿਨਾਂ ਵਿੱਚ।ਪਿੰਡਾਂ ਵਿੱਚੋਂ ਆਇਆਂ ਵਾਸਤੇ ਬਹੁਤ ਵਧੀਆ ਪ੍ਰੋਗਰਾਮ ।
ਸੰਗਤਾਰ ਵੀਰੇ ਤੁਹਾਡੇ ਮੂੰਹੋਂ ਮਾਂ ਬੋਲੀ ਸੁਣ ਕੇ ਬੜਾ ਆਨੰਦ ਆਉਂਦਾ... ਸ਼ੈਰੀ ਵੀਰਾਂ ਵੀ ਦਿਲਦਾਰ ਬੰਦਾ....ਤੁਹਾਡਾ ਧੰਨਵਾਦ ਪੰਜਾਬੀ ਵਿਰਸਾ ਸਣਾਉਣ ਦਾ... ਬੇਨਤੀ ਆ ਇੱਕ ਹੋਰ ਪੰਜਾਬੀ ਵਿਰਸਾ ਕਰ ਦਿਉ 🙏🙏🙏🙏
ਲੇ ਕੇ ਤੇਰੇ ਹਾਥ ਹਾਥ ਮੈ
ਰਹੂਗਾ ਤੇਰੇ ਸਾਥ ਸਾਥ ਮੈ
ਮੈਨੂੰ ਥੋਡਾ ਗੀਤ ਪਿਆਰਾ ਲਗਦਾ ਸੰਗਤਾਰ ਸਾਬ....
Unique podcast in classic Punjabi language.
“Awesome”
Gogi Bains, Lakhbir Singh, Harjit Saini, Neel Kamal Mahilpur ,,, Love to Listen them all on Punjabi Podcasts
ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ 🙏🏻
ਬਹੁਤ ਵਧੀਆ ਗੱਲਾਂ ਕੀਤੀਆਂ ਸੰਗਤਾਰ ਤੇ ਸ਼ੈਰੀ ਨ
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਤੁਸੀਂ ਵੀ ਇੱਕ ਤਰਾਂ ਸੇਵਾ ਹੀ ਕਰ ਰਹੇ ਹੋ ਵਾਹਿਗੁਰੂ
ਭਾਜੀ ਤੁਸੀ ਬਹੁਤ ਵਧੀਅਾ ਗੱਲਾ ਕਰਦੇ ਹੈ ਨਾਲੇ ਅਾਪਣੀ ਮਾਂ ਬੋਲੀ ਦਾ ਪ੍ਚਾਰ ਕਰਦੇ ਸਾਨੂੰ ਮਾਣ ਹੁੰਦਾ ਤੁਸੀ ਹੁਸ਼ਿਅਾਰਪੁਰ ਦੇ ਹੈ
Very good very nice, Sangtar y in India our home door also was go through one street to another street ❤️🙏
ਮਜਾ ਆ ਗਿਆ ਐ ਜਾਪਦੇ ਜਿਵੇਂ ਦੋ ਯਾਰ ਸਾਲਾ ਬਾਅਦ ਮਿਲੇ ਹੋਣ ਬਸ ਹੁਣ ਰੁਕਿਓ ਨਾ ਸੰਗਤਾਰ ਜੀ Gurbhej Singh Calgary
I listen to whole podcast while working. And I really enjoyed it. Thanks for ghis great initiation. Bohot kuj sikhan nu v milda tuahdiya gllan cho. WMK
Sunke bho wadia lagga even dekh k...bho kind sangtaar paaji ....
ਵੱਡੇ ਵੀਰ ਸੰਗਤਾਰ ਜੰਮੇ ਅਸੀਂ ਵੀ ਬਿਆਸੀ ਦੇ ਆ। ਉਨ੍ਹਾਂ ਸਮਿਆਂ ਵਿੱਚ ਸ਼ਾਇਦ 98 99 ਦੇ ਸਮੇਂ ਵਿੱਚ ਕਦੇ ਕੱਲੀ ਬਹਿ ਕੇ ਸੋਚੀ ਨੀ ਗੀਤ ਆਇਆ ਸੀ ਤੇ ਉਹਦਾ ਪੋਸਟਰ ਉਸ ਸਮੇਂ ਗੀਤ ਦੇ ਨਾਲ ਬਹੁਤ ਮਕਬੂਲ ਹੋਇਆ। ਬਾਕੀ ਆ ਪ੍ਰੋਗਰਾਮ ਬਹੁਤ ਵਧੀਆ ਐ
sade chetak scooter te laga c poster
ਭਾਜੀ ਬਹੁਤ ਵਧੀਆ ਜੀ... ਸਰਤਾਜ ਨਾਲ ਗੱਲਬਾਤ ਵੀ ਕਰੋ ਜੇ ਕੀਤੀ ਹੈ ਤਾਂ ਲਿੰਕ ਸ਼ੇਅਰ ਕਰਿਓ
ਬਹੁਤ ਵਧੀਆ ਬਾਈ ਜੀ 👌👌🙏🙏
Sangtar bhaji kinne narmai te thramme nal gl krde ne, hats off
ਸ਼ੈਰੀ ਮਾਨ ਨਾਲ ਗੱਲਬਾਤ ਵੀ ਚੰਗੀ ਲੱਗੀ ਜੀ । ਪੁਰਾਣੀਆਂ ਗੱਲ !!!!! 54 ਫੁੱਟ......ਹਾਹਾਹਾਹਾ
ਬਹੁਤ ਸੋਹਣੀਆਂ ਗੱਲਾਂ ।।
ਸੱਚ ਕਿਹਾ ਜੀ ਪੁਰਾਣਾ ਟਾਈਮ ਤੇ ਪੁਰਾਣੇ ਗੀਤ ਸਾਡਾ ਬਹਾਰ ਨੇ।।
ਰੂਹ ਚ ਉਤਰ ਜਾਂਦੇ ਸੀ।।
Sharry ਭਾਜੀ ਦੇ ਗੀਤ ਵੀ ਇਹੋ ਜਿਹੇ ਨੇ।।
ਆਟੇ ਦੀ ਚਿੜੀ।। ਮੇਰੀ ਬੇਬੇ।। ਰੂਹਫ਼ਜ਼ਾ।। ਮੋੜੀ ਵੇ ਮੋੜੀ ਸੱਜਣਾ ।।
ਇਕ ਘਰ ਤੇਰਾ।।
ਲਗ ਗਿਆ ਵੀਜ਼ਾ।। ਯਾਰੀ ਦਾ ਵਾਸਤਾ।। ਅਣਗਿਣਤ ਗੀਤ ਨੇ ਜੀ 👌❣️
Parmatma tuhanu hamesha chardi kalan vich rakhe from Ludhiana
Bahut wadia show Debi bhaji te sharry mann da .waise sarey episodes hi wadia ne.
I really like your podcast and always try to listen to your podcast conversations in seclusion because it takes me back to my pind. Great 👍
Sangtaar G Tohadiya Gallan bahut vadia hundia ney prmstma tahnu chardikala ch rakhay
ਸੰਗਤਾਰ ਜੀ ਤੁਸੀਂ ਬਹੂਤ ਸੋਹਨਾ ਕਮ ਕਰ ਰਹੇ ਹੋ ਜੀ ਪੂਰਾਨੇ ਕਲਾਕਾਰਾਂ ਨੂੰ ਵੀ ਸਦਾ ਦੇਯੋ ਜੀ
🙏ਸਾਰੇ ਪੰਜਾਬੀ ਵੀਰੋ ਆਹ ਐਪੀਸੋਡ ਪੂਰਾ ਦੇਖੋ🎶🎵🎹 ਬਹੁਤ ਪਿਆਰੀ ਵੀਡੀਓ। ਜਿਸ ਨੂੰ ਦੇਖ ਕੇ ਮਜ਼ਾ ਆ ਗਿਆ।
gems or legends... they are precious part of punjabi music
ਸ਼ੈਰੀ,ਸੰਗਤਾਰ ਸੋਹਣੇ ਲਗਦੇ ਹੋ। ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ।
Sharry maan excellent work in punjabi music 🎶 industry God bless you 🙏
Bai ji kuj puraniya khas galla sun k ❤❤akha ch hanju agye❤
Bahut hi khoob gll baat bai ji
Ik comment sunon pehla ki bhut wadia hon wala punjabi pod cast
ਬਹੁਤ ਹੀ ਸੁੰਦਰ💯
ਅੱਜ ਹੀ ਸਟੇਟਸ ਪਾਉਂਦੇ ਆ ਯਾਰ ਅਣਮੁੱਲੇ ਸਿਰਾ ਸੋਂਗ ਆ
Bahutt Sohna Lagha Program 👌👌👌🙏🙏
@Sangtar bhaji, eh video vala kam vadiya hai. Ehnu continue rakheyo podcasts de naal.
Tusi mere mann di gall bujh lei bhaji..Sharry Maan boht hi Suhird kalakaar hai. Te dilchusp vi..
ਭਾਜੀ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਆਪਣਾ ਸਮਾਂ ਯਾਦ ਆ ਜਾਂਦਾ । ਬਹੁਤ ਸਾਦੀ ਗੱਲਬਾਤ ।
ਬੜੇ ਚੇਤੇ ਆਓਂਦੇ ਨੇ ...
Sangtaar sir you are the best. Mein koi v podcast miss ni krda te udeek rehndi aa ik nvin podcast di
Bahut vadhiya laga AAP Dona nu injh galbat karde dekh ke ❤🙏
Bhaji bahut mitha bolde o 🙏🙏
Bahut sohni gall phaji tusi Video wali podcast shuru kiti
Waris brothers Always Great
Sharry Mann Ghaintt Person & Sirra Singer
bahut vadia Sangtar bhaji!
gallan ta sabb vadia c, par 2 gallam bahut shandar san: knowledge as hathyar te Gall baat sirf gallbaat naake kuj sell karna
ਮੈਂ ਜਿੰਦੂ ਬੋਲਦਾ ਪਾਲੇ ਕਾ
ਸਾਡੇ ਖੇਤ ਟਾਵਰ ਨੀ ਆਉਂਦਾ
ਓਹਨਾ ਦਿਨਾਂ ਚ ਬੋਹਤ ਮਸ਼ਹੂਰ ਹੋਈ ਸੀ ਬਾਈ ਦੀ ਆਡੀਓ, 2011 ਦੇ ਨੇੜ
Great episode bhaji jee video call vala ta sabh toh vdia Kam krta jee 👌
Manmohan waris g da song ਕਿਤੇ ਕੱਲੀ ਬਹਿ ਕੇ ਸੋਚੀਂ ਨੀ os song di pic di main t-shirt vi payi room ch wallpaper vi lga hunda c 90 da daur sab ton vadiya reha sade lyi dil pyar te satkaar waris bharava nu ♥️
Thanks🙏
ਸਤਿ ਸ੍ਰੀ ਅਕਾਲ ਸ਼ੈਰੀ ਮਾਨ ਅਤੇ ਸੰਗਤਾਰ ਬਾਈ ਜੀ 🙏❤
ਬਹੁਤ ਹੀ ਸੋਹਣੀਆ ਗੱਲਾ ਕੀਤੀਆ ਦਿਲ ਖੋਲ ਕੇ 😊
bohot sohna uppralla sangtaar bhaji
Sagtar bhaji big fan of you. From brampton. Hope i see you personally in future.
Sangtar veer da Boln da style boht Vadiyaa aa❤❤
ਬਹੁਤ ਸਾਰਾ ਪਿਆਰ 🌻
V nice ji
Bhaji jee davinder khanewale Saab jee huna naal ve jarror video podcast kro jee bahut time toh wait Kar rahye haan jee 👌🙏
Very very very nice❤❤❤❤❤❤❤👍 love u sangtar bhaji
ਅੱਜ ਫੇਰ ਸੁਣਦੇ ਹਾਂ ਟੁੱਟਦਾ ਗਿਆ 😊
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍
ਸੰਗਤਾਰ ਜੀ ਤੁਹਾਡੀ ਆਵਾਜ ਅਤੇ ਬੋਲੀ ਬਹੁਤ ਵਧੀਆ ਲਗਦੀ..
waris bhrawa nu ta kmm te suniye ta ida lgda k kmm te aye e ni ajj love u bhaji
Love you 😍 bro’s yeah ✌🏽✅❤️
Very good 22 g🙏
Eh vadhia video podcast banayi
Two great Legend g salute Ji
Great videos, liked & subscribed.
ਬਹੁਤ ਵਧੀਆ ਜੀ
Kursi Wali Gall main v such reha c , 😀, Baki Bohat eh Vadhiya Uprala Bhaji Tuhada ,, Parmatma Chadhdikala bakshe tuhanu sareyan nu , 🙏🙏 Sat Sri akal 🙏🙏
Sat Sri Akal Ji Both
Sharry- Gumnam shayer hunda c,Punjabi portal te,,, oddon eh singer ni c… hun chdaayi a sharry di👍
Mere nankeyan de ghar(Bhamri gsp.)nu vi do galiyan lagdiyan si...lok edhron udhar bahut langhde san😄😄
Wah ji wah
ਸ਼ੁਕਰੀਆ ਸੰਗਤਾਰ ਭਾਜੀ , ਵੀਡੀਓ ਵਾਲਾ ਕੰਮ ਹੋਰ ਵੀ ਵਧੀਆ ।
ਭਾਜੀ ਹੁਣ ਚੜ੍ਹਦੇ ਪੰਜਾਬ ਦੇ ਕਿਸੇ ਕਲਾਕਾਰ ਨਾਲ਼ podcast ਕਰੋ ਜੀ।
ਚੜ੍ਹਦੇ ਤੋਂ ਤੁਹਾਡਾ ਮਤਲਬ ਲਹਿੰਦੇ ਪੰਜਾਬ ਦੇ? ਹਾਂ ਜੀ ਜ਼ਰੂਰ ਵਾਰੀ ਆਊ ਜੀ ਕਿਸੇ ਨਾ ਕਿਸੇ ਹਫਤੇ 🙏
ਸ਼ੇਰੀ ਮਾਨ ਘੈਂਟ ਬੰਦਾ 👌🏻
veera sangtar bhut kuj sikha Rahe old life de experience vicho
ਸਤਿ ਸ੍ਰੀ ਆਕਾਲ ਵੀਰ ਜੀ
ਮੈ ਤਾਂ ਖਾਸ ਕਰਕੇ ਮਨਮੋਹਨ ਵਾਰਿਸ ਨੂੰ ਇੰਨਾ ਸੁਣਿਆਂ ਕੇ ਤੁਸੀ ਸੋਚ ਨੀ ਸਕਦੇ ਜੋ1994-95 ਤੋਂ ਲੈ ਕੇ ਜਦ ਤੱਕ ਦੇਬੀ ਮਖਸੂਸਪੁਰੀ ਸਾਬ ਦੇ ਗਾਣੇ ਆਉਂਦੇ ਰਹੇ ਤਾਂ ਅਸੀਂ ਸੁਣਦੇ ਰਹੇ ਬਹੁਤ ਕਮਾਲ ਜੀ ਧੰਨਵਾਦ
Thnku paji
ਬਹੁਤ ਵਧੀਆ ਸ਼ੈਰੀ ਮਾਨ ਦਿਲਦਾਰ ਬੰਦਾ,ਬਹੁਤ ਵਧੀਆ ਉਪਰਾਲਾ ਤੁਹਾਡਾ ਸੰਗਤਾਰ ਬਾਈ
ਸਤਿ ਸ੍ਰੀ ਆਕਾਲ ਸੰਗਤਾਰ ਵੀਰ ਜੀ
Sangtar paji you are amazing Man
Bht wdya ...kunda singh dhaliwal kdo aunge podcast ch
ਹਲੂਵਾਲ ਛੱਡ ਕੂੜੀਏ ਨਾਂ ਜਾਵੀਂ,, ਕਲਾ ਕਮਲ ਨਾਂ ਰਾਹਾਂ ਚ ਰੂਲਾਈਂ,, ਵਿਛੋੜਾ ਨਹੀਂ ਝਲ ਸਕਣਾ,,,, ਯਾਦਾਂ ਸੋਹਣੀਆਂ
Very nice bhaji
Siraaa legends
Great souls
Paji punjabi virsa kado kar rhe ho
siraaa
I am hoping for an episode with Tari Khan saab, followed by Kale Ram jee, kali and kaka. And ofc Michelle!
Wah! Wah! I have already recorded one with Ustad Kale Ram Ji. Ustad Tari Khan is also coming very soon 🙏